Это видео недоступно.
Сожалеем об этом.

Neend aun te simran band hu janda ! Mayea da sookham khel ? Bathinda smagam | Day 3 | Pmkc Tohana |

Поделиться
HTML-код
  • Опубликовано: 5 май 2024
  • Akath Katha Simran Abhyas | Bhai Simranjit Singh Ji Tohana |
    Join telegram group for updates
    t.me/pmkctohana
    @pmkctohana | only one group |
    Join Facebook page:
    Pmkc tohana / prabhmilneka. .
    Follow us on instagram:
    ....
    #bhaisimranjitsinghsinghtohana
    #waheguruwaheguru
    #simranjeetsinghtohana
    #akathkatha
    #gurbanivichar
    #waheguru
    #tohana
    #bhaisewasinghtarmala
    #pmkctohana
    #shabadvichar
    #Gurbani
    #meditation
    #spirituality
    #lawofattraction

Комментарии • 232

  • @alamdeepsingh7581
    @alamdeepsingh7581 3 месяца назад +180

    ਵਾਹਿਗੁਰੂ ਜੀ ਤਿੰਨ ਚਾਰ ਦਿਨ ਸਬਦ ਗੁਰੂ ਸੁਣਦੇ ਸੁਣਦੇ ਮੱਥੇ ਤੇ ਬਿਜਲੀ ਦੀ ਤਰ੍ਹਾਂ ਮੱਥੇ ਤੇ ਪਰਕਾਸ਼ ਖਿੜ ਗਿਆ ਇੱਕ ਪਰਕਾਸ਼ ਦਿਖ ਰਿਹਾ ਸੀ ਮੈ ਮੈ ਨਹੀਂ ਸੀ ਪਰਕਾਸ਼ ਪਰਕਾਸ਼ ਨੂੰ ਵੇਖ ਰਿਹਾ ਸੀ ਮੁੰਹ ਵਿੱਚ ਮਿੱਠਾ ਰਸ ਸੀ ਉਸ ਤੋਂ ਬਾਅਦ ਦੁਨੀਆਂ ਵਿੱਚ ਜੀ ਨਹੀਂ ਲੱਗਿਆ 🙏🙏🙏🙏

    • @gurshabadguraya4284
      @gurshabadguraya4284 3 месяца назад +16

      ਤੁਸੀਂ ਧੰਨ ਹੋ ਮੁਕਤ ਹੋ

    • @GurpinderSinghPindu
      @GurpinderSinghPindu 3 месяца назад

      ਜਿੰਨ ਹਰਿ ਪਾਇਆ ਤਿੰਨੇ ਛਪਾਇਆ

    • @manavdeepkaur5723
      @manavdeepkaur5723 3 месяца назад +10

      🙏🏻🙏🏻🙏🏻

    • @Tumi12369
      @Tumi12369 3 месяца назад +8

      bhutpyari rooh ho.apa b lage a par gal fr rook jandi.hun lagda kuj ni pta menu.waheguru app kirpa kare ta mukti hove.

    • @harjitnagra809
      @harjitnagra809 3 месяца назад +4

  • @Kulwinder6775
    @Kulwinder6775 2 месяца назад +19

    ਭਾਈ ਸਾਹਿਬ ਮੈਨੂੰ ਵੀ ਨੀਂਦ ਰੂਪੀ ਮਾਇਆ ਬਹੁਤ ਤੰਗ ਕਰਦੀ ਹੈ, ਜਦੋਂ ਮਨ ਇਕਾਗਰ ਹੁੰਦਾ ਓਦੋਂ, ਨੀਂਦ ਸੁਰਤਿ ਨੂੰ ਬਿਲਕੁਲ ਗਿਰਾ ਦਿੰਦੀ ਹੈ ਜੀ।

    • @Kulwinder6775
      @Kulwinder6775 2 месяца назад

      ਇਸ ਤੋ ਬਚਣ ਵਾਸਤੇ ਦਸੋ ਵੀਰ ਜੀ

  • @GurjitSingh-bc8on
    @GurjitSingh-bc8on 2 месяца назад +22

    ਭਾਈ ਸਾਹਿਬ ਜੀ ਆਪਦੇ ਵਿਚਾਰ ਬਹੁਤ ਸਮਝ ਆਈ। ਜਦ ਅਸੀਂ ਤੁਰਦੇ ਫਿਰਦੇ ਹਾ ਸਿਮਰਨ ਮੂਲ ਮੰਤਰ ਦਾ ਚਲਦਾ ਹੈ। ਫੁੱਲਾਂ ਵਿਚੋਂ ਬਨਸਪਤੀ ਵਿਚੋਂ ਵੀ ਵਾਹਿਗੁਰੂ ਜੀ ਯਾਦ ਆਉਂਦੀ ਹੈ। ਤੁਸੀਂ ਦਸੋ ਕੀ ਇਹ ਠੀਕ ਹੈ

  • @paramjitbal8864
    @paramjitbal8864 3 месяца назад +45

    ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ , ਬੜੀ ਹੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਅੰਮ੍ਰਿਤਸਰ ਸਾਹਿਬ ਵਿੱਚ ਵੀ ਸਿਮਰਨ ਅਭਿਆਸ ਕੇਂਦਰ ਜਰੂਰ ਬਣਾਇਆ ਜਾਏ ਜੀ ਤਾਂ ਕਿ ਮਾਝੇ ਦੇ ਇਲਾਕੇ ਦੀਆਂ ਸੰਗਤਾਂ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਣ । ਹਫਤੇ ਵਿੱਚ ਕੁੱਝ ਦਿਨ ਇੱਥੇ ਵੀ ਸਿਮਰਨ ਅਭਿਆਸ ਕਰਵਾਇਆ ਜਾਵੇ ਜੀ ।ਬੜੀ ਮਿਹਰਬਾਨੀ ਹੋਵੇਗੀ ਜੀ । ਵਡੇਰੀ ਉਮਰ ਦੇ ਗੁਰਮੁੱਖ ਪਿਆਰੇ ਚਾਹੁੰਦੇ ਹੋਇਆਂ ਵੀ ਤੁਹਾਡੇ ਵੱਲ੍ਹੋਂ ਬਣਾਏ ਹੋਏ ਅਸਥਾਨ 'ਤੇ ਪਹੁੰਚ ਨਹੀਂ ਸਕਦੇ ਜੀ ।

    • @PrabhMilneKaChaoTohana
      @PrabhMilneKaChaoTohana  3 месяца назад +7

      Jive waheguru ji sangat uprala kre ji

    • @CharanSingh-dd1gn
      @CharanSingh-dd1gn 2 месяца назад +2

      Bismand weheguru ji bismand ji thanks

    • @letstry2908
      @letstry2908 2 месяца назад

      Agree

    • @manjitkaursodhi4374
      @manjitkaursodhi4374 2 месяца назад

      ​@@CharanSingh-dd1gn😊😊aaa😊😊😊😊😊

    • @nirmaljitsingh9741
      @nirmaljitsingh9741 2 месяца назад

      @@PrabhMilneKaChaoTohana ਪਟਿਆਲਾ ਵਾਲੇ ਸਮਾਗਮ ਦੀ ਵੀ ਵੀਡੀਓ ਪਾ ਦਿਉ ਵਾਹਿਗੁਰੂ ਜੀ 🙏

  • @balvirsingh1116
    @balvirsingh1116 2 месяца назад +21

    ਵਾਹਿਗੁਰੂ ਜੀ🙏 ਬਡਭਾਗੀ ਹੋ ਤੁਸੀਂ। ਤੁਹਾਡੇ ਉਪਰ ਬੜੀ ਕਿਰਪਾ ਹੈ ਪਰਮਾਤਮਾ ਦੀ।

  • @malkeetsingh7034
    @malkeetsingh7034 3 месяца назад +13

    ਬਾਬਾ ਜੀ ਥੋਡੀ ਸਾਰੀ ਗੱਲ ਬਿਲਕੁਲ ਠੀਕ ਹੈ ਜੀ
    ਸਾਨੂੰ ਸਾਡੇ ਮਨ ਦੀ ਹਾਲਤ ਠੀਕ ਨਾ ਹੋਣ ਕਰਕੇ ਸਮਝ ਨੀ ਪੈਦੀ ਜੀ ਵਾਹਿਗੁਰੂ ਕਿਰਪਾ ਹੀ ਕਰੋ ਜੀ
    ਮਲਕੀਤ ਸਿੰਘ ਆਲੋਅਰਖ ਸੰਗਰੂਰ

  • @Surkhaabh
    @Surkhaabh 3 месяца назад +16

    ਬਹੁਤ ਗਹਿਰਾ ਚਿੰਤਨ ਹੈ ਜੀ। ਬਹੁਤ ਸੇਧ ਲੈ ਰਿਹਾ ਹਾਂ ਜੀ।

  • @parmvirkaur8700
    @parmvirkaur8700 2 месяца назад +10

    Hnji mainu v ਕਈ ਵਾਰੀ ਇਸ ਤਰ੍ਹਾਂ ਲਗਦਾ ਜਿਵੇਂ ਮੇਰੇ ਨਾਲ ਹੋਰ ਬਹੁਤ ਸਾਰੇ ਵਾਹਿਗੁਰੂ ਮੰਤ੍ਰ ਦਾ ਜਾਪ ਕਰ ਰਹੇ ਹੋਣ ਬਹੁਤ ਸਾਰਿਆ ਵਾਹਿਗੁਰੂ ਮੰਤ੍ਰ ਦੀਆ ਆਵਾਜ਼ ਆਉਂਦੀਆ ਨੇ

  • @amarjeetkaurgill7077
    @amarjeetkaurgill7077 2 месяца назад +9

    MERE Waheguru Ji tusin menu bahut kuch jo mein ਚਉਦੀ ਸੀ ਮੈਨੂੰ ਬਹੁਤ ਗਿਆਨ ਮਿਲ ਗਿਆ।ਮੈਨੂੰ ਵੀ ਕੁੱਝ ਪਤਾ ਨਹੀਂ ਸੀ ਲਗਦਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਬਖ਼ਸ਼ਣ। ਦੇਹ ਅਰੋਗਤਾ ਬਖ਼ਸ਼ਣ। ਜੀਵਨ ਦਾਨ ਬਖ਼ਸ਼ਣ। ਮੇਰੇ ਵਾਹਿਗੁਰੂ ਜੀ ਸਭ ਦਾ ਭਲਾ ਮੰਗਦੀ ਹਾਂ।
    ਆਪਦੇ ਨਾਮ ਦੀ ਦਾਤ ਬਖ਼ਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨਾ 🎉🎉🎉🎉❤❤

  • @davindersinghdev3776
    @davindersinghdev3776 4 дня назад

    Mere sache patshah ji sarbat daa bhala karna ji 🙏🏻

  • @user-df8yo8zb3n
    @user-df8yo8zb3n 2 месяца назад +11

    ਵਾਹਿਗੁਰੂ ਜੀ ਬਹੁਤ ਬਹੁਤ ਵਧੀਆਂ ਕਥਾ ਹੈ ਜੀ

  • @amritpalkaurgill5504
    @amritpalkaurgill5504 6 дней назад

    ਵਾਹਿਗੁਰੂ ਜੀ

  • @naunehalsingh8210
    @naunehalsingh8210 5 дней назад

    ਵਾਹਿਗੁਰੂ ਵਾਹਿਗੁਰੂ

  • @gurdevsingh9827
    @gurdevsingh9827 11 дней назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AngrajSinghSidhu-tm3gl
    @AngrajSinghSidhu-tm3gl 2 месяца назад +7

    ਸਹਿਜ ਸਹਿਜ ਸਿਮਰੋ ਗੁਰੂ ਗੋਬਿੰਦ,,, ਜੋ ਚਾਹੋ ਫਲ ਪਾਵੋ,,,ਸੂਨ ਸਮਾਧ ਰਹੋ ਮਨ ਮੇਰੇ,,,,ਸੱਦਾ ਹਰ ਕੇ ਗੁਣ ਗਾਵੋ

    • @singhbaaz1988
      @singhbaaz1988 2 месяца назад +1

      ਆ ਤੁਕ ਕਿੱਥੇ ਲਿਖੀ ਆ ਜੀ

  • @JagbirSingh-lx7qp
    @JagbirSingh-lx7qp 5 дней назад

    Waheguru ji 🙏 waheguru ji 🙏

  • @arshsidhu9284
    @arshsidhu9284 17 дней назад +1

    Waheguru ji tusi aa sab kuj dekeha ha hun log sare hi tuhadi gal sun ke aapne Vich jot parkHas samjan lag jange

  • @bhajansingh2802
    @bhajansingh2802 2 месяца назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sharanjeetkaur8539
    @sharanjeetkaur8539 11 дней назад +1

    ਅਸੀਂ ਜਦੋਂ ਨਿੱਤਨੇਮ ਕਰਦੇ ਹਾਂ ਗ਼ੁੱਸਾ ਬਹੁਤ ਆਉਦਾ ਬਹੁਤ ਗਲਤ ਬੋਲ ਕਬੋਲ ਬੋਲ ਜਾਂਦੇ ਹਾਂ ਕਦੀ ਕਦੀ ਤਾ ਭਾਂਡੇ ਵੀ ਚੁੱਕ ਕੇ ਧਰਤੀ ਤੇ ਮਾਰਦੇ ਹਾਂ ਤੋੜ ਦਿੰਦੇ ਹਾਂ 😢ਕੰਮਕਾਰ ਵੀ ਠੰਡਾ ਪੈ ਜਾਂਦਾ ਕੰਮ ਨਹੀਂ ਚੱਲਦਾ ਜੇ ਨਿੱਤਨੇਮ ਨਹੀਂ ਕਰਦੇ ਤਾ ਘਰਦਾ ਕੋਈ ਨਾਂ ਕੋਈ ਜੀ ਬਿਮਾਰ ਪੈ ਜਾਂਦਾ ਤੇ ਕੰਮ ਵੱਧੀਆ ਚੱਲਣ ਲੱਗ ਜਾਂਦਾ ਸੰਮਜ ਨਹੀਂ ਆਉਂਦੀ ਕੀ ਕਰੀਏ ਬੜੀ ਸ਼ਰਦਾ ਭਾਵਨਾ ਨਾਲ ਨਿੱਤਨੇਮ ਕਰਦੇ ਹਾਂ 🙏🙏

  • @dhanmindersingh5559
    @dhanmindersingh5559 Месяц назад +2

    🌴 Waheguru 🌴 ji 🌴 waheguru 🌻 ji 💐 waheguru 🌴 ji 🌴 waheguru 🌴 ji 🌻 waheguru 💐 ji 🌴 waheguru 🌴 ji 🌴 waheguru 🌻 ji 💐 waheguru 🌴 ji 🌴 waheguru 🌴 ji 🌴🌴🌴🌻💐

  • @user-ix9gc8mh8n
    @user-ix9gc8mh8n 3 месяца назад +4

    ਸ਼ਬਦ ਗੁਰੂ ਸੁਰਤ ਧੁਨ ਚਿਲਾਂ

  • @tajindersingh9811
    @tajindersingh9811 3 месяца назад +3

    Wahyguru ji wahyguru ji dhan guru nanak dav ji🙏🙏🙏🙏🙏🙏

  • @rajveerkaur550
    @rajveerkaur550 3 месяца назад +3

    Waheguru ji ka khalsa waheguru ji ki Fateh waheguru ji

  • @joginderkaur8029
    @joginderkaur8029 16 дней назад +2

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤

  • @robinderburgess6668
    @robinderburgess6668 7 дней назад

    Kiya baat hai ji 🌷

  • @user-pf1wr5ys2d
    @user-pf1wr5ys2d 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉

  • @SukhwinderKaur-yd7qt
    @SukhwinderKaur-yd7qt 2 месяца назад +1

    Waaguru waaguru waaguru waaguru waaguru waaguru waaguru waaguru waaguru waaguru waaguru.Thank you Bhai Simranjeet Singh ji for sweet simran nam abhias z🙏🙏🙏💕

  • @happyralhan5001
    @happyralhan5001 Месяц назад +2

    Bilkul sahi samjhaya ji aiwen hi hunda hai

  • @satyakijeet1815
    @satyakijeet1815 2 месяца назад +1

    ਵਾਹਿਗੁਰੂ ਜੀ ਸਿੱਘ ਸਾਹਬ ਜੀ ਬਹੁਤ ਬੁਜੈ ਹੋਏ ਨੈ ਵਾਹਿਗੁਰੂ ਕਿਰਪਾ ਬਨਾਈ ਰੱਖੈ ਆਪਣੀ

  • @Singhbharaj8794
    @Singhbharaj8794 6 дней назад

    ਪੂਰਾ ਸੰਤ ਸਤਿਗੁਰੂ ਜੂਨਾੰੰ ਚ ਨਹੀਂ ਆਉਂਦਾ

  • @sarpanchkhalsa735
    @sarpanchkhalsa735 Месяц назад +1

    ਉਸ ਦਾ ਪ੍ਰਕਾਸ਼ ਨਹੀਂ ਹੁੰਦਾ ਪ੍ਰਗਾਸੁ ਹੁੰਦਾ ਹੈ
    ਜੋਤ ਕੀ ਹੈ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।

  • @user-ie6wj2jb2z
    @user-ie6wj2jb2z Месяц назад +3

    ਜੋ ਵੀ ਗੁਰਮੁੱਖ ਕਮੈਂਟ ਕਰਦੇ ਓਹ ਵਾਹਿਗੁਰੂ ਦਾ ਸਿਮਰਨ ਕਰਨ ਹੋਰ ਕੋਈ ਜਾਪ ਨਹੀ
    ਕਰਨਾ ( ਵਾਹਿਗੁਰੂ) ਬੋਲਣਾ ।

  • @sharandeepsohal5251
    @sharandeepsohal5251 Месяц назад +1

    Satnam waheguru ji 🙏

  • @mohansingh7391
    @mohansingh7391 2 месяца назад +2

    ❤ ੴ ਵਾਹਿਗੁਰੂ ਜੀ 🙏❤

  • @bhupinderkaur51
    @bhupinderkaur51 3 месяца назад +2

    ਵਾਹਿਗੁਰੂ ਜੀ।🙏

  • @Tiger.s33355
    @Tiger.s33355 18 дней назад

    ❤❤❤

  • @preetthind442
    @preetthind442 2 месяца назад

    Weheguru weheguru weheguru weheguru weheguru weheguru weheguru weheguru weheguru weheguru weheguru weheguru weheguru Ji thanks you so much well excellent explanation jee.

  • @AnitaSharma-kd2lu
    @AnitaSharma-kd2lu 2 месяца назад

    Kina Anand aaiya Guru Maharaj always bless you bahut hi Anand mil raha ha

  • @daljitsoundh6891
    @daljitsoundh6891 Месяц назад

    Aap ji da jina v dhanwad karyei thorha e.eini chhoti Umar te ena Vada sach da gyaan...!!! Thanks.

  • @raminderkaur7918
    @raminderkaur7918 2 месяца назад

    Waheguru ji ka khalsa waheguru ji ki fateh 🙏 so deep, knowledge about gurbani n well explained 👏 waheguru ji bless you always

  • @user-kj5cr7yr3u
    @user-kj5cr7yr3u Месяц назад +1

    Waheguru Ji Waheguru ji

  • @amritsohal7844
    @amritsohal7844 3 месяца назад +3

    Waheguru ji

  • @davinderkullar7946
    @davinderkullar7946 Месяц назад

    Thx to this person and thx to waheguru ji to meet this great personality as i come to know to my stages of Simran....All facts i have faced Nirgun and sargun awastha ...Thx to Simranjit singh ji who is helping through u tube taking me next stage... Waheguru ji bless him and enhance his potential fr this true path

  • @HarjitsinghGill-bp8tq
    @HarjitsinghGill-bp8tq Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar Karo ji

  • @Harinam786
    @Harinam786 Месяц назад +1

    Waheguru Ji 🙏

  • @kanwardeepkaur3735
    @kanwardeepkaur3735 2 месяца назад +1

    ਕਥਾ ਬਹੁਤ ਵਧਿਆ ਹੈ

  • @sukhdevsinghwaheguruji6883
    @sukhdevsinghwaheguruji6883 2 месяца назад +1

    🙏 Waheguru 🌹 ji 🙏 waheguru 🌹 ji 🙏🌹🙏🌹🙏🌹

  • @Ak-jj5hw
    @Ak-jj5hw 10 дней назад

    🙏🙏🙏🙏🙏

  • @abhian8205
    @abhian8205 2 месяца назад

    ❤❤jup mann mere sada satnam.

  • @RanjitKaur-dz3qo
    @RanjitKaur-dz3qo 2 месяца назад

    Waheguru ji Duniavy Sansar vich vichredia Baba ji Tutsi Sanu Sarwate nu Parmatma Rupe Nirenkar nal joren da jo upraised Kira he use Bastet ase tuhadey Bahut Sabharwal ha Ji Waheguru Ji ka Khalsa Waheguru ji ki Fateh 🙏🙏🙏

  • @vickeysingh4737
    @vickeysingh4737 3 месяца назад +1

    Dhan dhan baba thona g

  • @lovishverma4667
    @lovishverma4667 2 месяца назад +1

    Waheguru ji 🙏

  • @kanwardeepkaur3735
    @kanwardeepkaur3735 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਸਾਡਾ ਰਬ ਤੇ ਤੂੰ ਹੀ ਸਾਡਾ ਰਾਖਾ

  • @Mastlalijatt
    @Mastlalijatt 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @preetk9615
    @preetk9615 3 месяца назад

    Waheguru ji ka Khalsa
    Waheguru ji ki Fateh 🙏

  • @suchasingh3232
    @suchasingh3232 Месяц назад

    ਵਾਹਿਗੁਰੂ ਜੀ ਮੇਰੀ ਅੱਖ ਅਮਿਰਤ ਵੇਲੇ ਤਿੰਨ ਵਜੇ ਖੁਲ ਜਾਦੀ ਆ ਪਰ ਨੀਦ ਬਹੁਤ ਆਉਦੀ ਆ

  • @JasvirL
    @JasvirL 3 месяца назад

    Waheguru ji ka khalsa Waheguru ji ki fateh ji 🙏

  • @veerpalkaur6017
    @veerpalkaur6017 Месяц назад

    ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ 🎉🎉🎉🎉

  • @ranjitchahal3250
    @ranjitchahal3250 2 месяца назад

    Lots of thanks brother you explain very well Waheguru Waheguru Waheguru ji

  • @JaswantsinghdhillonDhillon
    @JaswantsinghdhillonDhillon 2 месяца назад

    Waheguru ji ka khalsa waheguru ji ki phateh

  • @alamdeepsingh7581
    @alamdeepsingh7581 3 месяца назад

    ਸੱਚ ਵਾਹਿਗੁਰੂ ਵਾਹਿਗੁਰੂ ਧੰਨਵਾਦ ਕਰਦੇ ਹਾਂ🙏🙏

  • @user-nx2zm5dq4f
    @user-nx2zm5dq4f 2 месяца назад

    Waheguru Ji waheguru Ji waheguru Ji waheguru Ji waheguru Ji❤🙏🙏🙏🙏🙏

  • @MeetKaur-we4lr
    @MeetKaur-we4lr 3 месяца назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Mastlalijatt
    @Mastlalijatt 2 месяца назад +2

    ਵਾਹਿਗੁਰੂ ਜੀ ਸ਼ਬਦ ਵੀ ਸੁਣਦਾ ਹੈ ਜੀ ਪ੍ਰਕਾਸ਼ ਦੇਖਿਆ ਨਹੀਂ ਗਿਆ ਵਾਹਿਗੁਰੂ ਜੀ ਬੇਹੋਸ਼ ਹੋ ਗਿਆ ਸੀ ਜੀ ਮੈਂ ਬਾਕੀ ਬਹੁਤ ਕਿਰਪਾ ਹੈ ਜੀ ਵਾਹਿਗੁਰੂ ਜੀ ਦੀ ਆਨੰਦ ਆ ਜੀ ਵਾਹਿਗੁਰੂ ਜੀ ਦਾ ਸ਼ੁਕਰਿਆ ਧੰਨਵਾਦ ਜੀ

  • @amritpalsingh2581
    @amritpalsingh2581 2 месяца назад

    Sat Sri Akal Ji very good very nice excellent work excellent thaught excellent video excellent service excellent very interesting subject beautiful concept God bless you with your family and friends

  • @harpalkaur3689
    @harpalkaur3689 3 месяца назад

    waheguru ji 🙏🙏 Chardikla bakhshn

  • @amarjitsingh402
    @amarjitsingh402 3 месяца назад +1

    ☬☬☬☬☬☬☬☬☬☬☬☬☬☬
    ☬ੴ ਵਾਹਿਗੁਰੂ ਜੀ ਕਾ ਖ਼ਾਲਸਾ llੴ ☬
    ☬ੴ ਵਾਹਿਗੁਰੂ ਜੀ ਕੀ ਫ਼ਤਹਿ ll ੴ ☬
    ☬ੴ ੴ ਵਾਹਿਗੁਰੂ ਜੀਓ ੴ ੴ। ☬
    ☬ੴੴਕੋਟਨ-ਕੋਟ ਧੰਨਵਾਦੴੴ ☬
    ☬ੴੴਭਾਈ ਸਾਹਿਬ ਜੀਓ ੴੴ ☬
    ☬☬☬☬☬☬☬ ☬☬☬☬☬☬☬

  • @manvindersingh7811
    @manvindersingh7811 3 месяца назад

    Wahe guru wahe guru wahe🙏🙏🙏🙏

  • @user-qf5vl8ro3o
    @user-qf5vl8ro3o Месяц назад

    ਸਤਿਨਾਮੁ ਵਾਹਿਗੁਰੂ ਜੀ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਬਰਨਾਲਾ ਪੰਜਾਬ ਬਲਜਿੰਦਰ ❤🎉

  • @satwindersingh5556
    @satwindersingh5556 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏

  • @Phantom_Shadow7
    @Phantom_Shadow7 2 месяца назад +1

    WAHEGURU 📿🙏⚔️

  • @krishansaini979
    @krishansaini979 2 месяца назад

    Waheguru ji waheguru ji waheguru ji 🙏🙏🙏🙏🙏❤❤❤❤❤

  • @bhuneshbala4318
    @bhuneshbala4318 2 месяца назад

    Wahe GURU JI 👌💕🙏

  • @user-zh9gt7zt5g
    @user-zh9gt7zt5g Месяц назад

    👏👏👏👏🌹🌹🌹 Satnam Shri Waheguru ji waheguru ji waheguru ji waheguru ji waheguru ji waheguru ji.

  • @user-zu2gx1uw7h
    @user-zu2gx1uw7h Месяц назад

    Waheguru ji menu v hukam hoya te Parmatma ne mere te mehar kiti 9 mhine ardaas krda riha guru granth sahib ji age fir me moolmantar da Jaap Krda si te fir kotak bre hoe mere naal moolmantar da Jaap krdiya kam krodh moh lobh to sut giya me koi adaas ni keval ardaas kiti me son lgiya moolmantar prda c te jis Srane di kni pase piya hunda c oh mooh diya lala naal pij jadi c fir ik din menu parkas hoya menu hun koi Farak ni peda koi aakhe rab hega ja nhi hega hun te odi yaad vich ape hi bhut rona oda Waheguru ji yaad hi bhut mithi lagdi va veer me te ardaas kiti guru granth sahib ji age jere prkas de darsan hoye anat c veer ji

  • @sandeepsinghsandhu4903
    @sandeepsinghsandhu4903 3 месяца назад

    🙏🤲Waheguru ji Mehar karo🤲🙏

  • @rajbirrandhawa1545
    @rajbirrandhawa1545 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @alamdeepsingh7581
    @alamdeepsingh7581 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @amarjitrandhawa3268
    @amarjitrandhawa3268 2 месяца назад

    Waheguru ji so high so deep so nice❤❤❤😂😂😂🎉🎉🎉😢😢😢❤❤❤❤❤

  • @ManjitSingh-lh5gc
    @ManjitSingh-lh5gc 2 месяца назад

    Wahe guru ji 🙏🙏🙏🙏🙏🙏

  • @DaljitSingh-lg6qk
    @DaljitSingh-lg6qk 3 месяца назад

    Satnam waheguru ji

  • @amardeepsingh7474
    @amardeepsingh7474 3 месяца назад

    Waheguru ji 🙏 ❤

  • @user-ds3wl2oo9p
    @user-ds3wl2oo9p 2 месяца назад

    Waheguru ji❤

  • @sandeepkhangura2598
    @sandeepkhangura2598 3 месяца назад

    Waheguru ji🙏🙏🙏🙏🙏

  • @Jksandhu4378
    @Jksandhu4378 2 месяца назад

    😢😢😢🙏🙏🙏 koi aavai santo koi har ka jan Santo mohe marag dikhlavai 🙏🙏🙏😢

  • @BhimSingh-zv1gu
    @BhimSingh-zv1gu 2 месяца назад +1

    ਇਹੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਪੜੇ ਦੁਸ਼ਾਲੇ ਹੋਰ ਭੇਟਾ ਕਰ ਹਾਂ ਪਰੰਤੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਉਹ ਨੀ ਮਨਦੇ ਇਥੇ ਹੀ ਘਾਟ ਹੈ

  • @Manak6162
    @Manak6162 3 месяца назад

    waheguru waheguru ji

  • @monukamboj2102
    @monukamboj2102 2 месяца назад

    waheguru ji🙏🙏🙏🙏👏

  • @gurnoorkaur3rdlotusrollno163
    @gurnoorkaur3rdlotusrollno163 Месяц назад

    waheguru ji

  • @IMRANKhan-ow4ce
    @IMRANKhan-ow4ce 2 месяца назад

    WAHE GURU G

  • @surjitsingh9277
    @surjitsingh9277 2 месяца назад

    Waheguru Ji

  • @singhbaaz1988
    @singhbaaz1988 2 месяца назад +1

    ਬੇਨਤੀ ਏ ਜੀ ਗੁਰਬਾਣੀ ਉਚਾਰਨ ਚ ਬਹੁਤ ਭੁੱਲਾਂ ਹੁੰਦੀਆਂ ਨੇ, ਧਿਆਨ ਰੱਖੋ

  • @user-rd1wz7bf2g
    @user-rd1wz7bf2g 2 месяца назад

    Wah Bhai sab ese tra GuruBanni dha prchar honna chahidha pta chaldha jivan ki te GuruBanni ki he g

  • @SURINDERSINGH-fn5xz
    @SURINDERSINGH-fn5xz 10 часов назад

    Sachkhand wasai nirankar kar kar vekhai nadar nihal.
    Sachkhand ch jiven urey faani dunua hai ik amar dunia hai, Maharaj da alug sarup hai te sare bhagta sikha sewaka da jo v kehlo alug sarup hai. Pramaan: chubi rahi preet prabh charanan mein chit na bhayo hamara avan ko. Haan sarup sare prakhmaan yani nuri ne radiant form english ch kahia taan. Sade Mahan Guru Sahiban te hor bhagta ne Kabir Sahib aad ne v jikr karia, hun ithe gyan apni budhi mutabik jiven ajkal prachlit hai kita ja reha jo sahi nahi hai. Ude lyi bandgi karn ale purn sadhu santa di sangat karni paindi hai , una de marddarshan heth hi is marg di jankakari anubhav kar sakda hai jeev.

  • @Kukie.sahota
    @Kukie.sahota 3 месяца назад +2

    ❤🙏🏼

  • @KulwinderKaur-qi3km
    @KulwinderKaur-qi3km Месяц назад

    ਕਥਾ ਬਹੁਤ ਹੀ ਰਸ ਭਿੰਨੀ ਹੈ ਵਾਹਿਗੁਰੂ ਜੀ

  • @user-ix9gc8mh8n
    @user-ix9gc8mh8n 3 месяца назад

    Good baba ji

  • @kuldeepmaan5681
    @kuldeepmaan5681 29 дней назад

    Waheguru waheguru

  • @GeetaSharma-ky5cp
    @GeetaSharma-ky5cp Месяц назад

    Your Right ì see salad Guru after32 years

  • @Useghb
    @Useghb 7 дней назад

    Apki baate premanand ji maharaj jaisi nirmal hai.
    Kuch video hindi mai bhi banaiye.