Prime Health (94) || ਇਹ ਹੈ ਪਾਊਡਰ ਚਮਤਕਾਰੀ, ਨਾ ਹਾਰਟ ਅਟੈਕ, ਨਾ ਬਿਮਾਰੀ

Поделиться
HTML-код
  • Опубликовано: 15 дек 2024

Комментарии • 210

  • @GurjeetSinghAnkush
    @GurjeetSinghAnkush Год назад +25

    ਸਾਰਿਆਂ ਨੂੰ ਬੇਨਤੀ ਹੈ ਡਾਕਟਰ ਮੁਰਤਜਾ ਜੀ ਦਾ ਪੇਜ ਲਾਈਕ ਕਰ ਲਵੋ, ਕਮਾਲ ਦੀਆਂ ਗੱਲਾਂ ਨੇ, ਹਰੇਕ ਇਲਾਜ ਹੈ ਏਨਾਂ ਕੋਲ , ਦੂਸਰਾ ਰੱਬ ਹੀ ਹੈ ਇਹ ਬੰਦਾ❤❤❤

  • @rbrar3859
    @rbrar3859 Год назад +15

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @kuljindersingh8282
    @kuljindersingh8282 Год назад +21

    ਸਾਡੇ ਸਤਿਕਾਰ ਯੋਗ ਬਜ਼ੁਰਗ ਇਹ ਹੀ ਔਸ਼ਧੀਆਂ ਵਰਤ ਦੇ ਸੀ ਅੱਜ ਕੱਲ੍ਹ ਅਸੀਂ ਪੜੇ ਲਿਖੇ ਬਜ਼ੁਰਗਾਂ ਨੂੰ ਅਨਪੜ੍ਹ ਦੱਸਦੇ ਆ।। ਸਤਿ ਸ੍ਰੀ ਆਕਾਲ ਜੀ।।

  • @baljinderbansal2968
    @baljinderbansal2968 Год назад +7

    ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਬਲਾਉਂਦੇ ਰਿਹਾ ਕਰੋ ।

  • @gursharnsingh1180
    @gursharnsingh1180 Год назад +17

    ਸੰਧਾਵਾਲੀਆ ਤੇ ਡਾਕਟਰ ਸਾਬ ਬਹੁਤ ਹੀ ਵਧੀਆ ਘਰ ਦੀ ਰਸੋਈ ਵਿੱਚ ਸਭ ਕੁੱਝ ਦੱਸ ਦਿੱਤਾ ਧੰਨਵਾਦ ਜੀ

  • @Amrik8278
    @Amrik8278 Год назад +8

    ਬਹੁਤ ਬਹੁਤ ਧੰਨਵਾਦ ਜੀ ਐਨੀ ਜਾਣਕਾਰੀ ਦੇਣ ਲਈ 🙏

  • @kulwindersingh-on6mw
    @kulwindersingh-on6mw Год назад +6

    ਬਹੁਤ ਵਧੀਆ ਜਾਣਕਾਰੀ ਧੰਨਵਾਦ 👍🙏

  • @studiopreetpalace4856
    @studiopreetpalace4856 Год назад +2

    ਆਖਰੀ ਸੰਦੇਸ਼ ਬਹੁਤ ਵਧੀਆ।
    ਰੱਬ ਰਾਖਾ।

  • @manjitkumar1273
    @manjitkumar1273 Год назад +1

    ਪ੍ਰਾਇਮ ਏਸ਼ੀਆ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।

  • @meetokaur6000
    @meetokaur6000 Год назад +1

    Thanks ਗੁਰਪ੍ਰੀਤ ਇਹ ਪ੍ਰੋਗਰਾਮ ਲਿਆਂਣ ਲਈ 🌹🙏👌

  • @amarjitkaur990
    @amarjitkaur990 Год назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @VijayKumar-dg9uh
    @VijayKumar-dg9uh Год назад +1

    Million million of thanks dr. sahib

  • @meetokaur6000
    @meetokaur6000 Год назад +1

    Thanks ਡਰ ਸਾਹਿਬ ਸਾਰੀਆਂ ਜਾਣ ਕਰਿਆ ਬਹੁਤ ਚੀਜ਼ ਆ 🌹🙏👌

  • @bharpursingh6919
    @bharpursingh6919 Год назад +1

    ਡਾ ਸਾਹਿਬ ਧੰਨਵਾਦ ਜੀ ,

  • @rajmand1588
    @rajmand1588 Год назад +1

    ਡਾਕਟਰ ਸਾਹਿਬ ਜੀ ਮੈਂ ਬਹੁਤ ਤੰਗ ਰਹਿਦੀ ਹਾਂ ਮੈਂ ਬਹੁਤ ਦਵਾਈਆਂ ਦੇਸੀ ਐਲੋਪੈਥੀ ਖਾ ਖਾ ਅੱਕ ਚੁਕੀ ਹਾਂ ਮੇਰੀ ਉਮਰ ਸੱਠ ਸਾਲ ਹੈ ਪਰ ਮੈਨੂੰ ਨੀਦ ਹੀ ਨਹੀਂ ਹੀ ਆਉਦੀ ਜੇ ਨੀਦ ਸਿਰਫ਼ ਇੱਕ ਦੋ ਘੰਟੇ ਹੀ ਆਉਦੀ ਹੈ ਸਿਰਫ਼ ਗੋਲੀ ਨੀਦ ਦੀ ਹੀ ਖਾ ਕੇ ਮੇਰੇ ਸਿਰ ਵਿੱਚੋਂ ਪੈਰਾਂ ਹੇਠਾਂ ਸਾਰਾ ਸਾਰਾ ਦਿਨ ਸੇਕ ਹੀ ਨਿਕਲ ਦਾ ਰਹਿਦੀ ਤੇ ਲੱਤਾਂ ਵਿਚੋ ਪੀੜਾਂ ਨਿਕਲ ਦੀਆਂ ਰਹਿੰਦੀਆਂ ਹਨ ਪਰ ਮੈਂ ਤੁਹਾਡੀਆਂ ਵੀਡੀਓ ਵੇਖ ਦੀ ਰਹਿੰਦੀ ਹਾਂ ਡਾਕਟਰ ਸਾਹਿਬ ਮੈਨੂੰ ਵੀ ਕੋਈ ਇਲਾਜ ਦਸੋ ਮੈਨੂੰ ਨੀਦ ਬਾਰੇ ਤੁਹਾਡੇ ਕੋਲੋਂ ਬਹੁਤ ਉਮੀਦ ਹੈ ਮੈਨੂੰ ਕੋਈ ਸ਼ਰੀਰ ਸ਼ਾਗਰ ਨਹੀਂ ਹੈ ਕਿਤੇ ਕਿਤੇ ਬਲਡ ਪ੍ਰੈਸ਼ਰ ਵੱਧ ਜਾਂਦਾ ਹੈ

    • @pbbstalwaravaaley920
      @pbbstalwaravaaley920 3 месяца назад +1

      ASI esi jugti DASAGe...TUSI SUTE HI RAHOGE..pr eh doctor's nhi dass sakda

  • @kamaljeetkaur2407
    @kamaljeetkaur2407 Год назад +3

    ਧੰਨਵਾਦ ਡਾਕਟਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ,,🙏🙏

  • @thind8264
    @thind8264 Год назад +1

    ਡਾਕਟਰ ਜੀ ਇਹੋ ਸਭ ਗਰਮ ਚੀਜ਼ਾਂ ਹਨ

  • @gurcharansinghsandhu8427
    @gurcharansinghsandhu8427 Год назад +4

    ਸਤਿ ਸ੍ਰੀ ਆਕਾਲ ਜੀ

  • @sukhramsharma2576
    @sukhramsharma2576 2 месяца назад

    Thanks Prime Asia..Thanks Doctor Murtaza....

  • @ManpreetKaur-ip6oy
    @ManpreetKaur-ip6oy Год назад

    ਸਤਿ ਸ੍ਰੀ ਆਕਾਲ ਡਾਕਟਰ saheb ji 🙏🙏

  • @amriksingh7895
    @amriksingh7895 Год назад +8

    Rabb ina di umar badhbe

  • @rashpalkhokhar9201
    @rashpalkhokhar9201 Год назад

    ਵਾਹਿਗੁਰੂ ਆਪ ਉਮਰ ਲਮੀ ਕਰੇ ਜੀ।ਸ਼ੂਗਰ ਦਾ ਇਲਾਜ ਦੱਸਿਆ।

  • @NirmalSingh-kp1zk
    @NirmalSingh-kp1zk Год назад +7

    ਦਾਲਚੀਨੀ ਦੋ ਕਿਸਮ ਦੀ ਹੁੰਦੀ ਹੈ ਕਿਹੜੀ ਕਿਸਮ ਲਈ ਜਾਵੇ

  • @kulwanthallan3133
    @kulwanthallan3133 Год назад +2

    Bahut khoob jioji, Homeopathic medicines are also made from these important ingredients like jaman di girak tu vi jioji. Can add jinjhar also, Arjan di shaal for heart problems or of high cholesterol, so Dr Sahib is so kind hearted and is getting duvahye jioji...bahut bahut shukaria jioji with great deep warm regards jioji, ek bajuragh maa 🙏💞🙏💘🙏

  • @gurtejsingh1257
    @gurtejsingh1257 Год назад +7

    Very very thankful to Dr sahib and Gurpreet sir

  • @HarjitSingh-wl4er
    @HarjitSingh-wl4er Год назад +16

    Very nice discussion. Language very sweet of both host and Doctor Sahib.

  • @charanjitsinghkamal8860
    @charanjitsinghkamal8860 Год назад +2

    ਡਾ ਸਾਹਿਬ Uric acid ਦਾ ਇਲ਼ਾਜ਼ ਦਸੋ ਜੀ ॥

  • @sandhunishansingh1058
    @sandhunishansingh1058 Год назад +6

    Very informative..Thanks Prime Asia nd Gurpreet Phaji

  • @sarbjitsinghbajwa6323
    @sarbjitsinghbajwa6323 Год назад +4

    Ssa Dr. Saab ji te sandhawalia ji
    Sandhawalia Saab ji aa jehrhian tin chaar itema dasian ne
    mein sarian itema pa k bhande ch desi bnaee di aa bas raat nu do pegg la lo
    Bas fer sari raat zazare aounde ne

    • @dhainchand1643
      @dhainchand1643 Год назад

      ਬਾਜਵਾ ਸਾਹਿਬ
      ਤੁਹਾਡਾ ਨੁਸਖ਼ਾ ਹੈ ਤਾਂ ਬਹੁਤ ਵਧੀਆ ਪਰ ਕਰੀਏ ਕੀ ਹੁਣ
      ਬਿਮਾਰੀਆਂ ਹੀ ਐਨੀਆਂ ਹਨ ਕਿ
      ਇੱਕ ਪੈੱਗ ਵੀ ਬੈਨ ਹੋ ਗਿਆ।
      ਹਾਰਟ ਅਟੈਕ
      ਸ਼ੂਗਰ
      ਇਨਫੈਕਸ਼ਨ
      ਪੱਥਰੀਆਂ
      ਗਦੂਦਾਂ

  • @ranjitkaur2780
    @ranjitkaur2780 Год назад +3

    Bhut vadia jankari g

  • @sulakhansingh4865
    @sulakhansingh4865 Год назад +1

    Dr sahib behad wadia bolan da saleeka jio
    Rab sach tuhade te mehar kare

  • @jaspreetkaur-bc5fl
    @jaspreetkaur-bc5fl Год назад +2

    Very good jankari

  • @GKantal-dq8nd
    @GKantal-dq8nd 10 месяцев назад

    Dr. Sahib ji shukriya jankari ke liye 🌹🌹🙏🙏♥️

  • @bhupinderkaur4196
    @bhupinderkaur4196 Год назад +2

    Sir sat sri akaal

  • @meenusingh954
    @meenusingh954 Год назад

    Satshreakal doc tusi bhut badiya jankari ditti ha veryyyy superb

  • @surindermasih5616
    @surindermasih5616 Год назад +1

    Very very good message paji DINANAGAR

  • @manjinderkaur3322
    @manjinderkaur3322 Год назад +3

    Dr Sahb de dare nukse fact ne . Ma use kite hoye ne 👍

  • @shivshakti6716
    @shivshakti6716 8 месяцев назад

    Very good informative video, thanks Dr sahib ❤🙏👌👌👌

  • @gurjeetsran5028
    @gurjeetsran5028 Год назад +3

    good job G s dr s

  • @harbanskaur2198
    @harbanskaur2198 Год назад +2

    ਮੇਥੀ ਕਲੋਜੀਅਤੇ ਤੀਸਰੀ ਚੀਜ ਦੁਬਾਰਾ ਦਸਿਆ ਜੇ ਸਮਝ ਨਹੀਂ ਆਈ

  • @kulvinderkaur3492
    @kulvinderkaur3492 Год назад +3

    Ssa prime Asia 🙏

  • @kulwanthallan3133
    @kulwanthallan3133 Год назад

    Satnam Shri Waheguru jioji Datiya jioji Tera lakh lakh shukar jioji bahut khoob bahut bahut shukaria jioji. Very useful information, u're perfectly right if we take raw haldi, thurye jehye desi ghi ch rost Kar ke grind Kar ke grind Kar lahiye te done te suhagha jioji.
    Thanks a lot with great deep warm regards jioji, jug jug jioji all of you with God's Blessings and His best wishes jioji 🙏💞❤️💞🙏💘💗🙏

  • @avtarsinghhoonjan6660
    @avtarsinghhoonjan6660 Год назад

    Very knowledgeable. Thanks 🙏

  • @balwindermundi3146
    @balwindermundi3146 Год назад +1

    ਡਾਕਟਰ ਸਾਹਿਬ ਪੈੱਗ ਵੀ ਲਾ ਸਕਦੇ ਹਾਂ

  • @harinderpalsingh8400
    @harinderpalsingh8400 Год назад

    Very very Nice JI.Dr. Murtaza ji. Thanks very much ji

  • @OfficialJasSingh
    @OfficialJasSingh Год назад +1

    ਡਾਕਟਰ ਸਾਬ ਦਾਲਚੀਨੀ ਤਾਂ ਹੁਣ ਮਿਲਦੀ ਹੀ ਨਹੀਂ। ਬਾਜ਼ਾਰ ਵਿੱਚ ਤਾਂ ਦਾਲਚੀਨੀ ਦੀ ਬਜਾਏ ਕੈਸਿਆ ਮਿਲਦੀ ਹੈ ਤੇ ਅਸੀਂ ਉਸਨੂੰ ਦਾਲਚੀਨੀ ਸਮਝਦੇ ਹਾਂ।

  • @RakeshSingh-dd2ep
    @RakeshSingh-dd2ep 3 месяца назад

    Dr saab olive oil koun sa brand lena hai pl eh daso ja video dalo

  • @balbirsinghsingh9685
    @balbirsinghsingh9685 Год назад

    Dr Murtja ji Salut you aap Dr Nahi yar Rab hai 🎉🎉

  • @ParmodKumar-pc9oh
    @ParmodKumar-pc9oh Год назад +2

    Very fine

  • @SukhwinderKaur-yd7qt
    @SukhwinderKaur-yd7qt Год назад

    Thank you Dr sahab ji 🙏👏🙏

  • @jaskarnsingh3884
    @jaskarnsingh3884 Год назад +13

    ਅਫੀਮ ਪੋਸਤ ਹਰ ਬਿਮਾਰੀ ਦਾ ਹਲ ਹੈ ਸੌ ਸਾਲ ਉਮਰ ਵਿਚ ਵੀ ਭੱਜੇ ਫਿਰਦੇ ਆ ਗੋਲੀਆਂ ਟੀਕੇ ਤਾ ਵੇਖੇ ਤਕ ਨੀਂ ਕਿਸੇ

    • @ParmodKumar-pc9oh
      @ParmodKumar-pc9oh Год назад +3

      ਅਫੀਮ ਤਾਂ ਹੋ ਸਕਦੀ ਹੈ ਪਰ ਪੋਸਤ ਵਾਲਿਆਂ ਦਾ ਹਾਲ ਮਾੜਾ ਦੇਖਿਆ

  • @kamaljitsingh961
    @kamaljitsingh961 Год назад +11

    I have been watching different programs of Prime Asia TV for quite some time. These are really good and informative. Thanks for these.

  • @jagdeepkaur5403
    @jagdeepkaur5403 Год назад

    Doctor saheb your last message was very impressive, God bless you 🙏

  • @ParamjeetKaur-eu1hs
    @ParamjeetKaur-eu1hs 8 месяцев назад

    Thanks doctor sahib ji

  • @kuldeepsinghkuldeep7905
    @kuldeepsinghkuldeep7905 Год назад +1

    Daal chini..ko Raat mein Pani main daal kar rakhe morning time pe sakde aa

  • @majorsinghaulakh1343
    @majorsinghaulakh1343 Год назад

    Very nice and INFORMATIVE post regarding the sake of humanity.

  • @ManjeetKaur-pk9of
    @ManjeetKaur-pk9of Год назад +1

    Ssa Ji what if I just eat in the morning fresh turmeric in morning not in milk

  • @rameshchandersoni6872
    @rameshchandersoni6872 Год назад

    I am 74 years old. Suffering from Sugar.BP Prostate besides Anemia. Kindly suggest treatment

  • @hijsg54
    @hijsg54 Год назад +1

    what is the name of homethic medicine? could not understand verbally .

  • @grewalbhupinder572
    @grewalbhupinder572 Год назад

    Very very. Thankful. To. D shaib ji

  • @InderjitSingh-mu5co
    @InderjitSingh-mu5co Год назад

    Bahot bahot dhanwaad ji

  • @MalkitToor-ec8jw
    @MalkitToor-ec8jw 4 месяца назад

    Very good this is so good

  • @harbajanmli7503
    @harbajanmli7503 Год назад

    Thanks for sharing.

  • @paramjitkaur7082
    @paramjitkaur7082 Год назад

    Good Information ji 👍🙏 Thanks

  • @gurbachandass4596
    @gurbachandass4596 3 месяца назад

    Thanks Sir ji

  • @SukhaSingh-ux2ps
    @SukhaSingh-ux2ps Месяц назад

    Sir g Haldi and Dalchini miks Karke lai sakde aa g

  • @sukhjeetkaurbains100
    @sukhjeetkaurbains100 Год назад

    Very good Dr Saab ji

  • @magankaur8686
    @magankaur8686 Год назад

    Dr sahib pls mokeya( masse) bare kuch dasso ji

  • @AmarjitKaurSohal
    @AmarjitKaurSohal Год назад

    Aap ji da bahut thanks doctor saab high b p di homepathi davaee vi daso ji 🙏🙏 t

  • @Stilofficial34
    @Stilofficial34 Год назад

    Bahut sohna ji

  • @SSSohi-eu5zr
    @SSSohi-eu5zr Год назад

    Really God fearing doctor

  • @JASPREETsingh-ig8be
    @JASPREETsingh-ig8be Год назад

    Prime Asia tv Canada best

  • @Manjit-r9m
    @Manjit-r9m 7 месяцев назад

    Please give us the name of resount in english.

  • @baldevkamboj6227
    @baldevkamboj6227 Год назад

    ਅਰਜਨ ਸਿਰਕੇ ਬਾਰੇ ਵੀ ਦੱਸਿਆ ਜਾਵੇ

  • @AmritKaur-nc9tw
    @AmritKaur-nc9tw 5 месяцев назад

    Dr tuse bhut ache gala Das de ho mere eyes de niche swaling ji rhandi home remedies daso ji

  • @ashoksinghmattu8055
    @ashoksinghmattu8055 3 месяца назад

    Very nice 👌 👍

  • @thind8264
    @thind8264 Год назад

    ਡਾਕਟਰ ਜੀ ਰਸੌਲੀਆਂ ਬਾਰੇ ਦਸੋਂ

  • @inderjeetsharma7529
    @inderjeetsharma7529 Год назад

    ਭਾਕਟਰ ਮੁਰਤਜਾ ਜੀ ਪੱਜਾਵ ਤੇ ਹਿਮਾਚਲ ਚ ਹਲਦੀ ਦੋ ਤਰਾ ਦੀ ਹੁਦੀ ਹੈ ਪੱਜਾਵ ਚ ਹਲਦੀ ਹੁਦੀ ਹੈ ਤੇ ਹਿਮਾਚਲ ਚ ਅੱਮਵਾ ਹਲਦੀ ਯਾਨੀ ਪਹਾੜੀ ਹਲਦੀ ਕੈਦੇ ਨੇ। ਮੈ ਤਾ ਦੋਨਾ ਨੁ ਆਦਾ,ਆਦਾ ਕਿਲੋ ਚਕੀ ਤੋ ਪਿਸਵਾ ਕੇ ਘਰ ਰਖਿਆ ਹੈ ਦੋਵਾ ਨੁ ਮਿਲਾ ਕੇ ਦੁਦ ਵਿਚ ਯਾ ਦਲਿਏ ਚ ਪਾ ਕੇ ਨਾਸ਼ਤਾ ਕਰ ਲੈਨਾ ਹਾੱ,ਪਰੌਠੇ ਖਾਨ ਦੀ ਲੋੜ ਨਹੀ। ਮੈ ਦਲਿਏ ਚ ਹਲਦੀ +ਮੁਲਲਠੀ+ਅਲਵਿਦਾ ਪਾਊਡਰ ਵੀ ਮਿਲਾ ਕੇ ਦਲੀਏ ਚ ਖਾ ਸਕਦੇ ਹੋ, ਇਕ ਕਪ ਦੁਦ ਵਿਚ ਪਾ ਸਕਦੇ ਹੋ।ਪਰਾਇਮ ਚੈਨਲ ਦਾ ਤੇ ਡਾਕਟਰ ਸਾਹਿਬ ਦਾ ਵਹੁਤ ਵਹੁਤ ਵਹੁਤ

  • @hajizakaria2173
    @hajizakaria2173 2 месяца назад

    Dr sahib sir AP ka clinic Lahore main hai to adres kia hai shukria
    Allah AP k eman mall jaan owr rizq halal main barkat farmay

  • @LovelyMate
    @LovelyMate Год назад +4

    Prime asia too good

  • @harjitkaur8266
    @harjitkaur8266 Год назад

    Dr. shaib ji very good informational u share with us thanks so much ❤️ 🙏

  • @ramsinghdablair5657
    @ramsinghdablair5657 Год назад

    V V thanks.for this advise

  • @pushaplata8417
    @pushaplata8417 Год назад

    RA+ਬਾਰੇ ਜਾਣਕਾਰੀ ਦੇਵੋ ਜੀ।

  • @ChandGurmail-t7u
    @ChandGurmail-t7u Год назад

    Dr Murtaza ji tusi kehdi o haldi adha sppun peo j kesi di taseer garm hovi o ke kari

  • @rajvinderkaur7659
    @rajvinderkaur7659 Год назад

    Dr Sahib,Will Methi Dana be good in summer in India?

  • @bhupinderkaur4196
    @bhupinderkaur4196 Год назад

    Sir menu PCOD di problem hai kai saal to plz menu koi ilaz dso

  • @vijaylakshmi952
    @vijaylakshmi952 Год назад

    Thanks so much 🙏🙏🙏🙏🙏🙏

  • @BaljinderKaur-tk5um
    @BaljinderKaur-tk5um Год назад +1

    Very very thank you sir 🙏❤

  • @Balbirsingh-sj7lf
    @Balbirsingh-sj7lf Год назад

    Thank you so much dr saab

  • @navjotbrar5931
    @navjotbrar5931 Год назад

    Dr Sahib u forgot to mention that haldi shd always be consumed with black pepper otherwise body doesn't digest it🙏🙏

  • @gurcharannagpal3775
    @gurcharannagpal3775 Год назад

    Waheguru tuhadi umer lambi kare.

  • @sanjogtarani3997
    @sanjogtarani3997 Год назад +2

    ਔਲੀ ਵਾਇਲ ਮਿਲਦਾ ਹੈ ਨਹੀਂ

  • @bhupindersohal9058
    @bhupindersohal9058 Год назад

    Dr Sahib haldy wala dudh kida bnanna ji

  • @افضالاشرف
    @افضالاشرف 3 месяца назад

    What is ldh increaz

  • @balwindergill3056
    @balwindergill3056 2 месяца назад

    Prostate ਦੀ bimari da ਹੱਲ ਦੱਸੋ ਜੀ

  • @SatnamSingh-fu1fh
    @SatnamSingh-fu1fh Год назад

    Good job Dr g

  • @gursharansekhon5718
    @gursharansekhon5718 Год назад +1

    Sugar..de.davae.da.nam.daso.,nalae.kemat..ketho.meluge

  • @jagtardhillon3967
    @jagtardhillon3967 Год назад

    Parkison bimari k bare me btayein

  • @DidarSingh-yd7gt
    @DidarSingh-yd7gt Год назад

    Sir kamr dard ate gode dard Han elaj daso

  • @CharanjitSingh-sk9ox
    @CharanjitSingh-sk9ox 9 месяцев назад

    Nice video