1 ਕਿੱਲੇ 'ਚ ਲੱਖਾਂ ਦੀ ਕਮਾਈ ਕਰਨ ਦਾ ਤਰੀਕਾ ! Organic Farming | Khetibadi | Kudrati kheti | sabji | Sirlek

Поделиться
HTML-код
  • Опубликовано: 25 окт 2024

Комментарии • 38

  • @harbantsingh796
    @harbantsingh796 3 месяца назад +9

    ਬਹੁਤ ਵਧੀਆ ਖੇਤੀ ਕਰਦੇ ਰਹੋ ਕਾਬਯਾਬੀ ਪੈਰ ਚੁੰਮ ਗੀ

    • @GurdevSingh-vd5ie
      @GurdevSingh-vd5ie 3 месяца назад +1

      ਬਾਈ ਜੀ ਦਿੱਲੀ ਚ ਮੇਰੀ ਰਿਹਾਇਸ਼ ਹੈ।।ਛੋਪ ਵੀ ਹੈ।।😮ਪਰ ਛੋਪ ਚੋ ਹੁੰਣ ਖਰਚਾ ਨਹੀਂ ਨਿਕਲਦਾ।। ਤਿੰਨ ਕੁ ਸਾਲ ਦੁਕਾਨ ਨੂੰ ਬੰਦ ਕਰ ਕੇ ਪਿੰਡ ਖੇਤੀ ਕਰਨ ਦੇ ਲਈ ਗਯਾ 😮 ਇੱਕ ਵੱਡੀ ਕਮੀ ਜੋ ਸੀ ਔ ਧਯਾਨ ਚਿਤ ਚ ਨਹੀਂ ਸੀ।। ਵੈਸੇ ਹੈ ਵੀ ਸੀ।।।। ਘਰ ਨਹੀਂ ਸੀ ਪਿੰਡ ਜ਼ਮੀਨ ਸੀ ਕਿਲਾ ਕੁ।।।😮 ਰਿਸ਼ਤੇਦਾਰ ਦੇ ਘਰ ਛੈਹਿਰ ਤੋਂ ਪਿੰਡ ਹਰ ਮਹੀਨੇ ਜਾਣਾਂ।।ਬੜੀ ਛਰੰਮ ਜੇਹੀ ਰਿਸ਼ਤੇਦਾਰ ਨੇ ਵੀ 😮 ਮੰਨ ਨੂੰ ਸਮਝਾ ਤਾ ਕਿ ਭਾਈ ਅਪਣਾ ਘਰ ਲੈ ਲਾ।।ਕੇਹਾ ਆਪ ਵੀ ਸ਼ੁਰੂ ਤੋਂ ਘਰ ਲੈਣਾਂ ਵਾ ਲੈ ਦਿਉ ਮੇਰੇ ਬਜਟ ਚ ਸਸਤਾ ਜਿਹਾ ।।😮ਹਰ ਵਾਰ ਗੱਲ ਬਣਦੇ ਬਣਦੇ ਰੇਹ ਗਈ।। ਐਧਰ ਦੁਕਾਨ ਵੀ ਬੰਦ ਜ਼ਿਆਦਾ ਦਿਨ ਰੇਹਣ ਤੇ।ਘਾਟਾ ਪਿਆ 😮ਘਰ ਅਪਣਾ ਫੇਰ ਖੇਤੀ ਕਰਾਂਗੇ ਪਿੰਡ ਚ ਪੱਕੇ ਤੌਰ ਤੇ ਰੇਹ ਕੇ 😮

    • @ShyamSingh-lr8mm
      @ShyamSingh-lr8mm 2 месяца назад

      11❤❤❤q❤❤❤❤❤q1°°°°°°°°°°°°°°°°°°°°°°°°°°°°°°​@@GurdevSingh-vd5ie

  • @sukhimaghanian707
    @sukhimaghanian707 3 месяца назад +3

    ਬਹੁਤ ਘੈਂਟ ਸਟੋਰੀ

  • @sukhtarsinghkhokher3396
    @sukhtarsinghkhokher3396 3 месяца назад

    ਸੁਖੀ ਬਾਈ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ।

  • @MohinderSingh-y5n
    @MohinderSingh-y5n 3 месяца назад +5

    ਪੜਿਆ ਲਿਖਿਆ ਪੁੱਤਰ ਪਿਓ ਨਾਲ ਮਿਲ ਕੇ ਔਰੰਗਜ਼ੇਬ ਖੇਤੀ ਕਰਕੇ ਆਪਣਾ ਤੇ ਆਪਣੇ ਪਿੰਡ ਨਾਮ ਰੌਸ਼ਨ ਕਰਨਗੇ

    • @KuldipSingh-zc2xg
      @KuldipSingh-zc2xg 2 месяца назад +2

      ਔਰੰਗਜ਼ੇਬ ਨਹੀਂ ਬਾਈ ਔਰਗੈਨਿਕ ਕਹੋ

  • @PritamSingh-nz6cu
    @PritamSingh-nz6cu 3 месяца назад +3

    Bapu da hosh putar da Josh ate ek suljhia patarkar
    Vadhia jugalbandi
    Guru mehar rakhe

  • @jasbirsinghkhaira8817
    @jasbirsinghkhaira8817 2 месяца назад +1

    Waheguru ji very good sir

  • @SandeepSingh-gz2sr
    @SandeepSingh-gz2sr 2 месяца назад

    Buhat wadia bro peer ji chardikala rakhe

  • @jasvirsingh3992
    @jasvirsingh3992 3 месяца назад +4

    Good

  • @AmritpalSingh-b5b
    @AmritpalSingh-b5b 3 месяца назад +2

    ❤ good veer thinking bought vadiya a....

  • @Kisanfoodfarming
    @Kisanfoodfarming 3 месяца назад +3

    Good y

  • @bahadursinghsingh8142
    @bahadursinghsingh8142 3 месяца назад +2

    Very good nice jankari maghanian sahab thanks g

  • @NavdeepBhupal
    @NavdeepBhupal 3 месяца назад +1

    Very nice ji vadiya bahr dihadi nalo 100 guna changa

  • @amritpalsinghgrewal5994
    @amritpalsinghgrewal5994 2 месяца назад

    Very nice good work for farming

  • @RajaKhosla-t9i
    @RajaKhosla-t9i 16 дней назад

    Very good vir ji

  • @inderjeetsingh3702
    @inderjeetsingh3702 21 день назад

    Desi trika fasl nu bachn lae es di jankari kitho la skda a ji

  • @ParminderSingh-bg9vt
    @ParminderSingh-bg9vt 3 месяца назад +5

    ਕਿਸਾਨ ਦਾ ਨੰਬਰ ਵੀ ਦੇ ਦਿਆ ਕਰੋ ਜੀ 🙏

  • @saabpalyal..satpalsinghblo3987
    @saabpalyal..satpalsinghblo3987 2 месяца назад

    Ganne ch kakh kida catrol krde o fr

  • @KulwantSingh-by1ko
    @KulwantSingh-by1ko 3 месяца назад

    good

  • @sandeepSingh-ch3nb
    @sandeepSingh-ch3nb 3 месяца назад +3

    Patrakaar sahab ji aapki vinati hai ki jimmedaar pura bahut badhiya Jankari de rahe hain na jo ke aap bhej Di kam Denge ham aap Jyada Sawal karne Jaaye chup Karke Gal Jyada Suni Jaaye Jaise Naal ke Saman Baje sound Wale Bhi bahut is video mein dekhna

  • @IELTS81
    @IELTS81 2 месяца назад +1

    ਬਹੁਤ ਵਦੀਆ ਵੀਰ
    ਨੰਬਰ ਭੇਜਣਾ ਜੀ।

  • @jaswindersingh6776
    @jaswindersingh6776 3 месяца назад +1

    ਗਲਾਂ ਦਾ ਕੜਾਹ ਹੀ ਨਾਂ ਬਣਾਈ ਜਾਇਆ ਕਰੋ ਜੇਕਰ ਕਿਸੇ ਨੂੰ ਕੋਈ ਫਾਇਦਾ ਹੀ ਨਹੀਂ ਹੋਣਾਂ ਤਾਂ ਇਹੋ ਜਿਹੀ ਵੀਡੀਓ ਦਾ ਲੋਕਾਂ ਨੂੰ ਕੀ ਫਾਇਦਾ!ਉਸ ਤਰ੍ਹਾਂ ਦਾ ਇੰਟਰਵਿਊ ਕਰਨ ਵਾਲਾ ਉਸ ਤਰ੍ਹਾਂ ਦੇ ਕਿਸਾਨ!ਨਾਂ ਕਿਸੇ ਦੇ ਸਵਾਲ ਦਾ ਜਵਾਬ ਨਾ ਕੋਈ ਫੋਨ ਨੰਬਰ ਲੋਕਾਂ ਦਾ ਟਾਇਮ ਖਰਾਬ

  • @SukhdevsinghGill-uo4op
    @SukhdevsinghGill-uo4op Месяц назад

    ਬਾਈ ਜੀ ਮੋਥੇ ਦਾ ਕੋਈ ਹਲ ਹੈ

  • @BalvirSingh-c9o
    @BalvirSingh-c9o Месяц назад

    Patarkar Hu Hu Hu na kareya kar hanji hani de adat pa veer

  • @bahadurnehal8411
    @bahadurnehal8411 2 месяца назад +3

    ਪੱਤਰਕਾਰ ਭਾਈ ਚਾਹੁੰਦਾ ਵੀ ਸਾਰੇ ਨੌ ਦਸ ਕੀਲਿਆ ਤੇ ਕੁਦਰਤੀ ਖੇਤੀ ਸੁਰੂ ਕਰ ਦੇਵੋ ਜਲਦੀ, ਭਾਈ ਇਹ ਸੰਭਵ ਨਹੀਂ, ਜਿਹੜੇ ਪੱਗ ਦੀ ਟੂਟੀ ਲਾ ਕੇ ਕੁਦਰਤੀ ਖਾਣਾ ਭਾਲਦੇ ਨੇ ਇਹ ਸੰਭਵ ਨਹੀਂ, ਮੈਂ ਵੀ ਛੇ ਕਨਾਲਾਂ ਛੱਡੀਆਂ ਹੋਈਆਂ ਨੇ ਬਹੁਤ ਮੁਸ਼ਕਿਲ ਕੰਮ ਹੈ ਨਦੀਨ ਹੀ ਖਹਿੜਾ ਨਹੀਂ ਛੱਡਦੇ

  • @societenaturelle9005
    @societenaturelle9005 2 месяца назад

    *Kisan da mobile daso !!* .... *je Promote karna hai te eh Normal procedure hona chehida !*

  • @jaswinderbrar6656
    @jaswinderbrar6656 24 дня назад

    ਬੱਲੇ ਸੇਰਾ

  • @JagseerSingh-gu6uz
    @JagseerSingh-gu6uz 3 месяца назад +2

    ❤❤❤❤❤🎉😅

  • @rakeshKda
    @rakeshKda 3 месяца назад

    भाई नंबर थोड़ा कॉन्टैक्ट दिल्ली में जो कांटेक्ट करना सदा भी थोड़ा बहुत जरूरी बंद कर दिया साड्डा भी ऑर्गेनिकबदल जाना साड्डा भी मन करताहै उनके करिए

  • @harbantsingh796
    @harbantsingh796 3 месяца назад +5

    ਮੁਬਾਈਲ ਨੰਬਰ ਦੱਸੋ ਜੀ

  • @laddibuttar738
    @laddibuttar738 3 месяца назад +1

    ਸੁਖੀ ਜੀ ਤੁਹਾਡਾ ਨੰਬਰ ਮਿਲ ਸਕਦਾ ਜੀ

  • @laddibuttar738
    @laddibuttar738 2 месяца назад +1

    Kissan da number dio ji pls

  • @BalvirSingh-c9o
    @BalvirSingh-c9o Месяц назад

    Patarkar Hu Hu Hu na kareya kar hanji hani de adat pa veer