ਤੁਸੀਂ ਆਪਣੇ ਸਰੀਰ ਦੇ ਰੋਗਾਂ ਨੂੰ ਦੂਰ ਕਰਨਾ ਤਾਂ ਕਥਾ ਨੂੰ ਜਰੂਰ ਸੁਣੋ | Bhai simranjit singh tohana |

Поделиться
HTML-код
  • Опубликовано: 1 фев 2025

Комментарии • 260

  • @desiteybadesi8917
    @desiteybadesi8917 Месяц назад +5

    ਅੱਜ ਤੱਕ ਕਿਸੀ ਨੂੰ ਵੀ ਐਨਾ ਗਿਆਨ ਨਹੀਂ ਹੋਇਆ ਤੇ ਨਾ ਹੀ ਕਿਸੀ ਨੇ ਐਨਾ ਡੂੰਘਾ ਗਿਆਨ ਦੱਸਿਆ । ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ । ਤੇ ਇਹ ਸਮਝਣਗੇ ਉਹੀ ਜਿੰਨਾ ਨੂੰ ਪਤਾ ਕੇ ਇਹ ਕੋਈ ਆਮ ਗੱਲਾਂ ਨਹੀਂ । ਬਹੁਤ ਖ਼ਾਸ ਡੂੰਗੀਆ ਗੱਲਾਂ ਹਨ ।ਭਾਈ ਸਿਮਰਨਜੀਤ ਜੀ ਬਹੁਤ ਬਹੁਤ ਛੁਕਰੀਆ 🙏

  • @desiteybadesi8917
    @desiteybadesi8917 Месяц назад +1

    ਮੇਰਾ ਦਿਲ ਕਰਦਾ ਦਿਨ ਰਾਤ ਬਸ ਭਾਈ ਸਿਮਰਨਜੀਤ ਸਿੰਘ ਦੀਆ video ਹੀ ਸੁਣੀ ਜਾਵਾ । ਜੋ ਗਿਆਨ ਦੀਆਂ ਗੱਲਾਂ ਦੱਸਦੇ ਹਨ ਅੱਜ ਤੱਕ ਕਦੀ ਕਿਸੀ ਨੇ ਦੱਸੀਆਂ । ਬਹੁਤ ਬਹੁਤ ਛੁਕਰੀਆ 🙏

  • @narinderpalsingh5349
    @narinderpalsingh5349 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @RavneetKaur-y2z
    @RavneetKaur-y2z 5 месяцев назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjitsidhu1588
    @manjitsidhu1588 6 месяцев назад +31

    ਭਾਈ ਸਾਹਿਬ ਜੀ ਅੱਜ ਦੀ ਵੀਡੀਓ ਬਹੁਤ ਵਧੀਆ ਸੁਚੱਜੇ ਢੰਗ ਨਾਲ ਸਮਝਾਇਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @surjitkaur9964
    @surjitkaur9964 5 месяцев назад +6

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਗਿਆਨੀ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖੋ ਜੀ ਵਾਹਿਗੁਰੂ ਜੀ

  • @amolaksfitness3274
    @amolaksfitness3274 13 дней назад

    ਵਾਹਿਗੁਰੂ ਜੀ, ਇੱਕ ਇੱਕ ਸ਼ਬਦ ਚ ਸੱਚਾਈ ਹੈ 💐🙏

  • @baljinderaulakh5540
    @baljinderaulakh5540 Месяц назад +1

    ❤❤❤❤❤ਬਹੁਤ ਵਧੀਆ ਜੀ ਤਰੀਕੇ ਨਾਲ ਸਮਝਾਇਆ ਭਾਈ ਸਾਬ ਨੇ ❤❤❤❤❤❤❤❤

  • @amarjitkaur5496
    @amarjitkaur5496 4 месяца назад +6

    ਵਾਹਿਗੁਰੂ ਜੀ ਫੋਨ ਭੇਜ ਦੀਉ ਵਾਹਿਗੁਰੂ ਜੀ

  • @RamanKaur-td2uk
    @RamanKaur-td2uk 18 дней назад

    Wah guru wah guru wah guru wah guru wah guru wah guru wah guru wah guru wah guru 🙏🙏🙏🙏🙏

  • @guljarsingh6141
    @guljarsingh6141 5 месяцев назад +2

    Satnam waheguru ji 🌹🙏🙏🌹 satnam waheguru ji 🙏🙏🌹🌹

  • @MandeepKaur-if4dd
    @MandeepKaur-if4dd 4 месяца назад +3

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

  • @sukhsandesh8868
    @sukhsandesh8868 4 месяца назад +6

    ਵਾਹਗੁਰੂ ਬੋਲ ਕੇ ਗਲਤ ਉਚਾਰਣ ਕਰ ਰਹੇ ਓ ਤੁਸੀਂ। ਸ਼ੁੱਧ ਉਚਾਰਣ ਵਾਹਿਗੁਰੂ ਹੈ।

    • @amanbrar5787
      @amanbrar5787 3 месяца назад +2

      ਵੀਰ ਜੀ, ਗੁਰਬਾਣੀ ਵਿੱਚ ਵਾਹਗੁਰੂ ਤੇ ਵਾਹਿਗੁਰੂ ਦੋਨੇ ਹੀ ਸ਼ਬਦ ਨੇ । ਸਾਸ ਗਰਾਸ ਸਿਮਰਨ ਲਈ ਵਾਹਗੁਰੂ ਸ਼ਬਦ ਉਚਾਰਨਾ ਹੁੰਦਾ ਹੈ । ਬਾਣੀ ਵਿੱਚ ਏਹੀ ਲਿੱਖਿਆ ਹੈ

  • @kulwindersingh2484
    @kulwindersingh2484 5 месяцев назад +8

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏ਪਾਪੀਹਾਂਮੇਂ

  • @gurpreetsingh223
    @gurpreetsingh223 Месяц назад +1

    Waheguru ji bahut hi pyaari katha bade tarike naal vyakhyaa kiti veh bhai saab ji ne guru maharaaj ji mehr karan

  • @diljeetkaur
    @diljeetkaur 5 месяцев назад +4

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bakhshishaatma-zn7sv
    @bakhshishaatma-zn7sv 4 месяца назад +4

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Hardeepkaur-jp5mc
    @Hardeepkaur-jp5mc 7 месяцев назад +8

    Waheguru tuada kotn kot shukar hai jo Gurmukha de bachan sunaye 🙏

  • @kaurmanjeet336
    @kaurmanjeet336 5 месяцев назад +11

    ਭਾਈ ਸਾਹਿਬ ਜੀ ਵਾਹਿਗੁਰੂ ਕਿਰਪਾ ਕਰਨ ਸਭ ਤੇ ਸੁਮੱਤ ਬਖਸ਼ਣ ਅਸੀ ਸੁਣਨ ਦੀ ਸ਼ਕਤੀ ਰੱਖਕੇ ਗੁਣ ਔਰ ਨਾਮ ਜਪਣ ਦੀ ਆਦਤ ਪਾਈਏ ਤੇ ਮਨੁੱਖਾ ਜਨਮ ਸਫਲ ਕਰੀਏ ।ਬਾਬੇ ਨਾਨਕ ਜੀ ਨੇ ਹੀ ਇਹ ਸਭ ਕੁਝ ਬਾਣੀ ਵਿੱਚ ਸਮਝਾਇਆ ਹੈ ਜੀ । ਇਹ ਭਾਈ ਸਾਹਿਬ ਤਾ ਆਪ ਜਪ ਕੇ ਸਾਨੂੰ ਜਪਾਉਣ ਦੀ ਡਿਊਟੀ ਨਿਭਾ ਰਹੇ ਹਨ ।ਵਿਆਰਥ ਦੇ ਕਮੈਂਟ ਕਰਕੇ ਪਾਪਾ ਦੇ ਭਾਗੀ ਨਾ ਬਣਏ ਜੀ ।

  • @bittamahal6247
    @bittamahal6247 6 месяцев назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @Rajkaur-q4g
    @Rajkaur-q4g 7 месяцев назад +6

    waheguru Ji waheguru Ji waheguru Ji waheguru Ji waheguru Ji❤🙏🙏🙏🙏🙏

  • @nirbhindersingh8313
    @nirbhindersingh8313 4 месяца назад +2

    Waheguru ji tuhade chare te bahut noor hai❤

  • @JaswindersinghJaswinderantaal
    @JaswindersinghJaswinderantaal 7 месяцев назад +14

    ਵਹਿਗੁਰੂ ਜੀ ਬਹੁਤ ਵਧੀਆ ਸਮਝਾਇਆ ਜੀ🎉🎉

  • @simran1608
    @simran1608 5 месяцев назад +3

    Bahut changiya galla das rahe han simran de naal sehat barey vi. Aisi katha sunan di ajj de bacheya nu bahut lod hai. Junk food te internet ne sab di patti mes kar ditti hai. Bahut bahut dhanvaad bhai sahib. 🙏🙏🌻💮🥀

  • @punjabicalligraphyclassesm7692
    @punjabicalligraphyclassesm7692 5 месяцев назад +3

    ਬਹੁਤ ਵਧੀਆ ਲੱਗੀਆਂ ਸਾਰੀਆਂ ਹੀ ਗੱਲਾਂ,,,ਖਾਸ ਕਰਕੇ ਪੰਜ ਤੱਤਾਂ ਦਾ ਗਿਆਨ ਮਿਲਿਆ।। ਬਹੁਤ ਵਧੀਆ ਤਰੀਕੇ ਨਾਲ ਸਮਝਾਇਆ।

  • @hardevkaur4044
    @hardevkaur4044 6 месяцев назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ajitsingh-bs4ie
    @ajitsingh-bs4ie 7 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ❤❤🙏🙏🙏🙏🙏🙏

  • @gurnamsinghvirk2469
    @gurnamsinghvirk2469 7 месяцев назад +6

    Waheguru Waheguru ji 🙇🏻‍♂️🙏❤️

  • @amritpalsingh2581
    @amritpalsingh2581 7 месяцев назад +18

    Sat Sri Akali Bhai very nice very good excellent work excellent service excellent style excellent thaught excellent very interesting subject excellent experience excellent very beautiful concept God bless you with your family and friends

  • @SukhdevSingh-mj9vx
    @SukhdevSingh-mj9vx 7 месяцев назад +4

    Waheguru ji 🙏🙏🙏🙏🙏🙏🙏🙏🤲🙏🙏🤲🤲😭😭😭🙏🙏🙏🤲🙏😭😭🤲🤲😭🙏

  • @KamaldeepSingh-v3w
    @KamaldeepSingh-v3w 7 месяцев назад +4

    Waheguru ji bhut sona ji🙏🙏🙏🙏

  • @gianimandeepsingh4050
    @gianimandeepsingh4050 7 месяцев назад +9

    ਵਾਹ ਜੀ ਵਾਹ ਅਨੰਦ ਆ ਗਿਆ

  • @kamleshkaur6901
    @kamleshkaur6901 6 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @surinder_kaursekhon9300
    @surinder_kaursekhon9300 4 месяца назад

    Waheguru ji waheguru ji waheguru ji waheguru ji waheguru ji waheguru ji waheguru 🙏🙏

  • @charanjeetkaur7010
    @charanjeetkaur7010 7 месяцев назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏❤🙏🌹🙏

  • @amolpreetsingh1180
    @amolpreetsingh1180 7 месяцев назад +10

    ਵਾਹਿਗੁਰੂ

  • @pargatsingh2613
    @pargatsingh2613 7 месяцев назад +5

    ਵਾਹਿਗੁਰੂ ਜੀ

  • @AmarjeetSingh-do2wv
    @AmarjeetSingh-do2wv 6 месяцев назад +1

    Waheguruji Waheguruji mehar Karo ji Mera waheguruji g ❤🎉

  • @dilbagsandhu5978
    @dilbagsandhu5978 5 месяцев назад

    Satnam shri waheguru ji🙏🙏🙏🙏 🙏

  • @avtarsandhu7754
    @avtarsandhu7754 7 месяцев назад +2

    Waheguru ji.🙏🙏🙏

  • @AnuKumari-m7d
    @AnuKumari-m7d 5 месяцев назад

    Waheguru mehar kr apni sb tee ❤❤🙏😭😭

  • @Sandhu.punjabi.trading_
    @Sandhu.punjabi.trading_ 5 месяцев назад +2

    ਵਾਹਿਗੁਰੂ ਵਾਹਿਗੁਰੂ

  • @HardeepKaur-t3b
    @HardeepKaur-t3b 28 дней назад

    🙏🏽

  • @AngrejSingh-dp2xg
    @AngrejSingh-dp2xg 6 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏

  • @Gurmeetkaurarhi-jq2pm
    @Gurmeetkaurarhi-jq2pm 6 месяцев назад +2

    Waheguru ji bhut acha kam kar rahe ho rab nal jorde ho

  • @kuldeeptakher4503
    @kuldeeptakher4503 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਬਹੁਤ ਵਧੀਆ ਵੀਚਾਰ ਸੁਣ ਕੇ ਅੰਨਦ ਆ ਗਿਆ ਜੀ

  • @GURPREETKAUR-si1vq
    @GURPREETKAUR-si1vq 2 месяца назад

    WAHEGURU JI

  • @jatindersingh4391
    @jatindersingh4391 5 месяцев назад

    Waheguru ji ka Khalsa waheguru ji ki Fateh

  • @Foot_Moodpb10
    @Foot_Moodpb10 5 месяцев назад

    Waheguru ji aanand aa gyai🙏🏼🙏🏼🙏🏼🙏🏼🙏🏼🙏🏼🙏🏼

  • @JogenderSingh-gm2hp
    @JogenderSingh-gm2hp 6 месяцев назад +2

    Waheguru ji kirpa kare

  • @JaswinderSingh-y1d7m
    @JaswinderSingh-y1d7m 7 месяцев назад +1

    Waheguru ji kirpa Karan sub jiva te

  • @bhupinderkaur7830
    @bhupinderkaur7830 5 месяцев назад

    Wahegur ji sukh rkho ji ❤🎉🎉🎉

  • @tarsemkaur1502
    @tarsemkaur1502 6 месяцев назад +1

    Very Good Explanation of Shabad Utcharan 🌷🌷🙏🙏🙏🙏🙏🌷🌷

  • @jaswantkaur73
    @jaswantkaur73 7 месяцев назад +3

    Very nice Waheguru ji

  • @tarsemkaur1502
    @tarsemkaur1502 6 месяцев назад +1

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @BalwinderKaur-eh5wu
    @BalwinderKaur-eh5wu 5 месяцев назад

    Bhotttttt bht dhanvad bhayi sahib ji tuhada ajj tak eda kise to ni sunya jida tusi dasya gurmantar padan da tarika te kine hi fayade ne Puri video bhot hi lahevand Hai🙏waheguru ji ne tuhanu bhot sohni daat Bakshi aa.

  • @gurdeepkaur7671
    @gurdeepkaur7671 5 месяцев назад +1

    ਵਾਹਿਗੁਰੂ ਜੀ ਕਾ ਖਾਲਸਾ

  • @manjinderkaur6244
    @manjinderkaur6244 7 месяцев назад +4

    Waheguru g

  • @harjeetkaur6702
    @harjeetkaur6702 5 месяцев назад

    Bahut Vadia Gian Dy Rho Ho Ji❤

  • @harpalkaur3980
    @harpalkaur3980 5 месяцев назад

    Waheguru ji waheguru ji waheguru ji

  • @KalaSingh-ex1eh
    @KalaSingh-ex1eh 7 месяцев назад +3

    WaheGuru Ji

  • @jaswanthayer3849
    @jaswanthayer3849 7 месяцев назад +4

    ਵਾਹਿਗੁਰੂ ਜੀ 🙏🙏🙏🙏🙏

  • @KamaljitKaur-sw5iq
    @KamaljitKaur-sw5iq 4 месяца назад

    🙏🏻ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🏻

  • @baljeetsidhu5
    @baljeetsidhu5 7 месяцев назад +3

    Waheguruji 🙏

  • @drai9280
    @drai9280 5 месяцев назад

    ਬਹੁਤ ਮਜਾ ਆਇਆ ਸੁਣ ਕੇ।

  • @manjitkaur-gl8nb
    @manjitkaur-gl8nb 5 месяцев назад

    Simran technic is so good beneficial to attach with our Guru.

  • @ManjitKaur-cx8lu
    @ManjitKaur-cx8lu 4 месяца назад

    waheguru ji

  • @Hardeepkaur-jp5mc
    @Hardeepkaur-jp5mc 7 месяцев назад +2

    Waheguru Waheguru Waheguru 🙏

  • @NavprabhKaur
    @NavprabhKaur 5 месяцев назад

    Waheguru ji tujade nal judna chonde aa

  • @vickeysingh4737
    @vickeysingh4737 7 месяцев назад +6

    Waheguru

  • @jagtarsingh64
    @jagtarsingh64 5 месяцев назад

    Bhut vadia ji samjan da tarika

  • @anandabliss4121
    @anandabliss4121 4 месяца назад

    Waheguruji Waheguruji Waheguru

  • @ManoharLal-xl2xv
    @ManoharLal-xl2xv 5 месяцев назад

    Waheguru waheguru waheguru

  • @bhinderlaura895
    @bhinderlaura895 5 месяцев назад

    ❤ ਵਹਿ ਗੁਰੂ ਜੀ ਕਿਰਪਾ ਕਰੋ ਜੀ ਧੰਨਵਾਦ

  • @studystudy404
    @studystudy404 7 месяцев назад +3

    *Good heading*

  • @parmjeetkaur1801
    @parmjeetkaur1801 5 месяцев назад

    Wahegurú g❤❤❤❤❤

  • @Amanmeho
    @Amanmeho 7 месяцев назад +2

    Thank you veer ji

  • @remixedvideo5186
    @remixedvideo5186 6 месяцев назад +2

    Veer ji mere v srir de sare dukh door ho gye ne gurumanter ਵਾਹਿਗੁਰੂ ਨਾਲ😊

    • @remixedvideo5186
      @remixedvideo5186 6 месяцев назад

      Main roj medicine khandi c hunh main bilkul thik aa

    • @ishandeepsingh7021
      @ishandeepsingh7021 6 месяцев назад

      ​@@remixedvideo5186Tusi kinni maala krde ho gurmantar diyan?

    • @romisingh6453
      @romisingh6453 Месяц назад

      Pehn meri drink band karvadeyo plz​@@remixedvideo5186

    • @simarjit904
      @simarjit904 13 дней назад

      ⁠Roj ardaas karkey Simran karo ji Guruji jarur help karngey ji .🙏🙏

  • @jagdishsingh5386
    @jagdishsingh5386 6 месяцев назад +1

    Whaguru

  • @karnchahal72
    @karnchahal72 4 месяца назад

    Very well explained, Thankyouu so much

  • @DalipSingh-l6u
    @DalipSingh-l6u 5 месяцев назад

    ਬਹੁਤ। ਵਦੀਅ। ਵਿਚਾਰ। ਭਾਈ। ਸਾਹਿਬ। ਨੇ। ਦਸਿਆ। ਹਨ। ਵਾਹਿਗੁਰੂ।

  • @Wronglyiptc8
    @Wronglyiptc8 7 месяцев назад +3

    Baba ji bahut sohne vichar ne , baba ji mera swaal kirpa karke jawaab dena ji , baba mainu ik dil da rog nikleya hai , doctor eis da ilaaj opretion he das raje ne , pr operation karwa k b saari Umar dawaiya te he rehna paina test hr mahine , os baad zindagi ho mushkil ho jaani hai , ki mera eh rog waheguru simran de naal dheek ho javega jawaab dena ji , waheguru ji ka Khalsa waheguru ji ki fateh 🙏🏻

    • @Jattamerica
      @Jattamerica 6 месяцев назад +3

      Sharda di gal aa vishwas rakho guru Ramdas ji te

    • @Ramlal-hk5ye
      @Ramlal-hk5ye 5 месяцев назад +2

      Hanji mai ek video suni si same problem si waheguru de jaap nal tikh hoei

    • @amanbrar5787
      @amanbrar5787 3 месяца назад +1

      Ho javega thik. Waheguru te pura bgarosa rakh je gurumantr da abhyaas kro. Fark tuhanu aap e pta lg javega

  • @amarjitkaur5151
    @amarjitkaur5151 5 месяцев назад

    Wahegu ji

  • @manjitkaur-gl8nb
    @manjitkaur-gl8nb 5 месяцев назад

    Good Guidance. Thanks ji. Your informa about Nam Simran, Five alements and their Position in our body, I heared five element position in body first time. I heartly thankful.

  • @paramjeetkaurpummy1950
    @paramjeetkaurpummy1950 6 месяцев назад +31

    ਨੈਗੇਟਿਵ ਕਮੈਂਟਸ ਓਹੀ ਕਰਦੇ ,ਜਿੰਨਾ ਆਪ ਕੁਛ ਕਰਨਾ ਨੀ,ਜਿੰਨੇ ਵੀ ਇਹ ਕਮੇਂਟ ਕੀਤਾ,ਭਾਈ ਜਦੋਂ ਤੁਸੀ ਬਿਮਾਰ ਹੋਵੋਗੇ ,ਫਿਰ ਕਰ ਲਿਓ,ਜੋ ਨਾਮ ਜਪਾ ਰਿਹਾ ,ਓਣਾ ਨੂੰ ਬੁਰਾ ਕਿਉ ਕਹਿਣਾ

    • @craftyworld6048
      @craftyworld6048 4 месяца назад +2

      Waheguru ji 🙏

    • @amanbrar5787
      @amanbrar5787 3 месяца назад +1

      Negative ਕਮੈਂਟਸ ਵਾਲਿਆ ਉਪਰ ਹਜੇ ਕਾਲ ਭਾਰੀ ਪਿਆ ਹੋਇਆ ਹੈ । ਸੋ ਉਨਾ ਨੂੰ ਐਨੀ ਸੋਜੀ ਹੀ ਨਹੀ ਹੈ । ਵੈਸੇ ਉਹ ਵੀ ਆਪਣੇ ਹੀ ਭੈਣ ਭਰਾ ਨੇ ਜਿਹੜੇ ਨੈਗੇਟਿਵ ਕਮਾਂਟਸ ਕਰਗੇ ਨੇ

    • @lakhvirsingh9492
      @lakhvirsingh9492 2 месяца назад

      ​@@amanbrar5787 Wahegur ji pahla apna jivan swarna fir perchar video her koi books 📚 study kern wala brahmgyani channel handel ker riha
      Sab bapu tarmala ban gaye na

  • @georgegoyal432
    @georgegoyal432 7 месяцев назад +3

    🌹🙏

  • @singhharinder6988
    @singhharinder6988 3 месяца назад

    Bhai Sahib Ji Waheguru ji ka Khalsa Waheguru Ji ki Fateh Iho Jihe Program Dende riha kro Sanu Bhul Jaan De Aadat Hai Aap Sangta da Bhla kri chalo ji

  • @manjitsangha3268
    @manjitsangha3268 5 месяцев назад

    👏👏👏👌👌

  • @aakalkhalsa
    @aakalkhalsa 5 месяцев назад

    Right gurmukho

  • @AmanSingh-j4u
    @AmanSingh-j4u 4 месяца назад

    Nice advise

  • @ravinderkour2910
    @ravinderkour2910 5 месяцев назад +1

    Wahaguru

  • @meharnijjar8674
    @meharnijjar8674 7 месяцев назад +2

    🎉🎉🎉🎉🎉

  • @ranasingh9737
    @ranasingh9737 7 месяцев назад

    Wahegurgu ji

  • @garrydhaliwal8561
    @garrydhaliwal8561 5 месяцев назад

    Waheguru ji
    A Reha baba g 5 jana nal leke a reha ha

  • @SatnamSingh-wv9gg
    @SatnamSingh-wv9gg 5 месяцев назад

    ਭਾਈ ਸਿਮਰਨਜੀਤ ਸਿੰਘ ਜੀ ਤੁਸੀਂ ਵੀ ਆਪਣੇ ਆਪ ਵਿੱਚ ਸੁਧਾਰ ਕਰੋ ਇਹ ਗੁਰੂ ਆ ਦੀ ਧਰਤੀ ਏ ਇੱਥੇ ਪੀਰ ਕੋਈ ਵੀ ਨਹੀਂ ਹੋਇਆ ਪੰਜਾਬ ਦੀ ਧਰਤੀ ਤੇ ਪੀਰਾਂ ਨੂੰ ਆਪਾ ਆਪਣੇ ਵਿੱਚ ਘੜੀਸ ਲਿਆ ਹੈ ਤੁਸੀਂ ਗਿਆਨੀ ਹੋ ਪਰ ਇਹ ਖਿਆਲ ਰੱਖਿਆ ਕਰੋ ਇਹ ਧਰਤੀ ਗੁਰੂਆਂ ਦੀ ਏ ਪੀਰਾਂ ਨੂੰ ਵਿੱਚ ਨਾ ਘੜੀਸਿਆ ਕਰੋ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sonudharamjit9522
      @sonudharamjit9522 11 дней назад

      Ta phir Baba Budan Shah g kon ne? Jihna nu Guru g ne Var ditta c. Nam ta satnam a tuhada... Phir sach sunan di himmat v rakho

  • @harminderkaur6937
    @harminderkaur6937 5 месяцев назад

    Wehaguru Waheguru ji

  • @ManpreetSiddhu-z6u
    @ManpreetSiddhu-z6u 6 месяцев назад

    🎉🎉

  • @fulwantkaur2372
    @fulwantkaur2372 5 месяцев назад

  • @jot4306
    @jot4306 7 месяцев назад +5

    bhai ji m 24 years di kudi aa thyroid di problem labbe time to hain jis nal mere sir de sare baal jhad ge ne te bhut thode reh ge ne te har koi hssda mere condition te main bahut jatan kite ardas waheguruji agge daily kridi chuphera shaib di seva vi baba ji le rehe ne but koi frk ni pe reha ni homeopathic allopathic medicine vi le k dekh li neurotherapy diet vi kr rehe aa but results ni aa rehe please help me 😔

  • @kamaljeetkaur2245
    @kamaljeetkaur2245 7 месяцев назад

    Waheguru ji menu v simran krna sikhna hai