Brilliant interview. Fabulous explanation. Those who have enough land should learn from this including Research Institutes. Successful farming. No need to go abroad. God bless you.
Uncle ji is very excited to speak😂. Even not letting him complete question😂. Just joking. But salute to “Mitti de jaaye” nature lover. Mera sohna Desh Punjab❤️❤️❤️
Bahut bahut thanks tuhadi interview lyi …. Bas ik Suggestion hai ji k jadon tusi QUESTION PUCHDE HO TAN PLEASE THODA TIME DIYA KARO AGLE BANDE NU GALL POORI KARAN DA…. SAHMNE WALA KUCH BOL RIHA HUNDA TUSI OHNA NU NEXT QUESTION PUT KAR K ROK DINDE … so please
Bai jis di interview lai riha ohnu v bol lain de ohnu keo katti janda oh expert ah koi leader ni ah k tanu jada pata plz next time is tara de mahan inssan di interview laini hoi let him speak more
Host is too intervening and not allowing the guest to speak out.. if host knows better than the guest, why he is interviewing him.. host should learn to listen carefully
6 november 2022 nu amritpal singh ne sade aithe pind dachar (ਡਾਚਰ) district karnal haryana de gurudwara ਰਾਜ ਕਰੇਗਾ ਖਾਲਸਾ aauna aa ,, aithe kuchh month to akhand naam simran chal riha a te 6 nu ਭੋਗ paina a hor ragi dhadi moranevali, landraa wale baba banta singh baba kashmira singh ji ate hor bhut vidvaan aa rhe ne ,, tusi v aithe aake coverage karoo ..ate haryane di sikh sangat
Movie bnon wala veer plants nu nhi dikha rea bss oh veer nu e dikha rea, jiwe oh kende k edar eh plant lge but oh dikha nhi rhe, Baki bot e vadda ਉੱਪਰਾਲਾ, sokha kam nhi eh jo veer ne kar k dikhaea, university PAU ta sare professor eni pay le rae a ta v nhi bna rae eda da model ta jo Har kise da interest bnn sake
Benti hai aam kissan veeran nu, Es kissan veer di prevention skills and way of talk good aw, but eh organic agriculture wala drama and Shosha jayada , normal kissan es vich fail hai vichara, interview suno but implement apne dimag naal karo kise ne loss nahi bharna , eh sab lok comercial aw self products sale karn ly not for your help.
ਸਾਡੇ ਪੰਜਾਬ ਵਿੱਚ ਖੁੱਲ੍ਹੀਆਂ ਜ਼ਮੀਨਾਂ ਵਾਲ਼ੇ ਬਹੁਤ ਸਾਰੇ ਕਿਸਾਨ ਹਨ, ਜਿਹਨਾਂ ਦੇ ਬੱਚੇ ਜਾਂ ਤਾਂ ਪੰਜਾਬ ਵਿੱਚ ਉੱਚੇ ਅਹੁਦਿਆਂ ‘ਤੇ ਸ਼ਸ਼ੋਬਿਤ ਹਨ ਜਾਂ ਵਿਕਸਤ ਦੇਸ਼ਾਂ ਵਿੱਚ ਮੁਕੰਮਲ ਤੌਰ ‘ਤੇ ਵੱਸ ਚੁੱਕੇ ਹਨ। ਉਹਨਾਂ ਪਰਿਵਾਰਾਂ ਨੂੰ ਹੁਣ ਹੋਰ ਧਨ ਜੋੜੀ ਜਾਣ ਦੀ ਜਾਂ ਜਾਇਦਾਦ ਵਧਾਈ ਜਾਣ ਦੀ ਜ਼ਰੂਰਤ ਨਹੀਂ ਹੈ। ਜੇਕਰ ਉਹ ਪਰਿਵਾਰ ਆਪਣਾ ਨਜ਼ਰੀਆ ਬਦਲ ਲੈਣ ਅਤੇ ਆਪਣੀਆਂ ਜ਼ਮੀਨਾਂ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦੇਣ ਤਾਂ ਸੱਚਮੁੱਚ ਪੰਜਾਬ ਦਾ ਪਲੀਤ ਹੋ ਚੁੱਕਾ ਵਾਤਾਵਰਨ ਇਕ ਨਾ ਇਕ ਦਿਨ ਪੂਰੀ ਤਰ੍ਹਾਂ ਸ਼ੁੱਧ ਹੋ ਸਕਦਾ ਹੈ।
Paise di Bhukh nhi mukdi
😊8@@ManinderpalSingh-m5m
ਬਹੁਤ ਵਧੀਆ ਉਪਰਾਲਾ ਕੁਦਰਤ ਦੇ ਨਜ਼ਾਰਿਆਂ ਤੇ ਜੀਵਾਂ ਦੀ ਪਾਲਣਾਂ ਵਾਸਤੇ।
ਮਿੱਟੀ ਨਾਲ ਜੁੜੇ ਮਨੁੱਖ...!
ਸਲਾਮ ਹੈ ਹੇਅਰ ਸਾਅਬ ਨੂੰ।
ਯਾਦਵਿੰਦਰ ਹੁਰਾਂ ਦੇ ਉੱਦਮ ਨੂੰ ਵੀ ਸਲਾਮ।
ਜੇ ਬਚਣਾ ਤਾਂ
ਏਸੇ ਰਾਹ ਤੇ ਆਉਣਾ ਪੈਣਾ
ਛੱਡ ਕੇ ਤਮਾਂ ਕੰਕਰੀਟ ਦੀ
ਆਪਣੇ ਅੰਦਰ ਜੰਗਲ ਲਾਉਣਾ ਪੈਣਾ
ਜੀਅ ਲੋ ਜੇਕਰ ਜੀਉ ਹੁੰਦਾ ਤਾਂ
ਨਹੀ ਤਾਂ ਫੇਰ ਪਛਤਾਉਣਾ ਪੈਣਾ
ਵਾਹ ਜੀ ਵਾਹ ਕਮਾਲ ਕੀਤੀ ਹੈ ਵਕੀਲ ਸਾਹਿਬ ਨੇ। ਜੁੱਗ ਜੁੱਗ ਜੀਓ ਦੇਸੀ ਬੀਜ ਹੋਰ ਕਿਸਾਨਾਂ ਕੋਲ ਵੀ ਪਹੁੰਚ ਦੇ ਕਰੋ। ਕਿਉਂ ਕਿ ਦੇਸੀ ਬੀਜ ਤਾਂ ਵੱਡੀਆਂ ਕੰਪਨੀਆਂ ਨੇ ਖਤਮ ਹੀ ਕਰ ਦਿੱਤੇਹਨ।
ਵਕੀਲ ਸਾਹਿਬ ਹੁਣ ਕਾਮਯਾਬ ਹੋ ਗਏ ਇਸ ਤੋਂ ਪਹਿਲਾਂ ਤਾਂ ਰੁਲੇ ਜੇ ਰਹਿੰਦੇ ਸੀ, ਹੁਣ ਤੁਸੀਂ ਪ੍ਰਾਪਤੀ ਆਂ ਕਰ ਰਹੇ ਔ, ਪਹਿਲਾਂ ਖਰਚੇ ਹੋ ਰਹੇ ਸੀ। ਬਹੁਤ ਵਧੀਆ ਗੱਲ ਐ ਵਕੀਲ ਸਾਹਿਬ ਤੁਸੀਂ ਬਿਲਕੁਲ ਹੁਣ ਕੁਦਰਤ ਨਾਲ ਜੁੜ ਗਏ ਜੀ। ਹੁਣ ਤੁਹਾਨੂੰ ਇਹ ਖੇਤੀ ਪਰੋਫਟ ਵੀ ਦੇਣ ਲੱਗ ਪਵੇਗੀ।ਲੋਕ ਤਾਂ ਅਜੇ ਜਾਨਵਰਾਂ ਵਰਗੇ ਉਨ੍ਹਾਂ ਨੂੰ ਪਤਾ ਹੀ ਨਹੀਂ ਵੀ ਅਸਲੀ ਖੇਤੀ ਤਾਂ ਹੇਅਰ ਸਾਹਿਬ ਕਰ ਰਹੇ ਨੇ
ਪ੍ਰਕਿਰਤੀ ਦਾ ਮਹੱਤਵ, ਬਾਕਮਾਲ।
ਰੂਹ ਸ਼ਰਸ਼ਾਰ।
ਸ਼ੁਕਰੀਆ। 🙏🙏
ਬਹੁਤ ਵਧੀਆ ਯਾਦਵਿੰਦਰ ਜੀ ,ਜੜੀ ਬੂਟੀਆਂ ਦੇ ਪਲਾਂਟਾ ਨੂੰ ਕਰੀਬ ਦਿਖਾਉਂਦੇ ਹੋਰ ਵੀ ਵਧੀਆ ਹੁੰਦਾ ,ਖਾਸ ਕਰਕੇ ਕੁਟਕੀ,ਸਵਾਂਕ,ਵਜਰਦੰਤੀ ਆਦਿ।
ਕਿਨਾਂ ਸੁਝਵਾਨ ਇਨਸਾਨ ਹੈ 🎉🎉🎉
ਯਾਦਵਿੰਦਰ ਜੀ Fabulous interview ਮਨ ਨੂੰ ਚੈਨ ਆ ਗਿਆ ।
ਸਾਡੇ ਖੂਹ ਉਤੇ ਰਬ ਵਸਦਾ
Kihdi jagah g daso
Asi aw jane aw bhi dekhn sanu rabb cheda
Sohangarh punjab
ਮੈਨੂੰ ਵੀ ਬਹੁਤ ਲਗਾਉ ਆ ਪੌਦਿਆਂ ਨਾਲ ਮੈਂ ਛੇ ਸਾਲ ਤੌ ਕੈਨੇਡਾ ਵਿਖੇ ਰਹਿ ਰਿਹਾ ।ਬੱਚੇ ਸੈੱਟ ਹੋ ਗਏ ਤੇ ਮੈਂ ਅਗਲੇ ਸਾਲ ਪਿੰਡ ਆ ਕੇ ਬਾਗ ਤੇ ਸਬਜ਼ੀਆਂ ਜਣੀਕੇ ਸਾਰੇ ਫਲਦਾਰ ਬੂਟੇ ਲਾਉਣ ਦਾ ਇਰਾਦਾ ਹੈ ।ਵਾਹਿਗੁਰੂ ਜੀ ਮਿਹਰ ਕਰਨ
ਬਹੁਤ ਸੋਹਣਾ
ਸਲਾਮ ਸਿੱਜ਼ਦਾ ਇਸ ਵੀਜ਼ਨ ਤੇ ਕਰਮ ਨੂੰ
ਅਸਲੀ ਜੀਵਨ ਜਿਊਣ ਦਾ ਢੰਗ,
ਕੁਦਰਤੀ ਫਸਲਾਂ ਦਾ ਅਸਲੀ ਰੰਗ।
ਪਹਿਲਾਂ ਇਹ ਹਰ ਘਰ ਵਿੱਚ ਜਾਨਵਰ ਹੁੰਦੇ ਸਨ ਪਰ ਕਿਸਾਨ ਇਹ ਛੱਡ ਕੇ ਗਾਣੇ ਅਖਾੜੇ ਲਾਉਣ ਤੇ ਸੁਣਨ ਲੱਗ ਗਏ ਇਹ ਕਿਸਾਨੀ ਕਿੱਤਾ ਸੀ ਛੱਡ ਦਿੱਤਾ ਪਰ ਆਉਣਾ ਇਸ ਰਾਹ ਝੱਲਣਾ ਪੈਣਾ ਕਿਸਾਨ ਮਰ ਰਹੇ ਨੇ ਕਿਸਾਨ ਕਰਜੇ ਦੇ ਦੱਬੇ ਹੋਏ ਨੇ ਕਿਸਾਨ ਬਾਹਰ ਜਾ ਰਿਹਾ ਹੈ ਉੱਥੇ ਵੀ ਪੈਸੇ ਦੇ ਕੇ ਗੁਲਾਮ ਹੋ ਰਹੇ ਨੇ ਕਿਸਾਨ ਪੰਜਾਬ ਵਿੱਚ ਭੜਕ ਰਹੇ ਨੇ ਵੀ ਕੀ ਕਿੱਤਾ ਕਰੇਏ
ਹੋਰ ਜੀ ਸਮਜ ਤੋਂ ਪਰੇ a ki kriye
Krnn noon tnn bahut j krda
ਮੰਡੀਕਰਨ ਦੀ problem bahut a ?
Dillo Salute a Bhai ji nu eh ne asli Punjabi Ma boli te Punjab de putt
ਬਹੁਤ ਵਧੀਆ ਬਾਈ ਜੀ
ਓ ਮਾਹਰਾਜ ਹੇਅਰ ਸਾਬ ਨੂੰ ਵੀ ਬੋਲ ਲੈਣ ਦਿੰਦੇ 🙏🏻🙏🏻
ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਧੰਨ ਧੰਨ ਬਾਬਾ ਨਾਨਕ ਦੇਵ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Brilliant interview. Fabulous explanation. Those who have enough land should learn from this including Research Institutes. Successful farming. No need to go abroad. God bless you.
Thankyou Pro punjab , your report has opened my eyes 🙏🙏
ਪਰੈਸ ਆਲੇ ਬਾਈ ਫਾਰਮ ਆਲ਼ੇ ਬਾਈ ਨੁੰ ਵੀ ਬੋਲਣ ਦੇ ਯਰ
ਬਹੁਤ ਵਧੀਆ ਜੀ
Uncle ji is very excited to speak😂. Even not letting him complete question😂. Just joking. But salute to “Mitti de jaaye” nature lover. Mera sohna Desh Punjab❤️❤️❤️
Bahut bahut thanks tuhadi interview lyi …. Bas ik Suggestion hai ji k jadon tusi QUESTION PUCHDE HO TAN PLEASE THODA TIME DIYA KARO AGLE BANDE NU GALL POORI KARAN DA…. SAHMNE WALA KUCH BOL RIHA HUNDA TUSI OHNA NU NEXT QUESTION PUT KAR K ROK DINDE … so please
ਬਹੁਤ ਵਧੀਆ ਉਪਰਾਲਾ ਬਾਈ ਜੀ ਦਾ।
Sarea di soch aisi ho jai ta punjab tandrut ho jaoga
ਚੜਦੀ ਕਲਾ
God bless you 🌷
ਬਹੁਤ ਵਧੀਆ ਉਪਰਾਲਾ ਹੈ
Really greatbhaji nice reporting
Bahut Vadhia Uprala h ji
Yadwander sing Ji God bless u
Waheguru ji Waheguru ji Waheguru ji Waheguru ji Waheguru ji Waheguru ji
Guru Nanak dev ji vali kheti karde ne bhai sahib bhut hi jada khushi hoi dekh ke jrur aun de te kuch sikhan di try karage
ਯਾਦਵਿੰਦਰ ਜੀ ਉਹਨਾਂ ਨੂੰ ਵੀ ਬੋਲਣ ਦਿਓ
ਮੈਨੂੰ ਕੁਦਰਤ ਨਾਲ ਅਤੇ ਖੇਤੀ ਨਾਲ ਬਹੁਤ ਪਿਆਰ ਹੈ।
Interesting conversation
Veer ji sartaj nu kaho eh sare peran nu geet vich likh ke gave jiven shiv ne likhe si
Wah ji congrats
Very nice job Yadwinder ji, may God bless you …live long!
Very nice
Y g mai next month india aarea NEWZEALAND ton mai v apne channel te tuhadi interview krna chohna
Waiting, give link
Waheguru
भगवान ऐसी सद्बुद्धि सबको दे
Nice
Waheguru waheguru ji 🙏🙏🙏🙏🙏
Good👍
Shai hai jmin hai te jkin. hai Rubb te❤
Very nice ❤
👌👌👌
very good jaat bhai ji
❤❤❤
Veer kamaljeet intervio sari punjabi cha karia karo
Great
Yadwinder plz let the guest SPEAK more.. u disturb the speaker a lot.. u need to work on it please. It ruins the interview
God bless him
Very good
Bai jis di interview lai riha ohnu v bol lain de ohnu keo katti janda oh expert ah koi leader ni ah k tanu jada pata plz next time is tara de mahan inssan di interview laini hoi let him speak more
🙌🙌👏👏👏👏👏👏 plz ikk bakri da bacha de do🙏
Yadwinder.singh.ji.veer.good
A farm roranwale de kol ratewale pind a Mai v dekh ke aya se 2year old
Hnji ,bilkul , mera pind a eh
🙏🏻🙏🏻
ਵਕੀਲ ਸਾਹਿਬ ਦੇ ਮੈਡੀਕਲ ਦਰੱਖਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿਰਪਾ ਕਰਕੇ ਫਿਰ ਦੱਸਣ ਦੀ ਕੋਸ਼ਿਸ਼ ਕਰਨੀ ਜੀ
🙏🙏🙏🏝️🏝️🏝️🏝️🏝️🏝️🙏
Host is too intervening and not allowing the guest to speak out.. if host knows better than the guest, why he is interviewing him.. host should learn to listen carefully
Kuch ni sunun ditta ehne bc ne
But he knows what to ask, it’s not a lecture, he could control little bit !
@@kiranpalsingh2708 it is also important when and how to ask.. that is true journalism
Waah
ਜੇ ਤੂਤ ਲਾਏ ਹਨ ਤਾਂ ਰੇਸ਼ਮ ਦੇ ਕੀੜੇ ਵੀ ਨਾਲ ਪਾਲੋ ਜਿਸਨੂੰ ਛਤੀਸਗੜ੍ਹ ਵਿੱਚ ਕੋਸਾ ਕਹਿੰਦੇ ਹਨ
yadwinder ji agle di puri gal suno vicho kato na gal
🙏🙏🙏🙏🙏
Kitchen garden name in English you should write Rasoe Bagecha in Punjabi
6 november 2022 nu amritpal singh ne sade aithe pind dachar (ਡਾਚਰ) district karnal haryana de gurudwara ਰਾਜ ਕਰੇਗਾ ਖਾਲਸਾ aauna aa ,, aithe kuchh month to akhand naam simran chal riha a te 6 nu ਭੋਗ paina a hor ragi dhadi moranevali, landraa wale baba banta singh baba kashmira singh ji ate hor bhut vidvaan aa rhe ne ,, tusi v aithe aake coverage karoo ..ate haryane di sikh sangat
Shaher da naam Winnipeg ah, Guinea Pig dooji cheez haa
O bharawa bande di gal tan poori ho len deya kar.ik gal poori ni hundi duji te jump kr dina.but it was good and informative.
ਉਸਨੂੰ ਪਤਾ ਕੀ ਕਰ ਰਿਹਾ
anchor bai bala bolda h
Bai agle nu v time dya kro
Bai ohdi gal v puri kr len dya kr, whicho ni tokna chida
Exceellent⚖️👍🦋🐠🐟🦆🐓🐔🐦🌱🌴🍊🍉🍈🍇🍋🍌🍍🍎🍏🥝🍓🍒🍑🍐🥔🥑🥥🍅🍆🥦🥒🌶🌽🌽🥕🏝
ਭਰਾਵਾਂ ਅਮੀਰਾਂ ਦੇ ਚੋਜ਼ ਏ ਗ਼ਰੀਬ ਤੋ ਬੱਚੇ ਵੀ ਨਹੀਂ ਪਲਦੇ
curfew bai plz samne wale nu sunya kr pehla gall puri hon deya kr eda timr waiste krda tu savda 🙏
Jazwinder ji ohna nu bol lain do uss nu moka devo ecplian krn lye
Pind da name ke aa ji
Sohangarh pind
Shongarh orf rattewala
ਫਾਰਮ ਦਾ ਐਡਰੈੱਸ ਕੀ ਹੈ ਜੀ
Enjoy my song 💞❤️❤️❤️ johal Saab,, touch touch touch O Mera Jaar touch touch touch
RAB Ty kenda kon Faja kon ty ho jnda Jant tol Furdoss wich boht Faruot pay jandy Hagy A
asi daal beji hai ji, majhe wal rehnde Asi. Dala hundiya ne.
Pind kehda ji
Eh jagah da Adress v Dass deo ji
Movie bnon wala veer plants nu nhi dikha rea bss oh veer nu e dikha rea, jiwe oh kende k edar eh plant lge but oh dikha nhi rhe, Baki bot e vadda ਉੱਪਰਾਲਾ, sokha kam nhi eh jo veer ne kar k dikhaea, university PAU ta sare professor eni pay le rae a ta v nhi bna rae eda da model ta jo Har kise da interest bnn sake
Yadwinder bai ohna di v puri gal ta suno wich hi ktti jane o har gal
🙏🏿
Benti hai aam kissan veeran nu,
Es kissan veer di prevention skills and way of talk good aw, but eh organic agriculture wala drama and Shosha jayada , normal kissan es vich fail hai vichara, interview suno but implement apne dimag naal karo kise ne loss nahi bharna , eh sab lok comercial aw self products sale karn ly not for your help.
Start by growing organic veggies for your home and then grow from there. This is the only way out.
Anchor sir kindly agle nu bolan da moka dao, Tu c aap hi direct hoye ho
bai ji bolan b deya karo .
Yadwinder peenda lgda daily 😝🤣
Address ta duso
Anchor paji ohnu v bol lan do
Thora ghat bolo ji