ਜਿੱਥੇ ਕਿੱਕਰਾਂ ਨੂੰ ਅੰਬ ਲਗਦੇ | EP 17 | Kamaljeet Singh Hayer | Manjeet Singh Rajpura | B Social

Поделиться
HTML-код
  • Опубликовано: 15 янв 2025

Комментарии • 608

  • @nidharaksinghbrar5744
    @nidharaksinghbrar5744 4 года назад +79

    ਦਿਲ ਖੁਸ਼ ਹੋ ਗਿਆ। ਗਿਆਨਵਾਨ ਅਤੇ ਸਬਰ ਸੰਤੋਖ ਵਾਲਾ ਕਿਸਾਨ

    • @GurjantSingh-tm4li
      @GurjantSingh-tm4li 4 года назад +1

      ਭੈਣ ਚੋਦਾ ਅਸੀਂ ਮਿਹਨਤ ਵੀ ਕਰਦੇ ਆਂ ਸਬਜ਼ੀ ਲਾਈ ਹੋਈ ਆ ਪਰ ਐ ਦੱਸ ਕਿ ਜਦੋੱ ਤਰੇ ਪਰਿਵਾਰ ਦਾ ਮੈਂਬਰ ਭਾਵ ਬਜ਼ੁਰਗ ਮਾਤਾ ਜਾਂ ਤੈਨੂੰ ਲੋੜ ਹੋਵੇ ਨੀਂਦ ਦੀ ਸਖ਼ਤ ਦਰਦ ਦੀ ਗੋਲੀ ਲੋੜ ਹੋਵੇ ਤਾਂ ਮੈਡੀਕਲ ਤੇਂ ਲਿਆ ਕੇ ਵਿਖਾ ਜਿਹੜੀ ਪਹਿਲਾਂ ਆਮ ਮਿਲ ਜਾਂਦੀ ਸੀ

    • @tarsemsingh9204
      @tarsemsingh9204 4 года назад

      @@GurjantSingh-tm4li m

    • @sukhwinderbilling1189
      @sukhwinderbilling1189 4 года назад +1

      Salute Thodi thinking nu Kamaljeet Singh veer ji veer ji jayda rupees to ke karvona Jo health lai theek nahi veer ji role model ho tusi Natrual Farming lai tusi Advocate to jayda faida karoge mnukhta da Parmtma Natruer Thodi umer lambi kare kushyia bKshe Asal vich veer ji Gyan Akal te syanap wale bande nu duniya mental kehnde hai per bai ji tusi great tusi Number ik syane Akalmand ho I proud to your

  • @OMKARSINGH-ci8tj
    @OMKARSINGH-ci8tj 4 года назад +27

    ਬਈ ਧਰਮ ਤੇ ਹਿੱਲ ਗਿਆ ਮੈਂ ਵੀ ਇਬਤੇ ਖੇਤੀ ਆਪ ਕਰਨੀ ਠੇਕੇ ਪਾ ਦੇਣੀ ਬੰਦ BA ਕਰਕੇ ਬੈਠਾ ਕੋਈ ਨੌਕਰੀ ਨੀ ਬਸ ਮਨਜੀਤ ਬਾਈ ਕਿ ਬਾਤਾ ਨੇ ਦਿਮਾਗ ਖੋਲ ਦਿਆ ।

  • @jasveerpalsingh1490
    @jasveerpalsingh1490 4 года назад +38

    ਮੇਰੇ ਬਹੁਤ ਸਤਿਕਾਰ ਯੋਗ ਹਰਮਨ ਪਿਆਰੇ ਪ੍ਰਭਾਵਸ਼ਾਲੀ ਮਿਹਨਤੀ ਇਮਾਨਦਾਰ ਅਣਥੱਕ ਕਾਬਲੇ ਤਾਰੀਫ਼ ਦਰਵੇਸ਼ ਸਖਸ਼ੀਅਤ ਵਕੀਲ ਹੇਅਰ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਤਹਾਨੂੰ ਖੁਸ਼ੀਆਂ ਦੀਆਂ ਦਾਤਾਂ ਬਖਸ਼ਣ ਵਹਿਗੁਰੂ ਤੁਹਾਡੇ ਮਿਹਨਤ ਨੂੰ ਭਾਗ। ਲਾਉਣਤੁਸੀ ਹਰ ਮੁਸ਼ਕਲ ਔਕੜਾਂ ਦੁੱਖਾਂ ਦਲਿਦਰਾ ਤਕਲੀਫਾਨੂੰ ਭਜਾ ਕੇ ਆਪਣੇ ਨਿਸ਼ਾਨੇ ਵੱਲ ਵਧੋ ਵਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹਿਣ ਚੜਦੀ ਕਲਾ ਤੰਦਰੁਸਤੀ ਤਰੱਕੀ ਲੰਮੀ ਉਮਰ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਸਾਡੀ ਅਰਦਾਸ ਬੇਨਤੀ ਦੁਆ ਸਾਡੇ ਭਰਾ ਦੇ ਨਾਲ ਹਨ ਡਟੇ ਰਹੋ

    • @gurdeepsandhu727
      @gurdeepsandhu727 3 года назад

      Jasveerpal Chote Veer, main vi Kamaljeet di Mehnat te Intelligence da FAN ha. Main 27 saal Sarkari Waqeel de tour utte Noukri kiti hai. Kamaljeet ne Waqalat chad ke Unnat Kheti kiti hai. Mere Father vi Sarkari Waqeel/PDSP san ohna ne Paise nahi Izzat te Neki kmayi . Mere Dada ji kiha krde si UNNAT KHETI MADH VYOPAR, NAKHIDD CHAKRI BHEEKH DWAAR...eh Sri Guru Nanak Sahib d Shabad hai, jinna khud Kartarpur Sahib vich KHETI kar ke sanu Rasta dikhaya. Par asi apne Guru Pita di Shiksha bhul ke Canada vall rukh kar lia...?? Mere Sala Saab vi Fazilka ORGANIC FARMING kar riha hai. Jo Kamaljeet Veer da vi Mittar hai. I wish Hayer Saab best of luck. WaaheGuru usnu Tandrusti te Kamyabian baxe. 🙏🏻👍👌❤💗❤💗❤

  • @balkaransingh1759
    @balkaransingh1759 4 года назад +47

    ਬਹੁਤ ਵਧੀਆ ਕੰਮ ਕੀਤਾ ਸੋਹਣਗੜ ਵਾਲੇ ਵੀਰ ਨੇ ਅਤੇ ਤੁਹਾਡਾ ਵੀ ਬਹੁਤ ਧੰਨਵਾਦ ਮਨਜੀਤ ਬਾਈ ਜੀ। ਬਲਕਰਨ ਸਿੰਘ ਜੰਗੀਰਾਣਾ (ਬਠਿੰਡਾ)

  • @karamjeetkaur1841
    @karamjeetkaur1841 4 года назад +54

    ਬਹੁਤ ਹੀ ਵਧੀਆ ਜਾਣਕਾਰੀ ਸੁਣ ਕੇ ਸੁਕੁਨ ਮਹਿਸੂਸ ਹੋਇਆ ਕਿ ਸਿਤਾਰੋਂ ਕੇ ਆਗੇ ਭੀ ਜਹਾਂ ਹੈ

  • @LakhwinderSingh-xf2mn
    @LakhwinderSingh-xf2mn 4 года назад +19

    ਮੇਰੀ ਜਿੰਦਗੀ ਦਾ ਸਭ ਤੋਂ ਸੋਹਣਾ ਵੇਲਾ, ਜਦੋਂ ਮੈਂ ਤੁਹਾਡੀ ਵੀਡੀਓ ਵੇਖੀਂ ! ਸਵਾਲ ਪੁੱਛਣ ਵਾਲੇ ਵੀਰ ਜੀ, ਉਹਨਾਂ ਦੀ ਗੱਲ ਨੂੰ ਕੲੀ ਵਾਰ ਉਹਨਾਂ ਦੀ ਗੱਲ ਨੂੰ ਪੂਰੀ ਨਹੀਂ ਸੀ ਹੋਣ ਦਿੰਦੇ, ਉਹ ਚੰਗਾ ਜਿਹਾ ਨਹੀਂ ਲੱਗਾ, ਬਾਕੀ ਬਹੁਤ ਨਵਾਂ ਤੇ ਚੰਗਾ ਸਿੱਖਣ ਨੂੰ ਮਿਲਿਆ ! ਧੰਨਵਾਦ ਜੀ !

  • @Amrjit18
    @Amrjit18 4 года назад +45

    ਬਹੁਤ ਵਧੀਆ ਖੇਤੀ ਵਾਰੇ ਵਿਡੀਉ ਦੇ ਨਾਲ ਪੁਆਧੀ ਪੰਜਾਬੀ ਸੁਣ ਕੇ ਵੀ ਅਨੰਦ ਆ ਗਿਆ।👍😊

  • @chitvantsingh7476
    @chitvantsingh7476 4 года назад +133

    ਬਚਪਨ ਅਜ ਤੋ 45 ਸਾਲ ਪਹਿਲਾ ਹਾੜੀ ਦੇ ਪਿੜ ਚ 22 ਫਸਲਾ ਅਸੀ ਹਥੀ ਕਢੀਆ ਹਨ ਕਝ,,ਮਸਰੀ ਛੋਲੇ ਸਰੋ ਸੋਫ ਚਾਰਾ ਬਰਸੀਮ ਮੈਥੇ।।।।।।।।।।

    • @balkaransingh1759
      @balkaransingh1759 4 года назад +11

      ਓਹੀ ਖੇਤੀ ਸੀ ਬਾਬਾ ਹੁਣ ਤਾਂ ਫਸਲਾਂ ਵੀ ਨਸ਼ੇੜੀ ਆ ਤੇ ਪੰਜਾਬ ਦਾ ਪਾਣੀ ਵੀ ਲੁਟਿਆ ਗਿਆ ਏਸ ਖੇਤੀ ਦੀ ਉਮਰ ਘੱਟ ਹੀ ਐ ,ਭਵਿੱਖ ਚ ਰੇਗਿਸਤਾਨ ਬਣਨ ਵੱਲ ਜਾ ਰਿਹਾ ਪੰਜਾਬ ਸਿਓਂਂ!!!!!

    • @ranjodhsingj9588
      @ranjodhsingj9588 4 года назад +3

      ਤੁਸੀਂ ਆਪਣੀ ਕਹਾਣੀ ਦੱਸ ਸਕਦੇ ਹੋ ਸੋਸਲ ਮੀਡੀਆ ਤੇ, ਸਰੋਤੇ ਖੁਸ਼ ਹੋਣਗੇ।

    • @sarabjitkaur3270
      @sarabjitkaur3270 4 года назад +2

      purana time bohat vdhia c hun ohi vapis a jave Guru Nanak Dev Ji Kirpa karan

    • @naunihalsingh4108
      @naunihalsingh4108 4 года назад +1

      @ਮੂਡੀ ਪਰਿੰਦੇ- ਹਰਪ੍ਰੀਤ ਭਗਤਾ central government ta gujratiya de jehrey hun punjab da pani saraswati nadi kad gujrat wich lai jangey

  • @TheClenzo
    @TheClenzo 4 года назад +9

    किन्नी बधिया मालवे वाली पंजाबी भाषा, भई वाह, जी प्रसन्न हो गया।‌
    Highly intellectual English Speaking बंदे 👏🏼👏🏼👏🏼😂🤣🤭

  • @harjotbrar4531
    @harjotbrar4531 4 года назад +47

    ਦਿਲ ਖੁਸ਼ ਹੋ ਗਿਆ ਬਾਈ ਜੀ ਦਾ ਫਾਰਮ ਦੇਖ ਕੇ।ਮੈਂ ਸ੍ਰੀ ਮੁਕਤਸਰ ਸਾਹਿਬ ਦਾ ਹੋਣ ਕਰਕੇ ਇਹਨਾਂ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂਨੂੰ ਚਾਰ ਸਾਲ ਰਾਜਪੁਰਾ ਬਲਾਕ ਦੇ ਇੱਕ ਪਿੰਡ ਵਿੱਚ ਨੌਕਰੀ ਕਰਨ ਦਾ ਮੌਕਾ ਮਿਲਿਆ ਸੀ ਇਸ ਕਰਕੇ ਪੁਆਧੀ ਉਪ ਬੋਲੀ ਵੀ
    ਸੁਣਕੇ ਵਧੀਆ ਲੱਗਿਆ। 👍👏

    • @balkaransingh1759
      @balkaransingh1759 4 года назад +8

      ਪੁਆਧੀ ਵੀ ਬੜੀ ਮਿੱਠੀ ਬੋਲੀ ਐ ਬਾਈ ।ਮੇਰੇ ਨਾਲ ਵੀ ਮੁਹਾਲੀ ਵਿੱਚ ਕਈ ਪੁਆਧ ਦੇ ਬੰਦੇ ਨੇ

    • @jeetkaur2131
      @jeetkaur2131 4 года назад +3

      Very good information for everyone Rubb Maher kara

    • @gulzarbehniwal6281
      @gulzarbehniwal6281 4 года назад

      ਵੀਰੇ ਬਹੁਤ ਹੀ ਵਧੀਆ ਲਗਿਆ ਤੁਸੀ ਖੇਤੀ ਕੰਮ ਸ਼ੁਰੂ ਕੀਤਾ ਦਿਲ ਕੀਯਾ ਅਸੀ ਵੀ ਜਾ ਕੇ ਆਈਏ ਵੀਰੇ ਅਸੀ ਨਾਲ ਲਗਦੇ ਖਾਲੀ ਪਲਾਟ ਚ ਸਬਜੀਆਂ ਲਗਾ ਲੈਦੇ ਆਂ ਸਬਜੀ ਦਾ ਸਵਾਦ ਅਲਗ ਹੀ ਹੁੰਦਾ ਐ ।ਧੰਨਵਾਦ ਵੀਰੇ ਜਾਣਕਾਰੀ ਦੇਣ ਦੀ ਸੰਗਰੂਰ ।

    • @GurpreetSingh-gf5cx
      @GurpreetSingh-gf5cx 4 года назад

      @@balkaransingh1759 mohali puadh di ik District a ji

    • @SurinderSingh-br7jy
      @SurinderSingh-br7jy 4 года назад

      ਕਿਹੜੇ ਪਿੰਡ ਚ ਜੀ ਪਿੰਡ ਦਾ ਨਾਂ ਦੱਸੋ ਜੀ

  • @mamtabhagat3757
    @mamtabhagat3757 4 года назад +6

    Kamajeet sir itna hardwork krte hai .....maine 15 din k liye training le thee unke passs itna acha experience kabhi khai nahi mil skta jo sir k pass main mila
    ...ej ache advisor hai sir to......bhagwan unko or tarkae de.....🙏🙏🙏🙏

  • @rattanchand7274
    @rattanchand7274 3 года назад +3

    ਬਹੁਤ ਵਧੀਆ ਕੰਮ ਕਰਦੇ ਹੋ।
    ਪਰਮਾਤਮਾ ਤੁਹਾਨੂੰ ਕੁਦਰਤ ਨਾਲ ਜੋੜੀ ਰੱਖੇ।
    ਸ਼ੁਭ ਕਾਮਨਾਵਾਂ।

  • @kamaljitsingh6286
    @kamaljitsingh6286 3 года назад +3

    ਸਵਾਲ ਪੁੱਛਣ ਵਾਲਾ ਵੀਰ ਮਨਜੀਤ ਸਿੰਘ ਰਾਜਪੁਰਾ ( ਚੰਗਿਆੜਾ)+ਖੇਤਾਂ ਦਾ ਮਾਲਕ (ਵਕੀਲ ਕਮਲਜੀਤ ਸਿੰਘ) + ਓਹਨਾ ਦਾ ਸਾਰਾ ਕਾਰੋ- ਬਾਰ ਬਾ- ਕਮਾਲ 🙏🙏 100%
    ਜਿਉਦੇ ਵੱਸਦੇ ਰਹੋ 👍

  • @RupDaburji
    @RupDaburji 4 года назад +21

    ਵਕੀਲ ਸਾਹਿਬ ਦੀਆਂ ਗੱਲਾਂ ਬਾਤਾਂ ਸੁਣ ਕੇ ਚੰਗਾ ਲੱਗਾ ਜੀ ।

  • @sarassinghjoy9734
    @sarassinghjoy9734 3 года назад +4

    Bht bht bht hi Shaandaar veer ji
    Rabb Chaddikala ch rkhe tuhanu hmesha.... ਹੇਅਰ ਸਾਬ ਜੀ bht vdia te soojvaan insaan v haii..te Kisaan v h ji..Rabb di kirpa aidaa hi rhe ji...sbhna te..mera ਹਸਦਾ ਰਹੇ ਪੰਜਾਬ ਸਦਾ।🙏🙏

  • @reachbinnie
    @reachbinnie 4 года назад +102

    ਬਾਈ ਆਪਣੀ ਖੇਤੀ ਤੇ ਖੇਤਾਂ ਬਾਰੇ ਗੱਲਾਂ ਕਰਦਾ ਇਓਂ ਲੱਗ ਰਿਹਾ ਜਿਵੇਂ ਕੋਈ ਕਵੀ ਆਪਣੀ ਕਵਿਤਾ ਸੁਣਾ ਰਿਹਾ ਹੋਵੇ ।

  • @ranvirsingh6133
    @ranvirsingh6133 4 года назад +40

    ਮਨਜੀਤ ਵੀਰ ਬਹੁਤ ਕਮਾਲ ਕਰੀ ਹੈ.. ਆਨੰਦ ਆ ਗਇਆ

  • @bajajtelecom5002
    @bajajtelecom5002 4 года назад +4

    ਮਨ ਖੁਸ਼ ਕਰਤਾ ਇੰਨੀ ਚੰਗੀ ਸੋਚ
    ਇਹ ਬੰਦੇ ਵਿੱਚ ਰੱਬ ਆਪ ਵੱਸਿਆ

  • @ninan7421
    @ninan7421 4 года назад +14

    Only if we can all remember as Gurbani Says ( Balhari Kudrat Wasya Tera Annt Jayi Lakhya 🙏🏼🙂

  • @bathindapb0325
    @bathindapb0325 4 года назад +6

    ਬਹੁਤ ਵਧੀਆ ਹੈ ਮਨ ਨੂੰ ਤਸੱਲੀ ਹੋ ਗਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @SIMRANSingh-wf7ws
    @SIMRANSingh-wf7ws 4 года назад +41

    ਬਾਈ ਜੀ ਤੁਸੀਂ ਪੰਜਾਬੀਆ ਨੂੰ ਜਿੰਨਾ ਮਰਜ਼ੀ ਸਮਝਾਂ ਲੳ ਇਹਨਾਂ ਨੂੰ ਸਮਝ ਦੇਰ ਬਾਅਦ ਹੀ ਆਉਂਦੀ ਹੈ ਜਿਸ ਯੂਰਪ ਦੇ ਨਾਮ ਤੇ ਇਹ ਖੇਤੀ ਦੀਆਂ ਦਵਾਈਆਂ ਵੇਚਦੇ ਨੇ ਉਹ ਤੇ ਆਪ ਹੀ ਇਸ ਤਰ੍ਹਾਂ ਦੀ ਦਵਾਈ ਦੀ ਵਰਤੋਂ ਨਹੀਂ ਕਰਦੇ

    • @ravneet22
      @ravneet22 4 года назад

      ਕਮਲਜੀਤ ਸਿੰਘ ਹੇਯਰ ਵੀ ਪੰਜਾਬੀ ਹਨ ਜੀ

    • @jagdishsingh9855
      @jagdishsingh9855 3 года назад

      🙏🙏🙏🙏🙏👍👌

    • @riverocean4380
      @riverocean4380 3 года назад

      ਹਾ ਜੀ ਤੁਸੀਂ ਠੀਕ ਕਹਿਆ - DDT . 1972 ਵਿਚ ਇਹ USA - ਕਨੇਡਾ ਵਿਚ banned ਹੋ ਗਿਆ - ਪਰ ਇੰਡੀਆ ਵਿਚ ਤਾ ਹਾਲੇ ਵੀ ਮਛਰਾ ਤੇ ਛਿੜਕਿਆ ਜਾਂਦਾ ਹੋਣਾ !! In 1972, EPA issued a cancellation order for DDT based on its adverse environmental effects, such as those to wildlife, as well as its potential human health risks.
      www.epa.gov/ingredients-used-pesticide-products/ddt-brief-history-and-status

    • @worldoflaughter7259
      @worldoflaughter7259 3 года назад

      ਘੱਟੋ ਘੱਟ ਸਮਝ ਆਉਣੀ ਚਾਹੀਦੀ ਹੈ ਇਹ ਵੀ ਇਕ ਵੱਡੀ ਗੱਲ ਹੈ । ਦੇਰ ਆਏ ਦਰੁਸਤ ਆਏ।

  • @upkarkaurjhooti7488
    @upkarkaurjhooti7488 4 года назад +3

    ਕਾਸ਼ ਅੱਜ ਦੇ ਜਵਾਨ ਬੱਚੇ ਵੀ ਆਪਣੇ ਦਾਦੇ ਪੜਦਾਦਿਆਂ ਦੀ ਖੇਤੀ ਤੇ ਝਾਤ ਪਾ ਲੈਣ ਕੁਮਲਜੀਤ ਸਿੰਘ ਵਾਂਗ ਤਾਂ ਮਹਾਂਕਾਲ ਗਰੀਬੀ ਤੇ ਨਸ਼ਿਆ ਤੋਂ ਬਚ ਸਕਦੇ ਹਨ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਵਿਗੜਿਆ ਨਹੀ । ਬਹੁਤ ਹੀ ਸ਼ਲਾਘਾ ਯੋਗ ਕੰਮ ਕਰ ਰਹੇ ਹੋ । ਪੰਜਾਬ ਦੇ ਪਿੰਡਾਂ ਚ ਜਾਕੇ ਪਰਚਾਰਕਰਕੇ ਗਰੀਬ ਕਿਸਾਨਾਂ ਦੀ ਮਦਦ ਕਰੋ ।❤️❤️❤️❤️❤️❤️❤️🙏🏽🙏🏽🤞🏼👍👍👍👍👏🏽👏🏽👏🏽👏🏽🎉🎉🎉🎉ਲਵ ਖੇਤੀ।

  • @kamaldhindsa308
    @kamaldhindsa308 3 года назад +6

    ਬਾਈ ਹੁਣ ਸਮਝ ਲੱਗੀ ਪੈਸੇ ਤਾਂ ਆ ਗਏ ਸਿਹਤ ਵਗ ਗਈ ਸੋ ਦੁਬਾਰਾ ਹੁਣ ਸਿਹਤ ਵੱਲ ਵੱਧਣ ਪੈਣਾ

  • @GagandeepSingh-xm3bd
    @GagandeepSingh-xm3bd 4 года назад +7

    32 saal ch kde khet ni gyee ,prr ajj dil krda y nu dekh k

  • @ajmersinghgill4220
    @ajmersinghgill4220 4 года назад +8

    ਬਹੁਤ ਵਧੀਆ ਕੰਮ ਕੀਤਾ ਸੋਹਣਗੜ ਵਾਲੇ ਵੀਰ ਨੇ

  • @Ranveer_Singh_sangha03
    @Ranveer_Singh_sangha03 4 года назад +1

    Wah ji wah
    Waheguru mehar kare
    ehna sohna kade nahi vekheya koi video

  • @lavi9136
    @lavi9136 4 года назад +1

    ਕੁਦਰਤ ਨਾਲ ਪਿਆਰ ਕਰਨ ਵਾਲੇ ਕਿਸਾਨ ਪੰਜਾਬੀ 🙏🙏💞💞🌾🌾🚜🚜🌳🌳🌳🌳🌳🌳🌳🌳🌳🌳🌳🌳🌳

  • @roshankhan7521
    @roshankhan7521 2 года назад +2

    Salamat Teri Soch bhi ji

  • @tajwrsingh5990
    @tajwrsingh5990 2 года назад +1

    ਵਾਹ ਜੀ ਵਾਹ ਕਿਆ ਬਾਤਾਂ ❤️👍

  • @ranjodhsingj9588
    @ranjodhsingj9588 4 года назад +9

    ਵੀਰ ਤੋਂ ਸੇਧ ਲੈਣ ਨਵੀਂ ਪੀੜੀ ਵਾਲੇ ਤੇ ਪੁਰਾਣੀ ਪੀੜੀ ਵਾਲੇ ਤੇ ਰੱਖੋ ਪੰਜਾਬ ਨੂੰ ਤੰਦਰੁਸਤ, ਦਲੇਰ ਸੂਰਮੇ ਇਸੇ ਮਿਟੀ ਵਿੱਚੋਂ ਪੈਦਾ ਹੁੰਦੇ ਹਨ।

  • @bksingh3985
    @bksingh3985 3 года назад +1

    🙏🌹🙏🌹🙏🌹🙏🌹🙏🌹
    Bhute He Badiaya/Utam/Sarvat Da Bhala🌹🙏🌹🙏

  • @BhupendraSingh-no6uy
    @BhupendraSingh-no6uy 3 года назад +1

    बहुत सच्ची बात कही,,,

  • @malkitriar6971
    @malkitriar6971 4 года назад +2

    Wah wah wah wah wah,dil bagobaag ho gya

  • @gorakaileynewzealand834
    @gorakaileynewzealand834 3 года назад +3

    Salute aa brother Punjab nu lod Aaj edda di soch di

    • @sonoffarmer5952
      @sonoffarmer5952 3 года назад

      Exactly we need to preserve Punjab. And take our community to the next level

  • @harpreetgill2564
    @harpreetgill2564 4 года назад +5

    ਪॅਛਮ ਵॅਲ ਖੇਤ ਨਾਲ ਰਜਬਾਹਾ ਲੰਘਦਾ ਵੀਰ ਜੀ,िਕਹੜੇ ਦਰॅਖਤ ਵਧੀਅਾ ਰिਹਣਗੇ

  • @harjinder245
    @harjinder245 4 года назад +6

    ਸਤਿ ਸ੍ਰੀ ਅਕਾਲ ਜੀ। ਬਹੁਤ ਹੀ ਵੱਧੀਆ ਲਗਿਆ ਜੀ। ਮੇਰਾ ਆਪਣਾ ਬੜਾ ਜੀਅ ਕਰਦਾ ਹੈ ਕਿ ਸ਼ਹਿਰੀ ਜੀਵਨ ਛੱਡ ਕੇ ਅਗਲਾ ਸਮਾਂ ਕੁਦਰਤ ਦੇ ਨਜਦੀਕ ਰਹਿਆ ਜਾਵੇ।
    ਹੇਅਰ ਸਾਹਿਬ ਦੀ ਮਦਦ ਜਰੂਰ ਲਵਾਂਗਾ ਅਗਲੀ ਵਿਯੋਂਤ ਬਣਾਉਣ ਲਈ। 🙂🙏

    • @techiboy6172
      @techiboy6172 4 года назад

      Nahi milni

    • @rdhillon22
      @rdhillon22 4 года назад

      reason???

    • @rdhillon22
      @rdhillon22 4 года назад

      veer main NIA a ..jameen vi khulli paee a..kite eh fudhu na khich jan?

    • @Ssmaan-uf5cf
      @Ssmaan-uf5cf 4 года назад

      Good bay g

  • @faujasinghsingh2360
    @faujasinghsingh2360 4 года назад +4

    ਕੁਦਰਤ ਨਾਲ ਜੁੜਨਾ ਹੀ ਰਬ ਦੀ ਹੋਂਦ ਨੂੰ ਦਰਸਾਉਦਾ ਹੈ, ਹੋਰ ਕੋਈ ਸਪੈਸ਼ਲ ਰਬ ਨਹੀਂ ਹੈ, िਜਥੇ ਅਸੀਂ ਮॅਥੇ ਰਗੜੀ ਜਾਂਦੇ ਹਾਂ! ਰॅਬ ਦੇ ਨਾਂ ਤੇ ਕਈਅਾਂ ਦਾ ਧੰਦਾ ਚਲ िਰਹਸ ਹੈ! ਰਬ ਇਕ ਗੋਰਖ ਧੰਦਾ ਹੈ, ਤੇਜ िਦਮਾਗ ਲੋਕਾਂ ਦੀ ਕਾਢ ਹੈ.....

  • @msangha3319
    @msangha3319 4 года назад +10

    ਪੁਆਧੀ ਭਾਸ਼ਾ ਬਹੁਤ ਪਿਆਰੀ ਲੱਗਦੀ ਐ ਮੈਨੂੰ, ਥੋੜੀ ਥੋੜੀ ਮੈਂ ਸਿੱਖ ਵੀ ਗਿਆਂ।

    • @worldoflaughter7259
      @worldoflaughter7259 3 года назад +2

      ਬਾਈ ਜਦ ਤੋਂ ਪੁਆਧੀ ਬੋਲੇਗਾ ਤੰਨੁ ਲੁਤਬਾ ਆਜੇਗਾ

  • @jagmohansingh8840
    @jagmohansingh8840 4 года назад +2

    Great 👌🙏🏻👍🏻Swad aggya vedio dekh k Purani virsat dekh k salam a yg

  • @DolphinsTalks
    @DolphinsTalks 2 года назад +1

    Bahut vadhiya g🙏🌴😊

  • @Wannafitx
    @Wannafitx 2 года назад +1

    Bhai G Ihni Sohni Videos bnoun lyi tuhada Dillo Dhanwaad

  • @jagtarchahal2541
    @jagtarchahal2541 3 года назад +1

    ਸ਼ੋਰੀ ਮਨਜੀਤ ਜੀ ਮੈਂ ਤੁਹਾਨੂੰ ਦਰਸ਼ਨ ਲਿਖ ਦਿੱਤਾ ਗਲਤੀ ਨਾਲ

  • @mandeepKaur-su3xj
    @mandeepKaur-su3xj 4 года назад +2

    Baki ta baad di gal, veer da ਬੋਲਣ ਦਾ ਲਹਿਜਾ ਈ ਬਹੁਤ ਸੋਹਣਾ ਹੈ

  • @amarjeetkaur1566
    @amarjeetkaur1566 2 года назад +1

    Very beautiful make me happy to see your video 🙏🏿👍🏻

  • @js27d
    @js27d Год назад +1

    ਬਾਈ ਜੀ ਬਹੁਤ ਵਧੀਆ ਲਗਿਆ ਪ੍ਰੋਗਰਾਮ ਵੇਖ਼ ਕੇ। ਮੈਂ ਕਨੇਡਾ ਰਹਿਨਾ। ਮੇਰਾ ਪੰਜਾਬ ਆ ਕੇ ਖੇਤੀ ਨੂੰ ਬਹੁਤ ਮਨ ਕਰਦਾ ਪਰ ਖੇਤੀ ਬਾਰੇ ਕੋਈ ਜਾਣਕਾਰੀ ਨਹੀਂ।
    ਸੋ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨ ਵਾਸਤੇ ਕਿੰਨੀ ਕੂ investment ਲਗੂ, ਰਾਹ ਵੀ ਜਰੂਰ ਦਸਿਓ ਮੇਰੇ ਵੀਰ।

    • @rajvir779
      @rajvir779 Год назад

      if you're doing it solely for profits don't do it.

  • @simranjeetsingh405
    @simranjeetsingh405 4 года назад +91

    90 dislike aale pesticide distributer lgde ne

    • @manjeetdevi543
      @manjeetdevi543 4 года назад +2

      😂😂👍

    • @kurrijhaj
      @kurrijhaj 4 года назад +1

      😂😂😂😂

    • @seeratkaur4845
      @seeratkaur4845 4 года назад

      ਜਿਸ ਜਿਸ ਨੂ ਸੁਖ ਸਮਜਿਅਆ ਦੁਖਹੋ ਕਿ ਸਾਮਨੇ ਆਵੇ ਗਾ ਜੀ

    • @9417443031
      @9417443031 4 года назад

      Perfect comment

    • @farmingsuccess4485
      @farmingsuccess4485 4 года назад

      Right

  • @ravindrasinghkhanuja3434
    @ravindrasinghkhanuja3434 4 года назад +1

    वाह बाईजी दिल खुश हो गया जै तूहाडे वरगा बन्दा ओर किसानों नू सिखा वे ते पंजाब ते पंजाबी हरे भरे खेत खलिहान हो जान

  • @hargunjyot8283
    @hargunjyot8283 4 года назад +1

    ਬਾਈ ਆ ਸਭ ਕੁਝ ਠੀਕ ਆ ਫਸਲਾ ਦੀ ਅਦਲਾ ਬਦਲੀ ਜਰੂਰੀ ਆ । ਪਰ ਜਿਹੜੀ ਚੁੱਲੇ ਤੇ ਕੰਮ ਤੇ ਘਰ ਦੀ ਚੱਕੀ ਵਾਲਾ ਕਰ ਹੋਣਾ । ਬਾਕੀ ਬਾਈ ਜੀ ਖੇਤੀ ਕਰਨੀ ਮਾੜੀ ਸਮਝਦੇ ਆ ਮਾਲਵੇ ਮਾਝੇ ਪਰ ਦੁਆਬੇ ਚ ਸਭ ਤੋ ਵਧੀਆ ਕੰਮ ਖੇਤੀ ਆ ਸਮਝਦੇ ਆ । ਖੇਤੀ ਵਰਗਾ ਧੰਦਾ ਨੀ ਕੋਈ ਪਰ ਇਸਦੇ ਨਾਲ ਕੋਈ ਹੋਰ ਵੀ ਕੰਮ ਕਰ ਲੈਣਾ ਚਾਹੀਦਾ ਜਿਵੇ ਡੇਅਰੀ ਫਾਰਮਿੰਗ ਵਗੈਰਾ । ਸਮੇ ਨਾਲ ਪਰਵਾਰ ਨੂੰ ਸਭ ਸਹੂਲਤਾ ਦਿਉ । ਬਾਕੀ ਇਹ ਫਾਰਮ ਹਾਊਸ ਦੇਖ ਕੇ ਦਿਲ ਖੁਸ਼ ਹੋ ਗਿਆ । ਤੇ ਬਾਈ ਮੈ ਵੀ ਆਉਣਾ ਫੈਮਿਲੀ ਨਾਲ ਤੇ ਜੇ ਰੁਕਣਾ ਤੇ ਕਮਰਾ ਵਗੈਰਾ ਦਾ ਚਾਰਜ ਕਿੰਨਾ ਆ ।

  • @gurmajor-tiwana
    @gurmajor-tiwana 4 года назад +1

    ਯੋ ਤੋ ਵਧਿਆ ਯਰ ਨਿਉਹੀ ਠਿਕ ਆ ਖੇਤੀ ਕਨੀ ਕਹਾ ਜਾਰੇ ਇਵ ਬਾਤਾ ਈ ਰੇੈਗੀ ਬੈਸ

  • @gurmukhsingh-cg4ci
    @gurmukhsingh-cg4ci 4 года назад +2

    ਵਕੀਲ ਸਾਹਿਬ ਬਹੁਤ ਹੀ ਵਧੀਆ ਨੇ ਇਹ ਢੰਗ ਤਰੀਕੇ। ਕਮਾਲ ਕਰ ਤੀ

  • @TheBALJEET1960
    @TheBALJEET1960 4 года назад +6

    Most educative and inspirational. Thanx for uploading the video

  • @sukhminderkaurmann1271
    @sukhminderkaurmann1271 3 года назад +2

    Well done veer very unique farming God bless you 🙏😊

  • @harbinderkaur6471
    @harbinderkaur6471 4 года назад +5

    Wow! Great initiative to go back to nature. Impressed by the interviewer 🙏🏾🙏🏾🙏🏾🙏🏾🙏🏾

  • @kanwerjitsingh7181
    @kanwerjitsingh7181 3 года назад +1

    ਵਧੀਆ ਗੱਲਾਂ ਚੰਗੀਆਂ ਗੱਲਾਂ ਸੱਚੀਆਂ ਗੱਲਾਂ ਧੰਨਵਾਦ ਮੇਹਰਬਾਨੀ,

  • @MohanSingh-lo9pv
    @MohanSingh-lo9pv 4 года назад +1

    ਵੀਰ ਮਨਜੀਤ ਪੂਆਦੀ ਬੋਲੀ ਨੂ ਸਲਾਮ ਤੈ ਕੁਦਰਤੀ ਖੇਤੀ ਵਾਲੈ ਨੂ ਮੈਰਾ ਕੋਟੀ ਕੋਟ ਸਲਾਮ

  • @mbchadha
    @mbchadha 3 года назад +1

    Manjeet Singh ji you are doing a great job. I love your Puadh dialect. God bless you and Hayer Saab

  • @mohinderkaur7867
    @mohinderkaur7867 3 года назад +1

    Very Amazing ji this story thanks

  • @khurshidgujjar311
    @khurshidgujjar311 4 года назад +1

    BHT BHT khussi. Hoi. Veer ji. Bikul thk kh rhy

  • @KrishanKumar-yh3il
    @KrishanKumar-yh3il 4 года назад +2

    Baut vdy y g laga rahi ik din pura punjab is khati nu apnauga

  • @tsingh123
    @tsingh123 2 года назад +1

    ਵਾਹ....

  • @karamjitsingh86
    @karamjitsingh86 4 года назад +10

    ਕਮਲਜੀਤ ਹੇਅਰ ਦਾ ਸੋਹਣਗੜ੍ਹ ਨੈਚੂਰਲ ਫਾਰਮ ਕੁਦਰਤੀ ਖੇਤੀ ਦੇ ਖੇਤਰ 'ਚ ਕਿਸਾਨਾਂ ਦੀ ਅਗਵਾਈ ਕਰ ਰਿਹਾ ਹੈ। ਬਾਬੇ ਨਾਨਕ ਦੀ ਖੇਤੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇੰਟਰਵਿਊ ਲੈਣ ਵਾਲੇ ਮਨਜੀਤ ਪੁਆਧੀ ਦਾ ਵਰਕ ਵੀ ਸ਼ਾਨਦਾਰ ਹੈ।

  • @GurinderSingh-wl4lp
    @GurinderSingh-wl4lp 4 года назад

    ਮਨਜੀਤ ਸਿੰਘ ਜੀ ਧੋਡੀ ਸੋਚ ਨੂੰ ਸਲਾਮ ਕਿਸਾਨਾਂ ਨੂੰ ਵੀ ਕੁਤਰਤੀ ਖੇਤੀ ਕਰਨੀ ਚਾਹੀਦੀ ਹੈ

  • @navjotbrar5931
    @navjotbrar5931 4 года назад +7

    Excellent achievement Bai ji Pls keep up the good work. I hope that we all go back to our roots. Very proud of your decision. Mother Nature has so much to offer us. We simply have to love and respect Natural sources. I am so happy that u had guys to get away from this mad world and living a peaceful, happy, healthy life🙏🙏. I pray for u that you become an idol for rest of the Punjab God bless🙏🙏

  • @kamalgill6715
    @kamalgill6715 4 года назад +1

    Bahut vadhia te uchi-suchi Soch nu SALAM aa. Waheguru g chardikalla tandrustian and khusian bakhsan putar. Hor uchayan te tarkian bakhsan g...

  • @fitbodyhealthymindbyfitpop7041
    @fitbodyhealthymindbyfitpop7041 4 года назад +1

    Yo bai g ki baat boht vadhia lgi mnu kheti 5 chija ka sumel ae... Jitra sareer 5 tatta Gail bnya va..

  • @vjkamboj6338
    @vjkamboj6338 3 года назад +1

    ਮੈਨੂੰ ਇੰਝ ਲੱਗਿਆ ਕਿ ਖੇਤਬਾੜੀ ਮੰਤਰੀ ਤੁਹਾਨੂੰ ਹੋਣਾ ਚਾਹੀਦਾ ਸ਼ਾਇਦ ਪੰਜਾਬ ਦੇ ਲੋਕਾਂ ਦਾ ਭਲਾ ਹੋ ਜਾਵੇ ਤੇ ਲੋਕਾਂ ਕੋਲ ਇੱਕ ਮਾਡਲ ਵੀ ਹੋਜੂ ਦੇਖਣ ਲਈ ਤੁਹਾਡੇ ਖੇਤ ਦਾ ਜਿਹੜੇ ਕਹਿੰਦੇ ਕਿ ਰੇਆ ਸਪਰੇਆਂ ਤੋਂ ਬਿਨਾਂ ਨਹੀਂ ਹੁੰਦੀ ਖੇਤੀ

  • @Song-od4vs
    @Song-od4vs 4 года назад +4

    Once again bro u doin good work.... keep it up. Gopi Germany.

  • @harparkashsingh7660
    @harparkashsingh7660 3 года назад +3

    Waheguru Sahib jio.

  • @nasibsingh5323
    @nasibsingh5323 4 года назад +2

    Wonderful jata ashke Tere keh sakde punjab da hira so I like it GOD bless you happy bless you injoy life

  • @amankarkra8694
    @amankarkra8694 4 года назад +1

    Gud work bahut sohna swarg bnaia hoia

  • @sukhpreetsinghartist6080
    @sukhpreetsinghartist6080 4 года назад +2

    Eh Bai nu babbe nanak NE hall farrayea,,,sukhpreet Singh artist ludhiana

  • @jaibhagwan123
    @jaibhagwan123 4 года назад +1

    Bahoot badiya program, yap hi jaise log is desh ko bacha sakte h.lage rho bhi.

  • @sahibpreetkaur4280
    @sahibpreetkaur4280 4 года назад +32

    ਮਾਨੇ ਇਬੀ ਤਕ ਯੋ ਸੁਣਿਆ ਨੀਂ...ਪਰ ਨਾਮ ਦੇਖ ਕੇ ਲਗਾ ਇਸ ਮਾ ਬੀ ਕੋਈ ਨਾ ਕੋਈ ਚੰਗਿਆੜਾ ਹੋਉਗਾ।
    *ਜਿੱਥੇ ਕੀਕਰਾਂ ਨੂੰ ਅੰਬ 🥭ਲਗਦੇ।*

    • @narinderpalsinghsidhu4856
      @narinderpalsinghsidhu4856 4 года назад +2

      Ah keho ji punjabi aa?? bhaiyan vargi, aye lagda jive punjabi ch koi bahiya comment karda hove 😃😃😃

    • @abcdefghijklovepreetuvwxyz
      @abcdefghijklovepreetuvwxyz 4 года назад +4

      @@narinderpalsinghsidhu4856 ehnu puadhi kehnde aa ... Saare chandigarh mohali rajpura ropad di boli aa eh ... Punjabi di upbhaasha ya

    • @preetmj3199
      @preetmj3199 4 года назад +5

      @@narinderpalsinghsidhu4856 ਭਾੲੀ ਵੀਰ ਤੁਸੀਂ ਮਾਝਾ ਮਾਲਵਾ ਤੇ ਦੁਅਾਬੇ ਬਾਰੇ ਪਤਾ ਹੋਣਾ ਪਰ ਪੁਅਾਧ ਬਾਟੇ ਨੀਂ ਪਤਾ ਤੁਸੀਂ ੲਿਸ ਬਾਰੇ ਜਾਣਕਾਰੀ ਚ ੲਿਜ਼ਾਫਾ ਕਰੋ ਫਿਰ ਅਗਲੀ ਗੱਲ ਛੇੜਾਂ ਗੇ ਕੇ ਬੋਲੀ ਬੱੲੀਅਾਂ ਦੀ ਅਾ ਕੇ ਕਿਸੇ ਹੋਰ ਦੀ।

    • @gaggusandhu1604
      @gaggusandhu1604 4 года назад +1

      Eh v Punjabi a puadhi Chandigarh Mohali de vich boli jandi oh v sode varge samjhdaar loka ne khtm krti

    • @jaskaransingh4307
      @jaskaransingh4307 4 года назад

      😀

  • @malwaboy2007
    @malwaboy2007 3 года назад +6

    Wish more people understand the link between the nature and farming
    Guru Nanak ji was our first agricultural scientist as well Sometimes I feel he was from some other universe
    Had so much knowledge in those days with no outside source of information

  • @SK-GreenOcean
    @SK-GreenOcean 4 года назад +2

    Salaam tuhade jajbe nu,
    Rab chad di kaka Ch rakhe....

  • @Ranjitwahidpuriya3496
    @Ranjitwahidpuriya3496 2 года назад +1

    ਬਹੁਤ ਵਧੀਆ ਵੀਡੀਓ ਬਾਈ ।

  • @karamsinghvirk3160
    @karamsinghvirk3160 3 года назад +1

    ਵੀਰ ਤੇਰਾ highly intellectual ਸੁਣਕੇ ਹਾਸਾ ਨਿਕਲ ਜਾਂਦਾ 😄 ਬਾਕੀ ਗੱਲਾਂ ਤੇ ਹੈ ਈ ਖਰੀਆਂ..!

  • @shinderpal229
    @shinderpal229 4 года назад +1

    Dil khush ho gya eh sb dekh ke 🙏🙏🙏🙏

  • @dishadubbdubb8444
    @dishadubbdubb8444 2 года назад +1

    Very nice 👍👍👍👍👍👍

  • @balwindersinghbegepur1151
    @balwindersinghbegepur1151 4 года назад

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ

  • @Ranjitwahidpuriya3496
    @Ranjitwahidpuriya3496 2 года назад +1

    ਚਲੋ ਬਾਈ ਸਭ ਨੂੰ ਆਪਣਾ ਆਪਣਾ ਪਿਆਰਾ

  • @thebholevlogs
    @thebholevlogs 3 года назад +1

    Use full information 🙏🏽❤️guru ji har har mhadev 🙏🏽

  • @gursharanpreetsingh1060
    @gursharanpreetsingh1060 4 года назад +1

    Slam hai tuhadi soch nu

  • @paanchaab
    @paanchaab 4 года назад +8

    Really, A must watch video. Excellent

  • @harinderkaur7218
    @harinderkaur7218 3 года назад +2

    Happy ' s decision is the best ! Highly inspirational for youth !🤗

  • @karamjeetkaur3119
    @karamjeetkaur3119 4 года назад +2

    Wah kuj kr k dikha ta kuj ban k v dikhata......excellent

  • @jagjitsingh1993
    @jagjitsingh1993 4 года назад +13

    Advocate sahb vvv good job and good decision

  • @lokchetnamedia3526
    @lokchetnamedia3526 4 года назад +1

    Good job 👍👍....bohat vadiya sawaal ji and bohat jankari bharbhoor juaab ji...

  • @freakchhabra
    @freakchhabra 4 года назад +2

    AWESOME :) DIL KHUSH HO GAYA

  • @rkrana5697
    @rkrana5697 4 года назад +4

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।।

  • @thebholevlogs
    @thebholevlogs 3 года назад +1

    Radiation free house eco friendly ❤️👍🏿🙏🏽💯✊🏼🐅👌

  • @JaspreetSingh-kc5fb
    @JaspreetSingh-kc5fb 4 года назад +2

    Waheguru g maher kern aap g upper

  • @jimmysandhu5018
    @jimmysandhu5018 4 года назад +10

    feel so lucky to watch this interview .i wish i could do that.keep it up.thank you for posting this video.

  • @mandeepkaur1655
    @mandeepkaur1655 4 года назад +1

    Very nice kamjeet baiji .baiji app ji kol organic jaggery haji

  • @surjitsinghtamber7303
    @surjitsinghtamber7303 4 года назад

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ।

  • @ajmersingh6778
    @ajmersingh6778 Год назад +1

    great heyer saab

  • @nirvairsinghh4696
    @nirvairsinghh4696 4 года назад +1

    Very nice brother thanks

  • @satishkhurana5341
    @satishkhurana5341 3 года назад +2

    God bless you you are doing well near to nature narayan narayan

  • @Humanbeing-e1r
    @Humanbeing-e1r 4 года назад

    ਜਿਊਂਦੇ ਵੱਸਦੇ ਰਹੋ। ਲੰੰਮੇਰੀਆਂ ਉਮਰਾਂ ਹੋਵਣ।
    ਫਰੀਦਕੋਟ।

  • @arjitsingh6083
    @arjitsingh6083 3 года назад +1

    Excellent reporting 🙏
    Youngsters must not leave gold mine in their hometown for petty jobs or to escape hardwork🙏
    Well explained in simple words.