Je aj ikthe rhede 2 bhra bhot kuj ban jana c par jo budya a jandya ikthe nhi rhen dedya aj dharmpreet apne vich hona c je ousde ghar wali chagi hundi heera gva lea ghar de kine runde hone ous nu ta sara jag ronda
Bittu veer ji Kulwinder kaur d death ho gyi c jo Manjit sandhu nl gaondi c plz osde parivar nl interview jrur kro Ta jo pta lgge v death kio ho gyi baki parivaar da hal - chal pta lgda rehnda
Sara kuj dharma y di wife krke hoya aa Hun beba bichare ki bole loka samne Aabde bajti hundi aa Dharm y nu koi paisa di kami nhi si Bdiya show chal rhe si Par wife to dukhi si O galat.chal.di si Bas aahi karn aa khud khusi da Hun beba ki bole ਧਰਮ y king of panjabi sad song Or ucha gon wala Aaj kal de fukre singer ta Us de pair brabar nhi si ena ucha ga lenda si o
ਬਹੁਤ ਵਧੀਆ ਗਾਇਕ ਸੀ ਛੋਟਾ ਵੀਰ ਧਰਮਪ੍ਰੀਤ। ਸੂਹ ਸਾਈਡ ਹਮੇਸ਼ਾ ਲੋੜੋਂ ਵੱਧ ਸਿਆਣਾਂ ਬੰਦਾ ਕ੍ਰਦਾ।
ਧਰਮਪ੍ਰੀਤ ਬਾਈ ਨੂੰ ਅੱਜ ਵੀ ਮੈਂ ਹਰ-ਰੋਜ਼ ਸੁਣਦਾਂ, ਧਰਮਪ੍ਰੀਤ ਵਰਗਾ ਕਲਾਕਾਰ ਦੁਬਾਰਾ ਦੁਨੀਆਂ ਤੇ ਨੀਂ ਜੰਮਣਾਂ, ਬਾਈ ਨੇ ਇੱਕ ਵਾਰ ਤਾਂ ਸਾਰੀ ਇੰਡਸਟਰੀ ਹਿਲਾ ਕੇ ਰੱਖ ਤੀ ਸੀ, ਸਲਿਊਟ ਆ ਬਾਈ ਨੂੰ , ਮਿਸ ਯੂ ਬਾਈ ਧਰਮਪ੍ਰੀਤ ---ਗੁਰਪ੍ਰੀਤ ਮਾਲੇਰਕੋਟਲਾ---🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਏਥੇ ਅਮਰੀਕਾ ਵਿੱਚ ਸਵੇਰ ਸੀ, ਜਦੋਂ ਪਤਾ ਲੱਗਾ ਸੀ ਕਿ ਧਰਮਪ੍ਰੀਤ ਨੇ ਏਦਾਂ suicide ਕਰ ਲਿਆ ਆ
ਓ ਦਿਨ ਮੇਰੀ ਜ਼ਿੰਦਗੀ ਦਾ ਪਹਿਲਾਂ ਤੇ ਸ਼ਾਇਦ ਆਖਰੀ ਹੀ ਹੋਵੇ, ਜਦੋਂ ਮੈਂ ਸਵੇਰ ਨੂੰ ਹੀ ਚਾਹ ਦੀ ਜਗ੍ਹਾ ਸ਼ਰਾਬ ਪੀਤੀ ਸੀ..ਤੇ ਬਾਈ ਨੂੰ ਯਾਦ ਕਰਕੇ ਬਹੁਤ ਰੋਇਆ ਸੀ
ਬਸ ਬਾਈ ਦੀ ਅਵਾਜ਼ ਤੇ ਗੀਤ ਹੀ ਏਨੇ ਸੋਹਣੇ ਆ ਕਿ ਓਹਦੇ ਨਾਲ ਦਿਲੋਂ ਪਿਆਰ ਸੀ..
ਪਹਿਲਾਂ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਧਰਮਪ੍ਰੀਤ ਦੁਨੀਆ ਵਿੱਚ ਨਹੀਂ ਰਿਹਾ..
Sad 😔 ਗੀਤਾਂ ਦਾ ਬਾਦਸ਼ਾਹ ਸੀ ਬਾਈ..
ਹੁਣ ਵੀ ਜਦੋਂ ਜੀਅ ਕਰਦਾ ਆ ਕਾਰ ਵਿੱਚ, ਟਰੱਕ ਵਿੱਚ ਬਾਈ ਦੇ ਗੀਤ ਸੁਣਦੇ ਰਹੀਦਾ ਆ
ਤੇ ਕਈ ਵਾਰ ਤੇ ਬਾਈ ਨੂੰ ਯਾਦ ਕਰਕੇ ਹੁਣ ਵੀ ਅੱਖਾਂ ਵੀ ਭਰ ਆਉਂਦੀਆ ਹਨ
ਪਰ ਜੋ ਵੀ ਸੀ, ਧਰਮਪ੍ਰੀਤ ਬਾਈ ਨੂੰ ਕਦੇ ਵੀ ਸੁਸਾਇਡ ਨਹੀਂ ਕਰਨਾ ਚਾਹੀਦਾ ਸੀ..
ਮੌਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਆ...
ਜੇ ਕਿਤੇ ਦਿਲ ਵਿੱਚ ਕੋਈ ਵੀ ਏਦਾਂ ਦਾ ਦਰਦ ਹੋਵੇ ਤਾਂ ਜ਼ਰੂਰ ਆਪਣੇ ਮਾਂ-ਪਿਓ ਨਾਲ, ਭੈਣ-ਭਰਾਵਾ ਜਾਂ ਦੋਸਤਾਂ ਨਾਲ ਗੱਲ ਸ਼ੇਅਰ ਕਰਨੀ ਚਾਹੀਦੀ ਆ,
ਤਾਂ ਜੋ ਤੁਹਾਡੇ ਦੁੱਖ ਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ..
ਕਦੇ ਵੀ ਆਪਣੇ ਆਪ ਆਪਣੀ ਜ਼ਿੰਦਗੀ ਖ਼ਤਮ ਨਹੀਂ ਕਰਨੀ ਚਾਹੀਦੀ,
ਚਾਹੇ ਕਿੰਨਾ ਵੀ ਵੱਡਾ ਦਰਦ ਕਿਓਂ ਨਾ ਹੋਵੇ ਦਿਲ ਵਿੱਚ
Miss you n Love you ਬਾਈ ਧਰਮਪ੍ਰੀਤ 😢😢
??çx😊 😅
ਕੋੲੀ ਨੀ ਮਾਂ ਧਰਮਪਰੀਤ ਦੀ ਅਵਾਜ਼ ਅੱਜ ਵੀ ਪਿੰਡਾਂ ਸੱਥਾਂ ਵਿੱਚ ਗੂੰਜ ਰਹੀਅਾ ਤੇ ਸਦਾ ਗੂਜੂਗੀ.
Zz😊
Pop pop
P
Popppppppppp😅
13:26 13:26 13:27
ਬਿੱਟੂ ਵੀਰੇ 22 ਨੂੰ ਅਸੀਂ ਚਾਰ ਪੰਜ ਦਿਨ ਉਹਦੀ ਮੌਤ ਤੋਂ ਪਹਿਲਾਂ ਫੋਨ ਕਰਿਆ ਸੀ ਬਾਈ ਬਹੁਤ ਉਦਾਸ ਸੀ ਉਸਨੇ ਗੱਲ ਨਹੀਂ ਕਰੀ ਚੱਜ ਨਾਲ ਮੈਂ ਉਹਨੂੰ ਆਖਿਆ ਸੀ ਬਾਈ ਧਾਰਮਿਕ ਕੈਸਟਾਂ ਨੈਟ ਉੱਤੋਂ ਕਿਉਂ ਨਹੀਂ ਨਿਕਲਦੀਆਂ ਤੇ ਬਾਈ ਨੇ ਕੋਈ ਗੱਲ ਚੱਜ ਨਾਲ ਨਹੀਂ ਕੀਤੀ ਸੀ ਉਦਾਸ ਬਹੁਤ ਸੀ
ਬਹੁਤ ਵਧੀਆ ਗਾਇਕ ਸੀ ਧਰਮਪ੍ਰੀਤ ਮਿਠੀ ਅਵਾਜ਼ ਸੀ ਪਰ ਗਲਤ ਫੈਸਲਾ ਲੈ ਗਿਆ
ਗੁਰੂ ਧਰਮਪ੍ਰੀਤ ਜੀ ਬਹੁਤ ਵੱਡਾ ਫ਼ਨਕਾਰ ਸੀ ਵੀਰ
ਸਾਡੇ ਪਿੰਡ ਦਾ ਇੱਕ ਮੁੰਡਾ ਰਘੁਵੀਰ ਸਿੰਘ ਘੀਰਾ ਬਹੁਤ ਬੜਾ ਫੈਣ ਸੀ ਪ੍ਰੀਤ ਦਾ, ਅੱਜ ਵੀ ਉਸ ਦੀ ਬੈਠਕ ਵਿੱਚ ਪ੍ਰੀਤ ਦਿਆ ਫ਼ੋਟੋ ਤੇ ਟੇਪ ਵਾਲੀਆ ਰੀਲਾ ਸਾਂਭੀ ਬੈਠਾ ਹੈ।
ਕਿਹੜਾ ਪਿੰਡ ਵੀਰੇ
DHARMPREET D PISCES RASHI T REVATI NAKSHATRA C .ESKRKE SUICIDE KITI
@@dyalsaraswati3915samaj ni ayi vir g ki kheya tusi g
ਧਰਮਪ੍ਰੀਤ ਨੂੰ ਮੈ ਇੱਕੋ ਤੇ ਪਿਹਲੀ ਵਾਰ ਭੁੱਚੋ ਮੰਡੀ ਡੇਰਾ ਰੂਮੀ ਵਾਲੇ ਵਿੱਚ ਗੇਟ ਤੇ ਖੜਿਆਂ ਦੇਖਿਆ ਸੀ ਲੰਮਾ ਤੇ ਗੋਰਾ ਰੰਗ ਪਤਲਾ ਜਾ ਸ਼ਰੀਰ ਸੀ ਧਰਮਪ੍ਰੀਤ ਦਾ ਤੁਰ ਜਾਣਾ ਆਏ ਮਹਿਸੂਸ ਹੁੰਦਾ ਜਿਵੇ ਕੋਈ ਆਪਣੇ ਪਰਿਵਾਰ ਵਿੱਚੋ ਤੁਰ ਗਿਆ
Me vi ha vire dil De nere he hun vi mere
ਮੇਰੇ ਨੇੜੇ ਹੀ ਕੋਠੀ ਸੀ ਏਸ ਦੀ ਭਾਰਤ ਨਗਰ ਬਠਿੰਡਾ ਵਿਚ 224 ਨੰ ਕੌਰਨਰ ਕੋਠੀ ਸੀ ਧਰਮਪਰੀਤ ਦੀ ਉਸੇ ਵਿਚ ਹੀ ਏਹਦੀ ਮੌਤ ਹੋਈ ਸੀ
ਹੁਣ ਕੁਛ ਚਿਰ ਦੀ ਵੇਚ ਕੇ ਏਹਦਾ ਪਰਿਵਾਰ ਏਥੋ ਚਲਾ ਗਿਆ
ਕਿਥੇ ਗਿਆ ਇਹ ਨਹੀ ਪੱਤਾ
ਹੀਰਾ ਬੰਦਾ ਸੀ ਧਰਮਪਰੀਤ ਜਦੋ ਵੀ ਮੈਨੂੰ ਮਿਲਦਾ ਉਡ ਕੇ ਮਿਲਦਾ
ਉਹਦੇ ਵਰਗੀ ਅਵਾਜ ਕਿਤੇ ਕਿਤੇ ਪੈਦਾ ਹੁੰਦੀ ਆ
ਬਹੁਤ ਦੁਖ ਹੋਇਆ ਸੀ ਉਹਦੀ ਮੌਤ ਦੀ ਖਬਰ ਸੁਣ ਕੇ
ਬਿੱਟੂ ਜੀ ਬਹੁਤ ਵਧੀਆ ਕੰਮ ਕਰ ਰਹੇ ਓ। ਖੂਬਸੂਰਤ ਮੁਲਾਕਾਤ।
ਸਾਡਾ ਪਿੰਡਾਂ ਦੀ ਸਾਨ ਸੀ ਧਰਮਪ੍ਰੀਤ❤
ਕਿੰਨੇ ਸਾਫ ਤੇ ਸਿੱਧੇ ਨੇ ਇਹ ਪਰਿਵਾਰ ਵਾਲੇ,ਅੱਜ ਦੇ ਲੋਕ ਕਿੱਥੇ ਏਨਾ ਸੱਚ ਬੋਲਦੇ, ਧਰਮਪ੍ਰੀਤ ਡਿਪਰੈਸ਼ਨ ਵਿਚ ਹੋਵੇਗਾ ਜਰੂਰ, ਸ਼ਰੀਫ਼ ਇਨਸਾਨ ਅਕਸਰ ਰੁਲ ਜਾਂਦਾ ਹਰ ਕੋਈ ਉਹਦਾ ਫਾਇਦਾ ਲੈਂਦਾ, ਦਰਦ,ਦੁੱਖ ਦਿਲ ਵਿਚ ਛੁਪਾਈ ਜਾਣੇ ਅਖੀਰ ਜਦੋਂ ਹੱਦ ਹੋ ਜਾਂਦੀ ਫਿਰ ਡਿਪਰੈੱਸ਼ਨ ਘੇਰ ਲੈਂਦਾ ਵਾਰ ਵਾਰ ਮਰਨ ਦੇ ਖਿਆਲ ਆਉਂਦੇ, ਆਖਿਰ ਨੂੰ ਖੁਦਕੁਸ਼ੀ ਹੀ ਨਤੀਜਾ ਹੋ ਜਾਂਦਾ, ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 😢
ਪਹਿਲਾਂ ਇੱਕ ਵਾਰੀ ਅਸੀਂ ਬਾਈ ਨੂੰ ਮਿਲਣ ਗਏ ਸੀ ਧਰਮਪ੍ਰੀਤ ਨੂੰ ਬਾਈ ਦੇ ਘਰੇ ਬਠਿੰਡੇ 22 ਨੇ ਬਹੁਤ ਪਿਆਰ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਸਾਡੇ ਨਾਲ ਬਾਅਦ ਵਿੱਚ ਜਦੋਂ ਅਸੀਂ ਫੋਨ ਲਗਾਇਆ ਮਾਰਨ ਤੋਂ ਦੋ ਚਾਰ ਦਿਨ ਪਹਿਲਾਂ ਤੇ ਬਾਈ ਨੇ ਗੱਲ ਨਹੀਂ ਕੀਤੀ ਉਦਾਸੀ ਦਾ ਕਰਕੇ
ਬਹੁਤ ਮਾੜੀ ਗੱਲ ਹੈ ਜਾਂ ਓ ਵਾਹਿਗੁਰੂ ਜੀ ਜਾਣੇ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏
ਸਾਡੇ ਪਿੰਡ ਦਾ ਮੁੰਡਾ ਬਹੁਤ ਫੈਨ ਸੀ ਬਾਈ ਦਾ ਓਹ ਮੁੰਡਾ v ਗੁਜਰ ਗਿਆ 😢😢😢😢
ਦਰਦ ਭਰੇ ਗੀਤਾਂ ਦਾ ਕਿੰਗ ਸੀ
ਧਰਮਪ੍ਰੀਤ
ਮਿਸ ਯੂ ਧਰਮਪ੍ਰੀਤ ਜੀ। ❤❤❤ 😪😪
ਹਾਅ ਰੱਬਾ ਮੇਰਾ ਵੀਰ ਧਰਮਪ੍ਰੀਤ ਜੀ
ਬਹੁਤ ਵਧੀਆ ਗਾਇਕ ਸੀ ਧਰਮਪ੍ਰੀਤ
Bittu Veer Davinder Kohinoor Da interview karo please
Y j ਧਰਮਪ੍ਰੀਤ ਦਾ ਬੱਚਾ ਏਹੇ ਵੀਡਿਓ ਦੇਖਦਾ ਅਪਣੀ ਦਾਦੀ ਨੂੰ ਫੋਨ ਨਾਲੇ ਮਿਲ k ਜਰੂਰ ਜਾਵੇ ਓਹਨਾ ਨੂੰ ਦੇਖਣ ਨੂੰ ਹੁਣ ਤੂੰ ਹੀ ਆ
ਕੋਈ ਤੋੜ ਨੀ 22ਬਾਈ ਦਾ ਬਾਕੀ ਧਰਮੇਂ ਦੇ ਭਰਾ ਦੀ ਸ਼ਬਦਾਵਲੀ ਨੂੰ ਸਲਾਮ ਮੇਰਾ ਇਲਾਕਾ ਫਿਰੋਜ਼ਪੁਰ ਜ਼ਿੰਦਾਬਾਦ ਧਰਮਪ੍ਰੀਤ ਇਕ ਹੋਰ ਗੱਲ ਪੱਤਰਕਾਰ ਵੀਰੋ ਤੀਜੇ ਕੁ ਦਿਨ ਜਾ ਕੇ ਜ਼ਖਮਾਂ ਤੇ ਲੂਣ ਨੀ ਪਾਈਦੇ ਜਿਹੜੇ ਧਰਮਪ੍ਰੀਤ ਨੂੰ ਜਾਣਦੇ ਸਿਰ ਮੱਥੇ ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਇਹ ਇੰਟਰਵਿਊ ਬੇਬੁਨਿਆਦ
Asi ve sad songh bhot sundea c veer je
Roj sunde a bai nu
Haje vi main dharampreet bai de gaane sun da , Gaddi ch vi layide aa , kade ni bhulna bai ne 💔
Evergreen singer ❤
Waheguru ji
ਧਰਮ੍ਰੀਤ ਹੀਰਾ ਪੁੱਤ ਸੀ ਰੱਬ ਤਕਾ ਕਰ ਗਿਆ।
Waheguru bahut maara hoyea te jihna di wajah naal veer nu jaan deni pai Rabba oh vi kyu soukhe rehan osto vi jiyada dukh jhallan😢😢😢😢😢
Legends Never Die....Dharmpreet Always Live❤❤❤
Eh duniya kise di saki nhi meri ma
Good speech bhi bittu patarkar
Good verr ji❤❤❤❤
ਧਰਮਪ੍ਰੀਤ ਦੇ ਵਰਗੇ ਸੈਡ ਗੀਤ ਕੋਈ ਨੀ ਗਾ ਸਕਦਾ 😢😢😢😢😢😢😢😢😢😢😢😢
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਬਿੱਟੂ ਚੱਕ ਵਾਲਾ ਵੀਰ ਜੀ ਸੱਤੇ ਕੋਟਲੀ ਵਾਲੇ ਦੀ ਇੰਟਰਵਿਊ ਨੀ ਕੀਤੀ ਮਰਜ਼ੀ ਤੁਹਾਡੀ
Bhot vdeya hira ensan si bai ji
ਸਦਾ ਬਹਾਰ ਧਰਮਪ੍ਰੀਤ
Bittu veer yery nice
😢😢😢miss u bro 😢😢😢 ਧਰਮਪ੍ਰੀਤ
ਮਿਸ ਯੂ bai
Sad songh de badsh c drama veer
Bhi drama de songh amar nea
Good bhi je drampret singher
ਮਿਸ ਜੂ ਬਾਈ ਧਰਮਪ੍ਰੀਤ ਬਾਈ ਤੇਰੇ ਵਰਗੇ ਫਨਕਾਰ ਸਦੀਆਂ ਚ ਇੱਕ ਵਾਰ ਪੈਦਾ ਹੁੰਦਾ ਦੁਨੀਆਂ ਉੱਤੇ
Miss u King of sad song
ਧਰਮਪ੍ਰੀਤ ਦਿਲ ਨੂੰ ਕਾਫ਼ਰ ਤੋਂ ਨਰਮ ਨਾ ਕਰ ਸਕਿਆ ਤਾਂਹੀ ਮੌਤ ਚੁਣ ਗਿਆ
Uh Geet me vi pahila hi sunia us din di diwani a hun vi te Maran tak
22 kol jado zen hundi asi piche baje c ik war dikhn le bas yada he rhe gaea
good insaan c bai dharmpreet
Miss you y😢😢
ਕਿੰਗ ਬੰਦਾ ਸੀ ਇਕ ਗੱਲ ਦੁੱਖ ਦੀ ਆ ਤਿਵੀ ਮਾੜੀ ਸੀ ਹੁਣ ਫਿਰਦੀ ਆ ਭੁਕਦੀ ਕਦਰ ਧਰਮਾਂ ਨਾਲ ਸੀ
Miss you bai Dharampreet
Bittu vire ik bar dharam preet di wife da v interview karo taki sayad koi gal da pta lag sake
Missyou❤❤❤
❤❤
Apne time puri tuti bol de c sira hunda c bas time time de gal
Bittu y labh heera ji nal mulakaat kro ji
😭😭😭😭😭😭😞😞😞
bittu,chak bala.
ਵੱਡਾ ਵਿਛੋੜਾ 😢
dharampreet 22 best singer
ਬਾਈ ਸਿਰਰਾ c
15:50
Bitu good veer
Ik inerview jeede pind de gurnab nal kro
miss u always bai ji
Bhai galan aje vi bhut reh geeain
Mehna, chonwk h dekhia, se jen car
ਮੇਰਾ ਫੇਵਰਿੱਟ ਸਿਗਰ ਸੀ ਧਰਮਪੀਤ
😢😢😢
Drampret koi be ne ban skda sad
Bitti gwife and son d mulakat krao
💘💞❤️
Je aj ikthe rhede 2 bhra bhot kuj ban jana c par jo budya a jandya ikthe nhi rhen dedya aj dharmpreet apne vich hona c je ousde ghar wali chagi hundi heera gva lea ghar de kine runde hone ous nu ta sara jag ronda
🎉🎉🙏🙏🙏🙏👍🌧️🌲
Bittu veer ji Kulwinder kaur d death ho gyi c jo Manjit sandhu nl gaondi c plz osde parivar nl interview jrur kro
Ta jo pta lgge v death kio ho gyi baki parivaar da hal - chal pta lgda rehnda
Yadda hi reh jandia ne
Me ik akhara dekha c.kabbdi khedan gy c death to 2 ko sall phela
ਸਿਧੇ ਬੰਦੇ ਨੂੰ ਦੁਨੀਆਂ ਜੀਣ ਨੀ ਦਿੰਦੀ
Sara kuj dharma y di wife krke hoya aa
Hun beba bichare ki bole loka samne
Aabde bajti hundi aa
Dharm y nu koi paisa di kami nhi si
Bdiya show chal rhe si
Par wife to dukhi si
O galat.chal.di si
Bas aahi karn aa khud khusi da
Hun beba ki bole
ਧਰਮ y king of panjabi sad song
Or ucha gon wala
Aaj kal de fukre singer ta
Us de pair brabar nhi si ena ucha ga lenda si o
It is a big tragedy for the family especially for mother
Eh sirf jutti di yaar aa
Choti da star v
Tu anna smaan Kuch kha
Da a
khaas krke Punjabi aa ton vadda loi gaddaar nhi
Bittu bro g ਨੰਬਰ ਆਪਣਾ ਦੱਸੋ ਜੀ
ਗੁਰੂ ਧਰਮਪ੍ਰੀਤ ਜੀ ਬਹੁਤ ਵੱਡਾ ਫ਼ਨਕਾਰ ਸੀ ਵੀਰ
Good speech bhi bittu patarkar
Miss you Bai dharampreet
Waheguru ji
Waheguru g
Miss u bai dharampreet