ਹੈਰਾਨੀਜਨਕ ਜਾਣਕਾਰੀ । ਭੋਜਨ ਖਾ ਕੇ ਵਧਾਉ ਸਰੀਰ ਦੀ ਆਕਸੀਜਨ । KHALAS DIET-04 | Dr Santokh Singh । KHALAS TV

Поделиться
HTML-код
  • Опубликовано: 14 дек 2024

Комментарии • 120

  • @sewasingh5142
    @sewasingh5142 2 года назад

    ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਲਦੀ ਜਲਦੀ ਖਬਰਾਂ ਪ੍ਰਸਾਰਨ ਕਰੋ ਜੀ 🙏🙏👍👍👍👍👍👍👍

  • @PizzGames
    @PizzGames 3 года назад +7

    ਆਕਸੀਜਨ ਦੇਣਾ ਦਰਖਤਾਂ ਦਾ ਕੰਮ ਹੈ ਨਾ ਕਿ ਰਾਜ ਮਹਾਂ ਦਾ ਸਾਡੇ ਆਲੇ ਦੁਆਲੇ ਦਰਖਤ ਹੀ ਨਹੀਂ ਛੱਡੇ ਸਾਨੂੰ ਸਾਹ ਕਿੱਥੋਂ ਮਿਲਣੇ ਸਰਕਾਰ ਨੇ ਸੱਭ ਕਟਵਾ ਕੇ ਸੜਕਾਂ ਬਣਾ ਦਿੱਤੀਆਂ ਜਦਕਿ ਦਰਖਤਾਂ ਨੂੰ ਫੁੱਟਪਾਥਾ ਵਿੱਚ ਲੈਕੇ ਬਚਾਇਆ ਜਾ ਸਕਦਾ ਸੀ ਵੱਡੇ ਵੱਡੇ ਟੋਲ ਪਲਾਜ਼ਾ ਲੁੱਟਣ ਨੂੰ ਬਣਾਤੇ ਅਸੀਂ ਆਪਣੇ ਖੇਤਾਂ ਵਿੱਚ ਵੀ ਦਰਖਤ ਰਹਿਣ ਨਹੀਂ ਦਿੰਦੇ ਤੇ ਨਹੀਂ ਘਰ ਚ

  • @amarjitkaur3120
    @amarjitkaur3120 3 года назад +2

    ਬਹੁਤ ਵਧੀਆ ਜਾਣਕਾਰੀ ,ਧੰਨਵਾਦ ਡਾਕਟਰ ਸਾਹਿਬ ਤੇ ਹਰਸ਼ਰਨ ਭੈਣ 🙏🙏👍

  • @MOHITsingh-dc4ix
    @MOHITsingh-dc4ix 3 года назад +4

    ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰਖੇ

  • @raivinderkaur7199
    @raivinderkaur7199 3 года назад +1

    Very nice 👌 WaheGuru Ji ka Khalsa WaheGuru Ji ki Fateh 🙏

  • @akaur4533
    @akaur4533 3 года назад +1

    ਬਹੁਤ ਵਧੀਆ ਵੀਰ ਜੀ ਤੇ ਭੈਣ ਜੀ

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬਹੁਤ ਵਧੀਆ ਵੀਚਾਰ ਜੀ । ਧੰਨਵਾਦ ਜੀ ।

  • @lakhwinderkaur1534
    @lakhwinderkaur1534 3 года назад +1

    Bahut Vadia thanks

  • @SonuSingh-mf7ti
    @SonuSingh-mf7ti 3 года назад +2

    Awesome details 👌

  • @bootaubhi63
    @bootaubhi63 3 года назад +1

    ਗੁਰੂ ਭੱਲਾ ਕਰੇ

  • @paramjitsingh8272
    @paramjitsingh8272 3 года назад +1

    Great knowledge. Thanks sir.

  • @kamleshkaur2919
    @kamleshkaur2919 3 года назад

    Satkar Joog DrSaab ji
    Pyar Bhri Sat Shree Akall, ji, Thx Dr Saab ji SaWa, Guru
    Lakhay Lavay Joo Guru Ram Daas Koo Dhavay, ji

  • @baljeetkaur5332
    @baljeetkaur5332 3 года назад +2

    ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਭੈਣ ਜੀ।

  • @sewasingh5142
    @sewasingh5142 3 года назад +1

    ਧਨਵਾਦ ਜੀ

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 3 года назад

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @GamerKing-dn7cm
    @GamerKing-dn7cm 3 года назад

    ਬਹੁਤ ਵਧੀਆ ਮੈਸਿਜ ਧੰਨਵਾਦ

  • @manjinderkaur9023
    @manjinderkaur9023 3 года назад +4

    Manjinder kaur uk waheguru ji very good topic

  • @manmohankaur3559
    @manmohankaur3559 3 года назад +2

    Good discussion thanks s lot

  • @gurdarshanbal131
    @gurdarshanbal131 Год назад

    Very good you’re lifesaver Thankyou

  • @gurpreetkaurdhaliwal-longo5186
    @gurpreetkaurdhaliwal-longo5186 3 года назад +2

    Dr Sahib ਅਖਰੋਟ ਛਿੱਲ ਕੇ ਭਿਗਾਉਣੇ ਹਨ ਜੀ? ਜਾ ਏਦਾਂ ਹੀ ਜ਼ੀ l

    • @unkownr
      @unkownr 3 года назад +1

      ਛਿੱਲ ਕੇ। ਅਸੀ ਵੀ ਪਿਉਣੇ ਆ।😇

  • @SukhaSarpanch-ej9ec
    @SukhaSarpanch-ej9ec Год назад

    ਡਾ। ਮੈਨੂੰ ਯੁਰਿਕ ਐਸਿਡ ਹੈ ਲੁੱਤਾ। ਬਹੁਤ ਦਰਦ ਕਰਦੀਆਂ ਹਨ

  • @parmdhaliwal9745
    @parmdhaliwal9745 3 года назад +15

    ਬਹੁਤ ਵਧੀਆ ਉਪਰਾਲਾ 🙏🙏

  • @akaur4533
    @akaur4533 3 года назад +1

    We can make soup with Dalh and vegetables

  • @balharranu8378
    @balharranu8378 2 года назад +1

    Very good show. I was watching your show yesterday about liver fatty . Could you explain two thing KUTKI AND BUNDI DODA WHAT WE CALL THEM IN ENGLISH. THANKS

  • @AmarjeetSingh-fo7mr
    @AmarjeetSingh-fo7mr 3 года назад +1

    Nice topic Dr. Sahib

  • @SukhaSarpanch-ej9ec
    @SukhaSarpanch-ej9ec Год назад

    ਜਿਸਨੂੰ ਯੁਰਿਕ ਐਸਿਡ ਹੋਵੇ

  • @RajinderKaur-jb2sn
    @RajinderKaur-jb2sn 3 года назад +1

    Thank u ji

  • @jasbinderkaur3276
    @jasbinderkaur3276 3 года назад +1

    Very good information

  • @sandeepkaur7274
    @sandeepkaur7274 3 года назад +1

    Mam plz ek exercise di video v bano.. Jo posstive ne kheri exercise kr skde ne 🙏

  • @salinderkaur8341
    @salinderkaur8341 3 года назад

    Very nice god bless you

  • @gurcharnsingh8342
    @gurcharnsingh8342 3 года назад +1

    Very admirable advised thanks for news providing ji 🙏

  • @balvirkaur4470
    @balvirkaur4470 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਚੰਗੇ ਸੁਝਾਅ ਦਿੱਤੇ ਹਨ 🙏🙏🙏🙏🙏

  • @RanjitSingh-zq8ew
    @RanjitSingh-zq8ew 3 года назад +1

    ਅਮੁਲੀ ਜਾਣਕਾਰੀ ਧੰਨਵਾਦ ਜੀ

    • @kaursingh6893
      @kaursingh6893 3 года назад

      Harshan kaur ji z tv chhad dita g

  • @gurcharansingh6933
    @gurcharansingh6933 3 года назад +1

    very nice videi

  • @HarpreetKaur-ei2vm
    @HarpreetKaur-ei2vm 3 года назад +1

    Thanks you sir for sharing your knowledge with us 🙏

  • @jasbinderkaur3276
    @jasbinderkaur3276 3 года назад +1

    Gavare dee fali hundi hai na k bajre di, bajre da sitta hunda hai

  • @bakhshishtoor7081
    @bakhshishtoor7081 3 года назад +2

    Thanks for valuable information, could you please pronounce Chakandar, not Chakundar, because it is not a veg, but a living species of birds.

  • @harjeetkaur7856
    @harjeetkaur7856 3 года назад +1

    Good information

  • @happygahle2737
    @happygahle2737 3 года назад +1

    Mam ESR and triglycerides bare dsso next vedio ch

  • @kirandeepsingh4048
    @kirandeepsingh4048 3 года назад

    Sir banana shake ja milk garm karke pi sakde aa

  • @HarpreetKaur-ei2vm
    @HarpreetKaur-ei2vm 3 года назад +1

    Good information 👌👌

  • @ramanpalkaur1433
    @ramanpalkaur1433 3 года назад +3

    👍🏻👍🏻👍🏻👍🏻👍🏻👍🏻

  • @akaur4533
    @akaur4533 3 года назад +1

    Pine nut ਵਿੱਚ ਵਿਟਮਿਨ ਈ ਮਿਲਦਾ ਹੈ

  • @yadwindersingh8989
    @yadwindersingh8989 3 года назад +1

    Good informasjon thx ji

  • @AngrejSingh-gp9jc
    @AngrejSingh-gp9jc 3 года назад +1

    Good luck

  • @hardevsingh4397
    @hardevsingh4397 3 года назад

    ਮੇਜਰ ਹਰਦੇਵ ਸਿੰਘ

  • @sukhjitkaur4107
    @sukhjitkaur4107 3 года назад +1

    Very good

  • @InderjitSingh-hi5dr
    @InderjitSingh-hi5dr 3 года назад +3

    Sat Sri Akal and respect Dr. sahib, thanks for the information. You are a good person and good Doctor

  • @BABAL07860
    @BABAL07860 3 года назад +1

    Nice& Very nice efforts ThanksDr Sahib ji&Harsharn Ji also thanks Khalas TV

  • @sewasingh5142
    @sewasingh5142 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baljeetkaur6439
    @baljeetkaur6439 3 года назад

    ਡਾਕਟਰ ਸਾਹਿਬ ਗਠੀਏ ਦੇ ਮਰੀਜ਼ਾਂ ਲਈ ਲਾਭਦਾਇਕ ਜਾਣਕਾਰੀ ਦੇਣਾ ਜੀ ,ਕੀ ਖਾਣਾ ਚਾਹੀਦਾ,ਕੀ ਨਹੀਂ ਧੰਨਵਾਦ ਜੀ

    • @Harjindersingh-ng7ms
      @Harjindersingh-ng7ms 3 года назад

      Contact Mr Harjinder Singh WCG Moga Punjab Tarn Taran jandiala road near HDFC Bank Mobile number6280480565

  • @GUNTAZB
    @GUNTAZB 3 года назад

    Dhanwad ji

  • @BaljeetKaur-yj9uc
    @BaljeetKaur-yj9uc 3 года назад

    Thank you so much dr sahib

  • @GagandeepKaur-rh7on
    @GagandeepKaur-rh7on 3 года назад

    Is it possible to connect with Dr . SANTOKH SINGH JI

  • @MOHITsingh-dc4ix
    @MOHITsingh-dc4ix 3 года назад

    ਵੀਰ ਜੀ ਪਥਰੀ ਬਾਰੇ ਵੀ ਜਾਣਕਾਰੀ ਦੇਵੋ

  • @gurcharansingh6933
    @gurcharansingh6933 3 года назад +2

    G s

  • @jatinderjeetkaur1752
    @jatinderjeetkaur1752 3 года назад +1

    HB 9 gm ton nhi vadda chahe fruit khayea vegetable ya iron tablet ki karan hai koi ilaaz

  • @ramSingh-dandiwal
    @ramSingh-dandiwal 3 года назад

    ਮੈਡਮ ਜੀ ਬਾਜਰੇ ਦੀਆਂ ਫਲੀਆਂ ਨਹੀਂ ਹੁੰਦੀਆ ਗਵਾਰੇ ਦੀਆਂ ਫਲੀਆਂ

  • @AvtarSingh-kw9xv
    @AvtarSingh-kw9xv 3 года назад +2

    V.nice.gi

  • @surinderrandhawa1141
    @surinderrandhawa1141 3 года назад

    V good

  • @amarjeetkaur788
    @amarjeetkaur788 3 года назад +1

    S.S.AKAL DR .SAHIB

  • @manjeetkaur4309
    @manjeetkaur4309 3 года назад

    Kel ka plant kha milegha please oski pick dikay

  • @sinderkaurdhalio771
    @sinderkaurdhalio771 3 года назад +1

    🙏🙏🙏👌👌👌

  • @manjitkaurhundal5018
    @manjitkaurhundal5018 3 года назад +2

    ਬਾਜਰੇ ਦੀ ਫਲੀ ਨਹੀ ਹੁੰਦੀ mam, ਗੁਬਾਰੇ (ਚਾਰਾ ਹੈ) ਦੀਆਂ ਫਲੀਆਂ ਹੁੰਦੀਆ ਹੈ ਜੀ, ਪਾਲਕ ਨੂੰ ਕੂੰਡੀ ਸੋਟੇ ਨਾਲ ਨਹੀ ਮੈਸ਼ ਕੀਤਾ ਜਾਂਦਾ, ਘੋਟਨੇ ਨਾਲ ਘੋਟੀ ਜਾਂਦੀ ਹੈ ਜੀ

    • @manjitkaurhundal5018
      @manjitkaurhundal5018 3 года назад +1

      ਸੋਟਾ ਸੱਟ ਮਾਰਦਾ ਹੈ, ਘੋਟਨਾ ਘੋਟਾ ਲਾਉਂਦਾ ਹੈ। Difrent thing ha

    • @coloursofcreationpinu6542
      @coloursofcreationpinu6542 3 года назад

      Chalo koi na ji ohna ton kahli naal kiha gya vese te ohna nu v pta he hai appan v samajh he gye c..🤟

  • @GUNTAZB
    @GUNTAZB 3 года назад

    Bachea d weakness nu cover kida kariye kuch bhi khan bad pet khrab hojanda ha

  • @dddharamsingh70
    @dddharamsingh70 3 года назад

    ਤੰਦਰੁਸਤ ਸੇਹਤ ਦਾ ਮੂਲ ਮੰਤਰ ਰਾਜਧਾਨੀ ਪਲੱਸ ਦਾ ਮਿੱਸਾ ਆਟਾ ਅਤੇ ਪਲੇਨ ਆਟਾ ਫਰਟੀਲਾਈਜ਼ਰ ਪੈਸਟੀਸਾਇਡ ਜ਼ਹਿਰ ਮੁਕਤ ਖਾਲਸ ਆਟਾ ਕੋਦਰਾ। ਕੰਗਣੀਂ। ਛੋਲੇ।ਬਾਜਰਾ। ਅੰਨਪੂਰਣਾ ਕਣਕ ਮੱਧ ਪ੍ਰਦੇਸ਼ ਦੀ ਯੁਕਤ ਅਤੇ ਦਾਲਾਂ।। ਸੰਪਰਕ ਰਾਜਧਾਨੀ ਟਰੇਡਿੰਗ ਕੰਪਨੀ 9478608400

  • @navneetkaur6996
    @navneetkaur6996 3 года назад +1

    Very useful information. Well done

  • @Aishmeet617
    @Aishmeet617 3 года назад

    Very nice

  • @jagrajvirsingh533
    @jagrajvirsingh533 3 года назад

    ਕੇਲ ਦੇ ਪੱਤਿਆਂ ਵਾਰੇ ਦੱਸੋ ਕਿਵੈ ਖਾਣੈ ਹਨ ?

    • @akaur4533
      @akaur4533 3 года назад

      ਸਬਜੀ ਬਣਾ ਕੇ ਵੀ ਖਾ ਸਕਦੇ ਹਾ
      ਆਲੂ ਪਾਕੇ ਕੇਲ ਦੀ ਸਬਜੀ
      ਬਣਾ ਸਕਦੇ ਹਾ

    • @coloursofcreationpinu6542
      @coloursofcreationpinu6542 3 года назад

      Kale leaves dee tuc smoothie bna sakde o, Olive oil ya koi v cooking oil vich jhuss ke oven vich rakh ke low heat te 10-15 minutes takk pka sakde ho chajo te st pepper v sprinkle kar sakde upper. Thorha steam karke v kha sakde.

  • @hardevsingh4397
    @hardevsingh4397 3 года назад

    ਹਰਸ਼ਰਨ ਮੈਂ ਤੁਹਾਡੇ ਨਾਲ ਗੱਲ ਕਰਨੀ ਐ।
    ਤੁਹਾਡਾ ਫੋਨ ਨੰਬਰ ਨਹੀਂ ਮਿਲ ਰਿਹਾ

  • @JaspalSingh-ne3gv
    @JaspalSingh-ne3gv 3 года назад

    Love u sir

  • @gurjantsidhu1708
    @gurjantsidhu1708 3 года назад

    ਪਾਲਕ ਸਾਗ ਘੋਟਣ ਵਾਲੇ ਨੂੰ ਡੋਈ ਕਹਿੰਦੇ ਹਨ ਜੀ

  • @bhupinderkaur5059
    @bhupinderkaur5059 3 года назад

    Too much valuable information
    Thanks too much.

  • @harbhajanjitkaur3626
    @harbhajanjitkaur3626 3 года назад

    Man beware de ta site hide fails ta gavare do hudi

  • @SehajJotSingh123
    @SehajJotSingh123 3 года назад

    Sir ji madam ji meri wife de lungs vich liquid bhr giya hai , hospital full ho krke hospital nehi jaa skde, kirpa krke koi ghrelu ilaaz dsdo kirpa krke ji🙏🙏🙏🙏🙏🙏 meri de boht drd hunda roz😪😪

  • @ParmjitSingh-md9yk
    @ParmjitSingh-md9yk 3 года назад +1

    Docter sahib lge raho

  • @amangill9242
    @amangill9242 3 года назад +2

    Madam bajre de fhli ne hundi govare de fhali hundi aa

    • @jagjitsinghsidhu7951
      @jagjitsinghsidhu7951 3 года назад

      ਜੀ ਬਿਲਕੁਲ ਸਹੀ ਗੱਲ ਐ ਤੁਹਾਡੀ, ਬਾਜਰੇ ਦਾ ਛਿੱਟਾ ਹੁੰਦਾ

  • @WartimeEpicMusic
    @WartimeEpicMusic 3 года назад

    Good

  • @amarjeetkaur788
    @amarjeetkaur788 3 года назад

    Do we use akhrotes in summer.

  • @SarbjitKaur-ry6tf
    @SarbjitKaur-ry6tf 3 года назад

    Niceeeee

  • @GuriSingh-kl6jt
    @GuriSingh-kl6jt 3 года назад

    ਭੈਣ ਜੀ ਬਵਾਸੀਰ ਬਾਰੇ ਖਾਲਸ ਡਾਇਟ ਦੱਸ ਦਿਓ ਜੀ !

  • @bailracer3445
    @bailracer3445 3 года назад +1

    Very good ji

  • @NirmalSingh-is1xn
    @NirmalSingh-is1xn 3 года назад

    Sarb rog ka akod naam pani jaada peo

  • @BalwinderSingh-yu4tq
    @BalwinderSingh-yu4tq 3 года назад +1

    ਗਵਾਰ ਦੀ fli

  • @sangatsingh2242
    @sangatsingh2242 3 года назад

    ਡਾਕਟਰ ਸਾਹਿਬ ਮੇਰਾ ਸਾਹਮਣਾ ਮੱਥਾ ਹਰ ਟਾਈਮ ਦੁੱਖਦਾ ਰਹਿੰਦਾ ਹੈ ਮੈ ਕੀ ਕਰਾਂ ਮੈਨੂੰ ਤੁਹਾਡਾ ਫੋਨ ਚਾਹੀਦਾ ਹੈ

  • @DavinderSingh-fx4sj
    @DavinderSingh-fx4sj 3 года назад

    Re

  • @tejinderdhillon5074
    @tejinderdhillon5074 3 года назад

    Vvrry

  • @mathsmaths8210
    @mathsmaths8210 3 года назад

    Bakwaas, corona attack jadon fefre te hunda hai , medical oxygen zaroori hai. Zhola chaap naa dikhaia karo.

    • @coloursofcreationpinu6542
      @coloursofcreationpinu6542 3 года назад

      Gal nu poori taranh naal sun lya karo ji pehlan fer comment karya karo. Eh information apne lungs nu healthy hameshan vaste rakhan te ditti hai jo ke before during and after covid v laabhdayak hai. Bakwas kiwen ho gya ji!!🤔

  • @kulwantkaur1692
    @kulwantkaur1692 3 года назад

    Baajre dian falian nhi hundian sitte hunde ne samajh ke bolo

  • @ranikaur8374
    @ranikaur8374 3 года назад +5

    Thank you sir,

  • @sidhuSangrurala
    @sidhuSangrurala 3 года назад +1

    👍👍🙏🙏

  • @ranjeetkaur8499
    @ranjeetkaur8499 3 года назад +1

    Very good

  • @tejinderdhillon5074
    @tejinderdhillon5074 3 года назад

    Very good ji

  • @baggabagga1373
    @baggabagga1373 3 года назад

    Good