Prime Discussion (2612)| ਪਾਣੀ ਦੀ ਰਾਇਲਟੀ ਵੀ ਮੰਗ ਸਕਦੈ ਪੰਜਾਬ, ਮੋਦੀ ਦੇ ਲਾਲ ਕਿਲ੍ਹਾ ਭਾਸ਼ਣ 'ਤੇ ਰਾਜਨੀਤੀ ਭਾਰੂ

Поделиться
HTML-код
  • Опубликовано: 10 сен 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #supremecourt #cji #aamaadmiparty #governor #water #narendramodi #15august #redfort
    Prime Discussion (2612)| ਪਾਣੀ ਦੀ ਰਾਇਲਟੀ ਵੀ ਮੰਗ ਸਕਦੈ ਪੰਜਾਬ, ਮੋਦੀ ਦੇ ਲਾਲ ਕਿਲ੍ਹਾ ਭਾਸ਼ਣ 'ਤੇ ਰਾਜਨੀਤੀ ਭਾਰੂ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 190

  • @Surjeet_singh.
    @Surjeet_singh. 26 дней назад +33

    ਅਜ਼ਾਦ ਦੇਸ਼ ਦੇ ਗ਼ੁਲਾਮ ਲੋਕਾਂ ਨੂੰ ਅਜ਼ਾਦੀ ਮੁਬਾਰਕ

  • @vickysinghvicky2618
    @vickysinghvicky2618 25 дней назад +2

    ਜਿਹੜੇ ਦੇਸ਼ ਦੇ ਜ਼ਿਆਦਾਤਰ ਲੀਡਰ ਅਨਪੜ੍ਹ ਬਲਾਤਕਾਰੀ ਤੇ ਕਾਤਲ ਹੋਂਣ ਉਨ੍ਹਾਂ ਤੋਂ ਅਜ਼ਾਦੀ ਦਿਵਸ ਤੇ ਕਿਹੜੇ ਚੰਗੇ ਭਾਸ਼ਨ ਉਮੀਦ ਕਰਦੇ ਹੋ ❤

  • @deepbrar.
    @deepbrar. 26 дней назад +22

    ਮੇਰੀ ਅਸਫਲਤਾ ਵਿੱਚ ਸਾਥ ਨਿਭਾਉਣ ਵਾਲੇਓ
    *ਅੱਜ ਮੇਰੀ ਸਫਲਤਾ ਸਦਾ ਤੁਹਾਡੀ ਰਿਣੀ ਰਹੇਗੀ*

    • @daljitsingh7980
      @daljitsingh7980 26 дней назад +2

      ਦੀਪ ਬਰਾੜ 🙏❤️👌👍

    • @deepbrar.
      @deepbrar. 25 дней назад

      @@daljitsingh7980 😍🙏 ਜੀ ਸੰਧੂ ਵੀਰੇ

    • @gurjitkaur7
      @gurjitkaur7 25 дней назад

      Deep Veere ❤👌🏻👌🏻👍🏻❤

  • @user-lu8hz1kk3h
    @user-lu8hz1kk3h 26 дней назад +22

    ਸਤਿਕਾਰਯੋਗ ਪੁਨੂੰ ਸਾਹਿਬ ਜੀ।
    ਪੰਜਾਬ ਦੇ ਲੀਡਰ ਹੁਣ ਤੱਕ ਲਗਾਤਾਰ ਹੀ ਪੰਜਾਬ ਰਾਜ ਦੇ ਪਾਣੀ ਦੀ ਕੀਮਤ ਤਾਂ ਮੰਗਦੇ ਆ ਰਹੇ ਹਨ। ਪਰ ਫਿਰ ਵੀ ਅਸਲ ਵਿੱਚ ਪੰਜਾਬ ਨੂੰ ਇਸ ਪਾਣੀ ਦੀ ਕੀਮਤ ਦਾ ਬਿੱਲਕੁਲ ਜਾਇਜ ਬਣਦਾ ਹੋਇਆ ਹੱਕ ਹਾਸਲ ਵੀ ਕਿਉਂ ਨਹੀਂ ਹੋ ਰਿਹਾ ਹੈ।ਧੰਨਵਾਦ ਜੀਉ।

  • @RangitSinghHarike-uy7md
    @RangitSinghHarike-uy7md 26 дней назад +67

    ਪੰਜਾਬ ਸਰਕਾਰ ਜੀ ਇਸ ਚੈਨਲ ਰਾਹੀਂ ਮੰਗ ਹੈ ਰਾਜਸਥਾਨ ਵਿਚੋਂ ਅਰਬਾਂ ਖਰਬਾਂ ਰੁਪਏ ਦਾ ਪਥਰ ਵੇਚਦੇ ਹਨ ਉਨ੍ਹਾਂ ਤੋਂ ਪਾਣੀਂ ਰਾਇਲਟੀ ਲੈਣੀ ਚਾਹੀਦੀ ਹੈ। ਨਹਿਰ ਨੇ ਸੇਵਾ ਥਾਂ ਰੋਕੀ ਕੲਈ ਵਾਰ, ਪੰਜਾਬ ਦਾ ਬਹੁਤ ਬਹੁਤ ਨੁਕਸਾਨ ਵੀ ਕਰਦੀ ਹੈ ਇਸ ਟਾਇਮ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਨਾਲੋਂ ਵਧ ਕਰਜ਼ਾਈ ਹੈ।

    • @Amandeep-cp8jn
      @Amandeep-cp8jn 26 дней назад +10

      Thodi arzi reject kiti jandi a

    • @sukhvindersingh6817
      @sukhvindersingh6817 26 дней назад +1

      Sahi gal hai

    • @Amandeep-cp8jn
      @Amandeep-cp8jn 26 дней назад +2

      Bai ji(ja putt) tusi kina padhe hoye ho,pls sach byan karo

    • @rakeshraswanta1312
      @rakeshraswanta1312 26 дней назад +1

      ਪੰਜਾਬ ਦਾ ਪਾਣੀ ਕਿੱਥੇ ਪੈਦਾ ਹੁੰਦਾ ਜੀ

    • @harbhajansingh4281
      @harbhajansingh4281 26 дней назад +2

      Punjab nu reality milni chahidi hai. Punjab bahut karjayee hai.

  • @deepbrar.
    @deepbrar. 26 дней назад +18

    ਮੁਸ਼ਕਿਲ ਹੈ ਉਸ ਮਾਹੌਲ ਚ ਰਹਿਣਾ ... ਜਿਥੇ
    *ਤੁਹਾਡੀ ਕਿਸੇ ਨੂੰ ਜ਼ਰੂਰਤ ਹੀ ਨਾ ਹੋਵੇ ... ਜਨਾਬ*

    • @daljitsingh7980
      @daljitsingh7980 26 дней назад +3

      👌👌

    • @deepbrar.
      @deepbrar. 25 дней назад

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 25 дней назад

      Deepu Veere 👌🏻👌🏻👌🏻🙏🏻

  • @amarjitkaur990
    @amarjitkaur990 26 дней назад +2

    ਬਾਣੀ ਪੜਣੀ ਸੁਨਣੀ ਕੀ ਇਹ ਸਜਾ ਹੈ ਸਜਾ ਕਹਿਣਾ ਬਹੁਤ ਗਲਤ ਹੈ ਵਾਹਿਗੁਰੂ ਜੀ

  • @rajwantkaur9125
    @rajwantkaur9125 26 дней назад +8

    ਜੇ ਸਾਰੇ ਹੱਕ ਅਦਾਲਤ ਚ ਜਾ ਕੇ ਦੇਣੈ ਪੈਣੈ ਤਾਂ ਸਰਕਾਰ ਮਾਈਨਿਗ ਕਰਨ ਲਈ ਹੈ

  • @gurbachandubli8740
    @gurbachandubli8740 26 дней назад +18

    ਅਜਾਦ ਦੇਸ ਦੇ ਗਲਾਮ ਲੋਕਾਂ ਨੂੰ ਅਜਾਦੀ ਮੁਬਾਰਕ

    • @amarjitkaur990
      @amarjitkaur990 26 дней назад

      ਹਾਂਜੀ ਠੀਕ ਕਿਹਾ

  • @SukhwinderSingh-wq5ip
    @SukhwinderSingh-wq5ip 26 дней назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @AvtarSingh-bj2vm
    @AvtarSingh-bj2vm 26 дней назад +9

    ਸਾਡੇ ਹੰਬੜਾਂ ਪਿੰਡ ਵਿੱਚ ਇੱਕ ਕੋਲਡ ਡਰਿੰਕ ਫੈਕਟਰੀ ਅੰਨ੍ਹੇ ਵਾਹ ਪਾਣੀ ਦੀ ਬਰਬਾਦੀ ਕਰਦੀ ਹੈ ਜੀ

  • @damandeepsingh3828
    @damandeepsingh3828 26 дней назад +8

    ਬਿਲਕੁਲ ਜੀ ਜਿਹੜੇ ਗਰੀਬੀ ਦੇ ਸ਼ਿਕਾਰ ਨੇ ਪਰ ਪੜਨ ਚ ਹੋਣਹਾਰ ਨੇ, ਓਹਨਾ ਲਈ ਇਹ high court ਨੂੰ ਕੁਝ ਜਰੂਰ ਸੋਚਣਾ ਚਾਹੀਦਾ।

  • @iqbalsingh5034
    @iqbalsingh5034 26 дней назад +15

    ਮਾਨਯੋਗ ਨਵਜੀਤ ਤੇ ਪੰਨੂ ਸਾਹਿਬ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਜਿਆਦਾਤਰ ਮੀਡੀਆ ਜੇਕਰ ਬਰਨਾਲੇ ਦੀ ਲੜਕੀ ਦਾ ਕੇਸ ਬਾਰੇ ਨਹੀਂ ਲਿਖ ਰਿਹਾ ਤਾਂ ਇਹ ਮੀਡੀਆ ਦਾ ਗਿਰ ਚੁੱਕਾ ਇਲਖਾਕ ਹੀ ਹੈ। ਰਹੀ ਗੱਲ ਜਿਥੇ ਮਾਨਯੋਗ ਜੱਜ ਸਾਹਿਬਾਨ ਪਰਸੰਸਾ ਦੇ ਪਾਤਰ ਹਨ ਉਥੇ ਹੀ ਇਸ ਕੇਸ ਨੂੰ ਲੜਨ ਵਾਲਾ ਵਕੀਲ ਸਾਹਿਬ ਵੀ ਪਰਸੰਸਾ ਦਾ ਹੱਕਦਾਰ ਹੈ।

  • @AvtarSingh-bj2vm
    @AvtarSingh-bj2vm 26 дней назад +21

    ਪੰਨੂੰ ਸਾਹਿਬ ਜੀ ਇਸ ਪ੍ਰਧਾਨ ਮੰਤਰੀ ਕਿਸ ਮੂੰਹ ਨਾਲ ਕਿਹਾ ਜਾਵੇ ਕੀ ਇਹ ਸਿਰਫ ਬੀ ਜੇ ਪੀ ਦੇ ਪ੍ਰਧਾਨ ਮੰਤਰੀ ਹੈ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਕਿਸੇ ਗੱਲ ਤੋਂ ਜਾਪਦਾ ਨਹੀਂ ਅਜ਼ਾਦੀ ਦਿਵਸ ਦੇ ਮੌਕੇ ਤੇ ਦੇਸ਼ ਕੁਰਬਾਨੀਆਂ ਕਰਨ ਵਾਲੇ ਅਜਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਪ੍ਰਸੰਸਾ ਕੀਤੀ ਜਾਂਦੀ ਹੈ ਅਜ਼ਾਦੀ ਤੋਂ ਬਾਅਦ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਜਾਂਦਾ ਹੈ ਦੇਸ਼ ਦੀ ਏਕਤਾ ਅਖੰਡਤਾ ਅਖੰਡਤਾ ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਅਫਸੋਸ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਪੁੱਠੇ ਦਿਮਾਗ ਵਾਲਾ ਦੇਸ਼ ਦੀ ਆਜ਼ਾਦੀ ਦੀਆਂ ਵਧਾਈਆਂ ਦੇਣ ਨੂੰ ਮਨ ਨਹੀਂ ਮੰਨਦਾ।

    • @PritamSingh-om5bq
      @PritamSingh-om5bq 26 дней назад +2

      ਪੰਨੂੰ ਸਾਹਿਬ ਮੋਦੀ ਲਾਲ ਕਿਲੇ ਤੋ ਅਜ਼ਾਦੀ ਦਿਵਸ ਦੇ ਭਾਸ਼ਣ ਨੂੰ ਚੋਣ ਰੈਲੀ ਵਾਲੇ ਭਾਸ਼ਣ ਵਿੱਚ ਬਦਲ ਗਿਆ

  • @deepbrar.
    @deepbrar. 26 дней назад +10

    ਦੂਰੀਆਂ ਬੜਨੇ ਲੱਗੀ ਤੋ ਗਲਤਫਹਿਮੀ ਬੀ ਬੜਨੇ ਲੱਗੀ *ਫਿਰ ਉਸਨੇ ਵਹੀ ਸੁਨਾ ਜੋ ਮੈਨੇ ਨਹੀਂ ਕਹਾ*

    • @daljitsingh7980
      @daljitsingh7980 26 дней назад +3

      👌👌

    • @deepbrar.
      @deepbrar. 25 дней назад

      @@daljitsingh7980 ਸ਼ੁਕਰੀਆ ਸੰਧੂ ਵੀਰੇ 😍😍

    • @gurjitkaur7
      @gurjitkaur7 25 дней назад

      Deepu Veere Kia baat hai 🌹❤️🙏🏻

  • @amarjitkaur990
    @amarjitkaur990 26 дней назад +1

    ਗਰੀਬੀ ਨੂੰ ਰਾਹਤ ਮਿਲੀ ਜੱਜ ਸਾਹਿਬ ਬਾਣ ਦਾ ਬਹੁਤ ਬਹੁਤ ਧੰਨਵਾਦ ਜੀ

  • @sukhchainsingh9449
    @sukhchainsingh9449 26 дней назад +3

    ਅਠੱਤਰ ਸਾਲ ਤੋਂ ਅਸੀਂ ਸਿਰਫ਼ ਤੇ ਸਿਰਫ਼ ਭਾਸ਼ਣ ਹੀ ਸੁਣਦੇ ਆ ਰਹਿ ਹਾਂ, ਇਸ ਤੋਂ ਜ਼ਿਆਦਾ ਕੁੱਝ ਨਹੀਂ।

  • @KulwantSingh-qe3eo
    @KulwantSingh-qe3eo 26 дней назад +4

    ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ । ਗ਼ਰੀਬੀ ਸਾਰਿਆਂ ਤੋਂ ਵੱਡਾ ਰੋਗ ਹੈ ਉਸ ਕੁੜੀ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਹੈ

  • @palasingh5151
    @palasingh5151 26 дней назад +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @VarinderSingh-he7wo
    @VarinderSingh-he7wo 26 дней назад +4

    ਪ੍ਰਾਈਮ ਏਸ਼ੀਆ ਦੀ ਟੀਮ ਪੰਨੂੰ ਸਾਹਿਬ ਤੇ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ। ਪੰਜਾਬ ਨੇ ਵੰਡ ਦਾ ਬਹੁਤ ਨੁਕਸਾਨ ਹੰਢਾਇਆ ਹੈ।

  • @davinder4518
    @davinder4518 26 дней назад +4

    15ਅਗਸਤ ਦੀਆਂ ਲੱਖ ਲੱਖ ਵਧਾਈਆਂ
    ਪਰ ਅਸਲ ਵਿੱਚ ਅਜ਼ਾਦ ਭਾਰਤ ਹੋਇਆ ਤੇ ਪੰਜਾਬ ਦੇ ਦੋ ਟੁਕੜੇ ਹੋਏ
    ਤੇ ਸਭ ਤੋਂ ਨੁਕਸਾਨ ਵੀ ਪੰਜਾਬ ਦਾ ਹੋਇਆ ਕਹਿੰਦੇ ਹਨ 10 ਲੱਖ ਲੋਕਾਂ ਦੀ ਮੌਤ ਹੋਈ

  • @RavinderKumar-bf8hv
    @RavinderKumar-bf8hv 25 дней назад

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @damandeepsingh3828
    @damandeepsingh3828 26 дней назад +4

    ਇਹ synthetic drinks ਹੈ ਹੀ ਨੁਕਸਾਨ ਆਲੇ ਸਾਡੀ ਸਿਹਤ ਲਈ, ਪਰ ਲੋਕਾਂ ਨੂੰ ਉਜਾਗਰ ਕਰਨਾ ਬਹੁਤ ਜਰੂਰੀ ਹੈ।

  • @BaljinderSingh-ri9gw
    @BaljinderSingh-ri9gw 26 дней назад +1

    ਪ੍ਰਧਾਨ ਦੀ ਤੇ ਚੰਗੀ ਕੀਤੀ ਜੇ 😢

  • @bootasingh1733
    @bootasingh1733 26 дней назад +3

    Pannu Sabh Good Patarkar Salam ha Sach Bolan Te ❤❤❤

  • @bhullarmehtab1989
    @bhullarmehtab1989 26 дней назад +1

    ਸਿੱਖਾਂ ਲਈ ਆਜ਼ਾਦੀ ਨਹੀਂ ਉਜਾੜਾ ਸੀ।

  • @damandeepsingh3828
    @damandeepsingh3828 26 дней назад +4

    ਪੁਰਾਣੇ ਵਸੂਲਣ ਦਾ ਹੱਕ ਤਾ ਠੀਕ ਹੈ ਜੀ, ਜਿੱਥੇ ਜਰੂਰੀ ਪਦਾਰਥ ਨਿਕਲਦੇ, ਓਹਦੀ ਅੱਗੇ ਵਰਤੋਂ ਲਈ, ਭਲੇ ਲਈ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ।

  • @daljitsingh7980
    @daljitsingh7980 26 дней назад +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @kuldeepsingh-xh6jv
    @kuldeepsingh-xh6jv 26 дней назад +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @harpreetbrar4808
    @harpreetbrar4808 25 дней назад +1

    SSA ji

  • @JasbirKaur-bu3pm
    @JasbirKaur-bu3pm 26 дней назад

    🙏🏻🙏🏻bahut wadiya, God bless you

  • @bhupindersinghmann5096
    @bhupindersinghmann5096 26 дней назад +6

    ਮੋਦੀ ਭਾਸਣ।ਨਹੀ ਚੋਣ।ਰੈਲੀ ਕਰ ਰਿਹਾ ਸੀ

  • @BoharDhillon-hw3uc
    @BoharDhillon-hw3uc 26 дней назад +2

    Very good jop Sar ji 🙏🙏🙏🙏🙏

  • @sukhwantsingh1999
    @sukhwantsingh1999 26 дней назад +1

    ਜਥੇਦਾਰ ਤਨਖਾਹ ਦਾਰ ਹੋਣ ਦੇ ਨਾਤੇ ਆਪਣੇ ਬੋਸ ਦੇ ਵਿਰੁੱਧ ਫੈਸਲਾ ਕਿਵੇਂ ਲੈਣ ਸਕਦਾ।

  • @harpreetsinghmoga
    @harpreetsinghmoga 26 дней назад

    ਹੁੁਣ ਇਸ ਪ੍ਰੋਗਰਾਮ ਦੀ ਆਦਤ ਪੈ ਗਈ ਹੈ।🎉

  • @deepbrar.
    @deepbrar. 26 дней назад +6

    ਵਿੱਛੜ ਕੇ ਭੀ ਕੀ ਲੌਟੇਗਾ ਉਹ ...
    *ਜਿਹੜਾ ਪਾਸ ਹੋ ਕੀ ਭੀ ਸਾਥ ਸੀ...*

    • @daljitsingh7980
      @daljitsingh7980 26 дней назад +3

      ਦੀਪ ਬਰਾੜ 👌👌👍

    • @deepbrar.
      @deepbrar. 25 дней назад

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 25 дней назад

      Deep Veere jihre vichher jande ne ohh dubara kithe milde ne 💔🥲🥲💔

  • @damandeepsingh3828
    @damandeepsingh3828 26 дней назад +3

    ਸਬਤੋਂ ਪਹਿਲਾਂ ਤਾਂ SYL te ਹੀ ਕੰਮ ਹੋਣਾ ਬਣਦਾ, ਜਦੋਂ ਗੁਰੂਆਂ ਪੀਰਾਂ ਦੀ ਧਰਤੀ ਨੂੰ ਓਹ ਸੋਨੇ ਦੀ ਚਿੜੀ ਦੁਬਾਰਾ ਬਣਾਵਾਂਗੇ ਤਾਂਹੀ ਪਦਾਰਥ ਉਪਜਣਗੇ। ਸੋਨੇ ਦੀ ਚਿੜੀ ਤਾਂਹੀ ਅਖਵਾਊ ਪੰਜਾਬ।

  • @ramandeepSingh-tl8nl
    @ramandeepSingh-tl8nl 26 дней назад +2

    🎉🎉🎉

  • @lalitKumar-sk4bg
    @lalitKumar-sk4bg 13 дней назад

    Forever excellent coverage

  • @trilochansinghrehsi9354
    @trilochansinghrehsi9354 26 дней назад +1

    BlACK DAY FOR BOTH BOTH PANJAB EAST AND WEST

  • @risingriders9675
    @risingriders9675 26 дней назад +9

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @manmohansingh5340
    @manmohansingh5340 26 дней назад +2

    SAT SRI AKAL
    JI TO ALL IN
    PRIME ASIA🙏💐

  • @DavinderSingh-uh9ze
    @DavinderSingh-uh9ze 26 дней назад +4

    ਸਰ ਜਤਿੰਦਰ ਸਿੰਘ ਜੀ ਕੀ ਜਿਸ ਕਾਲਜ ਨੇ ਓਸ ਕੁੜੀ ਦੀ ਡਿਗਰੀ ਰੋਕੀ ਓਸ ਕਾਲਜ ਵਿਰੁੱਧ ਕਾਰਵਾਈ ਨਹੀਂ ਹੋਣੀ ਚਾਹੀਦੀ

    • @harbhajansingh4281
      @harbhajansingh4281 26 дней назад

      Karvayee kiwein karoge ohna kol bahana hai ki es ladki ne fees adaw nahi keeti cBadkismati te greebi karke hai.

  • @mankoobaldevsingh3393
    @mankoobaldevsingh3393 26 дней назад +7

    ਪੰਨੂ ਸਾਹਿਬ ਜੀ ਬਲਾਗ 2612 ਲੱਖ ਲੱਖ ਵਧਾਈ ਹੋਵੇ ਮੈਂ ਤੁਹਾਡੇ ਕਾਫੀ ਐਪੀਸੋਡ ਫਾਈਲ ਕਰਕੇ ਰੱਖੇ ਗਏ ਹਨ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ
    ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਦੇਹ ਅਰੋਗਤਾ ਬਖਸ਼ੇ ਤਾਂ ਕਿ ਤੁਸੀਂ ਹੋਰ ਵਧੇਰੇ ਇਸੇ ਤਰ੍ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸੇਵਾ ਕਰਦੇ ਰਹੋ
    ਧੰਨਵਾਦ ਜੀ

  • @SwarnjeetSingh-cu3bn
    @SwarnjeetSingh-cu3bn 26 дней назад +1

    Pannu ji navjeet ji sat Shri akal ji ❤❤❤❤❤

  • @HariSingh-sx3vq
    @HariSingh-sx3vq 26 дней назад +1

    🙏🙏

  • @suchasingh2663
    @suchasingh2663 26 дней назад +2

    Sat Shri Akal Pannu Saab g and Navneet g

  • @BhupinderSingh-yg8cg
    @BhupinderSingh-yg8cg 26 дней назад +4

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @amangil8587
    @amangil8587 26 дней назад

    Pannu and Navjit Very good Paterkar 👍

  • @jaggihundal5933
    @jaggihundal5933 26 дней назад +1

    ਸਭ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਸਭ ਦਾ ਭਲਾ ਕਰੇ।

  • @yuvisingh7759
    @yuvisingh7759 26 дней назад +2

    ਬਾਦਲ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ

    • @harbhajansingh4281
      @harbhajansingh4281 26 дней назад +1

      Sukhbir badal nu pardhangi to laambe karna panth cho chhekna te 10 saal rajneeti te akali dal ch dalhal na den jehi saja milni chahidi hai. Hun pehle walia saza loka ne parvan nahi karniya. Jath saab nu sochna pawega.

  • @amarjitsingh5075
    @amarjitsingh5075 26 дней назад

    Very good speech by our Prime minister Mr Narendra Modi ! Don't get confused by such anti national people ! Jai Hind ! Support the Country we belong , Support the nationalist forces ! May God bless our country ! Happy independence day everyone !

  • @charanjitsingh4437
    @charanjitsingh4437 26 дней назад

    ਬਹੁਤ ਬਹੁਤ❤❤❤❤ ਧਨਵਾਦ ਜੀ

  • @Naseemahmed619
    @Naseemahmed619 26 дней назад +1

    Wah je wah rb lmbe umr de jitendr pnno je ko uon to sukhnwr hen bhut acche khte hen ke galib ka he andaze byan aur hk sch bolne wala jtendr pnnuo je ko indya seluot krta he ❤❤❤❤❤❤

  • @surinderpabla6343
    @surinderpabla6343 26 дней назад

    Very good dhanbad ji 🙏

  • @ajaibsinghpanesarCanada
    @ajaibsinghpanesarCanada 26 дней назад

    S S A 🙏🙏 Navjit ji and Pannu Sahib ji

  • @mvl1982
    @mvl1982 26 дней назад

    Sat shri akal Pannu Sir ji te Navjeet Veer jj

  • @malkiatsingh5143
    @malkiatsingh5143 26 дней назад

    Intelligent analysis On Prime Asia by Jatinder Pannu.

  • @dividersings2330
    @dividersings2330 26 дней назад +1

    ਜਦੋਂ ਕਬੱਡੀ ਕੱਪ ਵਿੱਚ ਅਕਸ਼ੈ ਕੁਮਾਰ ਨੂੰ ਸੱਦਦੇ ਹੁੰਦੇ ਸੀ, ਹੁਣ ਪਤਾ ਲੱਗਾ ਕਿ ਕੀ ਚੱਕਰ ਸੀ

  • @narindersidhu9613
    @narindersidhu9613 26 дней назад

    ਅਕਾਲੀ ਪਾਰਟੀ ਇੱਕ ਪੋਲਿਟੀਕਲ ਪਾਰਟੀ ਹੈ ਜਿਸਦਾ ਪਰਧਾਨ ਸੁੱਖਬੀਰ ਬਾਦਲ ਹੈ ਤੇ ਸ਼ਿਰੋਮਨੀ ਗੁਰਦਵਾਰਾ ਪਰਬੰਧਕ ਕਮੇਟੀ ਹੈ ਦੋਨੋ ਅਲਗ ਅਲਗ ਸੰਸਥਾ ਹੱਨ । ਕੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਥਾਪੇ ਗਏ ਜੱਥੇਦਾਰ ਸਿੰਘ ਸਾਹਿਬ ਕੋਲ ਪੋਲਿਟੀਕਲ ਪਾਰਟੀ ਦੇ ਪਰਧਾਨ ਨੂੰ ਹਟਾਉੁਨ ਦੀ ਪਾਵਰ ਹੈ ? ਕੋਈ ਜਾਨਕਾਰੀ ਦੇਵੋ ਜੀ

  • @surindersandhi3924
    @surindersandhi3924 26 дней назад

    Ji Hi Dear Bro Very Very Good Job Ji Thank You Ji Sat Shri Akal Ji

  • @dilbagpannu7799
    @dilbagpannu7799 26 дней назад

    👏👏👏

  • @MajhilSingh-pj6kl
    @MajhilSingh-pj6kl 25 дней назад

    ਪੰਨੂ ਸਾਹਿਬ ਭਾਰਤ ਉਸ ਵਿਸਾਲ ਨਹੀਂ ਉਸ ਸਮੇ ਪੰਜਾਬ ਇਕ ਵਖਰਾ ਦੇਸ਼ ਸੀ ਜਿਸ ਦੀਆਂ ਹੱਦਾਂ ਦਿਲੀ ਦੇ ਨਾਲ ਲਗਦੇ ਅਜ ਦੇ ਪੂਰੇ ਹਰਿਆਣਾ ਉਧਰੋਂ ਸਾਰੀ ਜੰਮੂ ਕਸ਼ਮੀਰ ਪਾਕਿਸਤਾਨ ਵਾਲੇ ਪਾਸਿਓਂ ਅਫਗਨਿਸਤਾਨ ਪਿਸ਼ਾਵਰ ਗੁਜਰਾਤ ਪਾਕਿਸਤਾਨੀ ਕਸ਼ਮੀਰ ਇਹ ਸਭ ਪੰਜਾਬ ਦਾ ਹਿਸਾ ਸਨ ਪਰ ਸਿਖ ਲੀਡਰਾਂ ਦੀ ਨਲਾਇਕੀ ਕਾਰਨ ਅਜ ਆਪਣੇ ਆਪ ਨੂੰ ਅਖੰਡ ਭਾਰਤ ਬਣਾਉਣ ਦਾ ਮੌਕਾ ਦਿਤਾ ਤੇ ਸਿਖ ਕੌਮ ਦੁਹਰੀ ਮਾਰ ਝਲਦੀ ਹੋਈ ਮੁੜ ਗੁਲਾਮਹੋ ਕੇ ਰਹਿ ਗਈ

  • @swaranjitgill9583
    @swaranjitgill9583 26 дней назад

    Right

  • @kuldipsinghsodhi6334
    @kuldipsinghsodhi6334 26 дней назад

    Good job keep up

  • @sharmatenthouse1848
    @sharmatenthouse1848 26 дней назад

    Navjit Jatinder Pannu g sat shri akal

  • @dilbagpannu7799
    @dilbagpannu7799 26 дней назад

    ❤❤❤

  • @inderjitsingh6303
    @inderjitsingh6303 26 дней назад

    Pannu Sahib & Navjeet ji
    Sat Sri Akal
    Great views

  • @user-yx1mi3rj5v
    @user-yx1mi3rj5v 26 дней назад

    ਪੰਜਾਬ ਦਾ ਪਾਣੀ ਬਚਾਉਣਾ ਬਹੁਤ ਹੀ ਜਰੂਰੀ ਤੇ ਸਮੇ ਦੀ ਜ਼ਰੂਰਤ,,ਵੱਲੋ ਨੇਕਾ ਮੱਲ੍ਹਾ ਬੇਦੀਆ 🐘 🐘

  • @waheguru.satnam138
    @waheguru.satnam138 26 дней назад

    Ssa ji sarya nu
    Aaj di akhirli khabar bahut uche padar di hai
    Minu lagda shyad kuch hor veera nu v lgge
    Grib paise to ho skde mehnat to nai
    Meri pain di mehnat nu slam
    Dhanwad ohna judges da v
    Or
    Dusri gal kine same baad chnga fesla sunan nu milya
    Nai ta judge to v zakin uth gya c

  • @gurjaipalsingh2463
    @gurjaipalsingh2463 26 дней назад

    Ssa both of you sir ji

  • @HarvinderSinghSidhu-rf8kr
    @HarvinderSinghSidhu-rf8kr 26 дней назад +1

    ਪਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ 🙏

  • @tejpalpannu2293
    @tejpalpannu2293 26 дней назад

    Waheguru ji 🙏🙏🙏🇮🇳🇨🇦🇮🇳🙏🙏🙏

  • @gianchamdal537
    @gianchamdal537 26 дней назад

    Very good explanation of the situation in hand.Beautiful analysis .

  • @racpalsinghsamra778
    @racpalsinghsamra778 26 дней назад

    Sat shri akaal ji

  • @PremPal-rg7jx
    @PremPal-rg7jx 26 дней назад

    Pannu ji and navjeet ji sat shri akal ji

  • @mohanlalkundal5112
    @mohanlalkundal5112 26 дней назад +1

    Good Pannu sahib ji 😢😮😅

  • @RajwinderKaur-dq5vh
    @RajwinderKaur-dq5vh 26 дней назад

    Nice

  • @simranjeetsingh7482
    @simranjeetsingh7482 26 дней назад

    Prime discussion very good

  • @satnamjudge6874
    @satnamjudge6874 26 дней назад

    ਸਾਡੇ ਅਤੇ ਪਾਕਿਸਤਾਨ ਦੇ ਲੀਡਰਾਂ ਨੁੰ ਇਹ ਨਹੀਂ ਦਿੱਸਦਾ ਕਿ ਸਾਨੂੰ ਵੰਡਣ ਵਾਲੇ ਖੁਦ ਗ੍ਰੇਟ ਬਿ੍ਟੇਨ ਦੇ ਝੰਡੇ ਥੱਲੇ ਉਲੀੰਪਕ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਅਸੀਂ ਆਪਸ ਵਿੱਚ ਲੜ ਰਹੇ ਹਨ

  • @rajinderpaul5397
    @rajinderpaul5397 26 дней назад

    SatSriAkal

  • @jasvirsingh3098
    @jasvirsingh3098 26 дней назад

    Satsiriakal ji aap sb nu ji 🙏

  • @dssidhu7122
    @dssidhu7122 26 дней назад

    Punjab is born to be beaten.

  • @JagtarGill-u1z
    @JagtarGill-u1z 26 дней назад

    Very good punnu Shihab and navjeet ji thanks

  • @gumitgill6406
    @gumitgill6406 26 дней назад

    Sat sri aakal pannu sahib and navjit

  • @mohinderjhajj3315
    @mohinderjhajj3315 26 дней назад

  • @Dilbagbrar-k5v
    @Dilbagbrar-k5v 24 дня назад

    ਮੈਨੂੰ ਪ੍ਰਾਈਮ ਏਸ਼ੀਆ ਦਾ ਹਰੇਕ ਪ੍ਰੋਗਰਾਮ ਈ ਬਹੁਤ ਵਧੀਆ ਲੱਗਦਾ,, ਓ ਚਾਹੇ ਚੱਜ ਦਾ ਵਿਚਾਰ ਹੋਵੇ,, ਜਾਂ ਬਾਠ ਸਾਹਿਬ ਤੇ ਸੰਧਾਵਾਲੀਆ ਸਾਬ ਹੋਣ ਪਰ ਇਹ ਗੱਲ ਮੰਨਣੀ ਪਊ ਕੇ ਪਨੂੰ ਸਾਬ ਨੂੰ ਜਾਣਕਾਰੀ ਬਹੁਤ ਆ,, ਸ਼ਾਇਦ ਈ ਇੰਨੀ ਜਿਆਦਾ ਜਾਣਕਾਰੀ ਕਿਸੇ ਹੋਰ ਪੱਤਰਕਾਰ ਨੂੰ ਹੋਵੇ... ਪਰ ਕੁਝ ਕੇ ਲੋਕ ( ਖਾਸਕਰ ਬਾਦਲ ਦਲ ਵਾਲੇ ) ਕਹਿੰਦੇ ਨੇ ਕੇ ਇਹ ਚੈੱਨਲ ਵਾਲੇ ਦੂਜੀਆਂ ਪਾਰਟੀਆਂ ਨੂੰ ਹੀ ਗਲਤ ਬੋਲਦੇ ਆ, ਝਾੜੂ ਨੂੰ ਨਹੀਂ.... ਪਰ ਮੈਂ ਜਿਨ੍ਹਾਂ ਕੇ ਦੇਖਿਆ ਕੇ ਚਾਹੇ ਬਾਠ ਸਾਬ ਹੋਣ ਚਾਹੇ ਜਤਿੰਦਰ ਪੰਨੂ ਜੀ ਹੋਣ,,, ਜੋ ਵੀ ਗੱਲ ਹੁੰਦੀ ਆ,, ਜਿਸਨੂੰ ਵੀ ਕੁਝ ਬੋਲਣਾ ਆ, ਜਰੂਰ ਬੋਲਦੇ ਆ,,, ਅੱਗੇ ਚਾਹੇ ਕੋਈ ਮੰਤਰੀ mla ਜਾਂ ਮੁੱਖ ਮੰਤਰੀ ਹੋਵੇ...... ਬਿਲਕੁਲ ਨਿਰਪੱਖ ਪ੍ਰੋਗਰਾਮ ਹੁੰਦੇ ਆ....... ਆਪਾਂ ਨੂੰ ਤਾਂ ਬਹੁਤ ਵਧੀਆ ਲੱਗਦੇ ਆ ਸਾਰੇ.. ਹੋਰਾਂ ਦਾ ਪਤਾ ਨੀ... ਜੇਕਰ ਹੋਰ ਵੀਰਾਂ ਦੀ ਵੀ ਇਹੀ ਸੋਚ ਆ ਤਾਂ ਮੇਰੇ ਕੰਮੈਂਟ ਨੂੰ like ਕਰਕੇ ਦੱਸ ਦੇਣਾ ਜੀ 🙏🏻🙏🏻🙏🏻🙏🏻🙏🏻🙏🏻🙏🏻

  • @gurbakhashjuneja8898
    @gurbakhashjuneja8898 26 дней назад

    Very nice analysis of news

  • @JasveerSingh-xf1cj
    @JasveerSingh-xf1cj 26 дней назад

    Good Sir Panu sab ji

  • @user-gr1iw5wo3j
    @user-gr1iw5wo3j 26 дней назад

    Pannu sahib ਬਿਲਕੁਲ ਠੀਕ ਕਿਹਾ ਹੈ

  • @simranjeetsingh7482
    @simranjeetsingh7482 26 дней назад

    Navjeet g thanks

  • @HarjeetSingh-hc1iq
    @HarjeetSingh-hc1iq 26 дней назад

    Good discussion

  • @narinderjeetsingh3994
    @narinderjeetsingh3994 26 дней назад

    Sat Sri akaal to all 🙏🙏

  • @bharpursingh257
    @bharpursingh257 26 дней назад

    Aap ji sat sri Akal ji ❤🎉🎉

  • @Rakesh-on9iy
    @Rakesh-on9iy 26 дней назад

    SSA ji 🙏🙏

  • @user-po3vt4iv9f
    @user-po3vt4iv9f 26 дней назад

    ਸਤਿ ਸ਼੍ਰੀ ਆਕਾਲ ਜੀ

  • @gurmailsingh994
    @gurmailsingh994 26 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @gurpreetchandi9038
    @gurpreetchandi9038 25 дней назад

    Jehra pashan Modi ne dita oh eda.n lagda se ke jida.oh koi ਚੋਣ ਰੈਲੀ ਦਾ ਭਾਸ਼ਣ ਦਿੰਦਾ ਹੋਵੇ

  • @BittuChambal-vl4hr
    @BittuChambal-vl4hr 26 дней назад

    Good job sir ji 👍👍👍👍

  • @NareshKumar-yl3mx
    @NareshKumar-yl3mx 26 дней назад

    Good job sir ji