ਧਰਮਪ੍ਰੀਤ ਨੇ ਮੈਨੂੰ ਜੱਫੀ ਪਾ ਕੇ ਕਿਹਾ ਸੀ ਤੁਸੀਂ ਮੇਰੇ ਤਿੰਨ ਪੁੱਤ ਹੋ Podcast Meet Brar Dharampreet

Поделиться
HTML-код
  • Опубликовано: 24 янв 2025

Комментарии • 54

  • @punjabizindabaad7823
    @punjabizindabaad7823 6 месяцев назад +8

    ਯਾਰਾਂ ਦਾ ਯਾਰ ਧਰਮਾਂ❤️

  • @KuldeepSingh-ob8pm
    @KuldeepSingh-ob8pm 6 месяцев назад +10

    ਬਾਈ ਜੀ ਤੁਹਾਡੇ ਵਿੱਚੋਂ ਬਾਈ ਧਰਮ ਪ੍ਰੀਤ ਦਾ ਹੀ ਭੁਲੇਖਾ ਪੈਂਦਾ ਅੱਖਾਂ ਬੰਦ ਕਰਕੇ

  • @harmanleelan8972
    @harmanleelan8972 6 месяцев назад +5

    ਪ੍ਰਮਾਤਮਾ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਵੀਰ

  • @jattmehkma3026
    @jattmehkma3026 5 месяцев назад +4

    ਮੀਤ ਬਰਾੜ ਤੇ ਧਰਮ੍ਰੀਤ ਬਹੁਤ ਵਧੀਆ ਤੇ ਲੰਬਾ ਰਿਸਤਾ ਸੀ ਮੀਤ ਬਰਾੜ ਹਾਲੇ ਵੀ ਯਾਦ ਰੱਖਦਾ ਬਾਕੀ ਸਭ ਪਿੱਛੇ ਹਟਗੇ ਮੈ ਵੀ ਫੈਨ ਆ ਧਰਮਪ੍ਰੀਤ ਬਾਈ ਦਾ ਸਦਾ ਦਿਲ ਚ ਰਹੂ ਗਾ ਪ੍ਰੀਤ

  • @harpreetsinghsra7253
    @harpreetsinghsra7253 6 месяцев назад +8

    Fan ਧਰਮਪ੍ਰੀਤ ਦੇ ਬਾਈ ਬਹੁਤ vdia ਗਾਉਂਦਾ

  • @vipjatt01
    @vipjatt01 6 месяцев назад +13

    ਧਰਮਪੀ੍ਤ ਜੀ ਦਾ song ਤੁਸੀ ਆਪਣੀ ਸਟੇਜ ਤੇ ਜ਼ਰੂਰ ਬੋਲਿਆ ਕਰੋ।।। ਉਨਾ ਦੇ ਗੀਤ ਹਮੇਸਾ ਜਿਉਦੇ ਰਹਿਣ।।

  • @Randhawa336
    @Randhawa336 6 месяцев назад +10

    ਸਿਰਫ ਧਰਮਪ੍ਰੀਤ ਦੇ ਫੈਨ। ❤❤❤❤

  • @jindalmansa1068
    @jindalmansa1068 4 месяца назад +1

    ਬਾਈ ਧਰਮਪ੍ਰੀਤ ਦੀ ਜਦੋਂ ਵੀ ਕਿਸੇ ਵੀ ਕੋਲੋਂ ਜ਼ਿਕਰ ਸੁਣਦੇ ਆ ਆਪ ਮੁਹਾਰੇ ਅੱਖਾਂ ਚ ਹੰਝੂ ਆ ਜਾਂਦੇ ਆ
    ਮੇਰਾ ਸਭ ਤੋਂ ਫਏਬਰਟ ਗਾਇਕ ਸੀ

  • @SinghGill7878
    @SinghGill7878 6 месяцев назад +9

    ਧਰਮਪ੍ਰੀਤ ਕਿਸੇ ਨੇ ਨਹੀਂ ਬਣ ਜਾਣਾ ਪਤਾ ਨਹੀਂ ਕਿਉਂ ਗਲਤ ਸਟੈੱਪ ਚੁੱਕ ਗਿਆ 😢

  • @JaskaranBrar-f9w
    @JaskaranBrar-f9w 3 месяца назад

    ਬਹੁਤ ਵਧੀਆ ਲੱਗਿਆ ਵੀਰ ਅੱਜ ਪਹਿਲੀ ਵਾਰੀ ਸੁਣਿਆ ਵੀਰ ਜੀ ਬਹੁਤ ਜਾਂਦਾ ਖੁਸ਼ੀ ਹੋਈ ਮੀਤ ਵੀਰ ਜੀ ਗੀਤ ਬਹੁਤ ਸੋਹਣਾ ਲੱਗਿਆ ਜੀ ❤❤❤❤❤❤❤ ਬਾਈ ਜੀ ਧਰਮਪ੍ਰੀਤ ਗੀਤ ਬਹੁਤ ਸੁਣਦੇ ਆ ਟਰੈਕਟਰ ਹਰ ਵਾਰੀ ਹੁਣ ਤੈਨੂੰ ਵੀ ਜ਼ਰੂਰ ਸੁਣਿਆ ਕਰਾਂ ਗੇ ਜੀ

  • @HarpreetKaur-yb2jc
    @HarpreetKaur-yb2jc Месяц назад

    ਬਾਈ ਜੀ ਬਹੁਤ ਹੀ ਵਧੀਆ ਮੁਲਾਕਾਤ ਬਾਈ ਮੀਤ ਬਰਾੜ ਜੀ ❤❤❤❤❤❤

  • @HarpreetKaur-yb2jc
    @HarpreetKaur-yb2jc Месяц назад

    ਯਾਰਾਂ ਦੇ ਯਾਰ ਧਰਮਪ੍ਰੀਤ ਦੀ ਯਾਦ ਦਵਾਤੀ❤❤❤❤❤

  • @bains1322
    @bains1322 Месяц назад +1

    ਹੋਰ ਵੀ ਬਣਾਇਉ ਬਾਈ ਧਰਮ੍ਰੀਤ ਤੇ

  • @jaspreetdhillon1286
    @jaspreetdhillon1286 6 месяцев назад +3

    ਧਰਮਪ੍ਰੀਤ ਦੋਬਾਰਾ ਨੀ ਆਉਣਾ ❤❤
    ਮੀਤ ਬਾਈ sad song Bai ਜਰੂਰ ਕਰਨਾ

  • @navpreetsidhu6031
    @navpreetsidhu6031 4 месяца назад

    ਮੀਤ ਬਰਾੜ ❤❤ ਬਹੁਤ ਵਧੀਆ ਇਨਸਾਨ ਤੇ ਗਾਇਕ ਵੀ ਹੈ ,,, ਦੋ ਬੋਲ ਸੌਂਗ ਮੀਤ ਬਰਾੜ ਦਾ ਬਹੁਤ ਸੋਹਣਾ ਤੇ ਆਖਰੀ ਸਾਹ ਵੀ 😢😢😢

  • @Dubaiwale-f9i
    @Dubaiwale-f9i 6 месяцев назад +3

    Bhut vadhiya
    Y dhampreet nu yadd kita

  • @kamalpreetsingh2389
    @kamalpreetsingh2389 6 месяцев назад +3

    Dharmpreet de big fan ah y thonu v full support a y❤

  • @GurcharanSingh-pm3fg
    @GurcharanSingh-pm3fg 6 месяцев назад +3

    miss you bai dharampreet 😂😂❤❤

  • @baljeetbassor4961
    @baljeetbassor4961 29 дней назад

    Love you bai tusi veer ji nu respect de rahe ho assi aaj bi bahut pyar krde ha

  • @lakhwindersingh6863
    @lakhwindersingh6863 5 месяцев назад +2

    miss you bai dharampreet ji😢💔🤔😢💔

  • @sehajpalsidhu4447
    @sehajpalsidhu4447 6 месяцев назад +4

    Dharampreet was and still my favourite 😢miss u vadde bai

  • @KuldeepSingh-ob8pm
    @KuldeepSingh-ob8pm 6 месяцев назад +5

    ਮੇਰੇ ਦਿਲ ਵਿੱਚ ਤਾਂ ਅੱਜ ਵੀ ਬਾਈ ਧਰਮ ਪੀ੍ਤ ਆ ਬਾਈ ਮੀਤ ਜੀ ਮੇਰੇ ਨਾਲ ਸੰਪਰਕ ਜ਼ਰੂਰ ਕਰਿਉ

  • @pyarrecords2279
    @pyarrecords2279 5 месяцев назад

    ਮੀਤ ਬਰਾੜ ❤❤❤❤

  • @karanbaraich2300
    @karanbaraich2300 6 месяцев назад +2

    Miss you bai Dharampreet

  • @KalaSingh-jy3fe
    @KalaSingh-jy3fe 6 месяцев назад +1

    Very Nice Meet bro

  • @harmanbrar6045
    @harmanbrar6045 6 месяцев назад +2

    Miss you Bai ji

  • @bantykarrha155
    @bantykarrha155 6 месяцев назад

    Bhut bhut thanks bhut reejh c bai dia galla sunan di

  • @jaggibatala153
    @jaggibatala153 5 месяцев назад

    Bout vdia interview krde bout vdia uprala#

  • @davindersingh2410
    @davindersingh2410 6 месяцев назад +1

    Miss you dharmpreet y boht yaad ondi a thodi 😭💔

  • @DidarVirk-dj9ul
    @DidarVirk-dj9ul 5 месяцев назад

    Veer ji bai di ta shackell dekhke hi geet Chunge lugde si bai di awaj te shackell te geet sab hi chunga lugda si bai de muh ch russ si bai ta bai hi si

  • @bantykarrha155
    @bantykarrha155 6 месяцев назад

    Meet brar dhanvad bai ❤

  • @baldevsingh8811
    @baldevsingh8811 6 месяцев назад

    ਮੀਤ ਬੇਟੇ ਮੇਰਾ ਬਹੁਤ ਫੇਵਰੇਟ ਤੁਸੀਂ

  • @LakhvindersinghkhosaLakh-zq4wz
    @LakhvindersinghkhosaLakh-zq4wz 6 месяцев назад +1

    Bhout rattan langatiya dharmpreet de ganya ne tractor te dil ch khich ji pen lag jandi c subba hunde hunde te jmeen di v teh lag jandi c subba nu 😰👌👌👌👌

  • @lakhwindersingh6863
    @lakhwindersingh6863 5 месяцев назад

    ਧਰਮਪ੍ਰੀਤ ਧਰਮਪ੍ਰੀਤ ਸੀ ❤❤❤❤

  • @DidarVirk-dj9ul
    @DidarVirk-dj9ul 5 месяцев назад

    Meet ji sanu tuhade ch bai disda hai.your long laif

  • @karanbaraich2300
    @karanbaraich2300 6 месяцев назад

    Bahut vadia interview

  • @RamSandhu-ru2uw
    @RamSandhu-ru2uw 6 месяцев назад +1

    ❤❤❤ only darampreet

  • @kamalpreetsingh2389
    @kamalpreetsingh2389 6 месяцев назад +1

    Good singer

  • @rsbchannel3289
    @rsbchannel3289 6 месяцев назад +1

    Miss you y

  • @YaaduSingh-o7n
    @YaaduSingh-o7n 6 месяцев назад

    Very Nice Podcast Ji ❤❤🎉🎉

  • @DidarVirk-dj9ul
    @DidarVirk-dj9ul 5 месяцев назад

    Bai de geet TV chenall te hi chalu rukho jo bai di purani yad tajah rahe

  • @HariSingh-jk7qu
    @HariSingh-jk7qu 6 месяцев назад

    Greate Bai ji

  • @harmanleelan8972
    @harmanleelan8972 6 месяцев назад

    ਕੈਮਰਾ ਮੈਨ ਨੂੰ ਵੀ ਸਲਾਮ

  • @jagmeetsingh9973
    @jagmeetsingh9973 6 месяцев назад

    Good 👍

  • @HardeepSingh-h2m
    @HardeepSingh-h2m 6 месяцев назад

  • @kamalpreetsingh2389
    @kamalpreetsingh2389 6 месяцев назад

    Y wali vadia interview c

  • @RamSandhu-ru2uw
    @RamSandhu-ru2uw 6 месяцев назад +3

    2015 ch mi milea c dharmpreet nu khemkaran

    • @gurisandhu8516
      @gurisandhu8516 6 месяцев назад

      ਹਾਂ ਆਇਆ ਸੀ ਉਦੋਂ 2015 ਚ ਧਰਮਪ੍ਰੀਤ ਖੇਮਕਰਨ ਸ਼ਾਇਦ ਪੀਰ ਬਾਬੇ ਸ਼ੇਖਬ੍ਰਹਮ ਜੀ ਦੇ ਮੇਲੇ ਚ.

  • @VikasSoni-t1d
    @VikasSoni-t1d 4 месяца назад

    Bayi G m har ik anchor nu ricvest kiti h k davinder Kohinoor Da interview Karo tusi hi mn lvo

  • @DidarVirk-dj9ul
    @DidarVirk-dj9ul 5 месяцев назад +1

    Meet ji tuhadi awaj ch bai de bhulekhe Painde han par bai nahi hunda .mode bahut hi udass ho jada hai ki bai ne murh duniya te ouna hi nahi ji karda hai rub ji sanu vi chuck lo ana man dukhi hunda hai veer ji mei bai da koi vi geet sunan bina rahida nahi si hun sunde ta ha par udass hi ho jada ha

  • @balbirsingh4197
    @balbirsingh4197 6 месяцев назад

    Darmpreet 2 bai meet

  • @kamalpreetsingh2389
    @kamalpreetsingh2389 6 месяцев назад

    Awaz bilkul ei Dharmpreet vargi a

  • @lakhveersidhu4567
    @lakhveersidhu4567 6 месяцев назад +2

    Miss u bai

  • @balkaranbrar3906
    @balkaranbrar3906 5 месяцев назад

    ❤❤❤❤❤