1 ਕਿੱਲ੍ਹੇ ਦੀ ਕਮਾਈ 5 ਲੱਖ ਰੁਪਏ ਰੇਹੜੀ ਤੇ ਖੁਦ ਵੇਚਦਾ ਆਪਣੀ ਫਸਲ। 2.5 ਕਿੱਲਿਆਂ ਚ 30 ਲੋਕਾਂ ਨੂੰ ਦਿੱਤਾ ਰੁਜ਼ਗਾਰ।

Поделиться
HTML-код
  • Опубликовано: 7 ноя 2024

Комментарии • 52

  • @jagtarsingh7127
    @jagtarsingh7127 9 месяцев назад +23

    ਬਹੁਤ ਹੀ ਵਧੀਆ 22 ji ਲੱਗੇ ਰਹੋ ਜਿਹੜਾ ਕਰੂ ਸ਼ਰਮ ਉਹਦੇ ਫ਼ੁੱਟੇ ਕਰਮ

  • @parmjeetromana1576
    @parmjeetromana1576 9 месяцев назад +18

    ਤੇਰੀ ਸੋਚ ਨੂੰ ਸਲਾਮ ਹੈ ਲੱਖੇ ਵੀਰ ਜਿਉਂਦਾ ਵਸਦਾ ਰਹਿ ਸੱਜਣਾਂ

  • @manisingh-qy1vd
    @manisingh-qy1vd 7 месяцев назад +6

    ਬਾਈ ਲੋਕਾ ਨੂੰ ਵੀ ਚਾਹੀਦਾ ਓਹ ਕਿਸਾਨ ਤੋ ਖੁਦ ਖਰੀਦਣ ਸਬਜੀ ਏਸ ਨਾਲ ਪੰਜਾਬ ਦਾ ਫਾਇਦਾ ਹੋਓ

  • @palwindersingh807
    @palwindersingh807 9 месяцев назад +9

    ਬਹੁਤ ਵਧੀਆ ਵੀਰ

  • @vmc8769
    @vmc8769 9 месяцев назад +26

    ਇਹ ਹੈ ਅਸਲੀ ਕਿਸਾਨ ਇਹ ਕਦੇ ਕਿਸੇ ਧਰਨੇ ਚ ਵੀ ਨੀ ਗਿਆ ਹੋਣਾ ਮਿਹਨਤੀ ਬੰਦਾ ਬਹੁਤ ਵਧੀਆ ਸੋਚ ਵੀਰੇ ਦੀ

    • @jugrajsingh-sj5rs
      @jugrajsingh-sj5rs 9 месяцев назад +5

      ਤੁਹਾਨੂੰ ਧਰਨੇ ਲਾਉਣ ਵਾਲੇ ਸਹੀ ਲਗਦੇ ਜਾ ਗਲਤ

    • @vmc8769
      @vmc8769 9 месяцев назад +3

      @@jugrajsingh-sj5rs ਜੌ ਅਪਣੇ ਖੇਤ ਕੰਮ ਕਰਦੇ ਮੇਹਨਤ ਅਲਗ ਅਲਗ ਫਸਲ ਬੀਜ ਦੇ ਓਹਨਾ ਨੂੰ ਕੀ ਲੋੜ ਧਰਨੇ ਦੀ ਓਹਨਾ ਨੂੰ ਮੁਨਾਫਾ ਵਧੀਆ ਹੁੰਦਾ ਵੀਰੇ

    • @jugrajsingh-sj5rs
      @jugrajsingh-sj5rs 9 месяцев назад

      @@vmc8769 ਗੱਲ ਤਾਂ ਤੁਹਾਡੀ ਕੁਝ ਹੱਦ ਤੱਕ ਠੀਕ ਆ ਪਰ ਤੁਸੀਂ ਆਪ ਹਰ ਸਟੇਟ ਚ ਅਲੱਗ ਅਲੱਗ ਫਸਲ ਇਹੀ ਤਾ ਸਰਕਾਰਾਂ ਦੀਆਂ ਹੀ ਸਕੀਮਾਂ ਨੇ ਕਿ ਕਿਹੜੀ ਸਟੇਟ ਚ ਕਿਹੜੀ ਫਸਲ ਜਿਆਦਾ ਲਗਾਈ ਜਾਵੇ ਜਿਵੇਂ ਕਣਕ ਝੋਨਾ ਪਰ ਪਰ ਉਹਨਾਂ ਲਈ ਪਾਣੀ ਵੀ ਤੇ ਖੁੱਲੇ ਚਾਹੀਦਾ ਨਹਿਰੀ ਪਾਣੀ ਜਿਆਦਾ ਮਿਲ ਨਾ ਚਾਹੀਦਾ ਤੇ ਬਿਜਲੀ ਫਰੀ ਵਾਲਾ ਕਿ ਟਿਊਬਵੈਲ ਨਾਲ ਧਰਤੀ ਹੇਠਲਾ ਪਾਣੀ ਵਰਤੀ ਜਾਉ ਬਸ ਤੇ ਨਹਿਰੀ ਪਾਣੀ ਸਰਕਾਰਾਂ ਟਾਇਮ ਨਾਲ ਦਿੰਦੀਆਂ ਨੀ ਤਾਂ ਜਦੋਂ ਲੋੜ ਨਹੀਂ ਉਦੋਂ ਪੰਜਾਬ ਦੇ ਪਿੰਡਾਂ ਦੇ ਪਿੰਡ ਡੋਬ ਦਿੰਦੇ ਸਰਕਾਰਾਂ ਵੀ ਤੇ ਗਲਤ ਚਲਦੀਆਂ ਵੀਰ ਕਿੰਨੀ ਮਿਹਨਤ ਹੁੰਦਿਆਂ ਖੇਤੀ ਵਾਲੇ ਕੰਮ ਚ ਤੇ ਰੇਟ ਮਾਉਕੇ ਝੋਨੇ ਦਾ ਕੋਈ ਪਤਾ ਨੀ ਨਹਿਰੀ ਪਾਣੀ ਝੋਨੇ ਤੇ ਕਣਕ ਵਾਰੀ ਕਿਤੇ ਆਉਦਾ ਕਿਤੇ ਨਹੀਂ ਆਉਂਦਾ ਤੇ ਜਿਥੇ ਆਉਦਾ ਥੋੜਾ ਟਾਇਮ ਆਕੇ ਬੰਦ ਹੋ ਜਾਦਾ ਜੇ ਸਰਕਾਰਾਂ ਦੇ ਨੰਕ ਚ ਨਕੇਲ ਨਾ ਪਾ ਕੇ ਰੱਖੀ ਆਪਣੇ ਵੀ ਨੇਪਾਲ ਵਾਲੇ ਹੋ ਜਾਣੇ ਉਥੋਂ ਦੇ ਲੋਕ ਸੋਚ ਵੀ ਨਹੀਂ ਸਕਦੇ ਕੇ ਧਰਨਾ ਲਾ ਲਈਏ

    • @Singh030
      @Singh030 8 месяцев назад

      ​​@@vmc8769ਕਿਉੰ ਨਹੀਂ ਲੋੜ ਅਲੱਗ ਅਲੱਗ ਫ਼ਸਲ ਬੀਜਣ ਲਈ ਹੀ ਤਾਂ ਧਰਨੇ ਲਾਉਣੇ ਪੈ ਰਹੇ ਨੇ ਕਿਸਾਨ ਮੰਗ ਕੀ ਰਿਹਾ ਵੀ ਮੇਰੀ ਫ਼ਸਲ ਦਾ ਘੱਟੋ ਘੱਟ ਮੁੱਲ ਤਹਿ ਹੋਵੇ ਤਾਂਕੀ ਵੱਢੇ ਵਪਾਰੀ ਲੁੱਟ ਨਾ ਕਰ ਸਕਣ ਨਾ ਕਿਸਾਨ ਦੀ ਨਾ ਲੋਕਾਂ ਦੀ ਜੇ ਹਰ ਬਜ਼ਾਰ ਵਾਲੀ ਚੀਜ਼ MRP ਤੇ ਵਿਕ ਸਕਦੀ ਕਿਸਾਨ ਦੀ MSP ਤੇ ਕਿਉੰ ਨਹੀਂ ਵਿਕ ਸਕਦੀ

    • @gurmukhsinghsaini6522
      @gurmukhsinghsaini6522 7 месяцев назад +5

      Bhagat nhi jande dharne ch.Baki is nu das k Jana c dharne ch

  • @SukhwinderSingh-wq5ip
    @SukhwinderSingh-wq5ip 9 месяцев назад +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

    • @worldworld6992
      @worldworld6992 8 месяцев назад

      ਬਿਲਕੁਲ ਸਹੀ ਕਿਹਾ ਵੀਰ ਜੀ।

  • @simarjeetsingh8244
    @simarjeetsingh8244 9 месяцев назад +4

    ਵਧਿਆ ਗੱਲਾਂ

  • @dalbirsinghsingh8144
    @dalbirsinghsingh8144 9 месяцев назад +1

    ਸਲੂਟ ਆ ਵੀਰ ਨੂੰ

  • @Harjinderbrar-j2e
    @Harjinderbrar-j2e 9 месяцев назад +20

    ਵੀਹ ਤੀਹ ਲੱਖ ਰੁਪਏ ਨਾਲ ਵਿਦੇਸ਼ਾ ਵਿੱਚ ਜਾਣ ਦੀ ਬਜਾਏ ਖੁਦ ਪੰਜਾਬ ਵਿੱਚ ਹੀ ਕਮਾਈ ਲਈ ਕੋਈ ਕੰਮ ਸ਼ੁਰੂ ਕਰਨ ਦੀ ਲੋੜ ਹੈ।

  • @gurkiratsingh2205
    @gurkiratsingh2205 9 месяцев назад +8

    2015 ਵਿੱਚ ਅਸੀਂ ਵੈਨਸਨ ਦੀ ਮਿਲਕ ਮਸ਼ੀਨ ਲਈ ਸੀ 65 ਹਜਾਰ ਆਏ ਸੀ 20ਹਜਾਰ ਸਬਸ ਸੀਟ ਸੀ ਜਦੋਂ ਸਬਸਿਡੀ ਭਲਾਈ ਤਾਂ ਮੁਲਾਜ਼ਿਮ ਨੇ 1000 ਪ ਉਸ ਟਾਈਮ ਲੈ ਲਿਆ ਕਹਿੰਦਾ ਸਬਸਿਡੀ ਆਵੇ ਭਾਵੇਂ ਨਾ ਆਵੇ 1000 ਦੋ ਅਤੇ ਫਾਈਲ ਅਗਾਂਹ ਤੋਰ ਦਿੰਦਾ ਜੇ ਕੋਈ ਸਰਕਾਰ ਦੀਆਂ ਸਹੂਲਤਾਂ ਨੂੰ ਮੱਦੇ ਨਜ਼ਰ ਰੱਖ ਕੇ ਕੰਮ ਕਰਨਾ ਚਾਹਵੇ ਫਿਰ ਉਹ ਨਾ ਹੀ ਕਰੇ ਆਪਣੇ ਜ਼ੋਰ ਤੇ ਕਰ ਸਕਦਾ ਤਾਂ ਜਰੂਰ ਕਰੇ

  • @buttasingh6035
    @buttasingh6035 Месяц назад

    Very good.

  • @RahulKumar-vi8ch
    @RahulKumar-vi8ch 9 месяцев назад +4

    Very Good Bai ji 🙏 waheguru ji Mehar Rakhe ji 🙏 waheguru ji 🙏🙏🙏🙏🙏

  • @kulvinderhappy8671
    @kulvinderhappy8671 9 месяцев назад +6

    ਮੈਂ ਵੀ ਕਿਸਾਨ ਹਾ ।। ਭਰਾਵੋ ਅਸੀਂ ਇਨ੍ਹਾਂ ਤੋਂ ਪੈਸੇ ਦੇ ਕੇ ਐਂਡ ਕਰਾਉਂਦੇ ਪਰ ਵਿਡੀਉ ਚੱਲਦੇ ਸਮੇਂ ਥੱਲੇ ਹੋਰ ਐਡ ਚਲਾਉਂਦੇ ਜਾਣੀਂ ਕਮਾਈ ਚੰਗੀ ਮਸ਼ਹੁਰੀ ਫ੍ਰੀ।। ਕਿਸਾਨਾਂ ਨੂੰ ਬੇਨਤੀ ਘਾਟਾ ਆਪਣੇ ਢਿੱਡ ਵਿੱਚ ਵਾਧਾ ਵੀ ਹਜ਼ਮ ਕਰੋਂ। ਇਹ ਪੱਤਰ ਕਾਰ ਲਾਲੇ ਬਾਣੀਆਂ ਤੇ ਆੜ੍ਹਤੀਆਂ ਕੋਲ ਕਿਉਂ ਨਹੀਂ ਜਾਂਦੇ ਉਹਨਾਂ ਦੀ ਕਮਾਈ ਇੱਕ ਦਿਨ ਦੀ ਸਾਡੀ ਛਮਾਹੀ ਦੀ ਫੈਰ ਕੇਮਰੇ ਅੱਗੇ ਗੁੰਗੇ ਹੋ ਜਾਂਦੇ। ਜੇਹੜੀ ਮੇਹਨਤ ਕਿਸਾਨ ਕਰਦਾ ਰੁਤਾਂ ਪਿੰਡੇ ਹਢਾਂਉਂਦੇ ਉਹ ਦੀ ਕਿਮਤ ਕੋਈ ਨਹੀਂ।। ਬਾਕੀ ਬਾਈ ਫੋਨ ਆਲੀ ਗੱਲ ਟਾਇਮ ਨਹੀਂ ਕੰਮ ਇਨ੍ਹਾਂ ਸਿਰ ਖੁਰਕਣ ਦੀ ਵਿਹਲ ਨਹੀਂ ਫੇਰ ਤਾ ਭਾਈ ਅੰਬਾਨੀ ਅਡਾਨੀ ਪਿੱਛੇ ਤੇਰੇ ਉਹ ਵੀ ਇੰਨੇ ਬਿਜੀ ਨੀਂ । ਇਹ ਹੀ ਕਹਿੰਦਾ ਬਈ ਮੇਸੇਜ ਛੱਡ ਦੀਆਂ ਕਰੋਂ। ।

  • @hargobindsingh5406
    @hargobindsingh5406 9 месяцев назад +1

    Bhut vadhia lagea God bless you

  • @parveensangwan6878
    @parveensangwan6878 9 месяцев назад +2

    Bahut vadiya ji

  • @gurdevgrewal7553
    @gurdevgrewal7553 7 месяцев назад +1

    ਸੱਚ ਕਿਹਾ ਵੀਰ ਏਥੇ ਕਿਸੇ ਦੇ ਖੇਤ ਚ ਸਟ੍ਰਾਬੇਰੀ ਬਲੂ ਬੇਰੀ ਗਰੀਨ ਹਾਉਸ ਚ ਕੰਮ ਕਰਦੇ ਹਾ ਕਹਦੇ ਕਹਾਉਦੇ ਘਰ ਦੇ ਬੱਚੇ ਜਾਂ ਬਜੂਰਗ ਪਰ ਇਡੀਅ ਚ ਆਪਦੇ ਖੇਤ ਹੁੰਦਿਆ ਹੋਇਆ ਸਰਮ ਮੰਨ ਦੇ ਗਲਤ ਹੈ ਮੇਰਾ ਆਪਦਾ ਜੀਆਂ ਕਰਦਾ ਇੰਡੀਆ ਜਾ ਕੇ ਕੋਈ ਕੰਮ ਕਰਨ ਨੂੰ ਪਰ ਗੋਰਮਿੰਟ ਸਾਥ ਦੇਵੇ ਤਾ🇨🇦🙏

  • @punjabichakde1217
    @punjabichakde1217 9 месяцев назад

    God bless u veere ,rab tenu tarakki deve ,teri dedication nu salute.

  • @RinkuChahal-bd6vb
    @RinkuChahal-bd6vb 9 месяцев назад +3

    Good job

  • @harpaldhaliwal8044
    @harpaldhaliwal8044 9 месяцев назад

    Good veer ji

  • @MahenderBesraj
    @MahenderBesraj 29 дней назад

    Give employment to our own people specially young students.

  • @ਖੇਤੀਬਾੜੀ
    @ਖੇਤੀਬਾੜੀ 9 месяцев назад

    Right bro

  • @exploreworldtraveler4564
    @exploreworldtraveler4564 9 месяцев назад

    Bhaji rooh kush karti bhai naa

  • @garry2226
    @garry2226 9 месяцев назад +1

    30 ਬੰਦਿਆਂ ਦੀ ਮਿਹਨਤ 300rs. ਦੇ ਹਿਸਾਬ ਨਾਲ ਭੀ 3285000 ਬਣਦੀ ਆ
    ਤੇ ਤੇਰੀ ਕਮਾਈ 1250000 ਬਣਦੀ ਆ
    ਭੇਡਾਂ🐏🐏🐏🐑🐑 ਦਾ ਕੋਈ ਹੱਲ ਨਹੀਂ

  • @sukhwindersukhwinder5207
    @sukhwindersukhwinder5207 9 месяцев назад +5

    ਨਰੇਗਾ ਸਕੀਮ ਕਰਕੇ ਲੇਬਰ ਦੀ ਬਹੁਤ ਡਿਕਤ ਆਉਂਦੀ ਏ ਸਬਜੀ ਤੋੜਨ ਵੇਲੇ ਬਹੁਤ ਮਿੰਨਤਾਂ ਕਰਨੀਆਂ ਪੈਂਦੀਆਂ

    • @Deol639
      @Deol639 9 месяцев назад

      Veer ji tusi v Card banbalo

    • @Baljinderchahal1408
      @Baljinderchahal1408 9 месяцев назад

      ਵੀਰ ਆਪਾ ਵੀ ਖੇਤੀ ਬਾਰੇ video ਬਣਾਈ ਆ ਦੇਖ ਕੇ ਦੱਸੋ ਕਿਵੇ ਬਣੀ ਆ 🙏❤️

    • @sukhwindersukhwinder5207
      @sukhwindersukhwinder5207 9 месяцев назад +1

      @@Baljinderchahal1408 OK y

    • @Baljinderchahal1408
      @Baljinderchahal1408 9 месяцев назад

      kiva bani aa video veer

  • @PalwinderSingh-m1m
    @PalwinderSingh-m1m 9 месяцев назад

    👏🏻👏🏻👍

  • @makhansingh3002
    @makhansingh3002 9 месяцев назад +3

    ਇਸ ਵਾਰ ਬੇਰ ਘੱਟ ਲੱਗਾਂ ਬੇਰੀਆਂ ਨੂੰ

    • @BaldevSingh-su2bp
      @BaldevSingh-su2bp 9 месяцев назад

      Veer ji apna what's up mumbr devo g please apple veri baare jankari laeni aa g please teplay

  • @dangerousboy7726
    @dangerousboy7726 9 месяцев назад +2

    Gal te sahi sade lok bedh chaal hai bas kanak jonaa

  • @MahenderBesraj
    @MahenderBesraj 29 дней назад

    Aap hor family wale we kam karya karo.

  • @GurdeepSingh-lc2hx
    @GurdeepSingh-lc2hx 9 месяцев назад

    ❤❤🎉💯💯

  • @gurjeet.sahota
    @gurjeet.sahota 9 месяцев назад +1

    strawberry de plant mere to le skdo o veer g je kishe nu chahide hunde ne . 10 rs plant rate

    • @jaspindergamesgamer7579
      @jaspindergamesgamer7579 9 месяцев назад

      Veer ji mobile number daso

    • @gurjeet.sahota
      @gurjeet.sahota 9 месяцев назад

      number send kita c veer mai .mil gea tuhanu?

    • @Baljinderchahal1408
      @Baljinderchahal1408 9 месяцев назад

      ਵੀਰ ਆਪਾ ਵੀ ਖੇਤੀ ਬਾਰੇ video ਬਣਾਈ ਆ ਦੇਖ ਕੇ comment ਕਰ ਕੇ ਦੱਸੋ ਕਿਵੇ ਬਣੀ ਆ 🙏❤️

    • @davindersidhu1663
      @davindersidhu1663 4 месяца назад

      Kado lagda ha g a plant bro

  • @saabpalyal..satpalsinghblo3987
    @saabpalyal..satpalsinghblo3987 8 месяцев назад

    Bhaji da no mil skhda bro

  • @KuldeepSingh-sm4co
    @KuldeepSingh-sm4co 9 месяцев назад

    Bhai main bhi laya Soldier

  • @HarpalSingh-ls8nh
    @HarpalSingh-ls8nh 7 месяцев назад

    Lakha Thag thag gavo🐄🐂the vapari jhut Bhut Bolda ha Lakha Thag Thag🪛💊💉

  • @SukhpreetSingh-rl9xp
    @SukhpreetSingh-rl9xp 8 месяцев назад

    Mobile number diso