Fatty liver ਦਾ ਸੌਖਾ ਤੇ ਦੇਸੀ ਇਲਾਜ ਸੁਣੋ । KHALAS DIET-07 | Dr Santokh Singh । KHALAS TV

Поделиться
HTML-код
  • Опубликовано: 27 янв 2025

Комментарии • 933

  • @karamjitkaur2785
    @karamjitkaur2785 3 года назад +21

    ਡਾ ਸਾਬ ਬਹੁਤ ਵਧੀਆ ਤਰੀਕੇ ਨਾਲ ਫੈਟੀ ਲੀਵਰ ਦੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ
    ਦਵਾਈਆਂ ਤਾਂ ਬਹੁਤ ਡਾ ਦੇ ਦੇਂਦੇ ਹਨ
    ਪਰ ਜਾਣਕਾਰੀ ਤੋਂ ਅਣਜਾਣ ਰਖਦੇ ਹਨ
    ਬਹੁਤ ਬਹੁਤ ਧੰਨਵਾਦ 🙏🙏

  • @HarpreetSingh-mb1rt
    @HarpreetSingh-mb1rt 7 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ।

  • @SukhwinderSinghRataul
    @SukhwinderSinghRataul Год назад +19

    ਡਾਕਟਰ ਸੰਤੋਖ ਸਿੰਘ ਜੀ ਅਤੇ ਖਾਲਸ ਟੀਵੀ ਦਾ ਤਹਿ ਦਿਲ ਤੋਂ ਧੰਨਵਾਦ।❤

  • @hardeepsinghcheema429
    @hardeepsinghcheema429 3 года назад +59

    ਖਾਲਸਾ ਟੀਂ ਵੀ ਤੇ ਹਰਸ਼ਰਨ ਕੌਰ ਖਾਲਸਾ ਦਾ ਧੰਨਵਾਦ ਜਿੰਨਾ ਨੇ ਬਹੁਤ ਹੀ ਸਿਆਣੇ ਡਾਕਟਰ ਸਾਹਬ ਨਾਲ ਮੁਲਾਕਾਤ ਕੀਤੀ।

  • @YG22G
    @YG22G 3 года назад +7

    ਦਾਰੂ, ਡਾਕਟਰ ਤੋਂ ਸਰੀਰਿਕ ਤੰਦਰੁਸਤੀ ਲਈ ਗਈ ਦਵਾਈ ਨੂੰ ਵੀ ਬੋਲਿਆ ਜਾਂਦਾ ਹੈ ਪਰ ਸ਼ਰਾਬ ਹੀ ਬੋਲਿਆ, ਜ਼ਿਆਦਾ ਤਾਕਤਵਰ ਹੁੰਦਾ ਹੈ। ਆਓ ਮੰਨੀਏ, ਹੰਭਲਾ ਮਾਰੀਏ, ਪਰਿਵਾਰ ਨੂੰ ਤੰਦਰੁਸਤ ਬਣਾਈਏ।

  • @lachhmansingh9304
    @lachhmansingh9304 2 года назад +4

    ਬਹੁਤ ਬਹੁਤ ਧੰਨਵਾਦ ਜੀ,ਭੈਣ ਜੀ ਸਤਿ ਸ੍ਰੀ ਆਕਾਲ

  • @bansalaakash3065
    @bansalaakash3065 3 года назад +37

    डॉक्टर साहब वाहेगुरु मेहर बनाए रखें । तरकिया देवें। तुसी ऐदा ही सेवा करते रहो।

  • @gurdeep7388
    @gurdeep7388 2 года назад +2

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹੈ ਜੀ

  • @manpreetcheema3863
    @manpreetcheema3863 Год назад +5

    ਧੰਨਵਾਦ ਡਾਕਟਰ ਸਾਬ ਬਹੁਤ ਵਧੀਆ ਗਿਆਨ🙏

  • @hsgill4083
    @hsgill4083 10 месяцев назад

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @sukhkaur5697
    @sukhkaur5697 2 года назад +11

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਹਰਸ਼ਰਨ ਕੌਰ ਜੀ ਧੰਨਵਾਦ ਜੀ ‌। ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਸਮਝਾਇਆ

  • @GurmailSingh-tj2il
    @GurmailSingh-tj2il 3 месяца назад +1

    Very good video 31:57

  • @balwinderdevgan7850
    @balwinderdevgan7850 3 года назад +4

    ਡਾਕਟਰ ਸਾਹਿਬ ਆਪਣਾ ਫੋਨ ਨੰਬਰ ਅਤੇ ਪੂਰਾ ਐਡਰੈਸ ਤਾਂ ਦਸ ਦੇਵੋ ਤਾਂ ਕਿ ਮਰੀਜ ਤੁਹਾਡੇ ਕਲੀਨਿਕ ਤੇ ਆ ਸਕੇ ।ਕਿਤੇ ਇਸ ਤਰ੍ਹਾਂ ਤਾਂ ਨੀ ਕਿ ਕਲੀਨਿਕ ਹੈ ਹੀ ਨਹੀਂ ਖਾਲਸੇ ਟੀ ਵੀ ਚੈਨਲ ਨਾਲ ਮਿਲ ਕੇ ਪੈਸੇ ਬਣਾ ਰਹੇ ਹੋ ।
    Comments ਵਿੱਚ ਕਿੰਨੇ ਮਰੀਜ਼ਾਂ ਨੇ ਫੋਨ ਨੰਬਰ ਅਤੇ ਐਡਰੈਸ ਪੁਛਿਆ ਪਰ ਤੁਸੀਂ ਦਸਿਆ ਹੀ ਨਹੀਂ ।
    Very very Thanks

  • @durgadass2056
    @durgadass2056 Год назад +2

    ਜਿਹੜਾ ਤੁਸੀਂ ਫੈਟੀ ਲੀਬਰ ਦਾ ਇਲਾਜ ਦੱਸਿਆ ਹੈ ਉਹ ਸਾਰੀਆਂ ਚੀਜ਼ਾਂ ਹਰ ਰੋਜ਼ ਖਾਣੀਆਂ ਹਨ ਜਾਂ ਸਿਰੰਫ ਇੱਕ ਚੀਜ਼ ਖਾਣ ਨਾਲ ਭੀ ਫੈਟੀ ਲੀਬਰ ਠੀਕ ਹੇ ਸਕਦਾ ਹੈ

  • @moviesandmysteries4538
    @moviesandmysteries4538 3 года назад +41

    ਭੈਣ ਜੀ ਡਾਕਟਰ ਸਾਬ ਦਾ ਪਤਾ ਵੀ ਨਾਲ ਦੱਸ ਦੇਣਾ ਸੀ। ਬਹੁਤ ਲੋਕਾਂ ਦਾ ਭਲਾ ਹੋ ਜਾਣਾ ਸੀ।

  • @sonubehal3955
    @sonubehal3955 3 года назад +7

    ਡਾਕਟਰ ਜੀ ੲਿਹ ਗੋਲ ਵਾਲਾ ਲੁਸਨ ਮੰਗਾ ਹੈ ਡਾਕਟਰ ਜੀ ਲੁਸਨ ਖਾਣ ਨਾਲ ਗੋਡੇ ਠੀਕ ਹੋ ਗਏ ਮੈ ਪੋੜੀਆਂ ਚੜ ਨਹੀਂ ਸਕਦੀ ਹੁਣ ਮੈਂ ਪੋੜੀਆਂ ਚੜ ਜਾਦੀ ਹਾ 🙏🙏👌👌👌

    • @DharampalSingh-uk2ue
      @DharampalSingh-uk2ue 5 месяцев назад

      ਆਪਣਾਂ ਨੰਬਰ ਭੇਜੋ ਜੀ ਸਮਝ ਨਹੀਂ ਆਈ ਕਿ ਲਸਣ ਖਾਣ ਨਾਲ ਗੋਡੇ ਦਾ ਦਰਦ ਕਿਵੇਂ ਠੀਕ ਹੋਇਆ ਹੈ।

    • @DharampalSingh-uk2ue
      @DharampalSingh-uk2ue 5 месяцев назад

      ਆਪਣਾਂ ਨੰਬਰ ਭੇਜੋ ਜੀ ਸਮਝ ਨਹੀਂ ਆਈ ਕਿ ਲਸਣ ਖਾਣ ਨਾਲ ਗੋਡੇ ਦਾ ਦਰਦ ਕਿਵੇਂ ਠੀਕ ਹੋਇਆ ਹੈ।

  • @amritmultani1313
    @amritmultani1313 Год назад +9

    Alu bukara te imli ratt nu pyo ke soh jayo te svere uth ke pi lyo ape set ho jana fatty liver 😊

    • @barinderboparai8416
      @barinderboparai8416 6 месяцев назад

      How much

    • @RanjitSingh-gb9ps
      @RanjitSingh-gb9ps 5 месяцев назад

      5 - 5 ਕੁ ਗਿਰੀਆਂ ਭਿਉਂ ਲਿਆ ਕਰੋ ਤੇ ਮਿਸ਼ਰੀ ਵੀ ਥੋੜੀ ਜਿਹੀ ਪਾ ਕੇ ਰੱਖ ਦਿਉ, ਸੁਭਾ ਉੱਠ ਕੇ ਮਸਲ ਕੇ ਖਾਲੀ ਢਿੱਡ ਪਾਣੀ ਪੀ ਲਓ .... ਅੱਧਾ ਕੁ ਘੰਟਾ ਕੁਝ ਖਾਓ ਪੀਓ ਨ ਉਸਤੋਂ ਬਾਅਦ ਚ...... 40 ਕੁ ਦਿਨ ਕਰਲੋ

  • @RIARFOOD-z9k
    @RIARFOOD-z9k Год назад +4

    ਬਹੁਤ ਵਧੀਆ ਏ ਵੀਡੀਓ

    • @RIARFOOD-z9k
      @RIARFOOD-z9k Год назад

      ਬਹੁਤ ਵਧੀਆ ਏ ਵੀਡੀਓ

  • @vandanarana4431
    @vandanarana4431 3 года назад +10

    Bahut bahut Dhanwaad ji
    Dr. Sahib di gall baat naal hi
    Patients di addhi bimaari theek
    Ho jayegi 🙏
    Bahut badiya jaankari diti tusi🙏

  • @dogentertainment5181
    @dogentertainment5181 Год назад

    Good Sir ❤️ thanks so much.23:00

  • @818raman
    @818raman 2 года назад +9

    He give us good information about health. Thanks.God bless you.

  • @darasarpanch4355
    @darasarpanch4355 2 года назад +2

    ਬਹੁਤ ਬਹੁਤ ਧੰਨਵਾਦ ਜੀ

  • @mobileplazamalerkotla6836
    @mobileplazamalerkotla6836 Год назад +4

    ਅੱਜ ਦਾਰੂ ਪੀਣ ਨਾਲੋ ਜਿਆਦਾਤਰ ਨਾ ਦਾਰੂ ਪੀਣ ਵਾਲਿਆ ਦਾ ਲੀਵਰ ਫੈਟੀ ਆ

  • @veerkaur2418
    @veerkaur2418 2 года назад +2

    ਡਾ ਸਾਹਿਬ ਫੈਟੀ ਲਿਵਰ ਵਾਲੇ ਮਰੀਜ਼ ਦੇ ਸਾਰੇ ਸ਼ਰੀਰ ਤੇ ਖਾਰਸ਼ ਹੁੰਦੀ ਆ। ਇਸ ਬਾਰੇ ਜ਼ਰੂਰ। ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @GurmeetSingh-wp2gk
    @GurmeetSingh-wp2gk 3 года назад +9

    ਬਹੁਤ ਅੱਛੀ ਜਾਣਕਾਰੀਹੈ

  • @polaram2987
    @polaram2987 Год назад +1

    डॉक्टर साहब आपका बहुत-बहुत धन्यवाद

  • @Bhupinderkaur-tq7xe
    @Bhupinderkaur-tq7xe 3 года назад +7

    Dr Sahib zra nazdeek ਤੋਂ ਵਿਖਾਓ ਜੀ ਦਵਾਈਆਂ। ਬਹੁਤ ਹੀ ਵਧੀਆ ਹੈ ਜੀ ਵੀਡਿਓ।

  • @JagtarSingh-on4fp
    @JagtarSingh-on4fp 11 месяцев назад

    Very good information.v.v.thanks

  • @harmeetkaur9822
    @harmeetkaur9822 Год назад +1

    Thanku dr sahib and beti harsharn kaur g da bohat mittha bolde ❤

  • @veerkaur2418
    @veerkaur2418 2 года назад +6

    ਡਾਕਟਰ ਸਾਹਿਬ ਜੀ ਕੁਟਕੀ ਕਿੰਨਾ ਚਿਰ ਲੈਣੀ ਆ ਇੱਕ ਮਹੀਨਾ ਜਾਂ ਛੇ ਮਹੀਨੇ। ਜ਼ਰੂਰ ਦੱਸਿਓ ਜੀ

  • @manpreetsingh1971
    @manpreetsingh1971 2 года назад +1

    ਵਧੀਆ ਡਾਕਟਰ ਸਾਬ ਜੀ

  • @kulwindervirk8581
    @kulwindervirk8581 Год назад +3

    We can replace alsi by chia seed which rich source of Omega 3

  • @manjeetkaurwaraich1059
    @manjeetkaurwaraich1059 Год назад +2

    ਡਾ ਸਾਹਿਬ ਜੀ ਬਹੁਤ ਵਧੀਆ ਚੀਜਾਂ ਦੱਸੀਆਂ ਧੰਨਵਾਦ ਜੀ

    • @balwinderkaur1483
      @balwinderkaur1483 2 месяца назад

      Dr.sahib waheguru ji ka Khalsa waheguru ji ki Fateh ji kutki 30 pudia 15 din khani hai baki kiney din dwai khani hai ji thankyou Amritsar

  • @parmjeetsidhu
    @parmjeetsidhu 2 года назад +10

    ਬਹੁਤ ਵਧੀਆ ਜਾਨਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ ਬਹੁਤ ਬਹੁਤ ਧੰਨਵਾਦ ਭੈਣ ਜੀ

  • @sawarnjeetsingh6700
    @sawarnjeetsingh6700 3 года назад +17

    ਡਾਕਟਰ ਕੀਮਤੀ ਇਹਨਾਂ ਕੀਮਤੀ ਸੁਝਾਵਾਂ ਲਈ ਧੰਨਵਾਦ

    • @kssodhi5452
      @kssodhi5452 3 года назад +2

      Doctor sahib. S S A ji. Je pita kdea hove. Khada pita hajem nhi aounda. Ki kreai ji

  • @inderbirkaur4464
    @inderbirkaur4464 Год назад

    Bahoot vadhiya ji. Thank you. Guru ji maher karan

  • @jaspaldhillon5027
    @jaspaldhillon5027 2 года назад +11

    ਸਤਿਨਾਮ ਵਹਿਗੂਰੂ ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ ਜੀ

  • @mtsgill65
    @mtsgill65 2 года назад +1

    ਤੁਹਾਡਾ ਭਲਾ ਹੋਵੇ ਜੀ।

  • @sukhninderkaurdhillon4602
    @sukhninderkaurdhillon4602 3 года назад +6

    Thank you for sharing very important information

  • @kulwantbasi8751
    @kulwantbasi8751 11 месяцев назад

    I have arthritis from long time now I just find out about fatty liver I live in 🇨🇦 🙏🙏

  • @Raj27077
    @Raj27077 3 года назад +8

    ਡਾਕਟਰ ਸਾਹਬ ਜੀ ਫੈਂਟੀ ਲੀਵਰ ਦੀ ਜਾਣਕਾਰੀ ਲਈ ਧੰਨਵਾਦ

  • @LatasoodSood-ue5eu
    @LatasoodSood-ue5eu 9 месяцев назад

    Thank you so much for your good suggestion

  • @shamshersingh895
    @shamshersingh895 3 года назад +32

    ਸਿਆਣੇਂ ਬਜੁਰਗਾਂ ਦੇ ਆਖਣ ਮੁਤਾਬਿਕ ਸੱਚ ਕੌੜਾ ਹੀਂ ਹੁੁੰਦੈ ਜੀ

  • @AmritpalsinghGill-tf3dj
    @AmritpalsinghGill-tf3dj Год назад +1

    Dr sab Good information

  • @KulwantSingh-rt4lc
    @KulwantSingh-rt4lc 3 года назад +4

    ਹਰਸ਼ਰਨ ਜੀ ਸਤਿ ਸ੍ਰੀ ਆਕਾਲ ਜੀ । ਬੇਨਤੀ ਹੈ ਕਿ ਜਿਹੜੀ ਵੀ ਦਵਾਈ ਦਿਖਾਉਂਦੇ ਹੋਏ , ਕੈਮਰਾ ਨੇੜੇ ਕਰ ਕੇ ਦਿਖਾਇਆ ਕਰੋ , ਜਿਵੇਂ ਕਿ ਲਸਨ ਦਿਖਾਇਆ ਤਾਂ ਪਤਾ ਹੀ ਨਹੀਂ ਲਗਾ , ਨਾ ਹੀ ਕੁਟਕੀ ਦੀ ਸ਼ਕਲ ਦਿਸੀ ।

  • @TechWise007adds
    @TechWise007adds 10 месяцев назад

    Bhot vadhiea jankari thank ❤you doctor sab ji

  • @GurmeetSingh-rh8tn
    @GurmeetSingh-rh8tn 3 года назад +23

    ਡਾ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਿਖਿਆ ਦਿੱਤੀ ਹੈ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ

  • @rockgaming1371
    @rockgaming1371 2 года назад +3

    Very good, god bless you doctor sabb

  • @ManojKumar-ic7mw
    @ManojKumar-ic7mw 2 года назад +26

    Dr.shaib is humble person
    Thanks for great knowledge

  • @ShilpaSharma-go1xe
    @ShilpaSharma-go1xe 6 месяцев назад

    Nice Video, We can use yakrit plihantak churna for liver problems

  • @tarsemchand2161
    @tarsemchand2161 3 года назад +10

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @tarasingh6563
    @tarasingh6563 Год назад +2

    ਲਿਵਰ ਵਾਸਤੇ ਗਨੇ ਦਾ ਜੂਸ ਤੇ ਆਲੂਬੁਖਾਰਾ ਚੰਗੇ ਦਸਦੇ ਹਨ ਇਹ ਵੀਮਿਠੇ ਹਨ

  • @bodhraj9022
    @bodhraj9022 2 года назад +3

    Thank,s a. lot doctor sahab

  • @Nationgaming_z
    @Nationgaming_z 2 года назад +3

    Dr sahib 0mega 3 capsule garmi vich lai skde ha

  • @Aman.gill307
    @Aman.gill307 11 месяцев назад

    Bahut vadiya dr saab tusi sajya thx ji

  • @nirpalsidardh9724
    @nirpalsidardh9724 3 года назад +6

    Very nice talking

    • @saamsingh4430
      @saamsingh4430 2 года назад

      Sat sari kal ji may. Nem prem kumar u s a nex taim kideni ke bare me

  • @jashanpreetsingh7mgrollno.974
    @jashanpreetsingh7mgrollno.974 10 месяцев назад

    Doctor shaib so nice

  • @BaljitSingh-do9zs
    @BaljitSingh-do9zs 3 года назад +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rasllenkour726kour2
    @rasllenkour726kour2 Год назад

    ਬਹੁਤ ਵਧੀਆ ਵਿਚਾਰ

  • @sukhwindervirksingh9852
    @sukhwindervirksingh9852 3 года назад +19

    Thanks for good knowledge

  • @gurleenkaur2020
    @gurleenkaur2020 2 года назад +1

    ਬਹੁਤ ਵਧੀਆ ਜੀ✅✅

  • @amarjeetkaur6612
    @amarjeetkaur6612 3 года назад +13

    Waheguru ji ka khalsa Waheguru ji ki Fateh ji

  • @surinderkaur-bo7kj
    @surinderkaur-bo7kj 5 месяцев назад

    bohat badea tareka nal dasya

  • @ManjitSingh-mn9qu
    @ManjitSingh-mn9qu 3 года назад +4

    Dr, Sahib & Biba Harsharsn Kaur 🙏🙏🎉❤️👍👍👍👍❤️

  • @veerkaur2418
    @veerkaur2418 2 года назад

    ਮੈਡਮ ਜੀ ਕੁਮੈਂਟ ਦਾ ਜਬਾਬ ਦੇ ਕਰੋ ਜੇ ਟਾਈਮ ਨਹੀਂ ਹੈ ਤਾਂ ਡਾਕਟਰ ਸਾਹਿਬ ਦਾ ਮੋਬਾਇਲ ਨੰਬਰ ਹੀ ਦੇ ਦਿਊ ਜੀ ਬਹੁਤ ਮੇਹਰਬਾਨੀ ਹੋਵੇਗੀ ਤੁਹਾਡੀ

  • @sewasingh5142
    @sewasingh5142 3 года назад +48

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਅਤੇ ਹਰਸ਼ਰਨ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਅੰਗ ਸੰਗ ਸਹਾਈ ਹੋਵੇ ਜੀ ਧਨਵਾਦ

    • @sumersingh9052
      @sumersingh9052 3 года назад +1

      P0

    • @nanaksingh787
      @nanaksingh787 3 года назад

      @@sumersingh9052 kkkkoooo

    • @jaspalkaur6954
      @jaspalkaur6954 3 года назад

      ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਾਂ ਜੀ ਬੇਟਾ ਡਾਕਟਰ ਸਾਹਿਬ ਜੀ ਦਾ ਫੋਨ ਨੰਬਰ ਜਰੂਰ ਦੱਸ ਦੇਣਾ ਬੇਟਾ ਬੇਨਤੀ ਪ੍ਰਵਾਨ ਕਰਨੀ ਜੀ

    • @jaspalkaur6954
      @jaspalkaur6954 3 года назад

    • @ramsaranbajaj6079
      @ramsaranbajaj6079 2 года назад +1

      @@sumersingh9052 ⁸⁸⁸ŕ

  • @jeevankumar9990
    @jeevankumar9990 11 месяцев назад

    Thank you 🙏🙏🙏

  • @sukhjeetkaurbola217
    @sukhjeetkaurbola217 2 года назад +39

    God bless you doctor Sahib 🙏

  • @ranjitkaur3051
    @ranjitkaur3051 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @abhijotandashreet7947
    @abhijotandashreet7947 3 года назад +4

    ThanksDrShab

  • @AvtarNirman
    @AvtarNirman 11 месяцев назад

    ਧੰਨਵਾਦ ਜੀ❤❤❤❤❤

  • @kamalpreetkaur5127
    @kamalpreetkaur5127 2 года назад +3

    Waheguruji waheguruji waheguruji waheguruji waheguruji mehar krna 🙏🙏🙏🌹

  • @jangjitsinghtoor1384
    @jangjitsinghtoor1384 2 года назад +1

    ThanksDr shib&Akalchannel forawesome knowledge regarding fatty leaver jstoor.

  • @jagrajsingh1489
    @jagrajsingh1489 3 года назад +18

    Very excellent advice and information for aryuvedic medicines God may bless you with happy and prosperous good long life

  • @hsgill151
    @hsgill151 3 дня назад

    Please suggest remedy for Hair loss

  • @simransinghsingh5756
    @simransinghsingh5756 3 года назад +3

    ਬੀਬਾ ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ।ਕਿਰਪਾ ਕਰ ਕੇ ਡਾਕਟਰ ਸਾਬ ਦਾ ਪਤਾ ਦਸਿੳ ਜੀ

    • @balwinderdevgan7850
      @balwinderdevgan7850 3 года назад +3

      Gentleman ਸਿਮਰਨ ਸਿੰਘ ਦੇਖ ਲਵੋ ਇਹ ਦੋਨੋਂ ਕਿੰਨੀ ਕੁ ਅਕਲ ਦੇ ਮਾਲਕ ਨੇ ਬੀਬੀ ਨੇ ਤਾਂ ਪੈਸੇ ਕਮਾਉਣੇ ਨੇ,ਪਰ ਡਾਕਟਰ ਸਾਹਿਬ ਨੂੰ ਤਾਂ ਸਮਝ ਹੋਣੀ ਚਾਹੀਦੀ ਹੈ ਕਿ ਮਰੀਜ ਕਿਵੇਂ ਆਏਗਾ ਜਦੋਂ ਕਿ ਉਸ ਨੂੰ ਐਡਰੈਸ ਨਹੀਂ ਪਤਾ ।
      ਕਮ ਸੇ ਕਮ ਐਡਰੈਸ ਤਾਂ ਜਰੂਰ ਲਿਖਕੇ ਦਸਣਾ ਚਾਹੀਦਾ ਜਿਵੇਂ ਲਿਖਕੇ ਸਕਰੀਨ ਤੇ ਡਿਸਪਲੇਅ ਕਰੋ । ਕਿਸੇ ਮਰੀਜ ਦਾ ਲੀਵਰ ਜਿਆਦਾ ਖਰਾਬ ਹੋਵੇ ਉਹ ਡਾਕਟਰ ਸਰਦਾਰ ਸੰਤੋਖ ਕਲੀਨਿਕ ਕਿਥੇ ਲੱਭੀ । sorry ਕੁੱਝ ਜਿਆਦਾ ਹੀ ਲਿਖਤਾ।

  • @ManiKhosa-be7qc
    @ManiKhosa-be7qc Год назад +1

    Right 1😮❤❤

  • @gurgurgur
    @gurgurgur 3 года назад +4

    Eat fresh plant based food ,praise god to keep mind positive

  • @charanjitkaurgoodkaur8416
    @charanjitkaurgoodkaur8416 Год назад

    Thanks for suggetion

  • @jaswindersingh5143
    @jaswindersingh5143 Год назад

    bhut vdyea jankari diti a Doc. saab

  • @bickycheema2458
    @bickycheema2458 3 года назад +7

    Waheguru gg mehar karo sab te

  • @gagansandhu3471
    @gagansandhu3471 5 месяцев назад

    Doctor sahib normally size kenaa honaa chihda bhut vadeaa jankari diti h thanks ji

  • @hardeepsinghcheema429
    @hardeepsinghcheema429 3 года назад +11

    ਬਹੁਤ ਹੀ ਵਧੀਆ ਦੱਸਿਆ ਡਾਕਟਰ ਸਾਹਬ ਨੇ।ਧੰਨਵਾਦ ਜੀ।

  • @mohinderlal1812
    @mohinderlal1812 Год назад

    Nice info.thanks

  • @HardeepSingh-ih6lt
    @HardeepSingh-ih6lt 3 года назад +13

    ਡਾਕਟਰ ਸਾਹਿਬ ਵਾਹਿਗੁਰੂ ਜੀ ਆਪ ਜੀ ਨੂੰ ਖੁਸ਼ ਰੱਖਣ ਜੀ। ।

    • @parwindersingh8069
      @parwindersingh8069 3 года назад

      Parwinder

    • @jasveerkaur6673
      @jasveerkaur6673 2 года назад

      ਡਾਕਟਰ ਸਾਹਿਬ 🙏🏼 🙏🏼ਗੁਟਕੀ ਖ਼ਾਲੀ ਪੇਟ ਖਾਣੀ ਹੈ

  • @davindersingh6648
    @davindersingh6648 Год назад

    Good topic for helth

  • @harbhajankaur268
    @harbhajankaur268 3 года назад +6

    Very helpful your knowledge about liver 🙏🙏

  • @DarshanSingh-co5kj
    @DarshanSingh-co5kj Год назад +1

    Very nice

  • @baljitsingh8394
    @baljitsingh8394 3 года назад +8

    Very nice information 👍🙏

  • @manjitjohal3343
    @manjitjohal3343 3 года назад +15

    Wehugru Bhala kare sab nu tandurust rakhan d Saab nu te tuhadi team nu🙏🙏🙏🙏🙏

  • @manjeetkaut1605
    @manjeetkaut1605 Год назад

    Bohat veadia jankari diti he Doctor Shaib 🙏🙏

  • @SanjeevKumar-hc9mb
    @SanjeevKumar-hc9mb 3 года назад +4

    Dr saab g meri back pain to le ke foot tak pain he pls menu solution dasso

  • @ripangill7606
    @ripangill7606 2 года назад +13

    Exercise and losing weight if over weight is the only treatment apart from eating less works magic for Liver

  • @harbanskaur8146
    @harbanskaur8146 3 года назад +2

    Very informative and helpful video....

  • @IMSINGH-fb9rs
    @IMSINGH-fb9rs Год назад +11

    ਡਾਕਟਰ ਸਾਹਿਬ ਜੀ ਆਪਣਾ ਅਡਰੈਸ ਵੀ ਦੱਸਿਆ ਕਰੋਂ ਕਈ ਵਾਰੀ ਮਰੀਜ਼ ਤੁਹਾਨੂੰ ਮਿਲਨਾ ਚਾਉਂਦਾ ਹੈ

    • @GurpreetSingh-ps3jm
      @GurpreetSingh-ps3jm Год назад +2

      Chandigarh ch sir inna da 47 d sector….. uthe puchleo market ch jke kisi toh v

    • @amarjitkaur4782
      @amarjitkaur4782 Год назад

      ​@@GurpreetSingh-ps3jm😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 18:55

    • @Gobindpur.Banga.7
      @Gobindpur.Banga.7 Год назад

      Hi

    • @balbirkaur2464
      @balbirkaur2464 11 месяцев назад

      ❤p​@@GurpreetSingh-ps3jmnn jk

      ,😂🎉😢😮😊

    • @ShashiKanta-lx6xf
      @ShashiKanta-lx6xf 11 месяцев назад

      UB hmm JB TB
      Cy in t

  • @surjitkaur6517
    @surjitkaur6517 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
    ਫਤਿਹ ਜੀ ਧੰਨਵਾਦ ਜੀ।

  • @AmarSingh-bi7bz
    @AmarSingh-bi7bz 3 года назад +3

    Very knowledgeable..
    I will use it for my mother...
    She has same symptoms...

  • @HarjaspalSingh-d5c
    @HarjaspalSingh-d5c 10 месяцев назад

    Thanks a lot sir

  • @sonysandhu224
    @sonysandhu224 2 года назад +4

    ਬਹੁਤ ਵਧੀਆ ਜਾਣਕਾਰੀ ਹਰਸ਼ਰਨ ਕੌਰ ਭੈਣ ਜੀ ਡਾਂ ਸਾਹਿਬ ਦਾ ਅਡਰੈਸ ਦਿਉ ਜੀ 🙏🙏

  • @harjitsinghjheetajheeta4415
    @harjitsinghjheetajheeta4415 2 года назад

    Doctor g app g dey sujao bahut wadhia hun Bahut Dhanwad g