150 ਕਿੱਲਾ ਜ਼ਮੀਨ ਤੇ ਸਾਂਝਾ ਪਰਿਵਾਰ। 3.50 ਕਰੋੜ ਦੀ ਫ਼ਸਲ ਪਿਛਲੇ ਸਾਲ ਵੇਚੀ। 800 ਬੰਦਾ ਕਰਦਾ ਖੇਤਾਂ ਚ ਕੰਮ Chilli

Поделиться
HTML-код
  • Опубликовано: 15 сен 2024
  • #RMBTelevision #Farming #chillifarming
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor - Jass Grewal
    Camera Man - Gurpreet Singh
    Editor - Kamalpreet Singh, Hardishan Singh
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 157

  • @HarpreetSingh-np1xg
    @HarpreetSingh-np1xg 8 месяцев назад +38

    ਸਭ ਸਲੂਕ ਿੲਤਫਾਕ ਦੀ ਦੇਣ ਹੈ ਜੀ ,ਸਾਂਝੇ ਪਰਿਵਾਰ ਦੀ ਬਰਕਤ ਹੈ ਜੀ ,ਵਾਹਿਗੁਰੂ ਮਿਹਰ ਬਣਾੲੀ ਰੱਖੇ 🙏

  • @surjeetsingh4130
    @surjeetsingh4130 8 месяцев назад +46

    ਲੋਕਾਂ ਨੂੰ ਮਿਰਚਾਂ ਕੌੜੀਆਂ ਲਗਦੀਆਂ.... ਇਹਨਾਂ ਭਰਾਵਾਂ ਨੂੰ ਮਿੱਠੀਆਂ ਲਗਦੀਆਂ....

  • @gurkiratsingh2205
    @gurkiratsingh2205 8 месяцев назад +54

    ਮਿਹਨਤ ਚਲੋ ਕਰਦੇ ਨੇ ਵੀਰ ਪਰ ਪੱਤਰਕਾਰ ਸਾਹਿਬ ਵਿਦੇਸ਼ ਨੂੰ ਨਾ ਭੰਡਿਆ ਕਰੋ ਵਿਦੇਸ਼ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਇਹ ਵੱਖਰੀ ਗੱਲ ਹੈ ਕਿ ਅੱਜ ਸਾਡੀ ਪੀੜੀ ਵਿਦੇਸ਼ ਨੂੰ ਜਿਆਦਾ ਜਾ ਰਹੀ ਹੈ ਕਿਉਂਕਿ ਅੱਜ ਇਹਨਾਂ ਦਾ ਮਾਨਸਿਕ ਹੋਰ ਸੁਭਾਅ ਦੀ ਹੋ ਚੁੱਕੀ ਹੈ ਜੇ ਵਿਦੇਸ਼ਾਂ ਚ ਨਾ ਸਾਡੇ ਪੰਜਾਬੀ ਜਾਂਦੇ ਤਾਂ ਸਾਨੂੰ ਯੂਪੀ ਬਿਹਾਰ ਨਾਲੋਂ ਮਾੜੇ ਹਾਲਾਤ ਕਰਨੇ ਸੀ ਇਨਾਂ ਸਰਕਾਰਾਂ ਨੇ ਅੱਜ ਜਦੋਂ ਵੀ ਕੋਈ ਪੰਜਾਬ ਤੇ ਆਫਤ ਆਉਂਦੀ ਹੈ ਤਾਂ ਵਿਦੇਸ਼ਾਂ ਵਿੱਚੋਂ ਆਵਾਜ਼ ਉੱਠਦੀ ਏ ਸਾਡੇ ਪੰਜਾਬੀ ਹਿੱਕ ਠੋਕ ਕੇ ਸਾਥ ਦਿੰਦੇ ਨੇ ਪੰਜਾਬ ਦਾ

    • @harbhajansingh4281
      @harbhajansingh4281 7 месяцев назад

      Waheguru ehna NRI parivare te mehar bhariya hath rakhan.

  • @shagandeepsingh8106
    @shagandeepsingh8106 7 месяцев назад +15

    ਜਸ ਬਾਈ ਜੀ ਤੁਸੀਂ ਬਹੁਤ ਵਧੀਆ ਦਲੇਰੀ ਨਾਲ ਪੱਤਰਕਾਰਤਾ ਕਰਦੇ ਹੋ। ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਇੰਟਰਵਿਊ ਲੈਣ ਵਾਲਿਆਂ ਦਾ ਐਡਰੈੱਸ ਦੱਸਿਆ ਕਰੋ। ਪੂਰਾ ਜਿਲਾ ਪਿੰਡ ਦੱਸਿਆ ਕਰੋ।

    • @Raman-fd4vc
      @Raman-fd4vc 7 месяцев назад +1

      ਫਿਰੋਜ਼ਪੁਰ ਤੋਂ ਕੱਚਾ ਜੀਰਾ ਰੋਡ ਵਸਤੀ ਡੱਬਿਆਂ ਵਾਲੀ

  • @jagtarmann9939
    @jagtarmann9939 7 месяцев назад +10

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਨ੍ਹਾਂ ਕਿਸਾਨ , ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਵੀਰ ਤਰੱਕੀਆਂ ਕਰਦੇ ਰਹਿਣ

  • @kuldeeptakher4503
    @kuldeeptakher4503 8 месяцев назад +15

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਧਵਾਡੀ ਕਾਮਯਾਬੀ ਦਾ

  • @raghvirsingh8253
    @raghvirsingh8253 8 месяцев назад +25

    ਵਾਹਿਗੁਰੂ ਜੀ ਵਾਹਿਗੁਰੂ।। ਚੱੜ੍ਹਦੀ ਕਲਾ ਬੱਖਸੇ ਜੀ ਸਭ ਕਿਰਤੀਆਂ ਨੂੰ।

  • @SukhwinderSingh-wq5ip
    @SukhwinderSingh-wq5ip 8 месяцев назад +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @BhupinderSingh-xw9tt
    @BhupinderSingh-xw9tt 8 месяцев назад +22

    ਸਿੰਘ ਸਾਹਿਬ ਜੀ ਕਿਸਾਨਾ ਨੂੰ ਟ੍ਰੇਨਿੰਗ ਵੀ ਦਿਓ ਜੀ।

  • @jagseersinghwahsgurukjibra9890
    @jagseersinghwahsgurukjibra9890 8 месяцев назад +6

    🌹🌹ਵਾਹਿਗੁਰੂ ਜੀ ਬਹੁਤ ਵਧੀਆ ਚਾਚਾ ਭਤੀਜਾ ਨੇ ਬਹੁਤ ਵਧੀਆ ਕੰਮ ਕੀਤਾ ਸਿੱਖਣ ਤੋ ਬਹੁਤ ਕੁਝ ਮਿਲਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚਾਚਾ ਭਤੀਜੇ ਨੂੰ ਚੜਦੀ ਕਲਾ ਬਖਸ਼ੇ ਤੰਦਰੁਸਤੀ ਦੀ ਦਾਤ ਬਖਸੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhindersingh9012
    @bhindersingh9012 8 месяцев назад +10

    ਵਹਿਗੁਰੂ ਜੀ ਮੇਹਰ ਕਰੇ ਬਾਈ ਜੀ ਤੇ

  • @sakinderboparai3046
    @sakinderboparai3046 8 месяцев назад +60

    ਸਭ ਤੋ ਪਹਿਲਾ ਪਿੰਡ ਜਿਲਾ ਬੰਦੇ ਦਾ ਨਾਮ ਦੱਸਿਆ ਕਰੋ।ਵੀਡੀਓ ਦੀ ਗੱਲ ਨੀ।ਬਣਦੀ ।ਬੰਦਾ ਸੋਚੀ ਜਾਂਦੈ ।ਪਤਾ ਨੀ ਕਿਹੜਾ ਇਲਾਕਾ ਹੋਊ।

    • @narvir_4966
      @narvir_4966 7 месяцев назад +4

      Sarre channela waleya nu bimari aa eeh

    • @AnitaKc-h8p
      @AnitaKc-h8p 7 месяцев назад +1

      Sahi gall aa veer ji pind ne dasna district ne dasni

    • @AmrikSingh-fc7kx
      @AmrikSingh-fc7kx 7 месяцев назад +2

      Bilkul sahi keha veer ji

    • @Raman-fd4vc
      @Raman-fd4vc 7 месяцев назад +2

      ਫਿਰੋਜ਼ਪੁਰ ਤੋਂ ਕੱਚਾ ਜੀਰਾ ਰੋਡ ਵਸਤੀ ਡੱਬਿਆਂ ਵਾਲੀ

    • @jaspalsinghdhillon-tn7uu
      @jaspalsinghdhillon-tn7uu 7 месяцев назад

      ਇਹ ਸਾਰੇ ਹੀ ਇਹੋ ਕੁੱਝ ਕਰਦੇ ਹਨ ਨਾਂ ਪਿੰਡ ਪਤਾ ਨਾਂ ਕੁੱਝ ਪਤਾ ਬੱਸ ਮਗਜ ਮਾਰੀ ਜਾਣਾਂ ।

  • @societenaturelle9005
    @societenaturelle9005 8 месяцев назад +14

    *Kedda pind aa Veer da ? Dasiya nahi !! JILLA ve koi nahi dasiya !! Hun te das de !*
    *Waheguru ji ess pariwar nu chaddi kalla vich rakhan* 🙏🏻🙏🏻

  • @mansimarn1332
    @mansimarn1332 8 месяцев назад +10

    ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @northtwister5261
    @northtwister5261 7 месяцев назад

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਤੇ ਚੜਦੀ ਕਲਾ ਵਿੱਚ ਰੱਖਣਾ,🙏🏻🙏🏻

  • @Gopasandhu16
    @Gopasandhu16 7 месяцев назад +6

    ਕਿਰਪਾ ਐ ਬਾਪੂ ਨਿਧਾਨ ਸਿੰਘ ਜੀ ਦੀ

  • @gurpreetdaleh7226
    @gurpreetdaleh7226 8 месяцев назад +5

    ਵਾਹਿਗੁਰੂ ਗੁਰੂ ਮੇਹਰ ਕਰੇ

  • @RanjitSingh-kh4cm
    @RanjitSingh-kh4cm 8 месяцев назад +4

    ਬਾਈ ਜੀ ਸਾਰੀਆਂ ਸਰਕਾਰਾ ਆਪਣੇ ਕਿਸਾਨਾਂ ਦਾ ਸੋਚਦੀਆਂ ਨੇ ਪਰ ਇਕ ਪੰਜਾਬ ਸਰਕਾਰ ਇਕੱਲੀ ਹੈ ਜੋ ਆਪਣੇ ਕਿਸਾਨ ਦਾ ਕੁਝ ਵੀ ਨਹੀਂ ਸੋਚਦੀ

  • @AmandeepSingh-bu4wn
    @AmandeepSingh-bu4wn 8 месяцев назад +5

    ਵਹਿਗੁਰ ਸਾਹਿਬ ਜੀ

  • @baldevgrewal807
    @baldevgrewal807 7 месяцев назад +7

    ਵੀਰ ਜੀ ਕੋਲਡ ਸਟੋਰ ਵੀ ਆਪਣਾ ਹੀ ਬਣਾਇਆ ਜਾਵੇ।

  • @jagdev5863
    @jagdev5863 7 месяцев назад +4

    Very good interview ❤️❤️👌👍

  • @BaljitSingh-zn1ix
    @BaljitSingh-zn1ix 7 месяцев назад +1

    ਸ਼ਹੀ ਗੱਲ ਏ ਬਾਈ ਜੀ ਮਿਹਨਤ ਕਰੋ ਅਮਰੀਕਾ ਕਨੇਡਾ ਇਥੇ ਹੀ ਹੈ ਬਸ, ਪੱਤਰਕਾਰ ਸਾਬ੍ਹ ਜੀ ਪੂਰਾਂ ਪਤਾ ਦਿਆਂ ਕਰੋਂ!

  • @gorabhamma1250
    @gorabhamma1250 8 месяцев назад +4

    ਵਾਹਿਗੁਰੂ ਜੀ ਮੇਹਰ ਕਰੇ

  • @narindersinghnagra8035
    @narindersinghnagra8035 8 месяцев назад +5

    ਥਿੰਦ ਹੋਰਾਂ ਦਾ ਕੋਈ ਮੋਬਾਈਲ ਨੰਬਰ ਵੀ ਦੇਵੋ.ਗਰੇਵਾਲ ਵੀਰ. ਧੰਨਵਾਦ

  • @sandhulahorie604
    @sandhulahorie604 7 месяцев назад +4

    ਭਰਾ ਕਿਸੇ ਦੁਕਾਨਦਾਰ ਦੀ ਇੰਟਰਵਿਊ ਕਰੋਂ ਤਾਂ ਉਹ ਕਮਾਈ ਹੋਣ ਦੇ ਬਾਵਜੂਦ ਰੋਂਦਾ ਹੀ ਵਿਖਾਈ ਦੇਵੇਗਾ ਪਰ ਕਿਸਾਨ ਕਮਾਈ ਨੂੰ ਚਾਰ ਗੁਣਾ ਵੱਧ ਦਿਖਾਉਂਦੇ ਹਨ ਮੋਦੀ ਸਰਕਾਰ ਵੱਲੋਂ ਤਿਆਰੀਆਂ ਹਨ ਟੈਕਸ ਲਾਉਣ ਦੀਆਂ

    • @kuldeepgill7704
      @kuldeepgill7704 7 месяцев назад +1

      ਆ ਤਾਂ ਕਮਜ਼ੋਰੀ ਆ ਜੱਟਾ ਵਿੱਚ

  • @harbanssingh4500
    @harbanssingh4500 8 месяцев назад +11

    Jehra dil laake kamm karda oh bhukha nahi marda hor nu bhi rojgaar denda.good job.

    • @bhagatnursery
      @bhagatnursery 7 месяцев назад

      bilkul veer ji bot kuj hega iss km vich bnda km krn howe bs

  • @musiclover.3901
    @musiclover.3901 7 месяцев назад

    Respect and Salute to our farmers they are our Backbone.🙏

  • @jagtarmann9939
    @jagtarmann9939 7 месяцев назад +5

    ਬਾਈ ਜੀ ਏ ਕੰਮ ਵੀ ਤਸੀ ਕਰ ਸਕਦੇ ਹੋ ਕੋਲਡ ਸਟੋਰ ਸੋਡੇ ਲਈ ਬਹੁਤ ਵੱਡੀ ਗੱਲ ਨਹੀਂ ਹੈ

    • @bhagatnursery
      @bhagatnursery 7 месяцев назад

      bai ji cold storage apne zimidara lyi bot vadi chizz a.. bot kuj aw ande vich khn nu hi lgda a

  • @SikanderRam-l6h
    @SikanderRam-l6h 8 месяцев назад +1

    Bhut hi vdiya jankari sir veer ji tusi sda chadti kla vich rhoo 🎉🎉

  • @maninderkaur9941
    @maninderkaur9941 8 месяцев назад +3

    Veery good wehaguru ji

  • @balvirlandra7727
    @balvirlandra7727 7 месяцев назад +4

    ਸਾਰਾ ਪੰਜਾਬ ਮਿਰਚ ਲਾ ਦਊ

  • @rajkaushik5812
    @rajkaushik5812 7 месяцев назад +1

    nice jinu agya tarikka (((( lakhaan urf haryanvi wich kahii da))))😂😂😂 us da ethee hi amrica👍👍👍👍👍 nice line bhai ki

  • @gurcharansingh7094
    @gurcharansingh7094 7 месяцев назад +6

    , ਵੀਰ ਜੀ ਪਿੰਡ,ਤਹਿਸੀਲ, ਜਿਲਾ ਜਰੂਰ ਦੱਸਿਆ ਕਰੋ।

    • @Raman-fd4vc
      @Raman-fd4vc 7 месяцев назад +1

      ਫਿਰੋਜ਼ਪੁਰ ਤੋਂ ਕੱਚਾ ਜੀਰਾ ਰੋਡ ਵਸਤੀ ਡੱਬਿਆਂ ਵਾਲੀ

    • @somalsaab4923
      @somalsaab4923 5 месяцев назад

      @@Raman-fd4vcਡੱਬਿਆਂ ਵਾਲੀ ਜਾਂ ਡੱਬਵਾਲੀ?? ਜੀ

    • @Raman-fd4vc
      @Raman-fd4vc 5 месяцев назад

      @@somalsaab4923 ਡੱਬਿਆਂ ਵਾਲੀ ਫਿਰੋਜ਼ਪੁਰ ਤੋਂ ਕੱਚਾ ਜੀਰਾ ਰੋਡ

  • @sandhusaab3519
    @sandhusaab3519 8 месяцев назад +4

    Bahut vdia ji

  • @SandeepSingh-gz2sr
    @SandeepSingh-gz2sr 8 месяцев назад +3

    Waheguru ji mehar kare

  • @indarjitsingh5417
    @indarjitsingh5417 3 месяца назад

    Waheguru ji.j Punjab de lok ethe hi kheti model change kr den ta Punjab de lok hor v devloped ho sakde ne

  • @jaswantpannu7789
    @jaswantpannu7789 7 месяцев назад +1

    Waheguru ji

  • @indarjitsingh5417
    @indarjitsingh5417 3 месяца назад

    Punjab bhut vadia ji . Punjab wargi dharti te moj kite ni ji.par foran v vadia ji kuj k Punjab ch garib farmer te hor bhut garib lok ne jina da km foran de sir te hi chlda ji.apa Dubai ka k mehant kiti te babe ne ajj rang bhag la te

  • @jaswantsingh-gy4xo
    @jaswantsingh-gy4xo 8 месяцев назад +1

    Hard Working, Dass nuhan dee KIRAT hai

  • @harmanjotbrarharmanjotbrar5948
    @harmanjotbrarharmanjotbrar5948 7 месяцев назад +1

    ਬਾਈ ਜੀ ਪਹਿਲਾਂ ਦਸੋਂ ਪਿੰਡ ਫਿਰੇ ਦਸੋਂ ਜ਼ਿਲ੍ਹਾ ਬਾਕੀ ਗੱਲਾਂ ਬਾਅਦ

  • @indarjitsingh5417
    @indarjitsingh5417 3 месяца назад

    Apni ta tarki hi Dubai de sir te hoyi a ji❤️

  • @darshinsidhu6718
    @darshinsidhu6718 7 месяцев назад +1

    Very good job 👍

  • @PreetDhaliwal-xh6dm
    @PreetDhaliwal-xh6dm 7 месяцев назад +1

    Fist of say to us distt and village please we know that Simla Mitch thanks ❤😊

  • @sukhsandhu837
    @sukhsandhu837 8 месяцев назад +2

    V good veer g

  • @gurmeetbhullar2001
    @gurmeetbhullar2001 8 месяцев назад +2

    Good

  • @MalkitSingh-nl1sg
    @MalkitSingh-nl1sg 7 месяцев назад +4

    ਕਿਸਾਨਾਂ ਨੂੰ ਕਰੋੜਾਂ ਦੀ ਆਮਦਨ ਫਿਰ ਤਾਂ ਇੰਨਕਮ ਟੈਕਸ ਲੱਗਣਾ ਚਾਹੀਦਾ

  • @Sohanlal-iw4mj
    @Sohanlal-iw4mj 3 месяца назад

    Good Job 👍

  • @somalsaab4923
    @somalsaab4923 5 месяцев назад

    ਬਾਈ ਜੀ ਜਦੋ ਮੀਹ ਪੈਕੇ ਮਿਰਚ ਉਕਲ ਜਾਂਦੀ ਫੇਰ ਕੀ ਕਰਦੇ ੳ ਜੀ ???

  • @nagisandhu8807
    @nagisandhu8807 7 месяцев назад

    Bhut hi vadia ji

  • @shahisahi7288
    @shahisahi7288 7 месяцев назад +1

    ਫੋਨ ਨੰਬਰ ਤੇ ਦੱਸਣਾ ਸੀ ਕਿਸਾਨ ਥਿੰਦ ਸਾਬ ਦਾ????????

  • @user-se4uu6sn3z
    @user-se4uu6sn3z 7 месяцев назад

    Akhir ch bolia hai basti dabian wali district ferozpur

  • @jagdishsinghsidhu7190
    @jagdishsinghsidhu7190 7 месяцев назад +2

    ਦੁਵਾਈਆ ਦਾ ਨਾ ਲਾਜਮੀ ਦੱਸੋ

  • @GurdeepSingh-ou6us
    @GurdeepSingh-ou6us 7 месяцев назад

    ਬਾਈ ਕੋਈ ਜਗਾ ਵੀ ਦਸ ਦਿਆ ਕਰੋ ਪਤਰਕਾਰੋ ਧੰਨਵਾਦ ਤੁਸਾਂ ਦਾ ਕਿਥੋਂ ਦੀ ਵੀਡੀਓ ਬਣਾ ਰਹੇ ਓ

    • @Raman-fd4vc
      @Raman-fd4vc 7 месяцев назад

      ਫਿਰੋਜ਼ਪੁਰ ਤੋਂ ਕੱਚਾ ਜੀਰਾ ਰੋਡ ਵਸਤੀ ਡੱਬਿਆਂ ਵਾਲੀ

  • @SurjitSingh-f5b
    @SurjitSingh-f5b 8 месяцев назад

    Very good

  • @jatindersinghvickythind8919
    @jatindersinghvickythind8919 7 месяцев назад

    distic Ferozpur

  • @San_soh
    @San_soh 8 месяцев назад +2

    ਦੋ ਲੱਖ 33 ਹਜਾਰ ਪਰ ਖੇਤ ਬਣਦਾ ਇਕ ਸਾਲ ਦਾ । ਕਿਹੜੀ ਫ਼ਸਲ ਲੀਕਲਦੀ ਇੰਨੀ ? ਹਰ ਸਾਲ

    • @harmangrewal366
      @harmangrewal366 8 месяцев назад

      Pind bohoteya nu shakk ah black krde😮😮😂

  • @harbanskhattra584
    @harbanskhattra584 7 месяцев назад

    Very nice

  • @jaswindersinghbhullar6861
    @jaswindersinghbhullar6861 7 месяцев назад +1

    Eh ta jass veere neeta nu murada hundiyaa 🙏wmk🙏

  • @garybassi2014
    @garybassi2014 8 месяцев назад

    Brother good job

  • @rkgillkitchen165
    @rkgillkitchen165 7 месяцев назад

    Nice work❤❤

  • @AmarjitKAUR-v2g
    @AmarjitKAUR-v2g 7 месяцев назад

    Very nice jo

  • @AmandeepBhullar-f3z
    @AmandeepBhullar-f3z 8 месяцев назад

    Verygood

  • @vikrantsaharan6763
    @vikrantsaharan6763 6 месяцев назад

    15:00

  • @BalwinderPadda-mt7bd
    @BalwinderPadda-mt7bd 7 месяцев назад

    Waheguru

  • @user-se4uu6sn3z
    @user-se4uu6sn3z 7 месяцев назад

    Google te check karlo pehla pind feropur district vich hai, janer Moga kot isse khan

  • @LEHAL-qb9dj
    @LEHAL-qb9dj 7 месяцев назад

    Bai g 800 manpower cost month da 1400000 lakh rupees

  • @user-gu5gd6bv6i
    @user-gu5gd6bv6i 7 месяцев назад

    Jira dist Firozpur

  • @pritamsingh6154
    @pritamsingh6154 7 месяцев назад

    Kamboj Saab jindabad

  • @GurcharanSingh-ic1ff
    @GurcharanSingh-ic1ff 8 месяцев назад +2

    🙏🙏👏👌👍

  • @TourismPromoterMrSinghIndia
    @TourismPromoterMrSinghIndia 8 месяцев назад

    Very nice ji 👍 👌

  • @janggill3439
    @janggill3439 8 месяцев назад +5

    ਬਾਈ ਜੀ ਜੇ। 800 ਬੰਦਾ। ਕੰਮ। ਕਰਦਾ। ਤਾਂ ਘੱਟ ਤੋਂ ਘੱਟ ਇੱਕ ਬੰਦਾ ਇੱਕ। ਲੱਖ ਰੁੱਪਿਆ। ਸਾਲ। ਦਾ। ਲੈਂਦਾ ਤੇ 800 ਬੰਦੇ। ਦਾ ਅੱਠ। ਕਰੌੜ। ਰੁਪਿਆ। ਬਣਦਾ। ਤੇ। ਕਮਾਇਆ। ਉਨਾਂ ਨੇ। ਸਾਢੇ। ਤਿੰਨ ਕਰੌੜ। ਬਾਈ। ਝੂਠ ਦੇਖ ਕੇ। ਬੋਲਿਆ। ਕਰੋ। ਜਿਹੜਾ। ਚੱਲ। ਜਾਵੇ

    • @bhagatnursery
      @bhagatnursery 7 месяцев назад +1

      bai ji chlo bnda tan ni khna pr fr vi ds dena chona . 800 bnda km season de vich krda a. April ton season start hunda t june - july tak chlda aw .. nale ande vich jada tr ladies hundea n

  • @balvirlandra7727
    @balvirlandra7727 7 месяцев назад +1

    ਪਿੰਡ ਕਿਹੜਾ

  • @punjabilife1701
    @punjabilife1701 4 месяца назад +1

    ਏਨੀ ਜਮੀਨ ਕਿਵੇ ਇਕੱਠੀ ਕਰਦੇ ???

  • @gurindersidhu1625
    @gurindersidhu1625 8 месяцев назад +1

    Very good par jantak nahi karni chahi di

  • @kashmirsingh3625
    @kashmirsingh3625 8 месяцев назад +1

    Plz full address with mobile no.
    Waheguru ji 🙏🏿

  • @gurmeetsinghrana
    @gurmeetsinghrana 7 месяцев назад

    Kmae krora ch sabsidi chahidi ha neet Mari lok

  • @combinelovers8583
    @combinelovers8583 7 дней назад

    Jatt char pessey kma len ta chenla te Rola bahut pode a bijnesman deklo

  • @surjitbhadoo8924
    @surjitbhadoo8924 8 месяцев назад

    Good farming

  • @jatindersinghvickythind8919
    @jatindersinghvickythind8919 7 месяцев назад

    Veer ji a ferozpur walai kamboj veer n (pind basti dabiya wali)

  • @jagtarchahal2541
    @jagtarchahal2541 6 месяцев назад

    ਬਾਈ ਜੀ ਵੀਡੀਓ ਵਧੀਆ ਹੈ ਪਰੰਤੂ ਇਨ੍ਹਾਂ ਬਾਈਆਂ ਦਾ ਮੋਬਾਇਲ ਨੰਬਰ ਵੀ ਦੱਸੋ ਜੀ

  • @balwindersingh-jv3nn
    @balwindersingh-jv3nn 7 месяцев назад

    Satnam waheguru ji satnam waheguru ji satnam waheguru ji satnam waheguru ji

  • @KuldeepSingh-l9h6g
    @KuldeepSingh-l9h6g 8 месяцев назад

    Kheti Wale Veero nu Reply me please yaar daily kahinda han yaar please

  • @prabhdeep1616
    @prabhdeep1616 7 месяцев назад

    Jehde canada kar de ne oh eh punjab da passa b dekh len

  • @SIDHU_GAMER-
    @SIDHU_GAMER- 7 месяцев назад +2

    ਕਰੋੜ 3.5 ਜਾਂਦਾ ਨਾਂ ਦੱਸਿਆ ਕਰੋਂ

  • @user-se4uu6sn3z
    @user-se4uu6sn3z 7 месяцев назад

    Kise v sarkar ne khetibarri policy ni banai. Kisan lae tahran barri mardian ne

  • @shalindersingh3063
    @shalindersingh3063 7 месяцев назад

    800 bande De labour kini bany sab ohna da

  • @ParamjeetKaur-fb7go
    @ParamjeetKaur-fb7go 8 месяцев назад +1

    City khati ha

  • @rajladdukumar772
    @rajladdukumar772 7 месяцев назад

    22 g pelha ph no pind distt dasiya kro

  • @HartajGill-p9z
    @HartajGill-p9z 7 месяцев назад

    ਪਿੰਡ ਤੇ ਜ਼ਿਲ੍ਹਾ ਦੱਸੋ ਜੀ

    • @Raman-fd4vc
      @Raman-fd4vc 7 месяцев назад

      ਫਿਰੋਜ਼ਪੁਰ ਤੋਂ ਕੱਚਾ ਜੀਰਾ ਰੋਡ ਵਸਤੀ ਡੱਬਿਆਂ

  • @user-se4uu6sn3z
    @user-se4uu6sn3z 7 месяцев назад

    Village bolia tan c dabian wali

  • @punjabsingh5192
    @punjabsingh5192 8 месяцев назад

    Wow but I don’t speak Punjabi

  • @prof.kuldeepsinghhappydhad5939
    @prof.kuldeepsinghhappydhad5939 8 месяцев назад

    ❤❤❤❤❤

  • @janakrajprabhuraj2566
    @janakrajprabhuraj2566 7 месяцев назад

    Bhi eh ke gal aa later ta know Ronda na

  • @garmalsingh4181
    @garmalsingh4181 8 месяцев назад +2

    Bahut badeya y g nale ene bandeya nu rojgar deta howya hae

  • @MPUBGVALE
    @MPUBGVALE 8 месяцев назад +2

    jehde muh chak bahar bhaj rhe oh surf FUKARPUNA krn vale hi hunde kudia vi munde v

    • @jobangill7443
      @jobangill7443 7 месяцев назад +1

      ਸਹੀ ਗੱਲ ਆ ਜੀ

  • @Nirvair254
    @Nirvair254 8 месяцев назад

    Haryana sarkar di trah 18 kile toh wadh zameen kise kol nahi honi chahie

    • @billubraar4436
      @billubraar4436 7 месяцев назад

      Kyu, sher lvve 1 killaa 25 crore daa v hundaa, pindaa bich 35 lakh daa, jddo ikk vaari braabr krr ti c, hun mehnat nll jinni mrji koi khreed lvve,

    • @Nirvair254
      @Nirvair254 7 месяцев назад

      @@billubraar4436 haryana ch 18 toh wadh kharid v nahi sakda koi bhai

  • @user-se4uu6sn3z
    @user-se4uu6sn3z 7 месяцев назад

    Hor khridi jameen vill janer

  • @GurmitGurmitsingh-ir7zp
    @GurmitGurmitsingh-ir7zp 8 месяцев назад

    Sade aera vch pani kheti lai lahevand nhi tan sade aera bout mehnnt krda kisaan pr bchda kujnhi

  • @realindia6478
    @realindia6478 7 месяцев назад

    Tax kinna ditta?.....

  • @sarabjitSingh-vd2lz
    @sarabjitSingh-vd2lz 7 месяцев назад

    ਬਾਈ ਜੀ ਜੇ ਮੋਦੀ ਨੂੰ ਪਤਾ ਲੱਗ ਗਿਆ ।ਉਹ ਤਾਂ ਸੁਣ ਕੇ ਮਰ ਜਾਏ ਗਾ ।