Bai ji satshri akaal Tusi 300 q di gall karde ho mai sirf 3 beeghe (Hanumangarh, rajasthan, 1 beegha=5 kanaal) kanak organic beeji c Khud layi rakkhan to baad 7 quintal kanak bachi c. Osnu loka diya minnata kr layiyan k eh organic h pr kisse ne nahi kharidi Haar k sarkaari rate te bechi Lok gand khaa k hi raaji han
Punjania nu sb kuj free chahida ehh kyo organic tuhade to mehgi laingay bijli free aata dal free pani free langer free pr organic te vad paise nhi dene
bhut vadiya interview sochan te majbur krde ah lagda jive sara vikas jo hoea osda koi matlab nhi pata ni ase kidar a ge i m a mother of two kids main jado v kuch khan lae banune a bhut sochde a ke mere bachea lar ke sahi a
Sat shriakal veer, ik hor concept v add hunda e ji health main v research krda rehna jo main smjhea ohde ch jo tusi kea oh v aa nal add krna chahna main dna repair lai paath pooja eh blood nu clear krada blockages nu clear krda body ch
ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011
ਮੋਹਾਲੀ ਗਮਾਡਾ ਆਫਿਸ ਦੇ ਸਾਹਮਣੇ 4-5 ਕਿਸਾਨ organic products ਵੇਚਦੇ ਹਨ 4-6 pm ਘਿਓ,ਲੱਸੀ,ਪਨੀਰ,ਆਟਾ, ਦਾਲਾਂ,ਸ਼ੱਕਰ, ਗੁੜ, ਸਬਜ਼ੀਆਂ,ਅਚਾਰ , ਮੁਰੱਬੇ ਆਦਿ
ਬਹੁਤ ਵਧੀਆ ਵੀਡੀਓ ਕੁਦਰਤੀ ਖੇਤੀ ਹੀ ਹੱਲ ਹੈ ਚੰਗੀ ਸਿਹਤ ਦਾ ❤❤
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਹੋਰ ਉੱਦਮ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ। 🙏🏻🙏🏻🙏🏻🙏🏻🙏🏻
ਬਹੁਤ ਹੀ ਵਧੀਆ ਜਾਣਕਾਰੀ
ਦੇ ਰਹੇ ਹੋ।
ਧੰਨਵਾਦ
ਬਹੁਤ ਵਧੀਆ ਸੋਚ
ਬਿਲਕੁਲ ਸਹੀ ਗੱਲਾਂ ਕੀਤੀਆਂ ਵੀਰ ਜੀ👍🙏।
❤ ਵਾਹਿਗੁਰੂ ਜੀ ਮੇਹਰ ਹੈ ਇਸ ਵੀਰ ਤੇ 🌹🌹 ਸੱਚ ਹੈ ❤
ਭਾਈ ਕਮਲਜੀਤ ਸਿੰਘ ਜੀ ਆਪ ਦੇ ਵਿਚਾਰ ਨੇਕ ਹਨ ਪਰ ਬਾਣੀ ਨੂੰ ਜਪਣ ਨਾਲ ਪਾਠ ਕਰਨ ਨਾਲ ਆਤਮਾ ਸ਼ੁਧ ਹੁੰਦੀ ਹੈ ਤੇ ਸਾਦਾ ਅਤੇ ਬਿਨਾ ਦਵਾਈਆ ਤੋਂ ਤਿਆਰ ਫ਼ਸਲ ਦੇਹ ਆਰੋਗ ਕਰਦੀ ਹੈ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਆਪਣੀਆਂ ਜੜ੍ਹਾਂ ਨਾਲੋਂ ਟੁੱਟ ਚੁੱਕੇ ਆ ਪੰਜਾਬ ਨੂੰ ਆਪਣੀਆਂ ਜੜ੍ਹਾਂ ਵੱਲ ਮੁੜਨਾ ਪੈਣਾ ਜੀ
ਬਹੁਤ ਵਧੀਆ ਸੋਚ
ਸੋਹਣੀ ਜਾਣਕਾਰੀ ਲਈ ਧੰਨਵਾਦ
70 ਸਾਲਾਂ ਵਿੱਚ ਅਬਾਦੀ 35 ਤੋਂ 170 ਕ੍ਰੋੜ ਤੇ ਪਹੁੰਚ ਗਈ ਮਤਲਬ ਚਾਰ ਗੁਣਾ ਅਗਲੇ 70 ਸਾਲ ਬਾਅਦ ਜੇ ਦੋ ਗੁਣਾ ਵੱਧ ਵੀ ਮੰਨ ਲਿਆ ਜਾਏ ਤਾਂ ਅਨਾਜ ਦੀ ਪੂਰਤੀ ਕਿਵੇਂ ਹੋਵੇਗੀ ਜੇਕਰ ਹੋਰ ਅਗਲੇ 70 ਸਾਲਾਂ ਬਾਰੇ ਸੋਚਿਆ ਜਾਵੇ ਤਾਂ ਫਿਰ ਹਲਾਤ ਕੀ ਹੋਣਗੇ
ਮੈਂ ਔਰਗੈਨਿਕ (ਕੁਦਰਤੀ)ਖੇਤੀ ਕਰਦਾ ਹਾਂ ਪਰ ਵੇਚਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਏਨੇ ਸਵਾਲ ਤਾਂ ਵਕੀਲ ਨਹੀਂ ਕਰਦਾ ਜਿੰਨੇ ਸਵਾਲ ਲੋਕ ਕਰਦੇ ਹਨ ਸਵਾਲ ਵੀ ਓਹ ਕਰਦੇ ਹਨ ਜਿੰਨਾਂ ਸਵਾਲਾਂ ਦਾ ਖੁਦ ਨੂੰ ਵੀ ਪਤਾ ਨਹੀਂ ਹੁੰਦਾ। ਮੱਧ ਪ੍ਰਦੇਸ਼ ਤੋ ਪੰਜਾਬ ਤੱਕ ਲਿਆਉਣ ਚ ਮੈਂਨੂੰ 60 ਰੁਪਏ ਕਿਲੋਗ੍ਰਾਮ ਚ ਕਣਕ ਪਈ ਕੋਈ ਖਰੀਦਣ ਨੂੰ ਤਿਆਰ ਨਹੀਂ ਮੈਂ 300 ਕੁਵਿੰਟਲ ਲੈਕੇ ਆਇਆ ਸੀ। ਮੈਂ ਗੁੰਜਾਇਸ਼ਦਾਰ ਲੋਕਾਂ ਤੱਕ ਪਹੁੰਚ ਕੀਤੀ ਤੇ 40 ਰੁਪਏ ਕਿਲੋਗ੍ਰਾਮ ਆਟਾ ਘਰ ਤੀਕ ਪਹੁੰਚਾਇਆ ਇੱਕ ਕਿਲੋ ਦੀ ਪੈਕਿੰਗ ਮੁਫਤ ਵੀ ਵੰਡਿਆ pitex ਵਿੱਚ ਪੰਜ ਦਿਨਾਂ ਦਾ 30,000 ਵੀ ਦਿੱਤਾ ਸਾਰੇ ਖਰਚੇ ਚੁੱਕ ਕੇ 50 % ਘਾਟੇ ਵਿੱਚ 100 ਕੁਵਿੰਟਲ ਨੇੜੇ ਕਣਕ ਦਾ ਆਟਾ ਵੇਚਿਆ ਹੁਣ ਲੋਕਾਂ ਦੀ ਮਜਬੂਰੀ ਬਣ ਗਈ ਕਿ ਓਹਨਾਂ ਨੂੰ ਹੋਰ ਕਿਸੇ ਕੰਪਨੀ ਦੇ ਆਟੇ ਦੀ ਰੋਟੀ ਪਸੰਦ ਨਹੀਂ ਸੀ ਆਉਂਦੀ ਫਿਰ ਜੀਓ ਦੀ ਸਿਮ ਵਾਂਗ ਆਦਤ ਪਾਕੇ ਦੋ ਲੱਖ ਦਾ ਘਾਟਾ ਖਾ ਕੇ ਅਖੀਰ ਕੰਮ ਪੰਜਾਬ ਵਿੱਚੋਂ ਬੰਦ ਕਰ ਦਿੱਤਾ। ਇੱਕ ਜਿਕਰ ਇਮਾਨਦਾਰ ਅਫਸਰ ਦਾ ਜਿਸ ਨੂੰ ਮੈਂ ਪੰਜ ਕਿਲੋ ਆਟਾ ਗਿਫਟ ਦੇਣਾ ਚਾਹਿਆ ਪਰ ਉਸ ਸਰਦਾਰ ਸਾਹਿਬ ਨੇ ਮੁਫਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਖਾਣ ਤੋਂ ਬਾਅਦ ਐਗਮਾਰਕਾ ਬ੍ਰਾਂਡ ਬਗੈਰ ਕਿਸੇ ਰਿਸ਼ਵਤ ਦੇ ਸਾਡੀ ਫਰਮ ਨੂੰ ਦਿੱਤਾ ਹੁਣ ਗਿਣੇ ਚੁਣੇ ਪ੍ਰਵਾਰਾਂ ਨੂੰ ਭੇਜਦਾ ਹਾਂ ਬਾਕੀ ਸਪਲਾਈ ਬੰਬੇ ਕਰ ਦੇਈਦੀ ਹੈ। ਏਸੇ ਤਰਾਂ ਦੀ ਖੇਤੀ ਤਕਨੀਕ ਇੱਕ ਜਪਾਨੀ ਕਿਸਾਨ ਨੇ ਵੀ ਕੀਤੀ ਅਤੇ ਕਈ ਇਨਾਮ ਜਿੱਤੇ ਅਤੇ ਇੱਕ ਕਿਤਾਬ ਵੀ ਲਿਖੀ ਇੱਕ ਪੰਜਾਬ ਦੇ ਸਰਦਾਰ ਸਾਹਿਬ ਵੀ ਏਸੇ ਗੱਲ ਤੇ ਜੋਰ ਦਿੰਦੇ ਹਨ ਧੰਨਵਾਦ ਜੀ 9165324425
Bai ji satshri akaal
Tusi 300 q di gall karde ho mai sirf 3 beeghe (Hanumangarh, rajasthan, 1 beegha=5 kanaal) kanak organic beeji c
Khud layi rakkhan to baad 7 quintal kanak bachi c. Osnu loka diya minnata kr layiyan k eh organic h pr kisse ne nahi kharidi
Haar k sarkaari rate te bechi
Lok gand khaa k hi raaji han
Punjania nu sb kuj free chahida ehh kyo organic tuhade to mehgi laingay bijli free aata dal free pani free langer free pr organic te vad paise nhi dene
ਤੁਸੀਂ product ਕਿੱਥੇ ਵੇਚਦੇ ਹੋ । ਚੰਡੀਗੜ੍ਹ ਵਿੱਚ organic ਮੰਡੀ ਲੱਗਦੀ ਹੈ।
ਬਹੁਤ ਹੀ ਵਧੀਆ ਉਪਰਾਲਾ ਹੈ ਜੀ ❤❤
ਤੁਹਾਡੇ ਕਹਿਣ ਦਾ ਮਤਲਬ ਪਿੱਛੇ ਨੂੰ ਮੁੜਨਾ ਪੈਣਾ ਘੱਟੋ ਘੱਟ 50 ਸਾਲ ਤਦ ਇੱਕ ਚੰਗੀ ਸਿਹਤ ਮੰਦ ਖੇਤੀ ਪੈਦਾ ਕਰ ਸਕਦੇ ਹਾਂ ਤੇ ਚੰਗੀ ਸਿਹਤ ਵੈਰੀ ਗੁੱਡ ਬਹੁਤ ਵਧੀਆ
Advocate Sahib Ji Very good Wichar Bro g ❤K Moge Wala ❤🎉❤
Anu kande ne pada likha kisan bahut bahut tanbad
ਤੁਹਾਡੇ ਵਿਚਾਰ ਬਹੁਤ ਚੰਗੇ ਹੁੰਦੇ ਹਨ।
Well done ❤Whaguru ji 🙏 mehar kran 🙏 Amazing experience ❤
Very, good
Waise gal bil shi AGRICULTURAL UNIVERCITY LUDHIANA DE MAHAR. bhonkan sun lain is insan dian gallan 3👌👌
ਮੈ ਵੀਰ ਜੀ ਦੇ ਨਾਲ ਸਹਿਮਤ ਹਾ ਬਿਲਕੁਲ ਸਹੀ
ਚੜ੍ਹਦੀ ਕਲਾ ਸਚਮੁੱਚ ਖਤਮ ਹੋ ਗਈ 😢😢
Dhan guru Nanak ❤❤❤…. Love you Veerji… this is the only way can save us..
veer ji video bhot hi jyada wadiya je.
pls make more on this topic with wakil saab .
i am understand deeply .
ਪਿਆਰੇ ਵੀਰ ਸਾਡੇ ਕੋਲ 15 ਪਸ਼ੂ ਹਨ ਸਾਨੂੰ ਸਾਰੇ ਲੋਕ ਕਹਿੰਦੇ ਹਨ ਕਿ ਇਹ ਘਾਟੇ ਵਾਲਾ ਸੌਦਾ ਹੈ
ਪਰਵਾਹ ਨਾ ਕਰੋ । ਲੋਕ ਮੁੜ ਆਪਣੀ ਜੜਾਂ ਵਲ ਆ ਰਹੇ ਹਨ । ਸਮੇਂ ਅਨੁਸਾਰ ਚਲੋ । ਦੁੱਧ ਤੋਂ ਹੋਰ ਚੀਜ਼ਾਂ ਬਣਾਓ ਖੋਆ, ਘੀ, ਲੱਸੀ , ਪਨੀਰ । ਜਿਹਨਾਂ ਦੇ ਦੁੱਧ ਪਾਉਂਦੇ ਹੋ ਓਹ ਹੀ ਖਰੀਦ ਲੈਣਗੇ ਤੇ ਹੋਰਨਾਂ ਨੂੰ ਵੀ ਦੱਸਣਗੇ । ਹੁਣ ਤਾਂ ਪਾਥੀਆਂ ਅਤੇ ਖਾਦ ਵੀ ਵਿੱਕਦੇ ਹਨ ।
ਵੀਰ ਜੀ ਹੌਲੀ ਹੌਲੀ ਦੁੱਧ ਦੀ ਬਜਾਇ ਦੁੱਧ ਤੋਂ ਬਣੇ ਪਦਾਰਥ ਵੇਚਣਾ ਸ਼ੁਰੂ ਕਰੋ ਪਰ ਥੋੜ੍ਹੇ ਤੋਂ ਇੱਕ ਦਮ ਨਹੀਂ
bhut vadiya interview sochan te majbur krde
ah lagda jive sara vikas jo hoea osda koi matlab nhi
pata ni ase kidar a ge
i m a mother of two kids
main jado v kuch khan lae banune a bhut sochde a ke mere bachea lar ke sahi a
Nice
Eyes opener Kamal ji sat Shri akal
bhut wdia soch veer di 👍
Very good information bhaji
Salute bai g
Very nice video
Bahut vadia ji great God bless you salute ❤❤❤❤❤
Very good
Yr thought is very good for new generation.
Good 22 ji
ਮੈਂ ਕੁਦਰਤ ਦੇ ਨਾਲ ਰਹਿ ਕੇ ਜਿਉਣਾ ਚਾਹੁੰਦਾ ਹਾਂ
ਖੇਤੀ ਕਰਨਾ ਚਾਹੁੰਦਾ ਹਾਂ ਬਾਬੇ ਨਾਨਕ ਵਾਲੀ
ਪਰ ਪਰਿਵਾਰ ਹੀ ਸਾਥ ਨਹੀਂ ਦੇਂਦਾ
ਪਰਿਵਾਰ ਦਾ ਸਾਥ ਬਹੁਤ ਮੁਸ਼ਕਿਲ ਆ, ਜਿਨਾਂ ਨੂੰ ਅਸਲੀਅਤ ਦੀ ਸਮਝ ਆ ਸਿਰਫ ਉਹੀ ਪਰਿਵਾਰ ਸਾਥ ਦੇਂਦੇ ਆ। ਮੈਂ ਆਪ ਖ਼ੁਦ ਪਿਛਲੇ ਚਾਰ ਪੰਜ ਸਾਲ ਤੋਂ ਕੋਈ ਯੂਰੀਆ, ਡੀ ਏ ਪੀ ਜਾਂ ਕੋਈ ਵੀ ਕੈਮੀਕਲ ਨਹੀਂ ਪਾਇਆ ਖੇਤ ‘ਚ, ਘਰ ਦੇ ਤੇ ਆਲੇ ਦੁਆਲੇ ਦੇ ਕਹਿੰਦੇ ਆ ਕਿ ਤੂੰ ਹੀ ਜ਼ਿਆਦਾ ਸਿਆਣਾ ਹੋਗਿਆ, ਉਹ ਲੋਕ ਮੂਰਖ ਹਨ ਜਿਹੜੇ ਖਾਧ ਪਾਉਂਦੇ ਆ। ਬੱਸ ਨੀਵੀਂ ਪਾ ਕੇ ਤੇ ਕੰਨ ਬੰਦ ਕਰਕੇ ਲੱਗੇ ਰਹੋ ਆਪਣੇ ਕੰਮ।
Bilkul sahi gll kiti tc@@GurpreetSingh-hf1dv
ਭਰਾ ਜੀ ਤੁਸੀਂ ਸਹੀ ਕਿਹਾ @@GurpreetSingh-hf1dv
ਅਸਲੀ ਮਹਾਂਪੁਰਖ ਤਾ ਵੀਰ ਕਮਲਜੀਤ ਆ
Waaaaaaah Bhaji.... ❤
Very good thinking
So nice bro
ਸਤਿ ਸ਼੍ਰੀ ਅਕਾਲ ਜੀ ਸਰ....... ਅੱਜ ਨਹੀਂ ਤਾਂ ਕੱਲ੍ਹ ਪੰਜਾਬ ਦੇ ਲੋਕਾਂ ਨੂੰ ਬਜ਼ੁਰਗਾਂ ਵਾਲ਼ੀ ਖੇਤੀ ਵੱਲ ਮੁੜਨਾ ਪੈਣਾ ਤਾਂ ਹੀ ਅਸੀਂ ਬਚ ਸਕਦੇ ਆਂ,, ਵੱਡੇ ਟਰੈਕਟਰ ਵੱਡੀਆਂ ਮਸ਼ੀਨਾਂ ਤਰੱਕੀ ਨਹੀਂ ਸਾਡੀ,, ਸੋਚ ਕੇ ਵੇਖੋ ਮਿਰਚਾਂ ਕੁੱਟ ਕੇ ਲੱਸੀ ਨਾਲ਼ ਖਾ ਲੈਣੀਆਂ ਸਵਾਦ ਵੀ ਦਿੰਦਾ ਭੋਜਨ ਵੀ ਸਾਦਾ, ਖਰਚਾ ਵੀ ਸੀਮਤ,,ਬਜ਼ੁਰਗਾਂ ਦਾ ਹਰ ਕੰਮ ਸਬਰ ਸੰਤੋਖ, ਮਿਹਨਤ ਵਾਲਾ, ਘੱਟ ਖਰਚੇ ਵਾਲ਼ ਸੀ,, ਸੋ ਸਾਨੂੰ ਵੀ ਓਧਰ ਨੂੰ ਮੁੜਨਾ ਪੈਣਾ
I am jaspal Singh from England I am coming back next year i need your help for training how can i get in touch with you
Good vew
ਹੇਅਰ ਸਾਹਿਬ ਤੁਸੀ ਮੇਰੀਆ ਅੱਖਾ ਖੋਲ ਦਿੱਤੀਆਂ ।
Haiyar sahib Bai ji tuhanu 🙏 from Talwandi Sabo
ਇਹ ਵੀਡੀਓ ਪੂਰੀ ਸੁਣਿਓ, ਜ਼ਿੰਦਗੀ ਜਿਊਣ ਦਾ ਤਰੀਕਾ ਬਦਲ ਦਿਓਗੇ
ਫੂਡ ਟਰੈਵਲ ਨਹੀਂ ਕਰੇਗਾ ਤਾਂ ਲੋਕ ਕੀ ਖਾਣਗੇ,, ਫੂਡ ਟਰੈਵਲ ਨਹੀਂ ਕਰੇਗਾ ਤਾਂ ਫੂਡ ਵਾਲੇ ਦਾ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ।। ਫੂਡ ਪਹਿਲਾਂ ਹੀ ਘੱਟ ਆ ਤੇ ਅਬਾਦੀ ਜ਼ਿਆਦਾ ਹੈ।।
Food over hon karke population over hoye aa kudrat da system be hunda@@paramjitsingh2461
God bless u
Vvvgood
May u live long
Sir jdo kissan mela lgda ldh vich odon othe a k bhashn deo othe Kheti MAHAR V BETHE HONGE ❤
👍👍
Thank you
Bai ji interview pure knowledge wale ha par please intro chati karo
ਬਾਈ ਜੀ ਬਾਸ ਦੀ ਖੇਤੀ ਨੂੰ ਵੀ ਪ੍ਰਮੋਟ ਕਰੋ।
Sat shriakal veer, ik hor concept v add hunda e ji health main v research krda rehna jo main smjhea ohde ch jo tusi kea oh v aa nal add krna chahna main dna repair lai paath pooja eh blood nu clear krada blockages nu clear krda body ch
Right. Bro
❤❤❤❤
🙏🙏🙏👍🏻👍🏻
22g ek kiwe kheti kiti jawe ohde te v video bnao
ਪੰਜਾਬ ਦੇ ਲੋਕ ਪੇਸ਼ਾ ਪੇਸ਼ਾ ਦੀ ਭਜ ਦੌੜ ਵਿਚ ਹੈ ਸੋਚ ਮੇਰੇ ਗੁਆਂਢੀ ਨੇ ਕੋਠੀ ਪਾ ਲਈ ਮੈਂ ਕਿਉਂ ਨਹੀਂ ਕੁੱਦਰਤ ਰਾਣੀ ਨੂੰ ਖਤਮ ਕਰ ਦਿੱਤਾ ਕੁੱਦਰਤ ਸਾਡੇ ਤੋਂ ਅਲੋਪ ਹੋ ਰਹੀ ਹੈ ਗਿਰਜਾ ਖਤਮ ਹੋ ਗਿਆ ਦੇਸ਼ੀ ਨਿੰਮ ਹਰ ਜਗ੍ਹਾ ਤੇ ਖੜਾ ਹੀ ਸੁੱਕ ਗਿਆ ਹੋਰ ਬੋਹਤ ਚੀਜ਼ਾਂ ਨੇਂ ਜੋਂ ਮਨੁੱਖ ਤੋਂ ਦੂਰ ਹੋ ਗਿਆ ਇਹਨਾਂ ਚੀਜ਼ਾਂ ਤੇ ਗੋਰ ਕਰੋਂ
ਹਰਾ ਚਾਰਾ ਹੋਣੋਂ ਹਟਦਾ jnda bhut mehnt krni paindi pehla to kite jada
💯💯💯💯💯👍👍👍🙏
❤
👍👍👍👍👍👍👍
What’s your view on waste de composers
ਖਾਦ ਪਾ ਪਾ ਕੇ ਜ਼ਿਮਨੀ ਸ਼ਕਤੀ ਖ਼ਤਮ ਹੋ ਗਿਆ ਹੈ
Right
ਇਹ ਕੋਈ ਵੀ ਪ੍ਰਕਟੀਕਲ ਹੱਲ ਨਹੀਂ ਹੈ। ਸਾਇੰਸ ਦੇ ਜਰੀਏ ਖੁਰਾਕੀ ਤੱਤ ਬਣਾ ਕੇ ਖੇਤਾਂ ਵਿੱਚ ਪਾਣੇ ਪੈਣੇ ਹਨ।
ਬਾਈ ਜਿਹੜੇ ਪਹਿਲੇ ਪੰਜ ਮਿੰਟ ਖਰਾਬ ਕੀਤੇ ਉਹ ਕਾਹਤੋਂ
Uttamkhetimadhamvioparnokrichakri
/ਅਮੀਰਾ ਦੇ ਚੋਚਲੇ ਹਨ ਗਰੀਬ ਕੀ ਕਰਨ
Aahaibaikhetimela
Poltri naal es masle da hall kita ja skda
❤❤❤❤❤❤❤❤❤
If you don’t sell or send you crops outside your farm then how you survive financially.
👍🙏🙏🙏🙏🙏
Wearethelanduangerage
Veerji tuci doctor ban gye o.
Rurrhiðekhaddejrrurathai
Dr . Dhaliwal de copy
ਪੱਤਰਕਾਰ ਸਵਾਲ ਹੀ ਵਦੀਆ ਨਈ ਕਰ ਪਾ ਰਿਹਾ
yess😂😂
Kheti te kitab likho
Lalach nay barbaad karta Punjab nun.
Very good
Nice
👍👍👍
Good
Very good
Good
Very good