Me Pichhle 2 saal to bahar da kuch nahi khandi coldrink ta menu pasand hi nahi me cha nahi chad sakdi 2 time pendi haan dite te me bahut control rakhdi haan fhir v mera pet kam nahi hunda age 46
💐Health is wealth 💐 Very very nice video ji 🙏🏻Thanks. Ji God bless you ji 🙏🏻Waheguru ji Duniea te Mehar kro ji please 🙏🏻please ji 🙏🏻Apne mother father di sewa kro ji please ji 🙏🏻Satnam ji Waheguru ji 🙏🏻
I was also suffering from thyroid bt instead of medicine, i quit sugar, the first thing. Then started eating fruits more, less roti, more cooked vegetables and curd and salad,tonned milk, milk tea with jaggery or shakar. 2nd thing i started exercise and walking and yoga, for minutes and then increased time. After 4 months, now i'd lost 16 kgs, normal thyroid (from 7 to 4) now.. drink as much water as u can, 8 to 12 glass per day..
ਡਾ਼ ਸੰਤੋਖ ਸਿੰਘ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨਾਂ ਜੀ ।
ਡਾਕਟਰ ਸਾਹਿਬ ਜੀ ਉਮਰ ਵਧਣ ਦੇ
ਕਾਰਨ ਕੰਨਾਂ ਦੀ ਸੁਣਨ ਸ਼ਕਤੀ ਘੱਟ
ਜਾਂਦੀ ਹੈ । ਅੱਖਾਂ ਦੀ ਦੇਖਣ ਦੀ ਧੁੰਦਲਾ
ਦਿਖਾਈ ਦਿੰਦਾ ਹੈ ।
ਡਾਕਟਰ ਸਾਹਿਬ ਜੀ ਕਿਰਪਾ ਕਰਕੇ
ਕੰਨਾਂ ਅਤੇ ਅੱਖਾਂ ਦੀ ਵੀ ਵੀਡੀਓ ਬਣਾ
ਇਸ ਚੈਨਲ ਤੇ ਡਾਉਨਲੋਡ ਕਰੋ ।
ਡਾਕਟਰ ਸਾਹਿਬ ਮੈਂ ਹਮੇਸ਼ਾ ਆਪ ਜੀ
ਦੀਆਂ ਵੀਡੀਓ ਨੂੰ ਧਿਆਨ ਨਾਲ ਸੁਣਦਾ
ਹਾਂ । ਮੈਂ ਆਪ ਦਾ ਫੈਨ ਹਾ ।
ਧੰਨਵਾਦ ਸਹਿਤ,
ਗੁਰੂ ਕੇਸਰ
ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਖਾਲਸ ਟੀਵੀ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
X
@@ultraviolet771ਊਊਊਊਊਊਊਊਊਊਊਊਊ ਊ ਫ਼ੂ&ਗਲਤ ਸ਼ਟ
ਬਹੁਤ ਹੀ ਵਧੀਆ ਜੀ ਅਨੰਦ ਆ ਗਿਆ ਜੀ 👌👌👌👌👍👍☺️
ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਹੈ । ਧੰਨਵਾਦ ਡਾਕਟਰ ਸਾਹਿਬ
ਬਹੁਤ ਵਧੀਆ ਹਰਸ਼ਰਨ ਕੌਰ ਜੀ
ਹਰਸ਼ਰਨ ਕੌਰ ਬੇਟਾ ਜੀ ਬਹੁਤ ਵਧੀਆ ਇੰਟਰਵਿਊ, ਜ਼ੋ ਡਾਕਟਰ ਹਰਸ਼ਿੰਦਰ ਕੌਰ ਜੀ ਨਾਲ ਇੰਟਰਵਿਊ ਕਰਦੇ ਹੁੰਨੇ ਔ ਉਹ ਵੀ ਬਹੁਤ ਵਧੀਆ।
ਨਿੰਬੂ ਨਾਲ ਮੇਰੇ ਸਰੀਰ ਵਿੱਚ ਦਰਦਾਂ ਹੁੰਦੀਆ ਤੇ ਰੇਸ਼ਾ ਵੀ ਆਉਦੀ ਹੈ
Po
Contact good doctor
ਬਹੁਤ ਵਧੀਆ ਪਰੋਗਰਾਮ ਹੈ ਜੀ,
ਥਾਇਰਡ ਬਾਰੇ ਵੀ ਜ਼ਰੂਰ ਦੱਸੋ ਜੀ
A
ਡਾਕਟਰ ਸਾਹਿਬ ਜੀ ਤੇ ਹਰਸ਼ਰਨ ਕੌਰ ਬੇਟਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਹੀ ਅੰਗ ਸੰਗ ਸਹਾਈ ਹੋਵੇ ਜੀ 🙏🙏👍👍👌👌👌👌👌👌👌👌
ਬਹੁਤ ਬਹੁਤ ਧੰਨਵਾਦ ਡਾਕਟਰ ਜੀ
ਬਹੁਤ ਵਧੀਆ ਜਾਣਕਾਰੀ ਧੰਨਵਾਦ
Waheguru ji ka Khalsa Waheguru ji ke fathey ji Thanks 🙏🏿 so much
Very good information, thank you so much.
Gud information,,It's really khalas sir
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ 🙏🙏🙏🙏
ਅਰਬ ਵਾਸੀ ਮਾਰੂਬਲ
ਬਹੁਤ ਵਧੀਆ ਜੀ
Knee joint pain bare v dso ji
As always brilliant
👍
Thank you very good information
Thanks Doctor ji
ਬਹੁਤ ਵਧੀਆ ਜਾਣਕਾਰੀ ਹੈ ਜੀ
ਵਧੀਆ ਢੰਗ
Bahut vadhiya ji. Thanks ji. But please thyroid te full video banao please. Meri mother nu thyroid hai.
Very important message 🙏🙏
Dr sahib bohut vadhiya speech krde ne
ਚੰਗੇ ਨੇ ਭਾਈ ਸਾਹਿਬ ਤੇ ਇਹਨਾਂ ਦਾ ਸੁਭਾ......
Moti ਰੋਟੀ ਖਾਓ ਤੇ ਰਾਤ ਨੂੰ ਸੌਣ ਵੇਲੇ ਧੁਨੀ ch ਦੇਸੀ ਘਿਓ ਲਗਾਓ ਮਟਰ ਦੇ ਦਾਣੇ ਜਿਨ੍ਹਾਂ..... ਮੋਟਾਪਾ ਇਕ ਦੋ ਮੰਥ ਚ ਛੂ ਮੰਤਰ ਹੋਜੂ... ਗਰੰਟੀ ਆ... ਟ੍ਰੀ ਕਰੋ ਕੋਈ ਫੀਸ ਨੀ ਲਗਦੀ ਜੀ...... Thnks mr sanjeev ਸੇਤੀਆ ਜੀ ਦਾ
Bahut vadhia g
Thanks sir.. Very good information 👌👌
Dr. Sahib ki stress nal vi mutapa aunda.
ਵਾਹਿਗੁਰੂ ਜੀ ਆਪ ਜੀ ਨੂੰ ਤੁਦਰੁਸਤੀ ਬਖਸ਼ਣ ਜੀ
Thank you dr.saab
ਸਾਨੂੰ ਸਾਰੇ ਦਿਨ ਵਿਚ ਕਿਨਾਂ। ਤੇ ਕਿਨੇ ਟੈਮ ਤੇ ਕੀ ਕੀ ਖਾਨਾ। ਚਾਹੀਦਾ ਹੈ ਵਾਹਿਗੁਰੂ' ਜੀ
Thank you good enformation do sab 🙏 waheguru ji ka khalsa waheguru ji ki Fateh 🙏
Dr. Sab kyi ਚੀਜਾਂ ਖਾ ਕੇ ਪੈਰ ਬਹੁਤ ਮਘਦੇ ਨੇ te ਨੀਂਦ ਨਹੀਂ ਆਉਂਦੀ ਅਤੇ ਜਾਗ ਬਹੁਤ ਆਉਂਦੀ ਐ ਵਾਰ ਵਾਰ
🙏🏻🙏🏻🙏🏻 thank you sir .
Knowledgeable session
Bot vdiya jaankaari ditti Sir tusi,, Thnkew Sir 👍🏻
ਡਾਕਟਰ ਸਾਹਿਬ ਜੀ ਇਹ ਵੀ ਦਸੋ ਭਾਂਡੇ ਕਿਹੜੇ ਵਰਤੀਏ ਜੀ ਧੰਨਵਾਦ
ਜਿਹੜੀਆ ਧਾਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਲਾਇਆ ਹੋਇਆ ਗਾ
Very good.thank
Good information sir ji 🙏🏻🙏🏻
Beautiful paterkar love you great information
Beautiful paterkar love you 😍
Thnku .
Dhanywaad g
Me Pichhle 2 saal to bahar da kuch nahi khandi coldrink ta menu pasand hi nahi me cha nahi chad sakdi 2 time pendi haan dite te me bahut control rakhdi haan fhir v mera pet kam nahi hunda age 46
Tyroid diet plan please
thanku ji 🙏
It's very informative... I really request to make some suggestions on thyroid..... Thanks
💐Health is wealth 💐
Very very nice video ji 🙏🏻Thanks. Ji God bless you ji 🙏🏻Waheguru ji Duniea te Mehar kro ji please 🙏🏻please ji 🙏🏻Apne mother father di sewa kro ji please ji 🙏🏻Satnam ji Waheguru ji 🙏🏻
ਹੁਣੇ ਦਸੋਂ ਜੀ
ਨਾਰਿਅਲ ਤੇਲ ਕਿਹੜਾ ਖਾਈਏ
Cold pressed bhene
Really informative
ਡਾਕਟਰ ਸਬ ਜੀ ਸਤਿ ਸ੍ਰੀ ਅਕਾਲ ਜੀ ਕਰਨ ਪਾਣੀ ਪੀ ਸਕਦੇ ਹਨ ਜਾਂ ਨਹੀਂ ਇਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਜੀ
👍👍👍 very good.doctor
Saba
Very nicely explained
Dr sahib
This is very good for us
Very nice video ji❤❤
Herbal product nal weight kam hota hai?
Good information keep it up
Very good knowledge
This is really good info please listen to Dr. He's right 👉
Waheguru ji waheguru ji waheguru ji waheguru ji waheguru ji waheguru ji 🙏🙏🙏❤️👌
Sir, plz how can thyroid patients loose weight suggest
Nutricious diet for weight loose
Sir plz thyroid diet for weight loose
Sir thyroid k diet batea jis say weight loss ho
Pls tell diet remdy far thyroid
I was also suffering from thyroid bt instead of medicine, i quit sugar, the first thing. Then started eating fruits more, less roti, more cooked vegetables and curd and salad,tonned milk, milk tea with jaggery or shakar. 2nd thing i started exercise and walking and yoga, for minutes and then increased time. After 4 months, now i'd lost 16 kgs, normal thyroid (from 7 to 4) now.. drink as much water as u can, 8 to 12 glass per day..
Sir coconut oil winter ch and sarson oil garmi ch use kr skde aa ??
Bhut vadiya ji
Very good information docter sahib thanks 🙏
Sir herbal life nutrition le sakde hai
ਡਾਕਟਰ ਜੀ ਹਾਰਟ ਬਰਨ ਹੁੰਦਾ ਹਅ ਕਿ ਕਰਨਾ ਹਅ ਪੀਲਸ ਦੱਸੋ ਇਮ ਫਰੋਮ ਕਨੇਡਾ
We use avocado oil. Also we never reuse oil. Please advise if coconut suger is good or bad?
No sugar bro good personal experience..dates you can add in your milk
@@gurshansingh366 Thanks Bro.
Thanks dr nice vindo
Apple cider vinegar kon sa laina hai mother vala k dusra
ਵੀਰ ਜੀ ਸਾਨੂੰ ਸਵੇਰੇ ਤੋ ਸਾਮ ਤਕ ਕੀ ਖਾਣਾ ਚਾਹੀਦਾ ਸਾਡੀ ਥਾਲੀ ਵਿਚ ਕੀ ਹੋਣਾ ਚਾਹੀਦਾ
0
Yes
Sir apple sider vinegar nal bone b pain ho skdi nd nimbu pani nal?
Apple cider vinegar kini dar tak lay sakda aa??
Thanks 🙏
Sir mote hoon vaste dite dasoo please🙏
Thx mam like today everyone has sendetry lifestyle so how they can maintain their body
Dr thyroid ka fat kase control kare
Bahut bdiya dite bataee
Doctor sahab pitte ki Pathri ka ilaj hai
Sir , pls tell about green tea , is it good, if yes then what quantity and how we can take it
ਕ੍ਰਿਪਾ ਕਰਕੇ ਪੇਟ ਗੈਸ ਬਾਰੇ ਵੀ ਦੱਸੋ ਜੀ🙏
Music is too loud ..it us distracting
Canola compressed oil ..bare ds side o ji ..ki v h refined h ..ja nai?
Doctor saab face di fat kida gain kriae dso kuj
good .
Very good Show
So nice
Very good Sir 🙏🙏
Waheguru ji waheguru ji
ਸੈਰ ਕਿਵੇਂ ਕਰਨੀ ਏ ਫਾਸਟ ਫਾਸਟ ਜਾਂ slowly slowly
ਬਹੁਤ ਵਧੀਆ ਜੀ 🙏
Very very good job
Thanks dr ji
V good sir g
sorry sir bt jo satgur ji li kdaah prshaad di deg krde aa ode ch sb ladies suger hi add krdia ne
fr ki krna chida es li sir
Sir ਗੋਡਿਆਂ ਵਾਸਤੇ ਵੀ ਦੱਸੋ
Dr sahib bouhat ਵਧੀਆ jankari dende hen ਵਾਹਿਗੁਰੂ ਜੀ chadikala kerry
Bina grm kita taja dudh jina mrji pieo sbji nun hldi vali ghao seht ptli hu jave gi
Mam ki asi apple da sirca bchiya nu v de sakde a
Dr sahib desi khand kha sakde han ya nhi
Knee joints ki diet btayya.aur kia panjir khannay sai app ziada energy lai sktay hai?
ਡਾਕਟਰ ਸਾਬ ਮੇਰਾ ਵੇਟ ਪਾਣੀ ਨਾਲ ਵੀ ਵਧਦਾ ਏ
Dr sahib can make video on prostate gland please