ਪੰਜਾਬ ਦੇ ਬਹੁਤੇ ਗਾਇਕ ਤਾਂ ਧੱਕੇ ਨਾਲ 'ਮਾਨ' ਬਣੇ ਫਿਰਦੇ ਨੇ ਅਸਲ ਵਿੱਚ ਉਹ ਮਾਨ ਹੈ ਨਹੀਂ - ਜਿੰਮੀ ਕੋਟਕਪੂਰਾ

Поделиться
HTML-код
  • Опубликовано: 9 янв 2025

Комментарии • 316

  • @googleuser747
    @googleuser747 Год назад +4

    ਬੁਹਤ ਵਧੀਆ ਵੀਰ ਤੁਹਾਡੀ ਗੱਲ ਬਾਤ ਲੱਗੀ ਰੱਬ ਕਰੇ ਦੋਵੇ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਚਂ ਰੱਖੇ।

  • @iqbalsekhon54
    @iqbalsekhon54 Год назад +15

    ਅਸੀਂ ਕੋਟਕਪੂਰੇ ਦੇ ਇਹੀ ਮੱਕਾ ਯਾਰਾਂ ਦਾ wmk 🙏🙏🙏

  • @YadvinderBrar1412
    @YadvinderBrar1412 Год назад +14

    Thankyou bai G ਥੋਡਾ ਤੁਸੀਂ ਆਪਣੇ ਮਾਲਵੇ ਏਰੀਆ ਦੇ ਬਠਿੰਡਾ, ਗੋਨਿਆਨਾ, ਜੈਤੋ,ਕੋਟ, ਫਰੀਦਕੋਟ ਦੇ ਵਧੀਆ ਚੰਗੇ ਬੰਦਿਆ ਦੇ ਨਾਲ podcast ਕਰ ਰਹੇ o...

  • @snynaaz2122
    @snynaaz2122 Год назад +12

    ਪਹਿਲੀ ਵਾਰ ਪੂਰੀ interview ਚਲਾਈ, ਸਵਾਦ ਆ ਗਿਆ..... End ਗੱਲ-ਬਾਤ 💯💖

  • @nishukamboj5424
    @nishukamboj5424 Год назад +25

    ਜਿੰਮੀ ਭਾਜੀ ਤੁਹਾਡਾ Sense of Humour ਬਹੁਤ ਵਧੀਆ, Great 👍

  • @AvtarSingh-pw7fv
    @AvtarSingh-pw7fv Год назад +33

    ਜਿੰਮੀ ਦੇ ਲਿਖੇ ਗਾਣਿਆਂ ਦੇ ਬੋਲ ਸੁਣਕੇ ਮੂੰਹੋਂ ਆਪਣੇ ਆਪ ਨਿਕਲ ਗਿਆ
    ਵਾਹ ਜੀ ਵਾਹ ਕਿਆ ਬਾਤ ਹੈ

  • @YadvinderBrar1412
    @YadvinderBrar1412 Год назад +15

    Bai ਜਿਹੜੇ ਸਾਬ ਨਾਲ ਤੇਰੇ ਚ Talent ਆ, ਓਵੇ ਏਨਾ ਅੱਗੇ ਨੀ ਆਇਆ... ਬਹੁਤ ਵਧੀਆ ਕਲਮ ਆ ਤੇਰੀ ਮੈ ਸ਼ੁਰੂ ਤੋਂ ਵੇਖਦਾ..
    ਤੇ ਏਥੇ ਕਈ ਲੋਕਾਂ ਚ ਭੋਰਾ talent ਨੀ ਤੇ star ਬਣੇ ਫਿਰਦੇ a...

  • @SukhwinderSingh-wq5ip
    @SukhwinderSingh-wq5ip Год назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @balwindersingh-jo2od
    @balwindersingh-jo2od Год назад +15

    ਵਧੀਆ ਗੀਤ,ਬਹੁਤ ਵਧੀਆ ਗੱਲਾਂ ਅਤੇ ਬਹੁਤ ਹੀ ਵਧੀਆ ਇਨਸਾਨ।
    ਜਿਉਂਦੇ ਵਸਦੇ ਰਹੋ।

  • @ilovepunjab4810
    @ilovepunjab4810 Год назад +15

    ਜਿੰਮੀ ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣਕੇ, ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ

  • @amanibhullar3132
    @amanibhullar3132 Год назад +11

    ਜਿਮੀ ਦਾ ਗਾਣਾ ਮੈਂ ਧੋਖਾ ਹਜਾਰਾਂ ਬਾਰ ਸੁਣਿਆ ਕਦੇ ਕਿਸਮਤ ਮਲਾ ਦਵੇ ਮਿਲਾਂਗੇ ਜਰੂਰ

  • @GurdeepSingh-uv1dh
    @GurdeepSingh-uv1dh Год назад +7

    Jimi 22 ਅੱਜ ਵੀ ਸੁਣਦੇ ਆ ਧੋਖਾ ਗਾਣਾ ❤❤

  • @manpreet30063
    @manpreet30063 Год назад +6

    ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਬਾਈ ਜੁਲਮ ਦੇ ਖਿਲਾਫ ਹਰ ਪੰਜਾਬੀ ਖੜਾ ਮਿਲੂਗਾ ਹਿੱਕ ਡਾਹ ਕੇ ਪੰਜਾਬ ਚ ਭਾਈਚਾਰਕ ਸਾਂਝ ਖਤਮ ਦੀ ਕੋਸ਼ਿਸ਼ ਸਦੀਆਂ ਤੋਂ ਚਲਦੀ ਆ ਰਹੀ ਆ ਇਹ ਕਦੇ ਕਾਮਯਾਬ ਨਹੀਂ ਹੁੰਦੀ।

  • @singhisking43592
    @singhisking43592 Год назад +9

    ਬਾਈ ਇਕ ਘੰਟੇ ਦੀ ਇੰਟਰਵਿਓ ਚੋ ਇੱਕ ਸਕਿੰਡ ਵੀ ਸਕਿਪ ਕਰਨ ਨੂੰ ਦਿਲ ਨੀ ਕੀਤਾ,,, ਪਹਿਲੀ ਵਾਰ ਏਨੀ ਲੰਬੀ ਇੰਟਰਵਿਊ ਸੁਣੀ,, ਸਵਾਦ ਈ ਆ ਗਿਆ ❤❤❤❤❤

  • @gorawirring6604
    @gorawirring6604 Год назад +1

    ਜ਼ਿਮੀਂ ਦਿਲਦਾਰ ਬੰਦਾ ਬਾਈ

  • @shamindersingh5565
    @shamindersingh5565 Год назад +9

    ਗੱਲਾਂ ਦਿਲ ਤੇ ਲਗਦੀਆਂ ਵੀਰੇ ਤੇਰੀਆ 🙏👌👌👏👏👏

  • @nishukamboj5424
    @nishukamboj5424 Год назад +6

    ਬਹੁਤ ਘੈਂਟ ਗੱਲਾਂ ਜਿੰਮੀ ਭਾਜੀ 👌👌👌

  • @satwantsinghgill9851
    @satwantsinghgill9851 Год назад +21

    ਬਹੁਤ ਸੋਹਣਾ ਗਾਣਾ ਸੀ ਤੇ ਹੈ ਜਿੰਮੀ ਬਾਈ ਜੀ ਇਹਦੇ ਵਰਗਾ ਇੱਕ ਹੋਰ ਗਾਣਾ ਲਿਖੋ

  • @101raman
    @101raman Год назад +5

    ਚੰਗਾ ਇਨਸਾਨ ਦੇ ਨਾਲ ਨਾਲ ਚੰਗੀ ਆਵਾਜ਼ ਜਿੰਮੀ ਸ਼ਰਮਾ

  • @Harinder-Grewal
    @Harinder-Grewal Год назад +1

    ਬਹੁਤ ਘੈਟ ਬਾਈ ❤

  • @RamSingh-us4yo
    @RamSingh-us4yo Год назад

    ਬਹੁਤ ਵਧੀਆ ਵਿਚਾਰ

  • @PrabhNehmat
    @PrabhNehmat Год назад +12

    ਬਾਈ ਸੋਹਣਾ ਗੀਤ ਸੀ ਇਹ ਬਹੁਤ ਸੁਣਿਆ ਸੀ ਆਪਣੇ ਟਾਈਮ ਤੇ।

  • @gill1268
    @gill1268 Год назад +7

    ਬਹੁਤ ਵਧੀਆ ਲੱਗਿਆ ਬਾਈ ਜੀ ਰੱਬ ਹਮੇਸ਼ਾ ਤੈਨੂੰ ਚੱੜਦੀ ਕਲਾ ਰੱਖੇਂ ਬਾਈ ਜੀ ਗਾਣਾ ਕਦੋਂ ਆ ਰਿਹਾ ਆ ❤❤❤❤

  • @kuldeepmusicgroup
    @kuldeepmusicgroup Год назад +2

    ਬਹੁਤ ਵਧੀਆ ਜਿੰਮੀ ਵੀਰੇ

  • @gurmalsingh2815
    @gurmalsingh2815 Год назад +5

    ਵੀਰ ਮੇਰੇ ਤੇਰੇ ਵਰਗੇ ਹੀਰੇ ਪੁੱਤ ਘਰ ਘਰ ਨਹੀ ਜੰਮਦੇ ਵੀਰੇ ❤🎉

  • @happysidhu9853
    @happysidhu9853 Год назад +10

    ਜਿਵੇ ਅਰਜਨ ਢਿੱਲੋਂ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਨੇ ਖ਼ਾਨ ਪਰ ਨਾਮ ਪਿਛੇ ਢਿੱਲੋਂ ਲਾ ਰੱਖਿਆ ਇਹ ਬਹੁਤ ਗ਼ਲਤ ਹੈ ਆਪਣੇ ਸਹੀ ਨਾਮ ਹੀ ਅੱਗੇ ਆਉਣਾ ਚਾਹੀਦਾ

    • @iqbalmandaur9148
      @iqbalmandaur9148 Год назад +2

      Veera muslim bhaichara ch v dhillon hunda ne

    • @thatlastbencher
      @thatlastbencher Год назад

      @@iqbalmandaur9148bt arjan dhillon ni ohda frst nm ni pta bt last name ali a

    • @iqbalmandaur9148
      @iqbalmandaur9148 Год назад +2

      @@thatlastbencher hg y g sahi kha chalo y sara vadia ne jehra gana vadia gunda oh vadia , naam picha ki lna …

    • @enginemehakma
      @enginemehakma Год назад +1

      ​@@iqbalmandaur9148Ho sakda odi maa dhillon kol gyi hove ohne ta lekheya Dhillon Di satt hahahahaa 😂😂

    • @Hashandeepsingh-md8tf
      @Hashandeepsingh-md8tf Год назад

      ​@@enginemehakmaSharm Ava na bolo

  • @baljindermaan1905
    @baljindermaan1905 Год назад +4

    ਬਹੁਤ ਵਧੀਆ

  • @DaljitSingh-hv9wl
    @DaljitSingh-hv9wl Год назад +1

    110 ਪਰਸੈਂਟ ਸੱਚੀ ਗੱਲ ਐ ਮੁੰਡੇ ਦੀ ਬਹੁਤੇ ਲੰਡੂ ਆਪਣਾ ਆਪ ਭੁੱਲ ਕੇ ਜੱਟ ਬਣੇ ਫਿਰਦੇ ਪਰ ਇਹ ਬੰਦਾ ਤਕੜੇ ਰਿਹਾ ਜਿੰਨੇ ਕਿਸੇ ਹੋਰ ਦੇ ਤਖੱਲਸਾ ਦਾ ਸਹਾਰਾ ਨਹੀਂ ਲਿਆ ਦੇ ਤੁਹਾਡੇ ਵਿੱਚ ਕਲਾ ਹੈ ਗੁਣ ਹੈ ਤਾਂ ਤੁਹਾਡੇ ਨਾਂ ਨਾਲ ਸਿੱਧੂ ਜਾ ਮਾਨ ਲੱਗਣਾ ਮੈਟਰ ਨਹੀਂ ਕਰਦਾ

  • @DharamDhaliwal-dw4hk
    @DharamDhaliwal-dw4hk Год назад +1

    ਘੈਂਟ ਗੱਲਾਂ ਬਾਤਾਂ

  • @Vijaysekhon-m2y
    @Vijaysekhon-m2y 5 месяцев назад

    ਜਿਮੀ ਕੋਟ ਕਪੂਰਾ ਐਡਾ ਕੁ ਵਧੀਆ ਬੰਦਾ ਹ ਕਿ ਮਹਾਰਾਜ ਇਹਦੀ ਲੰਮੀ ਉਮਰ ਕਰੇ ਇਹ ਮੇਰੀ ਮੰਮੀ ਨਾਲ ਕੰਮ ਕਰਦੇ ਸੀ

  • @karmveerbrar1653
    @karmveerbrar1653 Год назад +2

    ਸਭ ਤੋਂ ਸਿਰਾ ਪੋਡਕਾਸਟ ਸੀ ❤❤❤

  • @GurpiarSingh-xf2lv
    @GurpiarSingh-xf2lv Год назад +2

    ਬਹੁਤ ਵਧੀਆ ਬਾਈ ਜਿਮੀ

  • @lyricstdhillonranjeet8498
    @lyricstdhillonranjeet8498 Год назад +1

    ਜਿੰਮੀ ਵੀ ਲਹਿਰੀ ਬੰਦਾ ਯਾਰਾਂ ਦਾ ਯਾਰ

  • @GurdevSingh-vd5ie
    @GurdevSingh-vd5ie Год назад +67

    ਬਾਈ ਇੱਕ ਗੱਲ ਤਾਂ ਪੱਕੀ ਹੈ ਕਿ 🎉 ਨਾਂਮ ਦਾ ਲਾਹਾ। ਕੁੱਝ ਤਾਂ ਜ਼ਰੂਰ ਮਿਲਦਾ ਹੈ।ਇਹ ਗੱਲ ਜ਼ਰੂਰ ਹੈ।।🎉 ਕਿਸੇ ਰਾਮਗੜ੍ਹੀਆ ਬਰਾਦਰੀ।ਨੇ ਬਚਪਨ ਚ।।ਆਵਦੇ ਮੁੰਡੇ ਦਾ ਨਾਂ।। ਕੱਚਾ।।ਮਾਨ।ਰਖਤਾ।।ਮਾਨ।। ਯਾਨੀਂ।।ਇਹ ਤਰੱਕੀ ਅਤੇ ਵਧਿਆ ਸ਼ਬਦ ਉਸਨੂੰ ਲਗਾ 🎉 ਜਦੋਂ ਔਹੋ ਬਚਾ ਵੱਡਾ ਹੋਇਆ।। ਉਸਨੂੰ ਅਹਿਸਾਸ ਹੋਇਆ ਕਿ।। ਕਯੋਂ ਨਾਂ। ਮੈਂ ਅਪਣੇ ਨਾਂ ਮਗਰ।ਮਾਣ ਸ਼ਬਦ ਲਾ ਦੇਵਾਂ 🎉 ਕਯੌਕਿ ਆ ਗਾਣੇ ਗੁਣੇ ਵੇਖਣ ਲੱਗ ਗਯਾ 😅 ਪਰਸਨੈਲਿਟੀ ਵਧੀਆ ਸੀ 🎉ਇਸ ਕਰਕੇ ਅੰਨਜਾਨ।।ਜੋ ਵੀ ਮਿਲਦਾ।।ਔ ਵਧੀਆ ਸਲੂਕ ਕਰਦਾ 🎉 ਵੈਸੇ ਸਾਡੇ ਗੁਰੂ ਆਂ ਨੇ।। ਜਾਤਾਂ ਪਾਤਾਂ ਦਾ ਖੰਡਨ ਕੀਤਾ।।ਪਰ ਗੁਰੂ ਆਂ ਨੂੰ ਮੰਨਦੇ ਹਾਂ 🎉ਉਸਦੀ ਗੱਲ ਨਹੀਂ ਮੰਨਦੇ 😢😢

  • @Pawan344
    @Pawan344 Год назад +1

    Bai Me vekhya c show jithe parmish bai ne aap aa k dasya c aa LA chak me aa gya song tuhada kya baat aa bai bhut vdia lagda sun k koi pra thalyo uth k eni tarraki krda Rab Mehr kre pra te

  • @sharmapreeti8568
    @sharmapreeti8568 Год назад +11

    Bhuttt sirrra podcast... waheguru ji ... bhut acha lgyea sun k .... majja a gya y😊

  • @GurwinderSingh-md6ld
    @GurwinderSingh-md6ld Год назад +1

    Bai sachi siraa gal baat kiti .te kaint bnda jimi bai

  • @RamanpreetToor
    @RamanpreetToor Год назад

    Bht sunade c kade bht wadiya bnda ❤❤❤❤❤

  • @Jaspreet1921Rai
    @Jaspreet1921Rai Год назад

    ਬਹੁਤ ਵਧੀਆ ਗੱਲਬਾਤ

  • @GNAC0013
    @GNAC0013 Год назад

    ਪ੍ਰਿੰਸ ਕੰਵਲਜੀਤ ਸਿੰਘ ਮਤਲਬ ਕਿ ਸਾਡਾ ਪੰਮਾ ਬਾਈ,, ਵਰਿੰਨਗ ਵੈਬ ਸੀਰੀਜ ਵਾਲ਼ਾ

  • @gurvinderaulakh
    @gurvinderaulakh Год назад +1

    Jimmy sawad aa gaya

  • @XEnFarmer1974
    @XEnFarmer1974 Год назад +1

    Jimmi bai Dil ton gall kar riha a

  • @sunny_bhainibagha
    @sunny_bhainibagha Год назад +3

    ਸਿੱਧੂ y ਵਾਰੇ ਬੋਲਕੇ y Jimmy skoon ਦੇਤਾ,,,love you,,Jimmy y waheguru Ji ਤਰੱਕੀਆਂ ਬਖਸ਼ਣ y

  • @whitedevil6886
    @whitedevil6886 Год назад +2

    Jimmy Kotkpura da Munda likh da ganne agg lyy k kini khla munde ch ajj dsa lok awaz ty aak❤️‍🩹❤️‍🔥 love u bro gbu ❤️‍🩹

  • @preetSingh-vi3mt
    @preetSingh-vi3mt Год назад

    ਇੱਕ ਵਾਰ ਵੀ ਅੱਗੇ ਕਡਣ ਦੀ ਲੌੜ ਨੀ ਪਈ ਵੀਡਓ ਜਮਾਂ ਵੀ ਬੋਰ ਨੀ ਹੁੰਦਾ ਬੰਦਾ ਸਾਰੀ ਵੀਡਓ ਪੂਰੀ ਦੇਖੀ ਸਵਾਦ ਵੀ ਪੂਰਾ ਆਇਆ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ

  • @AngrejSingh-qh9xi
    @AngrejSingh-qh9xi Год назад +1

    Good job 👌👌👍👍👍 jeme Bhai

  • @Babbu_jalal
    @Babbu_jalal Год назад

    Bhut badhiya gaint bai Jimmy kotkpura

  • @GurwinderSingh-md6ld
    @GurwinderSingh-md6ld Год назад +1

    Bai maninderjeet b bhaut kaint bnda aa

  • @PREETSXNDHU0001
    @PREETSXNDHU0001 Год назад +1

    Bhut nyc te sacha banda jimmy bai ❤️

  • @JoginderSingh-ms8kr
    @JoginderSingh-ms8kr Год назад

    ਬਾਈ ਜੀ ਬਹੁਤ ਸੋਹਣੇ ਢੰਗ ਨਾਲ ਗੱਲਬਾਤ ਕੀਤੀ

  • @GNAC0013
    @GNAC0013 Год назад +2

    ਬਾਈ ਲਿੱਖਦਾ ਹਾ ਮੈ ਵੀ,,,,
    ਕਦੇ-ਕਦੇ ਵਿੱਕਦਾ ਹਾ ਮੈ ਵੀ,,,
    ਪਰ ਆਪਣੇ ਯਾਰਾਂ ਬੇਲੀਆਂ ਦੇ ਲਈ

  • @Khushdilgarg2236
    @Khushdilgarg2236 Год назад +6

    I was searching for him from few days ... finally good to see him

  • @sukhraj143
    @sukhraj143 Год назад +1

    ਆਵਾਜ ਬਹੁਤ ਵਧੀਆ

  • @Godlovesyouverymuch
    @Godlovesyouverymuch Год назад +3

    *Bhai Dhokha gaaane nu bahut suneya mai dilllloooooonnn ❤ faaaaan aa tere Bhai jinde g jarur milange love u Jimmy bhai*

  • @sarbatdabhalacharitabletrust
    @sarbatdabhalacharitabletrust 6 месяцев назад

    bai ji tuhada sirf aahi podcast wdhiya lga bhut vdhiya galan hoiya, very good podcast

  • @Rmaan158
    @Rmaan158 Год назад +2

    Jimmy Vira bhot ghant banda yr vire de sare gaane ghant aaa god bluss vire love you aaaa❤❤❤ baba tarkiya bakse ❤

  • @manpreetmatta5450
    @manpreetmatta5450 Год назад +2

    Sade kotkapura da heera Jimmy and prince veera🔥🔥🔥🔥🔥🔥🔥🔥🔥🔥🔥🔥🔥🔥💓💓

  • @gagan5933
    @gagan5933 Год назад +2

    ਵੀਰ ਜੀ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ ਵਿੱਚੋਂ ਇਹ ਵੀਡੀਓ ਸਭ ਤੋਂ ਵਧੀਆ ਲੱਗੀ ਹੈ

  • @pamajawadha5325
    @pamajawadha5325 Год назад +1

    Good very good veer bhut vadia song and gal bat ghat

  • @vickuk1313
    @vickuk1313 Год назад +3

    Pheli waar ajj tak kise da podcast poora dekhya nazara gaya 👏...baki Jeri story Bai jimmy ne sunai oh train Wali ajj ton 13_15 Saal phela Suni c but eh nai Pata c ke Bai di ✍️ c...nyway bhut bhut pyar veere wese v mera gwandi (Muktsar) Hai Bai....

  • @gurpreetgill1627
    @gurpreetgill1627 11 месяцев назад

    Bought ghint banda sada pra ajj e mil ky aya main bai jimmy kotkapura nu ❤

  • @dhaliwalsaab-hb5ge
    @dhaliwalsaab-hb5ge Год назад +1

    ਤੂੰ ਸੱਚਾ ਵੀਰ ਮੈਂ ਸਲੂਟ ਕਰਦਾ ਤੂੰ ਹਰ ਇੱਕ ਸਿੱਖ ਬੰਦੇ ਨੂੰ ਗੱਲ ਗੱਲ ਤੇ ਤਾਨਾ ਮਾਰਤਾ ਪਰ ਹਿੰਦੂ ਧਰਮ ਦੇ ਵੀ ਕੁੱਝ ਲੋਕ ਗ਼ਲਤ ਕੰਮ ਕਰਦੇ ਨੇ ਉਹਨਾਂ ਬਾਰੇ ਵੀ ਬੋਲ, ਤੇਰਾ ਇਹ ਗੱਲ ਕਹਿਣਾ ਕਿ ਪਰਮੀਸ਼ ਵਰਮਾ ਮੇਰਾ ਪੱਕਾ ਯਾਰ ਆ ਇਸ ਗੱਲ ਦੀ ਗਵਾਹੀ ਭਰਦਾ, ਮੈਂ ਚੰਡੀਗੜ੍ਹ ਰਹਿੰਦਾ ਉਹ ਸਿਰੇ ਦਾ ਫੁਕਰਾ ਬੰਦਾ
    ਗੱਲ ਡੂੰਘੀ ਆ ਸੋਚੀ ਜ਼ਰੂਰ, ਬਾਕੀ ਤੇਰੀ ਜੋ ਗੱਲਾਂ ਨੇ ਉਹਨਾਂ ਵੀ ਸੱਚਾਈ ਆ ਮੰਨਦੇ ਆ

  • @manigaming2732
    @manigaming2732 Год назад +7

    Jimmy kotkapura ❤❤

  • @GurmeetSingh-ou3bn
    @GurmeetSingh-ou3bn Год назад

    ਨਜਾਰਾ ਆ ਗਿਆ,ਬਾਈ

  • @PhoneHouse-d9r
    @PhoneHouse-d9r Год назад

    GOOD VEER LGA RHA GHANT KOTKUPRA BOY

  • @karamjitsingh7431
    @karamjitsingh7431 Год назад

    ਇਹ ਜੋ ਸਰਨੇਮ ਹਨ ਇਹਨਾਂ ਦਾ ਜੱਟ ਨਾਲ ਕੋਈ ਲਿੰਕ ਨਹੀਂ ਹੈ ਪਹਿਲੇ ਸਮਿਆਂ ਦੇ ਵਿੱਚ ਕਬੀਲਿਆਂ ਦੇ ਨਾਮ ਹੋਇਆ ਕਰਦੇ ਸੀ ਜੋ ਕਿ ਹੁਣ ਬਾਅਦ ਵਿੱਚ ਆ ਕੇ ਸਰਨੇਮ ਬਣ ਗਏ ਹਨ ਜੱਟ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਖੇਤੀ ਨਾਲ ਜੁੜਿਆ ਹੋਇਆ ਹੋਵੇ ਜੋ ਖੇਤੀ ਕਰਦਾ ਹੋਵੇ ਜਿਵੇਂ ਕਿ ਜੋ ਦੁਕਾਨ ਕਰਦਾ ਹੈ ਉਸ ਨੂੰ ਬਾਣੀਆਂ ਕਹਿ ਦਿੰਦੇ ਹਨ ਤੇ ਜੋ ਕੱਪੜੇ ਧੋਂਦਾ ਹੈ ਜਾਂ ਪ੍ਰੈਸ ਕਰਦਾ ਹੈ ਉਸਨੂੰ ਧੋਬੀ ਕਹਿ ਦਿੰਦੇ ਹਨ ਸਾਡੇ ਗੁਰੂ ਸਾਹਿਬਾਨ ਨੇ ਇਸ ਜਾਤ ਪਾਤ ਦਾ ਡੱਟ ਕੇ ਵਿਰੋਧ ਕੀਤਾ ਸੀ ਤੇ ਜਾਤ ਪਾਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਮੂਰਖ ਲੋਕ ਫਿਰ ਉਹੀ ਜਾਤ ਬਾਤ ਵਿੱਚ ਫਸ ਕੇ ਰਹਿ ਗਏ ਹਾਂ ਸਾਨੂੰ ਪੈਦਾ ਹੁੰਦੇ ਹੋਏ ਨੂੰ ਹੀ ਇਹ ਜਾਤ ਪਾਤ ਦਾ ਵਿਤਕਰਾ ਸਿਖਾਇਆ ਜਾਂਦਾ ਹੈ ਤੇ ਅੱਗੇ ਜਾ ਕੇ ਇਹੀ ਦਿਮਾਗ ਦੇ ਵਿੱਚ ਘਰ ਕਰ ਜਾਂਦਾ ਹੈ

  • @harbhajansingh2395
    @harbhajansingh2395 Год назад +7

    ਅਸੀ ਨੀ ਕਹਿੰਦਾ ਦੁਨੀਆਂ ਤੇ ਜੱਟ ਹੋਣਾ ਜਰੂਰੀ ਹੇ,ਸਭ ਤੋ ਪਹਿਲਾਂ ਚੰਗਾ ਇਨਸਾਨ ਹੋਣਾ ਜਰੂਰੀ ਹੇ ਬਾਕੀ ਕੁੱਦਰਤ ਹੇ ਥੋਡਾ ਜਨਮ ਕਿਸੇ ਵੀ ਘਰ ਹੋ ਸਕਦਾ ਪਰ ਬਹੁੱਤ ਦੁਨੀਆਂ ਜੱਟ ਬਣੀ ਫਿਰਦੀ ਹੇ ਜੋ ਕਿ ਹੇ ਨੀ ਕੋਈ ਸਿੱਧੂ ਲਾਈ ਫਿਰਦਾ ਨਾਮ ਮਗਰ ਕੋਈ ਮਾਨ ਪਰ ਅਸਲ ਚ ਕੁੱਝ ਹੋਰ ਹੁੰਦਾ ਬਾਕੀ ਅਸਲ ਤਾਂ ਬੰਦੇ ਦੇ ਪਿੰਡੋ ਹੀ ਪਤਾ ਲਗਦਾ।

  • @amritpalsinghchahal8259
    @amritpalsinghchahal8259 Год назад +1

    ਕਾਲਾ ਨਿਜ਼ਾਮਪੁਰੀ ਨੇ ਬਹੁਤਿਆਂ ਨਾਲ ਇਸ ਤਰਾਂ ਕੀਤਾ......ਗੱਲ ਦਿਲ ਤੇ ਲੱਗੀ ਏ ਦੁੱਖ ਇਹੋ ਮਾਰਦਾ ਨੀ ਮੇਰੇ ਦੋਸਤ ਨੇ ਲਿਖਿਆ ਸੀ

  • @baazsra9548
    @baazsra9548 Год назад +2

    Good bnda jimmy

  • @brownboy1993
    @brownboy1993 Год назад +1

    Kya baat a jimmy bro ❤❤

  • @pirtyguron2451
    @pirtyguron2451 Год назад +2

    Asi collage time bhuth sunde c Jimmy da ganna . kite chad na jave ਪੈਰ ਕੁੜੇ

  • @KalvirGakhal-farmer
    @KalvirGakhal-farmer Год назад +1

    End bnda❤

  • @kuljitkanda1276
    @kuljitkanda1276 Год назад

    ਬਾਈ ਮਨਿੰਦਰ ਬਾਈ ਦੀਆ ਗੱਲਾ ਬੋਹਤ ਬੱਦਿਆ
    ਭੂਤਾਂ ਵਾਲੀ ਗੱਲ ਬਾਈ 87 ਦੀ ਗੱਲ ਜਗਰਾਉਂ
    ਕੋਲ ਅਲੀਗੜ੍ਹ ਪਿੰਡ ਜੀਟੀ ਰੋੜ ਤੇ ਉਥੇ ਬੋਹਤ
    ਡਰਾਈਵਰਾ ਨਾਲ ਦੋ ਕੁੜੀਆ ਹੱਥ ਦੇਕੇ ਰੋਕਕੇ
    ਨਾਲ ਬੇਠ ਜਾਦੀ ਆ ਜੇ ਡਰਾਈਵਰ ਚੁਪ ਚਾਪ
    ਆ ਤਾਂ ਆਪ ਉਤਰ ਕੇ ਚੱਲੀ ਆ ਜਾਦੀ ਆਂ ਜੇ
    ਕੋਈ ਗੱਲਤ ਹਰਕਤ ਕਰਦਾ ਉਹੋ ਚੀਜ ਦੀ ਖੈਰ
    ਹੈਪੀ ਪਾਲਤੂ ਜਾਂ ਇਕਸੀਡਿੰਟ ਪੱਕਾ ਹੁੰਦਾ ਸੀ

  • @JaspalSingh-br6cl
    @JaspalSingh-br6cl Год назад

    Very nice interview 👍👍👌👌

  • @nitisharora5086
    @nitisharora5086 Год назад

    Ghaint banda

  • @baljindersinghbrar5138
    @baljindersinghbrar5138 Год назад

    Vru good.

  • @BalrajAlune
    @BalrajAlune Год назад +1

    God bless you my dear brother

  • @lovepreetsinghsidhu2564
    @lovepreetsinghsidhu2564 Год назад +5

    Sidhu 25:30

  • @sukhdevsingh-iv5ic
    @sukhdevsingh-iv5ic Год назад +6

    ਹੀਰਾ ਰਾਈਟਰ ਹੀਰਾ ਗਾਇਕ ਸੁਚਾਰੂ ਹੋਣਹਾਰੀ ਪੱਤਰਕਾਰ ਦਾ ਸੁਮੇਲ।

    • @Tona-u9z
      @Tona-u9z Год назад

      ਸਹੀਂ ਗੱਲ ਏਂ ਤੁਹਾਡੀ ਅੰਕਲ ਜੀ।

    • @Tona-u9z
      @Tona-u9z Год назад

      ਸਹੀਂ ਗੱਲ ਏਂ ਤੁਹਾਡੀ ਅੰਕਲ ਜੀ।

  • @XEnFarmer1974
    @XEnFarmer1974 Год назад

    Sidhu Bai 🎉

  • @bhoorakot
    @bhoorakot Год назад +1

    Good Jimmy veer m bhora kotkupra

  • @GuriSingh-t9p
    @GuriSingh-t9p Год назад +2

    Legend Sidhu Moose wala

  • @AbhaypartapSingh-lm4vy
    @AbhaypartapSingh-lm4vy Год назад

    Bhut vdia veere

  • @hardeepsingh4671
    @hardeepsingh4671 Год назад

    Thax for new prodex g

  • @Jammu.karan93
    @Jammu.karan93 Год назад +1

    Bhut sunya gana dangaa saave ho jnde ne gair kude ❤

  • @BhumiChopra-d5h
    @BhumiChopra-d5h Год назад +1

    God bless u ❤

  • @jassasinghPB19
    @jassasinghPB19 Год назад

    Sira
    Jimmi y love you So very much
    God bless u bro

  • @Jassmann5459
    @Jassmann5459 Год назад +2

    ਵੀਰ ਜੀ ਤੇਰੀ ਬੈੱਕ ਵਾਲੇ ਬਹੁਤ ਤੰਗ ਕਰਦੇ ਨੇ ❤😂😂❤

  • @preetsingh-lx1xx
    @preetsingh-lx1xx Год назад

    bht vdi bhai podcast jimmy kotakpura t tuc v bht vdia👌

  • @KeviClips10
    @KeviClips10 Год назад

    Wait c bai di,, changa hoiya bai cheti aa gya,, ghaint gallbaat te ghaint bai

  • @iqbalsinghkalsiraj22g92
    @iqbalsinghkalsiraj22g92 Год назад +3

    ਪਰਮਿੰਦਰ ਬਾਠ ਆਪਣਾ ਯਾਰ ਹੈ।❤🎉

    • @navpannu6131
      @navpannu6131 Год назад +1

      Eho jehi yaari hou jeda tainu naam v sahi nhi pata😂😂

    • @iqbalsinghkalsiraj22g92
      @iqbalsinghkalsiraj22g92 Год назад

      @@navpannu6131 22g Tenu ki pata m kon han parminder Bath kon hai.? 🤣

    • @iqbalsinghkalsiraj22g92
      @iqbalsinghkalsiraj22g92 Год назад +1

      ਏਦਾਂ ਤਾਂ ਪਰਮਵੀਰ ਬਾਠ ਪ੍ਰਾਈਮ ਏਸ਼ੀਆ ਵਾਲਾ ਵੀ ਮੇਰਾ ਯਾਰ ਹੈ। ਚੈਨਲ ਦਾ ਓਨਰ ਅਮਨ ਖਟਕੜ ਵੀ ਮੇਰਾ ਯਾਰ ਹੈ । ਨਵਾਂ ਜਮਾਨਾਂ ਵਿੱਚ ਟਹਿਣਾਂ ਵੀਰ ਤੇ ਦਾਸ ਇਕਬਾਲ ਸਿੰਘ ਇਕੱਠੇ ਕੰਮ ਕਰਦੇ ਰਹੇ ਹਾਂ।

    • @Kindernumberdar
      @Kindernumberdar Год назад +1

      Bde bnde o bai 🤭🫣

  • @Tona-u9z
    @Tona-u9z Год назад

    ਲੱਗੇ ਰਹੋ ਮੁਨਾ भाई।

  • @pagalac80bro83
    @pagalac80bro83 Год назад

    Good 22G Jimmy

  • @officialshubhamjoshi01
    @officialshubhamjoshi01 Год назад

    Jimmy bhra sirra hai💯✅

  • @GurpreetSingh-mu3ce
    @GurpreetSingh-mu3ce Год назад +2

    Justice for sidhu moosewala

  • @SurinderAujla-b6y
    @SurinderAujla-b6y Год назад

    Wait for songs

  • @NareshKumar-jy7hp
    @NareshKumar-jy7hp Год назад

    Dhoka song ajj v asi sun dy bhot wadia song veer da

  • @lavpreetsingh1813
    @lavpreetsingh1813 Год назад +1

    ਜਿੰਮੀ ਬਾਈ ਭਗਤੇ ਬੈਂਕ ਵਿੱਚ ਹੁੰਦਾ ਸੀ ਮੇਰੀ ਮੰਮੀ ਕਹਿ ਦਿੰਦੇ ਸੀ ਜਿੰਮੀ ਦਾ ਸੁਭਾ ਵਧੀਆ ਸੀ ਵਧੀਆ ਗਲ ਸੁਣਦਾ ਸੀ ਓ ਗਾਉਣ ਲੱਗ ਗਿਆ

  • @BinderJoga
    @BinderJoga Год назад

    Jn interview wekh k subad bahut aa Ria e or jma v kattan nu ji nhi krda love jn❤❤❤

  • @karanbrar8733
    @karanbrar8733 Год назад

    👍👍