Le lo lason le lo tel le lo gurh daru vechan wala te dhud kilo vechan wale da khush nahi banda dambarhikhana asi peda kar dia karate tu vech ke sanu pese vat ke baki vada tu rakh lia kari
Madel ta sahi a 22 par fasal laun nu v paisae chahidae a,a 22 ta bharo aye a paisae la ta amm banda adtiaa to paisae lu o byaj lao ta bcho ki ja kudrati kheti kru jhad Gatu Ta jdo 2,3 sala nu jhad bdu odo nu jatt karjai hoju 22 a v socho merae veer
Very interesting and informative interview ; Gurpreet Singh has tons of knowledge about sustainable farming model which is the only way to preserve the environment and people as well !! RMB television is doing a commendable job in spreading the message of natural and organic farming ; Two thumbs up for your hard work and dedication Gurpreet and Jas ! 👍👍
ਕਿਸਾਨਾਂ ਦੇ ਵਿੱਚ ਆਪਸ ਦੇ ਵਿੱਚ ਏਕਤਾ ਭਾਈਚਾਰਾ ਨਹੀ ਹੈ ਨਾ ਪੈਦਾ ਕਰਨਾ ਆਉਂਦਾ ਨਾ ਕਵਾਲਿਟੀ ਨਾ ਫਿਰ ਮਾਰਕੀਟਿੰਗ ਵੇਚਣੀ ਆਉਂਦੀ ਹੈ
ਵੱਧ ਝਾੜ ਕੱਢਣ ਦੇ ਲਈ ਸਰੀਕਾ ਦੀ ਰੀਸ ਨਾਲ ਟਰੈਕਟਰ ਕਾਰਾ ਕੋਠੀਆਂ ਪਾਉਂਦੇ ਹਨ ਸ਼ਰੀਕਾਂ ਦੀ ਰੀਸ ਨਾਲ ਵੱਧ ਵੱਧ ਯੂਰੀਆ ਡੀਏਪੀ ਕੀਟਨਾਸ਼ਕ ਦਵਾਈਆਂ ਪਾਉਂਦੇ ਹਾਂ ਜਾਂ ਫਿਰ ਜਿਨ੍ਹਾਂ ਨੇ ਕਦੇ ਖੇਤੀ ਕੀਤੀ ਨਹੀ ਕੀਟਨਾਸ਼ਕ ਦਵਾਈਆਂ ਦੇ ਦਕਾਨਦਾਰਾ ਦੇ ਕਹਿਣ ਮਗਰ ਲੱਗਕੇ ਜਹਿਰ ਵੱਧ ਵੱਧ ਸੁੱਟੀ ਜਾਂਦੇ ਹਾਂ
ਸਿਆਣੇ ਕੋਣ ਅਤੇ ਕਮਲੇ ਕੋਣ
ਇਹ ਭਰਵੋ ਆਪ ਹੀ ਸੋਚ ਲਉ
ਅਸਲ ਚ ਕਾਰਪੋਰੇਟ ਜਗਤ ਨੇ ਦੁਨੀਆਂ ਚ ਪੈਸੇ ਦੀ ਦੌੜ ਲਗਵਾ ਦਿੱਤੀ ਹੈ ਫਿਰ ਕਿਸਾਨ ਇਸ ਦੌੜ ਤੋ ਕਿਵੇਂ ਬਚ ਸਕਦਾ ਹੈ।
Right
4
tusi sahi keha g ,,
@@prabhdyalsingh4722 100% right veer.
ਬਾਈ ਜੀ ਪੰਜਾਬ ਦੇ ਕਿਸਾਨ ਸਾਰੇ ਨਹੀਂ ਤਾਂ ਬਹੁਤੇ ਕਿਸਾਨ ਖੁਦ ਕੰਮ ਛੱਡਗੇ ਼਼਼਼ ਪੱਠੇ ਤੱਕ ਨੀ ਵੱਡਦੇ ਼਼਼਼ ਝੋਨੇ ਦੀ ਫ਼ਸਲ ਦਾ ਮੰਡੀਕਰਨ ਸੋਖਾ ਪਰ ਖੇਤੀ ਵੀ ਸੌਖੀ ਲੱਗਦੀ ਏ ਼਼਼਼਼ਪਾਣੀ ਕੱਲ ਮੁੱਕਦਾ ਅੱਜ ਮੁੱਕਜੇ ਼਼਼਼਼ ਲੋਕਾਂ ਨੂੰ ਸੱਚ ਕੌੜਾ ਲੱਗਦਾ ਪਰ ਸੱਚ ਏ ਼਼਼਼ ਬਾਕੀ ਕਿਸਾਨ ਨੂੰ ਵਪਾਰੀਆਂ ਵਾਂਗ ਸੋਚਣਾ ਪੈਣਾ ਮੰਡੀਕਰਨ ਕਰਨਾ ਪੈਣਾ
50p to jayda
ਵੀਰ ਗੁਰਪ੍ਰੀਤ ਸਿੰਘ ਦਬੜ੍ਹੀਖਾਨਾ ਸਤਿ ਸ੍ਰੀ ਅਕਾਲ।ਹੁਣ ਦਸਤਾਰ ਸਜਾਉਣ ਨਾਲ ਲਗਦੈ ਤੁਸੀਂ ਵਾਕਈ ਕਿਸਾਨ ਹੋ।
ਵਾਹ ਜੀ ਵਾਹ ਆਨੰਦ ਆ ਗਿਆ ਸਮੇ ਦੀ ਲੋੜ ਬਹੁਤ ਜ਼ਿਆਦਾ ❤️🙏🌹
I
B
@@gutjitsingh8837dambarhi khana kanak hovegi eke vari vech lave 18 20 fasala la ke dambrhia ekadhia karan vali gal he dambarhkhana
Le lo lason le lo tel le lo gurh daru vechan wala te dhud kilo vechan wale da khush nahi banda dambarhikhana asi peda kar dia karate tu vech ke sanu pese vat ke baki vada tu rakh lia kari
ਬਹੁਤ ਵਧੀਆ ਸੋਚ ਜੀ, ਰੱਬ ਕਰੇ ਹੋਰ ਪ੍ਰਫੁਲਤ ਹੋਵੇ 🙏🙏
ਗੁਰਪ੍ਰੀਤ ਸਿੰਘ ਦਬੜੀਖਾਨਾ ਬਹੁਤ ਬਹੁਤ ਧੰਨਵਾਦ
amazing work ਗੱਲ ਇਹ ਸਹੀ ਹੈ ਕਿ ਧਰਤੀ ਮਾਂ ਤੋਂ ਲੈ ਰਹੇ ਹਾਂ ਦੇ ਕੁਝ ਨਹੀਂ ਰਹੇ
ਫ਼ਸਲ ਦੇ ਜਿਹੜੇ ਜਿਹੜੇ ਰੇਟ ਦੱਸ ਦਾ ਇਹ ਨਿੱਕਾ ਜਿਹਾ ਉਹੀ ਰੇਟ ਨੂੰ ਮੇਰੀ ਫਸਲ ਖਰੀਦ ਲਵੇ
ਮੈਨੂੰ ਮੁੱਲ ਓਹ ਦੇ ਦੇਵੇਂ ਫ਼ਸਲ ਚਾਹੇ ਮੇਰੀ ਇੱਕ ਕਿੱਲੇ ਚੋ ਹੋਵੇਂ ਚਾਹੇ 10 ਕਿੱਲੇ ਆ ਚੋ ਹੋਵੇਂ ਮੈਨੂੰ ਸਿਰਫ਼ ਇਹ ਰੇਟ ਮਿਲ ਜਾਵੇਂ ਫ਼ਸਲ ਮੇ ਦਿਉ ਬਿਨਾ ਰੇਹ ਤੋ 💯%% ਇਹ ਤਾਂ ਗੱਲ ਹੀ ਖੇਤ ਚ ਮੂਤਣ ਦੀ ਕਰਦਾ
ਇੱਕ ਇੱਕ ਲਾਈਨ ਕਰ ਕੇ ਜਿੰਨੀ ਆ ਮਰਜ਼ੀ ਫ਼ਸਲਾ ਬੀਜ ਲਓ ਪਰ ਰੇਟ ਦਵਾ ਦੇਵੇਂ ਮੈਨੂੰ ਇਹ ਹੋਰ ਕੁਝ ਨਿ ਚਾਹੀਦਾ
ਗੁਰਪ੍ਰੀਤ ਜੀ ਤੁਸੀਂ ਇਸ ਗੱਲ ਗੱਲ ਦਾ ਜ਼ਿਕਰ ਬਿਲ ਕੁਲ ਨਹੀਂ ਕੀਤਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਤੁਸੀਂ ਕਿੰਝ ਵਧਾਉਂਦੇ ਹੋ। ਇਹ ਗੱਲ ਸਭ ਤੋਂ ਪਹਿਲਾਂ ਦੱਸਣੀ ਚਾਹੀਦੀ ਸੀ।
Khet da bacheya saman khet vich pao...
ਇਹ ਫ਼ਸਲਾਂ ਆਪਣੇ ਆਪ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਦੀਆਂ ਹਨ।
Hari khaad ...
@@simardeepkaursandhu99747
ਅਗਾਂਹ ਵਧੂ ਕਿਸਾਨ ਦਾ ਫੋਨ ਨੰਬਰ ਦੇਣਾ ਸੀ, ਬਹੁਤ ਵਧੀਆ ਜਾਣਕਾਰੀ ਦਿੱਤੀ ਐ।।
ਅੱਜ ਪੰਜਾਬ ਨੂੰ ਇਸ ਮਾਡਲ ਦੀ ਖੇਤੀ ਕਰਨ ਦੀ ਲੋੜ ਹੈ
Madel ta sahi a 22 par fasal laun nu v paisae chahidae a,a 22 ta bharo aye a paisae la ta amm banda adtiaa to paisae lu o byaj lao ta bcho ki ja kudrati kheti kru jhad Gatu
Ta jdo 2,3 sala nu jhad bdu odo nu jatt karjai hoju
22 a v socho merae veer
@@MandeepSingh-eq8wn y jii pr jede bade ameer kisaan aa ghato ghat ohna nu jroor tajrba Karna chahida
Good
Very good job veer
@@MandeepSingh-eq8wn oh bhrava ena v mada ni koi k lakh rupee tak v khrcha na kar ske nle nl sabjia jo k 2 3 month ch daily income shuru kar dindia
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਧੰਨਵਾਦ ਜੀ ਲੋਕਾਂ ਨੂੰ ਹਰੀ ਕ੍ਰਾਂਤੀ ਨੇ ਗੁੰਮਰਾਹ ਕੀਤਾ ਹੈ
ਰੁੱਖ ਲਗਾਈਏ ਵਾਤਾਵਰਨ ਨੂੰ ਬਚਾਉ🙏🙏
ਮੈ ਵੀ ਬਾਈ ਜੀ 14 ਫਸਲਾਂ। ਕੀਤੀਆਂ 4 ਕਨਾਲਾਂ ਚ ਇਸ।ਵਿੱਚ 1 ਕਨਾਲ।ਮਟਰ ਨੇਂ 4 ਕਨਾਲਾਂ ਕਣਕ ਜਿੰਨਾ ਪੈਸਾ ਬਣਾ ਦਿੱਤਾ ਬਾਕੀ 13 ਫਸਲਾਂ।ਬਾਕੀ। ਉਪਰਲੀ ਕਮਾਈ। ਦੇਣਗੀਆਂ ਮੈਂ ਵੀ ਸਰੌਂ ਵੱਟਾਂ ਬਣਾ ਕੇ ਬੀਜੀ ਹੈ ਬਹੁਤ ਵਧੀਆ ਹੈ
Number dseo bai
Bai ji phone number send kar sakde o
As wari matra da rate chnga rha ta krke ho gya Min asto Pichle Saal beje si do kanla odo rate 5 rupay kilo rha
@@deepsinghsingh6262ਲੋਕਾਂ ਨੇ ਪਾਲ ਕੇ ਵਾਹੇ ਵੀ ਨੇ ਵੀਰ , ਰੇਟ ਨਾ ਹੋਣ ਕਰਕੇ
ਸਭ ਨੂੰ ਹੀ ਇਸ ਤਰਾਂ ਦੀ ਖ਼ੇਤੀ ਕਰਨ ਦੀ ਲੋੜ੍ਹ ਹੈ ਜੀ ਤਾਂ ਹੀ ਪੰਜਾਬ ਦੀ ਕਿਸਾਨੀ, ਜਵਾਨੀ, ਪਾਣੀ ਅਤੇ ਧਰਤੀ ਮਾਤਾ ਸੁਰੱਖਿਅਤ ਹੋ ਸਕਦੀ ਹੈ।ਹਵਾ ਧਰਤੀ ਪਾਣੀ ਕਿਸਾਨੀ ਜਵਾਨੀ ਪੰਜਾਬ ਅਤੇ ਸਾਡੀ ਨਸਲ ਫਿਰ ਹੀ ਬਹਾਲ ਹੋ ਸਕਦੀ ਹੈ।
ਬਿਲਕੁਲ
Hnji veer g bilkul shi aa
ਜੱਸ ਗਰੇਵਾਲ ਤੇ ਦਬੜੀਖਾਨਾ ਬਾਈ 👌👌 ਗੁੱਡ ਜੌਬ👍
ਬਹੁਤ ਵਧੀਆ ਬਾਈ ਜੀ ਬਹੁਤ ਵਹਿਗੁਰੂ ਸੱਚੇ ਪਾਤ ਸਾਹ ਮਹਾਰਾਜ ਜੀ ਆਪ ਤੁਹਾਡੇ ਸਿਰ ਤੇ ਆਪਣਾ ਮਿਹਰ, ਭਰਿਆ ਹਥ ਰਖਣ ਜੀ ਵਾਹਿਗੁਰੂ ਜੀ
Dabrikhana bhaji kisana de sache dardi ne .. holi holi kisan samjh lain ge zzz
ਨਵੇਂ ਤਕਨੀਕ ਨਾਲ ਖੇਤੀ ਕਰਨ ਦੀ ਲੋੜ ਹੈ ਕੈਮੀਕਲ ਨਾਲ ਅਸੀਂ ਆਪਣੀ ਧਰਤੀ ਸਾੜ ਲਈ ਵੋਹਤ ਵਧਿਆ ਜਾਣਕਾਰੀ ਜੀ 🙏🙏
10 ਕਿੱਲੇ ਵਾਲੇ ਕਿਸਾਨ 2 ਕਿੱਲੇ ਤੋਂ ਸ਼ੁਰੂਆਤ ਕਰ ਕੇ ਦੇਖਣ ਤੇ 5 ਕਿੱਲੇ ਵਾਲੇ 1 ਕਿੱਲੇ ਤੋਂ, ਕੁੱਝ ਸਾਲ ਬਾਅਦ ਪਤਾ ਲੱਗ ਜਾਵੇਗਾ ਕਿੰਨਾ ਫਾਇਦਾ ਜਾਂ ਨੁਕਸਾਨ ਆ, ਬਾਕੀ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਜੇ ਕੋਈ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਉਸਦੀ ਪਰਭਾਈ ਹੋ ਸਕੇ।
ਬਿਨਾਂ ਕੈਮਿਕਲ ਤੋਂ ਖੇਤ ਨੂੰ 3 ਤੋਂ 4 ਸਾਲ ਲੱਗਦੇ ਨੇ ਜੈਵਿਕ ਖੇਤੀ ਲਈ ਤਿਆਰ ਹੋਣ ਲਈ,
@@Bhupinder_Singh308sarkar 15000 sal da de rahi hai per acre.
ਬਹੁਤ ਹੀ ਠੀਕ ਤਰੀਕਾ ਇਹ ਖੇਤੀਬਾੜੀ ਮਿਨਤ ਨਾਲ਼ੇ ਹੋਣ ਵਾਲੀ ਪਰ ਜੇ ਕਰ ਕਿਸੇ ਕਰਨੀ ਹੋਵੇ ਤਾ ਮੋਦੀ ਫੇਲ ho ਸਕਦਾ
Sahi gll hai g
ਸਲਾਮ ਹੈ, ਕ੍ਰਿਪਾ ਕਰਕੇ ਫੋਨ ਭੇਜਣਾ। ਸਲਾਹ ਲੈਣ ਲਈ।
ਦੋ ਸੌ ਰੁਪਏ ਕਿਲੋ ਤੇਲ ਸੌ ਰੁਪਏ ਕਿਲੋ ਗੁਡ਼ ਸੌ ਰੁਪਏ ਕਿਲੋ ਲਸਣ ਗੱਲਾਂ ਦਾ ਕੜਾਹ
ਗੱਲਾਂ ਤਾਂ ਠੀਕ ਨੇ ਪਰ ਗੱਲਾਂ ਦਾ ਕੜਾਹ ਜ਼ਿਆਦਾ ਬਣਾਉਂਦਾ ਬਾਈ
Hnji
😂😂
Tenu kehda ohne chithi pai ..tu na dekh video...
@@prabhtoormusic8209😊
ਸਹੀ ਗੱਲ ਵੀਰ ਜੀ , ਬਹੁਤ ਤੇਜ਼ ਹੈ ਦਬੜੀਖਾਨਾ/ DG 9 ਕਣਕ ਦੀ ਮਸ਼ਹੂਰੀ 40 Q ਏਕੜ ਦੀ ਕਰਤੀ ਪੈਸੇ ਨਹੀ ਮਿਲੇ ਕਿਸਮ ਫੇਲ ਦੀ ਵੀਡੀਓ ਪਾ ਦਿਤੀ
ਕਿਉਂ ਗੱਪ ਛੱਡੀ ਜਾਨਾਂ ਆ ਭਰਾਵਾ ਜੱਟ ਤੋਂ ਲੱਸਣ 100 ਰੁਪਏ ਨਹੀਂ 10-20 ਰੁਪਏ ਵਿਕਦਾ ਐ
Organic v Bai
@@jagdeep3950 vechna kithe aa
Hnji
Jyda toh jyda 2 lakh posible hai..lgataar Aamdan.. eh gal Wakh hai 4 5 saal bd 1 waar ho jy 4 5 lakh dii..koi sabjii
@@prabhtoormusic8209 right
ਇਨ੍ਹਾਂ ਰੇਟ ਨਹੀਂ ਮਿਲਦਾ,ਇਹ ਸਿਰਫ਼ ਕਹਿਣ ਦੀਆਂ ਗੱਲਾਂ,
ਮੇਰਾ ਇਸ ਨੂੰ ਚੈਲੰਜ ਐ,ਖੇਤ ਮੇਰਾ ਕਰ ਕੇ ਵਿਖਾ ਖੇਤੀ ਮੈਨੂੰ ਪੰਜਵਾਂ ਹਿੱਸਾ ਦੇ ਦੇਵੀ,ਮੇਰੀ ਜ਼ਮੀਨ ਵੀ ਵਧੀਆ ਅਤੇ ਪਾਣੀ ਵੀ ਇੱਕ ਨੰਬਰ ਐ
Bhai enu ki lod a ur apne vrgea nal matha maran di . Ene negative na hoeya kro. Je rate thoda boht ghat v milya ta b hun nalo ta vdia e a
ਸਹੀ ਗੱਲ ਆ ਬਾਈ ਵੀਡੀਓ ਬਣਾਉਣ ਤੇ ਹਕੀਕਤ ਚ ਬਹੁਤ ਅੰਤਰ ਹੁੰਦਾ
ਵੀਰ ਜੇ ਇਹ ਵੀਡੀਓ ਮੋਦੀ ਨੇ ਵੇਖ ਲਈ ਨਾ ਕਿਸਾਨਾਂ ਨੂੰ ਹੋਰ ਆਉਖੇ ਕਰਦੂ ਉਹਨੇਂ ਕਹਿਣਾ ਇਹਨਾ ਦੇ ਪੈਸੇ ਬਹੁਤ ਬਣਦੇ ਤੇ ਇਹ ਕਹਿੰਦੇ ਸਾਨੂੰ ਬਚਦਾ ਕੁੱਝ ਨੀ ਅਜੇ
Sahi keha a kisaan maru sarkar a
ਹੋਰ ਇਹਨਾਂ ਨੇ ਫਾਇਦਾ ਕਰਨਾ ਆ
ਬਾਈ ਕੋਈ ਝੋਨੇ ਵਾਰੇ ਵੀ ਦੱਸਿਉ ਪਾਣੀ ਬਹੁਤੇ ਡੁੰਘੇ ਜਾ ਰਿਹਾ ਹੈ ਕੋਈ ਪੇਪਾ ਨਾ ਪਾਣੀਂ ਲਿਆ ਜਾਵੇ ਤਾਂ ਕਿ ਪਾਣੀ ਦੀ ਬੱਚਤ ਹੋ ਸਕਦੀ ਹੈ
ਸੌ ਰੁਪਏ ਪ੍ਰਤੀ ਕੀਲੋ ਲਸਣ ਜੱਟ ਦੇ ਘਰਾਂ ਨੀ ਵਿਕਦਾ
Eh bai orgenic aa
Asi organic kank biji c ohi rate biki a simple
@@mandeepmann149 bai ehdi markiting aap karni paindi aa
ਵਿਕਦਾ ਵੀਰ ਜੀ
ਵੀਰ ਕਣਕ ਤਾਂ ਲੋਕ M.P ਵਾਲੀ ਵੀ 3500-4000 ਲਈ ਜਾਂਦੇ ਨੇ ਵੀ ਘੱਟ ਰੇਹ ਸਪਰੇ ਵਾਲੀ ਆ ਨਾਲੇ ਪੱਕਾ ਪਤਾ ਵੀ ਨਹੀਂ ਹੁੰਦਾ ਵੀ ਇਹ ਬਿਨਾਂ ਰੇਹ ਸਪਰੇਅ ਤੋਂ ਆ ਬੱਸ ਪੈਕਿੰਗ ਕਰਕੇ ਆਉਂਦੀ ਤੁਸੀਂ ਸਸਤੀ ਨਹੀਂ ਵੇਚਣੀ ਸੀ ਵੀਰ ਕੋਸ਼ਿਸ਼ ਕਰਨੀ ਸੀ। ਲੋਕਾਂ ਨੂੰ ਸਮਝਾਉਣ ਦੀ ਗਰੰਟੀ ਦਵੋ ਬਿਨਾਂ ਰੇਹ ਸਪਰੇਅ ਦੀ ਲੋਕ ਲੈਣਗੇ ਵਧੀਆ ਰੇਟ ਤੇ
Very interesting and informative interview ; Gurpreet Singh has tons of knowledge about sustainable farming model which is the only way to preserve the environment and people as well !! RMB television is doing a commendable job in spreading the message of natural and organic farming ; Two thumbs up for your hard work and dedication Gurpreet and Jas ! 👍👍
ਮੌਜੂਦਾ ਸਮੇਂ ਸਾਡੇ ਮੁਲਕ ਜਾਂ ਸਾਡੇ ਸੂਬਿਆਂ ਵਿੱਚ ਕਿਸਾਨਾਂ ਵਲੋਂ ਸਮੇਤ ਪੰਜਾਬ ਵਿੱਚ ਧਰਤੀ ਮਾਤਾ ਦੇ ਸੀਨੇ ਤੇ ਕੇਵਲ ਦੋ ਤਿੰਨ ਰਵਾਇਤੀ ਫ਼ਸਲਾਂ ਜਿਵੇਂ ਕਿ ਕਣਕ, ਝੋਨੇ ਅਤੇ ਨਰਮੇ ਤੇ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਕਿਸਾਨ ਵੀਰ ਇੱਕ ਦੂਜੇ ਤੋਂ ਵੱਧ ਤੋਂ ਵੱਧ ਝਾੜ ਲੈਣ ਲੈਣ ਲਈ ਵੱਧ ਤੋਂ ਵੱਧ ਰੇਹਾਂ ਤੇ ਸਪਰੇਹਾਂ ਦੀ ਵਰਤੋਂ ਕਰਕੇ ਧਰਤੀ ਨੂੰ ਐਨਾ ਕੁ ਜ਼ਹਿਰੀਲਾ ਬਣਾ ਦਿੱਤਾ ਕਿ ਫਸਲਾਂ ਚੋਂ ਵੱਟੇ ਹੋਏ ਵੱਧ ਚਾਰ ਪੈਸੇ ਬਿਮਾਰੀਆਂ ਦੀ ਭੇਟ ਚੜਾਅ ਰਹੇ ਹਾਂ। ਸਾਡੇ ਕਿਸਾਨ ਜਥੇਬੰਦੀਆਂ ਦੇ ਬਹੁਤੇ ਵੀਰ ਸਟੇਜਾਂ ਤੋਂ ਉਦਾਹਰਣਾਂ ਦਿੰਦੇ ਹਨ ਕਿ ਕਿਸਾਨ 18-18--20--20 ਘੰਟੇ ਕੰਮ ਕਰਕੇ ਆਰਥਿਕ ਤੌਰ ਤੇ ਪਛੜੇ ਹੋਏ ਕਿਉਂ ਹਨ।ਪਰ ਮੌਜੂਦਾ ਸਮੇਂ ਇੰਝ ਨਹੀਂ ਹੋ ਰਿਹਾ। ਕਿਸਾਨਾਂ ਤੋਂ ਤਾਂ ਹੁਣ ਵਿਆਹ ,ਸ਼ਾਦੀਆਂ, ਮਰਨੇ, ਪਰਨੇ, ਜਿੰਦਾਬਾਦ, ਮੁਰਦਾਬਾਦ,ਧੱਕਾ ਮੁੱਕੀ, ਸਿਆਸੀ ਬਹਿਸਬਾਜ਼ੀ, ਤਾਸ ਖੇਡਣਾ ਅਤੇ ਨਸ਼ੇ ਕਰਨੇ ਐਰਾ ਵਗੈਰਾ ਹੀ ਲੋਟ ਆਉਂਦੇ ਹਨ। ਖੇਤੀ ਦੇ ਧੰਦੇ ਨਾਲ ਜੁੜੇ ਬਹੁਤੇ ਮਾਲਕ ਹਾੜੀ ਸਾਉਣੀ ਮਸੀਨਰੀ ਨਾਲ ਪੂਰੇ ਸਾਲ ਵਿੱਚ ਕੇਵਲ 30--40 ਦਿਨ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਬਿਜੀ ਹੋਣਾ ਸੋ਼ਅ ਕਰਦੇ ਹਨ।ਘਰ ਦੀ ਜ਼ਰੂਰਤ ਅਨੁਸਾਰ ਸਬਜ਼ੀਆਂ ਵੀ ਪੈਦਾ ਨਹੀਂ ਕਰਦੇ। ਦੂਜੇ ਪਾਸੇ ਯੂ,ਪੀ, ਜਾਂ ਬਿਹਾਰ ਦਾ ਕਾਮਾ ਥੋੜੀ ਜਿਹੀ ਜ਼ਮੀਨ ਠੇਕੇ ਤੇ ਲੈ ਕੇ ਉਸੇ ਪ੍ਰਤੀ ਏਕੜ ਜ਼ਮੀਨ ਚੋਂ 5-6 ਗੁਣਾ ਵੱਧ ਕਮਾਈ ਕਿਵੇਂ ਕਰ ਰਹੇ ਹਨ?
ਬਿਲਕੁੱਲ ਸਹੀ ਹੈ ਜੀ 20 ਕਿੱਲਿਆਂ ਦਾ ਮਾਲਕ ਰੇਹੜੀ ਤੇ ਖੜ੍ਹਾ ਹੁੰਦਾ ਸਬਜ਼ੀ ਲੈਂਦਾ ਉਹ 100 ਰੁਪੈ ਕਿੱਲੋ ਸ਼ਰਮਨਾਕ
ਕਾਫ਼ੀ ਵੀਰਾਂ ਦੇ ਕਮੈਟ ਪੜੇ ਐਂ ਵੀਰਾਂ ਨੇ ਆਪਣੀ ਨਾ ਪੱਖੀ ਸੋਚ ਜ਼ਾਹਿਰ ਕੀਤੀ ਐਂ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਚੰਗੀ ਨਹੀ ਲਗਦੀ ਤੁਸੀਂ ਨਾ ਕਰੋਂ ਅਸੀ ਵੀਰ ਗੁਰਪ੍ਰੀਤ ਨਾਲ ਪਿਛਲੇ ਤਿੰਨ ਚਾਰ ਸਾਲਾਂ ਤੋਂ ਜੁੜੇ ਹੋਏ ਐ ਸਾਨੂੰ ਬਹੁਤ ਫਾਇਦਾ ਹੋਇਆ ਬਹੁਤ ਬਹੁਤ ਧੰਨਵਾਦ ਸਰ ਗੁਰਪ੍ਰੀਤ ਜੀ
ਤੁਹਾਡਾ ਕੋਈ ਸਪੰਰਕ ਜਾਂ ਪਤਾ ਦੱਸੋ ਜੀ ਜਾਣਕਾਰੀ ਲਈ
ਨੰਬਰ ਤਾਂ ਦਿਓ ਜਾਣਕਾਰੀ ਲਈ ਫੇਰ ਹੀ ਕਰਾਂਗੇ
ਵੀਰ ਜੀ ਖੇਤ ਵਿਚ ਬੈਡ ਦੀ ਵੰਡ ਦੀ ਡਰਾਇੰਗ ਬਣਾ ਕੇ ਸਮਝਾਓ ਜੀ
ਮੇਰੇ ਕੋਲ਼ ਇੱਕ ਇੰਚ ਵੀ ਜ਼ਮੀਨ ਨਹੀਂ ਹੈ,ਪਰ ਮੈਨੂੰ ਕੁਦਰਤੀ ਖੇਤੀ ਕਰਨੀ ਬਹੁਤ ਪਸੰਦ ਹੈ ਤੇ ਰੁੱਖ ਲਗਾਉਣੇ ਬਹੁਤ ਵਧੀਆ ਲਗਦੇਂ ਹਨ।
ਜਿਹੜਾ ਬੈਡ ਬਣਾਇਆ ਸੀ ਦੋਨੋ ਕਤਾਰਾ ਵਿੱਚ ਉਸ ਵਿੱਚ ਇੱਕ ਫਸਲ ਹੋ ਸਕਦੀ ਨਹੀ ਫਿਰ ਗੱਨਾ ਵੱਡਾ ਹੋ ਜਾਣਾ ਫਿਰ ਧੁੱਪ ਨੀ ਪੈਂਦੀ ਫਿਰ ਨੀ ਹੋਣੀ ਫਸਲ
ਬਾਈ ਲੋਕ ਕੰਮ ਕਰ ਕੇ ਖੁਸ਼ ਨਹੀ ਇਹਨਾ ਨੂੰ ਬਚਤ ਨਾਲ ਕੋਈ ਕੰਮ ਨਹੀ ਸਿਰਫ ਟਰੈਕਟਰ ਤੇ ਡੈੱਕ ਵਧੀਆ ਹੋਵੇ
ਵਾਈ ਜਸ ਸਿੰਘ ਗਰੇਵਾਲ ਬੋਲਣਾ ਚਾਹੀਦਾ ਹੈ ਜੀ ।
ਸਿੰਘ ਕਿਉਂ ਨਹੀਂ ਲਾਉਦੇ ਮੈਨੂੰ ਸਮਝ ਨਹੀਂ ਲਗਦੀ ।
ਕਿ ਸਿੰਘ ਕਹਿਣ ਤੇ ਸਰਮ ਆਉਂਦੀ ਹੈ ।
ਦੱਸੋ ਠੀਕ ਏ ਕਿ ਨਹੀਂ ਜੀ ।
ਵੀਰੋ ਸਾਡੇ ਪਿੰਡ ਆਲੇ 1ਕੀਲੈ ਵਿੱਚੋ ਈ 4, 4 ਲੱਖ ਕਮਾ ਗਏ 3 ਮਹੀਨੇ ਵਿੱਚ ਗੋਬੀ ਵੇਚ ਕੈ ਹੁਣ ਸਾਲ ਦ ਲਾਲੋ ਤੁਸੀਂ ਸਬਜ਼ੀ ਕੰਮ ਲੋਟ ਆਏ ਦ ਵੀਰੋ ਕਦ ਕਾਟਾ ਕਦੈ ਵਾਦਾ
ਡੇਢ ਤੋਂ ਦੋ ਲੱਖ ਵੱਟਿਆ ਜਾਂਦਾ ਹੈ ਹੱਦ ਜੇਕਰ ਫੁਲ ਰੇਟ ਹੋਵੈ, ਤੇ ਤੁਹਾਨੂੰ ਉਹ ਤਾਂ ਦਿਖ ਜਾਂਦਾ ਏ ਕਿ ਐਨੇ ਵੱਟ ਲਏ ਤੇ ਜਦੋਂ ਸਾਰਾ ਖਰਚ ਕਰਕੇ ਰੋਟਾਵੇਟਰ ਫੇਰਨਾ ਪੈਦਾ ਆ ਉਹ ਤਾਂ ਨਹੀਂ ਯਾਦ ਹੋਣਾਂ
@@HMT5911di ਮੈਂ ਹੈਠ ਕੀ ਲਿਖਿਆ ਹੋਇਆ ਓ ਨੀਂ ਦਿਸੀਆ ਯਰ ਤਨੁ ਕਦੈ ਕਦੈ ਕਾਟਾ ਕਦੈ ਵਾਦਾ 70 ਰੁਪੇ ਕਿਲੋ ਵੀ ਗੋਬੀ ਵੀਕੀ ਆ ਲੋਕਾਂ ਦੀ ਸਣਾ ਪਤਿਆਂ 1 ਟਰਾਲੀ ਚੰਡੀਗ਼ਡ ਵਿੱਚ 40' 50'000 ਹਜ਼ਾਰ ਦੀ ਟਰਾਲੀ ਹੁੰਦੀ ਰਹੀ ਆਂ ਏਨਾ ਤੇ ਪਤਾ ਹੋਣਾ ਜੈ ਪੂਰਾ ਠੋਕ ਕੈ 1ਕਿਲਾ ਲਗਿਆ ਹੋਵੇ ਕੀਨੀਂਆਂ ਟਰਾ ਲੀਆਂ ਹੁੰਦਿਆਂ ਜੈ ਰੁਟਾਵੈਟਰ ਦਿ ਗੱਲ ਕਰਦੈ ਓ ਤੁਸੀਂ ਕਈ ਵਾਰੀ ਤੇ ਗਉ ਸਾਲਾ ਆਲੇ ਵੀ ਹੱਥ 🙏ਜੋੜ ਦਦੇ ਆਂ ਲੈਜੋ ਅਪਣੀ ਨੁ ਫੇਰ ਤਾਂ ਪਲੇ ਤੇ ਪਾਨੇ ਪੈਦੇ ਆਂ ਪਤਾ ਕਯਾ(ਪੈਸੇ )ਅੱਜ ਦਿ ਹਾਲਤ ਪਤਾ ਕੀ ਆਂ ਗੋਬੀ ਦਿ 40,50 ਕਿਲੈ ਖਡੇ ਆਂ ਪਿਡ ਵਿਚ ਤੇਰੀ ਗੱਲ ਠੀਕ ਆਂ ਮੰਨਦਾ ਮੈ ਰੁਟਾਵੈਟਰ ਫੇਰਨਾ ਪੈਦਾਂ 50'60'000 ਹਜਾਰ ਖਰਚਾ ਕਿਲੈ ਦਾਂ ਆਇਆ ਚਲਨੇ ਦਾਂ ਨਾਮ ਨੀਂ ਲਦੀ ਬੰਦਾ ਵੀ ਨਿ ਲਗਦਾ ਵਿਚ ਨੁ ਅੜੀ ਖੜੀ ਆਂ
Bai ji gud 50rs kilo nal biku ta 2 lakh di bacht hai . Baki bai slam hai thodi soch nu . Paramatma traki bakse veer nu.
1 saal di aamdan eh vr..
ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਕ ਮਾਡਲ ਤਿਆਰ ਕੀਤਾ ਹੈ ਜਿਸ ਨੂੰ ਇਨਟੇਗਰੇਟਡ ਫਾਰਮਿੰਗ ਆਖਿਆ ਜਾਂਦਾ ਹੈ। ਰਕਬਾ ਇਕ ਹੇਕਟਰ ਯਾਨਿਕੇ 2.5 ਏਕੜ। ਇਸ ਪਸ਼ੂਆਂ ਮੁਰਗੀਆਂ ਤੋਂ ਇਲਾਵਾ ਮੁੱਖ ਫ਼ਸਲਾ , ਗੰਨਾ, ਸਬਜ਼ੀਆਂ ਅਤੇ ਫਲਾਂ ਫੁੱਲਾਂ ਦੀ ਹੋਂਦ ਤੋਂ ਘਰੇਲੂ ਖਾਣਪੀਣ ਕਡ ਕੇ 450000/- ਦੀ ਆਮਦਨ ਦੀ ਗਰੰਟੀ ਹੈ। ਮਾਡਲ ਤਿਆਰ ਹੈ।
ਗੁਰਪ੍ਰੀਤ ਸਿੰਘ ਪੁੱਤਰ ਗੱਲਾਂ ਤੇਰੀਆ ਬਹੁਤ ਵਧੀਆ ।
Bhut 2 Thanks veer ji Gurpreet.
Singh
ਬਹੁਤ ਵਧੀਆ ਜੇ ਕੋਈ ਕਰੂ ਤਾਂ ਆ ਭਾਈ ਸਾਹਿਬ ਜੀ
ਕੱਪੜਿਆਂ ਤੋਂ ਨਹੀਂ ਲੱਗਦਾ ਕਿ ਇਹ ਆਪ ਵੇਚਦੇ ਹੋਣਗੇ
ਜੇ ਸਾਰੇ ਕਿਸਾਨ ਇਹ ਫਸਲਾ ਬੀਜਣਗੇ ਤਾਂ ਫਸਲ ਬਹੁਤ ਸਸਤੀ ਹੋ ਜਾਵੇਗੀ ਸਾਰੇ ਘਰਾਂ ਵਿੱਚ ਗੁੜ ਕੋਣ ਲਏ ਗਾ
ਸਾਰੇ ਨਹੀ ਬੀਜਦੇ ਵੀਰ ਬੇਫਿਕਰ ਹੋ ਕੇ ਇਹ ਕੰਮ ਕਰ ਲਵੋ ਜੇ ਹੁੰਦਾ ਤਾਂ
Punjab govt nu enanu award Dena chainda .jo horr lok b inspired hon
ਕੌਣ ਲਵੇ ਗਾ 100 ਰੁਪਏ ਕਿਲੋ ਗੁੜ 100 ਰੁਪਏ ਕਿਲੋ ਲਸਣ ਐਵੇਂ ਨਾ ਲੋਕਾਂ ਨੂੰ ਗੁੰਮਰਾਹ ਕਰੋ
Orgenik vikdi
ਲੋਕੀ ਲਾਲੇ ਦੀ ਹੱਟੀ ਤੋ ਨਕਲੀ ਦੋ ਸੌ ਨੂੰ ਲੈ ਲੈਣਗੇ ਪਰ ਅਸਲੀ ਨਹੀ
Sahi gall a bai kehan dian gallan .jimidar di fasal ni vikdi is rate te.
ਬਾਈ ਘਰ ਦਾ ਗੁੜ ਤਾਂ 100 ਰੁਪਏ ਹੱਸ ਕੇ ਵਿਕਦਾ,
Bhi lasan taan assi v 100-120 rs kg bech chuke ha is saal
ਵੀਰ ਇਹ ਸਭ ਗੱਪ ਨੇ ਇਹ ਪਤਾ ਨਹੀਂ ਕਿੱਥੇ ਇਹਨਾਂ ਮਹਿੰਗਾ ਲਸਣ ਜਾਂ ਹੋਰ ਫ਼ਸਲ ਵੇਚਦਾ ਤੇਰੇ ਪੈਰ ਥੱਲੇ ਬਟੇਰਾ ਆ ਗਿਆ ਤੂੰ ਆਪਣੇ ਆਪ ਸਿਆਣਾ ਤੇ ਬਾਕੀ ਕਿਸਾਨਾਂ ਨੂੰ ਮੂਰਖ ਸਿੱਧ ਕਰਨ ਤੇ ਲੱਗਾ ਹੋਇਆ
ਮੇਹਨਤ ਕਰਨੀ ਪੈਦੀਆ ਵੀਰ ।
ਪੂਰੇ ਇੱਕ ਏਕੜ ਚੋ ਤਾ 200 ja 250 ਕੁਵਿੰਟਲ ਗੰਨਾ ਨਿਕਲਦਾ ਪਰ 26 ਕਤਾਰਾ ਚੋ 450 ਕੁਵਿੰਟਲ ਗੱਲ ਮੰਨਣ ਚ ਨੀ ਆਉਦਾ
ਠੀਕ ਤੁਹਾਡੀ ਗੱਲ ਮੈਂ ਇਹਨਾਂ ਦੀ ਤਕਨੀਕ ਨਾਲ ਕਨਾਲ ਬੀਜੀ ਸੀ ਕੱਖ ਨਹੀ ਹੋਇਆ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ ਤੁਸੀਂ ਕੁਦਰਤੀ ਖੇਤੀ ਬਾਰੇ ਕਿਸਾਨਾਂ ਨੂੰ ਬਹੁਤ ਪਰੇ੍ਨਾ ਮਿਲ ਰਹੀ ਆ ਤੁਹਾਡੇ ਇਸ ਓੁਪਰਾਲੇ ਸਦਕਾ ਬਹੁਤ ਬਹੁਤ ਧੰਨਵਾਦ ਜੀ
ਐਨੀਆ ਫਸਲਾ ਚ ਡੋਡਿਆ ਦਾ ਵੀ ਲੋਕਾ ਨੂੰ ਪਤਾ ਨਹੀ ਲੱਗਣਾ ਹਿੰਮਤ ਦੀ ਲੋੜ ਐ 😂😂😂
ਚਿੱਤੜ ਕੁੱਟ ਕੇ ਲਾਲ ਕਰਦੂ ਗੀ ਪੰਜਾਬ ਪੁਲਿਸ
ਕਿਸਾਨ ਆਪਣੇ ਬੱਚਿਆ ਨੂੰ agriculture ਕੋਰਸ ਕਰਵਾਉਣ ਤੇ ਵਿਦੇਸ ਜਾਣ ਦੀ ਲੋੜ ਨਹੀ
Punjab needs more & more creative, innovative people in order to become self sufficient and on its feet.
Ji
ਜੇਕਰ ਸਾਰੇ ਹੀ ਇਹ ਕਰਨ ਲੱਗ ਪਏ ਫਿਰ ਇਹ ਅੰਕੜੇ ਨਹੀਂ ਰਹਿਣੇ
ਬੇਲਾ ਸ਼ਰਮਾ..ਜੀ..ਮਾਰਕੀਟਿੰਗ ਖੁਦ ਕਰਨ ਨਾਲ ਅੰਕੜੇ ਇਹੋ ਹੋ ਸਕਦੇ ਹਨ..ਤੇ ਜੇਕਰ ਫਸਲ ਵੇਚਣ ਦੀ ਬਜਾਏ ਸਿੱਟਕੇ ਆਉਣੀ ਹੈ ਤਾਂ ਫੇਰ ਨਤੀਜੇ ਖਰਾਬ ਹੋ ਸਕਦੇ ਹਨ
ਗੁਰਪ੍ਰੀਤ ਸਿੰਘ ਜੀ ਮੈਂ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਪੜ੍ਹਨੇ ਪਾਇਆ ਮੈਂ ਕਿਹਾ ਕਿ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਤਾਂ ਮੈਂ ਤੁਹਾਡੀ ਮਦਦ ਕਰ ਸਕਦਾਂ ਉਹਨਾਂ ਨੂੰ ਮੇਰੀ ਗੱਲ ਤੇ ਅਮਲ ਕਰਨਾਂ ਪਿਆ ਅੱਜ ਉਹ ਵੀ ਕੁਦਰਤੀ ਖੇਤੀ ਦਾ ਪ੍ਰਚਾਰ ਕਰ ਰਹੇ ਹਨ
ਸੱਚੀ ਗੱਲ ਆ ਬਾਈ ਡੀ
Sahi gal a veer ji sahi kahnde NE Gurpreet Dabrikhana
ਬਹੁਤ ਵਧੀਆ ਗੁਰਪ੍ਰੀਤ ਵੀਰ ਜੀ,ਪਰਮਾਤਮਾ ਮੇਹਰ ਕਰੇ
Good brother ji
, ਪਿਹਲਾਂ ਵੀ ਲੋਕ ਏਸ ਤਰਾ ਦੀ ਖੇਤੀ ਕਰਦੇ ਸੀ ਅਸੀ ਕੁਥ ਸਬਜੀ ਮਿਰਚਾਂ ਵੇਚਦੇ ਸੀ ਪਰ ਹੁਣ ਸੋਸੇਟੀ। ੲੇਦਾਂ ਦੀ ਬਣ ਗੀ ਲੋਕ ਕਿਸਾਨਾਂ ਕੋਲੋ ਸਿਦਾ ਨਹੀ ਖਰੀਦ ਰਹੇ ਨਾ ਇ ਸਾਡੇ ਲੋਕ ਮੀਨਤਾ ਕਰਨੀਆਂ ਜਾਣਦੇ ਆ ਸਬਜੀ ਤੋੜਨ ਲੲਈ ਲੇਵਰ ਨੀ ਤੁਰਦੀ ਸੋਸੇਟੀ ਗਲਤ ਬਣ ਗੀ
ਗੱਪਾਂ ਸੁਣਨ ਦਾ ਮਜ਼ਾ ਬਹੁਤ ਐ, ਪਰ ਗੱਪਾਂ ਮਾਰਨ ਵਾਲੇ ਨੂੰ ਲੋਕੀ ਪਿਆਰ ਨਾਲ 😅
Bahut vadiaa gall kiti aa veer ne kisan veer nu zameen te focus Krna chahida hai
ਜਦੋਂ ਅਮਰੀਕਾ ਗਿਆ ਸੀ ਉਦੋਂ ਨੀਂ ਪਤਾ ਸੀ ਕਿ ਉਥੇ ਕੰਮ ਕਰਨਾ ਪਊਗਾ ਭੈਣ ਦੇਣੇ ਐਵੇਂ ਭੌਂਕੀ ਜਾਂਦੈ
Bahuat vadiya 22 Gurpreet Singh DK
ਸਾਡੇ ਕੋਲੋਂ ਲੈਣ ਜਾ 50 ਕਿਲੋ ਘਰ ਦਾ ਗੁੜ
Tusi litho ho tuhada m. Namber Dio🙏
ਨੰਬਰ ਦਿਉ ਜੀ
cont no
Contact snd kro bai
De number y hun je gud vachna
ਹਾਂ ਇਹ ਗੱਲ ਠੀਕ ਆ ਵੀ ਅਸੀਂ ਆਪਣੇ ਲਈ ਤਾਂ ਕੁਦਰਤੀ ਖੇਤੀ ਕਰਿਏ
ਵੀਰ ਬਾਕੀ ਗੱਲਾਂ ਤਾਂ ਠੀਕ ਆ ਪਰ ਜਦੋਂ ਨਾਲ ਦੇ ਖੇਤ ਵਾਲਾ ਤੇਲੇ ਦੀ ਜਾਂ ਸੁੰਡੀ ਵਾਲੀ ਸਪ੍ਰੇਅ ਕਰੂ ਤਾਂ ਫੇਰ ਕੁਦਰਤੀ ਖੇਤੀ ਕਰਨ ਵਾਲਾ ਕੀ ਕਰੂ? ਇਹ ਵੀ ਦੱਸ ਜਾਂਦੇ। ਇੱਕ ਗੱਲ ਹੋਰ, ਅਮਰੀਕਾ ਵਿੱਚ ਮਹੀਨੇ ਦਾ 3-4 ਲੱਖ ਕਮਾਉਣ ਵਾਲਾ ਡੇਢ ਸਾਲ ਵਿੱਚ 6.5 ਲੱਖ ਕਮਾਉਣ ਲਈ ਸੱਭ ਕੁੱਝ ਛੱਡ ਕੇ ਪੰਜਾਬ ਆ ਗਿਆ, ਇਹ ਗੱਲ ਹਜ਼ਮ ਨੀ ਹੋਈ।
Jroor sare kisaan prava nu is trike nal kheti krni chahidi a 🤘ik tan kheti bchai ja skdi a te benifit v a 🤘🤘❤️
Thanks bai g this chej bhut vadea ha g 👍👍
Bhout vdia knowledge diti vire
ਪਿਛਲੇ ਸਾਲ ਅਸੀਂ ਪੇਠਾ ਤੇ ਮੱਕੀ ਇਕੱਠੇ ਬੀਜੇ ਪੇਠੇ ਨੂੰ ਪੂਰੀ ਤਰ੍ਹਾਂ ਹਵਾ ਨਹੀਂ ਸੀ ਲਗਦੀ ਪੇਠੇ ਦਾ ਝਾੜ 30%ਘਟ ਗਿਆ।
ਐਤਕੀਂ ਮੱਕੀ ਚ ਪੇਠਾ ਕਰ ਸੋਹਣਿਆ ?
ਬਾਈ ਅਮਰੀਕਾ ਵਾਲਾ ਕਹਿੰਦਾ ਐਥੇ ਕੈਟਸਨ ਨੀ 100 ਰੁਪਏ ਕਿਲੋ ਤਾਂ ਗੁੜ ਵੇਚਣਾ 100 ਰੁਪਏ ਕਿਲੋ ਲਸਣ ਸਵਾ ਕਨਾਲ ਚੋਂ 450 ਕਵਿਟਲ ਗੰਨਾ ਕੱਢਣਾ ਧਨੀਆ ਗੋਬੀ ਹਰਾ ਪਿਆਜ਼ ਸਰੋਂ ਦਾ ਤੇਲ ਖਲ ਤੇ ਕੁਲ ਮਿਲਾ ਕੇ ਸਾਰੀਆਂ ਫਸਲਾਂ ਦਾ ਮੰਡੀਕਰਨ ਇਹ ਸਾਰਿਆਂ ਟੈਨਸ਼ਨਾਂ ਹੀ ਨੇ ਬਾਈ ਜੇ ਕਿਸੇ ਨੂੰ ਲਗਦਾ ਵੀ ਇਹਨਾਂ ਦੀਆਂ ਗੱਲਾਂ ਠੀਕ ਆ ਤਾਂ ਬੇਨਤੀ ਆ ਕਨਾਲ ਕੱਦੂਆਂ ਦੀ ਲਾਕੇ ਮੰਡੀਕਰਨ ਆਪੇ ਕਰਿਓ ਤੇ ਜੇ ਸਫਲ ਹੋ ਗਏ ਤਾਂ ਇਹ ਪੰਗਾਂ ਵੀ ਲੈ ਲੈਣਾ
Bhut wadia bhai ji sab da dhanwaad jaanakri den lyi...m rajsthan ch aa shuru krna ik bigha jevic krda ha.. pag nal sohna lgda veer ji
18 ਫਸਲਾਂ ਪੂਰੀਆਂ ਗਿਣਾ ਨਹੀਂ ਸਕਿਆ ਪਿੱਛੋਂ ਕਹਿੰਦਾ ਨਿਕ ਸੁਕ ਐਵੇੰ ਹਵਾਈ ਗੱਲਾਂ ਨੇ
Good gurpreet singh ji 🙏🙏🙏🙏🙏
V good Gurpreet ji nice information good coverage excellent 👌👍💯% keep it up bai ji
Vadia aa video bro good luck y ji 🙏❤🙏
ਵੀਰ ਗੱਲਾਂ ਕਰਨੀਆਂ ਸੂਖੱਲੀਆ ਔਖੇ ਪਾਲਣੇ ਬੋਲ
ਪਰੇਕਟੀਕਲ ਬਹੁਤ ਔਖਾ ਆ
ਕੋਈ ਹੱਥੀਂ ਮਿਹਨਤ ਕਰ k ਰਾਜੀ ਨੀਂ
ਬਸ ਕੋਈ ਪੈਸੇ ਦਾ ਦਰੱਖ਼ਤ ਹੋਵੇ
ਆਡਾਨੀ ਦੇ seilo ਤੋ ਬਚਨ ਦਾ, ਇਕੋ ਇਕ ਏਹੋ ਤਰੀਕਾ ਹੈ।
Sahi gl h ji kheti tan m v krda pr mnu krni ni aundi, hr km aap krke v ghata penda mnu, pr kithon sikhie?
Very Good,, Uttam Kheity.
Demand supply ਦਾ ਰੂਲ ਜਾਣਦਾ ਹੈ ਦਬੜੀਖਾਨਾ ?
ਜਦੋਂ ਜਣਾ ਖਣਾ ਹੀ ਤੇਲ ਤੇ ਗੁੜ ਕਡਨ ਲੱਗ ਗਿਆ ਤਾਂ ਰੇਟ ਬਹੁਤ ਥੱਲੇ ਆ ਜਾਣਗੇ
ਨਾਲੇ ਜੱਟ ਖੇਤੀ ਕਰੂਗਾ ਜਾਂ ਕਿਲੋ ਕਿਲੋ ਕਰਕੇ ਗੂੜ ਵੇਚੁ
ਕੈਨੇਡਾ ਅਮਰੀਕਾ ਦੇ ਲੋਕ ਪਾਗ਼ਲ ਹੈ ਜੋ ਏਨੇ ਵੱਡੇ ਵੱਡੇ ਫਾਰਮ ਹਾਊਸ ਤੇ ਖੇਤੀ ਕਰਦੇ ਹੈ
ਹਾਂ ਇਹ ਖੇਤੀ ਘੱਟ ਜ਼ਮੀਨ ਵਾਲੇ ਕਿਸਾਨ ਲਈ ਠੀਕ ਹੈ
Boundary line te. Fruit trees. Lgao. Chandan. Food forests. Bnao 🍏🍎🍐🍊🍋🍓🍇🥭🍑🍌🥥🍅
ਠੀਕ ਹੈ
WAHEGURU JI🙏🙏
Shi keha kheti jini kami heni par mehant. Te kuj vakhra krna penda
ਜੇ ਕੋਈ ਬਿਮਾਰੀ ਪੈਂਦੀ ਹੈ ਜਾਂ ਸੁੰਡੀਆਂ ਪੈ ਜਾਣ ਉਹ ਗੋਡਣ ਨਾਲ ਨਹੀਂ ਮਰਨੀ ਵੀਰ ਜੀ
ਇੱਕ ਇਕੜ ਵਾਲੇ ਕਿਸਾਨ ਨੂੰ ਇਨੀਆ ਗੱਲਾਂ ਨਹੀ ਅੋਦੀਆ
Gurpreet Singh ji you are doing a great job
Waheguru veer te mehar karni bahut vadiya jankari diti aa
Good thinking veer g
Bhut vadia
Great brother
ਕੱਪੜੇ👗👚👖 ਦੇਖ ਨਹੀਂ ਲੱਗ🤣 ਕੇ ਖੇਤੀ ਕਰਨ ਵਾਲੇ 🤣🤣🤣
Veer sach bol Raha hea. ..Sade ek kissan ne 5 ekad gajra de khety keety Jo lagbhag12 lakh de khety hoe
Good information ji
love you veer g eh gul main kal ee suni see aaj veekh vi liye aay sady pasy okara vich eeh khaiti ho rahi aay very informative gul baat ho rahi aay
ਜਿਸ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ
Java sahi bai
Veer shada address kharwan Yamunanagar Haryana hi veer
Sade khetta maa enaa gana ke dka tenu 450000 enam dunge assi ajj tak kheti he keri
Yaa
Bhai ji zinda vasda rah
Nice bro🙏🙏🙏🙏🙏🙏
Organic food di bahar rate but zayda
........export da vi potential aa
Sira bai