ਯੂਰੀਏ ਲਈ ਜਾਮ ਲਾ ਕੇ ਕਿਸਾਨ ਮੌਤ ਮੰਗ ਰਹੇ ਨੇ l Manjit Singh Rajpura l Ravdeep Singh l B Social

Поделиться
HTML-код
  • Опубликовано: 24 янв 2025

Комментарии • 99

  • @ParamjitSinghBrar
    @ParamjitSinghBrar Месяц назад +4

    ਵੀਰ ਜੀ, ਅਸੀਂ ਇਸ ਵੀਡੀਓ ਤੋਂ ਵੱਡਮੁਲੀ ਜਾਣਕਾਰੀ ਹਾਂਸਲ ਕਰ ਲਈ ਹੈ ਜੀ ,ਲਗਾਤਾਰ ਯਤਨ ਜਾਰੀ ਰੱਖੋ ਜੀ । ਪਰਮਜੀਤ ਵਿਦਿਆਰਥੀ ,ਜੀਰਾ ।

  • @MandeepSingh-pi7be
    @MandeepSingh-pi7be Месяц назад +5

    ਰੂਹ ਖੁਸ ਹੋ ਗਈ ਗੱਲ ਬਾਤਾ ਸੁਣ ਕੇ 🙏🙏🫡

  • @Worldwidevirk
    @Worldwidevirk 2 месяца назад +7

    Eh bai role model hona chahide Punjab da

  • @hardeepsingh1225
    @hardeepsingh1225 2 месяца назад +4

    ਬਹੁਤ ਕੁਝ ਸਿੱਖਣ ਨੂੰ ਮਿਲਿਆ

  • @MandeepSingh-pi7be
    @MandeepSingh-pi7be Месяц назад +5

    @ Ravi_chaina ਬਾਈ ਦੇਸੀ ਬੀਜ ਤੇ ਕੰਮ ਕਰ ਰਹੇ ਦੇਸੀ ਬੀਜ ਤਿਆਰ ਕਰਦੇ ਆ । ਬਹੁਤ ਸੋਹਣਾ ਕੰਮ ਬਾਈ ਦਾ 🙏

  • @manpreetbrar5080
    @manpreetbrar5080 Месяц назад +1

    ਬਹੁਤ ਚੰਗੀ ਸੋਚ ਐ ਬਾਈ ਦੀ, ਪਰਮਾਤਮਾ ਭਲੀ ਕਰੇ।

  • @kulvinderhappy8671
    @kulvinderhappy8671 12 дней назад

    ਖੁਦ ਖੁਸ਼ੀ ਕਾਰਨਾਂ ਮਜਬੂਰੀ ਅਣਖ ਸੀ ਲੋਕਾਂ ਤੋ ਮਾੜਾ ਸੁਣਨਾ ਸੀ ਬਛਰਮੀ ਆਲ਼ੇ ਕਿ ਜਾਣਦਾ ਦੇ ਦਾ ਗੇ ਕਿਹੜਾ ਭੱਜ ਚੱਲੇਂ ਆਹ ਕਹਿੰਦਾ ਹੈ।।

  • @vaidranjeetsidhukalipur5227
    @vaidranjeetsidhukalipur5227 Месяц назад +2

    ਅੱਕ ਨਹੀਂ ਡੰਡਾ ਥੋਹਰ ਐ ਬਾਬੇ 🌹🌹🌹🙏🏻

  • @ChardaPunjab-p6e
    @ChardaPunjab-p6e Месяц назад +2

    ਫਰਵਾਈ ਪਿੰਡ ਦੱਸਣਾ ਵੀ ਸੀ ਬਾਈ ਜੀ ਹੈ ਕਿੱਥੇ ਮਹਾਲੀ ਵਿੱਚ ਜਾਂ ਕਿੱਤੇ ਹੋਰ ਹੈ। ਬੰਦਾ ਮਿੱਲਕੇ ਆਉਂਦਾ ਬਾਈ ਜੀ ਨੂੰ ਤਾਹੀ ਕੋਈ ਆਪਣੀ ਖੇਤੀ ਨੂੰ ਪਿਆਰ ਕਰਨ ਵਾਲਾ ਬੰਦਾ ਮਿਲੂਗਾ। ਪਰ ਗੱਲਬਾਤ ਬਹੁਤ ਵਧੀਆ ਲੱਗੀ। ਤੇ ਬਾਈ ਜੀ ਦੀ ਤਕਨੀਕ ਵੀ ਬਹੁਤ ਵਧੀਆ ਹੈ ਜੀ। ਇਹ ਸਾਰਿਆਂ ਨੂੰ ਕਰਨਾ ਪੈਣਾ ਨਹੀ ਤਾਂ ਆਪਣੇ ਹੋਰ ਛਿੱਤਰ ਪੈਣੇ ਹਜੇ

    • @kaursukh6634
      @kaursukh6634 Месяц назад +1

      ਬਰਨਾਲੇ ਚ ਹੈ ਜੀ

    • @gurdeepsingh9692
      @gurdeepsingh9692 21 день назад

      ਪਿੰਡ ਫਰਵਾਹੀ ਨੇੜੇ ਬਰਨਾਲਾ ਸ਼ਹਿਰ

  • @mandeepsingh-pb7gu
    @mandeepsingh-pb7gu Месяц назад

    Excellent virji. You are truly an inspiration . Guru sahib ji aap te kirpa rakhan

  • @GurdeepSohi-kh7xt
    @GurdeepSohi-kh7xt 26 дней назад

    Bai ji waheguru chardikala rakhe

  • @DeepSingh-kb4uv
    @DeepSingh-kb4uv 2 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarjeetSingh-mp8mo
    @HarjeetSingh-mp8mo 2 месяца назад +2

    EXCELLENT JOB MOST THANKS 🌹🌹🌹🌹⚘⚘⚘⚘🌷🌷🌷🌷🌷

  • @Singhhh-z2y8k
    @Singhhh-z2y8k Месяц назад +1

    Bahut vadea veere ❤❤❤❤❤

  • @bahadursingh9512
    @bahadursingh9512 Месяц назад

    ਬਾਈ ਦੀਆਂ ਗੱਲਾਂ ਦਿਲ ਨੂੰ ਲੱਗਦੀਆਂ

  • @krishankumar4606
    @krishankumar4606 2 месяца назад +3

    Real sardar sach bolda

  • @cheematubewells9028
    @cheematubewells9028 Месяц назад +1

    Mai dekhan jroor avaga
    From u sa
    Ethe koi very kise nu koi Rah nhi dasda je
    Bahut vadhia lagai vedeo dekh ke

  • @AmandeepSingh-vd3lb
    @AmandeepSingh-vd3lb Месяц назад

    ਚੜ੍ਹਦੀਕਲਾ ਜੀ

  • @kulwantsandhu9047
    @kulwantsandhu9047 Месяц назад

    Very good job 👏

  • @ParbaazSingh-b6x
    @ParbaazSingh-b6x 2 месяца назад +1

    Waheguru ji eda mehr kro sab te

  • @tarsemsagar6853
    @tarsemsagar6853 Месяц назад

    Manjit Singh u have touched the real challenges. Keep it up

  • @GurpreetSingh-hf1dv
    @GurpreetSingh-hf1dv Месяц назад

    ਬਹੁਤ ਹੀ ਵਧੀਆ ਗੱਲ-ਬਾਤ

  • @lallali4508
    @lallali4508 2 месяца назад +1

    Vaheguru ji kirpa krn

  • @varindersingh5425
    @varindersingh5425 2 месяца назад +1

    Veera bahut vadiya interview si ❤

  • @ranakilewala
    @ranakilewala Месяц назад

    ਬਹੁਤ ਵਧੀਆ ਬਾਈ ਜੀ

  • @ramandeepsinghvirk2482
    @ramandeepsinghvirk2482 Месяц назад

    Very nice 🎉🎉

  • @kulvinderhappy8671
    @kulvinderhappy8671 12 дней назад

    ਭਾਜੀ ਪੰਜਾਬ ਦਾ ਕਿਸਾਨ ਸਭ ਜਾਣਦਾਂ ਕਿਸਾਨ ਨੂੰ ਸਰਕਾਰ ਨੇ ਲਾਇਆ ਆਪ ਕਹਿੰਦੇ ਤੁਸੀਂ ਦੋਸ਼ ਫੇਰ ਕਿਸਾਨ ਤੂੰ ਲਾ ਕੇ ਚਾਦਰਾਂ ਬਣਦਾ ਵੈਲੀ ਵਿਡੀਉ ਨਾਲ਼ ਗੁਜ਼ਾਰ ਕਰਦਾ ਕਿਲਾ ਦੋ ਕਿੱਲੇ ਠੇਕੇ ਵਾਹਣ ਲੇ ਕੇ ਖੇਤੀ ਕਰ ਫੇਰ ਲਾਈਨ ਵਿੱਚ ਕਿਹੜੀ ਖੜਦਾ ਵੇਖਾਂ ਗੇ।‌ ਦੁੱਧ ਆਪਣਾਂ ਪਾਣੀ ਦੇ ਭਾਹ ਵਿਕਦਾ ਜ਼ਿਦਗੀ ਦੀਆਂ ਹੋਰ ਲੋੜਾਂ ਵੀ ਨੇ ਗੱਲ ਸਹੀ ਰੇਟ ਦੀ ਹੈ ਮਿਲ਼ੇ ਕਿਸਾਨ ਆਪੇ ਛੱਡਦੇ ਆਪੇ ।‌ ਕਿਆਰੇ ਹੱਥਾਂ ਨਾਲ ਪੱਟੇ ਸੀ

  • @levelup6751
    @levelup6751 2 месяца назад +1

    Bohat vadiya vichar ji

  • @balkarsingh-tw2mm
    @balkarsingh-tw2mm Месяц назад

    ਇੱਕ ਇੱਕ ਗੱਲ ਕਰੋੜਾਂ ਅਰਬਾ ਦੀ ਹੈ,ਕਿੰਨੇ ਕੁ ਲੋਕਾਂ ਨੇ ਰੀਸ ਕੀਤੀ ਹੈ ਇਸ ਵੀਰ,

  • @studentrajvir6970
    @studentrajvir6970 Месяц назад +1

    Very gud brother

  • @HarjinderSingh-n6j
    @HarjinderSingh-n6j 19 дней назад

    ਪਿੰਗਲਵਾੜੇ ਵਾਲੇ ਸ੍ਰ ਰਾਜਬੀਰ ਸਿੰਘ ਜੀ ਹਨ ਜੀ

  • @gurtejsingg6248
    @gurtejsingg6248 2 месяца назад

    Very well done Bai ji 👍😀

  • @Palwindersingh-i1j
    @Palwindersingh-i1j 2 месяца назад

    ਵਾਹ ਰਵਦੀਪ

  • @natureisgod-v2m
    @natureisgod-v2m 2 месяца назад

    Sahi gal aaa

  • @tirathsingh6539
    @tirathsingh6539 2 месяца назад

    ਜ਼ਬਰਦਸਤ

  • @Korwala
    @Korwala 2 месяца назад +1

    ❤❤❤❤❤❤❤❤

  • @makhanchaudhary3565
    @makhanchaudhary3565 Месяц назад

    Real content

  • @ArdassFitness
    @ArdassFitness Месяц назад

    Bhut vdia bai g

  • @canadianexcavatingltd.3686
    @canadianexcavatingltd.3686 2 месяца назад

    Ravdeep. Great man

  • @user-eu8iq5mz3l
    @user-eu8iq5mz3l Месяц назад

    1-2 kanala to sare survat krn chaide hai❤

  • @rinkukamboj8730
    @rinkukamboj8730 Месяц назад

    Shi gl a 22 saade abohar vl vadde tak bot ne loka kol prr ohh v bott ronde ne

  • @pritpalhans4494
    @pritpalhans4494 Месяц назад

    Very good it’s called permaculture design

  • @canadianexcavatingltd.3686
    @canadianexcavatingltd.3686 2 месяца назад

    God bless you

  • @Professorbrar13
    @Professorbrar13 Месяц назад

    Good job veer

  • @khushsekhon1363
    @khushsekhon1363 2 месяца назад

    Good information

  • @supreetboy
    @supreetboy Месяц назад

    Very nice video Manjit Singh Ji. I want to know the name of book mentioned by veerji in the video about planting seed anywhere. Another topic you mentioned about tree getting burnt by Farmers. I believe more farmer are behind money(which is obviously essential to run family). However, the commercialisation and more production is the problem which is letting Farmers not thinking about nature rather production. Just a thought.

  • @rajansingh-lw3iu
    @rajansingh-lw3iu Месяц назад

    👏👏👏👏👏👏👏👏👏👏👏👏👏👏👏👏👏👏👏

  • @ਸੁਖਮਨਸਿੰਘ-ਘ6ਭ
    @ਸੁਖਮਨਸਿੰਘ-ਘ6ਭ Месяц назад +2

    ਬਾਈ ਆਪਾਂ ਵੀ ਤੁਹਾਡੇ ਵਾਲਾ ਮਾਡਲ ਕਰਨ ਵਾਰੇ ਸੋਚ ਰਹੇ ਆਂ…

  • @ParbaazSingh-b6x
    @ParbaazSingh-b6x 2 месяца назад +1

    Veere mai milna chona yr bai nu bus oda e milna yr

  • @ranbirsinghrandhawa9321
    @ranbirsinghrandhawa9321 Месяц назад

    🙏🙏🙏🙏

  • @1957ashoksharma
    @1957ashoksharma Месяц назад

    Bhai Ji dian gallan kaafi samajh walian hann. Lokaan nu akal leni chahidi hai.

  • @Worldwidevirk
    @Worldwidevirk 2 месяца назад

    17:40 bilkul sahi

  • @sanjaymghani5256
    @sanjaymghani5256 Месяц назад

    Good

  • @Worldwidevirk
    @Worldwidevirk 2 месяца назад

    15:50 bilkul sahi
    Duniya dekhni jaroori hai
    Band dimaag khul janda hai

  • @amritpalsinghgrewal5994
    @amritpalsinghgrewal5994 2 месяца назад

    Very nice

  • @user-eu8iq5mz3l
    @user-eu8iq5mz3l Месяц назад

    😢❤

  • @ManpreetSingh-vy2jq
    @ManpreetSingh-vy2jq Месяц назад +1

    ਭਾਜੀ ਦਾ ਫੋਨ ਨੰਬਰ ਮਿਲ ਸਕਦਾ ਪਿੰਡ ਜਾ ਕੇ ਆਉਣਾ ਵੀਰ ਦੇ

  • @rajbindergill563
    @rajbindergill563 2 месяца назад

    ❤❤ I ❤❤❤❤❤❤❤❤

  • @GurdeepSohi-kh7xt
    @GurdeepSohi-kh7xt 18 дней назад

    I want to visit your farm at which day I have to come

  • @GurcharanDhillon
    @GurcharanDhillon Месяц назад

    18:38 😂😂😂😂

  • @SatwinderSingh-xb8eo
    @SatwinderSingh-xb8eo 2 месяца назад

    Very nice video

  • @rupindersingh3769
    @rupindersingh3769 Месяц назад

    Bhai a media DiMag vicg pa rha a

  • @ajaykamalsinghsokhi7721
    @ajaykamalsinghsokhi7721 Месяц назад

    Sat Sri akal Veer ji
    Kindly share your address
    Wish to meet you in person
    Thanks

  • @GursewakSingh-xu6gt
    @GursewakSingh-xu6gt Месяц назад

    ਪਿੰਡ ਕਿਹੜਾ ਹੈ ਅਤੇ ਜਿਲਾ ਕਿਹੜਾ ਹੈ ਬਾਈ ਦਾ

  • @SispalChhirang
    @SispalChhirang Месяц назад

    Rajbir singh na ha pingal wara bhagat puran singh farm

  • @laddibuttar738
    @laddibuttar738 2 месяца назад

    Bhie ji hun gm hai dharma ji

  • @veergill2130
    @veergill2130 2 месяца назад

    N ਵੀਰ

  • @jaidevsingh4729
    @jaidevsingh4729 Месяц назад

    Evm hai tan state ne eh nahi sochna insaan di life kiss tran.......,

  • @sarbjittoor1434
    @sarbjittoor1434 Месяц назад

    Veer ji theek hai

  • @bahadursingh9512
    @bahadursingh9512 Месяц назад

    ਅਨੰਦ

  • @Professorbrar13
    @Professorbrar13 Месяц назад

    Bai da pind khera

  • @jatinderkumardhiman8830
    @jatinderkumardhiman8830 Месяц назад

    Bullet tan rakhea patake paun nu

  • @avjotsingh6514
    @avjotsingh6514 Месяц назад

    22 aithe murgiya v rakho

  • @harvinderkumarsharma5168
    @harvinderkumarsharma5168 2 месяца назад +2

    पंजाब दे पैसे ठेके विच जमा हो रहे ने।

  • @jagtarmaan
    @jagtarmaan Месяц назад

    Bai ji Sanu ehna ne addict bna ditta ,ikla Nasha nahi mobile phone te videsh na Sanu kha liya ,har ghar vich mobile ne te bahar Jan di race lagi aa,koi kisse nu bula ke Raji nahi bass phone hi sab kuj a,baki ldai jmeen bchaun di nahi ldai rate di aa

  • @ikbalsingh3126
    @ikbalsingh3126 Месяц назад

    Kio gapp mardda veere pure Punjab vich 600 ekad kise kole ni bina badala de

  • @kulvirchahalchahal2409
    @kulvirchahalchahal2409 Месяц назад

    Hun ta y sb kuz gandal gya hun ni kuz ho skda

  • @Jazzbrar212
    @Jazzbrar212 Месяц назад

    yr punjabi ta saf bolpa yr sunn ch vadia ni lgdi channel wale di boli

    • @gurjitsingh-t9h
      @gurjitsingh-t9h Месяц назад

      Veere a puwadi boli hai ਪੁਆਧ area di

  • @RanjeetSingh-dv4dq
    @RanjeetSingh-dv4dq Месяц назад

    Uria dap dhurti mata nu nusA lug chikia h jminA da khatma loka vich bmari vud chuki h

  • @jagtarmaan
    @jagtarmaan Месяц назад

    Aun wala sama bada bhayanak aa,bujarg ghara vich ikale reh rahe aa,jwak sab bahar pahunch gaye ne,apne hathi tabahi kar rahe aa ,hun te birad ashram da business bahut wadhiya chlu punjab vich

  • @deepgill614
    @deepgill614 Месяц назад +3

    ਪੱਗ ਬੰਨ ਕੇ ਬੋਲੀ ਜਵਾ ਤਵਾ ਕਰਾ ਕਰੀ ਜਾਨਾ pure ਪੰਜਾਬੀ ਬੋਲ ਲਾ.. ਭਈਏ ਦੀ ਸੱਟ

    • @Avtarsingh-p6p8f
      @Avtarsingh-p6p8f Месяц назад +4

      ਇਹ ਬੋਲੀ ਭ‌ਈਆਂ ਦੀ ਨਹੀਂ ਬਲਕਿ ਪੰਜਾਬ ਦੇ ਪੁਆਧ ਦੇ ਇਲਾਕੇ ਦੀ ਬੋਲੀ ਹੈ ਤੇ ਇਸੇ ਪੁਆਧ ਦੀ ਧਰਤੀ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਉਚਾਰਣ ਕੀਤਾ ਸੀ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਪੁਆਧ ਦੇ ਕਈ ਪਿੰਡਾਂ ਵਿੱਚ ਜ਼ਮੀਨ ਦਾ ਭਾਅ 10 ਕਰੋੜ ਦਾ ਕਿੱਲਾ ਹੋਣ ਦਾ ਬਾਵਜੂਦ ਵੀ ਇਹ ਲੋਕ ਆਪਣੀ ਮਾਂ ਬੋਲੀ ਪੁਆਧੀ ( ਪੰਜਾਬ ਦੀ ਉਪਭਾਸ਼ਾ ) ਵਿੱਚ ਬੋਲ ਰਹੇ ਹਨ

    • @GurpreetSingh-hf1dv
      @GurpreetSingh-hf1dv Месяц назад

      ਮੰਦਬੁੱਧੀ ਜੀ ਪੁਆਧੀ ਬੋਲ ਰਿਹਾ ਅਗਲਾ, ਹੁਣ ਤੇਰੇ ਵਰਗੇ ਨੂੰ ਨਾਂ ਪਤਾ ਹੋਵੇ ਤਾਂ ਕੋਈ ਕੀ ਕਰ ਸਕਦਾ। ਮਾਝਾ, ਮਾਲਵਾ, ਦੁਆਬਾ ਤੇ ਪੁਆਧ ਇਲਾਕਿਆਂ ‘ਚ ਬੋਲੀ ਦਾ ਥੋੜਾ ਬਹੁਤਾ ਫਰਕ ਜ਼ਰੂਰ ਹੁੰਦਾ ਹੈ।

    • @Khudmukhtiar
      @Khudmukhtiar 4 дня назад

      ਤੇਰੀ ਕਿਆ ਦੇਨ ਆ ਪੰਜਾਬ ਨੂੰ ਬੂਚੜ ਜੇਹੇ

  • @ramanromana9012
    @ramanromana9012 Месяц назад

    ਪ੍ਰੇਰਨਾਦਾਇਕ

  • @jaspreetsekhon1022
    @jaspreetsekhon1022 2 месяца назад +1

    Jdo uria nhi si hunda odo vi ta fasla hundia si. Green revolution ne Panjab da bedha gharak karta😢😢😢

  • @manatsandhupb88
    @manatsandhupb88 2 месяца назад +1

    Maja aa giya veer ji kithe hai apna number bhejna mai badbar aa raha dekhna hai

  • @shergill4301
    @shergill4301 Месяц назад

    Akal aalia Galla chubniya kayia nu.......Halle vi badal jao

  • @Backwheelq
    @Backwheelq Месяц назад

    Bai g jis banndey kol 20 jn 50 khet ah os bina tractor ton kida kum karu .eh bai v vart da tn tractor hee ah appney brother da .fer tusi kid keh sakdey ah bina tractor to kheti krda bai.6 killeya cho 3,4 killey jungle ah baki reh gye 2 khet os lyee brother da tractor vart da .bina tractor ton kheti nahi hundi bai g .kehan deeya galla

  • @STOCKMARKET6565
    @STOCKMARKET6565 Месяц назад +1

    ਜ਼ਬਰਦਸਤ

  • @gurjantsinghmehron3133
    @gurjantsinghmehron3133 Месяц назад

    ❤❤❤❤❤

  • @SurjitSingh-o6p
    @SurjitSingh-o6p Месяц назад

    Very good