Sir I'm salute your thoughts I'm with you anytime for Nabha salutations Please put my question for aal political parties ki agar Nabha di seat reserve ho jandi hai ta Nabha de kol kise bhi party kol Nabha da basinda candidate nahi hai jisnu nabhe thee public jandi hobe ki Nabha enna lachaar hai 🙏🙏🙏🙏
Bahut Acha Vichar veer ji
ਰੱਬ ਦਾ,੍ਪ੍ਰੇਮ ਹੁੰਦਾ ਸੀ,, ਜਦੋਂ ਕੋਈ ਵੀ ਫ਼ਸਲ ,ਬੀਜੀ ਜਾਂਦੀ ਸੀ,, ਉਸ ਨੂੰ , ਮੰਨਿਆ ਜਾਂਦਾ ਸੀ, ਕਿ ਰੱਬ ਦੇ ਆਸਰੇ ,ਸਭ ਦੇ ਲਈ ਵਧੀਆ ਅਨਾਜ ਪੈਦਾ ਹੋਏ, ਜਿਸ ਨੂੰ ਖਾ ਕੇ, ਇਨ੍ਹਾਂ ਸਭ ਦੀ ਤ੍ਰਿਪਤੀ ਹੋਏ, ਸਭ ਰੱਬ ਦੇ ਗੁਣ ਗਾਉਣ ਜੀ।
ਬਿਲਕੁਲ ਦਰੁਸਤ ਗੱਲ ਕਰੀ ਸਰ ਨੇ ਸਾਰਾ ਪੁਆੜਾ ਨਿੱਜ ਦਾ
ਬਿਲਕੁਲ ਸਹੀ ਕਿਹਾ ਭਾਈ ਸਾਹਿਬ 90% ਲੋਕ ਆਪਣੇ ਨਿਜ ਤੇ ਸਵਾਰਥ ਕਰਕੇ ਇੱਕ ਦੂਸਰੇ ਨਾਲ ਜੁੜੇ ਹਨ
ਬਹੂਤ ਹੀ ਉੱਤਮ ਅਤੇ ਡੂੰਘੇ ਵਿਚਾਰ ❤️🙏
I really like ur thoughts u are such a nice person very transparent
वैलडन वीर जी
Thanks for taking this topic
Wonderful message bhaaji
❤
LOVE 💕💕💕💕💕💕💕💕💕 FROM GERMANY 🇩🇪💝💝💕💝💝💝💖💞💖💝💝
Salute your good thoughts
Very nice
Nice👍🏻
ਅੱਜ ਦਾ ਮਨੁੱਖ ਸਿਰਫ਼ ਤੇ ਸਿਰਫ਼ ਆਪਣੇ ਵਰਤਮਾਨ ਬਾਰੇ ਹੀ ਸੋਚਦਾ ਹੈ,ਅਗਲੀ ਪੀੜ੍ਹੀ ਜਾਂ ਭਵਿੱਖ ਬਾਰੇ ਬਿਲਕੁੱਲ ਨਹੀਂ,ਸੋ ਇਸ ਲਈ ਨਿੱਜ ਹੀ ਹਾਵੀ ਹੋ ਗਿਆ ਹੈ
Sir I'm salute your thoughts
I'm with you anytime for Nabha salutations
Please put my question for aal political parties ki agar Nabha di seat reserve ho jandi hai ta Nabha de kol kise bhi party kol Nabha da basinda candidate nahi hai jisnu nabhe thee public jandi hobe ki Nabha enna lachaar hai 🙏🙏🙏🙏
🙏
ok g h
🎉99/; nij hai
ਲੋਕਾਂ ,ਦੀ ਮਾਨਸਿਕਤਾ ਬਿਮਾਰ ਹੋ,ਗਈ ਹੈ ਜੀ,, ਜੋ, ਆਪਣੇ, ਨਿੱਜ ਲਈ ਧੋਖਾ ਕਰਦਾ ਹੈ,, ਰਹਿੰਦਾ, ਉਸ ਦੇ ਪੱਲੇ ਵੀ ਨਹੀਂ ੍ਹ ਰਿਹਾ ਕਦੇ ਵੀ, ਉਹ ਕਿਸੇ ਨਾ ਕਿਸੇ ਪਾਸੇ ਨਿੱਕਲ ਗਿਆ,, ਉਦਾਹਰਣ ਦੇ ਤੌਰ ਤੇ, ਮੈਂ ਬੀਤੀ ਦਸਦਾ ਹਾਂ ਜੀ,, ਮੈਂ ,, ਨਵਾਂ ,, ਹੈਵੀ ਡਿਊਟੀ, ਕੂਲਰ ਲਿਆ ,, ਕੁੱਝ ਦਿਨ ਬਾਅਦ, ਮੈਂ ਬਿਮਾਰ ਜ਼ਿਆਦਾ ਹੋ ਗਿਆ,, ਉਹ ਕੂਲਰ ਦਾ ,ਮੋਟਰ ,ਦਾ ਬੁੱਸ਼, ਬੈਰਿੰਗ,, ਗਰਮ ਹੋ ਗਿਆ,, ਮੋਟਰ , ਰੁਕ ਗਈ ,, ਮੇਰੇ ਵਿੱਚ, ਬੋਲਣ ਦੀ , ਵੀ ਹਿੰਮਤ ਵੀ ਨਹੀਂ ਸੀ,, ਬਿਜਲੀ ਮਕੈਨਿਕ ਨੂੰ ਕਿਹਾ ,, ਉਸ ਨੇ ,ਦੇਖ ਕੇ ,, ਝੂਠ ਬੋਲ ਦਿੱਤਾ,, ਕਿ ਇਹ ਮੋਟਰ ਦੀ , ਬਾਂਈਡਿੰਗ ,, ਕਰਨੀ ਪਵੇਗੀ ,, ਮੋਟਰ ,, ਖੋਲ੍ਹ ਕੇ ਲੈ ਗਿਆ, 7,,,,,8,,,,, ਦਿਨ ਨਹੀਂ ,,ਆਇਆ ਸੋਚਦਾ ਰਿਹਾ ,, ਕਿ ਲੁਕਾਈ ਜਾਵੇ, ਜਾ ਕੀ ਕਰਾਂ,, ਜਦੋਂ ,, ਉਸ ਕੋਲ ਬੰਦਾ ,ਦੋ ਤਿੰਨ ਵਾਰ, ਜਾ ਕੇ ,ਕਹਿ ਕੇ ਆਇਆ,, ਕਿ ਕੂਲਰ ਚਲਾ ਕੇ ਜਾਓ ,, ਨਹੀਂ ਤਾਂ, ਮੋਟਰ ਵਾਪਿਸ , ਕਰ ਦਿਓ ,, ਤਾਂ ਉਸ ਨੇ ਆਪਣੇ ਦੋ ਚੇਲੇ, ਭੇਜ ਕੇ,, 8, ਕਿੱਲੋ ਦੀ ਮੋਟਰ,, ਕੂਲਰ ਵਾਲੀ ਲੁਕਾ , ਲਈ ,, ਤਿੰਨ ਕੁ ਕਿਲੋ ਦੀ ਮੋਟਰ,, ਫਿੱਟ ਕਰ ਗਿਆ,, ਜੋ ਕਿ,, ਕੁਲਰ ਦੇ,, ਹੈਵੀ ਪੱਖੇ ਨੂੰ ਘੁਮਾਉਣ ਦੇ ਵੀ , ਸਮਰੱਥ ਨਹੀਂ ਸੀ ,, ਲੇਕਿਨ , ਬਹੁਤ ਬਹਾਨੇ, ਬਣਾਉਂਦਾ ,, ਰਿਹਾ ,, ਉਸ ਬੇਈਮਾਨੀ ਨੂੰ ਲੁਕਾਉਂਦਾ ਰਿਹਾ।
ਲੇਕਿਨ ,,, ਕੋਈ ਫਾਇਦਾ ਨਹੀਂ ,, ਹੋਇਆ,,,,, ।
Baht jiada lasson lain vala topic aa,bttjihna nu sun na chahida oh nhi sun,nge.
Btt sadi ta lodh aa sikhan di
India de cheap serials dekhan di tha eh topic TV te ane chahide ne
ਲਾਲਚ