Veer g mai v sikh privar ch a bt a katrpanthi bhut glt cheej a so ena gallan nal koi frk ni penda,,koi sardar koi mona a bs jo eh bnda a o insaniyat honi chaiydi,,
Very good work Hard Rock God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
Very good taking on every issue nice suggestion god bless to you 💕🌴🌻🙏
ਇਸ ਨੋਜਵਾਨ ਨੂੰ ਇਸ ਦੀ ਹਿੰਮਤ, ਹੋਂਸਲਾ,ਖੇਤੀ ਪਿਆਰ ,ਪਰੀਵਾਰਕ,ਮਾਂ ਬਾਪ,ਦਾ ਪਿਆਰ,ਸਤਿਕਾਰ ਮੋਹ,ਮਹੱਬਤ, ਸਤਿਕਾਰ ਸਹਿਤ ਵਧਾਈਆਂ ਆਸ ਕਰਦੇ ਹਾਂ ਇਹ ਨੋਜਵਾਨ,ਤਰੱਕੀ ਕਰਦਾ ਜਾਵੇ ਨਵੀਆ ਪੈੜਾਂ ਪਾਵੇ, ਲੋਕਾਂ ਲਈ। ਚਾਨਣ ਮੁਨਾਰਾ ਬਣੇ
ਇਸ ਲੜਕੇ ਦੇ ਬਜੁਰਗਾਂ ਨੇ ਥੋੜੀ ਨੀ ਬਹੁਤ ਸਖਤ ਮੇਹਨਤ ਕੀਤੀ ਐ ਸਾਡੇ ਪਿੰਡ ਦੇ ਲੋਕ ਸਾਰਾ ਦਿਨ ਕੰਮ ਕਰਕੇ ਸਾਮ ਨੂੰ ਘਰ ਆ ਜਾਂਦੇ ਸੀ ਇਹਨਾਂ ਦੇ ਸਤਕਾਰ ਯੋਗ ਪਿਤਾ ਏਹਨਾਂ ਦੇ ਚਾਚੇ ਕੱਤਰ ਸਿੰਘ ਅਤੇ ਤਾਇਆ ਸੁਖਦੇਵ ਸਿੰਘ ਸੁੱਖਾ ਇਹ ਰਾਤ ਨੂੰ ਚੰਦ ਚਾਨਣੀ ਰਾਤ ਵਾਲੇ ਤਾਂ ਅਕਸਰ ਹੀ ਕੰਮ ਕਰਦੇ ਰਹਿੰਦੇ ਸੀ ਇਹ ਸਾਰਾ ਕੁਝ ਸਾਡੇ ਸਾਹਮਣੇ ਹੋਇਆ। ਹੈ ਮੇਂ ਖੁਦ ਦੇਖਦਾ ਰਿਹਾ ਹਾਂ ਹੱਡ ਭੰਨਵੀ ਮਿਹਨਤ ਕਰਕੇ ਹੱਕ ਸੱਚ ਦੀ ਕਮਾਈ ਕਰਕੇ ਜਮੀਨ ਬਣਾਈ ਹੈ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਜੋ ਦਾਦੀ ਸੀ ਉਹ ਬਹੁਤ ਚੰਗੇ ਸੁਭਾਅ ਦੀ ਸੀ ਦੂਰ ਅੰਦੇਸੀ ਸੀ ਉਸਨੇ ਵੱਡੇ ਪਰਵਾਰ ਚ ਏਕਾ ਬਣਾਈ ਰੱਖਿਆ ਕਈ ਪਿੰਡਾਂ ਚ ਭੂਆਂ ਦੀ ਜਮੀਨ ਜਦੋਂ ਆ ਜਾਂਦੀ ਐ ਉਹ ਪੈਰ ਛੱਡ ਜਾਂਦੇ ਐ ਫੁਕਰੀਆ ਮਾਰਦੇ ਐ ਆਪਦੇ ਸਰੀਕੇ ਭਾਈ ਚਾਰੇ ਚ ਤੇ ਹੋਰਾਂ ਟਿੱਚਰਾਂ ਤੇ ਦੰਦੜੀਆਂ ਜੀਆਂ ਕੱਢਕੇ ਗੱਲਾਂ ਕਰਦੇ ਐ ਪਰ ਉਹ ਬੰਦੇ ਘਟੀਆ ਹੁੰਦੇ ਐ ਪਰ ਇਹ ਪਰਵਾਰ ਖਾਸ ਕਰਕੇ ਇ ਸ ਲੜਕੇ ਚ ਹੰਕਾਰ ਨਾਂ ਦੀ ਕੋਈ ਚੀਜ ਨੀ ਬਹੁਤ ਚੰਗਾ ਸੁਭਾਅ ਐ ਜੇ ਐ ਹੋ ਜਾ ਨੌਜਵਾਨ ਸਾਡੇ ਪਿੰਡ ਦਾ ਸਰਪੰਚ ਬਣਜੇ ਤਾਂ ਪਿੰਡ ਨੂੰ ਬਹੁਤ ਵਧੀਆ ਬਣਾ ਸਕਦਾ ਹੈ ਪਰ ਬਦਕਿਸਮਤੀ ਐ ਸਾਡੇ ਪਿੰਡਾ ਦੇ ਲੋਕ ਧੜੇ ਬੰਦੀਆਂ ਚ ਉਲਝ ਕੇ ਰਹਿ ਗਏ ਹਨ ਐਹੋ ਜੇ ਮੇਹਨਤੀ ਪਰਵਾਰ ਪੰਜਾਬ ਦੇ ਪਿੰਡਾਂ ਦੀ ਸਾਨ ਹਨ ਏਹਨਾਂ ਨੂੰ ਦੇਖ ਕੇ ਸਗੋਂ ਹੋਰ ਲੋਕਾਂ ਨੂੰ ਵੀ ਆਪਣਾਂ ਚੰਗਾ ਭਵਿੱਖ ਬਨਾਉਣ ਦੀ ਚੇਟਕ ਲੱਗਦੀ ਲੱਗਦੀ ਐ
ਆਏ ਹਾਏ ਤੇਰੀ ਆ ਗੱਲ ਨੇ ਬਾਈ ਮੇਰਾ ਦਿਲ ਸੌਂਹ ਲੱਗੇ ਬਾਗੋ ਬਾਗ ਕਰਤਾ ਕਿ ਸਾਡੇ ਲੱਤਾਂ ਨਹੀ ਖਿੱਚਦੇ ਸਗੋਂ ਹੌਂਸਲਾ ਦਿੰਦੇ ਨੇ। ਤੇ ਸਾਡੇ ਜੇ ਭਰਾ ਤਰੱਕੀ ਕਰਦਾ ਹੈ ਤਾਂ ਭਰਾ ਹੀ ਲੱਤਾਂ ਖਿੱਚਦਾ ਕੇ ਇਹ ਸਾਲਾ ਕਿੱਤੇ ਉਪਰ ਹੋ ਜੇ 👍💯💗🌷💓🌹
ਕਮਾਈ ਛੱਡੋ, ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਮੁੰਡੇ ਦੀਆਂ,,,ਪੰਦਰਾਂ ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਜ਼ਰੂਰ ਸੁਣਾਓ ਇਹ ਇੰਟਰਵਿਊ,,,, ਇੱਕ ਇੱਕ ਗੱਲ ਧਿਆਨ ਦੇਣ ਵਾਲੀ 👌
ਪਿਤਾ ਵਾਂਗ ਦਸਤਾਰ ਵੀ ਸਜਾਓ। ਪੁੱਤਰ ਪਿਤਾ ਵਰਗਾ ਦਿਸਣਾ ਚਾਹੀਦਾ ਹੈ। ਬਾਕੀ ਸਭ ਠੀਕ ਹੈ।
Bai g pls positive gal kro es angel ton v dekho ke maa peo da satkar krda
Sakinder ji bilkul sahi te positive gal kri hai tuci ne
Veer g mai v sikh privar ch a bt a katrpanthi bhut glt cheej a so ena gallan nal koi frk ni penda,,koi sardar koi mona a bs jo eh bnda a o insaniyat honi chaiydi,,
ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿਚ ਰਹੋ।
ਬਹੁਤ ਵਧੀਆ ਮੁਲਾਕਾਤ
Interviewer also lazy like me, ਪਰ ਵੀਰ ਦੀਆਂ ਗੱਲਾਂ ਸੁਣ ਕੇ ਬੜਾ ਹੌਸਲਾ ਹੋਇਆ
By far the best interview i have ever seen. Confidence level at the best earned through sweat and labour
Salute you putar
Very good views for agriculture. God bless you.
ਬਹੁਤ ਵਧੀਆ ਸੋਚ ਬਾਈ ਜੀ
❤❤❤waheguru ji
Inspiring talk
Good job bro
Very good work Hard Rock God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
Very much inspiring
Sukhvir very nice again.
Goodjob
Har gal sahi a veer di
Very nice Brother
ਵਾਹਿਗੁਰੂ ਜੀ
Sachi suaad aa giya gal baat sun ke
Gud bless you putter ❤❤❤🎉🎉
God bless you
ਵੀਰ ਜੀ ਜਰਸੀ ਗਾਂ ਦੇਸੀ ਨਹੀਂ।ਸਾਹੀਵਾਲ, ਥਾਰਪਾਰਕਰ,ਰਾਠੀ,ਕਪਲਾ ਆਦਿ ਦੇਸੀ ਗਾਵਾਂ ਹਨ।
Bai kamyaab kyon hai ina dian gallan ton pta lagda ❤bahut kuj sikhan nu milya veer 🎉love from Melbourne
Good job
❤ love you veere , eh pehla banda lagda jinne apne pind de bandia di support da jikar kita nai ta boute 😂pind de loka nu bannde e aa
Bhaji spray karde ho jan koi desi formula vartde ho sabji te is bare vi jarror reply kario
Bhaji
Good
👍🏻👍🏻👍🏻
👌👌
Waheguru ji
Boht vadia g waheguru chardi kla ch rakha
Nice
ਬਾਈ ਤੋਰੀਆ ਕਾਣੀਆ ਹੋ ਕੇ ਗ਼ੂਦ ਲੱਗ ਜਾਦੀ ਹੈ ਕੋਈ ਇਲਾਜ ਦਸੋ
Trap layo
Veere, 2 kille ton 60 kille nahi ban sakdi.
ਤੁਸੀਂ ਜ਼ਮੀਨ ਛੱਡੋ, ਗੱਲਾਂ ਸੁਣੋ ਮੁੰਡੇ ਦੀਆਂ ਨਾਲੇ ਆਪਣੇ ਬੱਚਿਆਂ - ਵੀਰ ਭਰਾਵਾਂ ਨੂੰ ਸੁਣਾਓ
@@iqbaldeepsidhu5756 right veere
bhai yarr manu v rakh laya
ਕਿਹੜਾ ਪਿੰਡ ਬਾਈ ਦਾ
Ramgarh bhoonderh
Koi kmm di GL v puchh lvo
Veer ਉਹ ਗੱਲਾਂ ਤਾਂ ਹੋਰ ਵੀ ਕਿਤੋਂ ਸੁਣਨ ਨੂੰ ਮਿਲ ਜਾਣਗੀਆਂ ਪਰ ਇਹ ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਹਰ ਕੋਈ ਨੀ ਕਰ ਸਕਦਾ,,, ਜ਼ਿੰਦਗੀ ਨਾਲ ਜੁੜੀਆਂ ਗੱਲਾਂ ਦੇ ਵਹਿਣ ਵਿਚ ਬਹਿ ਕੇ ਰਿਪੋਰਟਰ ਵੀ ਆਪਣਾ topic ਭੁੱਲ ਗਿਆ
Mere wali stori a. Bai
Pind kihda. Bhai da.
👍 👍
Narme da beej v bhut vecheaga raja sikander veej seeri ta koi kharda na si
ਵਾਹਿਗੁਰੂ ਜੀ
👌👌👌👌👌
👍👍
Good
❤
❤