Khabar Di Khabar (2082) || ਕੇਜਰੀਵਾਲ ਤੇ ਹਮਲਾ…! , ਹਮਲਾਵਰਾਂ ਬਾਰੇ ਹੋਇਆ ਹੈਰਾਨੀਜਨਕ ਖ਼ੁਲਾਸਾ

Поделиться
HTML-код
  • Опубликовано: 25 окт 2024

Комментарии • 56

  • @balwindersinghbrar5963
    @balwindersinghbrar5963 Час назад +5

    ਇਹ ਇਕ ਇਤਿਹਾਸ ਨਾਲ ਜੁੜੀ ਹੋਈ ਘਟਨਾ ਅਤੇ ਸਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰਾਂ ਨੂੰ ਆਪਣੇ ਵਾਰਸਾਂ ਨੂੰ ਰਾਜਭਾਗ ਸੰਭਾਲ਼ਣ ਦੇ ਯੋਗ ਅਤੇ ਸਮਰੱਥ ਬਣਾਇਆ ਹੀ ਨਹੀਂ ਸੀ। ਜਿਸ ਕਰਕੇ ਮਹਾਰਾਜਾ ਦਾ ਰਾਜਭਾਗ ਉਸਦੀ ਮੌਤ ਤੋਂ ਬਾਅਦ ਪੰਜ ਸੱਤ ਸਾਲਾਂ ਵਿੱਚ ਹੀ ਢਹਿ ਢੇਰੀ ਹੋ ਗਿਆ ਸੀ। ਅੰਗਰੇਜ਼ਾਂ ਨੇ ਬਹੁਤ ਅਸਾਨੀ ਨਾਲ ਉਸਦੇ ਰਾਜ ਨੂੰ ਹੜੱਪ ਲਿਆ ਸੀ।
    ਹੁਣ ਸ਼੍ਰੋਮਣੀ ਅਕਾਲੀ ਦਲ ‘ਤੇ ਲੰਮਾ ਸਮਾਂ ਕਾਬਜ਼ ਰਹੇ ਬਾਦਲ ਪਰਿਵਾਰ ਨੇ ਉਸ ਇਤਿਹਾਸਕ ਗਲਤੀ ਤੋਂ ਕੋਈ ਸਬਕ ਨਹੀਂ ਸਿੱਖਿਆ। ਸੁਖਬੀਰ ਸਿੰਘ ਬਾਦਲ ਖ਼ੁਦ ਅਕਾਲੀ ਦਲ ਦੀ ਅਗਵਾਈ ਕਰਨ ਦੇ ਉੱਕਾ ਸਮਰੱਥ ਲੀਡਰ ਸਿੱਧ ਨਹੀਂ ਹੋ ਸਕਿਆ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਲ ਦੀ ਲੀਡਰਸ਼ਿਪ ਨੂੰ ਮਨਿਸਟਰ ਅਤੇ ਵਧਾਇਕ ਬਣਾਕੇ ਰਾਜਸੱਤਾ ਦਾ ਸੁੱਖ ਮਾਨਣ ਦਾ ਮੌਕਾ ਤਾਂ ਜ਼ਰੂਰ ਦਿੱਤਾ। ਪਰ ਕਿਸੇ ਨੂੰ ਆਪਣੇ ਕੱਦ ਦੇ ਬਰਾਬਰ ਦਾ ਨਹੀਂ ਹੋਣ ਦਿੱਤਾ। ਨਤੀਜੇ ਵਜੋਂ ਅਕਾਲੀ ਪਾਰਟੀ ਦਾ ਮਿਆਰ, ਹਸ਼ਰ ਸਭਦੇ ਸਾਹਮਣੇ ਪ੍ਰਗਟ ਹੋ ਗਿਆ ਹੈ।
    ਵੈਸੇ ਅਕਾਲੀ ਦਲ ਦੀ ਸਿਰਮੌਰ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਸਿਆਸਤ ਛੱਡਕੇ ਹੁਣ ਘਰ ਬੈਠ ਜਾਣ। ਅਤੇ ਹੁਣ ਤੱਕ ਲੁੱਟਮਾਰ ਕਰਕੇ ਇਕੱਠੇ ਕੀਤੇ ਨੂੰ ਸੰਭਾਲ਼ ਲੈਣ। ਉਹਨਾਂ ਲਈ ਇੰਨਾਂ ਹੀ ਕਾਫ਼ੀ ਹੈ।

    • @ChananSingh-p3w
      @ChananSingh-p3w 44 минуты назад

      ਬਿਲਕੁਲ ਠੀਕ ਕਿਹਾ

  • @jasbirsingh-wi9mx
    @jasbirsingh-wi9mx 43 минуты назад

    ਕਾਲੀ ਦਲ ਸਾਰਾ ਹੀ ਭਾਜਪਾ ਵਿੱਚ ਚਲੇ ਗਿਆ ਹੈ, ਬਾਦਲ ਪਰਿਵਾਰ ਤਾਂ 1983-84 ਤੋਂ ਆਰ ਐਸ ਐਸ ਦੇ ਇਸ਼ਾਰੇ ਨਾਲ ਚੱਲ ਰਿਹਾ ਹੈ। ਵਿਰਸੇ ਵਿਲਟੋਹੇ ਨੂੰ ਪਾਰਟੀ ਵਿੱਚੋਂ ਇਸ ਲਈ ਕੱਢਿਆ ਕਿ ਇਹ ਕਾਰਵਾਈ ਨਾਲ ਉਸਦੇ ਸਮਰਥਕ ਉਸ ਨਾਲ ਹੀ ਰਹਿਣ ਅਤੇ ਉਹ ਸਮਰਥਕਾਂ ਸਮੇਤ ਭਾਜਪਾ ਵਿੱਚ ਜਾਵੇ।

  • @jasbirsingh-wi9mx
    @jasbirsingh-wi9mx 38 минут назад

    ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਆਰ ਐਸ ਐਸ ਕਮੇਟੀ ਤਾਂ ਪਹਿਲਾਂ ਹੀ ਬਣਾ ਦਿੱਤੀ ਆ, ਜੇ ਹੁਣ ਕ੍ਰਿਸ਼ਚਨ ਕਮੇਟੀ ਬਣ ਜਾਵੇਗੀ ਤਾਂ ਕੋਈ ਵੱਡੀ ਗੱਲ ਨਹੀਂ ਹੈ।

  • @GurmukhSingh-mz5it
    @GurmukhSingh-mz5it 2 часа назад +3

    ਕਿਸਾਨ ਲੀਡਰਾਂ ਨੇ ਬੇੜਾ ਗਰਕ ਕਰ ਦਿੱਤਾ ਹੈ ਕਿਸਾਨੀ ਕਿਉਂ ਇਹ ਦਿਲੀ ਧਰਨੇ ਦੌਰਾਨ ਸੈਟਰ ਦੇ ਲੀਡਰਾਂ ਨੂੰ ਰਾਤਾਂ ਨੂੰ ਮਿਲਦੇ ਸਨ

  • @deepbrar.
    @deepbrar. 2 часа назад +2

    ਰਿਸ਼ਵਤ ਦੇ ਨੋਟਾਂ ਤੇ ਗਰੀਬ ਦੀ ਆਹ ਉਦੋਂ ਪਤਾ ਲੱਗਦੀ
    *ਜਦ ਟੱਬਰ ਦੀ ਜਾਨ ਜਾਂਦੀ ਕੈਂਸਰ ਦੇ ਰੋਗਾਂ ਨਾਲ*

  • @AvtarSingh-bj2vm
    @AvtarSingh-bj2vm Час назад +2

    ਟਹੀਣਾ ਸਾਹਿਬ ਜੀ ਵੋਟਰ ਨੂੰ ਆਪਣੇ ਦਿਮਾਗ ਤੋਂ ਕੰਮ ਲੈਣ ਪੰਜਾਬ ਦੀ ਦੁਸਮਣ ਪਾਰਟੀ ਬੀ ਜੇ ਪੀ ਤੋਂ ਦੂਰੀ ਰੱਖਣੀ ਚਾਹੀਦੀ ਹੈ। ਸਰੋਮਣੀ ਕਮੇਟੀ ਸਾਰਾ ਕੁੱਝ ਖੁਦ ਹੀ ਖਾ ਜਾਂਦੇ ਹਨ ਇਸ ਲਈ ਹੀ ਗੱਲਾਂ ਹੁੰਦੀਆਂ ਹਨ

  • @baldevjassar8059
    @baldevjassar8059 3 часа назад +6

    *🙏❣️ਅੱਜ ਦਾ ਵਿਚਾਰ❣️🙏*
    *ਉਮਰ ਗੁਜ਼ਰ ਜਾਂਦੀ ਏ!ਚੰਗੇ ਦਿਨਾਂ ਦੇ ਚੱਕਰ ਵਿੱਚ!ਬਾਅਦ ਚ ਪਤਾ ਲੱਗਦਾ ਹੈਂ!ਜੋ ਗੁਜਰ ਗਏ ਓਹੀ ਦਿਨ ਚੰਗੇ ਸੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @navisharma3469
    @navisharma3469 2 часа назад +3

    ਵੋਟਾਂ ਚ ਹਿੱਸਾ ਨਾ ਲੈਣਾ ਹੋਰ ਗੱਲ ਹੈ,ਵੋਟਾਂ ਦਾ ਬਾਈਕਾਟ ਕਰਨਾ ਇਕ ਵੱਖਰੀ ਗੱਲ ਹੈ। ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ।

  • @deepbrar.
    @deepbrar. 2 часа назад +2

    ਜੋ ਸੱਚ ਬੋਲਣ ਤੇ ਰੁੱਸ ਜਾਵੇ ਉਹਨੂੰ ਕਦੇ ਮਨਾਓ ਨਾ
    *ਜਿਹੜਾ ਨਜ਼ਰਾਂ ਵਿੱਚੋਂ ਗਿਰ ਜਾਵੇ ਉਹਨੂੰ ਕਦੇ ਉਠਾਓ ਨਾ*

  • @bsmaan5247
    @bsmaan5247 Час назад +2

    ਦਾੜੀ ਠੀਕ ਲੱਗਦੀ ਹੈ ਟਹਿਣਾ ਸਾਬ ਜੀ 👍🙏

  • @deepbrar.
    @deepbrar. 2 часа назад

    ਤੁਸੀਂ ਰਾਜ ਕਰਨਾ ਹੈ ਤਾਂ ਰਾਜ ਕਰੋ ਜੀ, ਲੇਕਿਨ ਵੋਟਾਂ ਲਈ
    *ਭੋਲੀ ਭਾਲੀ ਤੇ ਮਸੂਮ ਜਨਤਾ ਨੂੰ ਕਿਉਂ ਲੜਾਉਂਦੇ ਹੋ*

  • @mewasinghjhajj6262
    @mewasinghjhajj6262 3 часа назад +6

    🌹like 1ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @santlashmanmuni6045
    @santlashmanmuni6045 2 часа назад +4

    ਚਾਰੇ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਚ, ਅਕਾਲੀ ਦਲ ਚੋਣ ਨਹੀਂ ਲੜ ਰਿਹਾ ਅਕਾਲੀ ਦਲ ਦੇ ਵੋਟਰ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਭਾਜਪਾ ਨੂੰ ਨਾ ਪਾਇਓ ਕਿਸੇ ਅਜ਼ਾਦ ਨੂੰ ਪਾ ਦਿਉ ਜਾਂ ਨੋਟਾ ਨੂੰ

    • @sachjotSingh
      @sachjotSingh Час назад

      ਵੋਟ ਹੀ ਬੀਜੇਪੀ ਨੂੰ ਪਾਉਣੀ ਚਾਹੀਦੀ ਹੈ ਕਿਉਂਕਿ ਬਾਕੀਆਂ ਦੇ ਰੰਗ ਸਭ ਨੇ ਦੇਖ ਲਏ ਹਨ

    • @v.sgamer3066
      @v.sgamer3066 25 минут назад

      Bjp jittu

  • @MOR.BHULLAR-PB05
    @MOR.BHULLAR-PB05 Час назад

    ਬਿਲਕੁਲ ਸਹੀ

  • @bhupindersinghsraanSraan
    @bhupindersinghsraanSraan 36 минут назад

    ਜੁਤੀਆਂ ਦੇ ਕਚੇ ਹਨ ਸਾਰੇ

  • @narinderjeetsingh3994
    @narinderjeetsingh3994 Час назад

    Sat Sri akaal to all 🙏🎈♥️🌺

  • @karamsingh5296
    @karamsingh5296 36 минут назад

    ਸਭਨਾਂ ਨੂੰ ਰੁਪਏ ਪੈਸੇ ਬਣਾਉਣ ਦੀ ਐ ਗਿਰੇ ਹੋਇਆਂ ਨੂੰ ਆਪਣੀ ਪਾਰਟੀ ਪੂਰਟੀ ਦਾ ਨੀ ਹੁੰਦਾ ਕਿਸੇ ਦਾ ਬਣੇਂ ਜਾ ਉੱਜੜੇ ਇਹ ਪੈਸੇ ਦੇ ਖਾਤਿਰ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਰਲ਼ ਜਾਂਦੇ ਐ ਪਹਿਲਾਂ ਕਾਂਗਰਸ ਨੇ ਪੂਰਾ ਪੰਜਾਬ ਖਾਹਕੇ ਤਹਿਸ ਨਹਿਸ ਕਰ ਦਿੱਤਾ

  • @surindergarg8386
    @surindergarg8386 Час назад

    ਸਹੀ ਕਿਹਾ ਜੀ.....RIP ਸ਼੍ਰੀਮਤੀ ਵਿਸਾਖਾ ਫੌਜ਼ੀ 💐💐💐💐💐

  • @jarnailsingh9949
    @jarnailsingh9949 2 часа назад +1

    044th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @RajeshKumar-yx4bf
    @RajeshKumar-yx4bf 2 часа назад

    ਰੇਹਾਂ ਅਤੇ ਸਪਰੇਆਂ ਨੇ ਕਿਸਾਨ ਨੂੰ ਅੰਨ ਦਾਤਾ ਨਹੀਂ ਜ਼ਹਿਰ ਦਾਤਾ ਬਣਾ ਦਿੱਤਾ

  • @GurmukhSingh-mz5it
    @GurmukhSingh-mz5it Час назад

    ਵਾੜ ਹੀ ਖੇਤ ਨੂੰ ਖਾ ਰਹੀ ਹੈ

  • @MewaSingh-gq4bp
    @MewaSingh-gq4bp 2 часа назад +1

    Sat sri akal swarn singh tehna ji

  • @daljitsingh8044
    @daljitsingh8044 Час назад

    ਸਭ ਲੀਡਰ ਲਾਲਚੀ ਹਨ ਅਾਮ ਆਦਮੀ ਪਾਰਟੀ ਖਤਮ ਹੈ ਕੇਵਲ ਖਾਸ ਆਦਮੀ ਪਾਰਟੀਆਂ ਦਾ ਬੋਲ ਬਾਲਾ ਹੈ।

  • @kirankaur4504
    @kirankaur4504 2 часа назад +1

    ਸਤਿ ਸ੍ਰੀ ਅਕਾਲ ਜੀ 🙏🙏

  • @santlashmanmuni6045
    @santlashmanmuni6045 2 часа назад

    S H O ਨੇ ਰਿਸ਼ਵਤ ਦਾ ਕੇਸ ਪੈਣ ਤੋਂ ਬਾਅਦ ਸ਼ੋਸ਼ਣ ਦੇ ਦੋਸ਼ ਕਿਉਂ??

  • @darshansidhu6944
    @darshansidhu6944 Час назад +1

    ਇਹ ਕੀ ਸਵਾਲ ਹੈ ਕਿ ਅਕਾਲੀ ਦਲ ਦਾ ਵੋਟਰ ਕਿਧਰ ਜਾਊ ਕੀ ਕਰੂ ਪਰ ਜੇ ਅਕਾਲੀ ਦਲ ਨਾਲ ਵੋਟਰ ਜੁੜਿਆ ਹੁੰਦਾ ਤਾ ਅਕਾਲੀ ਦਲ ਚੋਣ ਹੀ ਨਾ ਲੜ ਲੈਦਾ ਉਨਾ ਦੀਆ ਕਰਤੂਤਾ ਕਾਰਨ ਅਜ ਅਕਾਲੀ ਦਲ ਦਾ ਵੋਟਰ ਤਿਬਰ ਬਿਤਰ ਹੋ ਚੁਕਾ ਹੈ।

  • @BittuChambal-vl4hr
    @BittuChambal-vl4hr Час назад

    Good job sir ji 👍👍

  • @HarjitSingh-xs8qt
    @HarjitSingh-xs8qt Час назад

    real kisan

  • @rabjidhillon9413
    @rabjidhillon9413 Час назад

    I am a farmer too but have no time for dharna ... .... centre is responsible for this situation

  • @SwaranSingh-f8z
    @SwaranSingh-f8z 7 минут назад

    ਕੀ ਆਮ ਜਨਤਾ ਨੂੰ ਤੰਗ ਕਰਕੇ ਕਿਸਾਨ ਕੁਝ ਹਾਸਲ ਕਰ ਸਕਣਗੇ ਕਿਸਾਨ ਕਿਉਂ ਨਹੀ ਜਿਮੇਵਾਰ ਮਨਿਸਟਰ ਦੇ ਨੱਕ ਵਿਚ ਦਮ ਕਰਦੇ ਜਾਂ ਫਿਰ ਮੁਖਮੰਤਰੀ ਜੋ ਸਭ ਕੇਝ ਲੲਈ ਜਿਮੇਵਾਰ ਹਨ ਉਨਾ ਦਾ ਘਿਰਾਉ ਕਰੋ ਨਾ ਕੇ ਰੇਲਾਂ ਤੇ ਸੜਕਾਂ ਤੇ ਬੈਠਕੇ ਪੰਜਾਬ ਦਾ ਅਤੇ ਇਥੋਂ ਦੀ ਜਨਤਾਂ ਦਾ ਬੇੜਾ ਗਰਕ ਕਰੋ

  • @GurmukhSingh-mz5it
    @GurmukhSingh-mz5it 2 часа назад

    ਖਾਲੀ ਪੀਪੇ ਦਾ ਪੀਪੇ ਵਰਗਿਆਂ ਨੂੰ ਸਬਕ ਸਿਖਾਇਆ ਜਾਵੇਗਾ

  • @GurcharanSingh-es8jr
    @GurcharanSingh-es8jr 2 часа назад

    Thenkyou bai tahna

  • @ajaibsinghpanesarCanada
    @ajaibsinghpanesarCanada 2 часа назад

    S S A 🙏🙏🙏🙏🙏🙏🙏🙏 to all members present in program at this time

  • @HarjitSingh-xs8qt
    @HarjitSingh-xs8qt Час назад

    we are all invoved

  • @ajaibsinghpanesarCanada
    @ajaibsinghpanesarCanada 2 часа назад

    S S A 🙏🙏 Tehna Sahib ji

  • @MaingalSingh
    @MaingalSingh Час назад

    Sat Sri akal bai tehna Saab ji 🙏 🎉😢

  • @Arshpbx1
    @Arshpbx1 3 часа назад +1

    first like

  • @amritlalgoyal6866
    @amritlalgoyal6866 15 минут назад

    Tehna ji namaste

  • @jasjitgill3097
    @jasjitgill3097 55 минут назад

    Slap 👋 vee hoeya lalaa ji tey

  • @kashmirilalbangar5041
    @kashmirilalbangar5041 56 минут назад

    Decisioñ will be takén before 13th nov ,because election day

  • @boharsingh7725
    @boharsingh7725 2 часа назад

    🙏🙏🙏🙏🙏

  • @HarjeetSinghCheema-b1h
    @HarjeetSinghCheema-b1h Час назад

    Ehi kujh ta veer noot badli vele hoia si aokhi ta pablik hi hundi hai

  • @sukhbirsingh-lf4di
    @sukhbirsingh-lf4di 2 часа назад

    Free bijli baand honi chaheedi aa. Free bus safar baand.

  • @HarjitSingh-xs8qt
    @HarjitSingh-xs8qt Час назад

    don't vote to katal jagir kaur what is her contribution killed her daughter for this achevement

  • @pm2876
    @pm2876 2 часа назад

    Sikhi nalon tutan da Kaarn - Badal family hai. They are controlling that sikhism as their personal property. Through SGPC.

  • @HarjitSingh-xs8qt
    @HarjitSingh-xs8qt Час назад

    don't vote dal badlu

  • @JagjitSingh-ox1zy
    @JagjitSingh-ox1zy Час назад

    Je pb nu bchona hai tan punjabio punjab da bhla chahude hon tan dalbdluan nu votan na devo. Eh beiman han jo party da nahi oh.lokan da bhi nahi. Akali nu hun akal.aa jave gi ehna ne sare punjab te punjabian nal dhokha kita c ise krke enha eh hal hai. Hun Buses te hor business karn.