ਸਭ ਮੁਸੀਬਤਾਂ ਦਾ ਹੱਲ ਹੈ ਸ਼ੁਕਰਾਨਾ l Rajpal Makhni l Manjit Singh Rajpura l B Social

Поделиться
HTML-код
  • Опубликовано: 9 май 2021
  • ਸਭ ਮੁਸੀਬਤਾਂ ਦਾ ਹੱਲ ਹੈ ਸ਼ੁਕਰਾਨਾ
    Facebook Link : / bsocialoffic​...instagram Link : / bsocialoffi​​. . #RajpalMakhni ​​#ManjitSinghRajpura​​#DesPuadh ​​#BSocial

Комментарии • 306

  • @dharindersharma4589
    @dharindersharma4589 3 года назад +24

    ਖੂਬਸੂਰਤ ਮਿਸਾਲਾਂ, ਤੇ ਜ਼ਿੰਦਾਦਿਲ ਇਨਸਾਨ

  • @sakinderboparai3046
    @sakinderboparai3046 3 года назад +17

    ਮਸਕੀਨ ਜੀ ਦੀਅਾਂ ਕਥਾ ਸੁਣੋ ਜੀ । ਤੁਹਾਡਾ ਰੱਬ ਨਾਲ ਮਿਲਾਪ ਹੋਵੇਗਾ ।

    • @godblessyou2720
      @godblessyou2720 3 года назад +2

      ਬਿਲਕੁਲ ਸਹੀ ਕਿਹਾ ਤੁਸੀਂ,,,,🙏

  • @Gurmeet_kaur_khalsa
    @Gurmeet_kaur_khalsa Год назад +13

    ਗੁਰਬਾਣੀ ਉਦਾਹਰਣਾਂ ਦੇ ਸਮਝਾਉਣਾ ਗੁਰਮੁੱਖਾਂ ਦੀ ਨਿਸ਼ਾਨੀ ਹੈ ਵਾਹਿਗੁਰੂ ਜੀ ਮਿਹਰ ਕਰੇ 👏💕🌹🙇‍♀️👏

  • @TarksheelAussie
    @TarksheelAussie 3 года назад +8

    ਹੇ ਦਾਤਾ ਏਨੀ ਕੁ ਮਤ ਬਕਸ਼ੀ. ਕੇ. ਮਰਦੇ ਦਮ ਤਕ ਸ਼ੁਕਰ ਕਰਦਾ ਰਵਾ

  • @tarlochansingh2227
    @tarlochansingh2227 3 года назад +11

    ਮਜ਼ਾ ਆ ਗਿਆ ਮਖਣੀ ਸਾਹਿਬ। ਸ਼ੁਕਰੀਆ ਜੀ।

  • @RavinderSingh-to2sx
    @RavinderSingh-to2sx Год назад +10

    ਬਹੁਤ ਵਧੀਆ ਜਾਣਕਾਰੀ ਦਿੱਤੀ ਕੁਦਰਤ ਦੇ ਬੰਦੇ ਨੇ😘💕

  • @sardarinderjitsingh
    @sardarinderjitsingh 3 года назад +43

    ਬਹੁਤ ਹੀ ਕੀਮਤੀ ਅਤੇ ਅਨੰਦਮਈ ਹਲੂਣਾ

  • @ankushsidhu2234
    @ankushsidhu2234 3 года назад +11

    ਰਾਜਪਾਲ ਜੀ ਨਾਲ 100/ ਸਹਿਮਤ ਹਾਂ

  • @godblessyou2720
    @godblessyou2720 3 года назад +22

    ਸ਼ੁਕਰਾਨਾ ਵਾਹਿਗੁਰੂ ਜੀ ਦਾ ਜਿਥੋਂ ਸਭ ਕੁਝ ਆਉਂਦਾ 🙏,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਾਰਗ ਦਰਸ਼ਨ ਕਰਦੇ ਨੇ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @gurcharansingh9508
    @gurcharansingh9508 6 месяцев назад +5

    ਮਨਜੀਤ ਸਿੰਘ ਜੀ ਮੱਖਨੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਤੁਹਾਨੂੰ ਏਸੇ ਤਰ੍ਹਾਂ ਹੀ ਵਧੀਆ ਤੋਂ ਵਧੀਆ ਲੋਕਾਂ ਨੂੰ ਸੰਬੋਧਨ ਕਰਦੇ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ

  • @rajpalkotli
    @rajpalkotli 3 года назад +30

    ਬਹੁਤ ਵਧੀਆ ਅਰਥ ਭਰਪੂਰ ਗੱਲਾਂ ਕੀਤੀਆਂ ਆ ਜੀ, ਸ਼ੁਕਰਾਨਾ ਤੇ ਸਕਾਰਾਤਮਕਤਾ ਵਾਲੀ ਗੱਲ ਵੀ ਸਹੀ ਹੈ ਜੀ ਪਰ ਸ਼ਾਇਦ ਇਹ ਵੀ ਨਹੀਂ ਹੈ ਕਿ ਪਹਿਲਾਂ ਜਦੋਂ ਕੁਦਰਤੀ ਮਾਹੌਲ 'ਚ ਰਹਿੰਦੇ ਸੀ ਸਾਰਾ ਕੁਝ ਹੀ ਸਹੀ ਸੀ ਜਾਂ ਸਾਰੇ ਲੋਕ ਸ਼ੁਕਰਾਨੇ ਵਿਚ ਰਹਿੰਦੇ ਸਨ ਤੇ ਹਰੀ ਕ੍ਰਾਂਤੀ ਨਾਲ ਹੀ ਸਭ ਕੁਝ ਵਿਗੜਿਆ ਹੈ, ਗੁਰੂ ਨਾਨਕ ਜੀ ਵੀ 500 ਸਾਲ ਪਹਿਲਾਂ ਕਲਯੁਗ ਦੀ ਗੱਲ ਕਰਦੇ ਹਨ, ਆਪਣੇ ਰਾਜ ਸਥਾਪਿਤ ਕਰਨ ਲਈ ਯੁੱਧ ਵੀ ਹੁੰਦੇ ਸਨ, ਤਕੜੇ ਬੰਦੇ ਮਾੜਿਆਂ ਨੂੰ ਕੁੱਟਦੇ ਸੀ, ਸੋਹਣੀਆਂ ਕੁੜੀਆਂ ਨੂੰ ਜ਼ਬਰਦਸਤੀ ਲੈ ਜਾਂਦੇ ਸੀ, ਜਾਤ ਪ੍ਰਥਾ ਵੀ ਸੀਗੀ ਸਾਡੇ, ਕੁੜੀਆਂ ਨੂੰ ਮਾਰਨ ਦਾ ਰਿਵਾਜ਼ ਵੀ ਸੀ, ਕਾਲ ਵੀ ਪੈਂਦੇ ਸੀ ਤੇ ਉਹਦੇ ਚ ਵੀ ਲੋਕ ਮਰਦੇ ਸੀ, ਪਲੇਗ ਤੇ ਚੇਚਕ ਵਰਗੀਆਂ ਬਿਮਾਰੀਆਂ ਵੀ ਸੀਗੀਆਂ ਉਦੋਂ, ਇਸ ਲਈ ਕੁਦਰਤੀ ਜੀਵਨ ਵੀ ਆਪਣੇ ਆਪ ਵਿਚ ਸੰਪੂਰਨ ਨਹੀਂ ਸੀ, ਅਸੀਂ ਆਮ ਤੌਰ ਤੇ ਪੁਰਾਣੇ ਚੰਗੇ ਤੇ ਹੁਣ ਦੇ ਮਾੜੇ ਦੀ ਤੁਲਨਾ ਕਰਦੇ ਹਾਂ ਪਰ ਚੀਜ਼ਾਂ ਨੂੰ ਸਮੁੱਚ ਚ ਦੇਖਣ ਦੀ ਲੋੜ ਵੀ ਹੈਗੀ ਆ ਸ਼ਾਇਦ

    • @godblessyou2720
      @godblessyou2720 3 года назад +2

      ਬਹੁਤ ਵਧੀਆ 👍

    • @sarbjitsinghgill2435
      @sarbjitsinghgill2435 3 года назад +1

      Sir I appreciate your timely and kindly advice. GOD BLESS YOU.

    • @mandeepsingh5174
      @mandeepsingh5174 Год назад +3

      ਤੁਸੀ ਗੱਲ ਸਮਝੇ ਨਹੀਂ ਓਹ ਕੀ ਕਹਿਣਾ ਚਾਹੁੰਦੇ ਸਨ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਵੀ ਓਹ ਲੋਕਾਂ ਨੂੰ ਜਾਗਰੂਕ ਕਰਦੇ ਸਨ। ਸੱਭ ਕੁੱਝ ਓਸ ਸਮੇਂ ਵੀ ਠੀਕ ਨਹੀਂ ਸੀ। ਜਦੋਂ ਤੁਹਾਡੇ ਨਾਲ ਕੁੱਝ ਮਾੜਾ ਹੁੰਦਾ ਹੈ ਤੇ ਜਦੋਂ ਓਸ ਸਮੇਂ ਵੀ ਤੁਸੀ ਓਹਦਾ ਸ਼ੁਕਰਾਨਾ ਕਰਨਾ ਸਿੱਖ ਲਿਆ ਤੇ ਤੁਹਾਨੂੰ ਓਸ ਮਾੜੇ ਸਮੇਂ ਨਾਲ ਕੋਈ ਫ਼ਰਕ ਨਹੀਂ ਪੈਣਾ, ਤੁਸੀ ਫੇਰ ਖੜੇ ਹੋ ਜਾਵੋਗੇ।
      ਮੇਰੀਆਂ 2 ਗੱਡੀਆਂ ਚੋਰੀ ਹੋਈਆਂ ਮੈਂ ਅਰਦਾਸ ਕਿੱਤੀ ਰੱਬਾ ਸ਼ੁੱਕਰ ਹੈ ਤੁਹਾਡਾ ਪਹਿਲਾ ਸ਼ੁੱਕਰ ਜਦੋਂ ਗੱਡੀ ਚੋਰੀ ਹੋਈ ਮੈਂ ਗੱਡੀ ਵਿੱਚ ਨਹੀਂ ਸੀ ਕਿ ਪਤਾ ਕੋਈ ਮੈਨੂੰ ਚਾਕੂ ਯਾਂ ਗੋਲੀ ਮਾਰ ਦੇਂਦਾ। ਅੱਜ ਅਕਾਲ ਪੁਰਖ ਜੀ ਨੇ ਉਸਤੋਂ ਵੀ ਵੱਡੀਆਂ ਗੱਡੀਆਂ ਦੇ ਦਿੱਤੀਆਂ।
      ਦੂਜੀ ਗੱਲ ਮੈਂ ਏਹ ਵੀ ਅਰਦਾਸ ਕੀਤੀ ਅਕਾਲ ਪੁਰਖ ਜੀ ਜਿੰਨੇ ਚੋਰੀ ਕਿੱਤੀ ਉਸ ਬੰਦੇ ਨੂੰ ਏਨਾ ਦੇ ਦਵੋ ਕਿ ਓਹਨੂੰ ਚੋਰੀ ਨਾਂ ਕਰਨੀ ਪਵੇ। ਔਖੇ ਸਮੇਂ ਵਿੱਚ ਵੀ ਜੌ ਅਕਾਲ ਪੁਰਖ ਜੀ ਦਾ ਸ਼ੁਕਰਾਨਾਂ ਕਰਨ ਲਗ ਪੈਂਦਾ ਓਹਦਾ ਸਮਾਂ ਆਪਣੇ ਆਪ ਵਧੀਆ ਹੋਣ ਲੱਗ ਪੈਂਦਾ।

    • @shivanisharma5562
      @shivanisharma5562 Год назад

      ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ, ਇਸ ਗੂੰਡੈ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਵੀਰ ਦੀਆਂ ਗਲਾਂ ਸੂਣ ਕੇ ਦਿਲ ਖੂਸ ਹੋ ਗਿਆ ਹੈ,ਵਿਰੇ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @navdeepkaur8856
    @navdeepkaur8856 3 года назад +15

    ਬਹੁਤ ਕੀਮਤੀ ਅਤੇ ਕੰਮ ਦੀਆਂ ਗੱਲਾਂ 🙏

  • @godblessyou2720
    @godblessyou2720 3 года назад +20

    ਜੋ ਕ੍ਰਿਪਾ ਵਾਹਿਗੁਰੂ ਜੀ ਦੀ ਗਿਆਨੀ ਸੰਤ ਸਿੰਘ ਮਸਕੀਨ ਜੀ ਤੇ ਸੀ ਪਰਮਾਤਮਾ ਨਾਲ ਜੋੜ ਦਿੰਦੇ ਸਨ,,, ਸ਼ੁਕਰ ਆ ਕੇ ਉਹਨਾਂ ਦੀਆਂ ਅਣਗਿਣਤ ਕਥਾ ਦੀਆਂ ਵੀਡੀਓ ਤੇ ਆਡੀਓ ਨੇ,,, ਉਹਨਾਂ ਦੀਆਂ ਕਥਾ ਸੁਣ ਕੇ ਦਾਸ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਸਜਿਆ 🙏

  • @sukhdevkaur9697
    @sukhdevkaur9697 3 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @jagdishkaur3054
    @jagdishkaur3054 Месяц назад

    ਧੰਨਵਾਦ ਧੰਨਵਾਦ ਜੀ❤❤❤ ਵਾਹਿਗੁਰੂ ਹਮੇਸ਼ਾ ਤੁਹਾਡੇ ਤੇ ਕਿਰਪਾ ਕਰੇ ਵਡਮੁੱਲੀ ਜਾਣਕਾਰੀ ਸਿਹਤ ਤੇ ਰੱਬ ਨਾਲ ਜੋੜ ਨਾ❤🎉❤❤

  • @luckykapoor9115
    @luckykapoor9115 2 месяца назад

    ਸੱਤ ਸ਼੍ਰੀ ਅਕਾਲ ਜੀ🙏 ਬਹੁਤ ਹੀ ਸੋਹਣੇ ਵਿਚਾਰ ਹਨ ਤੁਹਾਡੇ, ਪਰਮਾਤਮਾ ਤੰਦਰੁਸਤੀ ਬਖ਼ਸ਼ੇ।ਦਰਖਤ ਸਾਡੇ ਫੇਫੜੇ ਹਨ, ਜੇ ਦਰਖਤਾਂ ਨੂੰ ਵੱਢਾਂਗੇ ਤਾਂ ਉਸ ਦਾ ਅਸਰ ਸਾਡੇ ਫੇਫੜਿਆਂ ਤੇ ਪਵੇਗਾ।🙏

  • @shubhneetkaur2449
    @shubhneetkaur2449 3 года назад +67

    ਕੁਦਰਤ ਕਿਸੇ ਨੂੰ ਵੀ ੧੦੦/੧੦੦ ਨਹੀ ਦਿੰਦੀ ।। ❤️❤️। ਕੁਝ ਨਹੀਂ ਚਾਹੀਦਾ ਤਾਂ ਖੁਦਾਈ ਹੈ।।।

  • @baazsingh6316
    @baazsingh6316 3 года назад +18

    First time I like b social from my heart. Salute ji.

  • @harishsharma6476
    @harishsharma6476 3 года назад +9

    ਬਹੁਤ ਵਧੀਆ ਇਨਸਾਨ

  • @yadwindersingh8116
    @yadwindersingh8116 3 года назад +8

    Mind blowing speech sachi jis di tarif lai mere kol koi sabad nhi

  • @positivevibeswithNatureandcult
    @positivevibeswithNatureandcult 3 года назад +13

    👌आपको सुन कर चन्दन सी शीतलता का अहसास हुआ, वाहेगुरु महर रखें

  • @RajvinderSingh-kv5lc
    @RajvinderSingh-kv5lc 3 года назад +11

    Rajpal Makhni sahib!! highly intellectual !! great ideas!!! people like you are the real assets of our country.

  • @akashdeepsingh690
    @akashdeepsingh690 3 года назад +22

    We want more episodes with this man .

  • @mannukaur6675
    @mannukaur6675 3 года назад +6

    Shukriya parmatma 🙏🏻🙏🏻🙏🏻🙏🏻

  • @eksurgyankendranabha
    @eksurgyankendranabha 3 года назад +24

    Very very precious and intellectual thoughts by the great personality S Rajpal Makhni sir🙏

  • @baljinderdhaliwal27
    @baljinderdhaliwal27 3 года назад +6

    ਸਤਿ ਸ੍ਰੀ ਅਕਾਲ ਜੀ ਧੰਨਵਾਦ ਧੰਨਵਾਦ ਜੀ🌹❤️🙏

  • @tejindersingh1237
    @tejindersingh1237 3 года назад +5

    ਬਹੂਤ ਅਛੇ ਵਿਚਾਰ,,,,,,,ਸ਼ੁਕਰੀਆ

  • @preetdhillon64
    @preetdhillon64 3 года назад +17

    Need more and more videos with rajpal singh ji 🙏🏻

  • @RanjitSingh-ux5hs
    @RanjitSingh-ux5hs 3 года назад +5

    ਤੁਹਾਡੀਆਂ ਹੋਰ ਗੱਲਾਂ ਸੁਨਣ ਨੂੰ ਜੀ ਕਰਦਾ

  • @harbindersingh8432
    @harbindersingh8432 3 года назад +7

    Very very honest ,TRUTHFUL and knowledgeable SOUL..

  • @rajivsharma8832
    @rajivsharma8832 3 года назад +4

    🌷🌹💐👏🏽👏🏽ਵਾਹਿਗੁਰੂ ਜੀਓ..ਹਮੇਸ਼ਾ ਚੜ੍ਹਦੀਆਂ ਕਲਾ ਬਖਸ਼ੋ..

  • @mohiniberi2269
    @mohiniberi2269 3 года назад +6

    Waheguru ji. Waheguru ji. Tera lakh lakh Shukar hai teria datan da koi ant nahi amul hann.

  • @ManjeetSingh-ob4hy
    @ManjeetSingh-ob4hy Месяц назад

    ਬਹੁਤ ਵਧੀਆ ਮਾਰਗਦਰਸ਼ਨ

  • @sabhisingh2402
    @sabhisingh2402 3 года назад +5

    ਬਹੁਤ ਵਧੀਅਾ ਜੀ ਅਾਨੰਦ ਅਾਇਅਾ ਗੱਲਾ ਸੁਣਕੇ

  • @jasveerkaur2887
    @jasveerkaur2887 3 года назад +11

    I'm speechless 😶

  • @rajneetiyug2683
    @rajneetiyug2683 Год назад +3

    Great 👍

  • @shashi9109
    @shashi9109 3 года назад +8

    Very nice veer Ji
    Thanks you 🙏

  • @RavinderSINGH-rh8wg
    @RavinderSINGH-rh8wg 3 года назад +3

    ਬਹੁਤ ਕੀਮਤੀ ਅਤੇ ਕੰਮ ਦੀਆਂ ਗੱਲਾਂ

  • @gyanjyotichanne1176
    @gyanjyotichanne1176 3 года назад +5

    Thankyou sir for great information

  • @babbujass
    @babbujass 3 года назад +10

    Ghaintt gallan wmk 🙏 ke asi bhi nibha sakkiye 🙏

  • @simratpalsinghbrar5222
    @simratpalsinghbrar5222 3 года назад +2

    ਬਹੁਤ ਵਧੀਆ ਵੀਰ ਜੀ ਧੰਨਵਾਦ

  • @anmolbrar3391
    @anmolbrar3391 Год назад +2

    ਪਰ ਜੇਕਰ ਸੋਚਿਆ ਜਾਏ ਤਾਂ ਅੱਜ ਕੱਲ੍ਹ ਤਾਂ ਇਸ ਲਾਲਚ ਵੱਸ ਕਾਰਨ ਇਹ ਅੰਬਾਨੀ ਅੰਡਾਨੀ ਵਰਗੇ ਬਹੁਤ ਹੀ ਅਮੀਰ ਹੋਣ ਦੇ ਬਾਵਜੂਦ ਵੀ ਬਹੁਤ ਦੁੱਖੀ ਹੋਏ ਪਏ ਹਨ। ਧੰਨਵਾਦ ਜੀਉ।

  • @karanveer626
    @karanveer626 3 года назад +11

    Great words

  • @sandeep3175
    @sandeep3175 3 года назад +8

    Great words sir, thanks g

  • @arvinderraju1828
    @arvinderraju1828 3 года назад +2

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੇ ਜੀ ਸਭ ਪਹਿਲਾ ਬਾਂਗ ਹੋਝੇ

  • @avtarkaur6477
    @avtarkaur6477 3 года назад +4

    ਬਹੁਤ ਹੀ ਵਧੀਆ ਵਿਚਾਰ ਹਨ। 🙏❤️🙏👌👍

  • @ranjitsandherrai8564
    @ranjitsandherrai8564 3 года назад +14

    What a eye opening program I hope we can see some more episodes with this gentleman

  • @bkbs7916
    @bkbs7916 3 года назад +5

    Shuru which hi dil moh liya payaariyo Waheguru parmatma aida hi daya banaayi rakhan ji 🙏

  • @parveensharma9077
    @parveensharma9077 5 месяцев назад

    First time I listened to this brilliant , intellectual person! I cannot skip even hus single word! I want some more videos as this. Thnx a lot god for bringing this person in my way.

  • @anmolbrar3391
    @anmolbrar3391 Год назад +2

    ਅੱਜ ਕੱਲ੍ਹ ਤਾਂ ਪੰਜਾਬ ਵਰਗੇ ਸਭਨਾਂ ਤੋਂ ਵਧੀਆ ਰਾਜ ਦੇ ਵਿੱਚ ਵੀ ਸੱਚਮੁੱਚ ਹੀ ਇਕ ਏਕੜ ਜਮੀਨ ਦਾ ਭਾਅ ਵੀ ਪੰਜ ਤੋਂ ਸਤ ਲਖ ਰੁਪਏ ਤਕ ਘੱਟ ਹੋ ਗਿਆ ਹੈ।
    ਧੰਨਵਾਦ ਜੀਉ।

  • @VarinderSingh-mf3nm
    @VarinderSingh-mf3nm 3 года назад +3

    ਬਹੁਤ ਵਧੀਆ ਸੁਨੇਹਾ ਜੀ 🙏🙏🙏🙏🙏

  • @nidhikapahi1174
    @nidhikapahi1174 3 года назад +4

    Golden words👍👍👍

  • @gurdeepsingh2837
    @gurdeepsingh2837 3 года назад +25

    Instantly brought tears into my eyes the moment you talked about mother nature. What a great intellectual with deep understanding. Many thanks 🙏🏻

  • @jaswinderbahra1572
    @jaswinderbahra1572 Год назад +2

    Bahut vadia vichar thanks

  • @surinderbairagikaliraman4400
    @surinderbairagikaliraman4400 Год назад +1

    Thanks Mr makhni from Barcelona spain

  • @mohanlail9998
    @mohanlail9998 3 года назад +9

    You’re right
    We are ungrateful
    We have to learn to say thanks
    So thanks brother

  • @bsjattana5526
    @bsjattana5526 3 года назад +2

    ਬਹੁਤ ਹੀ ਕੀਮਤੀ ਵਿਚਾਰ ਐ ਜੀ ਰਬ ਤਹਾਨੂੰ ਬਰਕਤ ਤੇਤਦਰਸਤੀ ਬਖਸ਼ੇ

  • @BootaSingh-fc3pm
    @BootaSingh-fc3pm 3 года назад +9

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਬਾ ਜੀ 👍🙏

  • @ranjitkaur9567
    @ranjitkaur9567 3 года назад +3

    ਬਹੁਤ ਵਧੀਆ ਸੁਝਾਅ ਹੈ ਜੀ। ਜਾਣਕਾਰੀ ਬਹੁਤ ਵਧੀਆ ਲੱਗੀ।

  • @nirmalkaur7131
    @nirmalkaur7131 3 года назад +10

    Very informative and relevant information We have forgotten our past , our values our relationship ‘ s especially in the past few years shocking changes have come in our teaching system in last 10 years values are lost everywhere in all the fields .
    Thanks for sharing .

  • @gurmailkapoor4241
    @gurmailkapoor4241 3 года назад +4

    Waheguru ji bles you veerji

  • @SaumyaSiag
    @SaumyaSiag 3 года назад +4

    Bahut bahut Vadhiya te sohniya batan kitian.
    Ehna gallan ne kite na kite sanu aapde andar te sadi zindagi de chaar chufereyan ch jhakan da mauka ditta hai..

  • @tinasharma8567
    @tinasharma8567 3 года назад +6

    Your suggestions are very valuable for the society I adore you sir

  • @kiranmarahad8442
    @kiranmarahad8442 3 года назад +1

    Thanku Thanku sir

  • @sukhwinderfagura2284
    @sukhwinderfagura2284 3 года назад +2

    Waheguru ji Thank you

  • @mohiniberi2269
    @mohiniberi2269 3 года назад +2

    Bahut hi sunder bachan hann aap ji da dhanwad.

  • @sukhwinderrehill9590
    @sukhwinderrehill9590 3 года назад +2

    Very good 👍 veerji bhut nek vichaar akkhan kholtia menn jeete jag Jeet waheguru ji sab te kirpa mehar karn waheguru ji ka khalsa waheguru ji ki fateh ji

  • @mohinderpalsingh5189
    @mohinderpalsingh5189 3 года назад +2

    Shukrana ap ka ruh ki khurak shukrana waheguru tera shuker hai

  • @sukhdevkaur3948
    @sukhdevkaur3948 3 года назад +2

    Waheguru tuhanu chardi kala vich rekhey you are great sir🙏👏🇺🇲

  • @sukhpalkaur1641
    @sukhpalkaur1641 2 года назад +3

    Waheguru ji thanks 🙏

  • @BaljeetKaur-uz6eq
    @BaljeetKaur-uz6eq 3 года назад +4

    Good vry good bro

  • @verrk12
    @verrk12 3 года назад +5

    Salute ji thuanu 🙏🏻🙏🏻

  • @xyz6859
    @xyz6859 3 года назад +29

    ਪਿੰਡਾ ਵਿੱਚ ਵੀ ਹੁਣ ਸੱਭ ਕੁੱਝ ਬਦਲ ਗਿਆ ਜੀ ,ਹੁਣ ਤਾਂ ਪਿੰਡਾ ਦੀ ਜ਼ਿੰਦਗੀ ਵੀ ਬਹੁੱਤ ਬਦਲ ਗਈ ਪਿੰਡਾ ਵਿੱਚ ਲੋਕ ਹੁਣ ਚੁਲ਼ੇ ਤੇ ਬਣੀ ਰੋਟੀ ਛੱਡ ਚੁੱਕੇ ਹਨ ਮਧਾਣੀ,ਰਿੜਕਣੇ ਵੀ ਬਹੁੱਤ ਘੱਟ ਘਰਾ ਵਿੱਚ ਮਿਲਣਗੇ ,ਹੁਣ ਤਾਂ ਪਿੰਡਾ ਵਿੱਚ ਵੀ ਸੁਭਆ,ਰਹਿਣ,ਸਹਿਣ ਸੱਭ ਕੁੱਝ ਬਦਲ ਗਿਆ ? ਹੁਣ ਰਾਤਾਂ ਨੂੰ ਮਾਂ ਜਾ ਦਾਦੀ ਚੰਦ ਮਾਮੇ ਦੀਆ ਬਾਤਾਂ ਨਹੀਂ ਸੁਣਾਉਂਦੀ ?

    • @harryz1797
      @harryz1797 3 года назад +2

      Sade doabe de pind v shahra varge ho gye aa

    • @jatindersingh5616
      @jatindersingh5616 3 года назад

      @@harryz1797 bilkul

    • @Its_me.89
      @Its_me.89 3 года назад +1

      Xuz kite kine appa khud hi flane ne pka kra lea vehra asi na pishe reh jaeye eve veero bhaino appa v modern hoge

  • @amaanriar6794
    @amaanriar6794 3 года назад +3

    Shukriyaaaa🙏🏻

  • @amdeep4111
    @amdeep4111 3 года назад +2

    Apa ta hr time kudrat da shukr krde g asi bht ameer ha g sohni seht, sohne rishte te struggling life hai. Kudrat mehrbaan hai g awe lgda sb kuj mainu e de rhi hai.Jindgi jindabaad.

  • @Edits12370
    @Edits12370 2 года назад +3

    Beautifully explained each and every aspect of life with beautiful examples.Feeling like that this is my inner voice.

  • @sukhpalkaur1641
    @sukhpalkaur1641 2 года назад +2

    Waheguru’s ki thanks 🙏

  • @ranakarnailsingh6720
    @ranakarnailsingh6720 Год назад +2

    Very nice thoughts

  • @poonamdeepgill7115
    @poonamdeepgill7115 3 года назад +4

    Such beautiful thoughts ❤️🙏

  • @jaswantkaur5815
    @jaswantkaur5815 3 года назад +5

    Wonderful 🙏🙏

  • @harpalkaurgulati1124
    @harpalkaurgulati1124 3 года назад +1

    Parmatma hor vi chardikala bakshe ji 🙏🙏

  • @amrit7670
    @amrit7670 3 года назад +6

    Very deep thoughts..need huge knowledge to grasp

  • @iqbalsingh1182
    @iqbalsingh1182 3 года назад +1

    bahut wdiia...bahut wdiia lgeya

  • @sukhdevchahal5049
    @sukhdevchahal5049 3 года назад +6

    Absolutely right you axplane thx and bring something more in time to time

  • @kamaljitkaur5322
    @kamaljitkaur5322 Год назад +1

    Valuable information 🙏

  • @ManjeetKaur-wf4uv
    @ManjeetKaur-wf4uv 3 года назад +2

    Good

  • @sukhpreetbhullar5223
    @sukhpreetbhullar5223 3 года назад +6

    Amazing!🙌🙌✨️✨️

  • @shivagill4992
    @shivagill4992 3 года назад +3

    The people who disliked this conversation I wonder if they are in right mind. We bless you.🙏🏾❤️

  • @dilpreetsingh737
    @dilpreetsingh737 3 года назад +3

    Salute 🙏🙏

  • @preetdhillon64
    @preetdhillon64 3 года назад +2

    Bahut Vadia jankaari aas karde a hor video dekhan nu milan gyi bahut kuch sikhan nu milya

  • @bobkooner996
    @bobkooner996 3 года назад +3

    Hats off to you 👏 sir ji

  • @KuldeepSingh-jx6ng
    @KuldeepSingh-jx6ng 2 года назад +1

    Bahut bahut vadhia...

  • @gurwinderkaur6527
    @gurwinderkaur6527 5 месяцев назад

    Waheguru ji

  • @swaransandhu1672
    @swaransandhu1672 Год назад +2

    His all ideas are very very. Deep thought s and meaning full but very few people are able to follow this truths.. guru bhalla kare sabda jio thanks..

  • @satwantkaur2941
    @satwantkaur2941 Год назад

    kya baat hai bhai saab baut asha explain kitta

  • @amandeepkaur8960
    @amandeepkaur8960 3 года назад +1

    Thanks uncle ji sahi gal smjhan lai

  • @Harbhajan_sangeet_vidhya_510
    @Harbhajan_sangeet_vidhya_510 3 года назад +4

    Wah....

  • @gurmeetkaur9145
    @gurmeetkaur9145 3 года назад +1

    U are , 💯 right we are playing with 🔥 and burning ourselves kiney Ashant and dukhi ha ha 🙏

  • @girn
    @girn 3 года назад +10

    ਬਹੁਤ ਵਧੀਆ

  • @navscreativecorner7203
    @navscreativecorner7203 3 года назад +1

    Bhut e vadia bichar. Thank you b social enna vadia content den lai.