ਬਿਨਾਂ ਪਾਣੀ ਤੋਂ ਖੇਤੀ ਕਰਦਾ ਆਹ ਕਿਸਾਨ। ਸਾਰੇ ਖੇਤ ਚ ਬੀਜਦਾ ਜ਼ਹਿਰ ਮੁਕਤ ਫਸਲਾਂ

Поделиться
HTML-код
  • Опубликовано: 3 янв 2025

Комментарии • 117

  • @dhanasingh4699
    @dhanasingh4699 Год назад +3

    ਬਹੁਤ ਵਧੀਆ ਸਨੇਹਾਂ। ਕਈ ਵਾਰ ਦੇਖ ਚੁੱਕਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ

  • @JagroopSingh-no7xy
    @JagroopSingh-no7xy 2 года назад +14

    ਬਿਲਕੁਲ ਜੀ ਸਵੇਰੇ ਸਵੇਰੇ ਇਹ ਸ਼ਬਦ ਪੜਕੇ ਕਿ ਪਵਨ ਗੂਰੁ ਪਾਣੀ ਪਿਤਾ ਤੇ ਨਾਲ ਹੀ ਪਾਣੀ ਦੀ ਬਰਬਾਦੀ ਸੂਰੁ ਕਰ ਦਿੰਦੇ ਹਾ

  • @baljinderdhiman1282
    @baljinderdhiman1282 Год назад +7

    ਇਹੋ ਜਿਹੀ ਸੋਚ ਦੀ ਲੋੜ ਹੈ ਪੰਜਾਬ ਨੂੰ।

  • @manpreet7788
    @manpreet7788 2 года назад +12

    ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਬਹੁਤ ਚੰਗੀ ਸੋਚ

  • @sarbakakarwal
    @sarbakakarwal 2 года назад +32

    ਸਲੂਟ ਕਰਦਾਂ ਮੈਂ ਏਸ ਕੁਦਰਤ ਪ੍ਰੇਮੀ ਨੂੰ 🙏

    • @BalwinderSingh-cw8ep
      @BalwinderSingh-cw8ep 2 года назад +3

      🙏ਬਹੁਤ ਸਤਿਕਾਰ ਵੀਰ ਜੀ, ਬਹੁਤ ਵਧੀਆ ਸੋਚ ਹੈ ਜੀ 🙏
      ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 🙏🙏

    • @pritamchand7126
      @pritamchand7126 2 года назад

      Bhai ji khetha gana je

    • @palsinghsidhu5492
      @palsinghsidhu5492 2 года назад

      @@BalwinderSingh-cw8ep 🌜🌖

  • @ManbirMaan1980
    @ManbirMaan1980 2 года назад +27

    ਬਹੁਤ ਵਧੀਆ ਲੱਗਾ ਬਾਈ ਜੀ ਦੇ ਖੇਤ ਦੇਖਕੇ ਤੇ ਵਿਚਾਰ ਸੁਣਕੇ, ਵਾਕਿਆ ਹੀ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੋਂ ਕੋਹਾਂ ਦੂਰ ਚਲੇ ਗਏ ਹਾਂ ਅਸੀਂ ਸਰਬੱਤ ਦਾ ਬਲਾ ਮੰਗਦੇ ਤਾਂ ਹਾਂ ਪਰ ਕਰਦੇ ਨਹੀਂ

  • @gogisingh4272
    @gogisingh4272 Год назад +2

    ਬਹੁਤ ਵਧੀਆ ਜੀ, ਵਾਹਿਗੁਰੂ ਮੇਹਰ ਕਰਨ 🙏

  • @hakamsingh8114
    @hakamsingh8114 2 года назад +6

    ਜਮੀਨ ਘੱਟ ਹੋ ਤੇ ।ਜਾਣਕਾਰੀ ਜਰੂਰ ਦੇਣਾ ।ਬਹੁਤ ਵਧੀਆ ਵਿਚਾਰ ਨੇ

  • @JaswinderSingh-wk6cv
    @JaswinderSingh-wk6cv Год назад +2

    ਘੈਟ ਇੰਟਰਵੀਊ ਲੱਗੀ ਬਾਈ ਦੀ

  • @KulwinderSingh-c7n
    @KulwinderSingh-c7n 6 месяцев назад

    Waheguru hamesha tandroosti te charhdi kla ch rakhe tuhanu veer ji ❤ਬਹੁਤ ਉੱਚੀ ਤੇ ਸੋਚੀ ਸੋਚ ਦੇ ਮਾਲਕ ਹੋ ਤੁਸੀ,ਹਰ ਕਿਸਾਨ ਜੇਕਰ ਇਸ ਤਰਾ ਖੇਤੀ ਕਰਨ ਲਗ ਜਾਣ ,ਪੰਜਾਬ ਦਾ ਪਾਣੀ ਕਦੇ ਵੀ ਖਤਰੇ ਦੇ lavel ਤੇ ਨਹੀਂ ਜਾਊਗਾ ❤

  • @flowertownconstruction209
    @flowertownconstruction209 Год назад +1

    ਹਮ ਹਾਂ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਮ ਹਾਂ ਬਿਲਕੁਲ ਹਾਂ ਬਿਲਕੁਲ

  • @sarbsukhsingh8347
    @sarbsukhsingh8347 2 года назад +8

    3:21 ਸਹੀ ਗੱਲ ਹੈ।

  • @savidharti3751
    @savidharti3751 Год назад +1

    Self dependent ਕਿਸਾਨ ❤❤🎉🎉
    Adani,corporate ਘਰਾਣੇ,capitalism ਦਾ ਦੁਸ਼ਮਣ

  • @dhainchand1643
    @dhainchand1643 8 месяцев назад

    ਬਹੁਤ ਹੀ ਵਧਿਆ ਸੋਚ ਹੈ
    ਵੀਰ ਜੀ ਦੀ ।

  • @HarjinderSingh-n6j
    @HarjinderSingh-n6j 2 месяца назад

    ਬਹੁਤ ਵਧੀਆ ਜੀ , ਧੰਨਵਾਦ ਜੀ

  • @veergill2130
    @veergill2130 Год назад +1

    ਮੇਰੇ ਬਾਬੇ ਨਾਨਕ ਵਰਗਾ ਬਾਈ

  • @1987amandeepsingh
    @1987amandeepsingh Год назад +2

    Salute hai veer. This is true sikhism

  • @DAVINDERSINGH-uq9bt
    @DAVINDERSINGH-uq9bt 2 года назад +13

    ਬਹੁਤ ਵਧੀਆ ਬਾਈ ਜੀ🎉

  • @gauravphotoarts3118
    @gauravphotoarts3118 2 года назад +3

    ਬਹੁਤ ਵਧੀਆ ਸੋਚ ਹੈ

  • @sahildhaliwaljattboys2002
    @sahildhaliwaljattboys2002 2 года назад +3

    ਬਹੁਤ ਵਧੀਆ ਵੀਰ

  • @jagdevsingh653
    @jagdevsingh653 Год назад +2

    Bohat hi samajdaar insaan aa.rab taraki bakshe aana nu.

  • @jatindersingh498
    @jatindersingh498 2 года назад +6

    ਬਹੁਤ ਵਧੀਆ ਵੀਰ👍

  • @shindamaan3355
    @shindamaan3355 Год назад +1

    ਤੁਹਾਡੇ ਕੰਮ ਤੇ ਤੁਹਾਡੀ ਸੋਚ ਬਹੁਤ ਵਧੀਆ ਹੈ ਜੀ ਆਉਣ ਵਾਲੇ ਸਮੇ ਵਿੱਚ ਲੋਕਾਂ ਨੂੰ ਸਮਜ ਆਵੇਗੀ

  • @AvtarSingh-us4yi
    @AvtarSingh-us4yi 2 года назад +3

    This technique is good for all farmers and for the country men's and birds animal s and insects

  • @dhanasingh4699
    @dhanasingh4699 2 года назад +5

    ਬਹੁਤ ਵਧੀਆ

  • @sureshbanarshi3111
    @sureshbanarshi3111 2 года назад +2

    Great man proud of you 🙏 Kudrat bhala kare 🙏🙏

  • @rajinderbarnala8778
    @rajinderbarnala8778 2 года назад +6

    Wha ji wha waheguru meher kre veer te 🙏🙏

  • @peoplesvoice9069
    @peoplesvoice9069 2 года назад +7

    14:10 ਆੜੂ ਹੈ ਨਾ ਕਿ ਆਲੂ ਬੁਖਾਰਾ..baaki bai jmaa babe nanak aali.kheti kr reha well done

    • @rajindergill8624
      @rajindergill8624 2 года назад +1

      ਆਲੂਬੁਖਾਰਾ ਏ

    • @pavittarsingh739
      @pavittarsingh739 2 года назад

      @@rajindergill8624 ਆੜੂ ਈ ਲੱਗਦਾ ਵੀਰ।

  • @Opboss782
    @Opboss782 2 года назад +4

    Bhut vadiya veer ji

  • @GurdialSinghJandey
    @GurdialSinghJandey 2 года назад +4

    Very good yai ji

  • @AvtarSingh-vp8pk
    @AvtarSingh-vp8pk 4 месяца назад

    ਬਹੁਤ ਵਧੀਆ ਜੀ , ਅੰਬ ਮਸਤ ਰਹਿੰਦਾ ਵਿੱਚ ਕੇਲੇ ਆ ਦੇ । 😂😂😂

  • @narinderwaraich7442
    @narinderwaraich7442 2 года назад +7

    Gurmitter singh ji ne apne naam de hisaab naal kamm kita🙏🙏🙏

  • @kulwantsingh7606
    @kulwantsingh7606 2 года назад +2

    ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ ਏ

  • @harvinderjeetkaur1499
    @harvinderjeetkaur1499 2 года назад +3

    Salute to virji from NYC

  • @smerkuar9737
    @smerkuar9737 2 года назад +3

    Manvtia nu bchon lie udem upralia, kishan ji nu salute aa, javak kthie he manvtia nu bcha skdia aa,

  • @flowertownconstruction209
    @flowertownconstruction209 Год назад

    ਵੈਰੀ ਗੁੱਡ ਨੌਲੇਜ ਬੈਸਟ ਟੌਕ

  • @roshankhan7521
    @roshankhan7521 2 года назад +6

    Mashallah

  • @dhiansingh1133
    @dhiansingh1133 2 года назад +3

    ਜੰਗਲ ਵਿੱਚ ਪਾਣੀ ਰੱਬ

  • @AvtarSingh-us4yi
    @AvtarSingh-us4yi 2 года назад +3

    Very cute method this farmer is model for the future farmers

  • @satbirghuman9949
    @satbirghuman9949 2 года назад +4

    Waheguru

  • @imortantfacts184
    @imortantfacts184 2 года назад +3

    Vadia laga paji video dekh ke

  • @drsarvjeetbrarkundal2858
    @drsarvjeetbrarkundal2858 Год назад

    ਵਾਹ ਬੲਈ ਵਾਹ

  • @varinderdhindsa5750
    @varinderdhindsa5750 2 года назад +4

    Good job 22ji

  • @harjitbenipal3598
    @harjitbenipal3598 2 года назад +3

    Well done chacha ji tuhade mehnat rang le k aaee hai Gbu 👌

  • @lakhwindersidhu5369
    @lakhwindersidhu5369 7 месяцев назад

    Waheguru ji Sonu barkat bakse

  • @hardeepsingh1225
    @hardeepsingh1225 2 года назад +5

    Wah

  • @SatnamSingh-rd3tk
    @SatnamSingh-rd3tk Год назад

    ਬਾਈ ਜੀ ਮੈਂ ਸਾਰੀ ਵੀਡੀਓ ਦੇਖਿਆ
    ਸਾਰੀ ਗੱਲ ਸਵਰ ਦੀਆਂ

  • @rbg6908
    @rbg6908 9 месяцев назад +1

    Good

  • @halwara7909
    @halwara7909 2 года назад +1

    Very nice views of Gurmitar Singh

  • @kiranbasuta5714
    @kiranbasuta5714 Год назад +2

    💯💯

  • @kudratikhetikissan
    @kudratikhetikissan 2 года назад +3

    Thanx ji🙏🌱🌿🌴🌲🌳

  • @gurindersingh9880
    @gurindersingh9880 2 года назад +7

    waheguru ji 🙏🙏🙏

  • @kamalchaudhary9654
    @kamalchaudhary9654 2 года назад +1

    bahut vadhia ji 🙏 ❤❤❤❤❤

  • @ramandeepgillgill3526
    @ramandeepgillgill3526 2 года назад +3

    Very good veer

  • @jagdeepsandhu9659
    @jagdeepsandhu9659 5 месяцев назад

    ਸਾਫ ਹਵਾ ਪਾਣੀ ਸਾਰਿਆਂ ਨੂੰਹ ਚਾਇਦਾ, ਜਹਰ ਮੁਕਤ ਭੋਜਨ ਵੀ ਚਾਇਦਾ ਪਰ ਪੈਸਾ ਨਾ ਖਰਚ ਹੋਏ! ਭਾਵੇਂ ਪਿੱਜਾ 1000 ਦਾ ਹੋਵੇ , ਓਹ ਕੁੱਕੜੀ ਵਾਂਗੂ ਉਡ ਕੇ ਖਾਣਗੇ ।

  • @harwindersingh585
    @harwindersingh585 2 года назад +2

    Jata thka karda 👍 super zigra v ciheda veer ji jo hun khtam ho gia

  • @rajasingh262
    @rajasingh262 2 года назад +4

    Good veer good

  • @AvtarNirman
    @AvtarNirman Год назад

    Great effort ji

  • @sangramsingh2647
    @sangramsingh2647 2 года назад +3

    GOOD 👍🙏😊

  • @paramjitsingh6195
    @paramjitsingh6195 Год назад

    Asli guru da sikh eh kisan y g

  • @gurtejsingh1080
    @gurtejsingh1080 2 месяца назад

    Good job 👏

  • @yadwindersingh8909
    @yadwindersingh8909 2 года назад +3

    Gurmittar da contact no nhi pareya ja reha g dubara daso g

  • @sarbjeetkaur6585
    @sarbjeetkaur6585 2 года назад +4

    good bro g

  • @balvirbilling8530
    @balvirbilling8530 Год назад

    Very.good

  • @vandanajindal4345
    @vandanajindal4345 Год назад +3

    Address kya hai

  • @RSingh963
    @RSingh963 2 года назад +3

    Ssa ji...vir da number clear nahi ji.
    Gurmitar ji da number jarur dasna ji
    Thanks

  • @sukhjindersingh1675
    @sukhjindersingh1675 2 года назад +3

    Pawan guru pani pita bhai ney Iss gal nu mun k dekha ta

  • @harneettuli9254
    @harneettuli9254 Год назад

    Very nice model

  • @prabhjinderSinghdhillo
    @prabhjinderSinghdhillo 2 года назад +2

    🙏🙏

  • @sukhvindercheema7101
    @sukhvindercheema7101 2 года назад +3

    Drip system sab to wadia pani de bachat krn lai

  • @ParmpalSidhu-s6z
    @ParmpalSidhu-s6z Год назад

    ਯੂਰੀਆ ਨਾ ਮਿਲੇ ਤਾ ਨਿਦ ਨੀ ਆਉਈ

  • @Bhimsinghlubana
    @Bhimsinghlubana 2 года назад +2

    🙏🌸🌸

  • @charanjitsingh7209
    @charanjitsingh7209 2 года назад +3

    ਕੁਦਰਤ ਸਮਝ ਦੀ ਲੋੜ ਆ

  • @sonygill8656
    @sonygill8656 2 года назад +6

    ਬਾਈ ਜੀ ਦਾ ਪੂਰਾ ਐਡਰਸ ਦੱਸਿਉ ਜੀ

    • @baljinder07
      @baljinder07 2 года назад +3

      Village Baghaur near Khanna

  • @SinghSingh-ty1il
    @SinghSingh-ty1il 2 года назад +2

    Far jithe pani hani othe behjo as nu ohthe fasel beji jave

  • @toofangaming9016
    @toofangaming9016 2 года назад +3

    Save soil 🙏👍

  • @pinderdhillon8046
    @pinderdhillon8046 2 года назад +3

    👍❤️🙏

  • @gurtejsingh1080
    @gurtejsingh1080 2 месяца назад

    🙏

  • @JagdishKumar-sq1cl
    @JagdishKumar-sq1cl Год назад

    Pawan guru pani pita mataa manhnt

  • @veergill2130
    @veergill2130 7 месяцев назад

    Nਵੀਰ

  • @Panjgrain
    @Panjgrain 2 года назад +2

    🙏😍😍🙏

  • @kulvindersarao5221
    @kulvindersarao5221 2 года назад +3

    ਏ ਅਮੀਰਾਂ ਦੇ ਚੋਜ ਨੇ apna ni pani bina chalda es kol ta 55 kile ne 🤣

  • @sukhjindersingh1675
    @sukhjindersingh1675 2 года назад +3

    ESS veer da number doo main angori ganay da seed Lena a

    • @gurjeetseemar
      @gurjeetseemar 2 года назад +2

      ਬਾਈ ਵੀਡੀਓ ਚ ਲਿਖਿਆ ਹੋਇਆ
      ਗੁਰਮਿੱਤਰ ਸਿੰਘ

    • @sukhjindersingh1675
      @sukhjindersingh1675 2 года назад

      @@gurjeetseemar OK g

  • @Roohandisoojh
    @Roohandisoojh Год назад +1

    Toeya paat Ke barsat da Paani ikatar ho jaye ta nami vi rahugi te lod joga ja thoda bahut varton Wich vi le sakde ho

  • @majorsingh620
    @majorsingh620 2 года назад +4

    ਬਾਕੀ ਤਾ ਬਾਈ ਦੀਆ ਗੱਲਾ ਠੀਕ ਹੈ ਪਰ ਪਾਣੀ ਤੋ ਬਿਨਾ ਫਸਲ ਕਰਨ ਵਾਲੀ ਗੱਲ ਕੁਝ ਜੱਚੀ ਨਹੀ

  • @armaandeep3944
    @armaandeep3944 2 года назад +2

    Kattha ganna va eh

  • @randhainsungh3238
    @randhainsungh3238 2 года назад +3

    22 tusi ek ek gal thik kete par hon punjabi kam karke raji nahi kehta vich

  • @youtubersekhon4056
    @youtubersekhon4056 2 года назад +3

    Koi fasal ta Hanni. Bass kush fruit ha. Khali khet ha

  • @baaz4823
    @baaz4823 9 месяцев назад

    Banda tainu v 6 mahine paani naa pilave

  • @bhupinderchahal4012
    @bhupinderchahal4012 2 года назад +1

    Lok mehnt krke khush ni

  • @kamboz_4243
    @kamboz_4243 2 года назад +2

    Bina pani kuch ni hunda 😂

  • @biopoint4457
    @biopoint4457 Год назад

    Bai nu akk cho khusbo aa rhi aa😂

  • @jasschatha1933
    @jasschatha1933 2 года назад +4

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ

  • @ramlal1303
    @ramlal1303 Год назад +1

    ਬਹੁਤ ਵਧੀਆ ਵੀਰ ਜੀ

  • @SatnamSingh-rd3tk
    @SatnamSingh-rd3tk Год назад +1

    ਬਾਈ ਜੀ ਮੈਂ ਸਾਰੀ ਵੀਡੀਓ ਦੇਖਿਆ
    ਸਾਰੀ ਗੱਲ ਸਵਰ ਦੀਆਂ