ਬਾਂਸ ਲਾਓ ਲੱਖਾਂ ਕਮਾਓ ਘਰ ਬੈਠੇ | Dharat De Jaaye l Rajbir Singh | B social

Поделиться
HTML-код
  • Опубликовано: 3 янв 2025

Комментарии • 188

  • @amrindersinghmander6458
    @amrindersinghmander6458 8 месяцев назад +126

    ਬਾਈ ਜੀ ਮੈਂ CRPF ਵਿੱਚ ਹਾਂ ਤੇ ਹੁਣ ਮਣੀਪੁਰ ਵਿੱਚ ਹਾਂ, ਏਧਰ ਬਾਂਸ ਦੀ ਖੇਤੀ ਬਹੁਤ ਹੁੰਦੀ ਹੈ, ਫਸਲ ਚੰਗੀ ਹੈ ਪਰ ਇਸ ਵਿੱਚ ਅੰਨ੍ਹੀ ਕਮਾਈ ਨਹੀ ਹੈ, ਇਸ ਕਰਕੇ 'ਕਰੋੜਾਂ ਕਮਾਓ' ਵਾਲਾ ਸਿਰਲੇਖ ਢੁਕਵਾਂ ਨਹੀ ਹੈ ਜੀ, 'ਲੱਖਾਂ ਕਮਾਓ' ਲਿਖ ਸਕਦੇ ਹੋ ਜੀ

    • @pssandhu9908
      @pssandhu9908 8 месяцев назад +7

      ਧੰਨਵਾਦ ਵੀਰਜੀ ਸਹੀ ਜਾਣਕਾਰੀ ਲਈ.. 🙏🏻

    • @harrygaming9052
      @harrygaming9052 8 месяцев назад +17

      ਕਰੋੜ ਕਹਿਣ ਨਾਲ ਅਗਲਾ ਫਿਰ ਬਾਈ ਜਲਦੀ ਵਿਡੀਓ ਦੇਖ ਲੈਂਦਾ ਨਾ ਤਾਂ ਕਰਕੇ ਲਿਖ ਦਿੰਦੇ ਨੇ ਕਰੋੜਾਂ

    • @rajveersinghbrar3228
      @rajveersinghbrar3228 8 месяцев назад +3

      Tucee shi kiya hai g not only Manipur but whole North East vich hi bans di Bahut plantation hai per uthey Es de units/ factory nahi hai g n second thing is d transportation charges from north east to Northern area is very high so uthey local rate ghat hai g

    • @karanpalsingh4509
      @karanpalsingh4509 8 месяцев назад

      Tuhadi posting ni aaye ajay tak

    • @charanjitsingh846
      @charanjitsingh846 8 месяцев назад

      👌

  • @Jasvir-Singh8360
    @Jasvir-Singh8360 8 месяцев назад +16

    ਬਾਈ ਜੀ ਗੱਲਬਾਤਾਂ ਤਾਂ ਸੁਣੀ ਸੁਣਾਈ ਜਾਣੀਆਂ ਹਨ ਪਰ ਸਾਰੇ ਵੀਰਾਂ ਦੇ ਦਸਤਾਰਾਂ ਅਤੇ ਸਾਬਤ ਸੂਰਤ ਵੇਖ ਕੇ ਮਨ ਨੂੰ ਸਕੂਨ ਮਿਲਿਆ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

    • @rajveersinghbrar3228
      @rajveersinghbrar3228 8 месяцев назад +2

      Shukreya 22 g ea gal Sirf aap g ne hi notice kiti hai g🙏

  • @RandhirSingh-q8d
    @RandhirSingh-q8d 8 месяцев назад +8

    Waheguru ji mehar Karn ji 😊

  • @DavindersinghLaddigill-wn2hh
    @DavindersinghLaddigill-wn2hh 8 месяцев назад +6

    ਬਹੁਤ ਵਧੀਆ ਜੀ

  • @BGMIYT192
    @BGMIYT192 Месяц назад +2

    Veer bans di kheti bahut aukhi aa bans kmayi hgi aa but es haneriya de time aag lg jandi aa

  • @MadeinPanjab1699
    @MadeinPanjab1699 8 месяцев назад +118

    ਬਿਲਕੁੱਲ ਨਾਲ਼ੇ ਬਹੁਤ ਲੋੜ ਵੀ ਆ ਗਾਂਹ ਬਾਂਸਾਂ ਦੀ ਅੰਧ ਭਗਤਾਂ ਦੀ ਗਾਂਡ ਚ ਵੀ ਦੇਣੇ ਆ

    • @harbhajansingh4471
      @harbhajansingh4471 8 месяцев назад +11

      ਵੀਰ ਜੀ ਸਾਈਜ ਦਾ ਜਰਾ ਖਿਆਲ ਰੱਖਣਾ।

    • @JatinderSingh-yn6wj
      @JatinderSingh-yn6wj 8 месяцев назад +8

      Sira krata veer 👌👌👌

    • @shindusa7765
      @shindusa7765 8 месяцев назад +1

      😂😂😂

    • @jassajattsangha3784
      @jassajattsangha3784 8 месяцев назад +1

      Hahahah sahi aa ji

    • @JasvirRana-n9o
      @JasvirRana-n9o 8 месяцев назад +5

      ਸਿਰੇ ਲਾਂ ਗਿਆ ਵੀਰ.😢😢

  • @GurpreetKaur-lx9tp
    @GurpreetKaur-lx9tp 8 месяцев назад +3

    Very good informations Thanks ji 🙏 🇩🇪 ♥️

  • @manusharmaphotography
    @manusharmaphotography 6 месяцев назад +1

    ਜਿਹੜੀ ਖੇਤੀ ਯੂਟਿਊਬ ਤੇ ਜਿਆਦਾ ਦਿਖਾਈ ਦੇਵੇ ਉਹ ਜਿਆਦਾ ਫ਼ਾਇਦਮਾਂਦ ਨਹੀਂ ਹੁੰਦਾ

  • @RupinderSingh-gh1md
    @RupinderSingh-gh1md 4 месяца назад

    ਵਾਹ ਜੀ ਵਾਹ।

  • @jasbirsingh4476
    @jasbirsingh4476 8 месяцев назад +5

    ਪਹਿਲਾਂ ਕਰੋੜਾਂ ਲਿਖਿਆ ਸੀ , ਹੁਣ ਲੱਖਾਂ ਕਰ ਦਿੱਤਾ।

  • @ratrainder
    @ratrainder 8 месяцев назад +1

    ਇਹ ਮੰਨਣਾ ਬਹੁਤ ਚੰਗਾ ਹੈ ਕਿ ਇਹ ਸਭ ਸੱਚ ਹੈ ਪਰ ਬਾਈ ਜੀ ਸੱਚੇ ਮਨ ਨਾਲ ਸਭ ਕੁਝ ਕਹਿ ਰਹੇ ਹਨ ਅਤੇ ਇਹ ਸਭ ਸੱਚ ਹੋਣਾ ਚਾਹੀਦਾ ਹੈ। ਮੈਂ ਸੋਚ ਰਿਹਾ ਹਾਂ ਕਿ ਕੀ ਮੇਰੇ ਵਰਗਾ ਛੋਟਾ ਕਿਸਾਨ ਤੁਹਾਡੇ ਮਾਡਲ ਨਾਲ ਸਫ਼ਲਤਾ ਹਾਸਲ ਕਰ ਸਕਦਾ ਹੈ।

  • @satjitjhajj6956
    @satjitjhajj6956 8 месяцев назад +3

    Bahut vadia kam kar Rahe ho bai

  • @harmeetsingh2055
    @harmeetsingh2055 8 месяцев назад +4

    Bahut vadia video bai, mare pind ma v laya wa loka ne baas

  • @theamateurartist7139
    @theamateurartist7139 8 месяцев назад +2

    Very good. Example for other farmers

  • @jagatkamboj9975
    @jagatkamboj9975 8 месяцев назад +4

    Waheguru mehar kre 🙏

  • @SukhwinderSingh-wq5ip
    @SukhwinderSingh-wq5ip 8 месяцев назад +6

    ਬਹੁਤ ਵਧੀਆ ਜੀ ❤

  • @bikarsinghsingh8051
    @bikarsinghsingh8051 8 месяцев назад +2

    ਚੰਦਰਪੁਰ ਮਹਾਰਾਸ਼ਟਰ ਨਾਗਪੁਰ ਕੋਲ ਬਹੁਤ ਬਾਸ਼

  • @gurdhiansingh7228
    @gurdhiansingh7228 8 месяцев назад +2

    🧨🧨🎋🎋Good

  • @jarnail-jas
    @jarnail-jas 8 месяцев назад +17

    ਬਾਂਸ ਇੱਕ ਬਾ ਕਮਾਲ ਪੌਦਾ ਹੈ, ਏਹਦੇ ਗੁਣ ਗਿਣੇ ਨਹੀਂ ਜਾ ਸੱਕਦੇ, ਹਵਾ ਪਾਣੀ ਲਈ ਬਹੁਤ ਹੀ ਲਾਹੇਵੰਦ ਹੈ ਬਾਂਸ

    • @rajveersinghbrar3228
      @rajveersinghbrar3228 8 месяцев назад

      Bamboo produces 35% more oxygen than other plants

    • @BalkarSingh-rq1rb
      @BalkarSingh-rq1rb 8 месяцев назад

      ਜੀ ਹਾ

    • @tarsemlal9356
      @tarsemlal9356 8 месяцев назад +1

      Samjdar bande nu Bhagwan us bicharan nal chmka dinda hai waheguru ji aap ji nu tarki wakshe ji veer

    • @tarsemlal9356
      @tarsemlal9356 8 месяцев назад

      Gande bure comint likhan wale aapne ma baap da nam dubo dinde

  • @ZafarKhan-i6j
    @ZafarKhan-i6j 8 месяцев назад +1

    Very nice information ❤ Shukriya

  • @surindersinghmavi2380
    @surindersinghmavi2380 8 месяцев назад +2

    Very nice👍

  • @surinderpalsingh724
    @surinderpalsingh724 8 месяцев назад +3

    wonderful bahi ji

  • @JaswinderSingh-io7uo
    @JaswinderSingh-io7uo 8 месяцев назад +4

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @hydragyan164
    @hydragyan164 8 месяцев назад +1

    Bahut vadia

  • @LakhwinderMaan-s8z
    @LakhwinderMaan-s8z 8 месяцев назад

    Great work gbu

  • @jaswindersingh6019
    @jaswindersingh6019 7 месяцев назад +1

    ਪੰਜਾਬ ਵਿੱਚ ਮੰਡੀਕਰਨ ਕਿਥੇ ਹੁੰਦਾ ਆ ਇਸ ਬਾਰੇ ਜਰੂਰ ਦੱਸਿਓ

  • @zaildarkuldeep8451
    @zaildarkuldeep8451 8 месяцев назад

    ❤very good job.

  • @Dhindsa518
    @Dhindsa518 8 месяцев назад +32

    ਵਾਂ ਜੀ ਵਾਂ ਹਰ ਕੋਈ a ਹੀ ਕਹਿੰਦੇ ਇਸ ਵਿੱਚ ਲੱਖਾਂ ਦੀ ਕਮਾਈ ਹੈ ਜੌ ਸਬਜੀ ਲਾਂਦਾ ਓ ਕਹਿੰਦਾ ਇਸ ਵਿੱਚ ਕਰੋੜਾਂ ਦੀ ਜੋਂ dery farm ਕਰਦਾ ਓ ਕਹਿੰਦਾ ਇਸ ਵਿੱਚ ਕਮਾਈ baouth ਹੈ ਫ਼ਿਰ ਪੰਜਾਬ ਕਰਜਾਈ ਕਿਉ ਹੈ ਕਿਸਾਨ ਕਿਉ ਮਰਦੇ

    • @TheJohn222222
      @TheJohn222222 8 месяцев назад

      because they are stupid . they don't save or invest.

    • @bhagwandas62
      @bhagwandas62 8 месяцев назад +2

      ਢੀਂਡਸਾ ਸਾਬ ਕਹਾਵਤ ਏ ਜਿਸ ਨੂੰ ਕੰਮ ਕਰਨ ਦਾ ਤਰੀਕਾ,ਉਸਦਾ ਏਥੇ ਹੀ ਅਮਰੀਕਾ।ਇਸ ਨੂੰ ਲਾ ਕੇ 3 ਸਾਲ ਇੰਤਜ਼ਾਰ ਕਰਨਾ ਪੈਣਾ,ਫਿਰ 3 ਲੱਖ ਰੁਪਏ ਸਲਾਨਾ ਪ੍ਰਤੀ ਏਕੜ ਆਮਦਨ ਹੈ।ਬਾਕੀ ਸ ਸਾਬ ਗੱਲ ਕਿਸਮਤ ਦੀ ਹੈ।ਇਸ ਵੀਡੀਓ ਵਿਚ ਸਬਸਿਡੀ ਦੀ ਗੱਲ ਹੋਈ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਮੱਛੀ ਪਾਲਣ ਤੇ 60% ਤੇ ਬੱਕਰੀ ਪਾਲਣ ਤੇ 50 % ਸਬਸਿਡੀ ਹੈ,ਸੋ ਗੱਲ ਉਦਮ ਦੀ ਹੈ।

    • @paramjeetbrar1986
      @paramjeetbrar1986 8 месяцев назад

      Dhindsa sahib u can clear ur doubts abt d income

    • @avtarsinghaulakh9975
      @avtarsinghaulakh9975 8 месяцев назад +2

      ਕਿਸਾਨ ਇਸ ਲਈ ਮਰਦੇ ਹਨ ਕਿ ਉਹ ਆਮਦਨ ਤਾਂ ਘੱਟ ਹੁੰਦੀ ਹੈ ਪਰ ਖਰਚੇ ਜ਼ਿਆਦਾ ਕਰ ਲੈਂਦੇ ਹਨ ਕੀ ਲੜਕੀ ਦਾ ਵਿਆਹ ਮੈਰਿਜ ਪੈਲੇਸ ਤੋਂ ਬਗੈਰ ਨਹੀਂ ਹੋ ਸਕਦਾ ਕੀ 150 ਆਦਮੀ ਤੋਂ ਘੱਟ ਬਰਾਤਾਂ ਨਾਲ ਨਹੀਂ ਸਰਦਾ ਕੀ ਮਰਗਤ ਦੇ ਭੋਗਾਂ ਤੇ ਬਰਫੀਆਂ, ਗੁਲਾਬ ਜਾਮੁਨਾਂਂ, ਅਤੇ ਪੰਜ ਜਾਂ ਛੇ ਤਰ੍ਹਾਂ ਦੇ ਪਕਾਉੜਿਆ ਤੋਂ ਬਗੈਰ ਨਹੀਂ ਸਰਦਾ ਅਗਰ ਕਰਜ਼ੇ ਚੁੱਕ ਕੇ ਹੀ ਵਿਆਹ ਸ਼ਾਦੀਆਂ ਅਤੇ ਮਰਗਤਾਂ ਦੇ ਭੋਗ ਪਾਉਣੇਂ ਹਨ ਫਿਰ ਖ਼ੁਦਕੁਸ਼ੀਆਂ ਦੀ ਤਾਂ ਹੋਣਗੀਆਂ ਹੀ ।

    • @shivanisharma5562
      @shivanisharma5562 8 месяцев назад +2

      ਕੁਰਪਸ਼ਨ ਕਰਕੇ ਪੰਜਾਬ ਕਰਜੲਈ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਕ ਲੱਖ ਰੁਪਏ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢

  • @hsdairyfarm
    @hsdairyfarm 8 месяцев назад +12

    ਸੁਣਿਆ ਜਿੱਥੇ ਬਹੁਤ ਲਗਿਆ ਹੋਵੇ ਉਥੇ ਮਾਰੁ ਜ਼ਮੀਨ ਵਿੱਚ ਪਾਣੀ ਆ ਜਾਂਦਾ ਅਤੇ ਮੀਂਹ ਵੀ ਜ਼ਿਆਦਾ ਪੈਣ ਲੱਗ ਜਾਂਦਾ

    • @rajveersinghbrar3228
      @rajveersinghbrar3228 8 месяцев назад

      Sahi hai g

    • @Gurpreetdhillon1995
      @Gurpreetdhillon1995 8 месяцев назад

      @@rajveersinghbrar3228bai ji thode nal contact kive krea ja sakhda?

    • @rajveersinghbrar3228
      @rajveersinghbrar3228 8 месяцев назад +2

      Sahi hai g Bans da her clump/ plant hawa vicho panni le ki jameen vich store karda hai g

  • @RajbirKaur-x2g
    @RajbirKaur-x2g 7 месяцев назад +1

    ਕਟਾਈ ਬਾਰੇ ਵੀ ਦਸਿਆ ਜਾਵੇ
    ਕਟਿੰਗ ਮਸ਼ੀਨ ਨਾਲ ਹੁੰਦੀ ਹੈ ਜਾ ਲੇਬਰ

  • @JatinderSingh-xe8cr
    @JatinderSingh-xe8cr 8 месяцев назад

    Thank you Sir ji

  • @inderpreetkaur9111
    @inderpreetkaur9111 8 месяцев назад

    Ssk sir am Inder Preet here thanks lot sir

  • @nreworld
    @nreworld 8 месяцев назад

    good work . kindly educate others farmers in punjab ..

    • @rajveersinghbrar3228
      @rajveersinghbrar3228 8 месяцев назад +1

      🙏 for this v need ur support

    • @nreworld
      @nreworld 8 месяцев назад

      @@rajveersinghbrar3228 yes Always.. share your contact details..

  • @amarjitdhumi7289
    @amarjitdhumi7289 8 месяцев назад +11

    ਬਾਈ ਜੀ ਇਹਨਾਂ ਦਾ ਪਤਾ ਅਤੇ ਫੋਨ ਨੰਬਰ ਦੱਸਣਾ ਜੀ

  • @vaidranjeetsidhukalipur5227
    @vaidranjeetsidhukalipur5227 5 месяцев назад

    ਇਸ ਬਾਈ ਨੇ ਜਿੰਨੇ ਬੱਡੇ ਬੱਡੇ ਗੱਪ ਮੇਰੇ ਨੇ ਇੰਨਾ ਗੱਲਾਂ ਦੀ ਜੇ ਸਚਾਈ ਜਾਣਨੀ ਐ ਇੱਕ ਅਨਿਲ ਤਿਆਗੀ ਸਾਬਕਾ ਰਿਟਾਇਰਡ ਐਗਰੀਕਲਚਰ ਆਫ਼ਿਸਰ ਨੇ ਉੰਨਾ ਦੇ ਯੂ ਟਿਊਬ ਚੈਨਲ ਦੇਖਲੋ ਬਾਂਸ ਬਾਰੇ ਸਚਾਈ ਜਿਨ੍ਹਾਂ ਨੇ ਪਾਉਧੇ ਵੇਚਣੇ ਹੁੰਦੇ ਨੇ ਓਹ ਵੀਡਿਓ ਰਾਹੀਂ ਪ੍ਰਮੋਸ਼ਨ ਕਰਾਕੇ ਹਵਾਈ ਗੱਪ ਮਾਰਕੇ ਕਿਸਾਨਾਂ ਨੂੰ ਗੁਮਰਾਹ ਕਰਦੇ ਨੇ

  • @apnapunjab_region_malwa
    @apnapunjab_region_malwa 8 месяцев назад +1

    From where we can get Bamboo seeds.. any Address ??

  • @Manjeetsingh098
    @Manjeetsingh098 7 месяцев назад

    ver ji my 6knal to chalu krna chahuda ha kharcha kena hy daso jarur

  • @JagdeepSingh-gv7hf
    @JagdeepSingh-gv7hf 8 месяцев назад +2

    ਬਾਈਜੀਮੈਰੋਪੜਤੋਹਾ।ਬੀਜ।ਕਿੱਥੋ।ਮਿਲੁਗਾ।ਇਸਦਾ।ਇਕ।ਏਕੜ।ਲਾਉਣਾਬਾਈਜੀ। ਕਿੰਨੇ ਟੈੱਮਵਿੱਚਤਿਆਰ।ਹੋਜਾਦਾਬਾਈਜੀਦੱਸਣਾ

  • @gursewaksingh178
    @gursewaksingh178 8 месяцев назад

    Vasim bhai ji Ganganagar Jile Vich KD variety La sakte hain

  • @sukhpreetsinghartist6080
    @sukhpreetsinghartist6080 8 месяцев назад

    Sirra,,manjit n sarbi,,,
    Baans ka murabba,,Bhaini sahib to leilo

  • @ManjeetSingh-yb4rc
    @ManjeetSingh-yb4rc 8 месяцев назад

    Bhai ji hills lai kehdi bans la sakde te kamyab haiii hill che

  • @arvindlutava4804
    @arvindlutava4804 8 месяцев назад +1

    Bans da new video bnao .. jis ch wadda bans lag chuka hove ja katai chaldi hove ..

    • @rajveersinghbrar3228
      @rajveersinghbrar3228 8 месяцев назад +1

      G 22 g Es laee aap g nu Kuj Hor wait kari peni hai g

  • @renjeetsingh8574
    @renjeetsingh8574 8 месяцев назад +2

    ਉ ਭਰਾਵੋ ਇਹ ਵੀ ਦੱਸਿਓ ਕੇ ਬਾਂਸ ਧਰਤੀ ਵਿਚੋਂ ਪਾਣੀ ਕਿਨਾਂ ਕੁ ਖਿਚਦਾ ਮਤਲਬ ਕੇ ਕਿਨਾਂ ਪੀਂਦਾ ਇਹ ਨਾਂ ਹੋਵੇ ਕਿ ਝੋਨੇ ਨਾਲੋਂ ਵੀ ਵੱਧ ਪੀ ਜਾਵੇ ????

    • @rajveersinghbrar3228
      @rajveersinghbrar3228 8 месяцев назад

      22 bamboo atmosphere vicho panni ley ki Dharti vich recharge karda hai g

  • @RefconAirDuctMaster
    @RefconAirDuctMaster 8 месяцев назад +2

    ਬਾਂਸ ਦੀ ਖੇਤੀ ਲਈ ਰਾਜਬੀਰ ਸਿੰਘ ਜੀ ਦਾ ਨੰਬਰ ਦਿਓ ਜੀ

  • @MalkitSingh-sm1oe
    @MalkitSingh-sm1oe 6 месяцев назад

    Bai ji agg ta nhi lgdi ragd vajj k

  • @BGMIYT192
    @BGMIYT192 Месяц назад

    Bans nu aag lg jandi aa

  • @Iqbalsingh-qt9ro
    @Iqbalsingh-qt9ro 8 месяцев назад

    Where your farm in ropar

  • @AVTARSINGH-zu3cj
    @AVTARSINGH-zu3cj 8 месяцев назад

    Good knowledge. Avtar singh palia kalan. Lakhimpur. Kheri. Up. My. Vill. In. Punjab. Devi nagar. Abrama. Dis. Mohali.

  • @GurmelSingh-qx8er
    @GurmelSingh-qx8er 8 месяцев назад

    What About Harvesting And Labour Cost? Live Demo Of Cultivation Practices And Marketing Process.

  • @JaskaranSingh-ke1rq
    @JaskaranSingh-ke1rq 8 месяцев назад +2

    A ta Chad gya bass ta

  • @subiv.presdentaapkamboj6826
    @subiv.presdentaapkamboj6826 8 месяцев назад +1

    Mai v tree farming kar riha ha bro. Safeda di

    • @rajveersinghbrar3228
      @rajveersinghbrar3228 8 месяцев назад

      Gud a g Bamboo v lagoo g

    • @DavinderSingh-sh4eq
      @DavinderSingh-sh4eq 8 месяцев назад

      ਸਫ਼ੈਦਾ ਕਿੰਨੇ ਸਾਲ ਬਾਅਦ ਤਿਆਰ ਹੋ ਜਾਂਦਾ ਹੈ ਜੀ।

    • @subiv.presdentaapkamboj6826
      @subiv.presdentaapkamboj6826 8 месяцев назад

      @@DavinderSingh-sh4eq 4 to 5 saal vich bahut vadiya munafa de janda haii

    • @JagdishBhinder
      @JagdishBhinder 19 дней назад +1

      Safeda bhut khatrnak Punjab vaaste, paani da naash karda eh

    • @subiv.presdentaapkamboj6826
      @subiv.presdentaapkamboj6826 19 дней назад

      @@JagdishBhinder Bai ji clone safeda da koi nuksaan nahi. Pehla. Desi safeda hunda si jo Jada Pani lainda si

  • @InderjeetSingh-si4ed
    @InderjeetSingh-si4ed 6 месяцев назад

    ਬਾਈ ਜੀ ਲੋਕੇਸ਼ਨ ਸੈੱਲ ਫੋਨ ਨੰਬਰ ਦੱਸੋ

  • @Nirmalsingh-xt3hv
    @Nirmalsingh-xt3hv 7 месяцев назад

    Bai ji marketing contractor kaun aa

  • @JagdeepSingh-gv7hf
    @JagdeepSingh-gv7hf 8 месяцев назад +2

    ਬਾਈ ਜੀ।ਦੇਸੀ ਮੁਰਗੀਆਂ ਦਾ।ਸੈੱਡਬਣਾਉਣਾਹੈਹੋਜਾਉਗਾਹੱਲਬਾਈ।20.60ਦਾਬਾਈ

    • @JagdeepSingh-gv7hf
      @JagdeepSingh-gv7hf 8 месяцев назад

      ਬਾਈਜੀਨੰਸੈੱਡਕਰੋਆਪਣਾ

  • @Harjinderbrar-j2e
    @Harjinderbrar-j2e 6 месяцев назад

    ਬਾਈ ਜੀ ਬਾਂਸ ਦਾ ਬਹੁਤ ਵਧੀਆ ਵਿਕਾਸ ਪੰਜਾਬ ਰਾਜ ਕਿਹੜੇ ਜਿਲਿਆਂ ਵਿੱਚ ਹੋ ਸਕਦਾ ਹੈ।ਪਰ ਇਸ ਦੀਆਂ ਬਹੁਤ ਵਧੀਆ ਨਸਲ ਦੀਆ ਜੜ੍ਹਾਂ ਦਾ ਬੀਜ ਤਿਆਰ ਕਰਿਆ ਹੋਇਆ ਸਹੀ ਕਿਸ ਐਡਰੈੱਸ ਤੋਂ ਮਿਲ ਸਕਦੀਆਂ ਹਨ। ਧੰਨਵਾਦ ਜੀ।

    • @SushilKumar-bm9kj
      @SushilKumar-bm9kj 4 месяца назад

      Distt Hoshiarpur wale jungle vich bahut free milda aa. 19 knaal vich panj jaad 35 ya 40 saal old aa. Roots mil ju.
      Land b mil ju.
      10 lakh ya 9 lakh nu killa

  • @RavinderSingh-pt6je
    @RavinderSingh-pt6je 8 месяцев назад +6

    ਸੇਮ ਵਾਲੀ ਜ਼ਮੀਨ ਵਿਚ ਬਾਂਸ ਕਾਮਯਾਬ ਹੈ ਯਾ ਨਹੀਂ?

    • @rajveersinghbrar3228
      @rajveersinghbrar3228 8 месяцев назад +1

      G bilkul hai tucee call kar ki details le sak de ho g

    • @HarinderSingh-ql3qc
      @HarinderSingh-ql3qc 8 месяцев назад

      Phone number please 🙏

    • @young__farmer
      @young__farmer 8 месяцев назад +2

      ​@@rajveersinghbrar3228ਆਪਣੇ ਖੇਤ ਦੀ ਵੀਡਿਓ ਹੈ ਜੀ ?

    • @SandeepSingh-hg1xw
      @SandeepSingh-hg1xw 7 месяцев назад

      No pls​@@rajveersinghbrar3228

    • @GurpreetSingh11715
      @GurpreetSingh11715 2 месяца назад

      ​@@rajveersinghbrar3228number deo ji sada area sam vich a

  • @raghwindersingh5721
    @raghwindersingh5721 8 месяцев назад

    Name mb no bas bare punjab mile kon se city

  • @singhdev5756
    @singhdev5756 8 месяцев назад +1

    Veerji amdan(income) ke baas de

  • @veersingh9257
    @veersingh9257 8 месяцев назад

    Veer ji ਵਾਸ dharti vicho pani khatam krda ha punjab vich bahut khatrnak kheti ha wans di

    • @rajveersinghbrar3228
      @rajveersinghbrar3228 8 месяцев назад +1

      Nahi 22 g Bamboo ta atmosphere tu pani sokh ki aapnia roots vich store karda hai g

  • @GurjentSingh-x3u
    @GurjentSingh-x3u 8 месяцев назад

    सूरतगढ़ में कौन से गांव में लगा हुआहै

  • @singhbalwinder1617
    @singhbalwinder1617 6 месяцев назад

    ਇਸ ਨੂੰ ਅਵਾਰਾ ਪਸ਼ੂਆ ਤੋ ਕਿਨਾ ਕੁ ਖਤਰਾ ?ਰਾਜਬੀਰ ਸਿੰਘ ਜੀ ਤੁਹਾਡਾ ਟੈਲੀਫੋਨ ਨੰਬਰ ਲਿਖ ਦਿਉ ਜੀ।

  • @HarjitSingh-hn3ws
    @HarjitSingh-hn3ws 8 месяцев назад

    Baniai bhajao desh desh / Kisan bachao

  • @sukhpreetsinghteja811
    @sukhpreetsinghteja811 7 месяцев назад

    I didn't know about this but income is to much and is under doubts so brothers pl give knowledge on experience not on air thanks.

  • @avatarrandhawa5606
    @avatarrandhawa5606 8 месяцев назад +2

    Good 👍

  • @navsran36
    @navsran36 8 месяцев назад +4

    Aive view lain li crora bnnge likh dita shrm kro koi kisan ih dekh k title lga baithu ta j ghata pai gya ta tuci zumevaar oo

  • @surjeetsra6198
    @surjeetsra6198 8 месяцев назад

    Bro nb deo ji

  • @AmarjitSingh-qp2nk
    @AmarjitSingh-qp2nk 8 месяцев назад

    Mandikaran ware jarur daso

    • @rajveersinghbrar3228
      @rajveersinghbrar3228 8 месяцев назад

      Dear future hi Bamboo da hai g so need not to worry about d marketing

  • @user-rl8nv9mm2z
    @user-rl8nv9mm2z 8 месяцев назад +12

    ਬਾਂਸ ਇੱਕ ਦਿਨ ਵਿੱਚ ਫੁੱਟ ਵਦ ਜਾਂਦੇ ਨੇ ਅੰਦ ਭਗਤਾ ਨੂੰ ਉੱਪਰ ਬੈਠਾ ਕੇ ਇੱਕ ਦਿਨ ਵਿੱਚ ਫੁੱਟ ਅੰਦਰ ਚਲਾ ਜਾਂਦਾ ਹੈ 😂😢😮😅੧

  • @GurdeepSingh-iv7mw
    @GurdeepSingh-iv7mw 8 месяцев назад

    ਬਾਈ ਜੀ ਪਾਣੀ ਵੀ ਵੱਧ ਖਾਂਦਾ ਇਹ ਵੀ ਦੇਖੋ
    ਇਸ ਦੀ ਖੇਤੀ ਉਸ ਥਾਂ ਤੇ ਕਰੋ ਜਿੱਥੇ ਟੋਬਿਆ ਦਾ ਪਾਣੀ ਹੋਵੇ ਤੇ ਉਹੀ ਪਾਣੀ ਨਾਲ ਪਾਲਿਆ ਜਾਵੇ

    • @rajveersinghbrar3228
      @rajveersinghbrar3228 8 месяцев назад

      Nahi 22 g it’s needs only seepage

    • @rajveersinghbrar3228
      @rajveersinghbrar3228 8 месяцев назад +1

      Rajasthan vich v plantation ho Rahi hai g te ooh lokki Panni te importance apne nalo jiaada janda Han g

  • @amanbrar-p2o
    @amanbrar-p2o 8 месяцев назад

    Bai ji ede vich ta Ravi sunea ke jithe baans lug jaanda ea jmeen aundr nmi nhi chudda dur tuk tuk dhurty vicho paany di reej khutm ho jaandy ik ujdea hoea eria bna dinda ea baans

  • @udeydeepkhokhar1298
    @udeydeepkhokhar1298 8 месяцев назад

    ਬਾਈ ਜੀ ਏਮੈਂ ਜੇ ਅੱਗ ਪੈ ਗਈ ??🤔🤔

  • @Bhaugroup
    @Bhaugroup 8 месяцев назад +12

    ਜੰਗਲਾ ਵਿਚ ਬਹੁਤ ਬਾਂਸ ਏ ਉਹ ਕਿਉਂ ਨੀ ਕਰੋੜਪਤੀ ਬਣੇ,upਚ ਵੀ

    • @rajveersinghbrar3228
      @rajveersinghbrar3228 8 месяцев назад

      22 production tu bad sale te value addition v jaruri hai for hi rate milu ga g

    • @GurlalGill-uv5iw
      @GurlalGill-uv5iw 7 месяцев назад

      Veer m up ton hi aa changa bass 500 rupees. Per piece vechde

  • @Mchyw
    @Mchyw 8 месяцев назад

    Prali sambhalan vaste biji plant the fayda. Not from bamboo.

  • @pardeepduggal3431
    @pardeepduggal3431 8 месяцев назад +3

    Bans Punjab vich, ghat kamjab hai, q k eh, jayda, barsat wale, and pahadi, area vich hunda hai, aap income v, bahuat jayada bol rahe ho, carore me, 😂

  • @Manpreetkkaurz
    @Manpreetkkaurz 8 месяцев назад

    Tur k kidar jana yaar osdi gal sun le jo suna riha

  • @kaursingh127
    @kaursingh127 3 месяца назад +1

    Jihdi cheej vich paisa banda hove. O kishe. Nu nahi dasda

  • @harrygaming9052
    @harrygaming9052 8 месяцев назад

    Ek vedio tan ghat aa 22g.. Hor jyada episode hona chahi da

  • @ShivrajMaan-t6w
    @ShivrajMaan-t6w 8 месяцев назад

    Raju ne nawan hi sapp kadtaa

  • @lakhvindersingh4177
    @lakhvindersingh4177 8 месяцев назад

    Veer g phillipine ch gali janda aam hi aa te koi 3 4 month ch ni hunda

  • @jarnailsingh9949
    @jarnailsingh9949 8 месяцев назад +3

    210th like Jarnail Singh Khaihira Retired C H T Seechewaal ❤

  • @guri00047
    @guri00047 8 месяцев назад +1

    ਵੀਰ ਜੀ ਇਹਨਾਂ ਦਾ ਮੋਬਾਈਲ ਨੰਬਰ ਦੱਸ ਦਿਉ

  • @gurmailsingh9662
    @gurmailsingh9662 8 месяцев назад

    Ke khara pani mee hota ha

  • @JagtarSran-tv6wn
    @JagtarSran-tv6wn 8 месяцев назад +1

    ਝੂਠ ਦੇ ਪੈਰ ਵੀ ਲਾ ਤੇ ਹੋਰ ਕੋਈ ਕਸਰ ਹੈ ਤਾਂ ਮੈਸੇਜ ਕਰੋ

  • @singhpunjab007
    @singhpunjab007 7 месяцев назад

    Ghar bethan vali khetti hi kareo, koi mehnat karan vali khetti vi kar leya karo.

  • @jasbirtoor7025
    @jasbirtoor7025 8 месяцев назад

    Bhai ji je sale kithe hunda kon purchase krda ik Acer vicho kine sal vad pessa auna start ho janda

  • @TajinderMalhi-s4t
    @TajinderMalhi-s4t 8 месяцев назад

    आचार भी बनता हे

  • @sarbjeetbawazira2682
    @sarbjeetbawazira2682 8 месяцев назад

    Hunn chor dinne ayeaa kru aram nal😅

  • @singhavtar1358
    @singhavtar1358 8 месяцев назад

    Y kuj ni Assam da lok ta aeer hoea ni

  • @dimpyhayer5917
    @dimpyhayer5917 8 месяцев назад

    Paper industry too need bamboo

    • @rajveersinghbrar3228
      @rajveersinghbrar3228 8 месяцев назад

      Quality of paper totally depends on Bamboo because of silica

  • @ParamjitSingh-q2q
    @ParamjitSingh-q2q 8 месяцев назад

    Kandi area vich 10000 acre bans laga Hai fir vi gareeb ha

    • @rajveersinghbrar3228
      @rajveersinghbrar3228 8 месяцев назад

      22 g kandi area wala bans di Kisam commercial nahi hai g oh soil erosion rokan te hariyaval vaste janglat walo lagaya janda hai g

    • @gurmelsingh5815
      @gurmelsingh5815 8 месяцев назад

      Bai tusi karde ho bans di kheti​@@rajveersinghbrar3228

  • @sgl8191
    @sgl8191 8 месяцев назад

    Sir,is PAU professors fool who do not propagate these trees to farmers.

    • @rajveersinghbrar3228
      @rajveersinghbrar3228 8 месяцев назад

      Sir u might b right abt this but PAU professors r much mor educated n qualified then v r they r doing very well in their respective fields but they do have their limitations till they r in their JOB

  • @YaadBrar-u8u
    @YaadBrar-u8u 8 месяцев назад

    बाई, जी कि,करीये,लखां,सुनके, पपीता लाया,,तीन,साल,च, पटना,पै, गया,लखां,सुन, के,बेरी,लाई,तोतेयां,ने, बड़ी,पुछ,चकाई,ओवी,परे,पट,मचाई,, फिर, नरमा,बिजेया, सुंडी आई,हुण,बांस,लावांगे,जे,मिले, करोड़ कमाई😢

  • @kuljeetsingh6476
    @kuljeetsingh6476 8 месяцев назад

    Nahar bipag ta bahut na free lajayo 5 koatal bilkul free

  • @ManpreetSingh-dc8rk
    @ManpreetSingh-dc8rk 8 месяцев назад +1

    Ehna ne sirf buta sale karna tan joth bol bol video paunde aa bahut crora di kamaee kar lai ni a

  • @sukhpreetsinghartist6080
    @sukhpreetsinghartist6080 8 месяцев назад

    Apne aiwe khiggaye,,
    Tu baans leina
    Bans is best,,,,,bamboo house bnao

  • @jassar100
    @jassar100 8 месяцев назад +3

    बांस लगाओ करोड़ा कमाओ , गप्पी बंदा। shame to you.

    • @rajveersinghbrar3228
      @rajveersinghbrar3228 8 месяцев назад +1

      G thanks dear
      Per title Channel valee likh de Han g🙏

  • @SANGRAMBHARDWAJ2.0
    @SANGRAMBHARDWAJ2.0 8 месяцев назад

    भाजपा ❤❤

  • @lallali4508
    @lallali4508 8 месяцев назад

    Achar ma khaia

  • @Anmolsingh-qn2gp
    @Anmolsingh-qn2gp 7 месяцев назад

    Eh vadde looka te chooj

  • @BhupinderSingh-yo2vj
    @BhupinderSingh-yo2vj 8 месяцев назад

    Total gallan fudhu

    • @rajveersinghbrar3228
      @rajveersinghbrar3228 8 месяцев назад

      Sat Sri Akal 22 g
      Dear counter karo g ki information galat hai g🙏