ਵਕਾਲਤ ਛੱਡ ਜੈਵਿਕ ਖੇਤੀ ‘ਚ ਮਿਸਾਲ ਬਣਿਆ ਇਹ ਕਿਸਾਨ

Поделиться
HTML-код
  • Опубликовано: 7 сен 2019
  • #jagbani #sohangarh #organicfarming
    ਵਕਾਲਤ ਛੱਡ ਜੈਵਿਕ ਖੇਤੀ ‘ਚ ਮਿਸਾਲ ਬਣਿਆ ਇਹ ਕਿਸਾਨ

Комментарии • 884

  • @baljinderbanipal3438
    @baljinderbanipal3438 4 года назад +84

    ਇਹ ਤਾਂ ਪਰਸ਼ਾਦ ੳਗਾਉਂਦਾ ਬਾਕੀ ਤਾਂ ਜਹਿਰ ਹੀ ਖੂਆ ਰਹੇ ਹਨ। ਮੀਂਹ ਦਾ ਪਾਣੀ ਤਾਂ ਬਸ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ" ਗੁਰੂ ਨਾਨਕ ਦੇਵ ਜੀ ਦੇ ਪਕੇ ਸ਼ਰਧਾਲੂ ਹਨ

  • @davindersinghaman8888
    @davindersinghaman8888 4 года назад +147

    ਜਿੰਦਗੀ ਵਿੱਚ ਪੇਹਲੀ ਵਾਰ ਇੰਨੀ ਲੰਬੀ ਅਤੇ ਵਧੀਆ ਇੰਟਰਵਿਊ ਦੇਖੀ । ਬਹੁਤ ਵਧੀਆ ।

  • @awab4u
    @awab4u 4 года назад +140

    ਰੂਹ ਖੁਸ਼ ਹੋ ਗਈ। ਬਹੁਤ ਹੀ ਵਧੀਆ ਢੰਗ ਤਰੀਕੇ ਦੀ ਗੱਲ ਬਾਤ ਹੈ।
    ਰੱਬ ਹੋਰ ਤਰੱਕੀ ਦੇਵੇ।

  • @balrajdeol6404
    @balrajdeol6404 4 года назад +80

    ਸੋਢੀ ਸਾਹਿਬ ਅਤੇ ਹੇਅਰ ਸਾਹਿਬ ਰੂਹ ਖੁਸ਼ ਕਰ ਦਿੱਤੀ ਹੈ ਜੀ,, ਲੋਕਾਂ ਨੂੰ ਦੁਬਾਰਾ ਇਸੇ ਲਾਈਨ ਤੇ ਆਉਣਾ ਪਵੇਗਾ ਫਿਰ ਲੋਕਾਂ ਦੀ ਜ਼ਿੰਦਗੀ ਰੋਗਾਂ ਤੋਂ ਰਿਹਤ ਅਤੇ ਲੰਮੇਰੀ ਉਮਰਾਂ ਹੋਣਗੀਆਂ

  • @RavinderKaur-rk2io
    @RavinderKaur-rk2io 4 года назад +134

    ਸਤਿਸੰਗ ਵਰਗੀ ਵੀਡੀਓ ਮਨ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ਸਾਨੂੰ ਇਹੋ ਜਿਹੀਆਂ ਵੀਡੀਓ ਦੀ ਲੋੜ ਹੈ ਨਾ ਕੇ ਵਿਹਲੜ ਬਾਬਿਆਂ ਦੀਆ ਗਲਾਂ ਸੁਣਨ ਦੀ ਸਾਡੇ ਪੰਜਾਬ ਨੂੰ ਤਾਂ ਬਾਬਿਆਂ ਤੇ ਨਸਿ਼ਆ ਨੇ ਖਾ ਲਿਆ ਪਰਮਾਤਮਾ ਇਸ ਵੀਰ ਨੂੰਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @user-vm2se4yc7b
    @user-vm2se4yc7b 4 года назад +144

    ਜਿਹੜੇ ਕਲਾਕਾਰ ਕਿਸਾਨ ਤੇ ਜੱਟ ਦਾ ਗਾਣਿਆ ਵਿੱਚ ਜਲੂਸ ਕਢਿਦੇ ਆ ਉਣਾ ਨੂੰ ਇੱਕ ਵਾਰ ਜਰੂਰ ਇਸ ਵੀਰ ਨਾਲ ਮਿਲਣਾ ਚਾਹੀਦਾ ਹੈ ।

  • @SatwinderSingh-eg6ik
    @SatwinderSingh-eg6ik 4 года назад +156

    ਵੀਰ ਜੀ ਬਹੁਤ ਵਧੀਆ ਤੁਹਾਨੂੰ ਤਾ ਖੇਤੀਬਾੜੀ ਮੰਤਰੀ ਚਾਹੀਦਾ ਸੀ

  • @manindersinghkhalsa2488
    @manindersinghkhalsa2488 4 года назад +7

    ਕੁਦਰਤ ਨਾਲ ਇਕਮਿਕ ਹੋਣ ਲਈ ਸਬਰ ਹੋਣਾ ਸਭ ਤੋਂ ਜਰੂਰੀ ਹੈ ਜੋ ਆਮ ਕਰਕੇ ਹੁਣ ਕਿਸੇ ਵਿਰਲੇ ਪੰਜਾਬੀ ਚ ਹੀ ਦਿਸਦੈ।ਇਸ ਵੀਰ ਵਰਗੀ ਸੋਚ ਵਾਲਿਆਂ ਨੂੰ ਲੋਕ ਪਾਗਲ ਕਹਿੰਦੇ ਨੇ ਪਰ ਇਹਨਾਂ ਪਾਗਲਾਂ ਵਰਗਾ ਟਿਕਾਉ ਸਕੂਨ ਹੋਰ ਕਿਸੇ ਕੋਲ ਨੀ ਹੁੰਦਾ।ਬੂਟੇ ਲਾਕੇ ਉਹਨਾਂ ਨੂੰ ਬੱਚਿਆਂ ਵਾਂਗ ਪਾਲਣ ਚ ਆਨੰਦ ਹੀ ਵੱਖਰਾ ਹੁੰਦਾ ਜੋ ਬੂਟੇ ਪੁੱਟਣ ਵਾਲਿਆਂ ਨੂੰ ਕਦੇ ਨੀ ਮਿਲਦਾ।ਬਹੁਤ ਵਧੀਆ ਸੋਚ ਐ ਵੀਰ ਦੀ।

  • @peaceperfectpreciousNF
    @peaceperfectpreciousNF 4 года назад +328

    ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ

    • @khushdeepsingh8941
      @khushdeepsingh8941 4 года назад +4

      Tusi etho jrur jaeo

    • @gurjeevanaulakh5242
      @gurjeevanaulakh5242 4 года назад +7

      @@khushdeepsingh8941 ਗੁਰਪ੍ਰੀਤ ਵੀਰ ਏਸ ਥਾਂ sanu ਕਈ ਵਾਰ ਮਿਲੇ ਆ ਏਹ ਤਾਂ ਜਾਂਦੇ ਰਹਿੰਦੇ ਆ sohngarr ਮੈ v ਗੁਰਪ੍ਰੀਤ ਵੀਰ ਨੂੰ ਏਥੇ ਹੀ ਮਿਲਿਆ ਸੀ

    • @gurjeevanaulakh5242
      @gurjeevanaulakh5242 4 года назад +12

      Ehna ਦਾ model ਦੇਖ ਕੇ ਤੇ Gurpreet Veer ਦੇ ਸਦਕਾ ਮੈ ਵੀ ਕੁਦਰਤੀ ਖੇਤੀ ਕਰ ਰਿਹਾ ਪਿਛਲੇ 2 ਸਾਲਾਂ ਤੋਂ
      Thanks both of you

    • @jashanbrar3768
      @jashanbrar3768 4 года назад +3

      22g eh pind kthe a..m jna ..frzpur area a mra..othn daalan t hr smaan le k auna..plZ Ds DNA g khre sde hai eh

    • @GurmeetSingh-fu2sy
      @GurmeetSingh-fu2sy 4 года назад +1

      @@jashanbrar3768 ਗੁਰੂਹਰਸਹਾੲੇ ਦੇ ਨੇੜੇ ਹੈ ੲਿਹ ਪਿੰਡ।

  • @er.kirankumarverma9446
    @er.kirankumarverma9446 4 года назад +23

    ਬੇਹਤਰੀਨ ਪ੍ਰਦਰਸ਼ਨ। ਸਖ਼ਤ ਮਿਹਨਤ ਨਾਲ ਇਹ ਸਿੱਧ ਕਰ ਦਿੱਤਾ ਕਿ ਖੇਤੀ ਹੀ ਉਤਮ ਹੈ।
    ਨੋਜਵਾਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।

  • @matharusingh5978
    @matharusingh5978 4 года назад +247

    ਆਹ ਆ ਅਸਲੀ ਬਾਬੇ ਨਾਨਕ ਦਾ ਸੇਵਾਦਾਰ
    ਸਾਧੂ

  • @gurvindersalana2405
    @gurvindersalana2405 4 года назад +25

    ਬਲਿਹਾਰੀ ਕੁਦਰਤਿ ਵਸਿਆ ਦਾ ਵਾਕ ਸੱਚ ਲੱਗਦਾ ਵੀਰ ਦੇ ਖੇਤਾ ਵਿੱਚ

  • @user-vm2se4yc7b
    @user-vm2se4yc7b 4 года назад +77

    ਮੇਰੇ ਨਾਨਾ ਜੀ ਅੱਜ ਤੋਂ 40-45 ਸਾਲ ਪਹਿਲਾਂ ਕੁਦਰਤੀ ਖੈਤੀ ਕਰਦੇ ਸੀ ਉਹ ਨਮਕ ਤੇ ਸ਼ਰਫ ਹੀ ਬਾਜਾਰ ਤੋ ਲਿਆਊਦੈ ਸੀ ਬਾਕੀ ਸਾਰਾ ਕੁਝ ਘਰ ਦਾ ਹੀ ਹੂੰਦਾ ਸੀ ਕਮਾਲ ਦੀ ਬਰਕਤ ਹੁੰਦੀ ਸੀ। ਪਰ ਅੱਜ ਬਾਜਾਰ ਨੇ ਇਹੋ ਜਿਹੀ ਮੱਤ ਮਾਰੀ ਆ ਕੀ ਊਹ ਕੁਝ ਸੋਚ ਹੀ ਨਹੀ ਸਕਦਾ

  • @Harpreet20177
    @Harpreet20177 4 года назад +61

    ਦੋਨੋ ਗੁਆਂਢੀ ਟਕਰੇ ਨੇ ਅੱਜ ਸ਼ਾਨਦਾਰ ਸਵਾਲ ਤੇ ਨਾਲ ਜਵਾਬ

  • @krishavart
    @krishavart 4 года назад +20

    ਬਹੁਤ ਵਧੀਆ ਇੰਟਰਵਿਊ ਸਾਰਿਆਂ ਨੂੰ ਰੁੱਖ🌲🌳🌴 ਲਗਵਾਉਣੇ ਚਾਹੀਦੇ ਹਨ

  • @fanharneksinghde4364
    @fanharneksinghde4364 4 года назад +37

    Eh meri life di first interview aa jisnu binna skip kitte sunneya te dekhya....
    And end tak aounde aounde dil garden gardan ho gya .... mann parsann ho gya

  • @blackbull4053
    @blackbull4053 4 года назад +62

    ਭਾਵੁਕ ਕਰ ਦਿੱਤਾ ਵੀਰ ਨੇ ਰੂਹ ਝੰਜੋੜੀ ਗਈ ਜਿੳੁਂਦਾ ਵਸਦਾ ਰਹਿ ਵੱਡੇ ਵੀਰ

  • @JagdeepSingh-mq8pb
    @JagdeepSingh-mq8pb 4 года назад +67

    ਕਿਸਾਨੀ ਨੂੰ ਸਿਰਫ ਕੁਦਰਤੀ ਖੇਤੀ ਹੀ ਬਚਾ ਸਕਦੀ ਹੈ

  • @RanjitSingh-uz5uz
    @RanjitSingh-uz5uz 4 года назад +4

    ਬਹੁਤ ਹੀ ਜ਼ਿਆਦਾ ਪ੍ਰਭਾਵਤ ਹੋਇਆ ਹਾਂ ਇਸ ਵੀਰ ਤੋੰ।ਰਿਪੋਟਰ ਵੀਰ ਵੀ ਵਧੀਆ ਨਿੱਭਿਆ।

  • @BBhupinder
    @BBhupinder 4 года назад +21

    First time Mai suneya c Kamal hayer ji bare jo national organic convention hoyi c NITTTR Chandigarh ch jdo ehna ne shift krna start keeta c, Ajj rooh khush ho gyi ehna di mehnat,lagan and success nal , waheguru chardi kla bakshe

  • @Kisandevta777
    @Kisandevta777 4 года назад +59

    ਬੜੀ ਦਿਨਾਂ ਬਾਅਦ ਕੋਈ ਧਰਤੀ ਦੇ ਦਰਦ ਨੂੰ ਫੀਲ ਕਰਨ ਵਾਲਾ ਰਬ ਦਾ ਬੰਦਾ ਮਿਲਿਆ
    ਮੈਂ ਵੀਡੀਓ ਵੇਖਦਾ ਹੋਇਆ 6 7 ਵਾਰੀ ਰੋ ਪਿਆ

    • @InderjeetSingh-zz6xv
      @InderjeetSingh-zz6xv 3 года назад +3

      Par veer ji mere kol 1 killa 2 kanal paili aa Kida hoje GA Jeyda Jameen Wala hi kr skda

    • @Lovejassar
      @Lovejassar 3 года назад +4

      Chlo jyada zameen vala ta kre oh v ni kr rhe

    • @jagroopkaur42
      @jagroopkaur42 3 года назад

      Tt

    • @arshpreetsidhu6209
      @arshpreetsidhu6209 3 года назад +1

      @@InderjeetSingh-zz6xv 22g aavde khan wali har ik cheez lgayi jave ta bahrle khrche khtm ho jan ge….kuz na kuz ta es cho v vech sakde aa

    • @sukhjindersingh6982
      @sukhjindersingh6982 3 года назад

      Rabb di kirpa tere te veer

  • @mr.khehra8721
    @mr.khehra8721 4 года назад +1

    ਜੇ ਕੁੱਝ ਬਣਨਾ ਉਹ ਰਸਤਿਆਂ ਤੇ ਤੁਰਨਾ ਬਹੁਤ ਅਉਖਾ
    ਆਉਣ ਵਾਲਾ ਸਮਾਂ ਆਪਣੇ ਬੱਚਿਆਂ ਨੂੰ ਆਪਾਂ ਜਹਿਰੀਲੀ ਖੇਤੀ ਦੇ ਕੇ ਜਾਣਾ
    ਬਦਲਾਅ ਜਰੂਰੀ ਐਡਵੋਕੇਟ ਸਾਬ ਸੈਲੂਟ ਤਹਾਨੂੰ ਤੁਸੀਂ ਅੱਜ ਦੇ ਜ਼ਮਾਨੇ ਵਿੱਚ ਆਪਣੇ ਬੱਚਿਆਂ ਨੂੰ ਜ਼ਹਿਰੀਲੀ ਖੇਤੀ ਵਿਚੋਂ ਕੱਢਣ ਵਿੱਚ ਕਾਮਜਾਬੀ ਹਾਂਸਲ ਕੀਤੀ

  • @baljinderbanipal3438
    @baljinderbanipal3438 4 года назад +55

    ਸਕੂਲ ਦੇ ਬੱਚਿਆਂ ਨੂੰ ਇਥੇ ਲਿਆ ਕੇ ਜਾਣਕਾਰੀ ਦੇਣੀ ਚਾਹੀਦੀ ਹੈ

  • @ravisandhu3769
    @ravisandhu3769 4 года назад +15

    ਸ਼ੁਕਰ ਹੈ । ਚੜ੍ਹਦੀਆਂ ਕਲਾਂ ਚ ਰਹੋ ਹੇਰ ਸਾਬ।
    ਠੰਡ ਪੈ ਗਈ interview ਵੇਖਕੇ।

  • @matharusingh5978
    @matharusingh5978 4 года назад +61

    ਜਿਥੇ ਮਿਹਨਤਾਂ ਨੇ
    ਰਹਿਮਤਾਂ ਵੀ ਉੱਥੇ peandia

  • @NIRMALSingh-hl2rw
    @NIRMALSingh-hl2rw 4 года назад +8

    Kamaal....first time kamm dia ਗੱਲਾਂ ।ਖਵਾਹਿਸ਼ਾਂ ਸੀਮਤ ਕਰਕੇ ਕੁਦਰਤੀ ਜੀਵਨ ਜੀਵੀਏ, ਬਿਮਾਰੀਆਂ ਤੋਂ ਬਚੀਏ, ਇਹੋ ਤਰੱਕੀ ਹੈ।

  • @dumpygoodkanhayabhullar3269
    @dumpygoodkanhayabhullar3269 4 года назад +14

    ਹੇਅਰ ਸਾਬ ਬਹੁੱਤ ਵਧਿਆ ਤੁਹਾਡੀ ਗੱਲ ਸਹੀ ਹੈ ਮੇਨਤ ਦਾ ਮੁੱਲ ਜਰੂੱਰ ਮਿਲੱਦਾ

  • @sukhjeetmangat9236
    @sukhjeetmangat9236 4 года назад +7

    ਵਾਹ ਵੀਰ ਜੀ ਵਾਹ ਰੁਹ ਖੁਸ਼ ਹੋਗੀ ਆਪਦੀ ਇਟਰਵਿਉ ਦੇਖ ਸੁਣਕੇ ਅਤੇ ਆਪਦਾ ਫ਼ਾਰਮ ਦੇਖਕੇ।ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀ ਬਖ਼ਸ਼ਣ 🇨🇦🇨🇦🇨🇦🇨🇦

  • @majorsingh800
    @majorsingh800 4 года назад +28

    ਭਾਈ ਸਾਹਿਬ ਤੁਸੀਂ ਕਿਸਾਨਾਂ ਲਈ ਅਜਿਹੀ ਖੇਤੀ ਕਰਨ ਲਈ ਕੋਈ ਉਪਰਾਲਾ ਕਰੋ। ਧੰਨਵਾਦ

  • @abisingh186
    @abisingh186 4 года назад +8

    ਗੁਰੂ ਫਤਿਹ ਸਿੰਘ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ

  • @GurpreetKaur-qz5qv
    @GurpreetKaur-qz5qv 4 года назад +37

    I love this man .... u r talking all those things which I dreamt of doing in my village...want to bring back the model of my Nakad dada n pad dada ji ... full of diversity in plants , crops , birds...😍will come sooon .... shukrane eh mehnat lyi .. apni mittti di rooh nu mud to jivat krn layi .... har ek jiv di ijjat krn lyi ... kheti nu asal mayne ch smjhan lyi ... Bhut Bhut shukrane sijde duavan te pyaaar .... jalad milange ... Fateh

  • @JaswinderSingh-nf6bp
    @JaswinderSingh-nf6bp 9 месяцев назад +1

    ਬਹੁਤ ਵਧੀਆ ਵਿਚਾਰ ਇਸ ਗੱਲ਼ਾ ਤੇ ਧਿਆਨ ਜਰੂਰ ਦੇਣਾ ਚਾਹੀਦਾ

  • @harjindkaurvlogs
    @harjindkaurvlogs 4 года назад +132

    ਮੇਰਾ ਵੀਰ ਆ ਕਮਲ ੨੨ ਇਹਨਾਂ ਤੋਂ ਪ੍ਰੇਰਿਤ ਹੋ ਕਿ ਮੇਰੇ ਸਿੰਘ ਸਾਹਿਬ ਅਮਰੀਕਾ ਛੱਡ ਕੇ ੨ ਸਾਲ ਤੋਂ ਜੈਵਿਕ ਖੇਤੀ ਕਰ ਰਹੇ ਆ

    • @nirmalbhullar7593
      @nirmalbhullar7593 4 года назад +6

      ਤੁਹਾਡਾ ਉਪਰਾਲਾ ਵੀ ਬਹੁਤ ਵਧੀਆ ਹੈ ਮੈਂ ਦੇਖੀ ਐ ਤੁਹਾਡੀ ਵੀਡੀਓ ਯੂ ਟਿਊਬ ਉਪਰ ਤੁਸੀਂ ਵੀ ਕੁਛ ਨਿਵੇਕਲਾ ਕਰਨ ਦੀ ਕੋਸ਼ਿਸ ਕਰ ਰਹੇ ਹੋ ਜੀ ।

    • @amriksinghbhangu3841
      @amriksinghbhangu3841 4 года назад +3

      Tusi garet ho sister g

    • @barindersingh5329
      @barindersingh5329 4 года назад +1

      Good Sister

    • @sarabjitsingh1144
      @sarabjitsingh1144 4 года назад +1

      Bhainn ji ssa ji

    • @mistrisingh6793
      @mistrisingh6793 4 года назад +2

      @@nirmalbhullar7593 it

  • @kbatra9788
    @kbatra9788 4 года назад +20

    Hats off You, Hayer Sahib..........You are the inspiration.......God Bless You

  • @nandininandini8664
    @nandininandini8664 4 года назад +32

    दिल से की गई मेहनत व बहाया पसीना रंग लाया। 😍

  • @SmartSavingSolutions
    @SmartSavingSolutions 4 года назад +15

    It's indeed an eye opening interview. Hats off to Heir Sahib.

  • @navkirankaur5498
    @navkirankaur5498 4 года назад +2

    Very good very natural son of punjab organic kheti farming well done. Daadi ma

  • @jsshammy1994
    @jsshammy1994 Год назад +1

    ਇਹ ਵੀਡਿਉ ਮੇਰੀ ਜਿੰਦਗੀ ਦੀ ਸਭ ਤੋਂ ਵਧੀਆ ਤੇ ਚੰਗੀ ਵੀਡਿਉ ਹੈ ਕਿਸਾਨੀ ਦੇ ਵਿੱਚ। ਰੱਬ ਇਹੋ ਜਿਹੇ ਇਨਸਾਨਾਂ ਨੂੰ ਤਰੱਕੀ ਦਵੇ ਜੋ ਸਾਨੂੰ ਜਿੰਦਗੀ ਜਿਊਣਾ ਸਿੱਖੋ ਦੇ ਨੇ।

  • @nirmalbhullar7593
    @nirmalbhullar7593 4 года назад +1

    ਇਹ ਇੰਟਰਵਿਊ ਦੇਖ ਕੇ ਰੂਹ ਨੂੰ ਸ਼ਾਂਤੀ ਮਿਲੀ ਐ ਕਿੰਨਾ ਦਰਦ ਐ ਇਸ ਤਰਾਂ ਦੇ ਇਨਸਾਨਾਂ ਦੇ ਦਿਲਾਂ ਚਂ ਖੇਤੀਬਾੜੀ ਤੇ ਪੰਜਾਬ ਚਂ ਵਸਦੇ ਲੋਕਾਂ ਵਾਸਤੇ ਤੇ ਸਾਰੀ ਕਾਇਨਾਤ ਨੂੰ ਬਚਾਉਣ ਲਈ ਇਹ ਮਾਡਲ ਅਪਨਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਜੀ ।

  • @sawindersingh4628
    @sawindersingh4628 4 года назад +4

    ਵਾਹ ਵਾਹ ਬਹੁਤ ਹੀ ਵਧੀਆ ਜਾਣ ਕਾਰੀ ਜੈਵਿਕ ਖੇਤੀ ਬਾਰੇ ਵਕੀਲ ਸਾਹਿਬ ਜੀ ਨੇ ਵੀਕਲੀ ਛੱਡ ਜੈਵਿਕ ਖੇਤੀ ਵਲ ਵਧੇ

  • @ramanthapar9857
    @ramanthapar9857 4 года назад +92

    ਵੀਡਿਓ ਕਦੋਂ ਖਤਮ ਹੋ ਗਈ ਪਤਾ ਹੀ ਨੀ ਲੱਗਿਆ। 👌👌🙏

  • @lifeofpandhers1638
    @lifeofpandhers1638 4 года назад +14

    bahut time baad changi gal dekhi a mai kde movie full ni dekhi but interview poori dekhi a ,👌👌👌👌

  • @amangrewal1045
    @amangrewal1045 4 года назад +13

    ਦਿਲ ਜਿੱਤ ਲਿਆ ਜੱਟਾ ❤️🙏

  • @aryanblood653
    @aryanblood653 3 года назад +1

    Great job sir respect from USA and Canada

  • @gursharansingh4145
    @gursharansingh4145 4 года назад +7

    I have seen so many videos about organic farming but this is the best so far. He created new income sources from each thing he did.

  • @SukhdevKumar-tx6ud
    @SukhdevKumar-tx6ud 4 года назад +6

    very good lawyer Saab mere ilake vich Rabb ghum reha and menu pata hun chaleya we are going to meet very soon salute you lawyer Saab

  • @ThePradeepduhan
    @ThePradeepduhan 4 года назад +18

    Really fulfilling content. Amazing person is this Hear Singh.

  • @logicbros009
    @logicbros009 4 года назад +12

    Jinna Sohna Shabad hai Kisaan Ohna Hi Sohna Eh Kittta Hai
    Sade Babe Nanak Nal Judeya hoya
    🙏 Veero Mud Ayo Vapis Kuchni Nahi Peya Fake Lifestyle Ch
    Kamaljeet Hayer Rabb Roopi Banda
    Rees karo Te Eho Jehe Bandeyan Di

  • @galaxysparkles6552
    @galaxysparkles6552 4 года назад +7

    Great interview in agriculture field, revolution of Punjab history. 💌💌

  • @rimplesirurteachingtrikiss1551
    @rimplesirurteachingtrikiss1551 4 года назад +1

    ਬਹੁਤ ਵਧੀਆ ਇੰਟਰਵਿਊ ਮਜਾ ਆ ਗਿਆ ਸਰ ਮੈਂ ਕੋਈ ਕਿਸਾਨ ਨਹੀਂ ਪਰ ਮੈਨੂੰ ਕੁਦਰਤ ਨਾਲ ਬਹੁਤ ਪਿਆਰ ਹੈ ਤੇ ਤੁਸੀ ਕੁਦਰਤ ਨਾਲ ਹੀ ਪਿਆਰ ਕਰਦੇ ਹੋ ਜਿਸ ਨਾਲ ਪੰਛੀਆਂ ਨੂੰ ਖੁਰਾਕ ਅਤੇ ਰਹਿਣ ਲਈ ਘਰ ਵੀ ਮਿਲਦਾ ਹੈ ਕੀੜਿਆਂ ਨੂੰ ਵੀ ਜਿੰਦਗੀ ਮਿਲਦੀ ਹੈ ਪਰ ਕਿਸਾਨ ਵੀਰ ਇਸ ਗੱਲ ਨੂੰ ਸਮਝ ਨਹੀਂ ਰਹੇ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ

  • @harpreetaulakh1376
    @harpreetaulakh1376 2 года назад +1

    ਮੈਂ ਬਹੁਤ ਵਾਰੀ ਸੁਣਨੀ ਚਾਹੁੰਦਾ ਸੀ ਪਰ ਇਕ ਘੰਟਾ ਪੰਜ ਮਿੰਟ ਟਾਈਮ ਦੇਖ ਕੇ ਛੱਡ ਦਿੰਦਾ ਪਰ ਅੱਜ ਸੁਣਿਆ ਹੈ ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਲੰਘ ਗਿਆ ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @kamaldeepwalia3754
    @kamaldeepwalia3754 3 года назад +1

    Bahut hi vadiya,shaaandaaar,sacha dharti da puttar.dharti maa khoob khushia Dave,bahut bahut pyaar

  • @user-xw8jp5xl7k
    @user-xw8jp5xl7k 3 года назад +1

    ਏਦਾਂ ਦੀਆਂ ਇੰਟਰਵਿਊ ਕਿਸਾਨਾਂ ਲਈ ਲਾਹੇਵੰਦ

  • @gurjeetsingh4976
    @gurjeetsingh4976 4 года назад +4

    Main ajj toh 1.5 year pehla bakeel Saab de vedio dekhi se OSS din hi fan ho gya se main v enna nu following karr k natural kheti vall jana
    Punjab Da one in only satisfy Banda Kamaal aa yarrr

  • @JasvirSingh-ze3sd
    @JasvirSingh-ze3sd 4 года назад +7

    Sir, watching your interview i got hope that someone is who is really making efforts to lead Punjab in right direction. Thanks sir

  • @gurbajsingh4753
    @gurbajsingh4753 4 года назад +3

    ਜਿਉਂਦੇ ਰਹੋਂ ਬਾਈ ਜੀ ਤੁਸੀਂ ਖੇਤੀ ਬਾਰੇ ਬਹੁਤ ਹੀ ਵਧੀਆ ਗੱਲਾਂ ਤੇ ਬਹੁਤ ਵਧੀਆ ਢੰਗ ਨਾਲ ਖੇਤੀ ਕਰਨ ਦੇ ਤਰੀਕੇ ਦਸਦੇ ਹੋ 👍👍👍👌👌👌 ਬਾਈ ਜੀ ਇਸੇ ਤਰ੍ਹਾਂ ਲੋਕਾਂ ਨੂੰ ਪੁਰਾਤਨ ਸਮੇਂ ਦੀ ਖੇਤੀਬਾੜੀ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹੋਂ 🙏🙏 ਵਾਹਿਗੁਰੂ ਪ੍ਰਮਾਤਮਾਂ ਜੀ ਤੁਹਾਡੇ ਤੇ ਮਿਹਰ ਭਰਿਆ 🙌 ਹੱਥ ਰੱਖਣ ਤੇ ਕਿਸਾਨ ਵੀਰਾਂ ਤੇ ਮਿਹਰ ਭਰਿਆ 🙌 ਹੱਥ ਰੱਖਣ 👆🤲🙏 ਵਾਹਿਗੁਰੂ ਸਭ ਦਾ ਭਲਾ ਕਰੇਂ

  • @kamalrupela6669
    @kamalrupela6669 4 года назад +13

    Inspirational, proud of you kamal jeet.

  • @gurindersingh9164
    @gurindersingh9164 4 года назад +15

    I LOVE PUNJAB , this farmer is a great person , I love Organic farming , people like this farmer are very nice --- they are making Punjab pure Organic state -- God Bless Him -- people of Punjab are saintly and pure

  • @JaySinghIsImmature
    @JaySinghIsImmature 4 года назад +2

    Wow !!! Superman of farming. Respect from Canada 🇨🇦 .
    ਕਮਾਲ ਦੀ ਮੇਹਨਤ ਅਤੇ ਕਮਾਲ ਦੇ ਵੀਚਾਰ 🙏🏽

  • @sectarypb2922
    @sectarypb2922 4 года назад +22

    My father faced political cases bcz he didnt give extra uria to farmers. We feel happy his retirement. Jatt jaat nu samjaun naalo kand wich ser maar lve banda jatt v captian vargia to hi lot aunde a

    • @karanweersingh7778
      @karanweersingh7778 4 года назад +2

      mein apde rishtedara nu smjon de koshis khee baar kiti aaa pr majority ch lokk phal chunde aaa pr mehnat te dimag nhi launa chaunda bss harek kamm te jinaaa marji rupyaa lwaaa dooo

  • @inderjitkaur8475
    @inderjitkaur8475 4 года назад +5

    ਰੂਹ ਖੁਸ਼ ਹੋ ਗਈ ਇਹੋ ਜਿਹੀ ਖੇਤੀ ਦੀ ਤਕਨੀਕ ਦੇਖ ਕੇ

  • @kanwals6583
    @kanwals6583 4 года назад +18

    Best interview so far ਸੋਢੀ ਸਾਹਿਬ, hats off to ਹੇਅਰ ਸਾਹਿਬ....
    Best wishes 🇦🇺

  • @tirthsinghkhalsa4045
    @tirthsinghkhalsa4045 4 года назад +27

    ਕੋਈ ਲਫ਼ਜ਼ ਹੀ ਨਾਹੀਂ ਬਚੇ ਤੁਹਾਨੂੰ ਕੁਜ ਕਹਿਣ ਲਈ

  • @simranleo19
    @simranleo19 4 года назад +8

    Salute to your work & effort for organic farming

  • @diyslimes949
    @diyslimes949 4 года назад +21

    Every Farmer need change.
    That is what Farmers need today.

  • @rajbindersingh1227
    @rajbindersingh1227 4 года назад +5

    ਪੰਜਾਬ ਨੂੰ ਤੁਹਾਡੇ ਤੇ ਮਾਨ ਹੈ।

  • @dharamvirmahinpal7654
    @dharamvirmahinpal7654 4 года назад +1

    Interview sun 2 k ina emotional ho gya k ankha bhr aayiaa..sanu Mandir ..Masgid Gurdwaria te jaan di jiada lorh nhi. Ajjkall de pakhndi babe lakhaa Rs.le k una giyan nhi dinde jina ...Vakeel baba g sanu ghr bethia de gye ..Salute..

  • @vedparkashsingh4466
    @vedparkashsingh4466 4 года назад +8

    Well done Heir saab
    I seleut you &
    God bless you & also long
    Live for our society

  • @rattewalia
    @rattewalia 4 года назад +4

    Such an inspiring thought, Punjab needs people like you.May God bless you and keep this divine deed up!

  • @gursimransinghsuppal
    @gursimransinghsuppal 3 года назад +2

    Bahut bahut vadia farmer ooh veer tusi one of the best interview of one of the best person in the whole world 🌎 🙏🙏Waheguru Ji mehar karn ji tohade te bahut bahut 👍👍🌳🌳

  • @SureshSingh-gf8mx
    @SureshSingh-gf8mx 4 года назад +7

    Bhai bhut vadhiya bnde daa interview kita tusi salute aaa iss bnde nu tee isde honsle nu jihra iniya okraa seh k v khraa rea tusi ida de kissan bndiya da interview kriya kro jiss nal sade kissan paiyaa nu kuj janan nu v mile tee oo v aaa chemical waliya khetii nu sd k desi khetti krn wal bdn ik baar fer iss bnde nu salute aaa tee iss de honsle nu v salute aaa

  • @Pannu0091
    @Pannu0091 4 года назад +4

    Bhut Bhut Danvaad jagbani, The Great News.

  • @babbu624
    @babbu624 4 года назад +18

    ਇਹ ਬੰਦੇ ਦਾ ਕੋਈ ਮੁਕਾਬਲਾ ਨਹੀ िਕਸੇ ੫ਾਸੇ ਤੋ ਵੀ ਨਹੀ ਕਰ ਸਕਦਾ ਕੋਈ

  • @grewal2202
    @grewal2202 4 года назад +5

    ਰੂਹ ਖੁਸ਼ ਹੋਗੀ ਇੰਟਰਵਿਊ ਦੇਖ ਕੇ।

  • @sukhjitsingh7592
    @sukhjitsingh7592 4 года назад +22

    Your way of living inspiring other people to interact with nature!! Thanks and best of luck Sir!✨

  • @jagseersinghbrar5239
    @jagseersinghbrar5239 4 года назад +2

    Very nice work👍keep it up sir

  • @balrajdeol6404
    @balrajdeol6404 4 года назад +9

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ,,

  • @sukhjinderjohal91
    @sukhjinderjohal91 4 года назад +2

    ਬਹੁਤ ਵਧੀਆ ਇੰਟਰਵਿਊ ਜੀ

  • @rapinderdhanjal4453
    @rapinderdhanjal4453 4 года назад +5

    Very inspiring! Hopefully a lot of farmers will apply this knowledge to their farms.

  • @vickysarpanch2426
    @vickysarpanch2426 3 года назад +5

    ਕੁਦਰਤ ਨਾਲ ਜੁੜਨ ਦਾ ਖ਼ੂਬਸੂਰਤ ਉਪਰਾਲਾ 🙏🏻

  • @HarpreetSingh-np1xg
    @HarpreetSingh-np1xg 3 года назад +2

    ਵਾਹ ਜੀ ਵਾਹ ਕੁਦਰਤ ਦੇ ਨਜ਼ਾਰੇ ਨੇ ਿੲਸ ਖੇਤੀ ਮਾਡਲ ਵਿੱਚ👍

  • @abhaucollectionamritsar7576
    @abhaucollectionamritsar7576 4 года назад +6

    ਘੈਂਟ ਘੈਂਟ ਘੈਂਟ ਭਾਊ ਪੱਧਰੀ ਵਾਲਾ ਖਾਸਾ ਅੰਮ੍ਰਿਤਸਰ

  • @binderballu3095
    @binderballu3095 4 года назад +11

    ਆਨੰਦ ਆ ਗਿਆ ਸਲੂਟ ਕਿਸੇ ਕੋਲ ਟੈਲੀਫੋਨ ਨੰਬਰ ਹੈ ਤਾ ਕਿਰਪਾ ਕਰਕਿ ਜਰੂਰ ਦੇਣਾ

  • @pritamsingh6662
    @pritamsingh6662 4 года назад +7

    ਉਤਮ ਖੇਤੀ ਮੱਧਮ ਵਪਾਰ ਗੁਰੁ ਨਾਨਕ ਦੇਵ ਜੀ ਦਾ ਸਬਦ ਹੈ ਨਾ ਕਿ ਕਹਾਵਤ

  • @navkirankaur5498
    @navkirankaur5498 4 года назад +2

    Very loving aap beeti encouraging wonderful very genuine person his son so intelligent dedicated to organic farming god bless u daadi ma

  • @user-zl3yn7de2x
    @user-zl3yn7de2x 4 года назад +16

    ਸਲੂਟ ਬਾਈ ਜੀ

  • @punjabidecenthulk784
    @punjabidecenthulk784 4 года назад +3

    Salute sir g..tuhadi himmat nu salute..kinne mere wrge nojwaan sikh rhe aa tuhanu dekh k

  • @sarabjeet8813
    @sarabjeet8813 4 года назад +2

    ਕੌਈ ਸ਼ਬਦ ਨਹੀਂ ਤਾਰੀਫ਼ ਲਈ। ਸਲਾਮ ਇਸ ਵੀਰ ਨੂੰ।

  • @Genzclub07501
    @Genzclub07501 4 года назад +1

    Wah ji wah kyaa baat hai hats off to you paaji 🙏👌 such an inspiration to us .. thanks

  • @surinderkaur2100
    @surinderkaur2100 4 года назад

    ਬਹੁਤ ਮਿਹਨਤੀ ਇਨਸਾਨ, ਮਿਹਨਤੀ ਲਫਜ ਛੋਟਾ ਇਹਨਾ ਸਾਹਮਣੇ,ਮਿੱਟੀ ਨਾਲ ਮਿੱਟੀ ਹੋਕੇ ਆਪਣਾ ਨਾਮ ਬਣਾਉਣ ਵਾਲਾ ਭਰਾ ਜੁੱਗ ਜੁੱਗ ਜੀਓ। ਬਹੁਤ ਸਾਰੀਆ ਦੁਆਵਾਂ।

  • @MultiRaj55
    @MultiRaj55 4 года назад +33

    Aah 117 dislikes karan wale bai de pind de hi lagde aa😆

    • @kulveersingh387
      @kulveersingh387 4 года назад +2

      Sahi ਗੱਲ ਬਾਈ ਜੀ

    • @brarinstitute7632
      @brarinstitute7632 4 года назад +3

      Mainu lagda dislike taa kyi bandia ton galti naal ee ho jaanda... Jiwe votes paun waile kyi vota taa hrek pind ch jaali candidates nu pai jaandia

    • @user-li6ro2wx8d
      @user-li6ro2wx8d 3 года назад +1

      @@brarinstitute7632 hahahh.. Hji eh v sae ae

    • @BaljeetKaur-uz6eq
      @BaljeetKaur-uz6eq 3 года назад +1

      Juhdde lok machde ne ohi dislik krde ne ih ghtiya soch vale loka da kam ea nd sach koudda lgda ea

  • @reepankaushal5771
    @reepankaushal5771 4 года назад

    Waaaaaaaaoooooo yar aha kuch v ho skda kheti ch te assi kinne khush hal c kinne mehnti c punjabi eh sara westrn snd saza nal easy kr ditta fir pestiside nal zehrila kita fir nojwana nu bahr de supne dikha k kheti cho mehnat Or manpower dono hi kdd li.... Salam aaa sir tuhanu you are doing very Appreciatiatable job te menu boht inspiration milli tuhade kolo

  • @jagsirsingh1963
    @jagsirsingh1963 Год назад

    bahut time baid haiar sab vedio khushi wali dekhi. sakoon miliya .good

  • @SatpalSingh-yi4iw
    @SatpalSingh-yi4iw 3 года назад +1

    Amazing anchoring hai tuhade ,all most mental case anchor hun punjabi,hindi. hear sab you are doing great job for your self and humanity.

  • @arvindersinghlubana8026
    @arvindersinghlubana8026 4 года назад +5

    Kaash sare Punjabi kisaan edaan di soch rabkhde taan bharat da ta pata nahi par punjab jaroor sone di chiri hunda. Shaabaash ae vakeel sahib nu. Waheguru ji hor chardhikala bakshan.

  • @manrajsingh8535
    @manrajsingh8535 3 года назад +1

    He's so drenched in sweat...true hard work and he's enjoying 👍👍

  • @kapildhawan6999
    @kapildhawan6999 4 года назад +2

    Hats off. God bless u. U r protecting enviorment

  • @naibsingh5802
    @naibsingh5802 4 года назад

    ਕੁਦਰਤ ਨਾਲ ਪਿਆਰ ਕਰਨ ਵਾਲੇ ਕਿਸਾਨ ਨੇ ਹੇਅਰ ਸਾਹਿਬ ਬਹੁਤ ਹੀ ਚੰਗਾ ਲੱਗਿਆ ਵੀਡੀਓ ਵੇਖ ਕੇ ਧੰਨਵਾਦ ਜੀ

  • @rashpalsinghchangera2843
    @rashpalsinghchangera2843 4 года назад +8

    ਬਹੁਤ ਵਧੀਆ ਜੀ

  • @gursharandhillon2931
    @gursharandhillon2931 9 месяцев назад

    Excellent way of living, eye opener for all farmers atleast who have sufficient land