100 ਲੀਟਰ ਦੁੱਧ ਵਾਲੀ ਗਾਂ ਦਾ ਸੱਚ ਸੁਣੋ l Rajpal S. Makhni l Manjit S. Rajpura l Des Puadh l B Social

Поделиться
HTML-код
  • Опубликовано: 4 дек 2024

Комментарии • 234

  • @BhupinderSingh-ul8im
    @BhupinderSingh-ul8im 3 года назад +24

    ਉਪਰਾਲਾ ਬਹੁਤ ਵਧੀਆ ਜੀ, ਬਹੁਤ ਵਧੀਆ ਰਿਜਲਟ ਆ ਸਕਦੇ ਨੇ ਜੀ। ਆਮ ਕਿਸਾਨਾਂ ਕੋਲ ਪੈਸੇ ਨਹੀਂ ,ਉਸ ਵਿਚਾਰੇ ਨੇ ਉਨ੍ਹਾਂ ਪੈਸਿਆਂ ਨਾਲ ਹੀ ਅਪਣਾ ਪਰਿਵਾਰ ਪਾਲਣਾ ਐ, ਸਮਾਜ ਵਿਚ ਵੀ ਰਹਿਣਾ। ਪਰ ਸੱਚ ਇਹ ਐ ਪੰਜਾਬ ਦਾ ਪੌਣ ਪਾਣੀ ਬਹੁਤ ਤੇਜ਼ੀ ਨਾਲ ਜ਼ਹਿਰ ਬਣ ਰਿਹਾ ਹੈ। ਦੇ ਤੁਹਾਡੇ ਕੋਲ ਸਮਾਂ ਪੈਸੇ ਹੈ ਦਿਲ ਹੈ ਤਾਂ ਲੋਕਾਂ ਨੂੰ ਘੁੰਮ ਫਿਰ ਕੇ ਸਮਝਾਓ। ਬਹੁਤ ਬਹੁਤ ਧੰਨਵਾਦ ਜੀ।।

  • @nazarbhangu1008
    @nazarbhangu1008 3 года назад +22

    ਰਾਜਪਾਲ ਮੱਖਣੀ ਬਹੁਤ ਇਨਸ਼ਾਨ ਬਹੁਤ ਵਧੀਆ ਰਾਜਪਾਲ ਮੱਖਣੀ ਜੀ ਦੀ ਹੋਰ ਇਟਰਵੀਊ ਕਰੋ ਜੀ

  • @sandeepshally1816
    @sandeepshally1816 3 года назад +28

    ਵਾਹ ਜੀ ਵਾਹ ਕਿਆ ਬਾਤ ਐ
    ਰਾਜਪਾਲ ਮਖਣੀ ਜੀ ਨੂੰ ਖੇਤੀ ਵਿਰਾਸਤ ਮਿਸ਼ਨ ਦੀਆਂ ਮੀਟਿੰਗਾਂ ਚ ਸੁਣਿਆ ਸੀ ਪਹਿਲਾਂ ਕਈ ਵਾਰ, ਇਹਨਾਂ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ।

    • @riverocean4380
      @riverocean4380 3 года назад +1

      Diabetes diet( sugar control) ਵੇਲੇ ਕਿਸ ਦਾ ਨਾਮ ਲੈ ਰਹੇ ਸੀ? ਕਿਰਪਾ ਕਰਕੇ ਦਸਣਾ ਜੀਓ

    • @Inderjitsingh-hn1gh
      @Inderjitsingh-hn1gh 3 года назад +1

      Wildfit diet

  • @1022Joraphantwantv
    @1022Joraphantwantv 3 года назад +21

    ਕਿਆ ਬਾਤਾ ਮੇਰਾ ਬਾਈ ਮਾਨੂੰ ਨਹੀ ਪਤਾ
    ਮੇਰਾ ਨਾ ਜੋਰਾ ਸਿੰਘ ਫਾਟਵਾਂ ਬਹੁਤ ਵਧੀਆ ਉਪਰਾਲਾ ਜੀ ਪ੍ਰਮਾਤਮਾ ਮੇਹਰ ਕਰੇ।

  • @msrayat6409
    @msrayat6409 Год назад +6

    ਪੰਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ👆👆👍

  • @ParamjitSingh-ok8he
    @ParamjitSingh-ok8he 10 месяцев назад +4

    ਬਹੁਤ ਵਧੀਆ ਖੇਤੀ ਤੇ ਰਹਿਣ ਸਹਿਣ ਦਾ ਸਿਸਟਮ ਬਣਾਇਆ ਹੋਇਆ ਹੈ।

  • @riverocean4380
    @riverocean4380 3 года назад +16

    ਬਹੁਤ ਹੀ ਵਧੀਆ ਇੰਟਰਵਿਯੂ - one of the best ever. ਮੇਰੇ father ਵੀ ਕਨੇਡਾ ਵਿਚ organic ਸਬਜੀਆ ਉਗਾਓਦੇ ਹਨ - ਉਨਾ ਕੋਲ ਹੈ ਤਾ 22 ਏਕੜ ਦੇ ਨੇੜੇ - ਬਹੁਤੇ ਤਾ ਦਰਖਤ ਹਨ - ਪਰ 2.5 acre ਦੇ ਵਿਚ ਓਹ ਸਾਰੀਆ ਸਬਜੀਆ ਉਗਾਓਦੇ - ਆਵਦੇ ਵਾਸਤੇ ਤੇ ਮਿਤਰਾ ਦੋਸਤਾ ਨੂ ਵੀ ਰਜਾ ਦਿੰਦੇ ਹਨ - ਪਿਛਲੇ ਸਾਲ ਸਲਗਮ ਕਿਲੋ ਕਿਲੋ ਦੇ, 5 - 5 ਕਿਲੋ ਦੇ ਘੀਆ ਕਦੂ, ਇਕ ਇਕ ਬੂਟੇ ਹਜਾਰ ਤੋ ਉਪਰ ਚੇਰੀ ਟਮਾਟਰ ਆਦਿ

    • @chatwantsinghdeol2848
      @chatwantsinghdeol2848 10 месяцев назад

      Adress ki hai ji kehdi city tuhadi m. Namder milsakda tuhada ji sadi v canad ch rehdene 2 mender ji punjab to😮😮😮😮😮😮

  • @ਸੁਖਵਿੰਦਰਕੌਰਮੋਗਾ

    ਬਹੁਤ ਵਧੀਆ ਵਿਚਾਰ ਹੈ।

  • @Dutt7777
    @Dutt7777 3 года назад +9

    ਰਾਜਪਾਲ ਮਖਣੀ ਜੀ ਸਲਾਮ very good thoughts 🙏🙏🙏

  • @gillmanpreetsingh1990
    @gillmanpreetsingh1990 Год назад +4

    ਰਾਜਪਾਲ ਜੀ, ਦਿਲੋਂ ❤ ਸਲੂਟ ਤੁਹਾਨੂੰ

  • @kanwerjitsingh7181
    @kanwerjitsingh7181 3 года назад +8

    ਵਧੀਆ ਗੱਲਾਂ ਚੰਗੀਆਂ ਗੱਲਾਂ ਸੱਚੀਆਂ ਗੱਲਾਂ ਧੰਨਵਾਦ ਮੇਹਰਬਾਨੀ ਜੀ,

  • @amritpalsingh4851
    @amritpalsingh4851 10 месяцев назад +1

    ਬਹੁਤ ਵਧੀਆ ਗੱਲਾਂ ਹਨ ਬਾਈ ਜੀ ਤੁਹਾਡੀਆਂ। ਬਹੁਤ ਕੀਮਤੀ ਜਾਣਕਾਰੀ ਦਿੰਦੇ ਹੋ ਤੁਸੀ। ਧੰਨਵਾਦ ਤੁਹਾਡਾ।

  • @dalwinderpalsamra3475
    @dalwinderpalsamra3475 Год назад +1

    Doing The Excellent job Sweet & sweet The Mithhi Makhni Rajpal Singh Sahib . Thanks . DALWINDERPAL S SAMRA USA

  • @Inderjitsingh-hn1gh
    @Inderjitsingh-hn1gh 3 года назад +37

    ਜਨਤਾ ਵਿੱਚ awareness ਫੈਲਾਉਣ ਲਈ ਆਪ ਜੀ ਦਾ ਧੰਨਵਾਦ। b social channel ਦੇ ਉਜਵਲ ਭਵਿੱਖ ਲਈ ਸਾਡੀਆਂ ਸ਼ੁਭ ਕਾਮਨਾਵਾਂ।👍🏾

  • @TarksheelAussie
    @TarksheelAussie 3 года назад +18

    ਬਿਲਕੁਲ ਸਹੀ ਗੱਲ ਆ ਮਖਣੀ ਸਾਬ੍ਹ ਜੀ , ਆਪਾਂ ਸਾਰੇ ਹੀ ਬੇਈਮਾਨ ਆ , ਤਾ ਹੀ ਆਪਣੇ ਤੇ ਬੇਈਮਾਨ ਰਾਜ ਕਰਦੇ ਆ , ਨਹੀਂ ਤਾਂ ਬੇਈਮਾਨਾਂ ਦੀ ਇਮਾਨਦਾਰਾਂ ਤੇ ਰਾਜ ਕਰਨ ਦੀ ਹਿੰਮਤ ਹੀ ਨਹੀਂ ਪੈ ਸਕਦੀ

  • @gogadhanoa286
    @gogadhanoa286 3 года назад +5

    ਕਿਆ ਬਾਤ ਹੈ ਜੀ ਉਸਤਾਦ ਇਕੱਠੇ ਹੋ ਗਏ

  • @tharmindersingh897
    @tharmindersingh897 3 года назад +1

    ਬਹੁਤ vadia ਵਿਚਾਰ good

  • @tejpartapsingh7319
    @tejpartapsingh7319 3 года назад +7

    ਬਹੁਤ ਵਧੀਅਾ ਰਾਜਪਾਲ ਮੱਖਣੀ ਜੀ
    ਵਾਹਿਗੁਰੂ ਜੀ ਅਾਪ ਜੀ ਨੂੰ ਚੜ੍ਹਦੀ ਕਲ੍ਹਾ ਤੇ ਤੰਦਰੁਸਤੀ ਬਕਾਸ਼ੇ

  • @kewalkunder5034
    @kewalkunder5034 3 года назад +3

    ਬਹੁਤ ਗਹਿਰਾ ਗਿਅਾਨ ਧੰਨਵਾਦ ਜੀ

  • @nirmalsingh1473
    @nirmalsingh1473 3 года назад +4

    ਬਹੁਤ ਵਧੀਆ ਜੀ ਧੰਨਵਾਦ

  • @naibsinghdhillon2699
    @naibsinghdhillon2699 3 года назад +4

    B social di poori team or S Makhni sahib nu sat sri akaal jnab makhni sahib nihayat hi suljhe hoe Or nek insan lagde ne jinna ton bda kujh sikhan nu miliya jnab shukriya

  • @kaurkk8269
    @kaurkk8269 3 года назад +1

    ਬਹੁਤ ਵਧੀਆ ਜੀ

  • @HealthyPunjabiFood
    @HealthyPunjabiFood 3 года назад +8

    ਬਹੁਤ ਜਿਅਾਦਾ ਵਧੀਅ।
    ਦੇਸੀ ਗਾਵਾਂ ਦਾ ਦੁਁਧ ਅੰਮਿ੍ਤ ਹੈ।
    ਵਲੇਤੀ ਗਾਵਾਂ ਦਾ ਦੁੱਧ ਜਹਿਰ।
    ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ ਜੇਕਰ ਕੁਝ ਸਮਾਂ ਦੇਸੀ ਗਾਵਾਂ ਵਿੱਚ ਬਤੀਤ ਕਰੇ ਤਾਂ ਜਲਦੀ ਠੀਕ ਹੋ ਸਕਦਾ ਹੈ ਬਿਨਾ ਦਵਾੲੀ ।
    ਦਿਮਾਗ ਦੀ ਕੋੲੀ ਬਿਮਾਰੀ ਹੋਵੇ ਦੇਸੀ ਗਾਂ ਦਾ ਦੇਸੀ ਤਰੀਕੇ ਨਾਲ ਤਿਅਾਰ ਕੀਤਾ ਘਿਓ ਨੱਕ ਵਿੱਚ ਪਾਓਣ ਨਾਲ ਠੀਕ ਹੁੰਦਾ ਹੈ।
    ਸਾਡੀਅਾ ਬਹੁਤ ਸਾਰੀਅਾ ਬਿਮਾਰੀਅਾ ਦਾ ਕਾਰਨ ਗਲਤ ਦੁੱਧ ਹੈ।

    • @Harrydayal5469
      @Harrydayal5469 3 года назад

      chlo thk a je oh dudh jehar jeda synthetic dudh vikda oh amrit a bimari da ghr ni

    • @Harrydayal5469
      @Harrydayal5469 3 года назад +1

      dudh kite uhi udh k bn jnda bnde de sala de mehnat b dekho b dekho ta kite 50 leter denia ene uncle ne ta kehta bss b 100 jine mehnat kri apne dngr pr oh fudu ho gya bimari flla reha oh balee oh tuhde soch te

    • @Harrydayal5469
      @Harrydayal5469 3 года назад +1

      uhii loka diya char gala piche lgje kro jedi gl thk a oh thk a pr

    • @HealthyPunjabiFood
      @HealthyPunjabiFood 3 года назад

      @Jeet vir ji Only milk ad gee

  • @gurdeepsinghsingh7273
    @gurdeepsinghsingh7273 3 года назад +1

    ਬਹੁਤ ਅੱਛਾ

  • @nirmalsingh9484
    @nirmalsingh9484 3 года назад +5

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ

  • @guriee5499
    @guriee5499 3 года назад +1

    ਵਾਹ ਜੀ ਵਾਹ ਬਹੁਤ ਸੋਹਣਾ

  • @GurvinderSingh-py2nz
    @GurvinderSingh-py2nz 3 года назад +6

    ਵੀਰ ਰਾਜਪਾਲ ਸਿੰਘ ਮਖਨੀ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ ਬਹੁਤ ਹੀ ਵਧੀਆ ਹੀ ਜਾਨਕਾਰੀ ਵੀ ਹੈ

  • @rajwindersingh4962
    @rajwindersingh4962 3 года назад +8

    ਸੱਚੀਆਂ ਗੱਲਾਂ ਪਰ ਬਜ਼ਾਰੂ ਮਾਨਸਿਕਤਾ ਨੂੰ ਕੌੜੀਆਂ ਲੱਗਣਗੀਆਂ

  • @amritmahal5878
    @amritmahal5878 3 года назад +2

    ਬਹੁਤ ਵਧੀਆ ਮਨਜੀਤ ਸਿੰਘ ਜੀ

  • @satnamsinghsandhu1001
    @satnamsinghsandhu1001 3 года назад +2

    ਰਾਜਪਾਲ ਮਖਣੀ ਜੀ ਧੰਨਵਾਦ

  • @SS-sr5vr
    @SS-sr5vr 3 года назад +4

    ਬਹੁਤ ਵਧੀਆ ਵਿਚਾਰ। ਨਵੀਂ ਸੋਚ
    ----
    ਆਮ ਆਦਮੀ, ਕਾਂਗਰਸ, ਬੀ ਜੇ ਪੀ ਦੇ, ਕਾਲਖੀ (ਕਾਲੀ) ਅਤੇ ਹੋਰ ਸਾਰੇ ਇਕਾ ਦੁਕਾ ਲੀਡਰ ਕਾਣੇ ਹਨ।
    ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਇਆ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ।
    ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ।
    ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ ।
    ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ।
    ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ ।
    ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ।
    ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bshukmawali1103
    @bshukmawali1103 3 года назад +8

    ਕੀਮਤੀ ਵਿਚਾਰ👍
    ਅਜਿਹੀਆਂ ਵੀਡਿਉ ਕਿਸਾਨ ਭਾਈਆਂ ਨੂੰ ਵੇਖਣੀਆਂ ਚਾਹੀਦਾ ਹੈ।

  • @jagtarchahal2541
    @jagtarchahal2541 3 года назад +1

    ਰਾਜਪਾਲ ਸਿੰਘ ਮੱਖਣੀ ਜੀ ਦੀ ਕੋਈ ਕਿਤਾਬ ਵੀ ਹੈ ਜੀ,ਜੇ ਹੈ ਤਾਂ ਕਿਹੜੀ ਹੈ।

  • @swarnsingh5309
    @swarnsingh5309 Год назад

    ਰਾਜਪਾਲ ਜੀ ਤੁਹਾਡੀ ਖੋਜ਼ ਨੂੰ ਸਲਾਮ

  • @riverocean4380
    @riverocean4380 3 года назад +25

    ਕਿਸ ਸਿਰਫਿਰੇ ਨੂ ਇਹ ਇੰਟਰਵਿਯੂ ਨੂ ਪਸੰਦ ਨਹੀ ਆਈ - ਕੀ ਬਣੂ ਦੁਨੀਆ ਦਾ!! ਜਲੇਬੀਆ ਵਾਲੀਆ videos ਦੇ millions views - ਤੁਸੀਂ ਹਿਸਾਬ ਲਾ ਲਵੋ -

  • @devindersingh6649
    @devindersingh6649 2 года назад

    ਵਾਹਿਗੁਰੂ ਜੀ

  • @madhujain3023
    @madhujain3023 3 года назад +4

    ਰਾਜਪਾਲ ਜੀ ਕਦੀ ਕਦੀ ਵੀਡੀਉ ਪਾ ਦਿਆ ਕਰੋ ਇਹ ਸਾਡੇ ਲਈ ਰਾਹ ਦਰਸਾ ਦਿੰਦਿਆ ਹਨ

  • @BootaSingh-fc3pm
    @BootaSingh-fc3pm 3 года назад +4

    ਵਾਹ ਜੀ ਵਾਹ ।

  • @ManoharLal-cx7tv
    @ManoharLal-cx7tv Год назад

    ਬਹੁਤ ਵਧੀਆ 🙏

  • @pbx0325
    @pbx0325 3 года назад +4

    ਬਹੁਤ ਵਧੀਆ ਵਿਚਾਰ ਚਰਚਾ ਬਾਈ ਜੀ🙏

  • @spawar9736
    @spawar9736 3 года назад +2

    Sardar Makhni ji tuhadi video Sunn ke maan khuh ho gya...long live .

  • @ranjit900
    @ranjit900 3 года назад +3

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦੇ ਕਮਾਲ ਦੀ ਜਾਣਕਾਰੀ ਦਿੱਤੀ

  • @eksurgyankendranabha
    @eksurgyankendranabha 3 года назад +7

    Bahut hi bakamaal ❤️ personality S Rajpal Makhni ji🙏 jihna ne unthakk mehnat kitti 100 vaar salaam hai ji 🙏🙏🙏🙏🙏🙏🙏

  • @ankushsidhu2234
    @ankushsidhu2234 3 года назад +1

    ਬਹੁਤ ਵਧੀਆ ਵਿਚਾਰ ਨੇ ਜੀ

  • @RanjitSingh-ux5hs
    @RanjitSingh-ux5hs 3 года назад +8

    ਰਾਜਪਾਲ ਮਖਣੀ ਜੀ ਤੇ ਮਨਜੀਤ ਸਿੰਘ ਜੀ, ਇਸ ਵਿਸ਼ੇ ਨੂੰ ਪੂਰਾ ਕਰੋ, ਇੱਕ ਦੋ ਘੰਟੇ ਹੋਰ ਲਾਓ, ਪੌਦਿਆਂ ਫ਼ਸਲਾਂ ਨੂੰ ਕੀ ਪਾਉਣਾ, ਕਿਵੇਂ ਪਾਉਣਾ, ਜਮੀਨ ਵਿੱਚ ਜੀਵਾਣੂ ਕਿਵ਼ੇਂ ਵਧਾਉਣੇ, ਜਮੀਨ ਨੂੰ ਜ਼ਿੰਦਾ ਕਿਵ਼ੇਂ ਕਰਨਾਂ, ਇਸ ਵਿਸ਼ੇ ਨੂੰ ਕਿਰਪਾ ਕਰਕੇ ਪੂਰਾ ਕਰੋ

  • @madhujain3023
    @madhujain3023 3 года назад +4

    ਮਾਖਣੀ ਜੀ ਕਮਾਲ ਕਰ ਤੀ ਕਾਫੀ ਚਿਰ ਤੋਂ ਨਹੀਂ ਸੁਣਿਆ ਨਹੀਂ ਸੀ ਬਹੁਤ ਵਧੀਆ ਲੱਗਿਆ

  • @jagsirgill1285
    @jagsirgill1285 3 года назад +1

    Bahut vadiya ji

  • @riverocean4380
    @riverocean4380 3 года назад +6

    ਮਨਜੀਤ ਸਿੰਘ ਜੀ Diabetes diet ਤੇ ਵੀ S ਰਾਜਪਾਲ ਸਿੰਘ ਜੀ ਦੀ ਇੰਟਰਵਿਯੂ ਕਰੋ ਜੀ ਕਿਰਪਾ ਕਰਕੇ

  • @chathautube
    @chathautube 3 года назад +3

    Bilkul sahi! Makhni saab

  • @Sandeepkumar-qq9eh
    @Sandeepkumar-qq9eh 3 года назад +6

    Intelligent Human

  • @ManpreetKaur-qn1eq
    @ManpreetKaur-qn1eq 3 года назад +2

    No word iss great parsanlaty 👍👍🙏🙏

  • @LakhwinderSinghSarao
    @LakhwinderSinghSarao 3 года назад +12

    ਸਬ ਸੱਚ ਹੈ ਬਾਬਾ ਜੀ ਪਰ ਮਨੁੱਖ ਦਾ ਲਾਲਚ ਬਹੁਤ ਵਧ ਗਿਆ ਹੈ ਵਾਪਸ ਮਿਸ਼ਰਿਤ ਖੇਤੀ ਵਿੱਚ ਵਾਪਿਸ ਜਾਣ ਵਿੱਚ ਸਮਾਂ ਲੱਗੇਗਾ 🙏

  • @gillmanpreetsingh1990
    @gillmanpreetsingh1990 Год назад +1

    ਜਿਉਂਦੇ ਵਸਦੇ ਰਹੋ ❤

  • @manjeetsinghsingh4541
    @manjeetsinghsingh4541 2 года назад

    Very good rajpal ji good speech

  • @nirmalsingh-li5ct
    @nirmalsingh-li5ct 3 года назад

    ਇਹ ਬੰਦਾ ਕੁਦਰਤ ਨਾਲ਼ ਜੁੜਿਆ ਹੈ ਮਖਣੀ ਸਾਹਬ
    ਬਾਈ ਮਨਜੀਤ ਤਾਂ ਪੂਰਾ ਚੰਗਿਆੜਾ ਏ ਜ਼ਿੰਦਾਬਾਦ ਰਹੋ ਜੀ

  • @GurmelSingh-qx8er
    @GurmelSingh-qx8er 3 года назад +7

    Simple Living And High Thinking With Honesty.

  • @SurinderSingh-ln3pv
    @SurinderSingh-ln3pv Год назад

    ਆਪ ਜੀ ਦੀ ਇੰਟਰਵਿਊ ਵੇਖਕੇ ਅਨੰਦ ਆ ਗਿਆ ਜੀ ਅਪਣਾ ਅਡਰੇਸ ਦਸੋ ਜੀ ਮੈ ਤੁਹਾਡੇ ਫਾਰ ਤੇ ਆਉਣਾ ਚਾੰਹੁਦਾ ਹਾਂ

  • @lovedeep_Jhorar
    @lovedeep_Jhorar 3 года назад +1

    🙏🙏🙏👌👌👌
    ਤੇਰਾ ਅੰਤ ਨਾ ਪਿਆ ਦਸਿਆ, (ਕੁਦਰਤ ਬਹੁਤ ਹੀ ਬਡਾ system ਆ ਪਰਮਾਤਮਾ ਦਾ )🙏🙏🙏
    ਹਜੇ ਪੂਰੀ ਗੱਲ ਹੋਈ ਨੀ ਸੀ ਭਾਈ ਸਾਭ ਹੋਰ time ਚਲਨੀ ਚਾਹੀ ਦੀ ਸੀ ਇਹ ਇੰਟਰਵਿਊ
    ਹੋ ਸਕੇ ਤਾਂ ਭਾਈ ਸਾਭ ਦੀ ਹੋਰ ਇੰਟਰਵਿਊ ਕਰਯੋ ਜੀ 👌👌👌👌🙏🙏🙏🙏🙏
    ਅਤੇ ਭਾਈ ਸਾਭ ਦਾ ਪਿੰਡ ਜਰੂਰ ਦਸਿਓ ਜੀ
    ਧੰਨਵਾਦ 🙏🙏🙏

  • @learntounlearn2500
    @learntounlearn2500 3 года назад +6

    Rajpura bai dhanvaad eho jehe program karan layi

  • @AvtarSingh-wt3ir
    @AvtarSingh-wt3ir 3 года назад +1

    Bhut vadia sir

  • @jasvirsingh-hl9co
    @jasvirsingh-hl9co 3 года назад +2

    Waah g waah makhni saab

  • @luckygrewal4421
    @luckygrewal4421 3 года назад +4

    Full of knowledge..........

  • @gurmeetsingh8995
    @gurmeetsingh8995 3 года назад +1

    Bhut badiya vichar ne

  • @sarbbrar4173
    @sarbbrar4173 3 года назад +1

    Wah wah g

  • @MrTERIMUMMY
    @MrTERIMUMMY 3 года назад +1

    Thanks for sharing

  • @gurmailkapoor4241
    @gurmailkapoor4241 3 года назад +1

    Waheguru ji bles both of you ji very good ji very good

  • @JaspreetSingh-js1xn
    @JaspreetSingh-js1xn 3 года назад +1

    Wah ji wah🚜🚜🚜🚜🚜

  • @kaurjeet68
    @kaurjeet68 10 месяцев назад

    Hanji bilkul

  • @mannysinghmrsinghinvests7033
    @mannysinghmrsinghinvests7033 3 года назад +1

    Kya baat- manjeet bai- bilkul shi gallan

  • @gurwinderdhaliwal5672
    @gurwinderdhaliwal5672 3 года назад +2

    Bilkull 100 percent true

  • @jagdevsingh2626
    @jagdevsingh2626 Год назад

    Very nice raj pal makhni ji

  • @mbchadha
    @mbchadha 3 года назад +3

    Manjit Singh ji bahut wadhya uprala hai ji aap da. Continue with your channel.

  • @bhartveersingh1865
    @bhartveersingh1865 3 года назад +1

    Good job man love u from Punjab Amritsar I have no word for this satsung

  • @PremSingh-qb7ow
    @PremSingh-qb7ow 3 года назад +2

    Bahut. Vadhya interview ji..👍👍

  • @panjabpanjab4225
    @panjabpanjab4225 3 года назад +1

    Very Good

  • @simranjosan3534
    @simranjosan3534 3 года назад +3

    He is very intelligent person

  • @MrTERIMUMMY
    @MrTERIMUMMY 3 года назад +1

    Great Post

  • @sukhwindersinghsekhasekha4038
    @sukhwindersinghsekhasekha4038 3 года назад +2

    Satnam waheguru

  • @GagandeepSingh-hd5gt
    @GagandeepSingh-hd5gt 3 года назад +3

    Good information ji

  • @charanjitsinghperhar7950
    @charanjitsinghperhar7950 Год назад

    Very best program

  • @blumenbauer7820
    @blumenbauer7820 Год назад

    राजपाल मखनी एक ऐसे व्यावहारिक व्यक्ति हैं जिन्होंने अपने हाथों पर सरसों उगाई है।
    TRANSLATION
    Rajpal Makhni is such a practical person who has grown mustard on his hands.

  • @jatindersingh3308
    @jatindersingh3308 3 года назад +1

    Very very knowledgeable
    Thank you makhani saab

  • @gauravkumar9529
    @gauravkumar9529 3 года назад +1

    Very very true

  • @kamalchaudhary9654
    @kamalchaudhary9654 3 года назад +3

    Jai jawan Jai kissan salute 🙏

  • @binderpandher8994
    @binderpandher8994 3 года назад +1

    Great job

  • @sekhonamritpal
    @sekhonamritpal 3 года назад

    ਮਨਜੀਤ ਬਾਈ, daibties ਵਾਲੇ ਮਸਲੇ ਰਾਜਪਾਲ ਹੋਰਾਂ ਤੋਂ ਵਿਚਾਰ ਲੈ ਕੇ ਪੇਸ਼ ਕਰਿਓ

  • @AmarjeetSingh-bl4dk
    @AmarjeetSingh-bl4dk 3 года назад +2

    Very good

  • @intercomamritsar9311
    @intercomamritsar9311 3 года назад +1

    God Bless You

  • @manjinderram8201
    @manjinderram8201 10 месяцев назад

    Kya baat hai

  • @GurmelSingh-qx8er
    @GurmelSingh-qx8er 3 года назад +2

    Good And The Best.

  • @gursewakc11sewak83
    @gursewakc11sewak83 3 года назад +2

    Very nice

  • @jasdhali7437
    @jasdhali7437 3 года назад +2

    Excellent

  • @dr.jagtarsinghkhokhar3536
    @dr.jagtarsinghkhokhar3536 2 года назад

    great talk

  • @gagandeepkaur7731
    @gagandeepkaur7731 3 года назад +1

    Bhut vdia information sir👍🏻

  • @dharmsingh1595
    @dharmsingh1595 3 года назад +2

    Osm knowledge 👌👌👌

  • @kiranjeetkaur4636
    @kiranjeetkaur4636 Год назад +1

    ਬਾਈ ਜੀ ਬਹੁਤ ਅਨਮੁਲਾ ਧੰਨ ਪਾ ਰਹੇ ਹੋ ਸਭ ਦੀ ਝੋਲੀ ਵਿੱਚ ਪਰ ਜੀ ਬੇਨਤੀ ਹੈ ਭਾਈ ਸਾਬ ਨੂੰ ਬੋਲਦੇ ਸਮੇਂ ਓਨਾ ਦੀ ਗੱਲ ਨੂੰ ਵਿਚਕਾਰ ਟੋਕਿਆ ਨਾ ਕਰੋ ਜੀ , ਸਭ ਕੁਝ ਬਹੁਤ ਕੀਮਤੀ ਚੱਲ ਰਿਹਾ ਹੁੰਦਾ ਜੀ । ਧੰਨਵਾਦ ਜੀ 🙏🏻

    • @brindersahota6141
      @brindersahota6141 10 месяцев назад

      ਇਸ ਵਿੱਚ ਤਾਂ ਥੋੜ੍ਹਾ ਹੀ ਟੋਕਿਆ, ਇੱਕ ਹੋਰ ਇੰਟਰਵਿਊ ਵਿੱਚ ਵੀਰ ਵਿੱਚ ਹੀ ਟੋਕ ਕੇ ਆਪਣਾ ਘੋੜਾ ਹੋਰ ਹੀ ਪਾਸੇ ਭਜਾ ਲੈਂਦਾ ਸੀ।

  • @harmanjitsingh3867
    @harmanjitsingh3867 3 года назад +3

    B soical chennal aaun wale tym .bahut tarakki krega

  • @kaurjeet68
    @kaurjeet68 10 месяцев назад

    Love to listen all videos

  • @jaswantkaur5815
    @jaswantkaur5815 3 года назад +2

    Thanks for such a wonderful video🙏🙏

  • @amanpreet4998
    @amanpreet4998 3 года назад +14

    Simple man with high thinking.
    I love listening to your ideas it reflects your experience and hard work Unclejii. We get to learn many things from you.🙏👍👍👍👍