ਮਿਲੋ ਆਹ ਬਾਈ ਨੂੰ, ਮਾਲਵੇ ‘ਚੋਂ ਆ ਕੇ ਦੁਆਬੇ ‘ਚ NRI’s ਦੀਆਂ ਜ਼ਮੀਨਾਂ ਲੈਂਦਾ ਠੇਕੇ ‘ਤੇ, ਕਦੇ ਸੀ 14 ਕਨਾਲਾਂ ਅੱਜ

Поделиться
HTML-код
  • Опубликовано: 2 фев 2025

Комментарии • 78

  • @afterschool6426
    @afterschool6426 10 месяцев назад +51

    ਬਾਈ ਜੀ 10 ਦੇ ਵਿੱਚ 1 ਠੇਕੇ ਤੇ ਜਮੀਨ ਲੈਕੇ ਖੇਤੀ ਕਰਨ ਵਾਲਾ ਕਿਸਾਨ ਸਫਲ ਹੋਇਆ। ਮੈਂ ਬਹੁਤ ਅਜਿਹੇ ਕਿਸਾਨਾਂ ਨੂੰ ਜਾਣਦਾ ਹਾਂ ਠੇਕੇ ਦੇ ਚੱਕਰ ਵਿੱਚ ਫਸਕੇ ਜਿੰਨਾ ਦੀ ਜਮੀਨ ਵਿੱਕ ਗਈ, ਬਾਕੀ ਇਸ ਕਿਸਾਨ ਨੂੰ ਸਹੀ ਰੇਟ ਤੇ ਜਮੀਨ ਮਿਲੀ ਹੋਊ ਤੇ ਸਾਰਾ ਪਰਿਵਾਰ ਮਿਹਨਤੀ ਹੋਊ ਤਾਂ ਹੀ ਕਾਮਯਾਬ ਹਨ

  • @joban8177
    @joban8177 10 месяцев назад +26

    ਪੰਜਾਬੀਆਂ ਨੂੰ ਪੰਜਾਬੀ ਬੰਦੇ ਨੂੰ ਜਮੀਨ ਵੇਚਣੀ ਚਾਹਿਦੀ ਵਾ।

  • @navdeepsandhu5075
    @navdeepsandhu5075 10 месяцев назад +6

    ਬਹੁਤ ਵਧੀਆ ਸੁਨੇਹਾ ਤੇ ਸੋਚ ਹੈ ਬਾਈ ਦੀ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ

  • @balwinderkaur-no5vy
    @balwinderkaur-no5vy 10 месяцев назад +11

    ਹੁਣ ਵਿਹਲੇ ਰਹਿਣ ਵਾਲੇ ਅਤੇ ਕੰਮ ਨਾ ਕਰਨ ਵਾਲਿਆਂ ਕੋਲ ਬਦਲ ਹੋਵੇਗਾ ਕਿ ਰਿਸਕ ਬਹੁਤ ਹੈ 😂ਮੈਂ ਸੋਚਦਾ ਹਾਂ ਇਸ ਤਰਾਂ ਫਾਇਦੇਮੰਦ ਤਾਂ ਕੋਈ ਵੀ ਕੰਮ ਨਹੀ, ਜਿਸ ਵਿਚ ਖ਼ਤਰਾ ਨਾ ਹੋਵੇ,,ਬਾਈ ਲੁਧਿਆਣਾ ਤਾਂ ਮਾਲਵੇ ਦਾ ਹਿੱਸਾ ਹੈ

  • @DavinderDeol-j5q
    @DavinderDeol-j5q 10 месяцев назад +10

    ਗੱਲ ਤਾਂ ਬਾਈ ਲੋਟ ਆਏ ਦੀ ਕਸਰ ਕੋਈ ਜੱਟ ਭਰਾ ਨੀ ਛੱਡਦਾ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਕਰਨਾਟਕਾ ਤੱਕ ਜਮੀਨਾਂ ਤੇ ਮਸ਼ੀਨਾਂ ਲਈ ਫਿਰਦੇ ਆ

  • @gurpreetsandhu1184
    @gurpreetsandhu1184 10 месяцев назад +7

    ਪਤਰਕਾਰ ਵੀਰ ਨੂੰ ਬੇਨਤੀ ਹੈ ਕਿ ਬਾਈ ਦਾ ਸੰਪਰਕ ਨੰਬਰ ਦੇਵੋ ਜੀ, ਅਸੀਂ ਵੀ ਖੇਤੀ ਕਰਨੀ ਹੈ ਠੇਕੇ ਤੇ ਲੈ ਕੇ।

  • @LakhveerDhillon-zm9dj
    @LakhveerDhillon-zm9dj 20 дней назад

    ਪੰਜਾਬ ਦੀ ਜ਼ਮੀਨ ਪੰਜਾਬੀਆਂ ਨੂੰ ਹੀ ਠੇਕੇ ਤੇ ਪੰਜਾਬੀਆਂ ਨੂੰ ਹੀ ਵੇਚਣੀ ਚਾਹੀਦੀ ਹੈ

  • @GurdevSingh-vd5ie
    @GurdevSingh-vd5ie 10 месяцев назад +8

    ਕੀ ਰੇਟ ਤੇ ਮਿਲੀ ਹੈ ਪੈਲੀ।।ਸਾਡੇ ਮਾਲਵੇ ਵਾਲੇ ਪਾਸੇ।।ਸਤਰ ਪਿਚਰਤ ਹਜ਼ਾਰ ਤੇ ਮਿਲ ਰਹੀ ਹੈ।। ਮੈਂ ਵੀ ਦਿੱਲੀ ਤੋਂ ਜਾਕੇ ਦੋ ਸਾਲਾਂ ਤੋਂ ਖੇਤੀ।। ਫਿਲਹਾਲ ਅਪਣੇ ਇੱਕ ਕਿਲੇ ਤੇ ਕਰ ਰੇਹਾ ਹਾਂ।।🎉ਅਗਲੇ ਮਹੀਨੇ ਠੇਕੇ ਤੇ ਦੋ ਕਿਲੇ ਲਉ ਜੇ।।ਸਾਠ ਕੁ ਹਜ਼ਾਰ ਚ ਮਿਲ ਜਾਏ।।🎉ਕਯੋਕਿ ਕੁਦਰਤੀ ਖੇਤੀ ਨੂੰ ਪੈਹਲ ਦਿੱਤੀ ਹੈ ਮੈਂ।।🎉ਸਭ ਤੋਂ ਵੱਧ ਮੁਸ਼ਕਲ ਹੈ ਅਪਣੇਆਂ ਵਲੋਂ ਲਤਾਂ ਖਿੱਚਦੇ ਦੀ ਤਕਲੀਫ।😢 ਕੁਦਰਤ ਨੂੰ ਨਾਲ ਲਉ।।ਕਯੋਕਿ ਇਸ ਤੋਂ ਵਿਛੋੜਾ।। ਸਾਡੀ ਜ਼ਿੰਦਗੀ ਚ ਬੁਰਾ ਪ੍ਰਭਾਵ ਪਉ 😢😢😢😢😢

    • @princerai7705
      @princerai7705 10 месяцев назад +1

      ਵੀਰ ਦੋਆਬੇ ਵਿੱਚ 45 50 ਹਜਾਰ ਸਿਰੇ ਦੀ ਜਮੀਨ ਮਿਲ ਜਾਣੀ ਨਾਲੇ ਦੋਆਬੇ ਦੀ ਜਮੀਨ ਸਭ ਤੋਂ ਵੱਧ ਜ਼ੋਰ ਵਾਲੀ ਮੰਨੀ ਜਾਂਦੀ

    • @kulwindergill5081
      @kulwindergill5081 10 месяцев назад

      ਵੀਰ ਜੀ ਜੇ ਜਮੀਨ ਠੇਕੇ ਤੇ ਲੈਣੀ ਹੋਵੇ​@@princerai7705

    • @mohanjitsingh2409
      @mohanjitsingh2409 10 месяцев назад +1

      ❤❤❤❤❤❤❤

    • @GurdevSingh-vd5ie
      @GurdevSingh-vd5ie 10 месяцев назад +1

      ਬਾਈ ਜੀ 🎉ਐਨ ਆਰ ਆਈ ਵੀਰਾਂ ਨੂੰ ਕਹੋ।। ਕੁਦਰਤੀ ਖੇਤੀ ਬਾਬੇ ਨਾਨਕ ਵਾਲੀ ਖੇਤੀ ਕਰਨ ਦਿਉ।।ਇਸ ਲਈ ਠੇਕਾ ਹੋਰ ਘਟਾਉ।। ਘੱਟੋ ਘੱਟ ਦੋ ਤੋਂ ਤਿੰਨ ਸਾਲ।।ਫੇਰ ਥੋੜਾ ਥੋੜਾ ਕਰਕੇ ਵਧਾਉ।🎉 ਜਮੀਨ ਨੂੰ ਤੰਦਰੁਸਤ ਕਰਨ ਲਈ।।ਦੇਸੀ ਰੁੜੀ ਖਾਧ ਅਤੇ ਜੀਵ ਅੰਮ੍ਰਿਤ।।ਗੁੜ ਵੇਸਣ ਆਟਾ ਗੋਯਾ ਅਤੇ ਗਉ ਮਝ ਦਾ ਪਿਸ਼ਾਬ ਆਧੀ ਪਾ ਕੇ ਬਣਦਾ।। ਭਗਤ ਪੂਰਨ ਸਿੰਘ ਜੀ ਫਾਰਮ ਹਾਊਸ ਪਿੰਗਲਵਾੜਾ ਦੀ ਬੁਕ ਪੜੋ ਜੀ।। ਗੁਰੂ ਘਰਾਂ ਚ ਸਟਾਲਾਂ ਤੋਂ ਮਿਲ ਜਾਊ ਗੀ।। ਕੁਦਰਤੀ ਖੇਤੀ ਨਾਲ।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ ਡੰਗਰ ਪੰਛੀ ਮਨੁੱਖੀ ਸੇਹਤਾ ਸਭ ਦਾ ਭਲਾ ਹੋਉ।।🎉ਐਨ ਆਰ ਆਈ ਵੀਰ ਵੀ ਜੇ।। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਦੇ ਹਨ।।❤ਦਿਲ ਵੱਡਾ ਕਰਕੇ।ਠੇਕਾ।।ਅਧ ਕਰ ਦੇਣ।।ਤੀਹ ਚਾਲੀ ਹਜ਼ਾਰ।। ਔਰ ਇਹ ਕੇਹਿਣ ਕਿ ਕੈਮੀਕਲ ਖਾਧ ਕੀਟਨਾਸ਼ਕ ਜਵਾਂ ਨਹੀਂ ਪੋਣਿਆਂ।।🎉 ਬੇਸ਼ਕ ਦੀ ਠੇਕਾ ਸਾਨੂੰ ਜੋ ਮਰਜ਼ੀ ਦੇ ਦਿਉ।।ਸਾਡੀ ਜ਼ਮੀਨ ਨੂੰ ਨੋ ਬਰ ਨੋ। ਤੰਦਰੁਸਤ ਕਰ ਦਿਉ।।।🎉🎉🎉🎉

    • @googlemail1012
      @googlemail1012 10 месяцев назад

      ​@@GurdevSingh-vd5ie11:03

  • @easternpromise3618
    @easternpromise3618 10 месяцев назад +1

    Handsome young Sikh- Kisan from Barnala , good suggestions to boys of farmers. God bless him and more success.

  • @GuruRavidas-wf6nu
    @GuruRavidas-wf6nu 10 месяцев назад +7

    Parmatma tandrust rakhe thanu ji Kam kar tarkeya bakshe ji 🙏🙏🌹❤❤

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 10 месяцев назад +15

    Ek gal ta chngi aa biharian nalo apna panjabi bhra zameen sambi betha te mehnt kerda aa ❤❤

  • @sukhrai4075
    @sukhrai4075 10 месяцев назад +3

    ਬਾਰ ਵਾਲੇਆ।ਨੇਤਾ ਉਣਾ।ਨੀ।ਵੀਰ।ਇਕ।ਦਿੰਨ।ਤਾ।ਹਾਡੀਵਾ ਛੰਡੇਉ।ਨਾ

  • @KuldeepKaur-oc8cn
    @KuldeepKaur-oc8cn 10 месяцев назад +3

    Wow Ani Ashi Soch and Wahaguru Ji Sda Sukhi Rakhay

  • @manpreet7844
    @manpreet7844 10 месяцев назад +1

    ❤❤Khush karta bai ne❤❤

  • @gursharandhillon2931
    @gursharandhillon2931 10 месяцев назад +1

    Very good bro, keep it up. Inspirational

  • @MrSingh-hq5zd
    @MrSingh-hq5zd 10 месяцев назад +3

    Mehnat tey imandari naal sabh kuj milda hai ji

  • @ManpreetSingh-pe9go
    @ManpreetSingh-pe9go 10 месяцев назад +6

    ਬਾਈ ਦਾ ਨੰਬਰ ਦਿਉ ਜੀ ਮੈ ਵੀ ਜਮੀਨ ਲੈਣੀ ਠੇਕੇ ਤੇ

  • @pargatbrar8755
    @pargatbrar8755 5 месяцев назад

    Bai ji asi v kheti lyi jmin leni h theke te 20 kile please help me

  • @rdsingh1896
    @rdsingh1896 10 месяцев назад +6

    Main v England to aa k theke te 120 kille jamenn le k kheti kar reha

  • @MandeepSingh-qh7gu
    @MandeepSingh-qh7gu 10 месяцев назад +4

    Veer barnala vich 75000 tak theka..

  • @brar-bathindewala
    @brar-bathindewala 10 месяцев назад

    ਕਿਹੜੇ ਪਿੰਡ ਚ ਅ ਨੰਬਰ ਹੈ ਇਹਨਾਂ ਦਾ

  • @KuldeepKaur-oc8cn
    @KuldeepKaur-oc8cn 10 месяцев назад +2

    Tuhadi Mahnat and. Imandari Da Fl Ha Wahaguru Ji Thuhau Bahut Trikiya Bakhshay and N R I. Veera Nu V Wahaguru Ji Kirpa Bnai Rakhay

  • @sparkleinscrubs8184
    @sparkleinscrubs8184 10 месяцев назад +3

    salalam aa veer soch nu teri ... love you 22 punjab nu bachaun lai

  • @Sohi_00
    @Sohi_00 10 месяцев назад

    Waheguru ji Mehar Karo kishan te🙏🙏🙏🙏🙏🙏🙏🙏🙏🙏🙏🙏🙏

  • @MandeepSingh-qh7gu
    @MandeepSingh-qh7gu 10 месяцев назад +1

    Respect...

  • @Navu85
    @Navu85 10 месяцев назад +3

    ਬਾਈ ਰਿਸਕ ਬਹੁਤ ਰਹਿਣਾ ਹੜਾ ਦਾ ਪਾਣੀ ਮਾਰ ਕਰ ਦਿੰਦਾ

  • @charanjitkaur9230
    @charanjitkaur9230 10 месяцев назад

    ❤❤❤❤❤

  • @majarsingh6550
    @majarsingh6550 10 месяцев назад +1

    Good

  • @pb11farmer39
    @pb11farmer39 10 месяцев назад +1

    Kheti babe nanak di h eh kate da sauda nahi h bs mann lake kre bnda

  • @jaswindrvirk1687
    @jaswindrvirk1687 10 месяцев назад +1

    Bai g malwa normal 5 to 8 acres in malwa

  • @kashmirasingh454
    @kashmirasingh454 10 месяцев назад

    Jamin. Theke te lai ke kheti karna badia kam hai koi ghatna nahi hunda

  • @HR44FanVLOGER420
    @HR44FanVLOGER420 10 месяцев назад +2

    sirsa de vich 85000 to 90000 theka hi

    • @yadwindersingh1328
      @yadwindersingh1328 10 месяцев назад +1

      Kusla mansa punjab 1 lakh be hajar

    • @samans4202
      @samans4202 10 месяцев назад

      Bachda ki hai aini mehngi theke te lai ke

    • @cutebabyonkar7307
      @cutebabyonkar7307 10 месяцев назад

      Bai chli eaa Kusla waleo aapna be etha . Theka mungi mod deo gyi

  • @bhupindersingh6164
    @bhupindersingh6164 10 месяцев назад

    Waheguru ji

  • @karamjitsahota3271
    @karamjitsahota3271 9 месяцев назад

    Beer hoshiarpur district bich 25 lackh da kilaa b ni bickda. Tusi kihne ki ethay 2.50 crore da bikda. Galt gall aa

  • @HappyBhullar-cy9nf
    @HappyBhullar-cy9nf 10 месяцев назад +1

    Rent per ekar

  • @JattSingh-vt4ub
    @JattSingh-vt4ub 10 месяцев назад +1

    Dsog

  • @JattSingh-vt4ub
    @JattSingh-vt4ub 10 месяцев назад

    G kina dinde ho thekag

  • @GurmeetSingh-oh2ss
    @GurmeetSingh-oh2ss 10 месяцев назад

    Dhai crore dasyea a

  • @randhirgurna129
    @randhirgurna129 10 месяцев назад

    Bhai ji fon nemer

  • @hardeepsandhu4921
    @hardeepsandhu4921 10 месяцев назад +1

    Tu mandir kion bol rehan

    • @samans4202
      @samans4202 10 месяцев назад +1

      Fer ki ho giya

  • @redline4761
    @redline4761 10 месяцев назад +1

    Mehanti banda kamyab hunda hi hai

  • @sparkleinscrubs8184
    @sparkleinscrubs8184 10 месяцев назад +2

    very good veer

  • @samans4202
    @samans4202 10 месяцев назад +1

    Patarkara tu video banon ta aa giya par jehda main sawal ke theke da ki rate hai 1 kile da oh tu puchhya nahi

  • @harmanjeetsingh5365
    @harmanjeetsingh5365 10 месяцев назад +1

    ੨੨ ਜੀ ਅਪਣਾ ਨੰਬਰ ਸੇਡ ਕਰਿਓ ਜੀ

  • @SukhjitSinghPannu-p1v
    @SukhjitSinghPannu-p1v 10 месяцев назад +3

    Bai da number deo ji

  • @G_Bathinde_wala
    @G_Bathinde_wala 10 месяцев назад +1

    ਵੀਰ ਆਪਣਾ ਨੰਬਰ ਦਿਓ

  • @raspaldhaliwal6611
    @raspaldhaliwal6611 10 месяцев назад +1

    Veer. Da phone number daso