ਫੁਕਰਪੁਣੇ ਚ ਵੱਡੇ ਟਰੈਕਟਰ ਲੈਣ ਵਾਲੇ ਜ਼ਰੂਰ ਦੇਖਿਓ ਬਿਨਾ ਵੱਡੇ ਸੰਦਾਂ ਤੋਂ ਹੁੰਦੀ ਆ ਖੇਤੀ ਤੇ ਆਮਦਨ ਲੱਖਾਂ ਚ

Поделиться
HTML-код
  • Опубликовано: 12 сен 2021
  • #Farming #FarmingPunjab #JassGrewalRMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips ruclips.net/channel/UC7Bx... / rmbtelevision
    Insatgram- / rmbtelevision
  • РазвлеченияРазвлечения

Комментарии • 259

  • @sukhtarsinghkhokher3396
    @sukhtarsinghkhokher3396 2 года назад +55

    ਜਦੋਂ ਦਿਮਾਗ ਦਾ ਕੀੜਾ ਮਰ ਗਿਆ ਤਾਂ ਫਸਲ ਦਾ ਕੀੜਾ ਤਾਂ ਆਪਣੇ ਆਪ ਮਰ ਜਾਣਾ।
    ਆਪਣੇ ਪਰਿਵਾਰ ਵਾਸਤੇ ਜਰੂਰ ਆਰਗੈਨਿਕ ਖੇਤੀ ਜਰੂਰ ਸੁਰੂ ਕਰੋ।

  • @jaspalsingh3444
    @jaspalsingh3444 2 года назад +24

    ਅਗਾਂ ਵਦੂ ਕਿਸਾਨ ਬਹੁਤ ਵੱਡਾ ਉਪਰਾਲਾ,

  • @kindersingh4163
    @kindersingh4163 2 года назад +54

    ਬਾਈ RMB ਚੈਨਲ ਵਾਲਿਓ ਤੁਹਾਡੀ ਸੋਚ ਨੂੰ ਸਲਾਮ ਤੁਸੀਂ ਵਧੀਆ ਚੰਗੇ ਬੰਦੇ ਲੱਭ ਕੇ ਲਿਆਉਂਦੇ ਸਮਾਜ ਨੂੰ ਸੇਧ ਦੇਣ ਵਾਲੇ । ਪਹਿਲੇ ਸਮਿਆਂ ਵਿੱਚ ਜੰਗਲ ਹੀ ਹੁੰਦੇ ਸੀ ਆਪਾ ਹੀ ਜੰਗਲਾ ਨੂੰ ਵੱਡ ਕੇ ਜਮੀਨਾ ਪੱਧਰ ਕੀਤੀਆਂ ਪਰ ਹੁਣ ਜੰਗਲ ਲਾਉਣ ਵਾਲੀ ਪਿਰਤ ਫਿਰ ਸੁਰੂ ਹੋ ਗਈ
    ਜਿਲਾ ਮੋਗਾ ਦੇ ਪਿੰਡ ਢੁੱਡੀਕੇ ਵਿੱਚ ਨੌਜਵਾਨ ਵੀਰਾ ਨੇ nri ਭਰਾਵਾ ਦੇ ਸਹਿਯੋਗ ਨਾਲ ਪਿੰਡ ਦੀ ਸਾਂਝੀ ਜਮੀਨ 2 ਕਿਲਿਆਂ ਵਿੱਚ ਜੰਗਲ ਲਾ ਰਹੇ ਆ ਥੋੜ੍ਹੇ ਦਿਨ ਪਹਿਲਾਂ ਹੀ ਸ਼ੁਰੂਆਤ ਕੀਤੀ ।

  • @nishanmarmjeetkour.verygoo1903
    @nishanmarmjeetkour.verygoo1903 2 года назад +45

    ਬਹੁਤ ਵਧੀਆ ਜੀ ਜਿਥੇ ਨੋਜਵਾਨਾਂ ਨੂੰ ਚੰਗੀ ਸੇਧ ਮਿਲਦੀ ਹੈ ਉਥੇ ਜਹਿਰ ਤੋਂ ਵੀ ਰਹਿਤ ਖੇਤੀ ਬੀਜ ਰਿਹਾ ਵੀਰ

  • @harjotbrar4531
    @harjotbrar4531 2 года назад +53

    ਇਹ 27 ਡਿਸਲਾਇਕ ਵਾਲੇ ਕਾਰਪੋਰੇਟ ਘਰਾਣਿਆਂ ਨਾਲ਼ ਜੁੜੇ ਹੋਏ ਲੱਗਦੇ ਹਨ।

    • @farmlife3304
      @farmlife3304 2 года назад

      ਜੁੜੇ ਹੋਏ ਤਾਂ ਹੋਣਗੇ ਬੀਜ ਉਨਾ ਦੇ ਆ 🤣🤣

  • @sakinderboparai3046
    @sakinderboparai3046 2 года назад +29

    ਬਹੁਤ ਵਧੀਅਾ ਸੋਚ ਬਾੲੀ ਦੀ । ਸ਼ੜਕਾਂ ਤੇ ਲੱਗੇ ਦਰਖਤਾਂ ਨੂੰ ਕੋੲੀ ਪਾਣੀ ਨਹੀਂ ਲਾਓਂਦਾ । ਕੈਨੇਡਾ ਅਮਰੀਕਾ ਵਿੱਚ ਮੱਕੀ ਕਣਕ ਨੂੰ ੲਿੱਕ ਵੀ ਪਾਣੀ ਨਹੀਂ ਲਗਦਾ । ਬਹੁਤ ਵਧੀਅਾ ਫਸਲ ਹੁੰਦੀ ਹੈ ।

  • @khudikhurdpneerifarm3522
    @khudikhurdpneerifarm3522 2 года назад +14

    Y ਰਵਦੀਪ ਦੀਆਂ ਸੱਚੀਆਂ ਗੱਲਾਂ । ਬਹੁਤ ਸੋਹਣੀ ਇੰਟਰਵਿਊ। ਬਹੁਤ ਵਧੀਆ ਖੇਤੀ y ਦੀ ਜਿਉਂਦਾ ਰਹਿ y। ਤੇਰੀ ਸੋਚ ਆਮ ਲੋਕਾਂ ਤੋਂ 20ਸਾਲ ਅੱਗੇ ਆ ।

  • @sukhmansanghavlogs6617
    @sukhmansanghavlogs6617 2 года назад +22

    ਬਹੁਤ ਵਧੀਆ ਕੰਮ ਬਾਈ ਤੇਰਾ ,ਕੁਦਰਤ ਨੂੰ ਸਾਭਣਾਂ ਸਾਡਾ ਮੁੱਢਲਾ ਫਰਜ਼ ਹੈ, ਮੇਰੇ ਖੇਤ ਵਿਚ ਵੀ ਬਾਈ ਮੈਂ ਵੱਟਾਂ ਉਤੇ ਟਾਹਲੀਆਂ, ਨਿੰਮ,ਡੇਕ ਤੇ ਹੋਰ ਦਰੱਖਤ ਲਗਾਏ ਆ ਜੋ ਮੈਨੂੰ ਵਧੀਆ ਲੱਗਦੇ ਆ ਪਰ ਆਂਢੀ ਗੁਆਂਢੀ ਕਹਿੰਦੇ ਕਿ ਪੱਟ ਪਰੇ ਯਾਰ ਇਨਾਂ ਨੂੰ ਛਾਂਵੇ ਫਸਲ ਮਰਦੀ ਆ ਨਾਲੇ ਬਿਮਾਰੀ ਪੈਂਦੀ ਆ ਕਹਿੰਦੇ ਟੱਕ ਸਿੱਧਾ ਕਰਲਾ ਵਿਚੋਂ ਦਰੱਖਤ ਪੱਟ ਕੇ
    ਲੋਕਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਆ

    • @Optimal_Top5
      @Optimal_Top5 2 года назад

      Par tusi ohna magar na lagna kudrat nu hi pahil Deni tusi shote veer

    • @JagroopSingh-no7xy
      @JagroopSingh-no7xy 2 года назад

      ਪਹਿਲਾ ਸਾਡੇ ਹਰ ਕਿਲ਼ੇ ਦੀ ਵੱਖਰੀ ਵੱਖਰੀ ਵੱਟ ਹੁੰਦੀ ਸੀ ਹਰ ਵੱਡ ਤੇ ਰੁੱਖ ਹੁੰਦੇ ਵੱਟਾ ਢਾਹ ਟੱਕ ਸਿੱਧੇ ਕਰਨ ਨੇ ਸਾਡਾ ਬੇੜਾ ਗਰਕ ਕਰ ਦਿੱਤਾ

  • @Vishav-k4j
    @Vishav-k4j 2 года назад +5

    ਬਹੁਤ ਮਨ ਕਰਦਾ ਸੀ ਰਵਦੀਪ ਦੇ ਫਾਰਮ ਦੇ ਦਰਸਨ ਕਰਨ ਨੂੰ
    ਇੱਕ ਜਾਣਾ ਜਰੂਰ ਆ ਰਵਦੀਪ ਦੇ ਫਾਰਮ

  • @KuldipSinghMadheke
    @KuldipSinghMadheke 2 года назад +8

    ਰਵਦੀਪ ਸਿੰਘ ਵਧੀਆ ਸੋਚ ਦੇ ਮਾਲਕ
    ਮੀਂਹ ਦਾ ਪਾਣੀ ਸਟੋਰ ਕੀਤਾ ਹੋਇਆ ਪੀਣ ਲਈ
    ਸੋਹਣਾ ਉਪਰਾਲਾ
    ਧੰਨਵਾਦ RMB ਟੈਲੀਵੀਜ਼ਨ ਦਾ

  • @bhardwajlcbhardwaj6373
    @bhardwajlcbhardwaj6373 Год назад +7

    श्रीमान जी,आप कुदरती खेती को बढ़ाने के लिए बहुत अच्छा काम कर रहे हो।किसान की मेहनत के साथ-साथ,आप का योगदान भी बहुत महत्वपूर्ण है।
    धरती माता की जय।

  • @amankhattra954
    @amankhattra954 2 года назад +14

    ਵੀਰ ਦੀਆਂ ਗੱਲਾਂ ਤਾਂ ਸਾਰੀਆਂ ਹੀ ਸਹੀ ਨੇ ਸੋਹਣੀ ਲੱਗੀ ਇੰਟਰਵਿਊ

  • @gurpreepsandhu7586
    @gurpreepsandhu7586 2 года назад +14

    ਦਿੱਲ ਖੁਸ਼ ਹੋ ਗਿਆ ਵੀਰ ਜੀ,,,, ਦੇਖ ਕੇ ਤੇ ਵੀਰੇ ਦਿਆ ਗੱਲਾ ਸੁਣ ਕੇ ,,,, ਨੇਚਰ ਲਵ ਯੂ

  • @AmarjeetSingh-zh7xn
    @AmarjeetSingh-zh7xn 2 года назад +29

    ਗੰਨਾ ਤਾਂ ਬਹੁਤ ਵਧੀਆ ਹੁੰਦਾ ਹੈ ਆਪਣਾ ਇੱਕ ਏਕੜ ਹੈ ਬਹੁਤ ਵਧੀਆ ਰੇਹ ਸਪ੍ਰੇ ਤੋਂ ਵਾਲਿਆਂ ਤੋਂ ਵਧੀਆ ਹੁੰਦਾ ਹੈ

  • @rajsingh2335
    @rajsingh2335 2 года назад +37

    ਲੋਕਾਂ ਨੂੰ ਆਪਣੇ ਖੇਤਾਂ ਵਿੱਚ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ

    • @distinct_presence
      @distinct_presence Год назад

      ਤੁਸੀਂ ਕੀ ਕੰਮ ਕਰਦੇ ਵੀਰ ਜੀ

  • @gurdeepsingh3267
    @gurdeepsingh3267 2 года назад +10

    ਕਿਸਾਨ ਸੱਕਰ ਗੁੜ ਤਿਅਾਰ ਕਰੇ

  • @jaspreetsinghsaggu295
    @jaspreetsinghsaggu295 2 года назад +32

    ਬਾਈ ਪਾਜਿਟਿਵ ( ਚੰਗੀ )ਸੋਚ ਦਾ ਮਾਲਿਕ 👌👌🙏🙏

  • @Gotrade909
    @Gotrade909 2 года назад +2

    ਸਲਾਮ ਆ ਬਾਈ ਤੇਰੀ ਸੋਚ ਨੂੰ
    ਤੂੰ ਜੱਟ ਨਈ
    ਤੂੰ ਤਾਂ ਸੱਚਾ ਕਿਸਾਨ ਆ ਬਾਈ

  • @manjeetdevi543
    @manjeetdevi543 2 года назад +3

    ਸਲਾਮ ਆ ਕਿਸਾਨ ਵੀਰ ਨੂੰ 🙏 ਹੁਣ ਤਾਂ ਪੰਜਾਬ ਨੂੰ ਕੈਂਸਰ ਤੋਂ ਕਿਸਾਨ ਬਚਾਅ ਸਕਦਾ

  • @HarjeetSingh-zl5ns
    @HarjeetSingh-zl5ns 2 года назад +2

    ਧਰਮ ਨਾਲ ਬਾਈ ਦੇ 7 ਪੁਆਇੰਟ ਨੇ ਕੀਲ ਕੇ ਰੱਖਤਾ 100% ਸਹੀ ਗੱਲ ਜੀ

  • @JagroopSingh-no7xy
    @JagroopSingh-no7xy 2 года назад +5

    ਵੀਰ ਕਿਸ ਕੋਮ ਨੂੰ ਸਮਝਾ ਰਹੇ ਹੋ ਜੋ ਆਪਣੀ ਜੋਗੀ ਸਬਜ਼ੀ ਨਹੀ ਬੀਜ ਸਕਦੇ

  • @harjotbrar4531
    @harjotbrar4531 2 года назад +24

    ਬਹੁਤ ਵਧੀਆ ਰਵਦੀਪ ਬਾਈ।
    ਮਨ ਖ਼ੁਸ਼ ਹੋ ਜਾਂਦਾ ਹੈ ਜਦੋਂ ਤੇਰੇ ਘਰ ਤੇ ਖੇਤਾਂ ਵਿੱਚ ਗੇੜਾ ਮਾਰੀਦਾ ਹੈ।👍👍👌👌

    • @preetsingh1799
      @preetsingh1799 Год назад

      ਵੀਰ ਦਾ ਫੋਨ ਨੰਬਰ ਦੇ ਦਿਓ ਮੈਂ ਇਹ ਕੰਮ ਕਰਨਾਂ ਤੇ ਸੇਧ ਚਾਹੀਦੀ ਏ

  • @BahadurSingh-lu3dc
    @BahadurSingh-lu3dc 2 года назад +16

    ਬਹੁਤ ਵਧੀਆ 👍🏼👌🏼, ਛੇਤੀ ਮਿਲਣ ਦੀ ਕੋਸ਼ਿਸ਼ ਕਰਾਂਗਾ ਰਵਦੀਪ ਸਿੰਘ ਨੂੰ

  • @sukhrajsingh684
    @sukhrajsingh684 2 года назад +41

    ਬਹੁਤ ਵਧੀਆ ਬਾਈ ਚੰਗੀ ਸੋਚ ਦਾ ਮਾਲਕ ਆ

  • @ManpreetSingh-xm4vv
    @ManpreetSingh-xm4vv 2 года назад +8

    ਆਹ ਪਿੰਡਾਂ ਚ ਪਹਿਲਾਂ ਖੂਹੀਆਂ ਸੀ ਲੈਟਰੀਨ ਲਈ ਪਰ ਅੱਜ ਡਿੱਗ ਨੱਪੇ ਜਾਂਦੇ ਆ ਪਰ ਗੰਦਾ ਪਾਣੀ ਨਾਲੀਆਂ ਚ ਤੇ ਛੱਪੜਾਂ ਚ ਉਸਦਾ ਨੁਕਸਾਨ ਕਿਸਨੂੰ ਐ ਼਼਼਼਼

  • @sustainablelivingwithnavroop
    @sustainablelivingwithnavroop 2 года назад +4

    Ravdeep Veer Super 👍🙏 keep it up ...been there many times.... ਜਮੀਨ ਨਾਲ ਜੁੜੇਆ ਹੋਇਆ ਬੰਦਾ ਹੈ ਜੀ।

  • @paramjeetsidhu5652
    @paramjeetsidhu5652 2 года назад +5

    ਬਹੁਤ ਵਧੀਆ ਵੀਰ ਰਵੀ। ਬਹੁਤ ਵਧੀਆ ਇਨਸਾਨ ਵੀ ਨੇ।

  • @BALWINDERSingh-hu2fe
    @BALWINDERSingh-hu2fe 2 года назад +3

    ਬਹੁਤ ਵਧੀਆ ਗਿਆਨ, ਸੋਚ ਅਤੇ ਕੰਮ ਵੀਰੇ ਦੇ

  • @BaljeetSingh-jv4ye
    @BaljeetSingh-jv4ye 3 месяца назад

    ਇਸ ਤਰਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਨ ਲਈ ਧੰਨਵਾਦ ਵੀਰ ਜੀ

  • @sukhmansanghavlogs6617
    @sukhmansanghavlogs6617 2 года назад +40

    ਆਹ ਜਿਹੜੀਆਂ 7 ਚੀਜ਼ਾਂ ਗਣਾਈਆਂ ਵੀਰ ਨੇ ਬਿਲਕੁਲ ਸੱਚ ਆ ਅੱਜ ਦੇ ਸਮੇਂ ਵਿਚ

  • @BhupinderSingh-tt9ox
    @BhupinderSingh-tt9ox 2 года назад +1

    ਟਰੈਕਟਰ ਨੂੰ ਗਾਣੇ ਸੁਣਨ ਲਈ, ਗੇੜੀਆਂ ਲਾਉਣ ਲੲੀ ਸਮਝਣ ਵਾਲੇ ਪੰਜਾਬ ਦੇ ਲਫੰਡਰਾ ਲੲੀ ਵਧੀਆ ਸਬਕ ਹੈ....
    ਸੋਹਣਾ ਉਪਰਾਲਾ ਕੀਤਾ ਹੈ। ਸਿੱਖ ਲੳਂ।

  • @gurdeepsingh3267
    @gurdeepsingh3267 2 года назад +8

    ਗੁਰਬਾਣੀ ਵੀ ੲਿਹ ਹੀ ਕਹਿਦੀ ਹੈ

  • @sidhusidhu2609
    @sidhusidhu2609 2 года назад +5

    ਰੋਲਾ ਸਾਰਾ ਹੱਥੀ ਮਿਹਨਤ ਦਾ ਹਾਰਡਵਰਡ ਦਾ ਵੀਰ ,ਮਸ਼ੀਨਰੀ ਖੇਤੀ ਸੋਖੀ ਹੈ ਹੋਰ ਕੋਈ ਗੱਲ ਨੀ

    • @JagroopSingh-no7xy
      @JagroopSingh-no7xy 2 года назад +1

      ਬਿਲਕੁਲ ਵੀਰ ਇਸੇ ਕਰਕੇ ਕਿਸਾਨ ਨਹੀ ਜੱਟ ਕਣਕ ਝੋਨੇ ਦੇ ਹੀ ਮਗਰ ਪਏ ਹਨ

  • @navroopsingh2164
    @navroopsingh2164 2 года назад +2

    Proud of you Veer 🙏 keep it up ! ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ਸਾਡੇ ਵੀਰ ਰਵੀ ਅਤੇ ਪਰਿਵਾਰ ਨੁੰ ❤️👍🙏

  • @lavi9136
    @lavi9136 2 года назад +10

    ਬਹੁਤ ਵਧੀਆ ਲੱਗਿਆ ਬਾਈ ਜੀ ਕੁਦਰਤ ਨਾਲ ਪਿਆਰ ਕਰੋ 🙏🙏🙏🌾🌾🚜🚜🚜🚜🚜🚜🚜🚜🚜🚜🚜🚜🚜🚜🚜

  • @gurdeepchahal4479
    @gurdeepchahal4479 2 года назад +15

    God bless you brother 🙏

  • @peoplesvoice9069
    @peoplesvoice9069 2 года назад +21

    Ethe 2 knaal ala v arjun chukki firda..fer kehnde karza chad gya

  • @jimmysandhu5018
    @jimmysandhu5018 2 года назад +11

    Very good video and your so positive .well done veer ji

  • @gurkaransidhu4560
    @gurkaransidhu4560 2 года назад +12

    Bht vadia bai 👍

  • @jinderpoohla
    @jinderpoohla 10 месяцев назад

    ਬਾਈ ਦਾ ਦਿਲ ਹੀ ਦਲੇਰ ਆ ਬਹੁਤ ਵਧੀਆ ਉਪਰਲਾ ਬਾਈ ਦਾ ਇੱਕ ਵਾਰ ਦੇਖਕੇ ਆਉਣਾ ਬਾਈ ਦਾ ਖੇਤ ਤੇ ਬਾਈ ਸਭ ਤੋਂ ਵੱਡੀ ਚੀਜ ਇਹ ਖੇਤ ਦੇ ਵਿਚਾਲੇ ਜਾ ਕੇ ਮੰਜਾ ਡਾਹ ਕੇ ਪੈਣਾ ਹੋਵੇ ਸਭ ਤੋਂ ਵੱਡੀ ਗੱਲ ਇੱਥੇ ਇੱਕ ਸਾਤੀ ਤੇ ਕੁਦਰਤੀ ਵਾਤਾਵਰਣ ਮਿਲਦਾ ਜਿਹੜਾ ਕੀਤੇ ਹੋਰ ਨਹੀ

  • @gurdeepsingh3267
    @gurdeepsingh3267 2 года назад +9

    ਡੱਬਾ ਬੰਦ ਚੀਜਾ ਖਾਣੀਅਾ ਬੰਦ ਕਰੋ

  • @jaskaranchahal5333
    @jaskaranchahal5333 2 года назад +24

    ਬਾਈ ਜੀ ਤੁਸੀਂ ਖੇਤੀ ਤਾ ਕੁਦਰਤੀ ਕਰ ਲਈ ਪਰ ਆਪਣੇ ਮਨ ਨੂੰ ਵੀ ਕੁਦਰਤ ਨਾਲ ਜੋੜੋ

    • @harjotbrar4531
      @harjotbrar4531 2 года назад +8

      ਬਾਈ ਜੀ ਇਹ ਸਾਡਾ ਖ਼ਾਸ ਮਿੱਤਰ ਹੈ।
      ਇਹ ਕੁਦਰਤ ਦੇ ਬਹੁਤ ਨੇੜੇ ਹੈ।ਕੁਦਰਤ ਨੂੰ ਪਿਆਰ ਕਰਨ ਕਰਕੇ ਹੀ ਇਸ ਨੇ ਆਪਣੇ ਘਰ ਵਿੱਚ ਵੀ ਤੇ ਖੇਤ ਵਿੱਚ ਵੀ ਇੰਨੇ ਸਾਰੇ ਰੁੱਖ ਲਾਏ ਹੋਏ ਹਨ।ਇਹ ਸਿਰਫ਼ ਵਪਾਰਕ ਪੱਖ ਤੋਂ ਹੀ ਨਹੀਂ ਬਲਕਿ ਕੁਦਰਤ ਦਾ ਨਜ਼ਾਰਾ ਲੈਣ ਲਈ ਲਾਏ ਗਏ ਹਨ।
      ਬਾਈ ਨੂੰ ਪਹਾੜੀ ਇਲਾਕਿਆਂ ਵਿੱਚ ਵੀ ਘੁੰਮਣ ਦਾ ਬਹੁਤ ਸ਼ੌਕ ਹੈ।ਹੁਣੇ-ਹੁਣੇ ਪਿੰਡਾਂ ਵਾਲੇ ਰਸਤਿਆਂ ਤੋਂ ਹੁੰਦੇ ਹੋਏ ਇਸ ਨੇ ਸਾਡੇ ਇੱਕ ਹੋਰ ਮਿੱਤਰ ਨਾਲ ਜਲੌੜ ਪਾਸ ਤੇ ਤੀਰਥਨ ਵੈਲੀ ਦੀ ਸੈਰ ਕੀਤੀ ਹੈ। ਮੈਂਨੂੰ ਵੀ ਕੁਦਰਤ ਨਾਲ਼ ਬਹੁਤ ਪਿਆਰ ਹੈ।ਇਸ ਦੇ ਘਰ ਤੇ ਖੇਤਾਂ ਦਾ ਗੇੜਾ ਲਾ ਕੇ ਮਨ ਖ਼ੁਸ਼ ਹੋ ਜਾਂਦਾ ਹੈ।
      ਕਿਰਪਾ ਕਰਕੇ ਵੀਡੀਓ ਪੂਰੀ ਸੁਣਿਉ।ਉਸ ਨੇ ਦੱਸਿਆ ਹੈ ਕਿ ਬੂਟੇ ਲਾਉਣ ਦਾ ਸ਼ੌਕ ਪਹਿਲਾਂ ਤੋਂ ਹੀ ਸੀ।

    • @chamkaursingh6463
      @chamkaursingh6463 2 года назад +2

      ਕੁਦਰਤ ਨਾਲ ਜੁੜਿਆ ਤਾਈਂ ਤਾਂ ਕੁਦਰਤੀ ਖੇਤੀ ਕਰਦਾ।

    • @farmlife3304
      @farmlife3304 2 года назад +1

      ਲੋੜ ਤਾਂ ਹੁਣ ਸਾਰਿਆਂ ਨੂੰ ਐਂ ਕੁਦਰਤ ਨਾਲ ਜੁੜਨ ਦੀ।ਤੁਸੀਂ ਕਿਨੇ ਕੁ ਜੁੜੇ ਉ ਕੁਦਰਤ ਨਾਲ

  • @kamal3471
    @kamal3471 2 года назад +3

    ਵਧੀਆ ਸੋਚ ਭਾਜੀ

  • @balwinderchhawla5737
    @balwinderchhawla5737 Год назад

    ਤੁਸੀਂ ਕਿਸਾਨੀ ਨਾਲ ਸਬੰਧਿਤ ਆਪਣੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਧੰਨਵਾਦ

  • @kaafla8220
    @kaafla8220 2 года назад +2

    ਵੀਰ ਸਵਾਲ ਇਸ ਤਰੀਕੇ ਦੇ ਹੋਣ ਜਿਸ ਨਾਲ ਸੁਣਨ ਵਾਲੇ ਨੂੰ ਕਰਨ ਦੀ ਤਕਨੀਕ ਤੇ ਵਿਧੀ ਦਾ ਪਤਾ ਲੱਗੇ। ਹੋਰ ਗੱਲਾਂ ਪਰਿਵਾਰ ਦਾ ਸਹਿਯੋਗ, ਮਿਹਨਤ ਏਹ ਸਾਰੀਆਂ ਗੱਲਾਂ ਮਹੱਤਵ ਹੀਣ ਨੇ ਜੇ ਸੱਚ ਚ ਜੇ ਲੋਕਾਂ ਨੂੰ ਕੋਈ ਸੇਧ ਦੇਣ ਦਾ ਇਰਾਦਾ ਹੈ ਤਾਂ

  • @happysinghmanhas5529
    @happysinghmanhas5529 2 года назад +10

    Very good interview. Love to do this type of farming. 🙏

  • @sukhwindersingh-fu4rq
    @sukhwindersingh-fu4rq 2 года назад +7

    GOD BLESS YOU BROTHER

  • @ranjitdeol214
    @ranjitdeol214 11 месяцев назад

    ਭਰਾਵਾ ਯੂਰੀਆ ਸਹੀ ਮਾਤਰਾ ਚ ਪਾਇਆ ਜਾਵੇ ਕੋਈ ਚੱਕਰ ਨੀ । ਸਪਰੇਅ ਵਧੀਆ ਕਰੀ ਜਾਵੇ ਮਤਲਬ ਵਧੀਆ ਕੰਪਨੀ ਦੀ ਕੀਤੀ ਜਾਵੇ ਕੁੱਝ ਨੀ ਹੁੰਦਾ । ਹਾ ਜੋ ਸਸਤੀ ਸਪਰੇਅ ਕਰਦੇ ਨੇ ਓਹ ਨਿਰੀ ਜਹਿਰ ਆ

  • @tejasingh3597
    @tejasingh3597 Год назад

    ਸਲੂਟ ਦਾ ਹੱਕਦਾਰ ਆ ਬਾਈ ਰਵਦੀਪ ਸਿੰਘ, ਨਾਲ ਹੀ ਜਸ ਗਰੇਵਾਲ ਵੀ ਧੰਨਵਾਦਿ ਦਾ ਪਾਤਰ ਆ।

  • @bootadreger4540
    @bootadreger4540 2 года назад +5

    ਚੰਗਾ ਕਰ ਰਿਹੇ ਹੋ

  • @SukhwinderSingh-mv7rd
    @SukhwinderSingh-mv7rd 2 года назад +6

    ਸੁਪਰ 👍

  • @positiveandnegativeworld9083
    @positiveandnegativeworld9083 2 года назад +3

    Dil bhut khush hoya sun ke

  • @sandhunishansingh1058
    @sandhunishansingh1058 2 года назад +5

    Salute Veer di soch noo

  • @sandhunishansingh1058
    @sandhunishansingh1058 2 года назад +5

    Thanks RMB team

  • @JaspreetSingh-mq5jy
    @JaspreetSingh-mq5jy 2 года назад +6

    Good job bro

  • @gursimransinghdhami5773
    @gursimransinghdhami5773 2 года назад +4

    Bhut vadia kamm kr rehe ho Rmb telivision
    Natural farming de kaamjaab kisaana nu agge le k aaun di lod aw jehra ehna nu vekh k hor noojavana nu v saed mille

  • @soulsandhu8114
    @soulsandhu8114 2 года назад +4

    Best chanel for motivation

  • @shonkysingh5296
    @shonkysingh5296 2 года назад +8

    ਸਦਕੇ ਵੀਰ ਦੇ

  • @sukhdeep4912
    @sukhdeep4912 2 года назад +6

    Very gd job veere

  • @worldsfinestnegativemind9108
    @worldsfinestnegativemind9108 2 года назад +8

    One of the best video for natural farming inspirations.

  • @gvbrar8234
    @gvbrar8234 2 года назад +1

    Bahut vdia soch brother di. Nature God naal jude hoy ne aahi real rabb aa. aah ch hi sakti aa na ki bakti ch. Aayo aapa saare aandvisbas cho Bahar nikal k real rabb nal judia nature da pura dhayan rakhiy

  • @1986bubb
    @1986bubb 2 года назад +1

    22 bahut intellectual banda.
    With facts veer ne sara clear kita.
    Mera v dream project hai permaculture.

  • @gurdeepsingh3267
    @gurdeepsingh3267 2 года назад +6

    ਸਾਡੇ ਪਿੰਡ ਦਾ ਬਾੲੀ ਸੱਚ ਬਹੁਤ ਕਮਾਲ

    • @pardeepsinghpandher1352
      @pardeepsinghpandher1352 2 года назад

      ਕੇੜਾ ਪਿੰਡ ਅਾ ਵੀਰ ਦਾ

    • @harjotbrar4531
      @harjotbrar4531 2 года назад

      @@pardeepsinghpandher1352
      ਫਰਵਾਹੀ ਨੇੜੇ ਬਰਨਾਲਾ ਸ਼ਹਿਰ

  • @jasdeeprehal9836
    @jasdeeprehal9836 2 года назад +2

    Bai boht nimrta wla bnda salute a veer mere vllo

  • @jasj3224
    @jasj3224 2 года назад

    Honest and knowledgeable man..best of luck for the future..love your tropical jungle..God bless

  • @BaldevSingh-kk3fc
    @BaldevSingh-kk3fc 2 года назад +7

    Thank you., ਬਹੁਤ ਵਦੀਅਾ ਲਗੀ ਸੋਚ.

  • @ravinsiag
    @ravinsiag 2 года назад +1

    Gem 💎 of a person.👌👌💐well done brother, all the best..and thanks to anchor veer.🙏🏼

  • @jaswindershokar8098
    @jaswindershokar8098 2 года назад +1

    Very informative and purposeful interview done in the right right way !! Both of you have done a wonderful job in covering all the aspects of natural farming like financial, family, social, health and environmental !
    The farmer being interviewed has a a wealth of knowledge on all the aspects of life and he has shared it generously and honestly ! The seven vital points related to life and agriculture he has discussed in such a simplistic way that even a layman can understand easily !! Punjab needs a few hundred more of this kind knowledgable farmers to save itself from the disaster it is heading for !!
    And ,of course, a few more socially responsible media persons like Jas Grewal are much needed !!

  • @dharamsandhu3793
    @dharamsandhu3793 2 года назад +6

    Good efforts brother, keep it up 👍

  • @satindersingh3079
    @satindersingh3079 2 года назад +4

    Bahut vadea vire

  • @dalveersingh7359
    @dalveersingh7359 2 года назад +1

    Bhot vadaia laga veer sonu dekhke

  • @GurpreetSingh-hf1dv
    @GurpreetSingh-hf1dv Год назад +1

    ਸਲਾਮ ਹੈ ਇਸ ਭਰਾ ਰਵਦੀਪ ਨੂੰ, ਬਹੁਤ ਧੰਨਵਾਦ ਵੀਰ ਜੱਸ ਗਰੇਵਾਲ ਦਾ ਵੀ 🙏

  • @amandhillon5693
    @amandhillon5693 Месяц назад

    You are doing great work veer ji keep it up!!!!

  • @baltejsingh6329
    @baltejsingh6329 2 года назад +4

    Keep.it up Ravi veer👍👍

  • @user-qn2ei1fo8p
    @user-qn2ei1fo8p 2 года назад

    ਬਹੁਤ ਵਧੀਆ ਰੇਹ ਸਪਰੇਅ ਤੋਂ ਬਿਨਾ ਖੇਤੀ ਕਰਨੀ ਚਾਹੀਦੀ ਹੈ ਜੀ

  • @sukhbirsingh7749
    @sukhbirsingh7749 2 года назад +2

    Asi tan siri han corporate de. Very true ji

  • @sunilgujjargujjar6209
    @sunilgujjargujjar6209 2 года назад +7

    Good luck

  • @sitaramsharma542
    @sitaramsharma542 2 года назад

    Wah apni state himachal jesi haryali dekh maza aa gaya Punjab ko isi trhan se orgenic or har bhari kheti karni chahiye.kitna maza aaya dekh ke...hum bhi esi hi fasal lagate hain apne kheto me jese is bhai ne lagai hai. Rangla Punjab ♥️♥️

  • @gurpreetdhillon7924
    @gurpreetdhillon7924 2 года назад +5

    Bahut hi vadia

  • @gurjantsingh2369
    @gurjantsingh2369 2 года назад +9

    Educated Farmer Different Minds

  • @surjitgill2617
    @surjitgill2617 2 года назад +2

    Good information I will adopt it.

  • @bajindernath1122
    @bajindernath1122 2 года назад +1

    Bahut vadiya video 👍 shukriya 🙏

  • @BinduMavi-rq8zh
    @BinduMavi-rq8zh Год назад

    🙏🙏🙏🙏🙏🙏🙏❤❤❤❤❤❤❤❤❤ RMB channel great

  • @mohanjitDhaliwal
    @mohanjitDhaliwal 2 года назад

    Excellent work. Keep it up. Lot to learn from u dear

  • @kapalpal874
    @kapalpal874 2 года назад +4

    Good

  • @BinduMavi-rq8zh
    @BinduMavi-rq8zh Год назад

    RMB channel great

  • @gurdeepsingh3267
    @gurdeepsingh3267 2 года назад +1

    ਅਸੀ ਵੀ ਫਰਵਾਹੀ ਤੋ ਬਹੁਤ ਵਧੀਅਾ

  • @mundamalweda5306
    @mundamalweda5306 2 года назад +6

    Bhot vadia gl a bai

  • @pr5991
    @pr5991 2 года назад +1

    Such an honest person, don’t take credit for others inventions.

  • @dilpreetdhaliwal1999
    @dilpreetdhaliwal1999 2 года назад

    Mein v organic kheti krda, har saal 4 tun 5 hazaar nu kank sale hundi aa nikldi bave 10 k quantal hi aa but satisfaction bhut aa

  • @lovepreetkaur687
    @lovepreetkaur687 2 года назад +1

    Superb ❤️ keep it up 👍👍👍

  • @lakeshjindal8685
    @lakeshjindal8685 2 года назад

    Worth Watching 🙏🙏

  • @ManpreetSingh-zz1lt
    @ManpreetSingh-zz1lt 2 года назад

    Boht vadiya jaankari veer g, asi v jroor shuruaat karage, khaaskar 7 point boht vadiya dasse bayi ne, god bless, thank you

  • @bagamann5324
    @bagamann5324 2 года назад +2

    Fully agree broo... Nyc

  • @shingarasinghkaler3105
    @shingarasinghkaler3105 2 года назад

    You’re great… we’re try to adopting yours agriculture model…

  • @balpreetsingh7133
    @balpreetsingh7133 2 года назад

    Bahut wadiya veer

  • @OurPunjabnama
    @OurPunjabnama 2 года назад

    Bahut khub veer ji

  • @jaswinderlaibaithi3596
    @jaswinderlaibaithi3596 2 года назад +2

    Wadia veer 🙏

  • @maanpunjabiblogger6138
    @maanpunjabiblogger6138 2 года назад +1

    Good job swarg he banyea pea veer ne 👍👍👍

  • @pammasandhu8913
    @pammasandhu8913 2 года назад +5

    Je kismat bah fad lve phutia v sidya pindyea verra