Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder |Mitti,pak react

Поделиться
HTML-код
  • Опубликовано: 2 окт 2024
  • Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder Khalsa Podcast |Mitti
    Credit and original video Link
    • Time Travel: ਰੱਬ ਨਾਲ ਰ...
    special thanks for sharing
    Dear owner this reaction video is made by the demand of people please don't any copyright it's humble request 🙏🙏🙏
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    time travel, meditation, kundalini, cosmic energy, cosmic power, anhad naad, how to become powerfull, cosmic power through meditation, kandalini kese khole, meditation chakras, akaal purakh, universal powers, Kundalini & Chakra's Activation, how to activate chakras, how to awake kundalini, kundalini awakening, Super energy, Chakras Activation Mantra, ਕਿਵੇਂ ਖੁੱਲੂ ਤੀਜੀ ਅੱਖ?, Anahata Chakra, Heart Chakra, Third Eye Chakra, Crown Chakra, ਅਨਹਦ ਨਾਦ, Activate Cosmic Energy, mitti, Zikria Saeed vlogs
    Zikria Saeed
    Zikria
    Pakistani reaction
    Pak react
    Pak reaction

Комментарии • 362

  • @daljitsingh8044
    @daljitsingh8044 2 месяца назад +4

    ਟਾਇਮ ਟਰੈਵਲ ਇੱਕ ਸੁਪਨ ਅਵਸਥਾ ਦਾ ਹੀ ਨਾਮ ਹੈ।

  • @Sukhdevsingh-li7il
    @Sukhdevsingh-li7il 2 месяца назад +6

    ਕਾਏਂ ਰੇ ਬਕਬਾਦ ਲਾਇਓ, ਜਿਨ ਹਰਿ ਪਾਇਓ ਤਿਨਹਿ ਛਪਾਇਓ।ਗੁਰੂ ਸਾਹਿਬ ਇਸ ਪੰਕਤੀ ਵਿੱਚ ਸਾਨੂੰ ਸਮਝਾ ਰਹੇ ਹਨ , ਕਿ ਬਕਵਾਸ ਕਿਉਂ ਕਰਦਾ ਏ।ਕਿ ਮੈਂਨੂੰ ਰੱਬ ਮਿਲ ਗਿਆ,ਮੈਨੂੰ ਰੱਬ ਮਿਲ ਗਿਆ।ਜੋ ਓਸ ਤੱਕ ਪਹੁੰਚ ਜਾਂਦਾ ਏ,ਉਹ ਲੋਕਾਂ ਵਿੱਚ ਰੋਲ੍ਹਾ ਨਈ ਪਾਉਂਦਾ ਫਿਰਦਾ ।ਪਰ ਇਸ ਭੈਣ ਨੇ ਤਾਂ ਸਾਰੇ ਰਿਕਾਰਡ ਤੋੜ ਤੇ।ਇਹ ਤਾਂ ਲੋਕਾਂ ਨੂੰ ਦੱਸਣ ਲਈ ਚੈਨਲ ਤੇ ਆ ਗਈ,ਧੰਨ ਏ ਭੈਣ ਤੂੰ ।

  • @jaideepsinghchahal9792
    @jaideepsinghchahal9792 2 месяца назад +8

    ਵਾਰ ਵਾਰ ਗਰਭ ਵਿੱਚ ਪੈਣਾ ਹੀ ਨਰਕ ਹੈ ਜਿਹੜਾ ਮਨੁੱਖ ਪਰਮਾਤਮਾ ਨੂੰ ਪਾ ਲੈਂਦਾ ਹੈ ਉਹ ਇਨਸਾਨ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਵੀਰ ਜੀ

  • @JasbirSidhu-e2d
    @JasbirSidhu-e2d 2 месяца назад

    Wahguru ji

  • @AmanPreet-yw2mf
    @AmanPreet-yw2mf 3 месяца назад +17

    ਵਾਹਿਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਭਾਈ ਸੇਵਾ ਸਿੰਘ ਤਰਮਾਲਾ ਜੀ ਦੁਆਰਾ ਗੁਰਦੁਆਰਾ ਪ੍ਰਭ ਮਿਲਣੈ ਕਾ ਚਾਓ ਰੌਲੀ ੌ ਰੋਡ ਮੋਗਾ ਵਿਖੇ ਬ੍ਰਹਮ ਗਿਆਨ ਗਿਆਨ ਕੇਂਦਰ ਚਲਾਇਆ ਜਾ ਰਿਹਾ ਹੈ ਜੀ ਜਿੱਥੇ ਗੁਰਬਾਣੀ ਗੁਰੂ ਦੁਆਰਾ ਪਰਮਾਤਮਾ ਨਾਲ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ ਜੀ, ਸੰਗਤਾਂ ਓਥੇ ਜਾ ਕੇ ਲਾਹਾ ਲੈ ਸਕਦੀਆਂ ਹਨ ਜੀ,

    • @tiktoktiktok6009
      @tiktoktiktok6009 3 месяца назад

      Hanji waheguru ji kirpa karan asi v jayie.... Eh sab sikhe otho hi ne par bhai sahib ji da naam nahi lende aap guru bane bethe hun

  • @BhupinderSingh-kf2ng
    @BhupinderSingh-kf2ng 3 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KGSinghSF
    @KGSinghSF 3 месяца назад +3

    Satnam Waheguru Ji, power of Meditation on Almighty as Taught to us by our spiritual masters, great video to observe and understand

  • @Gurbani_Anmol
    @Gurbani_Anmol 2 месяца назад +1

    Waheguru Ji Waheguru Ji Waheguru Ji Waheguru Ji Waheguru Ji Waheguru Ji Dhan Shri Waheguru ji❤

    • @HardevSingh-eo4uu
      @HardevSingh-eo4uu 2 месяца назад

      ruclips.net/video/BI9uKMBoxQg/видео.htmlsi=lCITNFMW0J-lp2WT

  • @jewancillcom1244
    @jewancillcom1244 3 месяца назад +4

    ਵਹਿਗੁਰੁ ਜੀ❤❤❤❤❤❤❤❤❤❤

  • @MalkitSingh-b6h
    @MalkitSingh-b6h 2 месяца назад

    Satnam. Shri. Whahayguru. Je. Tottahya. Nu. Jodu. Apnay. Chranaa. Naal. Jee.

  • @babbusaini5781
    @babbusaini5781 2 месяца назад +7

    ਗੁਰੂ ਰਾਮ ਰਾਏ ਜੀ ਵੀ ਏਸ ਤਰ੍ਹਾਂ ਆਪਣੇ ਸਰੀਰ ਨੂੰ ਛੱਡ ਕੇ ਕਈ ਕਈ ਦਿਨ ਰੱਬ ਨੂੰ ਮਿਲਣ ਲਈ ਚਲੇ ਜਾਂਦੇ ਸਨ ਆਪਣੀ ਪਤਨੀ ਨੂੰ ਦੱਸ ਕੇ, ਤੇ ਇਕ ਵਾਰ ਗੱਦੀ ਦੇ ਲਾਲਚ ਵਿਚ ਮਸੰਦਾਂ ਨੇ ਗੁਰੂ ਜੀ ਦੇ ਦੇਹ ਦਾ ਸੰਸਕਾਰ ਕਰ ਦਿੱਤਾ ਸੀ, ਉਹਨਾਂ ਦੀ ਪਤਨੀ ਰੋਕਦੀ ਰਹੀ, ਪਰ ਮਸੰਦ ਨਹੀਂ ਰੁੱਕੇ, ਤੇ ਗੁਰੂ ਸਾਹਿਬ ਅੱਧ ਸੜੇ ਸਰੀਰ ਵਿੱਚ ਦੁਬਾਰਾ ਜੀਵਤ ਹੋਏ, ਤੇ ਮਸੰਦਾਂ ਨੂੰ ਸਰਾਫ ਦਿੱਤਾ, ਕੇ ਓਹ ਵੀ ਜਿਉਦੇ ਸੜਨਗੇ, ਉਹਨਾਂ ਦਾ ਸਰੀਰ ਰਹਿਣ ਦੇ ਲਾਇਕ ਨਹੀਂ ਸੀ, ਤੇ ਉਹ ਦੁਬਾਰਾ ਜੋਤੀ ਜੋਤ ਸਮਾ ਗਏ, ਬਾਅਦ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਮਸੰਦਾਂ ਨੂੰ ਜਿਉਦੇ ਅੱਗ ਵਿਚ ਸਾੜੇਆ ਸੀ, ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਘਰਾਂ ਦੇ ਬਚੌਲੀਏ ਖ਼ਤਮ ਕੀਤੇ ਤੇ ਕਿਹਾ ਕੇ ਗੁਰੂ ਬਚਾਲੇ ਹੌਰ ਹੁਣ ਕੋਈ ਨਹੀਂ ਹੋਵੇਗਾ, ਏਹ ਹੰਕਾਰੀ ਮਸੰਦਾਂ ਦਾਂ ਕੰਮ ਗੁਰੂ ਘਰਾਂ ਲਈ ਮਾਇਆ ਇਕੱਠੀ ਕਰਨਾ ਸੀ, ਏਸ ਤਰ੍ਹਾਂ ਗੁਰੂ ਗੋਬਿੰਦ ਸਾਹਿਬ ਜੀ ਨੇਂ ਗੁਰੂ ਹਰੀ ਰਾਏ ਜੀ ਦੇ ਬਚਨ ਪੂਰੇ ਕੀਤੇ।

    • @jassalkaur3548
      @jassalkaur3548 2 месяца назад

      🙏🙏🙏🙏🙏🙏🙏

    • @user-og4in5yx2i
      @user-og4in5yx2i 2 месяца назад

      ਵੀਰਜੀ ਰਾਮਰਾਏ ਕਿਨਵਾ ਗੁਰੂ ਸੀ???

  • @bhaigurpreetsinghjigurbani7584
    @bhaigurpreetsinghjigurbani7584 3 месяца назад +3

    Guud🙏🙏🙏🙏💯👍

  • @Dr.k.s.chahal
    @Dr.k.s.chahal 2 месяца назад +2

    ਭੂਤ ਪ੍ਰੇਤ ਬਾਰੇ ਮਸਕੀਨ ਜੀ ਦੀ ਕਥਾ ਸੁਣਿਓ ।ਬੀਬੀ ਜੀ ਦਾਸ ਨੇ ਤਾਂਤਰਿਕ ਭੂਤਾਂ ਵਸ ਵਿੱਚ ਕਰਕੇ ਨੁਕਸਾਨ ਕਰਦੇ ਦੇਖੇ ਨੇ ।
    ਸਾਡੇ ਨੇੜੇ ਮੁਲਾਂਪੁਰ ਵਿੱਚ ਹਾਲੇ ਵੀ ਕੋਠੀ ਹੈ ਤੁਸੀਂ ਇਕ ਰਾਤ ਓਥੇ ਕੱਟਕੇ ਆਓ ਮੰਨਜਾਂਗੇ।
    ਐਵੇਂ ਛੱਡੀ ਜਾ ਰਹੇ ਹੋ।

  • @bhairajindersingh1850
    @bhairajindersingh1850 3 месяца назад +21

    इनकी बातों में 100% सचाई है
    यह ही सिखी है सबसे अलग

    • @er._jagjeet_singh
      @er._jagjeet_singh 3 месяца назад

      Na bai suraj koi greh hi nhi...suraj ik star hai😂

    • @BalwinderSingh-gv8mo
      @BalwinderSingh-gv8mo 2 месяца назад +1

      Asl vich es kudi nu ln ni milda ,tahi eh swag labi firdi a

    • @HardevSingh-eo4uu
      @HardevSingh-eo4uu 2 месяца назад

      ruclips.net/video/BI9uKMBoxQg/видео.htmlsi=lCITNFMW0J-lp2WT

    • @gurpreetbaba1
      @gurpreetbaba1 2 месяца назад

      Eh sikhein nahi hai pehla sikh religion di history dekh

    • @satti1001
      @satti1001 2 месяца назад +1

      @@BalwinderSingh-gv8mo uccha na bool boliye, dariea kartaar ton

  • @ManiKhosa-be7qc
    @ManiKhosa-be7qc 3 месяца назад +4

    👍👍👍

  • @SadherjagirSadher
    @SadherjagirSadher 3 месяца назад +11

    ਇਸ ਬੀਬੀ ਦਾ ਗਿਆਨ ਪੜ੍ਹੇ ਸੁਣੇ ਤੇ ਅਧਾਰਿਤ ਹੈ

    • @sukhmindersingh4843
      @sukhmindersingh4843 2 месяца назад +1

      ਜਿਨਿ ਸੇਵਿਆ ਤਿਨਿ ਪਾਇਆ ਮਾਨੁ

    • @RanjeetSinghBudhadal
      @RanjeetSinghBudhadal 2 месяца назад +2

      ਤੂੰ ਪੜ ਸੁਣ ਕੇ ਦਸ ਦੇ

  • @amarjitkaur3435
    @amarjitkaur3435 2 месяца назад +1

    Waheguru g

  • @Lovepreet-dp1ps
    @Lovepreet-dp1ps 2 месяца назад

    ਗੱਲਾਂ 100% ਠੀਕ ਨੇ

  • @mymithu-thechiriya-kidoos
    @mymithu-thechiriya-kidoos 3 месяца назад

    Lots of Blessing from guru sahib ji . Stay blessed always... Many things which i never heard revealed now.

  • @randhirchahal2363
    @randhirchahal2363 3 месяца назад +3

    ਇਸ ਮੁਸਲਮਾਨ ਵੀਰ ਨੂੰ ਦੱਸਣਾ ਚਾਹੁਦੇ ਆ ਸਿੱਖ ਧਰਮ ਬਾਰੇ ਤੈਨੂੰ ਪਤਾ ਕੁਝ ਨਹੀਂ ਐਂਵੇਂ ਨਾ ਝੂਠ ਬੋਲਿਆ ਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਸਵਰਗ ਨਰਕ ਬਾਰੇ ਦੱਸਿਆ ਹੋਇਆ ਹੈ ਕਰਮਾਂ ਅਨੁਸਾਰ ਸਵਰਗ, ਨਰਕ ਭੋਗ ਕੇ ਫਿਰ ਜਨਮ ਮਾਤ ਲੋਕ ਧਰਤੀ ਤੇ ਲੈਣਾ ਪੈਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸੇਵਾ ਤੇ ਸਿਮਰਨ ਕਰ ਉਸਦਾ ਨਾਮ ਜਪ ਸਵਰਗ ਨਰਕ ਦੀ ਇੱਛਾ ਨਾ ਕਰ ਪ੍ਰਮਾਤਮਾ ਨੂੰ ਮਿਲਣ ਲਈ ਨਾਮ ਜਪ
    ਬ੍ਰਹਮ ਗਿਆਨੀ ਸੰਤ ਹੋ ਜਾਵੇਂਗਾ ਜਿੳਦੇ ਮੁਕਤ ਹੋ ਜਾਵੇਗਾ

  • @billasahota1313
    @billasahota1313 3 месяца назад +2

    Bhai ji mai app ji nal 100% sehmat han sariyan gallan sunan too bad mai v eh hi sochea c jo app ji ne very gud parmatma tuhadi lambi umar kre waheguru aslamalekum

  • @JasbirGahley
    @JasbirGahley 3 месяца назад +1

    Waheguru ji🙏🙏❤❤ bout hi vadia Video hai sare jarur dekhen🙏🙏

  • @BeantSing-yq5hy
    @BeantSing-yq5hy 3 месяца назад +3

    Waheguru mehar kare

  • @barindersingh1034
    @barindersingh1034 3 месяца назад

    Waheguru ji waheguru ji waheguru ji waheguru ji waheguru ji

  • @harpreetsingh4362
    @harpreetsingh4362 3 месяца назад +2

    U are right sir,Bibi tan Bina prman to hi Dave kri jandi hai

  • @BaldevSingh-qu5ip
    @BaldevSingh-qu5ip 3 месяца назад +2

    ਵਹਿ

  • @balwindergill2692
    @balwindergill2692 2 месяца назад

    Waheguru ji waheguru ji waheguru ji waheguru ji

  • @AvtarSingh-wi5pr
    @AvtarSingh-wi5pr 2 месяца назад

    Bibi ji waheguru ji de Darshan kar Rahe ne

  • @nasibkaurdhillon6823
    @nasibkaurdhillon6823 3 месяца назад +7

    Biba ji Parkash Singh Badal mile oh Narak vich han k bhut bne ne

  • @sukhansingh3147
    @sukhansingh3147 2 месяца назад

    ਨਾਮ ਵੀ ਵਾਹਿਗੁਰੂ ਆਪ ਹੀ ਜਪਾਉਦਾ ਹੈ

  • @manjitsinghdhanota6063
    @manjitsinghdhanota6063 3 месяца назад +6

    ਵੱਖ ਵੱਖ ਕਥਾ ਕਾਰਾਂ ਦੀਆਂ ਕਥਾਵਾਂ ਦਾ ਅਸਰ ਹੈ।
    ਇੰਤਜ਼ਾਰ ਜਰੂਰੀ ਹੈ ਸੱਚ ਤੱਕ ਜਾਣ ਲਈ :::::::

  • @Gurujikeblessedsatsang77
    @Gurujikeblessedsatsang77 3 месяца назад

    Waheguru

  • @sudeshkamal1917
    @sudeshkamal1917 2 месяца назад

    ,/,,,ਸੂਰਜ ਗ੍ਰਹਿ ਉਤੇ ਅੱਜ ਤੱਕ ਨਾ ਕੋਈ ਗਿਆ ਨਾ ਜਾਵੇ ਗਾ ਇਹ ਸਿੱਖ ਹੋਕੇ ਵੀ ਪਖੰਡ ਕਰ ਰਹੀ ਹੈ ਤੇ ਅੰਧ ਵਿਸ਼ਵਾਸ ਫੈਲਾ ਰਹੀ ਹੈ

    • @jagjeetsingh5769
      @jagjeetsingh5769 2 месяца назад

      Veer ji jdo akaal vich jud jao te fer tusi v akaal hi ho jaoge ate fer sooraj te v ja sakde ho

  • @nirmalsingh1706
    @nirmalsingh1706 Месяц назад +1

    Bahut achha lagda hai waheguru ram alah di abadit nusanjday ho

  • @rajbirkaur5073
    @rajbirkaur5073 3 месяца назад +7

    maskeen ji di kal hi ik kath suni c k ( janam to koi dharmi nhi hunda jivan to dharmi hunda) ik gall hor v oh kehnde hunde katha ch k jo jinde ji mukat nhi hoyeya marr k kis tra mukt ho jawega , ena nu v jivan mukti mil gyi hai tahi ta eniya gallaa dass rhe ne es podcast wale veer ne ona di ik gall suni nhi vich swaal kr ditta oh keh rhe c k saade kol sangat aandi a te dasdi a apne practical jo ena waang bhagti de raah turai ne jivan mukat hona chahunde ne

    • @romysingh1123
      @romysingh1123 2 месяца назад

      ਭੈਣ ਜੀ ਪੰਜਾਬੀ ਵਿਚ ਟਾਈਪਿੰਗ ਕਰਿਆ ਕਰੋ g🙏

  • @JagjeetGill-md6mb
    @JagjeetGill-md6mb 2 месяца назад

    Love you zikria ji aap ji lovely parsan ho love you love you love you

  • @MehakopVlogs
    @MehakopVlogs 3 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @kuldeepkaur5447
    @kuldeepkaur5447 2 месяца назад +10

    ਇਸ ਭੈਣ ਦੀਆ ਗਲਾ ਬਿਲਕੁਲ ਸੱਚੀਆਂ ਆ ਭਗਤੀ ਕਰਨ ਵਾਲੇ ਸਭ ਦੇਖ ਲੈਂਦੇ ਆ

  • @InderjeetSingh-si4ed
    @InderjeetSingh-si4ed 3 месяца назад +2

    ਜੇ ਕੋ ਕਹੈ ਪਿਛੈ ਪਛਤਾਵੁ😢😢

  • @BeantSing-yq5hy
    @BeantSing-yq5hy 3 месяца назад +1

    Waheguru

  • @jaswantkaur8599
    @jaswantkaur8599 2 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ .।ਬੇਟਾ ਸਵੇਰੇ ਸ਼ਾਮ ਆਪਾ ਨਿਤਨੇਮ ਸਾਹਿਬ ਵਿਚ " ਸੋਦਰ ਸਾਹਿਬ ਦਾ ਪਾਠ ਕਰਦੇ ਹਾਂ "ਉਸ ਵਿਚ ਸਚਖੰਡ ਦਾ ਜੋ ਵਰਨਨ ਹੈ ,ਉਸ ਦਰ ਤੇ ਅਨੇਕਾਂ ਤਰਾ ਤੇ ਅਸੰਖਾ ਹੀ ਵਾਜੇ ਵਜਦੇ ਨੇ ਪਰੀਆਂ ਰਾਗ ਗਾਉਦੀਆਂ ਹਨ ।ਉਸ ਦੇ ਦਰਸ਼ਨ ਹੋਏ ?

  • @harneksingh17
    @harneksingh17 3 месяца назад

    Waheguru.ji.Waheguru.ji

  • @harbanssingh4789
    @harbanssingh4789 3 месяца назад +5

    Rab ik gunjhaldar bujharat , Rab ik gorkh dhanda, es uljhan nu je kar suljhan lag jar, pagal ho jae banda .

  • @devenderksa4274
    @devenderksa4274 3 месяца назад +1

    السلام علیکم اللہ کہیں نہ کہیں کسی کو کسی روپ میں مل جاتا ہے جیسے گناہ کے دن یہ کو ملا

  • @rupinderkaur7252
    @rupinderkaur7252 2 месяца назад

    ਕਲਯੁੱਗ ਸਿਖਰ ਤੇ ਹੈ, ਝੂਠ ਪਾਖੰਡ ਸਿਰ ਚੜ ਬੋਲ ਰਿਹਾ ਹੈ, ਬੀਬੀ ਜੀ ਨੂੰ views ਚਾਹੀਦੇ ਹਨ।
    ਗੁਰੂ ਮਾਨਿਓ ਗ੍ਰੰਥ ਜੀ

  • @ranasingh9737
    @ranasingh9737 3 месяца назад

    Wahegurgu ji

  • @suchasingh8019
    @suchasingh8019 2 месяца назад

    Alla hoo wahe Guroo is. Same

  • @sk28gaming75
    @sk28gaming75 Месяц назад

    ਧੰਨ ਹੋ, ਭੈਣਜੀ ਬਹੁਤ ਕਿਰਪਾ ਹੈ ਮਾਲਿਕ ਦੀ ਬਿਲ,,ਕੁਲ, ਸੱਚ ਹੈ ਜੀ

  • @bipanraja2418
    @bipanraja2418 2 месяца назад

    ਜੇ ਓਥੇ ਪਰੀਆਂ ਸ਼ਬਦ ਸੁਨਾਦੀਆਂ ਨੇ ਤਾ ਫੇਰ ਜੋ ਹਿੰਦੂ ਮਾਰਦੇ ਨੇ ਊਨਾ ਨੂੰ ਰਮਾਇਣ ਗੀਤਾ ਦਾ ਪਾਠ ਵ ਹੁੰਦਾ ਹੋਊ । ਕੁਰਾਨ ਤੇ bible ਦਾ ਪੇਹ ਵੀ ਹੁੰਦਾ ਹੋ

  • @RajinderSingh-tb1lz
    @RajinderSingh-tb1lz 3 месяца назад +8

    Waheguru ji swarg nark gurbani anusaar koi upper nhi hai .

  • @pushwindersingh4009
    @pushwindersingh4009 2 месяца назад

    Sachi hy ji ek sabh kuchh
    Dunia ta sach nu sach ni mandi

  • @malhislearninghub1069
    @malhislearninghub1069 2 месяца назад

    Speechless bcoz if its truth then its out of my understanding

  • @jasvirkaur4037
    @jasvirkaur4037 3 месяца назад

    Waheguru ji je waheguru ji de nall gull karde ho te sikha de lai khalstan kdo bno ga

  • @NishanSingh-hv7gg
    @NishanSingh-hv7gg 2 месяца назад

    Very nice

  • @msrathour2126
    @msrathour2126 2 месяца назад

    😒😒😒Baba Shrii chanddd ji Shrii Guru Nanak Dev SahiB Ji De vadaayy Saputaar 😒🙏🏼🙏🏼🙏🏼onaaa ny v enaa kuch ni dasiyaaa mattaaa 🤨 yuggaa yugaa diya Saamaadhiyaan lagiyaan itgihass ch🤨 Mattaaa jin har paiyooo tinhaay chapaaiyooo🙏🏼Waheguru ji

  • @BaldevSingh-jo7wj
    @BaldevSingh-jo7wj 3 месяца назад +2

    Very good

  • @JatinderSingh-gn4ym
    @JatinderSingh-gn4ym 2 месяца назад

    ਅਗਿਆਨਤਾ ਵਿਚ ਨਾ ਡੋਬ ਨਾ ਬੀਬੀ

  • @JagtarMaan-cg1yy
    @JagtarMaan-cg1yy 3 месяца назад +2

    ਸਾਰੀਆ ਗੱਲਾ ਸਹੀ ਨਹੀਂ ਹੈ ਜੀ

  • @ParminderSinghKular-z3j
    @ParminderSinghKular-z3j 3 месяца назад +7

    Jo insahn parmtama nu mil le oh kuz iss tare ne Das de

    • @HardevSingh-eo4uu
      @HardevSingh-eo4uu 2 месяца назад

      ruclips.net/video/BI9uKMBoxQg/видео.htmlsi=lCITNFMW0J-lp2WT

  • @gurmeetsinghsandhu524
    @gurmeetsinghsandhu524 2 месяца назад

    ਭੈਣ ਨਾਲੇ ਆਖਦੇ ਬਾਣੀ ਪਰਦਿਆ ਰੱਬ ਨਹੀਂ ਮਿਲਦਾ
    ਹੁਣ ਭੈਣ ਆਖਦੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਰੱਬ ਮਿਲਦਾਪਰ ਜ ਤਰਮਾਲੇ ਵਾਲੇ
    ਬਾਬੇ je ਮਿਲਣ ਤਾਂ

  • @Jattislive13
    @Jattislive13 3 месяца назад +1

    ਭੋਰਨ ਵਾਲੇ ਭੋਰ ਜਾਦੇ ਪਾੜ ਕੇ ਸੀਨਾ ਪੱਥਰਾ ਦਾ ਵਾਹਿਗੁਰੂ ਏਹਨਾ ਨੂੰ ਪੱਤਰਕਾਰੀ ਦੀ ਅਰਥ ਸਮਝਾ|
    ਉਹ ਕਲੰਨ ਪੱਤਰਕਾਰੋ! ਪੰਜਾਬ ਦਾ ਗਭੀਰ ਮੁੱਦਾ ਵੱਧ ਰਹੀ ਬੇਰੁਜ਼ਗਾਰੀ, ਮੁੰਡਿਆਂ ਤੇ ਲੱਗ ਰਹੀ ਨਜਾਇਜ਼ NSA, ਚਿੱਟਾ ਵੱਧਣ ਦਾ ਕਾਰਣ, ਪੰਜਾਬ ਦੇ ਪਾਣੀਆਂ ਦਾ ਮੱਦਾ, ਚੰਡੀਗੜ੍ਹ ਦਾ ਪੰਜਾਬ ਨੂੰ ਨਾ ਮਿਲਣਾ, ਵੱਧ ਰਹਿਆ ਪਰਵਾਸ ਹੈ ਨਾ ਕਿ ਆ ਚਵਲਾ ਮਾਰਨ ਦਾ

    • @gurmandeepsingh9473
      @gurmandeepsingh9473 3 месяца назад

      Bus karyo yar gurbani da hisab nal he samjaya ona na ek din ta jivan samapat ho he jana apa pehla app sudhrya pehla appa app he apna guru nu pyar nhi karda osdi dasya gala ta nhi turda

    • @Jattislive13
      @Jattislive13 3 месяца назад

      @@gurmandeepsingh9473 ਏਹੋਜੀ ਪੱਤਰਕਾਰੀ ਤੇ ਮੇਰੇ ਵੱਲੋਂ ਲੱਖ ਲਾਹਨਤ ਜੋ ਬੈਠ ਕੇ ਆ ਬੀਬੀ ਦੀਆਂ ਜਬਲੀਆ ਸੁਣਦਾ ਪਇਆ

    • @gurmandeepsingh9473
      @gurmandeepsingh9473 3 месяца назад

      @@Jattislive13 yar eh jablya nhi hegya tusi gurbani padi nhi is karka

  • @SinghSahib-ni4nl
    @SinghSahib-ni4nl 2 месяца назад

    ਅिਧਅਾਮਕ ਕਰਕੇ ਜਾ ਸਕਦੇ,ਜੋ ਹੈ ਸਚ ਜਾਪਦਾ
    ਬਹੁਤਾ ਕੁਝ ਦॅਸਣ ਦਾ ਹੁਕਮ ਨਹੀ

  • @Seerat1213
    @Seerat1213 2 месяца назад +1

    ਇਹ ਲੋਕ ਪਾਖੰਡਵਾਦੀ ਹਨ ਇਹ ਔਰਤ ਮਹਾਮੂਰਖ ਹੈ ਮ9ਰੀ ਨਜ਼ਰ ਵਿੱਚ ਸਿੰਖ ਕਦੇ ਇਹੋ ਜਿਹੀਆਂ ਗੱਲਾ ਨਹੀ ਕਰਦਾ ਇਹ ਉਹ ਹੀ ਕਰਦਾ ਹੈ ਜੋ ਸਿੱਖੀ ਨੂੰ ਬਦਨਾਮ ਕਰਨ ਵਾਲਾ ਕਰ ਸਕਦਾ ਹੈ ਮੈ ਇਸ ਔਰਤ ਨੂੰ ਸਿੱਖ ਨਹੀ ਮੰਨਦਾ

  • @SinghSahib-ni4nl
    @SinghSahib-ni4nl 2 месяца назад

    िਪਛਲੇ ਜਨਮ ਦੀ ਕਮਾਈ ਵੀ
    ਹੈ ,िਪਛਲੇ ਜਨਮ ਦੇ ਸੰਸਾਰ ਅਨਕੂਲ ਜੀਵਨ िਮਲਦਾ

  • @megargola
    @megargola 3 месяца назад

  • @puchipapu
    @puchipapu 2 месяца назад

    ਮੈਨੂ ਬੀਬੀ ਜੀ ਦੀਆੰ ਗੱਲਾਂ ਸੱਚ ਲਗਿਆੰ ਹਨ।ਜੇੜੀ ਗੱਲ ਉਨਾ ਨੇ ਭੁਤ ਪ੍ਰੇਤ ਦੀ ਕੀਤੀ ਕਿ ਇਹਨਾ ਨੂੰ ਕੋਈ ਵੱਸ ਵਿਚ ਨਹੀ ਕਰ ਸਕਦਾ ਪਰ ਮੇਰਾ ਪਰੈਟਿਕਲ ਤਜੁਰਬਾ ਹੈ ਕਿ ਇਹ ਭੁਤ ਪ੍ਰੇਤ ਨੂੰ ਰਿਧਿਆੰ ਸਿਧਿਆੰ ਜਾਨਣ ਵਾਲੇ ਬੰਦੇ ਇਸ ਤਰਾੰ ਦੇ ਗੰਦੇ ਕੰਮ ਕਰਦੇ ਹੈ।ਪ੍ਰੇਤ ਨੂੰ ਵਸ ਵਿਚ ਕਰਕੇ ਦੁਸਰੇ ਬੰਦੇ ਤੇ ਪਾ ਦਿੰਦੇ ਹੈ।ਜਿਸ ਬੰਦੇ ਤੇ ਪਾਦੇ ਨੇ ਉਹ ਬੰਦਾ ਬੀਮਾਰ ਹੋ ਜਾੰਦਾ ਹੈ।ਅਪਣੇ ਇਲਾਜ ਵਾਸਤੇ ਡਾਕਟਰਾਂ ਕੋਲ ਜਾਂਦਾ ਹੈ ਲੇਕਿਨ ਕੋਈ ਵੀ ਡਾਕਟਰ ਉਸ ਬੰਦੇ ਦੀ ਬੀਮਾਰੀ ਨੂੰ ਸਮਜ ਨਹੀ ਸਕਦੇ।ਇਸ ਤਰਾੰ ਦੇ ਬੰਦੇ ਮੈੰ ਬਾਬਾ ਵਡਭਾਗ ਸਿੰਘ ਜੀ ਦੇ ਡੇਰਾ ਸਾਹਿਬ ਠੀਕ ਹੁੰਦੇ ਦੇਖੇ ਹੈ।ਮੈਨੂ ਖੁਦ ਨੂੰ ਇਹ ਤਕਲੀਫ ਸੀ ਵੱਡੇ ਵੱਡੇ ਡਾਕਟਰ ਫ਼ੇਲ ਹੋ ਗਏ ਲੇਕਿਨ ਬਾਬਾ ਵਡਭਾਗ ਸਿੰਘ ਜੀ ਦੇ ਡੇਰੇ ਤੋ ਮੈੰ ਠੀਕ ਹੋਇਆ।ਬਾਬਾ ਜੀ ਨੇ ਮੈਨੂ ਨਵੀਂ ਜ਼ਿੰਦਗੀ ਦਿੱਤੀ ਹੈ।ਬਾਬਾ ਜੀ ਦਾ ਡੇਰਾ ਹਿਮਾਚਲ ਵਿਚ ਉਨਾ ਡਿਸਟਿਕ ਪਿੰਡ ਮੈੜੀ ਵਿਚ ਹੈ।ਦੂਜਾ ਮਹਾਂਪੁਰਸ਼ ਦੱਸਦੇ ਹੈ ਕਿ ਸਵਰਗ,ਨਰਕ ਧਰਤੀ ਉੱਤੇ ਹੀ ਹੈ। ਬੰਦਾ ਜੋ ਕਰਮ ਕਰਦਾ ਹੈ ਚੰਗੇ ਅਤੇ ਮਾੜੇ ਉਹ ਇਸ ਧਰਤੀ ਤੇ ਭੁਗਤ ਕੇ ਜਾੰਦਾ ਹੈ।ਪਰ ਬੀਬੀ ਜੀ ਕਹਿੰਦੇ ਉਨਾ ਨੇ ਨਰਕ ਉੱਪਰ ਦੇਖਿਆ ਹੈ।ਸੱਚ ਵਾਹਿਗੁਰੂ ਆਪ ਜਾਣਦਾ ਹੈ।ਬੀਬੀ ਜੀ ਦੀਆੰ ਦੋ ਗੱਲਾਂ ਸਮਝ ਨਹੀ ਆਦਿਆ ਇਕ ਭੂਤ ਪ੍ਰੇਤ ਕਿਸੇ ਨੂੰ ਤੰਗ ਨਹੀ ਕਰਦੇ ਦੂਜੀ ਕਿ ਉਹਨਾਂ ਨੇ ਉੱਪਰ ਨਰਕ ਦੇਖਿਆ ਹੈ।ਬਾਕੀ ਸਾਰੀਆਂ ਗੱਲਾਂ ਬਿਲਕੁਲ ਸਹੀ ਹਨ।ਮੇਰੇ ਕੋਲੋ ਕੁਝ ਗਲਤ ਲਿਖਿਆ ਗਿਆ ਹੋਵੇ ਤੇ ਮੈਂ ਵਾਹਿਗੁਰੂ ਤੋੰ ਮਾਫ਼ੀ ਚਾਹੁੰਦਾ ਹਾੰ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏

  • @manjeetSingh-fp4jc
    @manjeetSingh-fp4jc 2 месяца назад

    ਕਾਂਇ ਰੇ ਬਕਬਾਦੁ ਲਾਇਓ॥
    ਜਿਨਿ ਹਰਿ ਪਾਇਓ ਤਿਨਹਿ ਛਪਾਇਓ॥

  • @nasibkaurdhillon6823
    @nasibkaurdhillon6823 3 месяца назад +2

    Baba ji nu puchhna bibi k Amritpal nu te Sathia nu kdo Bahar kdnge

  • @SukhwinderGrewal-gb3ei
    @SukhwinderGrewal-gb3ei 2 месяца назад +3

    ਜੀਨੂੰ ਰੰਬ ਮਿਲ ਜਾਦਾ ਜਾ ਰੰਬ ਨਾਲ ਤਾਰ
    ਜੁੜ ਜਾਦੀਆ ਓ ਰੋਲਾ ਕਿਥੇ ਪਾਉਦਾ ਜੀ
    ਓਤਾ ਸਾਤ ਹੋ ਜਾਦਾ ਓਦੁਨੀਆ ਦਾਰੀ ਨਾਲ
    ਮਤਲਬ ਹੀ ਨਹੀ ਰਖਦਾ ਜੀ ਤੂਤੇ ਰੀਲਾ ਹੀ
    ਬਣਾਈ ਜਾਨੀਆ ਭੈਣਮੇਰੲਏ

    • @babbusaini5781
      @babbusaini5781 2 месяца назад

      ਪਹਿਲਾ ਮਹਾਤਮਾ ਬੁੱਧ ਨੇ ਦੁਨੀਆ ਦਾਰੀ ਛੱਡ ਜੰਗਲ ਵੀ ਭਗਤੀ ਕੀਤੀ, ਫ਼ਿਰ ਜਦੌ ਉਹਨਾਂ ਰੱਬ ਨੂੰ ਪਾ ਲਿਆ ਤਾਂ ਜੰਗਲ ਨੂੰ ਛੱਡ ਗਏ, ਜਿਹੜਾ ਹਾਥੀ ਉਹਨਾਂ ਦੀ ਸੇਵਾ ਕਰ ਰਿਹਾ ਸੀ, ਉਸਨੇ ਵਿਛੋੜੇ ਵਿੱਚ ਆਪਣੀ ਜਾਨ ਦੇ ਦਿੱਤੀ, ਜਿਵੇਂ ਪ੍ਰਸ਼ਾਦਿ ਹਾਥੀ ਨੇ ਗੁਰੂ ਗੋਬਿੰਦ ਸਾਹਿਬ ਜੀ ਦੇ ਵਿਛੋੜੇ ਵਿੱਚ ਆਪਣੀ ਜਾਨ ਦਿਤੀ ਸੀ, ਪਰ ਮਹਾਤਮਾ ਬੁੱਧ ਨੂੰ ਦੁਨੀਆ ਨੂੰ ਸਿੱਧੇ ਰਾਹ ਪਾਉਣ ਲਈ ਦੁਨੀਆ ਵਿੱਚ ਵਿਚਰਨਾ ਪਿਆ, ਤੇ ਉਹਨਾਂ ਨੇਂ ਵੀ ਰੱਬੀ ਗਿਆਨ ਦੇਣਾ ਸੁਰੂ ਕੀਤਾ ਸੀ, ਏਹ ਬੀਬੀ ਵੀ ਏਹੀ ਕੰਮ ਕਰ ਰਹੀ ਹੈ, ਰੱਬ ਨੂੰ ਪਾਉਣਾ ਬਾਅਦ 14 ਸਾਲ ਬਾਅਦ ਰੱਬ ਗਿਆਨ ਦਿੱਤਾ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।

    • @surinderjitkaur38
      @surinderjitkaur38 2 месяца назад

      Right

    • @LovepreetKaur-iq8qc
      @LovepreetKaur-iq8qc 2 месяца назад

      Veer ji kyiya da soul purpose hunda wa loka nu dasna te rabb nal judn da raah dasna

  • @KakaSingh-z2e
    @KakaSingh-z2e Месяц назад

    Kisnu parmatma mil jaanda .oh kise nu. Das ni skda.dil vichon awaz aaundi . Jadon dunia ton jaavange odo sabda dasam dawaar khulega .jo bhgti krda ohda maran toh pehlan khul jaanda.waheguru kise te v kirpa kar skda bibi sahi v ho skdi.onwala chnga maara sma je dasta phir bibi bilkul sahi

  • @PrinceKumar-zb6lk
    @PrinceKumar-zb6lk Месяц назад

    ऐसा नहीं लग रहा कि उसने ब्रह्मांड और परमात्मा देखा है

  • @KsJaswal
    @KsJaswal 2 месяца назад

    Jesko Parmatma mil jay voh jeev Silent ho jata hai voh eas tarah koi bayan nahin kar sakta mujhay lagta hai yeh sab kalpnik swapan hai Enohnay Narak ka jekar keya enko yeh bhe pata nahin ke unki koi June nahin Narak mai voh jatay hain jenkay Karam maday ganday jhut chori badmashi etc unko narak melta hai na enohnay Swarag dekha Parmatma yahan nahin baithta yeh toh teeno lokon Kay Malik hain jenki umar fix hai unko bhe alag alag juni mai ana padta hai yeh sab Kaal Bhagwan Kay chakkar mai hai Suryagrahan toh ek Grah hai vahan koi dunia nahin sab bakvas hai Sachkhand Jana koi khala ka bada nahin yeh sab bakvas hai sab jhut hai kalpnik hai Light dekh lena koi Rab nahin Ensay pucho ke Swarag ka Raja koun hai Baikunth ka koun Narak ka koun Ensay pucho Bahut easnay dekha he nahin yeh nahin pata ke Bhuton Preton jin pesach etc unki yonian hain sirf ketabi keeda ke padhai hai eassay pucho tumahra hesab ketab Kahan hua hamari samajh say ßab Kaal Keevpower mai hai or kuch nahin

  • @SamSung-pw8ef
    @SamSung-pw8ef 3 месяца назад +1

    Jado. Rab ne prixha suru karti. Rab. Nu. Gala vi esne hi. Kadniya. Ne. Aje. Bhoot hai. Ahgey

  • @gurpalsingh197
    @gurpalsingh197 3 месяца назад +3

    Pkhand a sbb ehe

    • @gurdeepkaursandhu3957
      @gurdeepkaursandhu3957 3 месяца назад

      Eh pakhand nhi h ji oh sirf brahm di gl kr rhe ne jo samjhna hr ek de vas di gl nhi h

    • @gurdeepkaursandhu3957
      @gurdeepkaursandhu3957 3 месяца назад

      They also have a youtube channel PMKC(Moga)

  • @HarpreetKaur-bq8jt
    @HarpreetKaur-bq8jt 3 месяца назад +2

    Kas sanu v Waheguru g de darsan ho jan🙏🙏🙏🙏🙏

  • @BhimSingh-zv1gu
    @BhimSingh-zv1gu 3 месяца назад +11

    ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਪੁਰੇ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ

  • @jewancillcom1244
    @jewancillcom1244 3 месяца назад +6

    ਵਹਿਗੁਰੁ ਜੀ❤❤❤❤❤❤❤❤

  • @lakhvindersingh9844
    @lakhvindersingh9844 3 месяца назад +1

    Murkhta

  • @HansRaj-yy7vn
    @HansRaj-yy7vn 2 месяца назад

    Eh Bibi mashhuri vaste bol rahi hai sach es tra da nahi so %jhuth hai ji.jdon uthe pahunch gayi na Teri boli band ho Jani aa bibi.19:26

  • @bhaiswindersinghjikartarpu8945
    @bhaiswindersinghjikartarpu8945 2 месяца назад

    No.1 kho kbeer gunge gur khaeaa puse te kiaa khea..no 2. Hoon najeek khudaae de phded na kise dean

  • @gurpalsingh197
    @gurpalsingh197 3 месяца назад +1

    Eh sirf gun gon rbb ji de...naki apne anubhav share krn....chup rehn .....parchar sirf guna da

  • @thesikhtv6069
    @thesikhtv6069 3 месяца назад +3

    ਬੀਬੀ ਜੀ ਭਗਤੀ ਤੇ ਭਲਵਾਨੀ ਦਸ ਕੇ ਨਹੀ ਹੁਦੀ

  • @davinderkumar6735
    @davinderkumar6735 2 месяца назад

    Edha lagda a ki bibi ji ne kewal kitabi gyan leya wa ehna deya galla te madha v yaken ni go reha ki ehna ne prectical karya howegha

  • @atmasingh5372
    @atmasingh5372 2 месяца назад +1

    ਉਹ ਭੈਣ ਜੀ ਇਨੇ ਆਪਾਂ ਖੰਡ ਨਹੀਂ ਕਰੀਦੇ ਕੁਝ ਤਾਂ ਸ਼ਰਮ ਕਰ ਕਿਉਂ ਸਿੱਖ ਧਰਮ ਨੂੰ ਬਦਨਾਮ ਕਰਨ ਤੇ ਤੁਲੀ ਹੋਈ ਆ ਸਿੱਖ ਧਰਮ ਨੂੰ ਬਦਨਾਮ ਕਰੀ ਜਾਨੀ ਹ ਤੂੰ ਬਾਣੀ ਕੋਈ ਹੋਰ ਦੱਸਦੀ ਹੈ ਤੁਸੀਂ ਅਰਥ ਹੋਰ ਕੱਢ ਲੈਂਦੇ ਹੋ

  • @JaspalSingh-bx9jl
    @JaspalSingh-bx9jl Месяц назад

    Sikh dharam de vich v swarg narak mande a tuhanu kon kenda nai mande

  • @Jalalpuria379
    @Jalalpuria379 2 месяца назад

    Akha vich akh pa k jhooth bolna ta es bibi kolo sikho 😂😂😂😂

  • @GurpreetSingh-qf9lh
    @GurpreetSingh-qf9lh 2 месяца назад

    Sab jhooth haaaa yeh …. 😂😂😂😂😂😂😂😂

  • @TarsemSingh-ui4wm
    @TarsemSingh-ui4wm 2 месяца назад +1

    Very very wrong this women
    Bhai sahib your very right

  • @ManmeetSahota-cm7er
    @ManmeetSahota-cm7er 2 месяца назад

  • @parmindermeenu1999
    @parmindermeenu1999 3 месяца назад +1

    Yeh raasta thoda darr wala hai. Apne mann ko bhut majboot karna padta hai. Bina murshid ke yeh mumkin nahi. Ek kabil murshid hi aapko khuda ka rasta dikha sakta hai.

  • @RanbirSingh-ow3os
    @RanbirSingh-ow3os 3 месяца назад +9

    1 Onkar Satgurprasad
    Waheguru Waheguru Waheguru
    Har Har
    Ram

  • @gursharndhillon6081
    @gursharndhillon6081 2 месяца назад

    Saeed ji kisi aur ka pod chura ke galat meaning na karro

  • @MakhanSingh-mu7fn
    @MakhanSingh-mu7fn Месяц назад

    Bai oss bibi ne practical keeta taa bol rahi hai tusi parh ke dus rahe ho

  • @sonabadgal
    @sonabadgal 2 месяца назад

    Es duniya vich bahut parupkari lokhan ne rabh payea,par eh vistaar te kitabi te paryea lagda.jo rab nu milde ne,ohnu apni waddai vich interview den da time ni hunda

  • @Jalalpuria379
    @Jalalpuria379 2 месяца назад

    Bibi hill gyi 😂😂

  • @nasibkaurdhillon6823
    @nasibkaurdhillon6823 3 месяца назад +2

    Biba ji pure karam kite lagde ne Age kise nu Rab ji nhi mile

  • @ParvinderSingh-tm3ui
    @ParvinderSingh-tm3ui 3 месяца назад +3

    WAHEGURU JI AHE BIBI JI DE DARSHAN KITHE HON GE

  • @gurpalsingh197
    @gurpalsingh197 3 месяца назад +1

    Ehnu Maan ho gya...apni bhagti te....ego ne fdd leaa ehna nu...Ena simran karn to baad v

  • @kiransidhu7428
    @kiransidhu7428 3 месяца назад +1

    ਬੀਬੀ ਜੀ ਕਿੱਥੋਂ ਦੇ ਹਨ,plz dsso kuj

  • @Gurdeepsingh-l5v
    @Gurdeepsingh-l5v 2 месяца назад

    Gap bilkul bade bade gap