Это видео недоступно.
Сожалеем об этом.

Prime Health (143) || ਹਲਦੀ ਵਾਲੇ ਦੁੱਧ ਪੀਣ ਦਾ ਕਿਉਂ ਨਹੀਂ ਫ਼ਾਇਦਾ

Поделиться
HTML-код
  • Опубликовано: 14 авг 2024
  • #PrimeAsiaTV #primeasiatv #primehealth #healthylifestyle #healthyfood #healthtips #honey
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 250

  • @santokhsingh6343
    @santokhsingh6343 9 месяцев назад +41

    ਬਹੁਤ ਚੰਗੀ ਜਾਣਕਾਰੀ ਡਾਕਟਰ ਸਾਹਿਬਾਂ ਜੀ।ਡਾਕਟਰ ਰਾਜੀਵ ਦੀਕਸ਼ਤ ਜੀ ਹਲਦੀ ਦੇ ਫਾਇਦੇ ਬਾਰੇ ਬਹੁਤ ਚੰਗੀ ਜਾਣਕਾਰੀ ਦਿੰਦੇ ਸੀ ਕਿ ਹਲਦੀ ਕੈਂਸਰ ਰੋਕਣ ਦਾ ਚੰਗਾ ਸਰੋਤ ਹੈ।

  • @jagrajsandhu8421
    @jagrajsandhu8421 8 месяцев назад +21

    ਬਹੁਤ ਵਧੀਆ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਵਾਹਿਗੁਰੂ ਜੀ ਤੁਸਾਂ ਨੂੰ ਸਦਾ ਹੀ ਖੁਸ਼ ਰੱਖੇ ਤੇ ਤੁਸੀਂ ਲੋਕਾਂ ਨਵੇਂ ਨਵੇਂ ਨੁਕਤੇ ਪੇਸ਼ ਕਰਦੇ ਰਹੋਜੀ
    ਮਨਪ੍ਰੀਤ ਸਿੰਘ ਵੀ ਬਹੁਤ ਵਧੀਆ ਖੁਸ਼ੀ ਚੇਹਰਿਆਂ ਵਿਚ ਰਹਿਣ ਵਾਲੇ ਸਿੱਖ ਸਰਦਾਰਾਂ ਨੌਜਵਾਨ ਹਨ,🙏
    ਦਾਸ ਐਕਸ ਆਰਮੀ ਪੱਟੀ ਤਰਨਤਾਰਨ ਸਾਹਿਬ ਪੰਜਾਬ ਤੋਂ ਜੀ 🙏

  • @sharanjitkaur5210
    @sharanjitkaur5210 8 месяцев назад +15

    Sat Siri Akaal Dr Harshinder Kaur and Nand Preet puttar Ji, ਮੈਂ ਡਾਕਟਰ ਸਾਹਿਬਾ ਦੀਆਂ ਬਹੁਤ ਲੰਬੇ ਸਮੇਂ ਤੋਂ ਅਖ਼ਬਾਰਾਂ ਵਿਚੋਂ ਰਚਨਾਵਾਂ ਪੜ੍ਹਦੀ ਹਾਂ ਅਤੇ ਵੀਡੀਓਜ਼ ਵੀ ਦੇਖ਼ਦੀ ਹਾਂ, ਵਾਹਿਗੁਰੂ ਜੀ ਨੇ ਇਹਨਾਂ ਨੂੰ ਖੂਬਸੂਰਤੀ ਦੇ ਨਾਲ ਹਰ ਤਰ੍ਹਾਂ ਦੇ ਗੁਣਾਂ ਦਾ ਸਮੁੰਦਰ ਵੀ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਜੀ ਇਹਨਾਂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਇਹ ਸਾਰੇ ਆਪਣੇ ਚਾਹੁਣ ਵਾਲਿਆਂ ਨੂੰ ਗੁਣ ਵੰਡਦੇ ਰਹਿਣ।

  • @kamleshkaur2919
    @kamleshkaur2919 2 месяца назад +3

    Respcted Dr Saab ji
    Good Morning ji
    Thx ji
    Very Nise Tartment Haldi ji

  • @kewalsinghdoda2475
    @kewalsinghdoda2475 8 месяцев назад +7

    ਮੈਡਮ ਜੀ ਆਪਾ ਵੀ ਲੋਕਾਂ ਦੀਆਂ ਦੁਆਵਾਂ ਲੈ ਰਹੇ ਹਾਂ ਜੀ 9%+ ਕਰਕਿਊਮਿਨ ਵਾਲੀ ਹਲਦੀ ਘੱਟ ਰੇਟਾਂ ਤੇ ਲੋਕਾਂ ਨੂੰ ਦੇਕੇ ਜੀ।
    ਜਾਣਕਾਰੀ ਚ ਵਾਧਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @charanjitgill215
    @charanjitgill215 9 месяцев назад +14

    ਬਹੁਤ ਹੀ ਸ਼ਲਾਘਾਯੋਗ ਜਾਣਕਾਰੀ।

  • @simrankaur4105
    @simrankaur4105 9 месяцев назад +13

    My family taking haldi with black paper year before Covid my family don’t have covid vary rare use Mask Thanks a lot of waheguruji, Waheguruji 🙏 gave us knowledge

  • @BaljitSingh-bj4vm
    @BaljitSingh-bj4vm 9 месяцев назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਡਾਕਟਰ ਹਰਸ਼ਿੰਦਰ ਕੌਰ ਜੀ ਨੇ। ਬਹੁਤ ਬਹੁਤ ਧੰਨਵਾਦ ਜੀ

  • @gurvinderkaur3097
    @gurvinderkaur3097 4 месяца назад +2

    Thanku didi ji for valuable knowledge ❤

  • @SukhdevSinghSukhdev-gr4ku
    @SukhdevSinghSukhdev-gr4ku 9 месяцев назад +11

    Oh bachay kinai lucky nai jina noo parmatma nai tuhaday vargi maa (. Mother ). Bakhsi. ❤❤🎉

  • @amrit_888
    @amrit_888 8 месяцев назад +5

    ਡਾਕਟਰ ਸ਼ਾਹਿਬਾ ਜੀ ਮੇਰੇ ਰਾਤ ਨੂੰ ਹੱਥ
    ਸੁੰਨ ਹੋ ਜਾਂਦੇ ਨੇ ਇਲਾਜ ਦੱਸੋ

  • @sewingwithbhinder6522
    @sewingwithbhinder6522 9 месяцев назад +4

    ਡਾਕਟਰ ਜੀ ਅੰਬਾ ਹਲਦੀ ਬਾਰੇ ਵੀ ਗੱਲ ਕਰਨਾ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਖੁੱਸ਼ ਰੱਖੇ 🙏

  • @baljeetkaur7050
    @baljeetkaur7050 9 месяцев назад +14

    ਵਾਹ ਜੀ ਵਾਹ ਡਾ ਸਾਹਿਬ

  • @rajveerkaurakku7675
    @rajveerkaurakku7675 9 месяцев назад +30

    ❤ ਸ਼ੁਕਰੀਆ ਡਾਕਟਰ ਸਾਹਿਬਾ

  • @shayiri_vala_sardar9706
    @shayiri_vala_sardar9706 8 месяцев назад +6

    ਮੈਡਮ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ

  • @gurmeetgill1898
    @gurmeetgill1898 9 месяцев назад +23

    ਡਾਕਟਰ ਸਾਹਿਬ ਤੁਸੀਂ ਏਨਾ ਖੁਸ਼ ਰਹਿੰਦੇ ਜੇ ਜਿਵੇਂ ਤਹਾਨੂੰ ਕਦੇ ਕੋਈ ਦੁਖ ਆਇਆ ਹੀ ਨਾ ਹੋਵੇ।। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨਤਾਰਨ

    • @pritpaulkaur9967
      @pritpaulkaur9967 8 месяцев назад +2

      ਰੱਬ ਕਰੇ ਇਸ ਸੋਹਣੀ ਰੂਹ ਨੂੰ ਕੋਈ ਦੁੱਖ ਆਵੇ ਵੀ ਨਾ।

  • @HealthyPunjabiFood
    @HealthyPunjabiFood 9 месяцев назад +9

    ਅਸੀਂ ਹਲਦੀ ਸਾਗ ਵਿੱਚ ਵੀ ਵਰਤਦੇ ਹਾ।
    ਮੇਰੀ ਸਾਰੀ ਵੀਡੀਓ ਵਿੱਚ ਹਲਦੀ ਮਿਲਕ ਨੂੰ ਗੋਲਡਨ ਮਿਲਕ ਦਾ ਨਾਮ ਦਿੱਤਾ ਹੈ।
    ਅਸੀਂ ਅੱਜ ਸਾਗ ਬਣਾਇਆ ਹੈ ਵਿਚ ਕੱਚੀ ਹਲਦੀ ਵਰਤੀ ਹੈ।
    ਵੀਡੀਓ ਪਾਵਾਂਗੇ।

  • @daulatramsharma7162
    @daulatramsharma7162 8 месяцев назад +2

    ਬਹੁਤ ਵਧੀਆ ਜਾਣਕਾਰੀ 🙏

  • @jatinderdhillon8750
    @jatinderdhillon8750 8 месяцев назад +3

    Thanks dr sahib you give soo much information for our good health! God bless you 🙏

  • @pritamkaur2520
    @pritamkaur2520 8 месяцев назад +2

    Dr. Ji bahut Dhanvad ji 🙏🙏

  • @ranjitchahal3250
    @ranjitchahal3250 8 месяцев назад +4

    Lots of thanks Dr sahib

  • @Asaljingdi6832
    @Asaljingdi6832 9 месяцев назад +20

    ਮੈਡਮ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਘਰ ਜਰੂਰ ਆਇਓ ਤੁਹਾਡੇ ਨਾਲ ਹੱਸ ਹੱਸ ਕੇ ਗੱਲਾਂ ਕਰਨ ਨੂੰ ਬਹੁਤ ਦਿਲ ਕਰਦਾ ❤❤

  • @JagjitSingh_
    @JagjitSingh_ 9 месяцев назад +12

    ਡਾਕਟਰ ਸਾਹਿਬ ਬੀਬੀ ਜੀ ਅਨੰਦ ਪਰੀਤ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੋਰ ਵੀ ਬਾਥੂ ਬਾਰੇ ਵੀ ਛੇਤੀ ਨਾਲ ਜਾਨਕਾਰੀ ਦਿਉ ਜੀ

  • @Karmjitkaur-gk1xq
    @Karmjitkaur-gk1xq 9 месяцев назад +16

    ਸਤਿ ਸ਼੍ਰੀ ਅਕਾਲ ਨੰਦਪਰੀਤ ਜੀ ਮੈਡਮ ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ 💗💗🌷🌷🌷🌷🌷👌👌✌️

  • @shifaayurveda5305
    @shifaayurveda5305 9 месяцев назад +6

    ਬਹੁਤ ਵਧੀਆ ਜਾਣਕਾਰੀ
    🙏🙏🙏🙏🙏🙏🙏
    ਗੰਠੀਆ ਦਾ ਇਲਾਜ ਹੈ ਬਾਥੂ

  • @user-zn8di7po9i
    @user-zn8di7po9i 9 месяцев назад +2

    Thank doctor sahab

  • @randeepkaur9068
    @randeepkaur9068 8 месяцев назад +2

    Thanks Dr sahib

  • @manpreetwaraich4196
    @manpreetwaraich4196 8 месяцев назад +2

    ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨਾ ਵਾਹਿਗੁਰੂ ਜੀ

  • @sardarmohd2639
    @sardarmohd2639 Месяц назад

    ਬਹੁਤ ਵਧੀਆ ਜੀ

  • @JagdevSingh-vc6yj
    @JagdevSingh-vc6yj 5 месяцев назад +1

    Very good 👍 ❤

  • @sukhwinderkaur3637
    @sukhwinderkaur3637 8 месяцев назад +2

    Thankyou doctor sahib 🙏🏻

  • @gurmeetgill1898
    @gurmeetgill1898 9 месяцев назад +77

    ਅਸੀਂ ਤਾਂ ਮੈਡਮ ਹਰਸ਼ਿੰਦਰ ਕੌਰ ਸੱਦ ਲਵਾਂਗੇ ਪਰ ਤੁਸੀਂ ਆਉਣਾ ਹੀ ਨਹੀਂ ਕਦੋਂ ਵੀ ਕਹਿਣਾ ਸੌਖਾ ਤੇ ਕਰਨਾ ਬੜਾ ਔਖਾ ਹੁੰਦਾ ਹੈ ਜੀ।।

    • @garryvirk3499
      @garryvirk3499 8 месяцев назад +1

      😊😊😊😊😊😊😊😊😊

    • @garryvirk3499
      @garryvirk3499 8 месяцев назад +2

      😊

    • @JapjitSandhu
      @JapjitSandhu 8 месяцев назад

      ​@@garryvirk3499wqa by your😅

    • @ParamjitKaur-rp3zn
      @ParamjitKaur-rp3zn 8 месяцев назад

      ​@@garryvirk3499ੇੇਐਐਏਏਏੈਐਐਏਐਐੈੈਔਐਐਐਐਐਐਐਐਐਐਐਐਊਐੈੈੋੈਓਐੂਓਐੂਐੈਐ

    • @balwinderguraya4142
      @balwinderguraya4142 7 месяцев назад +1

      ਹਲਦੀ ਅੰਬੇ ਹੋਣੀ ਚਾਹੀਦੀ ਹੈ ਜਾਂ ਆਮ

  • @RajpalSingh-jz3dj
    @RajpalSingh-jz3dj 9 месяцев назад +4

    Waheguru waheguru waheguru waheguru waheguru waheguru ji

  • @sarapannu2792
    @sarapannu2792 7 месяцев назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਬਹੁ ਬਹੁਤ ਧੰਨਵਾਦ ਜੀ

  • @sukhvinderklair9176
    @sukhvinderklair9176 8 месяцев назад +2

    Thank you Doctor sahib.

  • @tranpreetsingh1420
    @tranpreetsingh1420 8 месяцев назад +1

    Very nice information Dr.sahiba thank you so much

  • @sharandeepsandhu8485
    @sharandeepsandhu8485 8 месяцев назад +2

    Thanks dr sahib 🙏❤️❤️❤️

  • @amarjitkaur6954
    @amarjitkaur6954 9 месяцев назад

    ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @michaeljohnson8614
    @michaeljohnson8614 8 месяцев назад +1

    Great woman
    Great words

  • @mandeepkingra
    @mandeepkingra 8 месяцев назад +3

    Good information Doctor ji 🙏🏼🙏🏼

  • @kirankaur4504
    @kirankaur4504 8 месяцев назад +5

    ਸਤਿ ਸ੍ਰੀ ਅਕਾਲ ਜੀ 🙏🙏

  • @harmeetkaur5199
    @harmeetkaur5199 8 месяцев назад

    Bahut vadia information thank you so much mam

  • @harvinderkaur8854
    @harvinderkaur8854 9 месяцев назад +1

    Thanks Dr sahaba

  • @kuldipsingh5167
    @kuldipsingh5167 8 месяцев назад +3

    ਤੁਹਾਡਾ ਬਹੁੱਤ ਬਹੁੱਤ ਧੰਨਵਾਦ ਜੀ ❤❤🙏🙏

  • @jogindersinghmann9554
    @jogindersinghmann9554 9 месяцев назад +1

    Thanks Dr. Madam ji.

  • @gurbaxsingh4615
    @gurbaxsingh4615 6 месяцев назад

    ਬਹੁਤ ਵਧੀਆ ਡਾਕਟਰ ਮੈਡਮ ਜੀ। ਧੰਨਵਾਦ

  • @malkeitkaur3046
    @malkeitkaur3046 8 месяцев назад +2

    ❤ Dr Ji

  • @Amandeepkaurbathinda
    @Amandeepkaurbathinda 9 месяцев назад +1

    🙏🏼bhut vdiya jankari diti a mam ji dhanvad ji

  • @DineshKumar-tp8fb
    @DineshKumar-tp8fb 9 месяцев назад +1

    ਮੈਡਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਨ੍ਹਾਂ ਵਧੀਆ। ਨਕੁਸਨਾ

  • @surinderkooner6044
    @surinderkooner6044 7 месяцев назад

    Very good massage ji right ji waheguru ji ❤️ 🙏 thanks ji 🙏 👍

  • @ranjitkaur5849
    @ranjitkaur5849 4 месяца назад

    Thanks Dr sahib g

  • @jeeta6466
    @jeeta6466 9 месяцев назад +1

    Thank you ji 🙏🙏

  • @kuldeepkaurkk-xs6kv
    @kuldeepkaurkk-xs6kv 9 месяцев назад +2

    ssakal ji ਡਾਕਟਰ ਸਾਹਿਬ ਪਲੀਜ ਹੌਟ ਫਲੈਸਜ ਵਾਰੇ ਦਸਣਾ ਮੇਰੇ ਪੀਰੀਅਡ ਬੰਦ ਹੋਇਆ ਨੂੰ 8 ਸਾਲ ਹੋ ਗਏ ਹੋਟ ਘਬਰਾਹਟ ਬਹੁਤ ਹੁੰਦੀਆ ਜੀ ਪਲੀਜ ਦਸਣਾ

    • @pek1240
      @pek1240 8 месяцев назад

      go for homeopathy meri wife de vi bandh ho gaye si around 32 ku sal di si ik mahena ludhiane to homepathy layi ajj tak regular ne 18 sal ho gaye she is healthy 50 now so try karo homeopathy and reduce stress tension nal vi bandh ho jande

  • @paramjitkaur3303
    @paramjitkaur3303 9 месяцев назад +1

    Thank you very much mam

  • @SatnamSingh-zk4ce
    @SatnamSingh-zk4ce 9 месяцев назад +1

    Thanks medum ji

  • @surinderdosanjh997
    @surinderdosanjh997 3 месяца назад

    Really good info
    Please do a show about natural way of control sugar
    Legs numbness and tingling
    This is a big problem in USA thx

  • @SatnamSingh-fg3fh
    @SatnamSingh-fg3fh 9 месяцев назад +2

    Good mam ge

  • @harjapkaur8354
    @harjapkaur8354 4 месяца назад

    Dr ji anadpreet thanks so much 🙏 harjap kaur from Malaysia

  • @balvinderkaurkhalsa5336
    @balvinderkaurkhalsa5336 8 месяцев назад +1

    Very nice thankx Dr 🙏🙏🙏🙏🙏

  • @sudershanbedi4360
    @sudershanbedi4360 6 месяцев назад

    Waheguru ji. Thank you. Tell us now. 🙏🙏👌👍🌺🌺

  • @RoopSingh-fo6tp
    @RoopSingh-fo6tp 9 месяцев назад

    Thanks Dr shaib

  • @anantanuragsingh5003
    @anantanuragsingh5003 9 месяцев назад +4

    ਅਸੀਂ ਵੀ ਸਾਗ ਵਿੱਚ ਬਾਥੂ ਦੀ ਵਰਤੋਂ ਕਰਦੇ ਹਾਂ

    • @pek1240
      @pek1240 8 месяцев назад

      sare hee karde ne jee bina bathoo saag saag hee ni rehnda ghah da kadah jiha ban janda

  • @manjeetbajwa7570
    @manjeetbajwa7570 9 месяцев назад +1

    ਮੈਡਮ ਹਰਜਸਿੰਦਰ ਜੀ ਮੈਨੂੰ ਕੋਈ ਗਰਮ ਚੀਜ਼ ਹੀ ਨਹੀਂ ਪਚਦੀ।ਹਲਦੀ ਵਾਲਾ ਦੁੱਧ ਕਿਵੇਂ ਪਚਾਵਾਂਗੀ।

    • @pek1240
      @pek1240 8 месяцев назад

      manh cho veham kad dio sab kuj pachega pizza burger noddles paneer pachda na dudh vi pachega bas dar kadh dio

  • @bachansinghhariinsan5008
    @bachansinghhariinsan5008 6 месяцев назад

    Nice thanks dr ji

  • @sumangoyal4597
    @sumangoyal4597 8 месяцев назад

    Sukria ji

  • @mahfoojkhanmahfoojkhan119
    @mahfoojkhanmahfoojkhan119 9 месяцев назад

    Bhut vadia jankari ditti tnx mam

  • @Balinder1
    @Balinder1 8 месяцев назад +2

    ਬਹੁਤ ਬਹੁਤ ਧੰਨਵਾਦ

  • @user-ii5le4ri6c
    @user-ii5le4ri6c 9 месяцев назад +1

    Dear sister (Dr.sahib) sada dil krda doctor sister ji diya glan sunda e rha, Asi proud feel krde aa sadi bhain te jo guna di khan ne te bht social te humanitarian ne... waheguru ji apni kirpa hmesha rkhan.... Gurcharan Singh retd.railway Engineer ( odisha)

  • @gurwinderwahla5098
    @gurwinderwahla5098 6 месяцев назад

    Madam ji May God bless you

  • @tranpreetsingh1420
    @tranpreetsingh1420 8 месяцев назад

    Thanks mam Anadpreet ji🙏🙏🙏🙏

  • @surinderkaur2925
    @surinderkaur2925 7 месяцев назад

    Great effort

  • @JasbirKaur-xg5yb
    @JasbirKaur-xg5yb 7 месяцев назад

    Dr sahib i inyite you at my home in asr,God bless you,i always see your program

  • @JaspalSingh-fo9hh
    @JaspalSingh-fo9hh 8 месяцев назад

    Very nice video 👏❤ waheguru ji 🙏🙏🌹🌹

  • @partapsingh8623
    @partapsingh8623 4 месяца назад

    Nicr information

  • @user-lt4jn4kn2s
    @user-lt4jn4kn2s 8 месяцев назад

    Bahut vadhia

  • @adarsh2148
    @adarsh2148 8 месяцев назад

    Very thanks dr saab ❤❤❤❤

  • @manpreetkanda1037
    @manpreetkanda1037 8 месяцев назад

    Ji thax

  • @themaharajas9529
    @themaharajas9529 9 месяцев назад

    Thank you g

  • @lakhvirkaur1873
    @lakhvirkaur1873 9 месяцев назад

    Thanks mam 🙏 😊

  • @user-zn3ml7mh3e
    @user-zn3ml7mh3e 9 месяцев назад

    Thank you mam

  • @BaljinderSandhu-vh4id
    @BaljinderSandhu-vh4id 6 месяцев назад

    Madam g very good

  • @Yadwindersinghyadu-uw8yl
    @Yadwindersinghyadu-uw8yl 8 месяцев назад

    Good job mam🙏🙏

  • @baljinderkaur3380
    @baljinderkaur3380 8 месяцев назад

    Thanks you

  • @tdachannel3298
    @tdachannel3298 8 месяцев назад

    Information 💯

  • @JagroopsinghDhillon-cm5nu
    @JagroopsinghDhillon-cm5nu 8 месяцев назад

    Very very nice dr saab ji

  • @somadevi1570
    @somadevi1570 9 месяцев назад +6

    ਡਾਕਟਰ ਸਾਹਿਬ ਬਾਥੂ ਬਾਰੇ ਜਲਦੀ ਦੱਸਣ ਦੀ ਕੋਸ਼ਿਸ਼ ਕਰਨੀ ਜੀ, ਕਿਉਂਕਿ ਮੌਸਮ ਹੈ ਹੁਣ ਬਾਥੂ ਦਾ।

    • @pek1240
      @pek1240 8 месяцев назад

      oh bhai sadian toh khande aa rahe aa khayi chal hun madam dase na te tu baitha rahe ja baithi rahe saag ta banda he nahi bathoo bina khedi dunia ch rehnde o

  • @hardeepbhambra7308
    @hardeepbhambra7308 9 месяцев назад +1

    V nice De harshinder ji

  • @manjitkaur7048
    @manjitkaur7048 8 месяцев назад

    God bless u ❤❤❤❤❤🙏🙏🙏

  • @kuldipsinghmahala3521
    @kuldipsinghmahala3521 8 месяцев назад +8

    ਮੈਡਮ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਤੇ ਸਦਾ ਮਿਹਰਾਂ ਭਰਿਆ ਹੱਥ ਰੱਖੇ।

  • @smarkaur2837
    @smarkaur2837 8 месяцев назад

    Sat shri akal madam ji .❤plz tusi jarur dso bathu de ki ki faide ne or ji ek kina k khaa sakdeya ji

  • @AvtarSingh-cj4tq
    @AvtarSingh-cj4tq 9 месяцев назад +5

    ਡਾਕਟਰ,ਹਰਸੀਦਰ,ਜੀ,ਤੁਹਾਡਾ,ਧੰਨਬਾਦ,

  • @meetkamal3245
    @meetkamal3245 8 месяцев назад

    Very nice

  • @NirmalSingh-ju6ub
    @NirmalSingh-ju6ub 9 месяцев назад

    Very good Dr.Harshinder G

  • @GurmeetSinghWriter
    @GurmeetSinghWriter 4 месяца назад

    Wao

  • @BaljinderSandhu-vh4id
    @BaljinderSandhu-vh4id 6 месяцев назад

    Right👍👍

  • @kulveerkaur2590
    @kulveerkaur2590 9 месяцев назад +1

    ਫੁਲਵਹਿਰੀ ਦਾ ਇਲਾਜ ਵੀ ਦੱਸਿਓ ਜੀ |

  • @santoshlamba5090
    @santoshlamba5090 8 месяцев назад

    Very nice Ji

  • @anooprani6467
    @anooprani6467 9 месяцев назад

    Very nice bathu de benefit v dso mam ji

  • @surinderkaur4526
    @surinderkaur4526 8 месяцев назад +1

    Kiran paen, mere vaastey v ardas karni pls, mere pati tey do case chal rhe ne, asi haq tey sachh vastey struggle kar rhe, Babaji nu beanti karo na, saadi ardas sunn lain, bacheya nu sehatmand krn... Mai v chaupehra sahib kar rhi haan. Dono time nitnem, jot lga k kardi haan. Babaji nu beanti kardo ki saadiya galti baksh den🙏🥺🥲🥲

  • @pindadalifestyle682
    @pindadalifestyle682 9 месяцев назад +1

    ਆਇਓ ਬਣਾ ਵੀ ਲਵਾਂਗੇ ਤੇ ਖਾ ਵੀ ਲਵਾਂ ਗੇ ਜੀ