Dharat De Jaaye | EP 50 l Harbans Singh l Sarbjeet Singh Sidhu l B Social

Поделиться
HTML-код
  • Опубликовано: 16 май 2022
  • ਥੋਨੂੰ ਝੂਠ ਲੱਗਣਾਂ ਪਰ ਸੱਚੀਂ, ਇਹ ਬੰਦਾ ਕਮਾਉਂਦਾ ਕਿੱਲੇ ਦਾ 2 ਕਰੋੜ l Dharat De Jaaye | EP 50 l Harbans Singh l Sarbjeet Singh Sidhu l B Social
    #SarbjeetSinghSidhu
    #BSocial
    #DhartDeJaaye
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Episode : Dhart De Jaaye
    Report by : Sarbjeet Singh Sidhu
    Guest : Dr. Harbans Singh
    Cameramen : Harmanpreet Singh & Varinder Singh
    Editor : Hardeep Singh Dhaliwal
    Digital Producer : Gurdeep Grewal
    Label : B Social
  • РазвлеченияРазвлечения

Комментарии • 177

  • @kamaljitkaur9299
    @kamaljitkaur9299 2 года назад +17

    ਬਹੁਤ ਬਹੁਤ ਵਧੀਆ ਜਾਣਕਾਰੀ... ਬੱਸ ਇੱਕ ਗੱਲ ਕਹਿਣੀ ਆ ਜੀ ਕਦੋਂ ਹਰਬੰਸ ਸਿੰਘ ਜਾਂ ਕੋਈ ਵੀ ਕਿਸਾਨ ਭਰਾ ਜਦੋਂ ਕਿਸੇ ਰੁੱਖ ਵੱਲ ਇਸ਼ਾਰਾ ਕਰਦੇ ਨੇ ਤਾਂ ਕਿਰਪਾ ਕਰਕੇ ਉਸ ਰੁੱਖ ਵੱਲ ਕੈਮਰਾ ਕਰ ਲਿਆ ਜਾਵੇ।

  • @user-lu8hz1kk3h
    @user-lu8hz1kk3h 2 месяца назад

    ਅਸੀ ਨੌਂ ਸਾਲ ਤੋੰ ਸਾਗਵਾਨ ਦੇ ਤੀਹ ਬੂਟੇ ਲਗਾਏ ਹੋਏ ਹਨ। ਪਰ ਉਹ ਹੁਣ ਤੱਕ ਬਾਰਾਂ ਫੁੱਟ ਲੰਬੇ ਤੇ ਇਕ ਕੁ ਫੁੱਟ ਤੱਕ ਹੀ ਮੋਟੇ ਹੋਏ ਹਨ। ਧੰਨਵਾਦ ਜੀਉ। ।

  • @punjabihighwayvlogs4899
    @punjabihighwayvlogs4899 2 года назад +7

    ਵੀਰ ਜੇ ਪੈਸਾ ਆਉਂਦਾ ਆ ਤਾਂ ਲੱਗਦਾ ਵੀ ਬਹੁਤ ਹੈ, ਬਾਕੀ ਬੰਦੇ ਦੀ ਮਿਹਨਤ ਹੁੰਦੀ ਹੈ

  • @gursangamsingh11
    @gursangamsingh11 2 года назад +14

    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ 🙏🏻

  • @SSMAAN-hg8ft
    @SSMAAN-hg8ft Год назад +1

    ਮੇਰੀ ਤੇ ਇਹ ਸੋਚ ਹੈ ਕੇ ਜਿੱਸ ਹਿਸਾਬ ਨਾਲ ਇਕ ਕਰੋੜ ਦੀ ਤੇ ਸਮੇਂ ਦੀ ਗੱਲ ਹੋ ਰਹੀ ਹੈ
    ਰੱਬ ਕਰੇ ਬਾਪੂ ਦੀ ਉਮਰ ਲੰਮੀ ਹੋਵੇ ਇਹ ਸਭ ਕੁੱਝ ਆਪਣੀਆ ਅੱਖਾਂ ਨਾਲ ਵੇਖ ਸਕੇ ਜਿੰਨੀ ਮਿਹਨਤ ਕਰਦੇ 🙏🙏🙏

  • @satnams1170
    @satnams1170 2 года назад +7

    ਬਾਈ ਦੇਵੇ ਹੀ ਨਾ ਸਾਰੇ ਚੰਦਨ ਲਾ ਲਉ 15 ਸਾਲ ਇੰਤਜ਼ਾਰ ਕਰਨ ਤੋਂ ਬਾਅਦ ਕਿਤੇ ਕੋਡੀ ਆ ਦੇ ਭਾਅ ਹੀ ਨਾ ਹੋ ਜਾਏ

  • @Eastwestpunjabicooking
    @Eastwestpunjabicooking Месяц назад

    ਕਿਹੜੀ ਜਗਾ ਨੇ ਇਹ ਭਾਈ ਸਾਹਿਬ ਦਾ ਇਹ ਬਾਂਹ ਤੇ ਨਾਮ ਕੀ ਏ।

  • @dashing631
    @dashing631 2 года назад +72

    Bai ji ਜ਼ਰਾ ਸੋਚ ਸਮਝ ਕੇ ਇਸ ਪਾਸੇ ਚਲਣਾ, ਕਿਓਂਕਿ ਕਮੈਂਟਸ ਦੇ ਹਿਸਾਬ ਨਾਲ ਇਹੀ ਲੱਗ ਰਿਹਾ ਕਿ ਹਰ ਕੋਈ ਕਰੋੜਾਂ ਦੇ ਸੁਪਨੇ ਦੇਖਣ ਲੱਗ ਗਿਆ, je ਇੱਦਾਂ ਹੀ ਹੁੰਦਾ ਤਾਂ ਕਰਨਾਟਕ ਵਿਚ ਤਾਂ ਹਰ ਕੋਈ ਕਰੋੜ ਪਤੀ, ਅਰਬਪਤੀ ਹੁੰਦਾ ਜਿੱਥੇ ਦੀ ਇਹ ਫ਼ਸਲ (ਚੰਦਨ)ਹੈ।You tube channel wale ਨੂੰ views,di ਲੋੜ ਹੁੰਦੀ ਹੈ, ਇਸ ਕਿਸਾਨ toh v paid ਕਰਵਾ ਲਿਆ ਹੋਣਾ,ਤੇ ਜਿੱਦਾਂ ਕਿ ਪਿਛੇ ਦਿਖਦਾ ਪਿਆ ਨਰਸਰੀ ਤਿਆਰ ਹੈ,ਬਾਪੂ ਨੇ ਓਹ ਵੀ ਵੇਚਣੇ ਨੇ, ਗ੍ਰਾਹਕ ਤਾਂ ਮੱਛੀ ਹੈ ਤੇ ਮੱਛੀ ਫੜਨ ਨੂੰ ਚੋਗੇ ਦੀ ਜ਼ਰੂਰਤ ਹੈ ਬਾਕੀ ਸਮਝ ਹੀ ਗਏ ਹੋਵੋਗੇ। ਅੱਜਕਲ੍ਹ ਇਹ ਹੀ ਚਲ ਰਿਹਾ।

    • @coscocricket2617
      @coscocricket2617 2 года назад +1

      Bilkul thik keha tusi

    • @jagsirsing4360
      @jagsirsing4360 2 года назад

      Correct correct h

    • @JagtarSingh-bw8dm
      @JagtarSingh-bw8dm 2 года назад +1

      ਬਸ ਇਹਨਾਂ ਨੇ ਕਰੋੜਾਂ ਦੇ ਸੁਪਨੇ ਦਿਖਾਕੇ ਆਪਣੇ ਬੂਟੇ ਵੇਚਣੇ ਹਨ, ਹੋਰ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ।

    • @gurdeepsarao5
      @gurdeepsarao5 2 года назад +1

      ਅੱਜ ਕੱਲ੍ਹ ਯੂਟਿਊਬਰ ਮਾਨਵਤਾ ਪੱਖੀ, ਵਾਤਾਵਰਣ ਪੱਖੀ ਹੋਰ ਪਤਾ ਨਹੀਂ ਕਿਹੜੀ ਕਿਹੜੀ ਪੱਖੀ ਚਲਾ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਆ। ਜੇ ਚੰਦਨ ਏਸ ਤਰ੍ਹਾਂ ਪੈਦਾ ਹੋਵੇ ਤਾਂ ਇਸਦੀ ਕੀਮਤ ਨਾ ਰਹੇ

    • @mandheermaan
      @mandheermaan Год назад

      100 anne sachi gal 22 !!!

  • @shamshersingh895
    @shamshersingh895 2 года назад +8

    ਦੋ ਕਰੋੜ ਦੋ ਕਰੋੜ ਕਰਕੇ ਏਹਦੇ ਘਰੇ ਡਾਕਾ ਨਾਂ ਪਵਾ ਦੇਈਂ . ਕੁਛ ਮਿਲੂ ਕੇ ਨਹੀਂ ਓਹ ਨਹੀਂ ਪਤਾ ਪਰ ਕੁੱਟ ਜਰੂਰ ਦੇਣਗੇ

  • @piyakaur2067
    @piyakaur2067 2 года назад +1

    Bohat jyeda sabber enha bich really bohat Passion te himmat de jruret hai chandan de tree lagaun baste Rabb tuhade himmat te honsla bnaye rakhe

  • @Sade_Pind_Sade_Khet
    @Sade_Pind_Sade_Khet 2 года назад +4

    ਕੁੱਝ ਕੁ ਸੁਝਾਅ ਨੇ ਵੀਰ ਤੁਹਾਡੇ ਲਈ, ਜਿਸ ਚੀਜ ਦੀ ਗੱਲ ਕਰਦੇ ਓ ਕੈਮਰਾ ਜ਼ਰੂਰ ਉਸ ਵੱਲ ਕਰਿਆ ਕਰੋ।
    ਜਿਸ ਨਾਲ ਵੀ ਮੁਲਾਕਾਤ ਕਰਵਾਉਦੇ ਓ। ਉਨਾਂ ਦਾ ਐਡਰੈਸ ਜ਼ਰੂਰ ਦਿਆ ਕਰੋ। ਤਾਂ ਜੇਕਰ ਕਿਸੇ ਨੇ ਮਿਲਣਾ ਹੋਵੇ ਤਾਂ ਮਿਲਿਆ ਜਾ ਸਕੇ ਹੋਰ ਜਾਣਕਾਰੀ ਲਈ ਜਾ ਇਸ ਤਰ੍ਹਾਂ ਦੀ ਖੇਤੀ ਕਰਨ ਲਈ

    • @amandeep287ify
      @amandeep287ify 2 года назад

      Shi gall aa camera man ਝੁੱਡੂ ਲਈ ਫਿਰਦਾ ਨਾਲ ਵਾਈ

  • @surjeetsinghguliani3601
    @surjeetsinghguliani3601 2 года назад +2

    S Harbans Singh ji parmatma tuhanu trakki bakshey

  • @sidhugoatfarm3928
    @sidhugoatfarm3928 2 года назад +4

    Bhai ji mere peda code dene bahut jyada hard work kar de good job Satnam bhai 👍👍

  • @amank.7052
    @amank.7052 Год назад

    Boht vadya jaankaari, atte program ditta veer ji!
    Zindabaad!

  • @malhishab4563
    @malhishab4563 2 года назад +2

    ਬਹੁਤ👍

  • @sidhugoatfarm3928
    @sidhugoatfarm3928 2 года назад +5

    Good job Sandhu Sahab 👍👍

  • @RanjeetSharma-jb4dm
    @RanjeetSharma-jb4dm 2 года назад +1

    Pushpa movie is the best example of the value of sandalwood (Chandan). Good Job sir👌.

  • @rajwantkaursohal4819
    @rajwantkaursohal4819 2 года назад +10

    Step towards crop diversification and at the same time generating good income.

  • @studiojashan2828
    @studiojashan2828 2 года назад +14

    ਜਿਸ ਦਿਨ5,6, ਜਹਾਜ਼ ਖਰਿਦ ਲੳਗੇ,ਉਦਨ ਵੀ ਦਸ ਦੇਨਾ,ਅਗੇ ਅਲੋਵਿਰਾ ਵਾਲੇ ਵੀ ਅਰਬ ਪਤੀ ਬਨ ਗੲੇ ਨੇ😀😀😀 ਛਿਕੁ ਵੀ ਨੀ ਪੇਡੇਆ ਵਿਚ,

    • @singhpunjab007
      @singhpunjab007 2 года назад +2

      Bai gi tuci canada jao and trala chalao. Tuhanu ki lena, butea, darakhta to.

    • @sachinrathour4759
      @sachinrathour4759 2 года назад

      😀

    • @gurmanbrar8945
      @gurmanbrar8945 2 года назад

      @@singhpunjab007 kive jayiye

    • @singhpunjab007
      @singhpunjab007 2 года назад

      @@gurmanbrar8945 jamin vecho. Karni uthe vi majduri i e, koi sarkari job ni milni. Fikar na karo 25-30 lakh da canada da tika sab sharm-shurm lah dinda e.

  • @surinderdhaliwal2265
    @surinderdhaliwal2265 Год назад +5

    ਜਦ ਤੱਕ‌ ਕਮਾਈ ਹੋਣੀ ਸ਼ੁਰੂ ਹੋਊ ਬਾਬੇ ਨੇ ਤੁਰ ਜਾਣਾ😂😂😂😂😂

  • @satbirghuman9949
    @satbirghuman9949 2 года назад

    Great job

  • @jsandhusandhu1383
    @jsandhusandhu1383 2 года назад +4

    😂😂 ਚੰਦ ਲਾਈਕ ਲੈਣ ਕੁਫਰ ਤੋਲਦੇ ਆ ਇਹ ਲੋਕ ..ਮੈਂ ਇਸ ਆਦਮੀ ਨੂੰ ਮਿਲਆ ਹਾਂ ਇਸ ਦਾ ਫਾਰਮ ਵੀ ਦੇਖਿਆ ਹੈ ..

  • @ManpreetSingh-yj1tu
    @ManpreetSingh-yj1tu 2 года назад

    Good information 👍

  • @exl7bikers288
    @exl7bikers288 2 года назад +2

    चन्दन के बिच मे आपको किसी भी प्रकार का पेड लगना बहुत जरूरी है कियूकी चन्दनं अपना भोजन या जो पौशण तत्व जो से चाहिए वो खूद नही ले सकता. तथा उस दूसरे सहायक पोधे से वह पौशण तत्व लेता रहता है. 😇

  • @balwindersingh7463
    @balwindersingh7463 2 года назад +4

    ਪਿੰਡ ਅਤੇ ਸ਼ਹਿਰ ਦੱਸਿਆ ਕਰੋ

  • @kulwindersinghsingh3031
    @kulwindersinghsingh3031 2 года назад +2

    ਇੱਕ ਵਾਰ ਆਪਣੀ ਵੀਡੀਓ ਜਰੂਰ ਦੇਖਣੀ ਕਿ ਤੁਸੀਂ ਕਿੰਨੀਆ ਟਾਹਲੀਆਂ ਦਿਖਾਈਆਂ ਤੇ ਕਿੰਨੇ ਚੰਦਨ ਦੇ ਬੂਟੇ

    • @samans4202
      @samans4202 Год назад

      Bai ji isde khet vich thodey jehe hi bootey han . Channel wala ta ona ku hi dikhaoo jiney ku othey bootey honge .

  • @GurpreetSingh-mc5gm
    @GurpreetSingh-mc5gm 2 года назад

    🙏👌

  • @kirloskartractor3916
    @kirloskartractor3916 2 года назад

    Good job

  • @harsingh4917
    @harsingh4917 2 года назад +5

    ਇੱਕ ਲੱਖ ਤੋਂ ਕਰੋੜ ਸੋ ਭੁਲੇਖਾ ਨਾ ਪਾ ਲਿਉ।

  • @Karanjxtt.02
    @Karanjxtt.02 2 года назад +2

    ਇਮੁ ਫਾਰਮ ਵਿੱਚ ਕਮਾਈ ਵਧੇਰੇ ਆ ਇਹਦੇ ਨਾਲੋਂ😂😂

  • @WGCtractorsfarminglovers
    @WGCtractorsfarminglovers 2 года назад

    Very nice

  • @narinderpal2892
    @narinderpal2892 2 года назад +1

    Good

  • @agricultureimpliment9525
    @agricultureimpliment9525 2 года назад

    Very good

  • @Navsidhu13131
    @Navsidhu13131 2 года назад

    👏

  • @rajvinderkaur919
    @rajvinderkaur919 2 года назад +1

    Nice

  • @SukhwinderSingh-wq5ip
    @SukhwinderSingh-wq5ip 2 года назад +2

    ਗੁੱਡ ਵਰਕ

  • @harpalvirk8624
    @harpalvirk8624 2 года назад

    bai g eh khedi jagah aa location dsso please

  • @gurwindersinghsingh2783
    @gurwindersinghsingh2783 2 года назад

    🙏🏻🙏🏻🙏🏻🙏🏻🙏🏻🌿

  • @dharamveersingh7627
    @dharamveersingh7627 2 года назад

    💫💯✅💫

  • @manjindersinghsidhu1275
    @manjindersinghsidhu1275 2 года назад +18

    ਅਜੇ ਕੁੱਛ ਕਹਿਣਾ ਜਲਦਬਾਜ਼ੀ ਹੋਵੇਗੀ ਜਦੋਂ ਪੈਸੇ ਜੇਬ ਵਿਚ ਆਏ ਉਸ ਸਮੇਂ ਵੀਡਿਓ ਫਿਰ ਚਲਾਇਓ

  • @jaswinderjaswinder9101
    @jaswinderjaswinder9101 2 года назад

    👌👌👌👌👌👌👌👍👍👍👍👍👍❤

  • @sarbjeetkaur2816
    @sarbjeetkaur2816 2 года назад

    👍👍👍👍👍👍

  • @labbikaur6959
    @labbikaur6959 2 года назад +1

    Assi ena to dragan te chadan plant leh te aye c

  • @sukhwindersingh-fu4rq
    @sukhwindersingh-fu4rq 2 года назад +1

    🙏🙏🙏🙏🙏

  • @WGCtractorsfarminglovers
    @WGCtractorsfarminglovers 2 года назад

    Sat shri akal ji

  • @kambojsaab2820
    @kambojsaab2820 2 года назад +3

    Aaj ton 5 saal badh fr video bnai yr fr dekhday aw k crore anda k jo jeab ch hai oh v janda laga

  • @HarpreetSingh-cb2by
    @HarpreetSingh-cb2by 2 года назад

    Paji eh kinne saal laonda vda hon te fr har saal 2 krod rappia kiwe kma sakda

  • @sukhrajbir1311
    @sukhrajbir1311 2 года назад +1

    Biji ma ehna nu 4 Sal pehla milia si ehna da dragon farm ate chandan da farm chandan da farm ona hi ha Jina 4 Sal pehla si eh sirf nursery plants vechdey ne ate Hawaii idea dinde ne map te ehna da farm ohna hi disda ha jin a 4 Sal pehla

  • @user-gw6ub1bm7d
    @user-gw6ub1bm7d 2 года назад +3

    ਕੁਝ ਨਹੀਂ ਏਨਾ ਨੇ ਪਨੀਰੀ ਬੇਚਣੀ ਹੁੰਦੀ ਆ ਐਵੇ ਨੀ ਅਗਲੇ ਨੇ ਏਨੀ ਜ਼ਮੀਨ ਰਿਕਵਰ ਕਰੀ
    ਮੇਰੇ ਵਰਗਾ ਡੂਡ ਕਿਲੀ ਵਾਲਾ ਰਗੜੇ ਆ ਨਾ ਜਾਇਉ 😂😂😂😂

    • @parampalgill53
      @parampalgill53 Год назад +1

      Tu jaayi v na othe tere ton eni mehnat honi v ni eh mehnat wala kam a.

    • @user-gw6ub1bm7d
      @user-gw6ub1bm7d Год назад

      @@parampalgill53 ,,🙏

  • @naturalredmies6590
    @naturalredmies6590 2 года назад

    paa g tusi kisi v vedeo ch farmer da contact number ni share krde ho

  • @RoopSingh-kb2re
    @RoopSingh-kb2re 2 года назад

    Sir, can be sell Chandan tree in open market.

  • @j33tas1ngh6
    @j33tas1ngh6 2 года назад +3

    Paisay oh hee jeyray thodi pocket vech, gallan naal kuj ni..

  • @gurwindersinghsingh2783
    @gurwindersinghsingh2783 2 года назад

    🌿🌿🌿🌿🌿🌿

  • @gurpreetsidhu4154
    @gurpreetsidhu4154 Год назад

    Can u share adress please

  • @GurjitSingh-yo6vy
    @GurjitSingh-yo6vy 2 года назад +3

    Veer number mil skda bappu g da?

  • @vijaykamboj1749
    @vijaykamboj1749 2 года назад

    Poora address v dasso sanu v nursary chahidi h

  • @pawandeep2748
    @pawandeep2748 Год назад

    Sie kehra pind a ina da??

  • @amanpreet4998
    @amanpreet4998 2 года назад

    Great thinking

  • @Chardapunjab113
    @Chardapunjab113 2 года назад

    Sir manu avocado plant chahide hass avocado plant only

  • @lakhveersingh1471
    @lakhveersingh1471 2 года назад +2

    ਇਹ ਬਾਈ ਜਿਹੜੇ ਰੁੱਖਾਂ ਦੇ ਨਾਂ ਦੱਸ ਰਿਹਾ ਹੈ 2 ਢਾਈ ਸੌ ਨੂੰ ਕੁਵਿਟਲ ਵਿਕਦੇ ਐ ਇਹ ਦੇ ਪਿੱਛੇ ਲੱਗ ਕੇ ਝੁਗਾ ਨਾ ਚੌੜ ਕਰ ਲਿਓ ਕਣਕ ਝੋਨਾ ਹੀ ਠੀਕ ਐ

  • @japneetkaurbrar4063
    @japneetkaurbrar4063 2 года назад +1

    Snake ta ni aaunde g chandan te

  • @dl7102
    @dl7102 2 года назад +1

    Y ji eh kithe hai . Place v das do

  • @Rajput_bistdoaba
    @Rajput_bistdoaba 2 года назад

    Save environment or water 💧

  • @JaskaranSingh-ug9ns
    @JaskaranSingh-ug9ns 2 года назад

    😀😀👌👌👌👌✌✌✌✌

  • @dhillonsunny2933
    @dhillonsunny2933 2 года назад

    Yaar number jrur deya kro

  • @smilealways6979
    @smilealways6979 2 года назад

    O vs karo 15 saal wait 😙😂😂😂😂😂

  • @user-gw6ub1bm7d
    @user-gw6ub1bm7d 2 года назад

    ਪਹਿਲਾਂ ਵੀ ਸਾਂਗਵਾਨ ਵਾਲੇ ਆਏ ਸੀ 10/15 ਸਾਲ ਪਹਿਲਾਂ ਪਰ ਪੰਜਾਬ ਵਿੱਚ ਏਹ ਚੀਜ਼ਾਂ ਕਾਮਯਾਬ ਨਹੀਂ । ਬਾਪੂ ਜੀ ਜਦੋਂ ਵੇਚੋਗੇ ਓਸ ਦਿਨ ਵੀਡੀਓ ਪਾਇਉ ।ਫੇਰ ਰਾਇ ਕਰਿਉ 😂😂😂 ਕਰੋੜ ਅਰਬ ਐਵੇ ਨਾ ਫਸਜੇਉ

  • @sandeepnagra6085
    @sandeepnagra6085 6 месяцев назад

    ਪੈਸੇ ਵਾਲੇ ਬੰਦੇ ਦੀ ਖੇਡ ਆ ਇਹ ਸਾਰੀ, 4 5 ਕਿੱਲੇ ਵਾਲੇ ਨੂੰ ਤਾਂ ਟੱਬਰ ਪਾਲਣਾ ਹੀ ਔਖਾ ਹੁੰਦਾ, ਲੀਹ ਤੋਂ ਹਟਕੇ ਤੁਰਨ ਦੀ ਤਾਂ ਉਹੀ ਸੋਚ ਸਕਦਾ ਜਿਹਨੂੰ ਆਪਣੇ ਗੁਜ਼ਾਰੇ ਲਈ ਹੋਰ ਸਾਧਨਾਂ ਤੋਂ ਆਮਦਨ ਆਉਂਦੀ ਹੋਵੇ

  • @jagdeepsandhu9659
    @jagdeepsandhu9659 2 года назад +7

    Aje kamaye nahi hai 2 crore , bhavikh di gal hI , jadon batuye che aa gaye paise ,odon banayo video .

  • @motivationguru2783
    @motivationguru2783 2 года назад

    Nomber jror dena e na a da g

  • @jegdeepdhaliwal6
    @jegdeepdhaliwal6 2 года назад

    Baba thoda Bach ke bus paise naal saara kuj a par greeb da koi ni bus kro 🙏😢🤗

  • @kuldipkaila9773
    @kuldipkaila9773 2 года назад

    Did u get any money 💰

  • @mahibhangal782
    @mahibhangal782 Год назад

    Ssa y g ena da phone number address ki hai dsyo g

  • @sandeepsinghlubana7593
    @sandeepsinghlubana7593 2 года назад

    Vr ede koi market e ni hege

  • @manjindersinghsidhu1275
    @manjindersinghsidhu1275 2 года назад +1

    ਕੈਮਰਾ ਬੂਟਿਆਂ ਵੱਲ ਵੀ ਕਰੋ

  • @Aixtrading
    @Aixtrading 2 года назад +2

    camera man view shi ni dinda thoda trend kro camera man nu 😁

  • @laddisamuran7605
    @laddisamuran7605 2 года назад

    Contact number ki ha kissa da ji

  • @sardoolsingh996
    @sardoolsingh996 2 года назад

    Hun tusi agricultur te vi incometax puaunge

  • @deolharjotsingh940
    @deolharjotsingh940 2 года назад

    ਪੈਸਾ ਹੀ ਪੈਸਾ

  • @satnamsinghdhaliwaldhaliwa5558
    @satnamsinghdhaliwaldhaliwa5558 2 года назад

    Very nice 👌

  • @deol6905
    @deol6905 2 года назад +6

    Thik thik lalo 2 cr kush jyada ni 😀

  • @paramjitkaur3077
    @paramjitkaur3077 2 года назад

    no. please

  • @jashan721
    @jashan721 2 года назад +8

    ਵੀਰ ਠੱਗੀਆਂ ਤੋਂ ਬਚੋ, ਪਤਾ ਨਹੀਂ ਕਿਉਂ ਸਾਡੇ ਲੋਕ ਝੂਠ ਬੋਲ ਕੇ ਠੱਗੀਆਂ ਮਾਰਦੇ ਨੇ

  • @gulzarmatania6546
    @gulzarmatania6546 2 года назад

    Sade Ghar ik quintal chandan di lakri pai hai koi grahak bhejdo

  • @harminderkaur4712
    @harminderkaur4712 2 года назад +2

    ਵੀਰ ਜੀ ਦਾ ਨੰਬਰ ਦਿਓ

  • @aastiksharma7501
    @aastiksharma7501 2 года назад

    Sir inka number mil sakta hai.

  • @1986bubb
    @1986bubb Год назад

    Boota lagauna aaukha nahi waddna aaukha kyonki jado nu boota tyaar hona odo takk pata nahi sarkaar boota waddan di.permission dawegi ke nahi.

  • @harneettuli9254
    @harneettuli9254 11 месяцев назад

    Enni Der paani muk Jaana hai

  • @SukhdevSingh-wi1uf
    @SukhdevSingh-wi1uf 2 года назад

    ਬਾਈ ਲਟੇਰਾਂ ਦੀ ਨਜ਼ਰ ਤੋਂ ਬਚਕੇ ਰਹੋ ਵਾਹਿਗੁਰੂ ਮੇਹਰ ਕਰਨ

  • @randhawasngh7272
    @randhawasngh7272 2 года назад

    Bai ji sab galla ne chandan sarkar lon nhi dendi

  • @farmervlogshardeepsingh6325
    @farmervlogshardeepsingh6325 2 года назад

    Bapu ji da number ji

  • @rajasaab9875
    @rajasaab9875 Год назад

    Bai mein ni mannda pata ta mnu hai chandan di kimat bohot a pr tu c ap socho 20 lakh de kille cho 2 crore nikl ave Nah bai

  • @dr.jagtarsinghkhokhar3536
    @dr.jagtarsinghkhokhar3536 2 года назад +2

    ਕਮਾਲ ਦਾ ਤਰੀਕਾ

  • @samnbadesha5921
    @samnbadesha5921 2 года назад +1

    Ki cost a ik boote di

  • @samans4202
    @samans4202 Год назад

    Eh Banda ta hai hi 10 numri Thug . Ehde bare is de pind de loka ton puchh lavo .

  • @kirloskartractor3916
    @kirloskartractor3916 2 года назад

    Birma dak plants ke rat ha

  • @GurcharanSandhu-gf4yc
    @GurcharanSandhu-gf4yc 6 месяцев назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @SurinderSingh-ln3pv
    @SurinderSingh-ln3pv Год назад

    ਗੱਪ ਹੈ ਜੀ ਇਹ ਸਾਰਾ ਕੁਝ ਬਕਵਾਸ ਕਰ ਰਿਹਾ ਇਹ ਬੰਦਾ ਕਰੋੜ ਦੀ ਗੱਲ ਕਹਿਣ ਤੌ ਪਹਿਲਾ ਸੋ ਵਾਰ ਸੋਚਣਾ ਚਾਹੀਦਾ ਕੋਈ ਸੋਨਾ ਨਹੀ ਜੋ ਹਰ ਸਾਲ ਰੇਟ ਵੱਧ ਰਿਹਾ

  • @Skwp1zq
    @Skwp1zq 2 года назад +2

    District te village proper dasso bai

    • @preetdhaliwal3197
      @preetdhaliwal3197 2 года назад

      ਜਿਲਾ ਬਰਨਾਲਾ ਪਿੰਡ ਠੁੱਲੀਵਾਲ,

  • @SurinderSingh-xy2lq
    @SurinderSingh-xy2lq 2 года назад

    Mere kole 1 boota aaa 8 saal da ais di kinne da aaa ji