Sahmne Malk di Jot Kive Dkhni Hai ? Jamm Sadi Jma Hoi Bhagti Nu Kive Lutde Han ?{ Pmkc Tohana }

Поделиться
HTML-код
  • Опубликовано: 7 окт 2024
  • Akath Katha Simran Abhyas | Bhai Simranjit Singh Ji Tohana |
    Join telegram group for updates
    t.me/pmkctohana
    @pmkctohana | only one group |
    Join Facebook page:
    Pmkc tohana / prabhmilneka. .
    Follow us on instagram:
    ....
    #bhaisimranjitsinghsinghtohana
    #waheguruwaheguru
    #simranjeetsinghtohana
    #akathkatha
    #gurbanivichar
    #waheguru
    #tohana
    #bhaisewasinghtarmala
    #pmkctohana
    #shabadvichar
    #Gurbani
    #meditation
    #spirituality

Комментарии • 636

  • @SatpalSingh-gw6zo
    @SatpalSingh-gw6zo 8 месяцев назад +26

    ਬਹੁਤ ਬਹੁਤ ਅਨੰਦ ਆ ਰਿਹਾ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।❤❤❤❤❤❤❤

  • @JasvirSingh-z9o
    @JasvirSingh-z9o 6 месяцев назад +41

    ਗੁਰਮੁਖੋ ਕਥਾ ਸੁਣ ਕੇ ਅਨੰਦ ਆਇਆ ਹੈ

  • @surjitgill662
    @surjitgill662 Год назад +87

    ਬਹੁਤ ਅਨੰਦ ਵਾਲੀ ਕਥਾ ਭਾਈ ਸਾਹਿਬ ਜੀ ਦੀ
    ਸਾਨੂੰ ਇਹਨਾ ਬਚਨਾ ਨੂੰ ਸਮਝਣ ਦੀ ਲੋੜ ਹੈ

    • @camilo895
      @camilo895 Год назад +7

      Dsdo kida path kriye or gurbani pdiye ki sanu v anhad Nadh da pta lge g 🙏🏻🙏🏻🙏🏻🙏🏻

    • @ParveenKaur-wp6nx
      @ParveenKaur-wp6nx Год назад +1

      Waheguru
      Ji

    • @gaggu845
      @gaggu845 11 месяцев назад

      @@ParveenKaur-wp6nx 👍👍

    • @PrabhMilneKaChaoTohana
      @PrabhMilneKaChaoTohana  9 месяцев назад +3

      8437033113

    • @talkingnature4676
      @talkingnature4676 7 месяцев назад +1

      @@PrabhMilneKaChaoTohana💐🙏🌺🌺🌺🌺🌺🌺🌺🌺🙏💐🙏💐🙏💐🙏💐🙏💐🙏💐🙏🌺

  • @baljitsingh4337
    @baljitsingh4337 10 месяцев назад +18

    ਵਾਹਿਗੁਰੂ ਜੀ ਸਿਰਜਿਣ ਹਾਰ ਹੈ ਵਾਹਿਗੁਰੂ ਜੀ

  • @BaldevSingh-ud7hw
    @BaldevSingh-ud7hw 10 месяцев назад +10

    ਵਾਹਿਗੁਰੂ ਦੀ ਕਿ੍ਰਪਾ ਭਾਈ ਸਾਹਬ ਤੇ🙏🙏🙏🙏

  • @gurmitsingh6731
    @gurmitsingh6731 6 месяцев назад +44

    ਬਾਬਾ ਸਿਮਰਨਜੀਤ ਸਿੰਘ ਜੀ ਤੁਹਾਡੀਆਂ ਗਾਥਾਵਾਂ ਸੁਣਨ ਤੇ ਇੰਜ ਜਾਪਦਾ ਹੈ ਜਿਵੇਂ ਇਨ੍ਹਾਂ ਨੂੰ ਸੁਣਨ ਤੋਂ ਪਹਿਲਾਂ ਮੈਨੂੰ ਇਹ ਸਭ ਕੁੱਝ ਅਨੁਭਵ ਲਗਾਤਾਰ ਹੁੰਦਾ ਆ ਰਿਹਾ ਹੈ। ਇੰਜ ਜਾਪਦਾ ਹੈ ਕਿ ਪਰਮਾਤਮਾ ਨੇ ਤੁਹਾਡੀਆਂ ਇਹ ਵੀਡੀਓਜ ਮੇਰੇ ਸਾਹਮਣੇ ਲਿਆ ਕੇ ਸਹੀ ਰਸਤਾ ਦਿਖਾ ਦਿੱਤਾ ਹੈ। ਧੰਨ ਪ੍ਰਭੂ ਧੰਨ ਬਾਬਾ ਜੀ ਤੁਸੀਂ।

  • @davinderkaur5095
    @davinderkaur5095 10 месяцев назад +9

    ਬਹੁਤ ਵਧੀਆ ਗੁਰਬਾਣੀ ਦੀ ਜਾਣਕਾਰੀ ਦੇ ਰਹੇ ਨੇ ਭਾਈ ਸਾਹਿਬ ਜੀ🙏🏽🙏🏽❤🙏🏽🙏🏽

  • @NirmalsinghHirka
    @NirmalsinghHirka 10 месяцев назад +10

    ਭਾਈ ਸਾਹਿ 42:33 ਬ ਜੀ ਆਪ ਜੀ ਦੇ ਬਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ ♥️♥️♥️♥️❤❤❤

  • @ParamjitSingh-bj8xc
    @ParamjitSingh-bj8xc 6 месяцев назад +6

    ਬਹੁਤ ਵਧੀਅਾਂ ਵਿਚਾਰ ਸੀਲ ਕਥਾ ਹੈ ਬੰਦ ਪੲੀਅਾਂ ਖੋਲਣ ਵਿਚ ਬਹੁਤ ਸਹਾੲਿਕ ਹੈ ਜੀ ਜਿੳੂਦੇ ਵਸਦੇ ਰਹੋ ਜੀ ਸਦੀਵ ਕਾਲ ਜਿੳੂਦੇ ਰਹੋ ਜੀ

  • @davinderkaur5095
    @davinderkaur5095 10 месяцев назад +23

    ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਕਿਰਪਾ ਕਰੋ ਬਾਣੀ ਦੀ ਸੋਝੀ ਬਖਸ਼ੋ ਜੀ

  • @surjansingh3809
    @surjansingh3809 Год назад +16

    ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ

  • @sukhpreetkaur8219
    @sukhpreetkaur8219 11 месяцев назад +8

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @NirmalsinghHirka
    @NirmalsinghHirka 10 месяцев назад +3

    ਭਾਈ ਸਾਹਿਬ ਜੀ ਆਪ ਜੀ ਦੇ ਬਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @veerpalkaur9986
    @veerpalkaur9986 Год назад +25

    ਇਸ ਅਪਵਿੱਤਰ ਮਨ ਨੂੰ ਪਵਿੱਤਰ ਕਰਨ ਲਈ ਬਹੁਤ - ਬਹੁਤ ਧੰਨਵਾਦ ਜੀ।🙏🙏

    • @mamtakhanuja2070
      @mamtakhanuja2070 5 месяцев назад +1

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @preetpandher2853
      @preetpandher2853 5 месяцев назад +1

      Waheguru Waheguru Waheguru ji❤

  • @anurag_s
    @anurag_s Год назад +12

    Waheguru Jee Maskeen Jee Ke Baad Aap Jee ,,Wah Jee ,Waheguru Waheguru Sare Gurudwara Vich Fera Pao Jee

  • @husanpreetsingh5973
    @husanpreetsingh5973 Год назад +24

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ

  • @iqbalsinghiqbal6466
    @iqbalsinghiqbal6466 Год назад +21

    ਬਹੁਤ ਵਧੀਆ 🙏 ਬੀਚਾਰ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹

  • @baljitsidhu8912
    @baljitsidhu8912 Год назад +25

    ਬਹੁਤ ਹੀ ਸੰਖੇਪ ਵਿੱਚ ਵੱਡੀ ਵਿਆਖਿਆ ਹੈ ਜੀ ਧੰਨਵਾਦ ਜੀਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।

  • @HeenaMittal-wm2jk
    @HeenaMittal-wm2jk 6 месяцев назад +4

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ❤🙏

  • @loveworld8610
    @loveworld8610 Год назад +10

    ਬਹੁਤ ਹੀ ਵਧੀਆ explanation ਦਿੱਤੀ ਹੈ ਬਾਬਾ ਜੀ... ਧੰਨਵਾਦ...
    ਪਰ ਕਿਰਪਾ ਕੇ ਖੰਡ v explan ਕਰ ਦਿਓ
    ਹੁਣ ਬਾਕੀਆਂ ਤੇ ਯਕੀਨ ਜਿਹਾ ਨੀ ਰਿਹਾ...🙏🙏🙏

  • @kamalkochar6221
    @kamalkochar6221 Год назад +21

    Aisa satsang jivan vich pehli war suiya ha
    Shukr ha waheguru g da
    Ate bhai sahib ji da❤️❤️

    • @mamtakhanuja2070
      @mamtakhanuja2070 5 месяцев назад +1

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 5 месяцев назад +1

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @jaspreetkaur6822
    @jaspreetkaur6822 Год назад +31

    ਆਨੰਦ ਆ ਗਿਆ ਕਥਾ ਸੁਣ ਕੇ

  • @akbalsingh765
    @akbalsingh765 Год назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀਓ

  • @gurdevbinnigh2786
    @gurdevbinnigh2786 9 месяцев назад +3

    🙏💓🌹 Satnam Shri Waheguru Sahib Jio Bahute - Bahute Anand Bharphur Bhachan Bhai Saab Ji ne Sarvan karVaye hann Ji. 🌹💓🙏❣️🙏❣️🙏❣️🙏❣️🙏❣️🙏❣️🙏❣️🙏❣️🙏❣️🙏

  • @jatinderkaur8036
    @jatinderkaur8036 Год назад +6

    Ida hi sare gurudware de bhai dsn ta saari dunia hi tr jaaae

  • @randeepjasskaur756
    @randeepjasskaur756 Год назад +40

    ਅਨਹਦ ਧੁਨ ਬਹੁਤ ਉਚੀ ਆਵਾਜ਼ ਵਿਚ ਸੁਣਦੇ ਸੀ ,ਪਰ ਜਦੋ ਆਪਣੇ ਨਾਲ ਦੀ ਨੂੰ ਦਸ ਬੈਠੀ ਤਾ ਬੰਦ ਹੋ ਗਿਆ 😢ਜੀ ,ਬਹੁਤ ਮਨ ਉਦਾਸ ਰਹਿੰਦਾ ,ਕੁਝ ਦਸੋ ਭਾਈ ਸਾਹਿਬ ਕਿਵੇ ਉਹ ਵਾਪਸ ਆ ਸਕਦਾ

    • @randeepjasskaur756
      @randeepjasskaur756 Год назад +4

      @@navjotsandhu3892 dhanwad ji

    • @HDmunda
      @HDmunda Год назад

      ​@@navjotsandhu3892😅paPA C300 oz😊❤b48fbq pot

    • @AmanpreetKaur-ne9gv
      @AmanpreetKaur-ne9gv Год назад +7

      Ardaas guru sahib agge.tusi aap kush nhi kr skde .sirf te sirf gurusahib agge ardaas kro jo chahunde ho ho jaega ji.

    • @amarbedi4977
      @amarbedi4977 Год назад +2

      @@randeepjasskaur756 kite dhyaan nahi dena
      Sirf hnere ch or Waheguru gurmantar ch dhyaan dena
      Apne aap avstha uchi ho jandi

    • @randeepjasskaur756
      @randeepjasskaur756 Год назад

      @@amarbedi4977 dhanwad g🙏🙏😊

  • @ItsGill5050
    @ItsGill5050 Месяц назад +1

    ਵਾਹਿਗੁਰੂ ਕਿਰਪਾ ਕੀਤੀ ਤੁਹਾਡੇ ਬਚਨ ਸੁਣਨ ਦਾ ਸਮਾ ਦਿੱਤਾ ਅਨੰਦ ਅਨੰਦ ਹੋ ਗਿਆ

  • @sunitadevi-vl5ut
    @sunitadevi-vl5ut Год назад +15

    God bless you . May you live long Baba ji . Loko aah je Sach. Waheguru aap ji ko Chardi kala ch Rakhe ji . Great Aanad aa gia Sach Sun ke 1:06:49 1:06:52

  • @nirmalsingh1513
    @nirmalsingh1513 Год назад +9

    Bhai singh sahib ji bahut hee Vadhia ktha karde ne guru sahiba dee poori mehr ha aap te god bless you always 🙏🏼🙏🏼🙏🏼🙏🏼🙏🏼❤️❤️❤️🙏🏼🙏🏼❤️❤️🙏🏼🙏🏼

  • @amarjitbrar6938
    @amarjitbrar6938 Год назад +16

    ਬਾਬਾ ਜੀ ਸਾਜ਼ ਸੁਣਦੇ ਆ ਜੀ ਬੜਾ ਆਨੰਦ ਆਉਂਦਾ ਹੈ ਜੀ

  • @madanlalrajukaryanastore8689
    @madanlalrajukaryanastore8689 19 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pallan32
    @pallan32 Год назад +15

    ਬਾਬਾ ਜੀ ❤ 🙏🙏🙏

  • @BalbirSingh-hn3of
    @BalbirSingh-hn3of Год назад +10

    ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਪੰਥ ਚੜ੍ਹਦੀ ਕਲਾ ਵਿਚ ਪੂਰਨ ਅਨੰਦ ਪੂਰਨ ਸੰਗਤ ਦੇ ਦਰਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @agamduggal8571
    @agamduggal8571 6 месяцев назад +1

    Waheguru waheguru waheguru Bakshi waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏

  • @RajvirSinghKalkat
    @RajvirSinghKalkat Год назад +4

    Jug jug jio Veere ❤❤
    Bhut hi vadhia Gurbani baare Vichaar
    Bhut hi Anand aaya🙏

  • @saminderkaur3591
    @saminderkaur3591 4 месяца назад +1

    ਵਾਹਿਗੁਰੂ ਜੀਓ 🙏🙏

  • @BaljitKaur-mb9ch
    @BaljitKaur-mb9ch 4 месяца назад +1

    ਭਾਈ ਸਾਹਿਬ ਜੀ ਮੈ ਮੂਲ ਮੰਤਰ ਦਾ ਅਭਿਆਸ ਕਰਦੀਆਂ
    ਵਾਹਿਗੁਰੂ ਆਭਿਅਆਸ ਨਾਲ ਹੀ ਮੁਕਤੀ ਹੋਣੀ

  • @rajdeepsinghdhanju9824
    @rajdeepsinghdhanju9824 6 месяцев назад +2

    ਧੰਨ ਧੰਨ ਪ੍ਰਮਪਿਤਾ ਪ੍ਰਮੇਸ਼ਵਰ ਅਕਾਲ ਪੁਰਖ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ।

  • @surinderdhillon83
    @surinderdhillon83 Год назад +12

    WaheGuru Ji ka Khalsa WaheGuru Ji ki Fateh ji ☝️☝️💕👏👏👏🙏

  • @georgegoyal432
    @georgegoyal432 Год назад +63

    ਆਨੰਦ ਆ ਗਿਆ ਜੀ

    • @MrChsingh
      @MrChsingh Год назад +2

      ਇਹ ਲੋਕ ਤੋਤਾ ਰਟਨ ਵਿਚ ਹੀ ਫ਼ਸੇ ਰਹਿਣਗੇ।

    • @MrChsingh
      @MrChsingh Год назад

      ਬਾਬਾ ਜੀ ਪ੍ਰਕਾਸ਼ ਦੀ ਲਿਸ਼ਕ ਬਾਹਰੋਂ ਨਹੀਂ ਪੈਂਦੀ।ਉਹ ਪ੍ਰਕਾਸ਼ ਪਿਚੂਰੀ ਗਲੈਂਡ ਤੇ ਦਿੱਖਦਾ।

    • @MrChsingh
      @MrChsingh Год назад

      ਮੁੱਖ ਵਿਚ ਅੰਮ੍ਰਿਤ ਨਹੀਂ ਆਉਂਦਾ ਤਾਲੂਏ ਚੋਂ ਝਰਦਾ ਮੱਤਲਬ ਬੂੰਦ ਬੂੰਦ ਗਲੇ ਵਿੱਚ ਡਿੱਗਦੀ।

    • @singhgagandeep955
      @singhgagandeep955 Год назад

      ​@@MrChsinghnaam japaya kada?

    • @MrChsingh
      @MrChsingh Год назад

      @@singhgagandeep955 ਦੇਖਿਆ ਕੱਚੀ ਗੱਲ ਕਰਤੀ।ਨਾਮ ਜਪਾਇਆ ਨਹੀਂ ਜਾਂਦਾ।ਨਾਮ ਆਟੋਮੈਟਿਕ ਰੋਮ ਰੋਮ ਚੋ ਵਿਸਫਰਤ ਹੁੰਦਾ।ਬਿਨਾਂ ਜਿਹਵਾ ਹਿਲੇ

  • @deepasingh6995
    @deepasingh6995 2 месяца назад

    🎉🎉🎉 ਵਾਹਿਗੁਰੂ ਵਾਹਿਗੁਰੂ ਜੀ ਬਹੁਤ ਕੀਮਤੀ ਜਾਣਕਾਰੀਆਂ ਦਿੱਤੀਆਂ ਹਨ ਆਪ ਜੀ ਦਾ ਧੰਨਵਾਦ 🙏

  • @surjitgill662
    @surjitgill662 Год назад +2

    ਬਹੁਤ ਅਨੰਦ ਆ ਰਿਹਾ ਕਥਾ ਸੁਣਕੇ ਜੀ

  • @amanpreetsandhu1414
    @amanpreetsandhu1414 Год назад +8

    ਗੁਰੂ ਜਿਨਾ ਕੇ ਆਧੁਲੈ ਸਿੱਖ ਅੰਧੇ ਕਰਮ ਕਰੇਨ

  • @JaspalSingh-ww3tt
    @JaspalSingh-ww3tt Год назад +1

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ

  • @rajkaur9097
    @rajkaur9097 Год назад +13

    ਵਾਹਿਗੁਰੂ ਜੀ , ਸਤਿ ਸੰਗ ,ਬਹੁਤ ਵਧੀਅਆ. 🙏🏻🙏🏻

  • @gurdeepsinghmalhi7176
    @gurdeepsinghmalhi7176 Год назад +2

    Waheguru waheguru waheguru waheguru waheguru waheguru waheguru waheguru। Dn ਗੁਰੂ ਨਾਨਕ ਦੇਵ ਸਾਹਿਬ ਜੀ

  • @Manjitkaur-cm7dx
    @Manjitkaur-cm7dx 5 месяцев назад +1

    ❤❤❤❤ਖੁਸ ਸਮਝ ਆ ਗਈ ਜੀ ਬਹੁਤ ਵਧੀਆ ਸਮਝਿਆ ਜੀ

  • @ajitsingh-bs4ie
    @ajitsingh-bs4ie Год назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏👏

  • @BaljinderSingh-po2ns
    @BaljinderSingh-po2ns 11 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @PervinderJador
    @PervinderJador 22 дня назад

    🙏🙏very very thankful to you for wahe guru ji Dey Simran da

  • @SahilgharuTaregharu
    @SahilgharuTaregharu 7 месяцев назад

    ਬਹੁਤ ਸੋਹਣੀ ਕਥਾ ਬਹੁਤ ਸੋਹਣੇ ਵਿਚਾਰ ਨੇ ਜੀ ਆਨੰਦ ਆ ਗਿਆ ਸੁਣਦੇ ਹੀ ਵਾਹਿਗੁਰੂ ਚੜਦੀ ਕਲਾ ਰੱਖੇ❤❤🙏🙏🙏🙏🙏

  • @Meexx292
    @Meexx292 Год назад +1

    ssg. veer g aap jese sare singh sehvan duniya wich hone , teh sare sansar which apan chanan ho jaouga. wahe guru g da khalsa wahe guru g de fatye.
    jai shri ram

  • @jaspreetsingh-ck4ni
    @jaspreetsingh-ck4ni Год назад +3

    ਵਾਹਿਗੁਰੂ ਜੀ ਸ਼ਭ ਦਾ ਭੰਲ ਕਰੀ ਵਾਹਿਗੁਰੂ ਖੁਸ ਰਖੀ ਸਭ ਨੂੰ

  • @surinderjitkaur38
    @surinderjitkaur38 Год назад +5

    ਸੱਚੇ ਪਾਤਸ਼ਾਹ ਵਾਹਿਗੁਰੂ ਜੀਉ

  • @GurpreetSingh-nt7of
    @GurpreetSingh-nt7of 2 месяца назад

    ਵਾਹ ਜੀ ਵਾਹ ਸੰਤ ਜੀਉ 💕

  • @sukhmeetdeol3908
    @sukhmeetdeol3908 11 месяцев назад +3

    Waheguru ji ka kahlsa Waheguru ji ki fetha ji ❤❤❤❤❤❤

  • @sushilajetwani402
    @sushilajetwani402 29 дней назад +1

    Waheguru ji

  • @GurpreetSingh-by4hx
    @GurpreetSingh-by4hx 7 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @manmohansingh5810
    @manmohansingh5810 10 месяцев назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @davinderkaur5095
    @davinderkaur5095 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏽🙏🏽🙏🏽🙏🏽🙏🏽🌷🌷🌷🌷🌷

  • @fcluthra7546
    @fcluthra7546 Месяц назад

    Wahe guru je ka khalsa wahe guru je fathey.

  • @MukhtiarKaur-cm6nz
    @MukhtiarKaur-cm6nz 11 месяцев назад +2

    Bhut vadhua gian milia & simran di jach sikhi hai. Bhut bhut dhanvad Vaheguru ji aap da. God bless U for teachings to give to us.

  • @parvinderlpalsingh9035
    @parvinderlpalsingh9035 Год назад +1

    ਬਹੁਤ ਹੀ ਜਾਣਕਾਰੀ ਭਰਭੂਰ ਕਥਾ ਹੈ ਜੀ🙏🙏🙏

  • @baljeetdhillon7683
    @baljeetdhillon7683 14 дней назад

    ਬਹੁਤ ਵਧੀਆ ❤❤

  • @HappyKaur-mq4yn
    @HappyKaur-mq4yn Месяц назад

    Waheguru ji waheguru ji waheguru ji waheguru ji waheguru ji 🙏🙏🙏🙏🙏

  • @jasssinghsidhubrar8799
    @jasssinghsidhubrar8799 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @jasmailkaurgrewal2621
    @jasmailkaurgrewal2621 Год назад +2

    Waheguru ji waheguru ji waheguru ji waheguru ji 🌹🌹🌹🌹🌹🌹🙏🏻🙏🏻🙏🏻🙏🏻

  • @surjitkaur2122
    @surjitkaur2122 Год назад +3

    Aanad aa gya waheguru ji

  • @mangatram2775
    @mangatram2775 Год назад +27

    To praise the God,is the supreme work of all human beings.God bless you

  • @ManjitKaur-lq9px
    @ManjitKaur-lq9px Год назад +2

    Satnam, Satnam Satnam ji

  • @JaswantSingh-kb7vg
    @JaswantSingh-kb7vg Год назад +8

    Waheguru ji ka khalsa 🙏
    Waheguru ji ki fateh 👏

  • @nirmalarani3985
    @nirmalarani3985 Год назад +1

    धन निरंकार जी 🙏भाई सहित जी बहुत सोना समझाया ब्रह्रज्ञान

  • @kuldipjhajj5085
    @kuldipjhajj5085 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @rajinderkour9805
    @rajinderkour9805 Год назад +4

    Waheguru ji ka khalsa Waheguru ji ki fateh Waheguru ji Waheguru ji Waheguru ji Waheguru ji Waheguru ji 🙏🙏🙏🙏🙏💐❤️

  • @baljinderkaur5309
    @baljinderkaur5309 Год назад +1

    Waheguru ji waheguru ji waheguru ji

  • @bhupykaur9327
    @bhupykaur9327 Год назад +29

    Thank you so much for your spritual service. We are blessed to have you in our spritual lives🙏🙏🙏🙏

  • @KuldeepSingh-vk5ho
    @KuldeepSingh-vk5ho 10 месяцев назад +1

    Wahegurh ji

  • @kulbirsingh7023
    @kulbirsingh7023 Год назад +1

    Welcome ji waheguru ji waheguru ji bakson ji waheguru ji 🙏❤️

  • @BaljeetSingh-zt5rb
    @BaljeetSingh-zt5rb Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navdeepkaur9386
    @navdeepkaur9386 8 месяцев назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @ManjeetKaur-yv6th
    @ManjeetKaur-yv6th 3 месяца назад

    ਵਾਹਿਗੁਰੂ ਜੀ ਬਾਬਾ ਜੀ ਅਨੰਦ ਬਣ ਗਿਆ ਜੀ

  • @sunitataksh5248
    @sunitataksh5248 5 месяцев назад +1

    Jai guru dev dhan guru dev ji ❤❤❤❤❤❤❤❤❤❤❤❤❤❤❤❤❤❤❤❤❤❤❤❤

  • @dr.sangeetpalkaur954
    @dr.sangeetpalkaur954 5 месяцев назад

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੀ । ਵਾਹਿਗੁਰੂ ਜੀ ਨੇ ਛੋਟੀ ਉਮਰ ਵਿੱਚ ਗੁਰਮਤਿ ਗਿਆਨ ਬਖ਼ਸ਼ਿਆ 🙏🙏

  • @rajinderrajindersingh2848
    @rajinderrajindersingh2848 Год назад +3

    Waheguru ji waheguru ji ka Khalsa waheguru ji ke fatha Baba ji 💐🙏🌹🙏🌹🙏 khalsaji VvvGood

  • @nirmalsethi853
    @nirmalsethi853 Год назад +3

    SATNAM WAHEGURU JI 🙏

  • @kulwantkour9695
    @kulwantkour9695 Год назад +2

    Waheguru Ji waheguru Ji waheguru Ji waheguru Ji waheguru Ji 🙏🙏🙏💐🌷🥀♥️🥀

  • @iqbalsinghkhakh8051
    @iqbalsinghkhakh8051 10 месяцев назад

    Waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @prabhjotkour9423
    @prabhjotkour9423 11 месяцев назад +1

    Waheru ji mehar karo ji❤🙏

  • @ਬਾਣੀਸਤਿਗੁਰਾਂਦੀ

    Bhai shahib ji aap ji the bachan bahut badia

  • @Paramjitkaur-xu7tf
    @Paramjitkaur-xu7tf Год назад +3

    Waheguru Ji bohut ਵਧੀਆ ਕਥਾ ਕਰੀ ।

  • @chetsingh7627
    @chetsingh7627 Год назад +1

    ਵਾਹਿਗੁਰੂ ਜੀ। ਬਹੁਤ ਹੀ ਸਹੀ ਅਤੇ ਗਿਆਨ ਭਰਪੂਰ ਵਿਖਿਆਨ ਕੀਤਾ ਬਾਬਾ ਜੀ ਨੇ।

  • @BaljinderSingh-po2ns
    @BaljinderSingh-po2ns 11 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kiratpreet8773
    @kiratpreet8773 11 месяцев назад +1

    Waheguruu ji🙏🙏🙏🙏🙏🙏🙏🙏❤🙏

  • @tarlochanghuman8411
    @tarlochanghuman8411 5 месяцев назад

    ਬਹੁਤ ਆਨੰਦ ਆਇਆ ਜੀ

  • @paramjeetKaur-hr8fq
    @paramjeetKaur-hr8fq Год назад +4

    Waheguru ji ka khalsa waheguru ji ki fateh.bhut Anand Aya Katha vichar sun ke🙏🙏

  • @BaljinderSingh-po2ns
    @BaljinderSingh-po2ns 11 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @prabhjotkour9423
    @prabhjotkour9423 11 месяцев назад +1

    Waheguru ji waheguru ji🙏🙏🙏🙏🙏🙏🙏🙏🙏❤❤❤❤❤❤❤

  • @swaransingh7492
    @swaransingh7492 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarjeetKaur-fq1ru
    @HarjeetKaur-fq1ru 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljinderSingh-po2ns
    @BaljinderSingh-po2ns 11 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji