@@desduaaba1385uthe jake SDM bn gaye ek teacher tak bnaya nhi gya punjabi loka to, gl thodi samaj ke karo koi uthe job ly nhi ja reha, kudia nu Ajadi chahide a es ly jandia ne, oh marriage to badh kabildari restedari de chakara ch paina nhi chandea,
Duaba pehla be angraja de jamane es area nu sd ke layalpur lahore vl gya ce fer time ne ajeha pasa badlea ke 1947 ch fer vapis auna piya pr us time unna de jameen ethe ce hun eh sb jameena vechi ja rahe a
Bilkul sehi gal hai Hoshiarpur wali side jao Haryana bhunga de naal 20 to le ke 60 -60kille sale te lgge ne rate vi jada nai hai 15-16 lakh kille da kyunki khariddar bahut ghat ne jadatar vechan wale hi ne
Vde veer 92000 hzaar theaka sade chhattiana shri mukatsar sahib bnda mehnti chahida adi ala km ni jhona 1lakh + da nikalda kile cho bnda kanak free kr lainda theaka deke 65 to 70 mn knak nikL di a
ਪੰਜਾਬੀਓ ਕਿਰਪਾ ਕਰਕੇ ਆਪਣੀ ਕੋਈ ਵੀ ਜ਼ਮੀਨ, ਜਾਇਦਾਦ, ਘਰ, ਦੁਕਾਨਾਂ ਆਦਿ ਕਿਸੇ ਵੀ ਭਈਏ ਨੂੰ ਨਾ ਵੇਚੋ ਕਿਉਂਕਿ ਜੇ ਇੱਕ ਵਾਰ ਭਈਆ ਤੁਹਾਡੀ ਜਾਇਦਾਦ ਖਰੀਦ ਲਵੇਗਾ ਤਾਂ ਉਹ ਪੰਜਾਬ ਦੇ ਪੱਕੇ ਵਸਨੀਕ ਬਣ ਜਾਣਗੇ। ਫਿਰ ਤੁਹਾਨੂੰ ਪਛਤਾਵਾ ਹੋਵੇਗਾ। ਭਈਆ ਨੀ ਸੇਲ ਕਰਦਾ ਫੇਰ।
Good warning ji good😮😮😮😮😮
Bhai enna nu daso ke drugs Canada ch punjab nalo be jayada
ਮੈਂ ਸਿੱਖ ਹਾਂ।। ਕੋਈ ਘਰ ਹੈਗਾ ਤਿੰਨ ਕੁ ਲਖ ਤੱਕ ਦਾ।। ਖੇਤੀ ਕਰਨ ਲਈ ਚਾਹੀਦਾ।। ਵੈਸੇ ਮੇਰਾ ਪਿੰਡ ਮੋਗੇ ਜਿਲ੍ਹੇ ਚ ਹੈ।। ਦੋਲਤਪੁਰ ਨੀਵਾਂ 🎉।।ਦਸੇਉ ਜੀ 🎉
@@GurdevSingh-vd5ie7:41
ਸੈਂਟਰ ਦੀਆਂ ਨਜ਼ਰਾਂ ਪੰਜਾਬ ਦੀ ਜ਼ਮੀਨ ਉੱਤੇ ਆ ਏਸੇ ਲਈ ਉਨਾਂ ਦਾ ਗੋਦੀ-ਮੀਡੀਆ ਫੋਰਨ ਕੰਟਰੀਆਂ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਵਿੱਚ ਬੁਰੇ ਹਾਲਾਤ ਦੱਸਕੇ ਡਰਾ ਰਿਹਾ ਹੈ
ਮੈਨੂੰ ਮਾਣ ਏ ਮੈਂ ਪੰਜਾਬ ਜੰਮਿਆਂ ਪਲਿਆਂ ਹਾਂ ਅਤੇ ਇਹ ਸੌਂਹ ਏ ਐਥੋ ਦੀ ਮਿੱਟੀ ਚ ਈ ਸਵਾਹ ਹੋ ਮਿਲਾਂਗਾ , ਮੇਰੇ ਸੋਹਣੇ ਪੰਜਾਬ ਵਰਗਾ ਕਿਤੇ ਨਹੀਂ
Very good veer
Very good
V good veer tere naal aa asi v
ਬੇੜਾ ਤਾਂ ਸਿਆਸਤਦਾਨਾਂ ਨੇ ਹੀ ਡੋਬਿਆ।ਪੰਜਾਬ ਵਰਗਾ ਵਾਕਿਆ ਹੋਰ ਕੋਈ ਦੇਸ਼ ਨਹੀਂ ਹੋ ਸਕਦਾ।
Very good ah munda karda punjab nu sacha piar❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉
ਸਹੀ ਕਿਹਾ ਪੰਜਾਬ ਵਿੱਚ ਅੈਨਾ ਵੀ ਮਾੜਾ ਹਾਲ ਨਹੀ
ਬਾਈ ਜੀ ਤੁਸੀਂ ਡਾਲਰ ਕਮਾਏ ।ਤਾਂ ਪੰਜਾਬ ਵਿਚ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਦੇ ਡੁਲੇ ਖੂਨ ਦੇ ਵਾਰਸ ਹਨ ।ਆ ਕੇ ਸਬਾਲੋ ਇਸ ਧਰਤੀ ਨੂੰ ਜੀ ।
ਕਲ ਮੈ ਦੁਆਬੇ ਵਿੱਚ ਗਿਆ ਸੀ ਬਸਾ ਵਿੱਚ ਪੰਜਾਬੀ ਸਿੱਖ ਬਹੁਤ ਘੱਟ ਸੀ ਪਰਵਾਸੀ ਜਿਆਦਾ ਸੀ
ਜੋ ਪੰਜਾਬ ਛੱਡ ਗਏ ਉਹ ਸਿੱਖ ਗੁਰੂ ਸਾਹਿਬ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਪਿੱਠ ਦਿਖਾ ਰਹੇ ਨੇ ਆਉਣ ਵਾਲਾ ਸਮਾਂ ਮੁਆਫ ਨਹੀਂ ਕਰੇਗਾ
ਪੰਜਾਬ ਉਹਨਾਂ ਨੇ ਹੀ ਛੱਡਿਆ ਹੈ ਜੀਹਨਾਂ ਨੂੰ ਡਿਗਰੀਆਂ ਦੇ ਬਦਲੇ ਵੀ ਪੰਜਾਬ ਨੇ ਰੋਜੀ ਨਹੀਂ ਦਿੱਤੀ ।ਅਜਿਹੀਆਂ ਗੱਲਾਂ ਕਰਦੇ ਸਿਰਫ ਉਹ ਹਨ ਜੀਹਨਾਂ ਮੇਰੇ ਵਰਗਿਆਂ ਕੋਲ਼ੋਂ ਕਿਸੇ ਹੀਲੇ ਪੰਜਾਬ ਚੋਂ ਨਿੱਕਲਿਆ ਨਹੀਂ ਗਿਆ ।ਰਹੀ ਵਿਰਸੇ ਦੀ ਗੱਲ ਤਾਂ ਬਾਹਰਲੇ ਮੁਲਕਾਂ ਵਿੱਚ ਕਈ ਪੰਜਾਬ ਵੱਸੇ ਹੋਏ ਹਨ । ਪੰਜਾਬੀਆਂ ਦੇ ਬੱਚੇ ਸ਼ੁੱਧ ਪੰਜਾਬੀ ਬੋਲਦੇ ਹਨ । ਸਮਾਂ ਉਹਨਾਂ ਕੋਲ਼ੋਂ ਹਿਸਾਬ ਮੰਗੇ ਜੀਹਨਾਂ ਨੇ ਲਹੂ ਪਾਣੀ ਇੱਕ ਕਰ ਕੇ ਲਈਆਂ ਡਿਗਰੀਆਂ ਦਾ ਮੁੱਲ ਨਹੀਂ ਪਾਇਆ ਤੇ ਮਜਬੂਰੀ ਵੱਸ ਮੁੰਡੇ ਕੁੜੀਆਂ ਨੂੰ ਹੋਰ ਮੁਲਕਾਂ ਦੇ ਮੂੰਹਾਂ ਵੱਲ ਤੱਕਣਾ ਪਿਆ ।ਜੇ ਆਪਣੇ ਘਰ ਖਾਣ ਨੂੰ ਰੋਟੀ ਹੋਵੇ ਤਾਂ ਗੁਆਂਢੀਆਂ ਦੇ ਮੰਗਣ ਕੋਈ ਨਹੀਂ ਜਾਂਦਾ ਹੁੰਦਾ ।
Tusi ki kita aj tak is desh ya ilake lyi,thoda dasuge
Bahar Nasha hai nahi othe accident nahi hunde uthe vardaata nahi hundia?
Punjab ton vadhiya koi desh nhi murkh oh jihde punjab chad ge nasl khrab krde
@@desduaaba1385uthe jake SDM bn gaye ek teacher tak bnaya nhi gya punjabi loka to, gl thodi samaj ke karo koi uthe job ly nhi ja reha, kudia nu Ajadi chahide a es ly jandia ne, oh marriage to badh kabildari restedari de chakara ch paina nhi chandea,
ਜੇ ਜ਼ਮੀਨ ਬਚਾਉਣੀ ਹੈ ਤਾਂ ਮੁੰਡੇ ਨੂੰ ਦੇਸ਼ਾਂ ਵਿੱਚ ਭੇਜੋ ਪੈਸੇ ਕਮਾਉਣ ਲਈ ਪਰ ਵਿਆਹ ਵੇਲੇ ਸਾਫ ਦੱਸੋ ਕੁੜੀ ਵਾਲਿਆਂ ਨੂੰ ਕਿ ਤੁਹਾਡੀ ਕੁੜੀ ਬਾਹਰ ਨਹੀ ਜਾਵੇ ਗਈ ਤੇ ਸਾਰੇ ਨਿਆਣੇ ਜੰਮ ਕੇ ਪਿੰਡ ਹੀ ਰਹੇ ਗਈ ਰਿਸ਼ਤਾ ਕਰਨਾ ਹੈ ਠੀਕ ਹੈ
ਨਹੀ ਤਾਂ ਨਾ ਹੀ ਤੁਹਾਡੀ ਜ਼ਮੀਨ ਅਤੇ ਨਾ ਹੀ ਪੁਸ਼ਤ ਬੱਚੇ ਗਈ
ਵਿਦੇਸਾਂ ਵਿੱਚ
ਵਿਆਹ ਹੋਣ ਤੋਂ ਬਾਅਦ ਵਹੁਟੀ ਨੂੰ ਕੁਝ ਕੇ ਤਾਂ ਵੇਖੋ ਜੇ ਸਾਰਾ ਟੱਬਰ ਸਮੇਤ ਬਾਹਰਲੇ ਰਿਸ਼ਤੇਦਾਰ ਝੂਠੇ ਕੇਸ ਵਿੱਚ ਫਸਾ ਦੇਵੇ ਤੇ ਮੁੜ ਕੇ ਤਰੀਕਾਂ ਭੁਗਤ ਦਿਆਂ ਬਾਕੀ ਜ਼ਿੰਦਗੀ ਵੀ ਬਰਬਾਦ ਹੋ ਜਾਵੇਗੀ ।
ਗੁਰਪ੍ਰੀਤ ਨੂੰ ਜ਼ਮੀਨਾਂ ਦਾ ਬੜਾ ਸ਼ੌਂਕ ਆ😊
Tohadi ਗੱਲ ਸਹੀ ਆ ਬਾਈ sade ਇਸ ਬਾਰ 85 ਹਜ਼ਾਰ ਨੂੰ ਕਿਲ੍ਹਾ ਲੱਗਿਆ ਠੇਕੇ ਤੇ
ਕੋਟਲੀ ਪਹਿਲਾਂ ਵਾਲਾ ਰਹੀਂ ਪੈਰ ਨਾ ਛੱਡੀ ਕਿਸ਼ਾਨ ਦਾ ਪੁੱਤਰ ਬਣਕੇ ਰਹੀਂ
ਇੱਕ ਗੱਲ ਦਾ ਜਵਾਬ ਮੈਨੂੰ ਕਦੇ ਨਹੀਂ ਮਿਲਿਆ ਕਿ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬੀਆਂ ਦੀ ਜਮੀਰ ਕਿਉਂ ਮਰ ਜਾਂਦੀ ?
@@GurdeepSingh-vy3eu ਉਹ ਕਿਵੇਂ ਬਾਈ ਜੀ ?
😂😂Bai same question aa Mera vi labh reha je exact pta ta daseo
Think out of box.. zameer da nai iss ch koi lena dena.. bahar born bache punjab auna nai psand karde..
ਪਿੰਡ. ਦਾ.ਨਾਂਹ ਦੱਸਿਆ. ਜੀ👍👍👍👍
ਵਾਪਸ ਆਉ yar ਪੰਜਾਬ ਬਚਾਓ
ਆਪਣੀ ਧਰਤੀ ਨੂੰ ਨਾਂ ਵਿਚੋਂ ਅਤੇ ਉਧਲਾਂ ਪੈਸਾਂ ਲਿਆ ਕੇ ਇਧਰ ਲਾਉ ਤੇ ਪੰਜਾਬ ਨੂੰ ਖੁਸ਼ਹਾਲ ਬਣਾਉ ਅਤੇ ਖ਼ਸਖ਼ਸ ਦੀ ਖੇਤੀ ਦੀ ਮੰਗ ਕਰੋਂ ਤਾਂ ਪੰਜਾਬ ਵਿੱਚ ਮੈਡੀਕਲ ਨਸ਼ਿਆਂ ਤੋਂ ਅਤੇ ਚਿੱਟੇ ਤੋਂ ਬਣਾਉ ਪੰਜਾਬ ਨੂੰ ਵਾਹਿਗੁਰੂ ਕਿਰਪਾ ਕਰੇ ਮੇਰੇ ਸੋਹਣੇ ਪੰਜਾਬ ਤੇ
Apni boond ch beej la khus-khus, amleeya.
Sianey lok apna desh chud key nhi jandey othey mehnat krn Nako ithey kro Punjab da nam Roshan kro bahar kuj nhi piya.jmeen mkan bhool key na vecho .
ਬਾਹਰਲੇ ਦੇਸ਼ ਜਾਣਾ ਜਾਂ ਨਹੀਂ ਜਾਣਾ ਹਰ ਇੱਕ ਬੰਦੇ ਦਾ ਨਿੱਜੀ ਫੈਸਲਾ ਹੈ ਤੁਹਾਡੇ ਕਹਿਣ ਤੇ ਕਿਸੇ ਨੇ ਨਹੀਂ ਰੁਕਣਾ।ਹਰ ਇੱਕ ਬੰਦਾ ਆਪਣੇ ਘਰੇਲੂ ਹਾਲਾਤ ਦੇਖ ਕੇ ਜਾਂਦਾ ਉਸ ਨੇ ਪੰਜਾਬ ਤੋਂ ਕੀ ਲੈਣਾ।
ਕੱਚੇ ਘਰ ਤੰਗੀ ਦੀ ਜਿੰਦਗੀ ਪੁਰਾਣੇ ਟੁੱਟੇ ਟਰੈਕਟਰਾਂ ਨਾਲ ਆਪ ਖੇਤੀ ਕਰਦੇ ਰਹੇ ਹੁਣ ਜਿਉਣ ਬਦਲਿਆ ਸਾਰੀਆਂ ਸਹੂਲਤਾਂ ਮਿਹਨਤ ਨਾਲ ਪੈਦਾ ਕਰਕੇ ਨਵੇਂ ਵੱਡੇ ਜਹਾਜਾਂ ਵਰਗੇ ਟਰੈਕਟਰ ਬੰਗਲੇ ਨੁਮਾ ਘਰ ਵਧੀਆ ਸਹੂਲਤਾਂ ਘਰ ਤੱਕ ਪਹੁੰਚ ਗਈਆਂ ਸਾਰਾ ਕੁਝ ਬਿਹਾਰੀਆਂ ਦੇ ਹਵਾਲੇ ਕਰ ਕਰ ਇਸ ਤਰ੍ਹਾਂ ਭੱਜ ਰਹੇ ਕੇ ਜਿਵੇਂ ਅਮਰੀਕਾ ਕੈਨੇਡਾ ਆਸਟਰੇਲੀਆ ਕਿਤੇ ਚਲਿਆ ਨਾ ਜਾਵੇ।
ਵੀਰ ਜੀ ਦੁਆਬੇ ਚ ਜਗ੍ਹਾ ਦੇ ਥਾਂ ਤਾਂ ਦੱਸੋ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਹੈ ਠੇਕੇ ਤੇ ਲੈਣ ਵਾਲੀ ਬਹੁਤ ਆ ਜਾਣਗੇ ਮਾਲਵੇ ਵਾਲੇ ਨਾ ਤੇ ਜਗ੍ਹਾ ਫੋਨ ਨੰਬਰ ਪਾ ਦਿਓ
ਪੰਜਾਬੀਆਂ ਨੂੰ ਆਪਣੀਆਂ ਕੋਢ਼ੀਆਂ ਜਮੀਨਾਂ ਕਿਉਂ ਨਹੀਂ ਦੇ ਸਕਦੇ ਸਾਨੂੰ ਜਾਵਾਬ ਦਿਉ
ਵੀਰ ਕਿਸੇ ਪਿੰਡ ਦਾ ਨਾਂ ਤੇ ਜਿਸ ਬੰਦੇ ਦਾ ਇਟਰਉ ਕਰ ਰਿਹਾ ਸੀ ਉਹਨਾਂ ਦੇ ਪਿੰਡ ਦਾ ਨਾਂ ਤਹਿਸੀਲ ਅਤੇ ਜ਼ਿਲੇ ਦਾ ਨਾਂ ਹੀ ਦਸ ਦੇਂਦਾ । ਜਾਂ ਉਹ ਹੀ ਲੋਕਾਂ ਨੂੰ ਉਲੂ ਬਣਾ ਰਿਹਾ ਹੈ ।
Absolutely true hai ji. My son came from Canada for one month only our heart beat remained high till he didn’t go back.
ਬਹੁਤ ਵਧੀਆ ਜਾਣਕਾਰੀ
ਦੋਆਬੇ ਦੀ ਤਕਰੀਬਨ ਸਾਰੀ ਜ਼ਮੀਨ ਵਿਕਾਊ ਆ ਪਰ ਖਰੀਦਦਾਰ ਕੋਈ ਨਹੀਂ।ਗੁੱਜਰ ਤੇ ਭਈਏ ਵਿੱਤ ਮੂਜਬ ਥੋੜ੍ਹੀ ਥੋੜ੍ਹੀ ਜ਼ਮੀਨ ਖਰੀਦੀ ਜਾ ਰਹੇ ਆ।
Duaba pehla be angraja de jamane es area nu sd ke layalpur lahore vl gya ce fer time ne ajeha pasa badlea ke 1947 ch fer vapis auna piya pr us time unna de jameen ethe ce hun eh sb jameena vechi ja rahe a
ਬਾਈ ਜੀ ਸਿਆਣੇ ਬਿਆਣੇ ਹੋ ਨੈਗਟਿਵਿਟੀ ਫੈਲਾਈ ਜਾਂਦੇ ਹੋ ਮੈਨੂੰ 20 ਸਾਲ ਹੋ ਗਏ ਬਾਹਰ ਰਹਿੰਦੇ ਨੂੰ ਬਹੁਤ ਵਾਰ ਇੰਡੀਆ ਆਉਣਾ ਤੇ ਬਹੁਤ ਸਾਰੀ ਜਮੀਨ ਬਣਾਈ ਇੰਡੀਆ ਵਿੱਚ ਇੰਡੀਆ ਨਾਲ ਦੀ ਸਰਦਾਰੀ ਖਾਸ ਕਰਕੇ ਪੰਜਾਬ ਨਾਲ ਦੀ ਸਵਰਗ ਪੂਰੀ ਦੁਨੀਆ ਤੇ ਕਿਤੇ ਵੀ ਹੈਣੀ
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
Kr help hun Gyan vandi jana bahar beh ke
ਵੀਰ ਮੇਰਿਆ ਇਥੇ ਮੇਹਨਤ ਕਰੋ, ਕਮਾਈ ਇਥੇ ਵੀ ਹੈ, ਹਿੰਮਤ ਕਰੋ ਇਥੇ ਆ ਕੇ ਆਪਣੇ ਘਰ ਤੇ ਜ਼ਮੀਨਾਂ ਸੰਭਾਲੋ ਐਵੇਂ ਆਪਣੇ ਆਪ ਨੂੰ ਉਥੇ ਗੁਲਾਮ ਨਾ ਬਣਾਓ, ਪੈਸੇ ਤੋਂ ਬਿਨਾਂ ਜ਼ਿੰਦਗੀ ਵਿਚ ਹੋਰ ਬਹੁਤ ਕੁਝ ਹੁੰਦਾ ਹੈ, ਇਨਸਾਨ ਦੀ ਜੂਨ ਦੀ ਕਦਰ ਕਰੋ
ਠੇਕਾ ਦੇਣ ਵਾਲਿਆਂ ਨੂੰ ਘੱਟ ਠੇਕਾ ਲੈਣ ਤਾਂ ਜੋ ਕਿਸਾਨਾਂ ਨੂੰ ਖੇਤੀ ਕਰਨ ਵੇਲੇ ਕੁਦਰਤ ਦੀ ਮਾਰ ਝੱਲਣੀ ਪੈਂਦੀ ਹੈ।
India ਦਾ tax NRE ਲਈ 30% ਹੈ ਬੈਂਕ ਦੇ interest ਤੇ ਵੀ
ਕੋਈ ਨਹੀ ਪੈਸੇ ਲੈ ਕੇ ਵਾਪਸ ਪੰਜਾਬ ਆਵੇ ਗਾ
ਸੰਗਰੂਰ ਜ਼ਿਲ੍ਹੇ ਵਿੱਚ 70000.ਹਜਾਰ ਤੋਂ ਲੈ ਕੇ 80000.ਤੱਕ ਰੇਟ ਤੇ ਜ਼ਮੀਨ ਠੇਕੇ ਤੇ ਮਿਲਦੀ ਹੈ।
ਪਹਿਲਾਂ ਪਿੰਡ ਦਾ ਨਾਂ ਦੱਸਿਆ ਕਰੋ ਜਿਲਾ ਕਿਹੜਾ ਦੁਆਬਾ ਜਿਲਾ ਕਿੰਨਾ ਵੱਡਾ ਹੈਗਾ ਤੁਹਾਡੇ youtube ਤੇ ਇਹ ਗੱਲ ਮਾੜੀ ਆ ਤੁਹਾਡੀਆਂ ਵੀਡੀਓ ਤਾਂ ਅਸੀਂ ਦੇਖਦੇ ਆਂ
right brother
ਕਿਹੜਾ ਪਿੰਡ ਆ ਪਿੰਡ ਦਾ ਨਾਮ ਲਓ ਆਪਣਾ ਨੰਬਰ ਦਿਓ ਅਸੀਂ ਜਮੀਨ ਨੇ ਲੈਣੀ
Kinni leni. Nwasehehr da lagey ajao. Pinda ch mil k vekh.
Bai ji main Garhshankar to aa 4 kille laini aa
@@impunjabijatt358 pind kehdra y
@@impunjabijatt358ਮੈਨੂੰ ਦਵਾ ਦੇ ਬਾਈ ਤੀਹ ਕਿਲਿਆ ਤੱਕ
Mobile number
Veer ji Mera property da kam hai doyaba area ch. 10 to 15 lac ch kithe jameen hai. Pls daso.
Kera pind a dasi
Veer g asi Rajasthan to hai, asi Punjab lai lava ge jameen je 12lakh Tak mile ta
Kithe hai g doabe ch ariya daso ?
Send me number
Sad but true aa. Je rakh vi lai jameen te patwari kanoogo ne rula dene bahr born niane. Je kise napp layi te fer hor panga
ਮਾਨਸਾ ਸ਼ਹਿਰ ਦੇ ਨਾਲ ਘਰਾਂਗਣਾ ਪਿੰਡ 90000 ਜਮੀਨ ਠੇਕਾ ਹੈ
Hoshiarpur elaka itthe ,3 lakh di ve Killa mil janda Kandi area which
Address pl.
Bai dwa de
Bai menu dwa de fir awein jhoot boli janda
ਪਿੰਡ ਦੱਸੋ ਜੀ ਜ਼ਮੀਨ ਖਰੀਦਣੀ ਹੈ
Sandwa bnga kol 4.5 kile sale ne
ਮਾਲੇਰਕੋਟਲਾ ਦੇ ਨੇੜਲੇ ਪਿੰਡਾਂ ਵਿੱਚ ਠੇਕਾ 60 ਤੋਂ 80 ਹਜ਼ਾਰ ਏਕੜ ਤੱਕ ਚਲਦਾ ਮੋਟਰ ਵਾਲੀ ਜ਼ਮੀਨ ਦਾ।
ਮਲੇਰਕੋਟਲਾ ਵਿਚ ਸਬਜੀ ਲਗਦੀ ਹੈ। ਇਸ ਲਈ ਰੇਟ ਤੇਜ ਹੈ।
Waheguru ji parmatma sab da bla kre ji 🙏🏼 Waheguru
ਕਿਹੜਾ ਸ਼ਹਿਰ ਜਾਂ ਪਿੰਡ ਦੀ ਹੈ ਬਾੲਈ ਜ਼ਿਲਾ ਕਿਹੜਾ ਅਸੀਂ ਤਾਂ ਸੁਣਿਆ 2500000 ਦਾ ਏਕੜ ਦਾ ਭਾਅ ਹੈ 8ਕਨਾਲ ਵਾਲੇ ੲਏਕੜ ਦੇ
ਮੁੜ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦਿੰਦੇ ਝੂਠ ਦੇ ਸੁਪਨੇ ਦਿਖਾਈ ਜਾਂਦੇ ੳ
ਗੁਰਪ੍ਰੀਤ ਸਿੰਘ ਭਰਾਵਾਂ ਇਹ ਦੁਆਬੇ ਤੋਂ ਕਿਹੜੇ ਪਿੰਡ ਦੀ ਗੱਲ ਕਰ ਰਹੇ ਹੋ
Bie ji kithey 12lakj da killa vikda hai o jagah tan das deo
ਗੌਰਮਿੰਟਾਂ ਨੇ ਕੁਝ ਸੰਵਾਰਨਾਂ ਨਹੀਂ ਬਾਈ ਜੀ ਵਿਗਾੜਨਾ ਹੈ ਮਹੌਲ ਪੰਜਾਬ ਦਾ ਤਾਂ ਕਿ ਡਰ ਕੇ ਤੁਸੀਂ ਪੰਜਾਬ ਛੱਡ ਕੇ ਚਲੇ ਜਾਓਂ।
ਇਹ ਉਹ ਲੋਕ ਹਨ ਜੇਹੜੇ ਡਰਦੇ ਭਗੋੜੇ ਹੋ ਚੁੱਕੇ ਹਨ ਤੇ ਪੈਸੇ ਵਿਚ ਅੰਨ੍ਹੇ ਹੋ ਚੁੱਕੇ ਹਨ ,, ਪਰ ਸਮਾਂ ਇਹਨਾਂ ਨੂੰ ਮਾਫ ਨਹੀਂ ਕਰੁ ਗਾ ਇਹ ਆਪਣੀਆਂ ਨਸਲਾਂ ਗਵਾ ਕੇ ਬੈਠ ਜਾਣਗੇ ਕੀ ਫਾਇਦਾ ਇਹੋ ਜੇ ਪੈਸੇ ਦਾ 🙏🙏🙏🙏
ਬਾਈ ਇਹ ਉਦੂ ਵੀ ਗਿਰੇ ਨੇ॥ ਲੱਖ ਡਾਲਰ ਗਿਣਾਈ ਜਾਂਦਾ ਤੇ ਪਿੱਤ ਨੂੰਹ ਇਹਦੇ ਦਾ ਖ਼ਰਚਾ ਲੋਕ ਚੱਕਦੇ ਨੇ ?? ਪੁੱਛਣ ਆਲਾਂ ਹੋਵੇ ਕੋਈ ਫੁੱਕਰਦੀਨ ਨੂੰ ॥
Kehdi side hai sir location dso appa Lai Laine aa
ਮਾਝਾ ਅੰਮ੍ਰਿਤਸਰ ਵਿਚ ਕਿੱਲੇ ਦਾ ਠੇਕਾ 65000 ਰੁਪਏ ਹੈ, ਪਿੰਡ ਵਿੱਚ ਵਾਹੀਯੋਗ ਜਮੀਨ 20 ਲੱਖ ਤੋਂ 25 ਲੱਖ ਰੁਪਏ ਤੱਕ ਹੈ
ਬਿਲਕੁਲ ਕੋਈ ਵੀ ਗੱਲ ਸਹੀ ਨਹੀਂ ਕੀਤੀ ਦੁਆਬੇ ਵਿੱਚ ਕਿਤੇ ਵੀ 12 15 ਲੱਖ ਦਾ ਕਿੱਲਾ ਕਿਤੇ ਵੀ ਨਹੀਂ ਮਿਲਦਾ ਅਸੀਂ ਲੈਂਣੇ ਐ ਵੀਹ ਕਿੱਲੇ ਭਾਈ ਸਾਹਿਬ ਨੂੰ ਕਹੋ ਸਾਨੂੰ ਦਵਾ ਦੋ🙏 ਪੰਦਰਾਂ ਲੱਖ ਦਾ ਕਿੱਲਾ
4.5 kile sale hai sandwa banga kol 2 raah lgde ne paper v bilkul ok ne koi problem nhi hai j koi lai na chanda ta msg kr den
@@fojiisaab2772rate dsio ji kinna
Garhshankar area ch 15-20 lakh nu kille da rate aa 22.. ja k search karo.. theka 30 k hzaar nu hai
@@PunjabiHitZcollectionhello reply me
@@PunjabiHitZcollectionveer koi contact Hove taa zameen theke vaste jaroor dso
ਮੇਰੇ ਪਿੰਡ 87000 ਰੇਟ ਹੈ ਜ਼ਿਲ੍ਹਾ ਮਾਨਸਾ
ਬਾਹਰ ਭੀ ਬਹੁਤ ਕੁਝ ਹੈ ਐਵੇਂ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਹਨ
ਸਾਡੇ ਪਿੰਡ ਤਾਂ 35-36 ਲੱਖ ਦਾ ਕਿੱਲਾ ਵਿਕ ਰਿਹਾ ਇਹੇ 12 ਲੱਖ ਦਾ ਕੀ ਆਉਂਦਾ
Area
ਐਵੇਂ ਹੀ ਭਕਾ ਮਾਰੀ ਜਾਨਾਂ ਹੈ ਬਾਈ ਤੈਨੂੰ ਕੋਈ ਵੀ ਨਹੀਂ ਪੁਛਦਾ ਹੈ
Village?
ਬਾਹਰ ਵਾਲਿਆ ਦਾ ਭੇਜਿਆ ਪੈਸਾ ਹੀ ਅਤਵਾਦ,ਫੈਲਾਉਂਦਾ ਹੈ ਤਾਂ ਹੀ ਪੰਜਾਬ ਦੇ ਹਾਲਾਤ ਖਰਾਬ ਹੋਏ ਹਨ
ਜਦੋਅਮਰੀਕਾਕਨੇਡਾ ਨੇਬਾਹਰ ਕਢਿਆਕਿਥੇ ਜਾਓਗੇ
Bapu mai v Australia e rehna a 55 lakh banda kma lainda a sall da koi choth nai eh das ke 24 lakh tan rent e a sall da baki kharche tab gine e nai
ਸੰਗਰੂਰ ਵਿੱਚ ਠੇਕਾ. ਜਮੀਨ.1,00000.,ਤੇ.ਇਹ.ਪੰਜਾਬ
ਮੂਣਕ ਵਿਚ 80 ,90 ਹਜ਼ਾਰ ਰੁਪਏ ਠੇਕਾ
Bai je 17 to2olakh da Rate Rajstaion padampur jatsar sriGanganagar ch chalda 5kanal da landhu kotale gapaa maree janda
Bihar valiya nu kothiya de vich na bathayo asi Ava ge Rajasthan chhad k
Bilkull ,ਸਹੀ ਗਲ ਹੈ । ਬਾਕੀ 12 ਲਖ ਨੂੰ ਕਿਤੇ ਵੀ ਨਹੀ 18 ਤੋ 25 ਤਕ ਹੈ । ਵਧ ਵੀ ਹੈ । ਮੈਨੂੰ 15 ਲਖ ਨੂੰ ਜੇ ਕਿਤੇ ਜਰੂਰ ਦਸੋ ।ਜਲੰਧਰ ਦੇ ਲਾਗੇ ਕਿਤੇ ਹੋਵੇ
Sir ji jameen da theeka ki rate chal reha ,jalandhr area cha
Bhai kihda pind hai naa daso aapa leni aa jamain
Birji Satsrikal. Wants to buy some agriculture land and home.....please guide.
Veer
Phillour bet area vich jameen lwo . Pani de koi dikkat nahi
Bilkul sehi gal hai Hoshiarpur wali side jao Haryana bhunga de naal 20 to le ke 60 -60kille sale te lgge ne rate vi jada nai hai 15-16 lakh kille da kyunki khariddar bahut ghat ne jadatar vechan wale hi ne
Khoon peen valian joko toon drde nhi aounde?
Veer ji, Pind da ki naam hai. Kindly tell the name of the place
Address of vill
Bilkul sahi hai veer Parmatma chardikala vich rakhey
ਏਹੋ ਫਰਕ ਆ ਬਾਬਾ ਜੀ ਬਾਹਰ ਹੱਕ ਮਿਲ ਜਾਦਾ ਮਿਹਨਤ ਕੀਤੀ ਦਾ ਬਾਹਰ ਮਜਾ ਆਉਦਾ ਉਜ ਏਥੇ ਪੂਰਾ ਹੱਕ ਨੀ ਮਿਲਦਾ ਬਾਹਰ ਪੈਸੇ ਵਸੂਲ ਹੋ ਜਾਦਾ ਕੰਮ ਕਿਤੇ ਦਾ
Vde veer 92000 hzaar theaka sade chhattiana shri mukatsar sahib bnda mehnti chahida adi ala km ni jhona 1lakh + da nikalda kile cho bnda kanak free kr lainda theaka deke 65 to 70 mn knak nikL di a
Jameen da rat ki hai
@@JatinderSingh-ey3cl 47 lakh bai
ਬਾਈ ਜੀ ਦੁਆਬੇ ਵਿੱਚ ਇਹ ਕਿਹੜਾ ਏਰੀਆ ਏ।
ਜਿਹੜਾ ਕੋਈ ੧੨-੧੫ ਲਖ ਨੂੰ ਜ਼ਮੀਨ ਦੇ ਰਿਹਾ ਏ ਮੇਰੇ ਨਾਲ ਗੱਲ ਕਰਵਾ ਦਿਓ ।
Chhote veer name the villages in particular where land for this rate is available for purchase.
paani vi dso 300ft te motra chldia doabe ch
ਜਿਹੜੇ ਵੀਹ ਕਿੱਲੇ ਜ਼ਮੀਨ ਵਿਕਾਊ ਹੈ ਬਾਈ ਜੀ ਗੱਲ ਕਰਾਉਣਗੇ ਜਿਹੜਾ ਰੇਟ ਕਹਿ ਰਹੇ ਹੋ
ਇਹ ਗੱਲਾਂ ਈ ਆ ਵੀਰਾ ਇਹ ਰੇਟ ਕਿਤੇ ਨੀ ਹੈਗਾ ਪੰਜਾਬ ਚ ਜਿਹੜਾ ਇਹ ਬਾਈ ਵੀਡੀਓ ਚ ਕਹੀ ਜਾਂਦਾ ਆ
@@tsingh123 oh bharava doaba vich ehi rate aa......sadi 40000 aa pind mokandpur.........jameen da rate 15-18 lakh aa........
@@shergill4301 krado bai sauda je hega 15-18 nu
@@gurfatehgill3119 Bai no DEO......6 kille haige motor naal
@@shergill4301ਮੁਕੰਦਪੁਰ ਕਿੱਧਰ ਹੈ ਬਾਈ
Gurpreet ji eh kis pind di gall ho rhi plz dssna
ਕਿਹੜਾ ਪਿੰਡ ਹੈ ਜੀ ਦੱਸੋ
Bhrava kithe a lakh dollar salary saal di?? Je banda mahine da 2 hajar dollar lenda tax kad ke, oda vi 48 hajar banda saal da.
Sahi hai ji Sade Jalandhar last theka 40000rs tak hai baki Sade ithe 10 crore nu killa wik gya
Theke te mil sakdi
Apna ph no send karo g kehre pind ch zameen 10 lakh nu killa
@@gurcharandhillon9248 10 lakh nahi Bai mai 10 crore likhya aa
ਬਾਈ ਮੈਨੂੰ ਠੇਕੇ ਤੇ ਦਵਾ ਦਿਓ 35000 ਨੂੰ
ਕਿਹੜੇ ਪਿੰਡ ਦੀ ਗੱਲ ਕਰ ਰਹੇ ਅਸੀ ਵੀ ਦੁਆਬੇ ਵਿੱਚ ਹਾ ਸਾਡੇ ਤਾਂ 60 ਤੋਂ ਉੱਪਰ ਠੇਕਾ ਹੈ
ਇਨ੍ਹਾਂ ਦੇ ਰੇਤੇ ਵਾਲੀ ਜ਼ਮੀਨ ਹੋਵੇਗੀ
Kartarpur area 40 de lagpag aa
Kehda eriya veer ji
Garhshankar nawashehar area.. theka bahut ghat aa
@@PunjabiHitZcollection ohto log bahar gye a jaida sadhe bi jina da soot ahiya a 32 to 35 Tak bahi jande q
Paji kis city
Kis pind vich 12 lakh da ret ha Jamie dikho
A gurpret kotli noo sirf vedio bnon nal he matlab ha na koi pind dasia na koi jila dasia
ਦੋਆਬੇ ਹੈ ਕੌਣ ਸਾਰੇ ਆ ਦੇ ਜਿੰਦੇ ਲਟਕਦੇ ਬਾਹਰ ਗਏ ਬੋਹਤ ਇਸ ਲਈ ਕੋਈ ਨਿ ਲੈਂਦਾ
Bai ji kithe hai 12lakh nu killa??
ਕਿਹੜਾ ਦੋਆਬੇ ਦੇ ਪਿੰਡ ਚ ਇਹ ਰੇਟ ਹੈ
ਦਸਿਓ।
Verr ji
Tussi theke Jamin deva do
Asii Lani aw
Baki
25-30 kille da koi plat hoa ta jarur daseo
Gurpreet ji kehre pind da aa bhai eh
Veer ji theke te zameen Doabe area ch koi houga te ds dyo 50 kille toh upprr hove dsiyo contact num koi
12 ਲੱਖ ਦੀ ਇੱਕ ਕਨਾਲ ਨਹੀਂ ਮਿਲਦੀ
ਬਿਲਕੁਲ ਠੀਕ ਕਿਹ ਰਿਹਾ ਮੈਂ ਖੁਦ ਜਾ ਕੇ ਪਤਾ ਕੀਤਾ 👍
ਪਿੰਡ ਤੇ ਜ਼ਿਲਾ ਕੀ ਐ
Pind te district v dasso
Eh kihda pind h ji
ਪਾਣੀ ਦਾ ਲੈਵਲ ਕਿੱਥੇ ਪੌਂਚ ਗਿਆ
National media te ta punjab de koi news aunde he nhi eh punjabi media te ek Punjabi RUclips media vaale a
ਹੁਣ ਦਾ ਰੇਟ ਦੱਸੋ
kehra pind tuhada
?
Which district?
Rate area te depend krda….how can he generalise?
ਹੁਣ ਤਾਂ ਸੱਠ ਹਜ਼ਾਰ ਏਕੜ ਦਾ ਠੇਕਾ ਚੱਲਦਾ ਦੁਆਬੇ ਵਿੱਚ । ਤੁਸੀਂ ਕਿਹੜੇ ਵੇਲਿਆਂ ਦੀਆਂ ਗੱਲਾਂ ਕਰਦੇ ਹੋ ਭਾਈ
Sis 40 to 45 v chalda kite kite😊
@@kirankaurjudge5855kithe chlda ji te koi 10 to 12 lakh tak kila zameen mil jo gi
ਬਾਰਾਂ ਲੱਖ ਜ਼ਮੀਨ ਦਾ ਰੇਟ ਤਾਂ ਕਿਧਰੇ ਵੀ ਨਹੀਂ ਅੱਜਕਲ । ਮੇਨ ਰੋਡ ਤੋਂ ਦੂਰ ਵਾਲੀ ਦਾ ਰੇਟ ਵੀ ਤੀਹ ਲੱਖ ਤੋਂ ਉੱਪਰ ਮਿਲ ਜਾਂਦਾ ਹੈ ।
Madam ji kina theka a duaba vich assi theke te jammen Leni ha
@@desduaaba1385ਕਿਹੜੀ ਥਾ ਦੀ ਗੱਲ ਕਰਦੇ ਤੁਸੀ
ਕਿਹੜਾ ਪਿੰਡ ਆ
ਜਿੱਥੇ ਮੁੱਖ ਮੰਤਰੀ ਦੇ ਕਹਿਣ ਤੇ ਐਮ. ਐਲ. ਏ. ਤੇ ਪਰਚਾ ਹੁੰਦਾ ਹੋਵੇ ਨਵੀਂ ਪੀੜੀ ਤਾਂ ਡਰੂਗੀ
ਕਮਲਿਯੋ ਬਾਬੇ ਨਾਨਕ ਦੀ ਧਰਤੀ ਨੂੰ ਤੁਸੀਂ ਐਨਾ ਮਾੜਾ ਕਹਿਣ ਲੱਗ ਗਏ ਸ਼ਰਮ ਕਰੋ ਭੁੱਖੇ ਮਰੋਂਗੇ
ਜ਼ਮੀਨਾਂ ਦੇ ਰੇਟ ਫਿਰ ਚੱਕੇ ਗਏ ਨੇਂ।ਆਪਣੇ ਗੁਰਦਾਸਪੁਰ 50 ਲੱਖ ਦਾ ਕਿੱਲਾ ਆਮ ਹੋ ਗਿਆ ਹੁਣ। ਲੋਕੀ ਬਪਿਸ ਆ ਰਹੇ ਨੇਂ ਬਾਹਰੋ। 10ਸਾਲ ਤੱਕ 1ਕਰੋੜ ਦਾ ਕਿੱਲਾ ਆਮ ਹੋ ਜਾਣਾ
Bro 50 lakhs near road
@@jaswinderkaurkaur5758 on road more than 1 crore
@@manjitpathania8441 sir who is buying land
Bhai ji ena dso ki bahiya nu na deyo zamina apne Punjabi nu de o apne rete te
Danesh Kumar Tewari Jalandhar pb