DES PUADH : ਦੇਸੀ ਘਿਉ ਰੋਜ਼ ਖਾਉ ਤੇ ਦਿਲ ਦੇ ਦੌਰੇ ਨੂੰ ਭੁੱਲ ਜਾਉ | B Social

Поделиться
HTML-код
  • Опубликовано: 16 янв 2024
  • DES PUADH : ਦੇਸੀ ਘਿਉ ਰੋਜ਼ ਖਾਉ ਤੇ ਦਿਲ ਦੇ ਦੌਰੇ ਨੂੰ ਭੁੱਲ ਜਾਉ | Rajpal Singh Makhni l Manjit Singh Rajpura l B Social
    #DesPuadh
    #ManjitSinghRajpura
    #BSocial
    Program : Des Puadh
    Host : Manjit Singh Rajpura
    Guest : Rajpal Singh Makhni
    Camera By : Harmanpreet Singh, Varinder Singh
    Editor : Mandeep Singh
    Digital Producer : Gurdeep Grewal
    Label : B Social
  • РазвлеченияРазвлечения

Комментарии • 178

  • @balbirkaur6806
    @balbirkaur6806 4 месяца назад +14

    ਹਰੇਕ viedo ਵਿਚੋ ਬਹੁਤ kus ਪਤਾ ਲੱਗ ਜਾਂਦਾ ਹੈ thankyou sir

  • @rbrar3859
    @rbrar3859 4 месяца назад +9

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @lakhbirsingh3258
    @lakhbirsingh3258 4 месяца назад +11

    ਬਹੁਤ ਵਧੀਆ ਜਾਣਕਾਰੀ 🙏

  • @rbrar3859
    @rbrar3859 4 месяца назад +119

    ਜੇਕਰ ਦੇਸੀ ਘਿਓ ਮਾੜਾ ਹੁੰਦਾ ਤਾਂ ,
    ਗੁਰੂ ਗੋਬਿੰਦ ਸਿੰਘ ਜੀ ਨੇ ਦੇਸੀ ਘਿਓ ਦੀ ਦੇਗ ਨਹੀ ਬਣਾਉਣੀ ਸੀ।

    • @aulakh3600
      @aulakh3600 4 месяца назад +2

      🙏🙏🙏🙏🙏

    • @amarjitkaur990
      @amarjitkaur990 4 месяца назад +4

      ਦੇਗ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਬਣਾਈ ਸੀ ਵਾਹਿਗੁਰੂ ਜੀ

    • @Kanwarnau-nihal-singh70
      @Kanwarnau-nihal-singh70 4 месяца назад +2

      @@amarjitkaur990 ਬਿਲਕੁਲ ਠੀਕ ਕਿਹਾ

    • @paramjodhan4452
      @paramjodhan4452 4 месяца назад +1

      Bilkul ji

  • @TalwinderSandhu-vh7wj
    @TalwinderSandhu-vh7wj 4 месяца назад +5

    ਧੰਨਵਾਦ. ਬਹੁਤ ਵਧੀਆ ਜਾਣਕਾਰੀ. 🙏

  • @amarjitkaur990
    @amarjitkaur990 4 месяца назад +3

    ਬਹੁਤ ਬਹੁਤ ਵਧੀਆ ਜਾਣ ਕਾਰੀ ਲਈ ਧੰਨਵਾਦ ਜੀ ਮੈਂ ਵੀ ਪੁਆਧ ਇਲਾਕੇ ਦੀ ਜੰਮਪਲ ਹਾਂ ਮਨਜੀਤ ਸਿੰਘ ਜੀ ਥੋਨੂੰ ਸੁਣ ਕੇ ਬਹੁਤ ਵਧੀਆ ਲਗਦੈ

  • @HarpreetSingh-bt4sd
    @HarpreetSingh-bt4sd 4 месяца назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ🙏🙏🙏

  • @bholaram7280
    @bholaram7280 4 месяца назад +31

    ਮੈਂ 2008 ਤੋਂ ਢਿੱਲਾ ਮੱਠਾ ਜਾ ਰਹਿਨਾ ਪਰ ਘਿਓ ਖਾਣ ਨੀ ਛੱਡਿਆ ਸਰੀਰਕ ਜਾਨ ਨੀ ਘਟੀ

  • @sahibdhaliwal5885
    @sahibdhaliwal5885 4 месяца назад +19

    ਵੀਰੇ ਜਿਵੇਂ ਰੇਡੀਓ ਤੇ ਦਿਹਾਤੀ ਪ੍ਰੋਗਰਾਮ ਵਿੱਚ ਰੁਲਦਾ ਰਾਮ ਹਰ ਸ਼ਾਮ ਨੂੰ ਆਉਂਦਾ ਸੀ ਇਸ ਤਰਾਂ ਆਇਆ ਕਰੋ ਨਾਲੇ ਪੁੰਨ ਨਾਲੇ ਫਲੀਆ।

  • @Kanwarnau-nihal-singh70
    @Kanwarnau-nihal-singh70 4 месяца назад +13

    ਬਹੁਤ ਵਧੀਆ ਤਾਲੀਮ ਦਿੱਤੀ ਧੰਨਵਾਦ ਜੀ

  • @Chaklorana
    @Chaklorana 4 месяца назад +8

    Es bande ch kuch ta hai sun k he postive feel hunda hai ,rajpal makhni

  • @surjitsingh6327
    @surjitsingh6327 4 месяца назад +6

    ਮਾਖਣੀ ਸਾਹਿਬ ਜੀ ਤੁਹਾਡੀ ਹਰ ਵੀਡੀਓ ਤਰਕ ਭਰਪੂਰ ਹੁੰਦੀ ਹੈ ਜੋ ਕਿ ਸੱਚ ਦੇ ਬਿਲਕੁਲ ਨੇੜੇ ਹੈ। ਧੰਨਵਾਦ।

  • @nazarbhangu1008
    @nazarbhangu1008 4 месяца назад +14

    🙏 ਮਨਜੀਤ ਅਤੇ ਮੱਖਣੀ ਕਿਆ ਜੋੜੀ 🙏

  • @NarinderSingh-kz7dy
    @NarinderSingh-kz7dy 4 месяца назад +3

    ਸਹੀ ਗੱਲ ਹੈ ਵੀਰ ਜੀ।💯✅🌺🙏🌺

  • @user-bh2nl4pt8h
    @user-bh2nl4pt8h 4 месяца назад +7

    ਕੰਮ ਦੀਆਂ ਗੱਲਾਂ।

  • @dharamveersingh7627
    @dharamveersingh7627 4 месяца назад +4

    ਹੁਣ ਤਾਂ ਕੋਈ ਭੁਲੇਖਾ ਦੂਰ ਹੋਗਿਆ…👍✨💫

  • @kuljindersingh3128
    @kuljindersingh3128 4 месяца назад +4

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @BalwinderSingh-kr3pf
    @BalwinderSingh-kr3pf 4 месяца назад +4

    ਭਾਈ ਸਾਹਿਬ ਧੰਨਵਾਦ ਜੀ

  • @user-ou3jf4ot2w
    @user-ou3jf4ot2w 2 месяца назад +1

    ਧੰਨਵਾਦ ਬਹੁਤ ਵਧੀਅ। ਜਾਣਕਾਰੀ

  • @jassichahal8147
    @jassichahal8147 4 месяца назад +7

    ਕਾਫ਼ੀ ਗੱਲਾਂ ਸਹੀ ਲੱਗੀਆਂ ਜੀ🙏

  • @gurdeepkaur1002
    @gurdeepkaur1002 Месяц назад

    Waheguru ji shuker h g jaankari den lei

  • @guri4846
    @guri4846 4 месяца назад +1

    Wow what a good information.
    Thanks all of you

  • @avtargrewal2489
    @avtargrewal2489 4 месяца назад +1

    Bhut vadiya vichar 🙏

  • @gillharpreet1531
    @gillharpreet1531 4 месяца назад +4

    Please continue this Health series,very informative.

  • @HarpreetSingh-qm8ef
    @HarpreetSingh-qm8ef 4 месяца назад +1

    Bilkul sahi das rahe

  • @SarbjitSingh-ek1si
    @SarbjitSingh-ek1si 2 месяца назад

    ਬਹੁਤ ਅੱਛਾ ਵਿਚਾਰ ਸਰ ਧੰਨਵਾਦ ਜੀ

  • @gsdakha3763
    @gsdakha3763 4 месяца назад +1

    ਬਹੁਤ ਵਧੀਆ ਵਿਚਾਰ ਨੇ

  • @1313.paramjeetsingh
    @1313.paramjeetsingh 4 месяца назад +5

    ਮੱਖਣੀ ਜੀ ਦੁੱਧ ਨੂੰ ਗਰਮ ਕਰਨ ਦੇ ਵੀ ਦੋ ਤਰੀਕੇ ਨੇ ਇਕ ਤੇ ਕਾੜ੍ਹਨਾ ਹੁੰਦਾ ਤੇ ਦੂਜਾ ਅੱਜ ਕਲ ਦੀਆਂ ਬੀਬੀਆਂ ਭੈਣਾਂ ਗੈਸ ਤੇ ਉਬਾਲ ਲੈਂਦੀਆਂ ਨੇ ।ਇਸ ਤੇ ਵੀ ਸਲਾਹ ਦਿਓ ਜੀ ।

    • @MargretSidhu-we2yq
      @MargretSidhu-we2yq 2 месяца назад

      Gass te tusi milk nu kahrd skdee slow heart te about 1hour 30mn we do this for our dhai from UK

    • @parmjitkaur890
      @parmjitkaur890 8 дней назад

      Bibian nu puso ji kad Len gyan 😂😂😂😂😂😂😂

  • @gurbhejsingh2834
    @gurbhejsingh2834 4 месяца назад

    Excelant makhni sahib ji

  • @kuljindersingh8282
    @kuljindersingh8282 4 месяца назад +4

    ਸਖ਼ਤ ਮਿਹਨਤ ਦੀ ਲੋੜ ਹੈ ਜੀ।।।

  • @RajSharma-sv6cm
    @RajSharma-sv6cm 4 месяца назад

    Thank you sir

  • @Tajindersinghcrown
    @Tajindersinghcrown 3 месяца назад

    👌👌manjit veer di boli bhut sohni n maakhni saab great❤️❤️

  • @prabhdeepkaur7989
    @prabhdeepkaur7989 4 месяца назад

    Bilkul theek a ji

  • @dr.charanjitsingh8203
    @dr.charanjitsingh8203 4 месяца назад +14

    Makhni Sahib : A great scholar of our age !

  • @varinderrana6114
    @varinderrana6114 4 месяца назад +4

    Makhni saab nu knowledge bot aa 😊🙏🙏🙏 rahan e door aan 😊🙏🙏

  • @manjinderram8201
    @manjinderram8201 4 месяца назад +1

    Kyaa baat hai

  • @ranvirsingh4381
    @ranvirsingh4381 4 месяца назад +1

    Great video

  • @AmanDeep-vb9ir
    @AmanDeep-vb9ir 4 месяца назад

    Bahut wadia program. Makhni saab nal knees pain di problem discuss kro g please next program wich.

  • @davinsandhu1433
    @davinsandhu1433 4 месяца назад +4

    I m eating fruits daily in the morning according to my weight and also eating salad as told by Dr BRC so my blood pressure and every is good now even no any pain in my body .

  • @gurpreetkhera8266
    @gurpreetkhera8266 4 месяца назад

    Makhni saab animal based nutrition nu sokha samjhan vaste shukrana !!

  • @kulwindersingh8899
    @kulwindersingh8899 4 месяца назад

    Great 👍👍

  • @GurpreetSingh-jg8pw
    @GurpreetSingh-jg8pw 4 месяца назад

    Very nice sir ji

  • @karamjitsingh1561
    @karamjitsingh1561 4 месяца назад

    VERY good ji

  • @InderjeetSingh-sf3bq
    @InderjeetSingh-sf3bq 4 месяца назад

    Thank you sir for great information

  • @kantisandhu83
    @kantisandhu83 4 месяца назад

    Very good ji

  • @gurmeetkaur-ox1nl
    @gurmeetkaur-ox1nl 4 месяца назад

    Very good idea

  • @charanjeetsingh2335
    @charanjeetsingh2335 4 месяца назад +1

    Nice❤❤❤❤

  • @gurjindersingh4666
    @gurjindersingh4666 4 месяца назад +1

    501.Right.Makhni.Shib Ji

  • @mandeepsidhu7139
    @mandeepsidhu7139 4 месяца назад

    Thanks bai thoada hor jiada episode banao eda de....taki loka da bhala ho sake

  • @jagtarghuman9891
    @jagtarghuman9891 4 месяца назад

    Good job

  • @gurmeetsinghsandhu524
    @gurmeetsinghsandhu524 4 месяца назад

    Good

  • @SukhdevSingh-mn7ny
    @SukhdevSingh-mn7ny 4 месяца назад

    Good 👍

  • @gurjitdhaliwal3602
    @gurjitdhaliwal3602 4 месяца назад

    🙏🙏

  • @shamdhiman8717
    @shamdhiman8717 4 месяца назад +5

    ਸਹੀ ਗੱਲ ਦੇਸੀ ਘਿਉ ਦੇਸੀ ਦਾਰੂ

  • @RakeshKumar-pg3or
    @RakeshKumar-pg3or 4 месяца назад +2

    ❤❤❤❤❤😊😊😊😊

  • @k_kaur078
    @k_kaur078 4 месяца назад

    Nice 👍🏻👍🏻

  • @GurjitSingh-dg7kd
    @GurjitSingh-dg7kd 4 месяца назад +3

    ਬੋਹਤ ਵਧੀਆ ਵਿਚਾਰ ਚਰਚਾ ❤

  • @SukhpalSingh-er6ct
    @SukhpalSingh-er6ct 4 месяца назад

    Sir ji rice bran oil ਬਾਰੇ ਜਾਣਕਾਰੀ ਦਿਓ ਜੀ 🙏

  • @lovepreetkaur5959
    @lovepreetkaur5959 4 месяца назад +20

    ਪਹਿਲਾ ਲੋਕ ਹੱਡ ਤੋੜ ਕਮਾਈ ਵੀ ਕਰਦੇ ਸੀ ਅਗਰ ਉਹ ਦੇਸੀ ਘਿਉ ਵੀ ਖਾਂਦੇ ਸੀ ਪਰ ਉਹ ਹੁਣ ਦੇ ਸਮੇਂ ਵਿੱਚ ਲੋਕ ਇਹ ਸਭ ਖਾਂਦੇ ਵੀ ਆ ਤਾਂ ਸ਼ਾਇਦ ਨੁਕਸਾਨ ਕਰ ਸਕਦੇ ਆ

    • @InderjeetSingh-sf3bq
      @InderjeetSingh-sf3bq 4 месяца назад +2

      ਜੇੜੇ ਨਹੀਂ ਵੀ ਕੰਮ ਕਰਦੇ ਸੀ ੳਵੀ ਖਾਂਦੇ ਸੀ ਅਰ ਤੰਦਰੁਸਤ ਸੀ

    • @harvinderbains7387
      @harvinderbains7387 4 месяца назад

      Saturated fats clogs the arteries. I don’t know when these people will understand. Extra cholesterol causes heart attacks. Vegetables and whole foods and fruits is only best solution for vital health.

    • @MargretSidhu-we2yq
      @MargretSidhu-we2yq 2 месяца назад

      Fer vi desi ghee apni diet wich zaroor rakhana chyida hee tel vi bimari da hi karn aa. Oils not good for health.

  • @jagjeetsingh9613
    @jagjeetsingh9613 4 месяца назад +1

    5265ਸਿਬਾਨੀ ਸਰਮਾ ਵੀਰ ਦੀ ਗਲ ਸੁਨੀ ਜਾਵੇ

  • @user-mv8jx1gu8k
    @user-mv8jx1gu8k 4 месяца назад

    Over all, I like your views

  • @JarnailSingh-mo6hc
    @JarnailSingh-mo6hc Месяц назад

    As I know,Nabha was a papsu state as Patiala, Jind Kapurthala.Nabha is situated in the West of Patiala Jarnail s, Gurdaaspuriya.

  • @harminderkaur8519
    @harminderkaur8519 4 месяца назад +1

    How do we eliminate cholesterol from our bodies? please offer guidance advice on this health problem. ਅਸੀਂ ਆਪਣੇ ਸਰੀਰ ਵਿੱਚੋਂ ਕੋਲੈਸਟ੍ਰੋਲ ਨੂੰ ਕਿਵੇਂ ਖਤਮ ਕਰਦੇ ਹਾਂ? ਕਿਰਪਾ ਕਰਕੇ ਇਸ ਸਮੱਸਿਆ 'ਤੇ ਮਾਰਗਦਰਸ਼ਨ ਸਲਾਹ ਪੇਸ਼ ਕਰੋ।

  • @GurmeetSingh-ib3hv
    @GurmeetSingh-ib3hv 4 месяца назад +1

    ਭਾਈ ਅੱਜ ਦਾ ਬੰਦਾ ਦੇਸੀ ਘਿਓ ਪਚਾ ਨਹੀਂ ਸਕਦਾ।ਨਾਲੇ ਅੱਜ ਦਾ ਘਿਓ ਵੀ ਦੁੱਧ ਵੀ ਐਨਾ ਵਧੀਆ ਨਹੀਂ।

  • @santhoksingh6584
    @santhoksingh6584 4 месяца назад

    Very good sir ji your great work

  • @gurpreetsinghgill5464
    @gurpreetsinghgill5464 4 месяца назад +3

    Nice

  • @gurbindersinghgill4479
    @gurbindersinghgill4479 4 месяца назад +12

    ਮਿਹਨਤ ਪਸੀਨਾ ਆਉਣਾ ਚਾਹੀਦਾ ਹੈ ਸਰੀਰ ਨੂੰ ਘਿਉ ਜਿਨ੍ਹਾਂ ਮਰਜ਼ੀ ਖਾਉ

  • @AvtarSinghBaidwan-mq2vs
    @AvtarSinghBaidwan-mq2vs 4 месяца назад

    ❤️🙏🏻🙏🏻🙏🏻🙏🏻🙏🏻

  • @BalwinderSingh-ug2mf
    @BalwinderSingh-ug2mf 4 месяца назад

    Sir address ki hai g apna j milna howe

  • @singhkuldeep82510
    @singhkuldeep82510 4 месяца назад

    nice video

  • @BalwinderSingh-qo7ex
    @BalwinderSingh-qo7ex Месяц назад

    ਵੀਰ ਪੁਰਾਣੇ ਸਮੇਂ ਬਜੁਰਗਹ ਹੱਥੀ ਕੰਮ ਕਰਦੇ ਸੀ ਹੁਣ ਦੇਸੀ ਘਿਓ ਨਹੀ ਸਾਜ਼ ਹੰਦਾ🙏🙏

  • @mediashadow
    @mediashadow 4 месяца назад

    🎉

  • @jagjeetsingh9613
    @jagjeetsingh9613 4 месяца назад +3

    ਬਾਪੂ ਜੇ ਕਨਕ ਦਾ ਛਿਲਕਾ ਲਾਕੇ ਖਾਉਂਗੇ ਤਾਕੀ ਬਚੇ ਸੁਆਹ ਜਵਾਨ ਹੋਨਗੇ ਜੋ ਮਰਜੀ ਖਾਉ ਪਰਟੈਕਸ ਕਰੋਕਿਹੜੀ ਗਲਾ ਕਰੀ ਜਾਨੇ ਓ ਵੀਰੋ ਬਚਿਓ ਰਜ ਕੇ😅 ਖਾਉ ਖਾਲੀ ਪੇਟ ਮਿਹਨਤ ਕਰੋ ਸਁਦ ਨੂ ਪੁਛ ਤੇਰਾ ਬਾਪੂ ਖਲੀ 4 ਕਿਲੋ ਸਬਜੀ ਖਾਂਦਾ 1 ਟਾਇਮ 12:19

  • @pindawalejatt4245
    @pindawalejatt4245 4 месяца назад

    ❤❤❤❤❤🎉🎉

  • @shamshersidhu3829
    @shamshersidhu3829 4 месяца назад +1

    Very nice 👍 ji

  • @Er.Rajasingh
    @Er.Rajasingh 4 месяца назад +2

    ਗਲਤ, ਜ਼ਿਆਦਾ Desi Ghee (ਜੇਕਰ ਪਾਚਣਯੋਗ ਨਹੀਂ) ਸਰੀਰ ਵਿੱਚ ਕੋਲੇਸਟ੍ਰੋਲ ਬਣਾਉਂਦਾ ਹੈ।

    • @faridkotcenter2804
      @faridkotcenter2804 4 месяца назад

      Dr sahib mainu y paas sarjare dasi hai m kivy bach sakdi ha

    • @Er.Rajasingh
      @Er.Rajasingh 4 месяца назад +1

      @@faridkotcenter2804 ਸਭ ਤੋਂ ਮਹੱਤਵਪੂਰਨ ਇਹ ਹੈ ਕਿ ਬਾਈਪਾਸ ਸਰਜਰੀ ਦੀ ਜ਼ਰੂਰਤ ਇੱਕ ਰੋਕਥਾਮਯੋਗ ਸਥਿਤੀ ਦੇ ਨਤੀਜੇ ਵਜੋਂ ਪੈਦਾ ਹੁੰਦੀ ਹੈ, ਅਰਥਾਤ, ਕੋਰੋਨਰੀ ਆਰਟਰੀ ਬਿਮਾਰੀ। ਜੇ ਤੁਸੀਂ ਆਪਣੇ ਆਪ ਦਾ ਧਿਆਨ ਰੱਖਦੇ ਹੋ, ਚੰਗੀ ਤਰ੍ਹਾਂ ਖਾਂਦੇ ਹੋ, ਕਸਰਤ ਕਰਦੇ ਹੋ ਅਤੇ ਦਿਲ ਨੂੰ ਸਿਹਤਮੰਦ ਪੂਰਕ ਲੈਂਦੇ ਹੋ, ਤਾਂ ਸੰਭਾਵਨਾਵਾਂ ਚੰਗੀਆਂ ਹਨ ਕਿ ਤੁਸੀਂ ਬਾਈਪਾਸ ਤੋਂ ਬਚਣ ਦੇ ਯੋਗ ਹੋ ਸਕਦੇ ਹੋ

  • @user-vw4bb1yx1y
    @user-vw4bb1yx1y 4 месяца назад +1

    Sir ji tuhadi vedio dekh ke ghee khana shuru kr dita

  • @kikkarsingh4044
    @kikkarsingh4044 4 месяца назад

    Manjeet bai ji iss baag da poora address dasso and makhni sahib da no. Dasso ji.
    . 4:56

  • @jagdeepsingh6540
    @jagdeepsingh6540 4 месяца назад +1

    Kheo khaa k practice jruri aa fr kujj ni hunda chahe kilo khaa jo pachna chahida

  • @davinderbhatti1732
    @davinderbhatti1732 4 месяца назад

    ਆਪਦੇ ਚੈਨਲ ਤੋ ਇਕ ਹੀ ਸਕਇਅਤ ਹੈ ਐਡਰੈਸ ਨਹੀ ਦਸਦੇ

  • @ajaibsingh3873
    @ajaibsingh3873 3 месяца назад +1

    ਕੀ ਹਾਲ ਹੈ ਮਨਜੀਤ ਸਿੰਘ, ਮੈਂ ਅਜੈਬ ਸਿੰਘ ਗੋਬਿੰਦ ਕਲੋਨੀ ਰਾਜਪੁਰਾ।

  • @gurcharansinghgill5579
    @gurcharansinghgill5579 4 месяца назад +3

    ਵਾਲੀ ਲੰਬੀ ਵੀਡਿਓ ਪਰ ਗੱਲਾਂ ਘੱਟ ਕਰਦੇ ਹੋ

  • @jeetsinghkharoud9514
    @jeetsinghkharoud9514 4 месяца назад

    👍🙏🌹🌹🌹🌹🌹🌹🌹💐💐

  • @davinderkooner
    @davinderkooner 3 месяца назад +1

    ਮਿੱਤਰਾਂ ਬਹੁਤ ਵਧੀਆ ਪਰ ਮਾਖਣੀ ਜੀ ਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ

  • @AshwaniKumar-cj4sn
    @AshwaniKumar-cj4sn 3 месяца назад

    Ancient time men were hardworker but persent time get ill to effect in the heart

  • @lifewithWaheguruji
    @lifewithWaheguruji 4 месяца назад

    refined oil totally detrimental for our health and also white suger.

  • @jaspalkomal
    @jaspalkomal 4 месяца назад

    Pure desi ghee Kehra hai te kitho milda hai

  • @Wahegurusathai
    @Wahegurusathai 4 месяца назад +1

    ਘਿਉ ਕਿਸ ਤਰਾਂ ਖਾਣਾ ਹੈ ਇਹ ਵੀ ਦਸੋ ਮਖਣੀ ਜੀ

  • @new-ei8sp
    @new-ei8sp 4 месяца назад

    ਤੁਸੀਂ ਗਰੇਟ ਹੋ ਸਰ

  • @parmjitkaur890
    @parmjitkaur890 8 дней назад

    Ji jina nu Desi ghi khana ni oh ki karn. Asthma ho janda ji sanu vi koi hal daso

  • @harbanssingh2192
    @harbanssingh2192 4 месяца назад

    Quantity of ghee=body weight. × •5 in. Grams

  • @user-mv8jx1gu8k
    @user-mv8jx1gu8k 4 месяца назад

    Dr. Sahib, you are saying Qty. of ghee to eat, wt. guna .5. It means, if your wt. is 60 kg. then you should eat ghee 3o kg. 60 guna .5 is equal to 30.

    • @raghbirsingh6145
      @raghbirsingh6145 4 месяца назад

      He said 30 grams not kg. So After calculating that number = grams.

  • @gautambareja987
    @gautambareja987 4 месяца назад

    Make video on blemishes

  • @rashpalsingh8767
    @rashpalsingh8767 4 месяца назад +35

    ਮਨਜੀਤ ਸਿੰਘ ਜੀ, ਇੱਕ ਨਾਭਾ ਜ਼ੀਰਕਪੁਰ ਦੇ ਕੋਲ ਹੈ, ਜਿਸਨੂੰ ਨਾਭਾ ਸਾਹਿਬ ਵੀ ਕਹਿੰਦੇ ਹਨ। ਇੱਕ ਨਾਭਾ ਸ਼ਹਿਰ, ਪਟਿਆਲੇ ਤੋਂ ਅੱਗੇ ਹੈ ਕਿਹੜੇ ਨਾਭੇ ਖੜ੍ਹੇ ਹੋ ? ਮਖਣੀ ਸਾਹਿਬ ਕਿੱਥੋਂ ਦੇ ਰਹਿਣ ਵਾਲੇ ਹਨ। ਜਾਣਕਾਰੀ ਦੇਣ ਦੀ ਖੇਚਲ ਕਰਨੀ।

    • @PanjAab65
      @PanjAab65 4 месяца назад +3

      ਨਾਭਾ ਸ਼ਹਿਰ, ਪਟਿਆਲੇ ਤੋਂ ਅੱਗੇ।

    • @JaspalSingh-tz3bw
      @JaspalSingh-tz3bw 4 месяца назад +11

      Jirkpur lage nada nahab aa g naba sahab ni

    • @jangsinghchandumajra8575
      @jangsinghchandumajra8575 4 месяца назад +8

      ਭਾਈ ਸਾਹਿਬ ਨਾਢਾ ਸਾਹਿਬ ਪੰਚਕੁਲਾ ਤੋਂ ਅੱਗੇ ਹਰਿਆਣਾ ਚ ਹੈ ਨਾਭਾ ਸਾਹਿਬ ਜੀਰਕਪੁਰ ਅਤੇ ਛੱਤਬੀੜ ਚਿੜੀਆਘਰ ਵਿਚਕਾਰ ਬਰਾਬਰ ਦੂਰੀ ਤੇ ਹੈ ਜੂ

    • @punjabiaudiobook
      @punjabiaudiobook 4 месяца назад +1

      Patiala ਵਾਲਾ ਜੀ

    • @Bobby_rajpal
      @Bobby_rajpal 4 месяца назад +1

      Mai new Chandigarh to ha. Jerakpur de kol nada sahib aw naba ni

  • @meharsekhon2368
    @meharsekhon2368 4 месяца назад +11

    ਤੁਸੀ ਬਿਲਕੁਲ ਠੀਕ ਕਹਿ ਰਹੇ ਹੋ
    ਮੈ ਕਲੈਸਟਰੌਲ ਨੂੰ ਠੀਕ ਕਰਨ ਲਈ ਘਿਓ ਬੰਦ ਕਰ ਦਿੱਤਾ ਪਰ ਲਈ ਬਿਮਾਰੀਆਂ ਸਹੇੜ ਲਈਆਂ
    ਹੁਣ ਮੈ 3 ਸਾਲ ਤੋਂ ਘਿਓ ਖਾ ਰਿਹਾ ਹਾਂ
    ਮੈ ਪਹਿਲਾਂ ਤੋਂ ਬਹੁਤ ਠੀਕ ਹਾਂ
    ਇਸ ਲਈ ਡਰੋ ਨਾਂ ਖਾਓ ਘਿਓ

  • @harbindersingh2879
    @harbindersingh2879 4 месяца назад +2

    Ghi bhi tan 150 d to uper garm kr k banda haa bhaeei g

  • @manpreetsingh-to6re
    @manpreetsingh-to6re 4 месяца назад

    Manjeet da naaam badal m minnni rak do

  • @user-ji5tu9wx1e
    @user-ji5tu9wx1e 4 месяца назад +2

    ਆ ਪੱਤਰਕਾਰ ਜਿੱਦਾ ਦਾ ਹੇਗਾ ੲੈਨੂੰ ਤਾਂ ਦੋ ਚੱਮਚਿਆ ਨਾਲ ਮੋਕ ਲੱਗ ਜਾਣੀ

  • @jagdishdhiman1652
    @jagdishdhiman1652 4 месяца назад

    Zee Rajpur kol Nabhu nhi nada sahib h

  • @hardevkaurbilling5161
    @hardevkaurbilling5161 4 месяца назад

    B.p vdhde te tn desi ghee bnd kr dinde aa doctor .ish vare dsso