ਆਹ ਕਿਸਾਨ ਜੋੜੀ ਉਗਾਓਂਦੀ ਆ ਖੇਤਾਂ ਵਿੱਚੋਂ ਸੋਨਾ। ਸੀਜ਼ਨ ਦੀਆਂ 36 ਫ਼ਸਲਾਂ ਤੇ ਸਿੱਧੀ ਖੇਤਾਂ ਵਿਚੋਂ ਹੁੰਦੀ ਆ ਖਰੀਦ
HTML-код
- Опубликовано: 11 июл 2022
- #rmbtelevision #organicfarming #applefarming
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRUclips ruclips.net/channel/UC7Bx... / rmbtelevisioninsatgram-
/ rmbtelevision Развлечения
ਬਹੁਤ ਉੱਚੀ ਸੋਚ ਦੀ ਮਾਲਕ ਆ ਏ ਜੋੜੀ 🙏🙏
ਸਾਡੇ ਸਾਰਿਆਂ ਵਾਸਤੇ ਰਾਹ ਦਸੇਦੇ ਨੇ ਜੀ ਇਹ ਜੋੜੀ ਬਹੁਤ ਬਹੁਤ ਧੰਨਵਾਦ ਵੀਰ ਜੀ ਅਤੇ ਭੈਣ ਜੀ ਦਾ ਵਾਹਿਗੁਰੂ ਸਾਹਿਬ ਮੇਹਰ ਕਰਨ ਜੀ
ਬਹੁਤ ਸੋਹਣੀ ਗੱਲ-ਬਾਤ ਤੇ ਵਿਚਾਰ❤️❤️
ਧੰਨਵਾਦ ਵੀਰ ਜੀ ਬਹੁਤ ਚੰਗਾ ਪਰਿਵਾਰ ਅਤੇ ਸੋਚ ਨੂੰ ਸਲਾਮ ਆ ਜੀ
ਕੁਦਰਤੀ ਖੇਤੀ ਕਰਨ ਬਾਰੇ ਵੱਡਮੁਲੀ ਜਾਣਕਾਰੀ ਦਿੱਤੀ ਹੈ
ਇਸ ਪਰਿਵਾਰ ਦਾ ਫਾਰਮ ਵੇਖਣ ਲਈ ਮਨ ਕਾਹਲਾ ਹੋ ਰਿਹਾ ਹੈ।
ਬਹੁਤ ਵਧੀਆ ਉਪਰਾਲਾ ਜੀ ਕਿਸਾਨ ਵੀਰ ਦਾ
ਅੱਜ ਕੱਲ ਮੂੰਗੀ ਉਪਰ ਘਾਹ ਵਾਲੀ ਸੁਪਰੇ ਕਰੀ ਜਾਂਦੇ ਬਹੁਤ ਗਲਤ
ਚਲੋ ਕੈਨੇਡਾ ਵਿੱਚ ਬੇਰੀਆਂ ਤੋੜਨਾ ਨਾਲੋ ਤਾਂ ਚੰਗਾ ਆਪਣੇ ਪੰਜਾਬ ਨੂੰ ਹੀ ਕੈਨੇਡਾ ਬਣਾ ਲਾਈ
ਤੁਹਾਡੀ ਬਹੁਤ ਵਧੀਆ ਸੋਚ ਏ ਸਲਾਮ ਏ ਤਹਾਨੂੰ
ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਨੂੰ ਸਲਾਮ ਹੈ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ
0
ਵਾਹਿਗੁਰੂ ਤੁਹਾਡੀ ਸੇਵਾ ਨੂੰ ਫਲ ਲਾਵੇ
Such an inspirational video! Bhaji I live in America and own about 12 acres in india. I feel like going back to india and start my own organic farming… bohot vadhiya laggea tuhadi interview dekh ke 🙏🏻
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 👍👍
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ
ਜਿਰਦਾਬਾਦ ਪੰਜਾਬੀੳਓ.ਜਿੰਦਾਬਾਦ.
ਮਾਤਾ ਜੀ ਨੂੰ ਬੋਲਣ ਦਾ ਬਹੁਤ ਤਰੀਕ ਤੇ ਬੋਲੀ ਵਿੱਚ ਬਹੁਤ ਮਿਠਾਸ
ਬਹੁਤ ਵਧੀਆ ਖੇਤ ਵਾਹਿਗੁਰੂ ਤਰੱਕੀ ਬਕਸੇ
Sade khet hai eh sare butte
ਮੇਰੀ ਬੇਨਤੀ ਹੈ ਸਾਰਿਆਂ ਨੂੰ ਵਧ ਤੋਂ ਵਧ ਫਲ ਵਾਲੇ ਬੂਟੇ ਲਾਉਣ
ਬਹੁਤ ਹੀ ਵਧੀਆ ਜੀ ❤️🙏🪴🪴🪴🪴🪴🪴
ਬਹੁਤ ਹੀ ਵਧੀਆ ਜੀ 👍🙏
ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਜੌੜੀ ਨੂੰ
Prof Major Singh ji; proud of You!!Bhainji ne kamaal kr diti hai!!!
ਬਹੁਤ ਵਧੀਆ
Very interesting and informative interview with realistic approach towards natural farming and farm lifestyle !! This couple and family has captured the essence of Guru Nanak's message of Gurbani !! May all the family be blessed..🙏🙏🙏
Bohat vdia massage waheguru chardikla vich rkhe app nu💐💐💐💐💐💐
Waheguru ji ka khalsa waheguru ji ki fateh.
ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
Waheguru ji ka khalsa waheguru ji ki Fateh ji 🌹🌹🌹🙏🏼🙏🏼🙏🏼🌹🌹🌹👍👏😍
Great efforts… bahut vadiya lagya.. maharaj mehar kare
Waheguru ji kirpa karo ji
Desh or dunia ko ese kamle professor ki jarurat hai
ਚੰਗੀ ਸੋਚ ਚੰਗੀ ਪਹਿਲ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
ਬਹੁਤ ਖੂਬ 👍ਜੀ 🙏
Waheguru Ji Mata Ji Baba Ji 🙏🎂
Great job , thanks. We salute you.
So proud 👍
gbu mata ji baba mehar kra maa ta bappu ji ta lamiye omar bakhsa hr khushiye dawa waheguru ji❣️❣️❣️❣️
Very good both r u . well done 👍💯 .bhot wadhia ladia tusi natural khati kr.rha
ਬਹੁਤ ਵਧੀਆ ਉਪਰਾਲਾ
Wonderful work for the benefit of mankind. A total simple couple with real High thinking. God bless Kulraj Farms family
Great 👍 God bless you and your family also 🙏 ❤️
Sister you are very hard working.
ਬਹੁਤ ਖੁਸ਼ੀ ਹੋਈ ਸੁਣ ਕੇ
Good job
Vary good sir
The Excellent ! Success comes with efforts & open ways to become more technical , then more & more & more to go progress further to far & give something to society & history. Thanks. DALWINDERPAL S SAMRA MD USA
Mere sardaar saab v same soch rakhde ne...mainu v same shonk he mam.rab aape mehar karru
Thanks waheguru Ji
Bhut vadia jii
Bahut vadya ji
Very nice veer you doing good work for farming
Very nice 👌 👍 👏
ਪੱਤਰਕਾਰ ਜ਼ਿੰਦਾ ਬਾਦ
ਐਡਰੈੱਸ ਕੀ ਹੈ, ਜਿਲ੍ਹੇ, ਤਹਿਸੀਲ, ਪਿੰਡ, ਕਿਹੜਾ ਹੈ
Very good job waheguru Maher kara Rakhi very good thanks
Great man badia soch
Very good job sardar ji
Gud job sis 👏 👌 🙌 👍
Time pass lagda hai Natural kheti ??????
You notice. Majority of the organic farming is in Malwa belt
Very good job salute. Weahguru
Very Nice Sir
Bhen very sweet voice ❤️💞.lagda sunde raho..
Salute❤️
Great
ਮੱਤ ਉਚੀ ਮੰਨ ਨੀਵਾਂ
Very good work 👏
Sardar ji diya galla bahut vadiya lagiya
Good job 👍.
Very good
Good Bai ji 👍
Very nice ❤️❤️❤️👍👍👍
Very nice ji
V great work g
Salute aa es Jodi nu
Salute
Tusi bahot accha kam kar rahe ho
ਵਾਹਿਗੁਰੂ ਜੀ ਮੇਹਰ ਕਰਨ
Siri te noker da matlav dso g
Very nice veer ji
You should also watch the Phagwara good grow cropping system. Dr Avtar Singh Phagwara.
Jass 22 good job
Gd job Sir je
ਖੱਟੀ ਲੱਸੀ ਦੀ ਵਰਤੋਂ ਜ਼ਿਆਦਾ ਕਰੋ
Good 👍
Very Nice
ਗੁੱਡ ਜੌਬ ਜੀ
Very nice 👍
Both vadia g 👍🏻 🙏🏻 akal g
Very nice 22
WaheGuru ji mehar karo sabh tei
Very nice
Good ji Love You
Kise de gulame Karen nalo apne Kam de khud malek Banna changa he bahot vadhea
🙏
May God zbless you
Aunty full confidence
I have a request please start Millet Crops in your farm specially chia seeds..
gbu beba ji ❣️❣️❣️
We should contact rich doctors engineers professionals for direct to client sale
❤👍👍👌🙏🙏