Uric Acid 'ਚ ਕਿਹੜੀ ਡਾਈਟ ਖਾਣੀ ਤੇ ਕਿਹੜੀ ਛੱਡਣੀ ਹੈ | KHALAS DIET-08 । Dr Santokh Singh । KHALAS TV

Поделиться
HTML-код
  • Опубликовано: 22 дек 2024

Комментарии • 881

  • @rajinderaustria7819
    @rajinderaustria7819 6 месяцев назад +25

    ਡਾਕਟਰ ਸਾਹਿਬ ਨੇਂ ਬਿੱਲਕੁੱਲ ਸਹੀ CORRECT ਉਪਾਅ ਦੱਸੇ। ਡਾਕਟਰ ਸੰਤੋਖ ਸਿੰਘ ਜੀ ਅਤੇ ਹਰਸ਼ਰਨ ਕੋਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ।
    RAJINDER SINGH AUSTRIA
    (VIENNA)

  • @GurmukhSingh-fz3ed
    @GurmukhSingh-fz3ed 8 месяцев назад +4

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਭੈਣ ਜੀ,
    ਬਹੁਤ ਵਧੀਆ ਜਾਣਕਾਰੀ ਦਿੱਤੀ,

  • @deeprataindia1170
    @deeprataindia1170 2 года назад +20

    ਬਹੁਤ ਹੀ ਵਧੀਆ ਉਪਰਾਲਾ ਹੈ ਬਹੁਤ ਜਾਣਕਾਰੀ ਸਾਨੂੰ ਮਿਲਦੀ ਹੈ ਡਾਕਟਰ ਸਾਹਿਬ ਜੀ ਸ਼ਬਦ ਹੀ ਏਨੇ ਪਿਆਰ ਨਾਲ ਬੋਲਦੇ ਹਨ ਕਾਫੀ ਸੁਣਕੇ ਹੀ ਬੰਦਾ ਠੀਕ ਹੋ ਜਾਂਦਾ ਹੈ।
    ,,Ballu ਰਟੈਂਡਾ,,

  • @gurdarshankaur4887
    @gurdarshankaur4887 3 года назад +4

    ਯੂਰਿਕ ਐਸਿਡ ਬਾਰੇ ਤੁਸੀ ਬਹੁਤ ਚੰਗੀ ਤਰ੍ਹਾਂ ਸਮਝ ਯਾ ਧੰਨਵਾਦ ਤੁਹਾਡਾ

  • @jagd9954
    @jagd9954 2 года назад +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ
    ਜਗਦੇਵ ਸਿੰਘ ਇਟਲੀ
    ਗੋਡਿਆਂ, ਵਾਰੇ ਵੀ ਦੱਸਣਾ

  • @kulwantsingh3183
    @kulwantsingh3183 Год назад +4

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ

  • @jagseernumberdar8827
    @jagseernumberdar8827 9 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @BaldevSingh-nc7wg
    @BaldevSingh-nc7wg 5 месяцев назад +8

    ਡਾ਼ ਸਾਫ਼ ਥੋ੍ਭਾ ਸਲੋ ਸਪੀਡ ਵਿਚੱ ਦਸੰ ਸਮਝ ਆਵੇਗੀ ਧੰਨ ਵਾਦ ਜੀ

  • @surinderpalsingh9195
    @surinderpalsingh9195 2 года назад +22

    ਬਹੁਤ ਵਧੀਆ ਤਰੀਕੇ ਅਤੇ ਵਿਸਥਾਰ ਪੂਰਵਕ ਦੱਸਿਆ ਧੰਨਵਾਦ ਜੀ

  • @satnaam.singhmalhi6249
    @satnaam.singhmalhi6249 2 года назад +6

    ਬਹੁਤ ਵਧੀਆ ਵਿਚਾਰ ਕੀਤਾ ਹੈ ਜੀ

  • @surinderkaur9310
    @surinderkaur9310 10 месяцев назад +4

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ

  • @happygill-ve1bq
    @happygill-ve1bq Год назад +6

    Dr ji tuhade bolan da tarika bohot vadiya lageya te tuhadi smile bohat vdiya ji

  • @balwinderbrar3739
    @balwinderbrar3739 2 года назад +12

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ❤️❤️🙏🙏👍

  • @JasbirKaur-h8o
    @JasbirKaur-h8o Год назад +3

    ਧੰਨਵਾਦ ਡਾਕਟਰ ਸਾਿਹਬ ਜੀ

  • @davinderpatwari7632
    @davinderpatwari7632 3 года назад +49

    Doctor ਸਾਹਿਬ ਸਤਿ ਸ੍ਰੀ ਆਕਾਲ। ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸਮਜਾਇਆ। ਆਮ ਤੌਰ ਤੇ ਬਹੁਤ ਸਾਰੇ ਡਾਕਟਰ ਤਾਂ ਡਰਾ ਹੀ ਦੇਂਦੇ ਹਨ।ਤੁਹਾਡਾ ਬਹੁਤ ਬਹੁਤ ਧੰਨਵਾਦ।

  • @GurmeetSingh-wp2gk
    @GurmeetSingh-wp2gk 3 года назад +6

    ਧੰਨਵਾਦਜੀ

  • @singhrattan2090
    @singhrattan2090 3 года назад +18

    ਜਾਣਕਾਰੀ ਦੇਣ ਲਈ ਬਹੁਤ ਵਧੀਆ ਗਾਈਡਲਾਈਨਜ਼ ਅਤੇ ਬਹੁਤ ਬਹੁਤ ਧੰਨਵਾਦ ਅਤੇ ਮਿਹਰਬਾਨੀ।

  • @vikramjeetkaur3774
    @vikramjeetkaur3774 2 года назад +8

    ਡਾਕਟਰ ਸਾਹਿਬ ਮੇਰਾ ਕੱਦ 5 ਫੁੱਟ 3 ਇੰਚ ਹੈ ਤੇ ਭਾਰ 90 ਕਿਲੋਗ੍ਰਾਮ ਹੈ ਗੋਡਿਆਂ ਚ ਦਰਦ ਵੀ ਬਹੁਤ ਜ਼ਿਆਦਾ ਹੈ ਮੇਰੀ ਉਮਰ 50 ਸਾਲ ਹੈ ਕਿਰਪਾ ਕਰਕੇ ਦੱਸੋ ਭਾਰ ਕਿਵੇਂ ਘਟੇਗਾ ਡਾਈਟ ਚਾਰਟ ਜਰੂਰ ਦੱਸੋ ਕਿਸ ਟਾਈਮ ਕੀ ਖਾਵੇ ਤੇ ਕਿੰਨਾ ਕੁ ਖਾਵੇ

  • @gurdipsingh4759
    @gurdipsingh4759 2 года назад +26

    ਡਾਕਟਰ ਸਾਹਿਬ । ਤੁਸੀਂ ਕਿੰਨੇ ਸਰਲ ਤਰੀਕੇ ਨਾਲ ਤੇ ਵਿਸਥਾਰ ਨਾਲ ਯੁਰਿਕ ਐਸਿਡ ਬਾਰੇ ਕੀਮਤੀ ਜਾਣਕਾਰੀ ਦਿੱਤੀ । ਬਹੁਤ ਖੂਬ ।

  • @amritpreetkaur9539
    @amritpreetkaur9539 2 года назад +1

    ਬਹੁਤ ਧੰਨਵਾਦ

  • @momtv9538
    @momtv9538 3 года назад +7

    ਬਹੁਤ ਬਹੁਤ ਧੰਨਵਾਦ ਜੀ

  • @gianchand8197
    @gianchand8197 2 года назад +1

    ਬਹੁਤ ਵਧੀਆ ਗੱਲਾਂ ਹੈ ਜੀ।

  • @karnailsingh7588
    @karnailsingh7588 3 года назад +6

    ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ
    ਕਿਰਪਾ ਕਰਕੇ ਦਸਣਾ ਕਿ ਪਿਸ਼ਾਬ ਕਰਦੇ ਸਮੇਂ ਪਿਸ਼ਾਬ ਉਪਰ ਚਿਟੇ ਰੰਗ ਦੀ ਫੋਮ ਆ ਜਾਂਦੀ ਹੈ
    ਕਾਰਨ ਅਤੇ ਬਚਾਉ ਦਸੋ ਜੀ ।ਧੰਨਵਾਦ

  • @pammiarora742
    @pammiarora742 2 года назад +5

    Thanks for very good information

  • @JagjitSingh-sk3li
    @JagjitSingh-sk3li 9 месяцев назад

    ਬਹੁਤ ਵਧੀਆ ਧੰਨਵਾਦ ਸਹਿਤ

  • @armansandhu2015
    @armansandhu2015 2 года назад +2

    🙏🙏🙏🙏🙏ਬਹੁਤ ਵਧੀਆ ਵਿਡਿਓ ਸੀ ਜੀ🙏🙏🙏🙏🙏

  • @sawarankaur6579
    @sawarankaur6579 9 месяцев назад

    ਬਹੁਤ ਵਧੀਆ ਉਪਰਾਲਾ

  • @sukhwinderjitsingh2686
    @sukhwinderjitsingh2686 3 месяца назад +1

    Thnx g bahut vadia jankari diti dr shib g

  • @NirmalSharma-qc7mr
    @NirmalSharma-qc7mr 2 года назад +2

    डॉक्टर साहब सत श्री काल जी बहुत-बहुत थैंक यू वाहेगुरु जी bless you

  • @BhupinderSingh-pj7zy
    @BhupinderSingh-pj7zy 2 года назад +7

    ਡਾਕਟਰ ਸਾਹਿਬ ਨਿੰਬੂ ਯੂਰਿਕ ਐਸਿਡ ਤੇ ਨਿੰਬੂ ਜੈਹਰ ਹੈ ਇਹ ਮੈਂ ਖੁਦ ਤੇ ਆਜ਼ਮਾਇਸ਼ ਕੀਤੀ ਹੈ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @user-wj2nl9ml9s
    @user-wj2nl9ml9s 3 года назад +12

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ🙏🏽🙏🏽🙏🏽🙏🏽🙏🏽🙏🏽🙏🏽

  • @amandeepkaur7120
    @amandeepkaur7120 2 года назад +1

    ਖੂਬਸੂਰਤ ਜਾਣਕਾਰੀ ਆ ਜੀ

  • @rahuldeepak2406
    @rahuldeepak2406 2 года назад +2

    Thx dr tusi bhut help kiti aa education de ke

  • @sangatsingh5883
    @sangatsingh5883 2 года назад +1

    bahut sohni jankaari diti thanks

  • @defullterdhillon
    @defullterdhillon 3 месяца назад +1

    ਮੇਰੇ ਸਰ ਫਰਕ ਪਿਆ ਬੜੀ ਮੁਸਿਕਿਲ Runing karke wook karke ਤੇ ਸਾਈਕਲ ਚਲਾ ਕੇ😊

  • @parmjeetkaur5256
    @parmjeetkaur5256 3 года назад +2

    Harshran beta and Dr sahib SSA ji may God bless you bauht vadhia jankari diti thx ji

  • @gurpreetdhillon4737
    @gurpreetdhillon4737 Год назад +6

    ਬਹੁਤ ਵਧੀਆ ਜਾਣਕਾਰੀ,,,, ਡਾਕਟਰ ਸੰਤੋਖ ਸਿੰਘ ਬਹੁਤ ਤਜਰਬੇ ਵਾਲੇ ਡਾਕਟਰ ਹਨ,,,,,

  • @lakhbirsingh7485
    @lakhbirsingh7485 2 года назад

    ਬਹੁਤ ਵਧੀਆ ਜੀ ਧੰਨਵਾਦ ਜੀ

  • @surjitgill662
    @surjitgill662 2 года назад +1

    Thanks dr sahib ji ap ne bhut asha btwa ji

  • @surinderrandhawa6870
    @surinderrandhawa6870 Год назад +3

    Super knowledge 👌 thanku u both 💖

  • @JaswinderKaur-mj3fe
    @JaswinderKaur-mj3fe 2 года назад +2

    Bahut bahut dhanbad sir eni vadia knowledge den lai

  • @baljitriyat1
    @baljitriyat1 3 месяца назад

    Good information explained with smiles makes a lot difference in audience interest to listen carefully and then adopt in reality.

  • @premhand6639
    @premhand6639 3 месяца назад

    Very nice and educstive vedio.I am greatly impressed by your advice.
    Thanks and long life for you.

  • @mandeep.k149
    @mandeep.k149 3 месяца назад

    Tanwaad Dr sahab ji bohat bohat tanwad
    Te meri Sikh pen ji da v bohat bohat tanwad

  • @kuldeepsabi236
    @kuldeepsabi236 3 года назад +15

    Dr sahib ji
    ਦਿਲ ਦੀਆ ਗਹਿਰਾਈਆਂ ਤੋ ਧੰਨਵਾਦ ਜੀ

  • @harbhajansingh4343
    @harbhajansingh4343 2 года назад +2

    Mam ji te docter sahib ji baba Nanak ji tuhanu sda hi sangt di sewa karan da wall bakhasan ji sat nam waheguru ji

  • @balwinderkaursidhu3741
    @balwinderkaursidhu3741 3 года назад +4

    Bhut bhut thanks jankari lai🙏🏻🙏🏻

  • @bilwinderbillu2776
    @bilwinderbillu2776 2 года назад +3

    ਬਹੁਤ ਵਧੀਆ

  • @satinderaujla3902
    @satinderaujla3902 3 года назад +6

    Vry good information Thanku vry much

    • @jarnailsinghsekhon8347
      @jarnailsinghsekhon8347 3 года назад

      ਬਹੁਤ ਵਧੀਆ ਯੂਰੀਏ ਵਾਸਤੇ ਦੱਸਿਆ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @jarnailsinghsekhon8347
      @jarnailsinghsekhon8347 3 года назад

      ਪਿਸ਼ਾਬ ਦਾ ਇਲਾਜ ਜ਼ਰੂਰ ਦੱਸਣਾ ਜੀ

  • @Narinderkaur-kj1bf
    @Narinderkaur-kj1bf Год назад +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਭੈਣ ਜੀਓ।
    ਮੇਰਾ ਵੀ ਕਰੀਬ ਇੱਕ ਸਾਲ ਤੋਂ ਯੂਰਿਕ ਐਸਿਡ ਵੱਧਿਆ ਹੋਇਆ ਸੀ। ਤੁਸੀਂ ਜਿਵੇਂ ਪੈਰ ਦੇ ਅੰਗੂਠੇ ਤੇ ਹੱਥ ਦੀ ਉਂਗਲ ਦੀ ਉਦਾਹਰਣ ਦੇ ਕੇ ਸਮਝਾਇਆ। ਮੈਨੂੰ ਹੁਣ ਪੂਰੀ ਤਰ੍ਹਾਂ ਸਮਝ ਆ ਗਈ ਕਿ ਇਹ ਵਾਕਿਆ ਹੀ ਮੈਨੂੰ ਕੀ ਪ੍ਰੇਸ਼ਾਨੀ ਹੈ ਤੇ ਕਾਰਣ ਥਾਇਰਾਇਡ ਹੈ।
    ਬਾਕੀ ਡਾਇਟ ਬਾਰੇ ਵੀ ਤੁਸੀਂ ਹਿਦਾਇਤਾਂ ਦਿੱਤੀਆਂ।❤
    ਆਪ ਜੀ ਦਾ ਤੇ ਸਾਰੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀਓ।❤❤

  • @KulwinderKaur-ic6bj
    @KulwinderKaur-ic6bj 25 дней назад

    ਧੰਨ ਵਾਦ ਜੀ ❤❤❤❤

  • @SUKH_JEET
    @SUKH_JEET 2 года назад +4

    Many Thanks ji

  • @ManjeetKaur-dz4us
    @ManjeetKaur-dz4us 2 года назад +6

    ਉਤੱਮ ਜਾਣਕਾਰੀ।
    ਅਤਿ ਧੰਨਬਾਦ ਜੀਓ।🙏🙏

  • @pardeepkaur7292
    @pardeepkaur7292 2 года назад +3

    Waheguruji very nice discuss🙏🏻🙏🏻🙏🏻🙏🏻🙏🏻👌👌👌👌👌🌷🌷🌷🌷🌷🌷

  • @ramlalwalia5505
    @ramlalwalia5505 2 года назад +4

    ਬੋਹਤ ਵੱਧੀਆ ਜਾਣਕਾਰੀ ਹੈ ਜੀ ਡਾਕਟਰ ਸਾਹਿਬ ਜੀ ਦਾ ਬੋਹਤ ਧੰਨਵਾਦ ਹੈ ਜੀ ।

  • @raghvirsingh9772
    @raghvirsingh9772 3 года назад +2

    ਜੀਉ ਸਰ ਜੀ ਜੀਉ।

  • @surinderkour7146
    @surinderkour7146 8 месяцев назад +2

    ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurneetsingh7730
    @gurneetsingh7730 2 года назад +1

    Bahut wadhia sawal jawab nal jankari diti ji thanks 🙏🙏

  • @bhupinderkaur1554
    @bhupinderkaur1554 2 года назад +4

    SSA JI, THANKS FOR THE INTERESTING TOPICS. I'AM YOUR GREAT FAN AND WISH TO SEE YOU PERSONALLY. FROM NEW ZEALAND. STAY BLESSED ALWAYS

  • @VijayKumar-sy4rb
    @VijayKumar-sy4rb 2 года назад +1

    Thank you Dr.Santokh Singh ji bohut hi achhi tarha samjaya ji

  • @surjitgill662
    @surjitgill662 2 года назад +5

    ਬਹੁਤ ਬਹੁਤ ਵਧੀਆ ਜਾਨਕਾਰੀ ਦਿਤੀ ਹੈ ਡਾਕਟਰ ਸਾਹਿਬ ਜੀ ਯੂਰਿਕ ਐਸਿਡ ਬਾਰੇ ਆਪ ਦੀ ਮਿਹਰਬਾਨੀ ਜੀ

  • @harmitvirk2628
    @harmitvirk2628 2 года назад +1

    Bahut vadia jankari ji , thanks sir

    • @jaswinderkaur1359
      @jaswinderkaur1359 2 года назад +1

      ਡਾਕਟਰ ਸਾਹਿਬ ਜੀ ਅੱਡੀ ਦੇ ਦਰਦ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਪਲੀਜ਼।

  • @harvirsingh6922
    @harvirsingh6922 3 года назад +2

    Bahut piara lagiaa Samzan da tarika very good Dr sahib

  • @rashmeetkaur9844
    @rashmeetkaur9844 3 года назад +2

    Sahi dasiya tusi thanks

  • @narinnderkaur9124
    @narinnderkaur9124 2 года назад +1

    Buht wediya jankari Dr sahib g thnqq 🙏👍

  • @rampalbathinda8980
    @rampalbathinda8980 2 года назад

    ਬਹੁਤ ਵਧਿਆ

  • @karanveersingh2125
    @karanveersingh2125 2 года назад +1

    Nice information sir thanku very much

  • @JAGIRSINGH-k3m
    @JAGIRSINGH-k3m 2 месяца назад

    This is good for everyone god bless you

  • @BaldevSingh-bx7hq
    @BaldevSingh-bx7hq 4 месяца назад

    Bhut vadiya lagya ji tuhada program samman tha

  • @HarpreetKaur-or6oq
    @HarpreetKaur-or6oq 2 года назад +5

    Dr sahib bahut bahut Dhawad tuhada 🙏

  • @dilbagbassi5952
    @dilbagbassi5952 2 года назад +5

    ਬਹੁਤ ਵਧੀਆ ਸੁਝਾਅ ਡਾਕਟਰ ਸਾਹਿਬ ਜੀ

  • @shinderpalkaur8195
    @shinderpalkaur8195 9 месяцев назад +4

    ਰੁਮੋਟਾਇਡ ਆਰਥਰਾਇਟਿਸ ਬਾਰੇ ਅਤੇ ਡਾਇਟ ਵੀ ਦੱਸ ਦੇਵੋ

    • @jatinderjagpal8933
      @jatinderjagpal8933 2 месяца назад

      Stop eating tomatoes and egg plant apnai diet cho organic amba huldi garam dudh cho 1/2 teaspoon ghee cho phun kai peena soru kar devo week cho 3 times peo winter times

  • @jaipeeradi6313
    @jaipeeradi6313 2 года назад +2

    Thanks bro God bless you

  • @tirathkaur6545
    @tirathkaur6545 2 года назад +1

    🙏🙏बहुत महत्व पूर्ण video ha अच्छी जानकारी प्राप्त हुई है🙏🚩

  • @bholivermagoloverma2284
    @bholivermagoloverma2284 3 года назад +2

    ਵਧੀਆ ਵੀਡੀਓ।

  • @inderjitkaur5909
    @inderjitkaur5909 2 года назад +1

    Thank u. Doctor sahab ji

  • @jagjitkaur2599
    @jagjitkaur2599 2 года назад +1

    Denmark ethe sade selleri mil jandi a soup banda a es da garm Hundi a • nice gyan Harsharn Sister thanks❤️🙏🏽🙏🏽

  • @kaurkhalsa6746
    @kaurkhalsa6746 3 года назад +18

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਤੇ ਭੈਣ ਜੀ ਸਾਰੀ ਟੀਮ ਦਾ

  • @kaminimohindra361
    @kaminimohindra361 2 года назад +1

    So nice massage thanks

  • @surjitgill662
    @surjitgill662 2 года назад +1

    ਬੀਬੀ ਹਰਸ਼ਰਨ ਕੌਰ ਜੀ ਆਪ ਦਾ ਬਹੁਤ ਧੰਨਵਾਦ ਜੀ

  • @preetsandy4495
    @preetsandy4495 Год назад +1

    Harsharan Kaur sister ji Godbless you very good job

  • @babydevi3750
    @babydevi3750 Год назад

    Thank you ma'am aapane bahut achcha samjhaya

  • @jagdeepkaur1890
    @jagdeepkaur1890 2 года назад +2

    Very informative message

  • @LakhwinderSingh-pp7tp
    @LakhwinderSingh-pp7tp 2 года назад +2

    Dhanwad sir Ji

  • @anitabhandari6859
    @anitabhandari6859 Год назад

    Sat shri akal sir please send the video for asthma patients

  • @preetsandy4495
    @preetsandy4495 Год назад +1

    Dr ji very good job 👍 thanks 🙏

  • @harbhajansarao8939
    @harbhajansarao8939 8 месяцев назад

    Like your every topic, all are useful, thanks ji Dr. Sahib ji🙏🙏🙏🙏🙏🙏🙏🙏🙏

  • @manjeetkaurrai130
    @manjeetkaurrai130 2 года назад

    Vefy good knowledgeable video bhain ji Sharn Kaur te Doctor Santokh Singh ji

  • @JASWANTSINGH-nb6wf
    @JASWANTSINGH-nb6wf Год назад +2

    Gall bladder removed last month...now my right leg having pain...uric acid 8.54mg/dl.please suggest me what to do Sir 🙏

  • @preetsandy4495
    @preetsandy4495 Год назад +1

    Dr very ji very nice good job thankss ❤

  • @raghubirsingh1560
    @raghubirsingh1560 3 года назад +6

    Ssa doctor sahib ji thenks god bless you 🙏🙏🙏🙏

  • @dardipali07
    @dardipali07 2 года назад +2

    Great informations.....Thanks for sharing.
    Can we take Vitamin C tablets....??

  • @JaspalSingh-ce4dd
    @JaspalSingh-ce4dd 3 года назад +2

    ਬਹੁਤ ਧੰਨਵਾਦ ਕਰਦੇ ਹਾਂ ਜੀ

  • @manjitkaur1132
    @manjitkaur1132 2 года назад +1

    Thanks dr shaib ji

  • @tulsiramraju2769
    @tulsiramraju2769 Год назад +3

    Super knowledge of DR.

  • @jyotiverma7674
    @jyotiverma7674 2 года назад +4

    god bless u sir ji

  • @mashala5566
    @mashala5566 2 года назад +1

    Sat shri akaal ji colestrol zyda hone te ki symptoms hunda a te ilaaz ki aw ji daso pls

  • @surindernadha9545
    @surindernadha9545 5 месяцев назад +1

    ਡਾਕਟਰ ਸਾਹਿਬ ਅਸੀਂ ਤਾਂ ਨਾ ਸ਼ਰਾਬ ਪੀਂਦੇ ਆ ਨਾ chicken pure vegetarian। Na ਫਾਸਟ ਫੂਡ ਖਾਂਦੇ। ਫਿਰ v uric acid 7.8 toh ਘਟ ਨਹੀਂ ਰਿਹਾ। ਵੇਸੇ ਕੁਛ ਲਕਸ਼ਣ ਵੀ ਨਹੀਂ ਆਉਂਦੇ ਨਾ pain na ਸੋਜ਼ਿਸ਼।।।pls sir advice😇😇😇🙏

  • @ravinderbaldev1400
    @ravinderbaldev1400 2 года назад +1

    Ssa doctor ji menu thyroid hai ki kaiye ki na kaiya daso

  • @BalrajSingh-p6z4d
    @BalrajSingh-p6z4d 10 месяцев назад

    Dr saab your vedio is very meaning full