Prime Health (91) || 2 ਚਮਚ ਇਹ ਤੇਲ ਪੀਓ ਤੰਦਰੁਸਤ ਜ਼ਿੰਦਗੀ ਜੀਓ

Поделиться
HTML-код
  • Опубликовано: 25 окт 2024

Комментарии • 456

  • @iqbalsingh5034
    @iqbalsingh5034 Год назад +52

    ਇਹ ਗੱਲ 100% ਸਹੀ ਹੈ ਕਿ ਬਿਮਾਰੀਆਂ ਦੇ ਲੈਬੋਰਟਰੀ ਟੈਸਟ ਦੇ ਪੈਰਾਮੀਟਰ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵੱਲੋਂ ਵਿਗਾੜ ਕੇ ( ਵਧਾ-ਘਟਾ ਕੇ) ਸੈਟ ਕੀਤੇ ਜਾ ਰਹੇ ਹਨ। ਰੱਬ ਰਾਖਾ।

    • @kirattattla6228
      @kirattattla6228 Год назад +4

      Iqbal ji ਏ ਗਲ ਸਮਝਾੳਣ ਦੀ ਕੋਸ਼ਿਸ਼ ਅਸੀਂ ਬਹੁਤ ਕਰ ਰਹੇ ਹਾਂ ਤੁਸੀਂ ਵੀ ਕਰਦੇ ਰਹਿਣਾ 10ਲੋਕਾਂ ਚੋਂ ਜੇ ਦੋ ਵੀ ਸੁਣ ਲੈਂਦੇ ਨੇ ਤਾਂ ਲਖ ਖਟਿਆ ਕਿਉਂਕਿ ਜੋ ਦੋ ਨੇ ਸੁਣਿਆ ਤਾਂ ਇਕ ਜਾਂ ਦੋ ਨੂੰ ਜਰੂਰ ਦਸਣਗੇ ਸੋ ਦੋ ਦੀ ਥਾਂ ਚਾਰ ਤਾਂ ਹੋਏ

    • @GurdeepSingh-of9lh
      @GurdeepSingh-of9lh Год назад +1

      ਜਰੂਰ ਸਾਝੀ ਕਰਾਂਗੇ ਜਾਣਕਾਰੀ ਵੀਰ ਜੀ

    • @GurpreetSingh-ui7vq
      @GurpreetSingh-ui7vq Год назад +2

      ਬਿਲਕੁੱਲ ਸਹੀ ਗੱਲ ਹੈ ਜੀ

    • @dsdeepk1089
      @dsdeepk1089 Год назад

      Canada ch blood pressure da paimaana 130% nu high bna dita....Bas ehna to Rabb bachave..

    • @GurjantSingh-mo8mq
      @GurjantSingh-mo8mq Год назад

      @@kirattattla6228
      A

  • @mangibhatia5143
    @mangibhatia5143 Год назад +7

    ਸਬਕ-ਇਸ ਤੋਂ ਉੱਪਰ ਕੋਈ ਸਬਕ ਨਹੀਂ ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਵਿਚ ਰੱਖੇ ❤

  • @RanjitKaur-no6iq
    @RanjitKaur-no6iq Год назад +11

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,Dr saab ji nu, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🌺☺️

  • @kamaljeet3751
    @kamaljeet3751 Год назад +29

    ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਅਖੀਰਲੇ ਪੱਲ ਵਿਚ ਕਿਤਿਆਂ ਬੋਹਤ ਵਧੀਆ ਲੱਗਾ

  • @ramgopaldevji7180
    @ramgopaldevji7180 Год назад +28

    ਮੈਡੀਕਲ ਮਾਫੀਏ ਤੋਂ ਰੱਬ ਬਚਾ ਕੇ ਹੱਖੇ
    Dr ਸਾਹਿਬ ਦਾ ਬਹੁਤ ਧੰਨਵਾਦ

  • @godisone7569
    @godisone7569 Год назад +17

    ਸੰਧਾਵਾਲੀਆ ਸਾਹਿਬ , ਤੁਹਾਡੇ ਤਾਂ ਅਸੀਂ near about ਦਸ ਸਾਲ ਤੋਂ ਪੱਕੇ viewers ਹਾਂ, ਸਿਹਤ ਆਲੇ ਮਾਮਲੇ ਚ ਬਹੁਤ ਹੀ ਅਹਿਮ ਸੇਵਾ ਕਰ ਰਹੇ ਹੋ ਜੀ, ਇਹ ਡਾਕਟਰ ਸਾਹਿਬ ਤਾਂ ਦੁਰਲੱਭ ਵੈਦ/ਡਾਕਟਰ/ਇੱਕ ਵਧੀਆ ਸਮਾਜ ਸੇਵਕ/ਵਧੀਆ ਇਨਸਾਨ ਨੇ, salute ਜੀ ਇਨ੍ਹਾਂ ਨੂੰ, ਆਖਰੀ ਮਿੰਟ ਵਾਲਾ ਸੁਨੇਹਾ ,ਇੱਕ ਦਰਵੇਸ਼ ਵਲੋਂ ਸੁਨੇਹਾ ਸੀ,... ** ਦੁਖੀ ਇਨਸਾਨਾਂ ਨਾਲ ਖਾਸ ਹਮਦਰਦੀ ਹੈ ਮੈਨੂੰ, ਕਿ ਸ਼ਾਇਦ ਉਹ ਵੀ ਵਕਤ ਦਾ ਸ਼ਿਕਾਰ ਹੋਏ ਨੇ ਮੇਰੀ ਤਰ੍ਹਾਂ **

  • @godisone7569
    @godisone7569 День назад

    * ਨਿਸਵਾਰਥ ਭਾਵਨਾ ਨਾਲ ਜਰੂਰਤ ਮੰਦਾਂ ਦੀ ਸੇਵਾ ਕਰਦੇ ਰਹੋ ਕਿਉਂਕਿ ਸਿਆਣਿਆਂ ਨੇ ਕਿਹਾ ਹੈ ਕਿ ਜਿਸ ਖੂਹ ਵਿਚੋਂ ਲੋਕ ਪਾਣੀ ਪੀਂਦੇ ਰਹਿਣ ,ਉਹ ਕਦੇ ਸੁੱਕਦਾ ਨਹੀਂ *
    * Human Life is Valuable than every thing of the World *

  • @singh-cm9wd
    @singh-cm9wd Год назад +3

    ਸੰਧਾ ਵਾਲੀਆ ਜੀ WMO ਨੇ ਏਨਾ ਵੱਡਾ ਜ਼ੁਲਮ ਕੀਤਾ ਹੈ ਕਿ 5 ਵਾਲੇ ਨੂੰ ਹੀ ਸੁਗਰ ਤੋਂ ਡਰਾ ਕੇ ਉਸਨੂੰ ਟੈਂਸ਼ਨ ਵਧਾ ਕੇ ਪਕਾ ਮਰੀਜ ਬਣਾ ਲਿਆ ਇਨਾਂ ਉੱਤੇ ਕੋਈ ਕੇਸ ਨਹੀਂ ਬਣਦਾ ਜੀ।

  • @sartajsingh5010
    @sartajsingh5010 Год назад

    ਬਹੁਤ ਵਧੀਆ ਜਾਣਕਾਰੀ

  • @ManjeetSingh-ob4hy
    @ManjeetSingh-ob4hy Месяц назад

    ਡਾਕਟਰ ਸਾਹਿਬ ਦਾ ਮੈਸੇਜ ਬਹੁਤ ਸੋਹਣਾ ਸੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @nirmalsethi853
    @nirmalsethi853 Год назад

    ਮੈਂ ਤੁਹਾਡੇ ਸੁਝਾਅ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਜੈਤੂਨ ਦਾ ਤੇਲ ਲੈ ਰਿਹਾ ਹਾਂ, ਇਸ ਨਾਲ ਬਹੁਤ ਫਰਕ ਆਇਆ ਹੈ ਅਤੇ ਮੈਂ ਚੰਗੀ ਨੀਂਦ ਲੈਣ ਦੇ ਯੋਗ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ

  • @kamaljeetkaur2407
    @kamaljeetkaur2407 Год назад +7

    ਧੰਨਵਾਦ ਡਾਕਟਰ ਜੀ 🙏

  • @davinsandhu1433
    @davinsandhu1433 Год назад +13

    Dr sahib , salute u. U always give good advice to others

  • @sukhwinderkaur8776
    @sukhwinderkaur8776 Год назад +1

    ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ

  • @ParmodKumar-pc9oh
    @ParmodKumar-pc9oh Год назад +9

    ਜਵਾਨੀ ਵਿੱਚ ਮੇਰਾ ਐਚ ਡੀ ਐਲ ਲਗਪਗ42 ਸੀ। ਉਮਰ ਵੱਧਣ ਨਾਲ ਮੇਰਾ ਐਚ ਡੀ ਐਲ 33 ਦੇ ਕਰੀਬ ਆ ਗਿਆ ਸੀ। ਜੇਕਰ ਐਚ ਡੀ ਐਲ 33 ਤੋਂ ਵੀ ਥੱਲੇ ਜਾਦਾਂ ਹੈ ਤਾਂ ਦਿਲ ਦੀ ਬਲਾਕਜ ਦਾ ਖਤਰਾ ਵੱਧ ਜਾਦਾਂ ਹੈ। ਮੇਰੀ ਹੁਣ ਉਮਰ 60 ਸਾਲ ਹੈ। ਮੈ ਪੰਜ ਸਾਲ ਪਹਿਲਾਂExtra virgin olive oil ਵਰਤਣਾ ਸ਼ੁਰੂ ਕਰ ਦਿੱਤਾ ਸੀ। ਇਕ ਲੀਟਰ ਲਗਪਗ 800 ਰੁਪਏ ਬਜਾਰੋਂ ਮਿਲ ਜਾਂਦਾ ਹੈ।
    ਵਰਤਨ ਦਾ ਢੰਗ
    ਦੁਪਹਿਰ ਦੀ ਰੋਟੀ ਖਾਣ ਵੇਲੇ ਇਕ ਚਮਚਾ ਗਰਮ ਸਬਜੀ ਵਿੱਚ ਪਾ ਲਵੋ। ਪਰ ਸਬਜੀ ਵਿੱਚ ਪਾਉਣ ਤੋਂ ਬਾਦ ਸਬਜੀ ਅੱਗ ਤੇ ਗਰਮ ਨਹੀਂ ਕਰਨੀ। ਇਕ ਲੀਟਰ ਤਿੰਨ ਮਹੀਨੇ ਕੱਢ ਜਾਂਦਾ ਹੈ। ਇਸ ਤੇਲ ਨੂੰ ਅੱਗ ਤੇ ਗਰਮ ਨਹੀਂ ਕਰਨਾ। ਵਰਨਾ ਕੋਈ ਫਾਇਦਾ ਨਹੀਂ ਹੋਏਗਾ। ਪੂਰੇ ਸਾਲ ਵਿੱਚ ਦੋ ਤਿੰਨ ਲੀਟਰ ਠੰਡਾ ਵਰਤਿਆ ਜਾਵੇ, ਬਹੁਤ ਹੈ। ਹੁਣ ਮੇਰਾ ਐਚ ਡੀ ਐਲ ਲਗਪਗ 39 ਜਾਂ ਕਦੇ 40 ਦੇ ਕਰੀਬ ਰਹਿੰਦਾ ਹੈ। ਪਰੰਤੂ ਮੈਨੂੰ ਇਸ ਦਾ ਸੂਗਰ ਦੇ ਲਾਭ ਬਾਰੇ ਨਹੀਂ ਪਤਾ ਸੀ। ਇਸ ਦੀ ਥਾਂ ਤੇ ਸਰਸੋਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਪਰ ਮੈਨੂੰ ਸਰਸੋਂ ਦਾ ਤੇਲ ਮਾਪਕ ਨਹੀਂ ਆਇਆ ਸੀ।

    • @sarvjitsingh1880
      @sarvjitsingh1880 Год назад +1

      ਮੇਹਰਬਾਨੀ ਵੀਰ ਜੀ ਹਰ ਕਿਸੇ ਚੰਗੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਏਹ ਵੀ ਸੇਵਾ ਹੈ

    • @RamanKumar-ou3gz
      @RamanKumar-ou3gz 27 дней назад

      Kehdi company da Lia ji

  • @karnailsingh7856
    @karnailsingh7856 Год назад +3

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ

  • @sarwandassmehton3421
    @sarwandassmehton3421 Год назад +18

    The very very nice information God bless you all your team and friends and family members long term relationship always thanks for the information contained 👏👏👏👏👏

  • @studiopreetpalace4856
    @studiopreetpalace4856 Год назад +2

    ਡਾ ਸਾਬ ਆਖਰੀ ਸੰਦੇਸ਼ ਲਾਜਵਾਬ।

  • @bhupinderkumar5479
    @bhupinderkumar5479 Год назад +1

    ਇਹਦਾ ਮਤਲਬ ਇਹ ਹੈ ਕਿ ਤੰਦਰੁਸਤ ਬੰਦਿਆਂ ਨੂੰ ਵੀ ਸੂਗਰ ਦੀ ਬਿਮਾਰੀ ਦੇ ਮਰੀਜ਼ ਬਣਾਇਆ ਜਾ ਰਿਹਾ ਹੈ। ਇਹ ਕਿਸੇ ਨੇ ਕਿਸੇ ਸਿਹਤ ਸੰਸਥਾ ਦੀ ਕੋਈ ਨਾ ਕੋਈ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ।

  • @HeeraSingh-kw5bv
    @HeeraSingh-kw5bv Год назад +2

    ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @manjitkaur8362
    @manjitkaur8362 Год назад

    ਬਹੁਤ ਵਧੀਆ ਵਿਚਾਰ

  • @krishanlal8599
    @krishanlal8599 Год назад +6

    Doctor sahab aap aur aapka message donon hi Kamal hai 🙏😎🙏🙏😎

  • @Chahal197
    @Chahal197 Год назад +5

    ਬਿਲਕੁਲ ਸਹੀ ਗੱਲ ਐ ਡਾ ਸਾਹਿਬ

  • @baljitsingh8394
    @baljitsingh8394 Год назад +7

    I salute you Doctor saab 👍🙏God bless both of you 🤲🤲🤲🙏❤️🙏

  • @fatehbeer7089
    @fatehbeer7089 Год назад +1

    ਮੈਨੂੰ ਰੱਬ ਦੇ ਸਹਾਰੇ ਦੀ ਗੱਲ ਬਹੁਤ ਚੰਗੀ ਲਗੀ

  • @jasbirsinghbal3501
    @jasbirsinghbal3501 Год назад +6

    Doctor Sahab I seen your program first time. Thanks for sharing valuable health tips from your treasure.
    You are great
    👍👍👍👍

  • @RanjitSingh-uz5uz
    @RanjitSingh-uz5uz Год назад

    ਬਹੁਤ ਵਧੀਆ ਡਾਕਟਰ ਮੁਰਤਜਾ ਸਾਹਿਬ ਅਤੇ ਸੰਧਾਵਾਲੀਆ ਸਾਹਿਬ।

  • @dharamvirsharma8050
    @dharamvirsharma8050 8 месяцев назад

    Dr Sahib ,you are very nice nd talented.Explains the things ina very simple nd clear language.God bless you.

  • @TaruntejpalSingh
    @TaruntejpalSingh 9 дней назад

    Waheguru je thanu khus raken je health lhe good informisen

  • @AvtarBhatti206
    @AvtarBhatti206 Год назад +3

    Bahut vadhiya laggi saari jaankaari bahut bahut shukrya Prime Asia TV aur Dr.Saab te Sandhawalia Saab da

  • @bholialag51
    @bholialag51 Год назад +6

    you are amazing God gifted doing excellent work thanks dr ji great salute sub da bhalla true valuable advice gbu always chardikala

  • @JaspalSingh-cu4ix
    @JaspalSingh-cu4ix Год назад +1

    DR. MURTAZAJI. GREAT DOCTOR I LISTEN YOU EVERY TIME NEVER MISS YOUR SUGGESTIONS

  • @amrikkaurbrar
    @amrikkaurbrar Год назад

    Dr Saab v.nyc.infornation:-Thanks ji.

  • @bholialag51
    @bholialag51 Год назад +1

    you are amazing Great speak 1-1words golden thanks great salute true advice waheguru ji blessings

  • @ssbindra81040
    @ssbindra81040 Месяц назад

    Very good information Dr sahab.Thanks.

  • @Jarnailsingh14237
    @Jarnailsingh14237 Год назад

    Dr Sahib and sandhawalia ji very valuable talk encouraging diabetics thanks

  • @parminderkaurnagra7235
    @parminderkaurnagra7235 Год назад

    ਬਹੁਤ ਵਧੀਆ ਗੱਲਬਾਤ👏👏

  • @neetubala6289
    @neetubala6289 День назад

    Very informative knowledge sir salute to u .👏

  • @sukhwantkaur9466
    @sukhwantkaur9466 Год назад +9

    Dr sahib is a great personality

  • @shivshakti6716
    @shivshakti6716 Год назад +1

    Thank u Dr Murtaza ji you are so great personality, you always give excellent knowledge,God bless you with good health nd long life!!!❤❤❤❤❤

  • @satdevsharma6980
    @satdevsharma6980 Год назад +6

    Thanks, Dr.Murtaza, Gurpreet ji.V.nice show.💕🙏🇺🇸

  • @parmindersingh1296
    @parmindersingh1296 Год назад

    ਸੱਚੀ ਮੁੱਚੀ ਕਾਇਲ ਹੋ ਗਏ ਤੁਹਾਡੇ ਪੌ੍ਗਰਾਮ ਦੇ ਸਿਰਾ

  • @GurpreetKaur-lx9tp
    @GurpreetKaur-lx9tp Год назад +6

    Very good. Thanks Dr. Sahib ji 🙏🇩🇪❤️

  • @ajitmangat8345
    @ajitmangat8345 Год назад +2

    Thanks Dr Sahib Jii God bless you

  • @harpalkaur3980
    @harpalkaur3980 Год назад

    Thanks doctar shab

  • @kawaljitsingh9011
    @kawaljitsingh9011 Год назад +4

    Very much thanks to dr saab and prime asia too

  • @KulwinderKaur-us9jy
    @KulwinderKaur-us9jy Год назад +1

    Bhoot vadiea jaankaari gurpreet ji

  • @joginderpal6172
    @joginderpal6172 Год назад +1

    Thanks Dr saab

  • @ParamjeetKaur-wd4qc
    @ParamjeetKaur-wd4qc Год назад

    ਧੰਨਵਾਦ ਜੀ ਬਹੁਤ ਵਧੀਆ ਜੀ ਗੱਲਾ ਦੱਸੀਅਾ 🙏🙏

  • @rajeshkumar-lc3vp
    @rajeshkumar-lc3vp Год назад +2

    Very good program thanks this will help many God bless you

  • @baljindermalhi7440
    @baljindermalhi7440 Год назад +1

    God bless you Dr sahib

  • @simranrandhawa9037
    @simranrandhawa9037 Год назад +3

    Thanks g dr sahb te sandhwalia g bahut vadhia program c

    • @bhupinderwseer8290
      @bhupinderwseer8290 Год назад

      Thanks for the valuable daibetes information. Please tell us who are already daibetics n take metformin n want to live without medicines. What should they do

  • @LsGhoman-fi4cl
    @LsGhoman-fi4cl Год назад

    Best.hai. vichar.ji.dr.saab.ji

  • @rajendersingh9411
    @rajendersingh9411 Год назад +21

    Dr. Sahib is a great human being as well as a great doctor. The world is a better place because of people like him.

  • @chandershekhar687
    @chandershekhar687 Год назад +7

    Salute to Dr saab ji...great information...

    • @vareshgupta3891
      @vareshgupta3891 Год назад +2

      Noble advice by a noble Doctor and noble soul.Great. Thanks

  • @tejinderbal3426
    @tejinderbal3426 Год назад +1

    salute Dr sahib tuhade vadhiya sunehe lai............................................salute.

  • @jaideepsinghsudan98
    @jaideepsinghsudan98 Год назад +2

    ADAAB, DR SAHIB, UR saying, brought up ur kids "dean wala hath bnaow "amazing, in these days people never teach their kids empathy "dard da ahsas,no way, U R SO AWESOME THAT U HAVE STILL THOSE AHSAAS,TOHADEI SOOCH NU SALAM

  • @dimpyaujla4355
    @dimpyaujla4355 Год назад +1

    Sat sri akaal ji Dr Saab 🙏🙏🙏

  • @Ruby-yk1ur
    @Ruby-yk1ur Год назад +1

    Such a wonderful doctor..god bless him

  • @meenakshiaggarwal6214
    @meenakshiaggarwal6214 Год назад +1

    Thanku Dr. For your advice

  • @ramsarupsharma1391
    @ramsarupsharma1391 Год назад +1

    Be blessed. Khus reho

  • @harbhajandhesi837
    @harbhajandhesi837 Год назад +4

    Appreciate your lecture on Sugar

  • @balwinderdhillon5308
    @balwinderdhillon5308 Год назад +1

    Awesome 👍🙏

  • @lakhmirsingh5231
    @lakhmirsingh5231 Год назад

    Thank you doctor Sabh ji

  • @rajinderkaur-jp5it
    @rajinderkaur-jp5it Год назад +1

    Dr very nice God bless always

  • @BaljitSingh-po9dy
    @BaljitSingh-po9dy Год назад

    Dr sahib God bless you

  • @shupinderbrar5989
    @shupinderbrar5989 Год назад +2

    Beautiful message

  • @satinderpkaur580
    @satinderpkaur580 2 месяца назад

    Bahut hi badhia uprala ji. Kade jatoon da tel te jatoon de sirke da v farak Das deyo ji ? Thanks.

  • @harshuverma6485
    @harshuverma6485 Год назад +1

    बातें अच्छी लगी अमल करके देख ये है कोशिश करते हैं

  • @GursewakSingh-jm4od
    @GursewakSingh-jm4od Год назад

    Bahut achha ji 🙏

  • @kulwindersingh-kc6yx
    @kulwindersingh-kc6yx Год назад +1

    Thanks Dr sahib again , we will wait ur advice.

  • @sandeepkauramnethanksgod3086
    @sandeepkauramnethanksgod3086 Год назад

    Thanks sir bhte hi ashi gala g

  • @dalipsingh1507
    @dalipsingh1507 Год назад +1

    Good job

  • @happybajwa1836
    @happybajwa1836 Год назад +1

    Well done dr l wish get more information thank you 🙏

  • @shardaanand6100
    @shardaanand6100 Год назад

    डाक्टर साहब तेल लाई पर पिया नही गया उल्टी आती थी अब उस तेल से घुटने पर मालिश करती हू धन्यवाद आपका

  • @JasvirKaur-pu7gt
    @JasvirKaur-pu7gt Год назад

    Thanks sir God always bless you

  • @kewalram6371
    @kewalram6371 Год назад

    Very good information, Thank you so much Dr sahib.

  • @manohartilwani9661
    @manohartilwani9661 6 месяцев назад

    ਡਾਕਟਰ ਸਹਿਬ olive oil ਦੀ ਬ੍ਰਾਂਡ ਦੱਸੋ ਜੀ

  • @ParamjitKaur-vt6dg
    @ParamjitKaur-vt6dg Год назад

    Wah ji kamal karta ese dr ho to pareshani nahi ayegi

  • @shifaayurveda5305
    @shifaayurveda5305 Год назад

    Nice information God bless both of you

  • @rajinderkaur6887
    @rajinderkaur6887 Год назад

    Thx dr murtaza gbu 🙏

  • @amansidhu7614
    @amansidhu7614 Год назад

    Wah ji wah bhut sohni gal bat

  • @nanaksingh8862
    @nanaksingh8862 Год назад

    Very very nice Ji Dr sahib ji

  • @loveme6067
    @loveme6067 Год назад +8

    Organic cold pressed olive oil
    Best choice
    Organic Sri Lanka
    Cinnamon powder or stick most flavour able.
    Always buy organic herbs and spices 🙏🙏

    • @harbhajansandhu4567
      @harbhajansandhu4567 Год назад

      Ji olive oil kis cheez da tel hai ya esda koi hor v naan hai

    • @PaperWord-i6p
      @PaperWord-i6p Год назад

      ਜੈਤੂਨ ਦਾ ਤੇਲ

    • @gurwaryamaulakh917
      @gurwaryamaulakh917 Год назад

      @@harbhajansandhu4567 jyton oil

    • @GKhubb
      @GKhubb Год назад

      ​@@harbhajansandhu4567 ਜੇਤੂਨ ਤੇਲ

  • @manjinderram8201
    @manjinderram8201 Год назад

    Wah kyaa baat hai.😊

  • @MdYakub-br5xk
    @MdYakub-br5xk 4 месяца назад

    Salute to Dr. Murtaza

  • @ramsarup9658
    @ramsarup9658 Год назад +3

    Very nice

  • @HarbhajanSingh-ii8ej
    @HarbhajanSingh-ii8ej Год назад +2

    Good interview sandhawalia sahib keep it up brother. Thank you

  • @DavinderSingh-cz5jn
    @DavinderSingh-cz5jn Год назад

    ਇਹ ਤੇਲ ਕੇਹੜੀ ਦੁਕਾਨ ਤੋ ਮਿਲੂ ਇਸ ਦਾ ਨਾਮ ਵੀ ਪੰਜਾਬੀ ਵਿੱਚ ਦੱਸੋ ਜੀ

  • @SukhwinderKaur-mv1fe
    @SukhwinderKaur-mv1fe Год назад

    Wahiguru tuhada bhla kre bahut vadhiya gla kitia

  • @ranjeet2164
    @ranjeet2164 Год назад

    Bahut vadeya jankari

  • @Amarjitkaur-ey3vc
    @Amarjitkaur-ey3vc Год назад

    Thnx dr saab fr good knowglde

  • @surindersingh3330
    @surindersingh3330 Год назад

    Great regards salute 🙏

  • @deepaksahotasonu5038
    @deepaksahotasonu5038 Год назад

    Dr sahib ur thoughts are so holiness god bless u sir normal person ki bhi diet saath hi bta diya karen

  • @SatnamSingh-b7b
    @SatnamSingh-b7b Год назад

    Good doktr

  • @PremSingh-rv4tg
    @PremSingh-rv4tg Год назад

    Very good Dr Sahib Ji

  • @daljindermalhi183
    @daljindermalhi183 Год назад

    Bhut khoob murtza sahib

  • @sukhbeersingh4551
    @sukhbeersingh4551 Год назад

    Thanks sir

  • @Om_jai_jagdish
    @Om_jai_jagdish 4 месяца назад

    Nice information 👌 👍 👏

  • @jagdishvirk2317
    @jagdishvirk2317 Год назад +1

    Good advise thanks 🙏👍❤️