23 ਸਾਲਾ ਕਿਸਾਨ ਕੱਢਦਾ ਕਮਾਈ ਵਾਲੇ ਵੱਟ? ਇੱਕ ਕਿੱਲੇ ਦੀ ਆਮਦਨ 8 ਲੱਖ ਰੁਪਏ? Dragon Fruit Farming

Поделиться
HTML-код
  • Опубликовано: 3 дек 2024

Комментарии • 94

  • @majorsingh8647
    @majorsingh8647 5 месяцев назад +3

    ਵੀਰੇ ਵਾਹਿਗੁਰੂ ਤੈਨੂੰ ਤਰੱਕੀਆ ਬਖਸ਼ਿਸ ਕਰੇ ਤੂੰ ਕਿਸੇ ਨੂੰ ਗਲਤ ਗਾਇਡ ਨਾਂ ਕਰੀ ਬੇਨਤੀ ਹੈ

  • @naseebchand8371
    @naseebchand8371 Год назад +8

    ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ ਇੱਕ ਕਿੱਲੇ ਜ਼ਮੀਨ ਵਿੱਚੋ 9ਲੱਖ ਦੀ ਕਮਾਈ ਹੱਦ ਤੱਕ ਰਹੋ

  • @manishkumar-tm8kh
    @manishkumar-tm8kh 2 года назад +7

    वास्तविकता पर आधारित की बहुत ही अच्छी जानकारी किसान भाइयों के लिए 👍

  • @balkandersingh1470
    @balkandersingh1470 2 года назад +23

    ਪੰਜਾਬੀ ਮਿਹਨਤ ਪੱਖੋਂ ਘੱਟ ਨੀ ਬਹੁਤ ਵਧੀਆ ਵੀਰ ਜੀ 👍👍👍

  • @kulvinderhappy8671
    @kulvinderhappy8671 2 года назад +26

    ਬਾਈ ਕਾਮਯਾਬ ਹੋਏ ਜੀ।ਇਕ ਵਿਡੀਉ ਦੋ ਸਾਲ ਵਾਦ ਪਾਇਆ ਜੇ। ਤਾ ਕੇ ਮੋਟੀਵੇਟ ਹੋ ਸਕੀਏ

  • @davindersinghgill7464
    @davindersinghgill7464 2 года назад +7

    ਅਮਨਦੀਪ ਬਾਈ ਬਹੁਤ ਵਧੀਆ 👍🏼👍🏼👍🏼👍🏼👍🏼

  • @nirmalsohi937
    @nirmalsohi937 24 дня назад

    ਬਹੁਤ ਵਧੀਆ ਅਮਨ ਬਾਈ ਜੀ

  • @bakshishsingh3839
    @bakshishsingh3839 10 месяцев назад +1

    ❤ ਬਹੁਤ ਬਹੁਤ ਵਧੀਆ ਵੀਰ ਮੈਂ ਬਹੁਤ ਬਹੁਤ ਖੁਸ਼ ਹੈ

  • @malkeetsingh51753
    @malkeetsingh51753 2 года назад +6

    Very good bro...lots love from Birmingham u.k

  • @pardeepbapla2554
    @pardeepbapla2554 Год назад

    ਬਹੁਤ ਵਧੀਆ ਜਾਣਕਾਰੀ

  • @TakdirTV-wx1fn
    @TakdirTV-wx1fn 2 года назад +6

    ਬਹੁਤ ਖੂਬ

  • @trunimpex1834
    @trunimpex1834 2 года назад +9

    Good & informative Video. I personally met with this person Amandeep. He is really doing very good & very Hardworking also he is not a Commercial person who only wants to sell the plants. I really appreciate his hard work.

  • @qedu.3204
    @qedu.3204 2 месяца назад

    ਇਸ ਕਿਸਾਨ ਨੇ ਕਿਹਾ...ਜੇ ਪੰਗਾ ਲਵੇ ਗਾ ਚਾਹੇ 10 ਸਾਲ ਘਾਟਾ ਪਵੇ ਚਾਹੇ 5 ਸਾਲ, ਚਾਹੇ ਘਾਟਾ ਪਵੇ ਨਾ ...ਫੇਰ ਤਾਂ ਪਿੱਛੇ ਹਟੀ ਨਾਂ ...ਨਹੀਂ ਚੁੱਪ ਕਰਕੇ ਘਰੇ ਬੈਠਾ ਰਹੀਂ....ਕੋਈ ਮੂੰਹ ਸਿਰਨੀ ਏਸ ਗੱਲ ਦਾ.....ਵੀਰ ਨੂੰ ਕੋਈ ਦਿਮਾਗੀ ਬਿਮਾਰੀ ਆ ਪਹਿਲਾਂ ਇਲਾਜ ਹੋਣਾ ਚਾਹੀਦਾ...ਖੇਤੀ ਫੇਰ ਹੋਜੂ

  • @RajinderSingh-nd3ym
    @RajinderSingh-nd3ym 2 года назад +2

    ਬਾਈ ਜੀ ਬਹੁਤਬिਦਆ ਜਾਨਕਾਰੀ ਦੀਤੀ

  • @sarbjitsandhu2531
    @sarbjitsandhu2531 2 года назад +2

    ਬਹੁਤ ਬਹੁਤ ਜੀ

  • @ravigodara2816
    @ravigodara2816 Год назад

    Bhout Wadiya jankri deeti veer 🙏

  • @newsandeducation3799
    @newsandeducation3799 2 года назад +4

    Bnda bot great a
    Sachi dsrea,loka nu hajam ne hai hunda ta e ronde firde aa
    Brother thanks for realistic interview

  • @veerrattol5749
    @veerrattol5749 Год назад +2

    Bahut hardwork krda aa Aman 👌👌👍👍

  • @gursewaksingh3499
    @gursewaksingh3499 2 года назад +5

    Very good bai g

  • @parveenbawa7817
    @parveenbawa7817 2 года назад +4

    Very good brother 👌👌🎊🎉

  • @rashveer5092
    @rashveer5092 2 года назад +3

    God bless you all ways to u bette g 🙏 🙌 long life 👏 🙏 for work hard 🙏

  • @AvtarNirman
    @AvtarNirman 11 месяцев назад

    Good efforts jass 22

  • @sandeephundal8613
    @sandeephundal8613 5 дней назад

    Good jatta

  • @rashpal174
    @rashpal174 11 месяцев назад

    Very informative

  • @jassimangatjatana2106
    @jassimangatjatana2106 Год назад +1

    Very good

  • @jaspreetsekhon4633
    @jaspreetsekhon4633 Год назад

    ਗੁਡ doy

  • @lakhvirjosan4966
    @lakhvirjosan4966 Год назад +1

    Bai g tusi jo butae es dae nall lga rakhe va es bare nahi dasiya

  • @sarbjeetkaur2816
    @sarbjeetkaur2816 2 года назад +2

    God bless

  • @GurpreetSingh-wm6vi
    @GurpreetSingh-wm6vi 2 года назад +2

    Good👍

  • @trunimpex1834
    @trunimpex1834 2 года назад +3

    My Name is Tarun Birla from Malout Punjab

  • @sukhdevsingh9563
    @sukhdevsingh9563 Год назад

    ਵੀਰ ਜੀ ਮੈਂ ਤਾਂ 10ਪੋਦੇਲਾਏ ਹਨ ਬਹੁਤ ਵਧੀਆ ਹਨ ਵੀਰ ਜੀ ਮੈਂ ਤਾਂ ਏਰੀਆ ਲੋਣ ਦਾ ਵਿਚਾਰ ਹੈ ਵੀਰ ਜੀ ਆਪ ਦਾ ਫ਼ੋਨ ਨੰਬਰ ਦਿਓ ਧੰਨਵਾਦ

  • @amanmahal7253
    @amanmahal7253 2 года назад +2

    ਮਾਨਸਾ ਵਾਲੇ ਸਿਰਾ ਬਾਈ ਜੀ। ਕਿਹੜਾ ਪਿੰਡ ਆ, ਬਾਈ ਦਾ।

  • @armancompany7546
    @armancompany7546 2 года назад +1

    Wow very nice

  • @j.s.honeyfarmmundi586
    @j.s.honeyfarmmundi586 Год назад +1

    ਐਵੇ ਫੜ੍ਹਾ ਮਾਰਨ ਦਾ ਕੋਈ ਫਾਇਦਾ ਨੀ ਮੈਂ ਦਿੰਨਾ ਬਾਈ ਨੂੰ 10 ਕਿਲੇ ਤੇ ਬਾਈ ਕਮਾਵੇ 8ਲੱਖ ਕਿਲੇ ਦਾ ਤੇ ਮੈਨੂੰ 2ਲੱਖ ਕਿਲੇ ਦਾ ਈ ਦੇ ਦਿਆ ਕਰੇ

  • @sandhusaabsinghsaab6213
    @sandhusaabsinghsaab6213 2 года назад +2

    Good job

  • @gurangadsinghsandhu6205
    @gurangadsinghsandhu6205 2 года назад +2

    sabaj bagh dekh ke sade veer aneka wari lute gai ha.

  • @jaspreetsekhon4633
    @jaspreetsekhon4633 Год назад

    Berry good boy

  • @prof.kuldeepsinghhappydhad5939
    @prof.kuldeepsinghhappydhad5939 2 года назад +1

    ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀਆ ਤਨਖ਼ਾਹਾਂ ਵਿੱਚ ਵਾਧਾ ਕਰਨ ਤੇ ਸਮੂਹ ਪ੍ਰੋਫੈਸਰਜ਼ ਅਤੇ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਜੀ।
    🙏🏻🙏🏻
    ਵੱਲੋਂ:-
    ਸਮੂਹ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਐਸੋਸੀਏਸ਼ਨ ਪੰਜਾਬ।

    • @jangsinghchandumajra8575
      @jangsinghchandumajra8575 2 года назад

      ਮੈਨੂੰ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀ ਜਥੇਬੰਦੀ ਦੇ ਪ੍ਰਧਾਨ ਦਾ ਸੈਲ ਨੰ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।

  • @kuldeepsidhu1149
    @kuldeepsidhu1149 2 года назад +2

    Very nice ❤️

  • @balrajsandhu8084
    @balrajsandhu8084 Год назад

    Rmbvale kaka ji tusi pind Ditt te tashial nahi dandelion so l’IRAP karo a Sara kuj dasso .

  • @ranafarmingblogger9278
    @ranafarmingblogger9278 Год назад

    Bhai sahab deregun ke sath chandan ki bhi kheti kar rhe ho kya

  • @MangjeetSingh-m3t
    @MangjeetSingh-m3t 3 месяца назад

    ਵੀਰ ਜੀ ਪਿੰਡ ਕਿਹੜਾ ਤੁਹਾਡਾ

  • @BSinghSidhuSarpanch
    @BSinghSidhuSarpanch 2 года назад

    Good

  • @sardoolsingh996
    @sardoolsingh996 2 года назад +5

    ਤੁਸੀਂ ਤਾਂ ਨੀਂ ਕਿਸਾਨਾਂ ਦਾ ਕਰਜ਼ਾ ਮਾਫ ਹੋਣ ਦਿੰਦੇਂ

    • @NavdeepSingh84410
      @NavdeepSingh84410 2 года назад +3

      Gussa na kri veer par je apa ap kuch krna ni duje nu karn ni dena phr karze nal fahe hi lagn ge

  • @balkarsingh9801
    @balkarsingh9801 2 года назад +1

    Where it is pls name the village & Dist . , Many thanks

  • @DarshanSingh-id4uh
    @DarshanSingh-id4uh Год назад

    Ver hotea kesan kena ku kam kar saktea a

  • @hardeepmalhi4841
    @hardeepmalhi4841 2 года назад +1

    👍👍

  • @nirmalsohi937
    @nirmalsohi937 24 дня назад

    ਮੈਂ ਵੀ ਲਾਉਣਾ ਬੂਟੇ ਮਿਲ ਸਕਦੇ ਨੇ ?

  • @DavinderSingh-vj8ti
    @DavinderSingh-vj8ti Год назад +1

    ਬਕਵਾਸ ਮਾਰਦਾ ਅਮਨ ਸਾਡੇ 1000ਬੂਟੇ ਲਏ ਸੀ ਡਰੈਗਨ ਦੇ 300ਬੂਟਾ ਰਿਹਾ ਸਾਰੇ ਫਗਸ ਲਗ ਕੇ ਸੜ ਗਏ ਮਰ ਗਏ
    ਤੇ ਇਕ ਬੂਟਾ ਇਕ ਬੂਟਾ ਨਹੀਂ ਦਿੱਤਾ ਵਾਪਸ
    ਫੋਨ ਵੀ ਨਹੀਂ ਚੁੱਕਦਾ ਠਗ ਅਮਨ ਮਨਸਾ ਦਾ
    ਮੈ ਦਸੂਹਾ ਤੋ ਦਵਿੰਦਰ ਸਿੰਘ ਜਿਲਾ ਹੁਸ਼ਿਆਰਪੁਰ ਦਾ ਹਾ

  • @shivanisharma5562
    @shivanisharma5562 Год назад +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @gurangadsinghsandhu6205
    @gurangadsinghsandhu6205 2 года назад +1

    kade jarhi butian kade galat kesar etc di kheti karke lut ho gai batbad ho gai.

  • @kulvinderhappy8671
    @kulvinderhappy8671 2 года назад +2

    ਬਾਈ ਪਿਲਰਾ ਦੀ ਗਰਮੀ ਨਾਲ ਮੱਚਦਾ ਰੁੜੀ ਦੀ ਨਾਲ ਨਹੀਂ ਮੱਚਦਾ। ਗਰਮੀ ਝੱਲਦਾ।

    • @brandedfouji8416
      @brandedfouji8416 2 месяца назад

      Ruri da reh niche painda Bhai oh kurak samj ke lenda piller uper fulla nu nuksan paunchaunda jis nal yellow oh janda jad te upro fark a bhai

  • @BalbirSingh-re5ej
    @BalbirSingh-re5ej 2 года назад

    ਜਦੌ ਕੋਈ ਫਸਲ ਜਾਦਾ ਹੋ ਜਾਨਦੀ ਹੇ ਤਾ ਕੋਈ ਖਰੀਦਾ ਨਹੀ ਜਿਮੇ ਕਿ ਛਿਮਲਾ ਮਿਰਚ 🌶 ਤੇ ਅਲੂ ਗੋਬੀ ਹੋਰ ਬਹੂਤ ਸਾਰੀਅ ਫਸਲਾ ਤੇ ਫਰੂਟ ਜਿਮੇ ਕਿਨੇ ਜਾਦਾ ਰੂਲਦੀਅ ਠੂਡੇ ਪੇਨਦੇ ਨੈ ਮਾਰਕੀਟ ਵਿਚ ਲੋਕ ਇਕ ਇਮੂ ਜਾਨਬਰਾ ਮਗਰ ਪੇਗੈ ਸੀ ਅਖੇ ਇਮੂ ਦਾ ਅੰਡਾ 1500,,,2000 , ,,, ਬਿਚ ਬਿਕੇ ਗਾ ਪਰ ਇਮੂ ਨੇ ਤਾ ਅੰਡਾ ਹੀ ਨਹੀ ਦਿਤੇ ਇਮੂ ਦੇ ਚੂਚੇ ਬੱਚੇ ਬੇਚਨ ਬਾਲੇ ਬੀ ਬਹੁਤ ਅਗਰੇਜੀ ਬੋਲਦੇ ਸੀ ਪਰ ਫੇਰ ਨਹੀ ਲਬੇ ਜਦੋ ਇਮੂ ਮੇਸ ਦੇ ਕਟੇਅ ਜਿਨੇ ਹੋਗੇ ਸੀ ਔਹੀ ਹਾਲ ਹੋਵੇਗਾ

    • @tejigill8062
      @tejigill8062 Год назад

      Chlo koi gll nahin
      Jadon wadh ho gaye na km kryo !

  • @jasveersingh-cg6rd
    @jasveersingh-cg6rd 2 года назад +2

    Pind da name daso veer ji

  • @drsarvjeetbrarkundal2858
    @drsarvjeetbrarkundal2858 Год назад +1

    ਹਿੰਮਤ ਵਾਲੇ

  • @handballpunjab
    @handballpunjab 2 года назад +1

    👍🏼👍🏼👍🏼👍🏼

  • @jimmysekhon13
    @jimmysekhon13 2 года назад

    Keda pind hai?

  • @jaspreetsekhon4633
    @jaspreetsekhon4633 Год назад

    ਵੈਰੀ

  • @HappySingh-xx8km
    @HappySingh-xx8km Год назад +2

    ਬਾਈ ਜੀ ਦਾ ਫੂਨ ਨੰਬਰ sand

  • @TarsemSingh-wr4gj
    @TarsemSingh-wr4gj Год назад

    Apna nam te address daso m jarur lagawaga

  • @dharmindersarpanch4184
    @dharmindersarpanch4184 2 года назад +1

    ਪਹਿਲੀ ਗੱਲ ਤਾਂ ਇਹ ਕਿ ਉਮਰ ਵਿੱਚ ਝੂਠ ਆ। ਤੇ ਦੂਜਾ ਮੁੰਡਿਆਂ ਦੀਆਂ ਗੱਲਾਂ ਤੋਂ ਹੀ ਲੱਗਦਾ ਏ ਕਿ ਪੰਗਾ ਹੀ ਲਿਆ ਹੋਇਆ ਏ ਆਮਦਨ ਵਾਲੀ ਕੋਈ ਗੱਲ ਨਹੀਂ ਹੈ ਗੀ। ਅਖੇ ਫਰੂਟ ਜ਼ਿਆਦਾ ਹੋਏਗਾ ਤਾਂ ਮਾਰਕੀਟ ਵਿੱਚ ਰੇਟ ਘੱਟ ਮਿਲੇਗਾ। ਐਵੇਂ ਫਿਰ ਕਿਉਂ ਦੋ ਤਿੰਨ ਏਕੜ ਚ ਕਰੀ ਫਿਰਦੇ ਉਸ ਘਰ ਦੀ ਛੱਤ ਤੇ ਲਾ ਲੈਣੇ ਸੀ। ਫਰੂਟ ਘੱਟ ਹੁੰਦਾ ਰੇਟ ਜ਼ਿਆਦਾ ਮਿਲਦਾ।

  • @gurangadsinghsandhu6205
    @gurangadsinghsandhu6205 2 года назад +1

    es de mondey karan da hal kii hai, kite dragon fruit paise laake rulda na rahwe te kisan nu miti ch hi na role dewwe

    • @sohnapunjabmotivation1065
      @sohnapunjabmotivation1065 2 года назад +1

      ਇਹਦਾ ਵੀਰ ਕੋਈ ਮੰਡੀਕਰਨ ਨਹੀ ਜੇ ਤੁਸੀ ਆਪ ਵੇਚ ਸਕਦੇ ਓ ਤਾਂ ਬਹੁਤ ਫਾਇਦਾ ਪਰ ਇਹ ਲਗਦਾ ਬਹੁਤ ਜਿਆਦਾ ਅਸੀ ਵੀ ਖੇਤੀ ਕੀਤੀ ਹੋਈ ਆ ਇੱਕ ਏਕੜ ਵਿੱਚ ਸਾਡਾ ਪਹਿਲਾ ਫਰੂਟ ਲੱਗਾ ਅਸੀ 200ਰੁਪਏ ਕਿਲੋ ਵੇਚ ਰਹੇ ਹਾਂ ਮੰਡੀ ਵਾਲੇ 150ਰੁਪਏ ਵੀ ਨੀ ਲੈਦੇ

    • @tejigill8062
      @tejigill8062 Год назад

      @@sohnapunjabmotivation1065 vdya kmm a k nahin ?

    • @sohnapunjabmotivation1065
      @sohnapunjabmotivation1065 Год назад +1

      @@tejigill8062 ਕਣਕ ਝੋਨੇ ਨਾਲੋ ਵਧੀਆ ਜੇ ਇਹ 100ਰੁਪਏ ਕਿਲੋ ਵੀ ਵਿਕ ਜਾਵੇ ਫਿਰ ਵੀ ਵਧੀਆ ਕਮਾਈ ਹੁੰਦੀ ਆ ਕਿਉਕਿ ਇਹ ਮਈ ਤੋ ਲੈਕੇ ਦਸੰਬਰ ਤਕ ਫਰੂਟ ਦਿੰਦਾ ਲਗਦਾ ਬਹੁਤ ਮਾਤਰਾ ਵਿੱਚ

    • @tejigill8062
      @tejigill8062 Год назад

      @@sohnapunjabmotivation1065 pr vikda k nahin oh daso na plz ?

    • @tejigill8062
      @tejigill8062 Год назад

      @@sohnapunjabmotivation1065 kyonki jhona ਕਣਕ ਚ ਕੁਛ ਨਹੀਂ ਬਚਦਾ
      ਕਣਕ ਚੀਨ ਤਾ ਚਲੋ ਤੂੜੀ ਬਚ ਜਾਂਦੀ a pr jhona Chon kuch nahin ਬਚਦਾ ਸਿਰਫ ਪੈਸੇ ਨਾਲ ਕੁਛ ਨਹੀਂ ਹੁੰਦਾ
      Cattle feed bahut mehngi a

  • @punjablover83
    @punjablover83 9 месяцев назад

    aap hillna painda vihlad tan dharne laa ke sabh kujh bhalde

  • @rinku6462
    @rinku6462 2 года назад

    Yaar gapp na Marya kro

  • @vickychaudhary1388
    @vickychaudhary1388 2 года назад

    😀😀😀😀😀😀😀😀😀😀😀
    Pehle baar Suniya A ke Kheti kar ke Lakha kamaye Ja Sakde han??????
    Kyon Loka nu Fuddu bana Rahe ho..
    Kade Alowera kade Chandan kade Hibrid Makki...
    Kade Kesar ke A Sab kuch...
    Changa Fuddu khichiya Zimidara da..
    Kheti vich koyi kamayi ne...
    Channel waliya de Full Kamayi A...

  • @binderchahal7325
    @binderchahal7325 Год назад

    ਮੈਂ 2019 ਵਿੱਚ ਡਰੈਗਨ ਫਲਾਂ ਦੀ ਖੇਤੀ ਸ਼ੁਰੂ ਕੀਤੀ ਸੀ ਤੇ ਮੈਂ ਇਸਨੂੰ ਨਹੀਂ ਵਧਾਇਆ ਕਿਉਂਕਿ ਅਗਲੇ ਸਾਲਾਂ ਵਿੱਚ ਕੀਮਤ ਘੱਟਣੀ ਹੀ ਆ!!
    Nihaluwal dragon fruit farm google map te search kar sakdeo!! 🙏🏻

  • @motivationguru2783
    @motivationguru2783 2 года назад +1

    Nomber dena jror ena da

  • @gurwindersingh-lp6jl
    @gurwindersingh-lp6jl 2 года назад

    Bai ji phone number te adress v das dyaa kro ji headlines vh

  • @Jagtarsingh-rx6gk
    @Jagtarsingh-rx6gk 2 года назад +1

    Mere Veer Ji Mobile No Send Karna

  • @MandeepSingh-oq6zk
    @MandeepSingh-oq6zk 2 года назад +1

    Veer ji number send kro

  • @HarkaranSingh-r2m
    @HarkaranSingh-r2m 3 месяца назад

    Phone.number.screen.te.ha.ji

  • @GurpalKaur-x5j
    @GurpalKaur-x5j 11 месяцев назад +1

    Very good veer

  • @prof.kuldeepsinghhappydhad5939
    @prof.kuldeepsinghhappydhad5939 2 года назад +3

    Nice 👍

  • @lakhveerkaur6528
    @lakhveerkaur6528 2 года назад

    Good