Ki tainu pta..Manipur ch violence control karan lye sab kuch kita ja reha govt di taraf to...US to funding ho rhi hai uthe.. violence nu dubara trigger karan lye .suni sunayi gallan te vishwas na karo
@@jugsingh2006 oh shutup yaar.. tuhanu ronn di adat hai .ronde raho... Victimhood play kar ke..dharne te baith ke kuch nhi milna tuhanu....congress and external powers ne tuhada brain wash kar dita hai...dhadhe khooh ch raho....ankhan khol ke ek baari dekh liyo desh ch kinni taraqee hoyi hai...tussi khud Central govt nu support nhi kita...BJP and RSS ne tuhade dimaag nhi capture kite jo tuhadi intellectuals mar rhe hai...saale pta nhi kitho bakwas gallan le ke aande
S.Harmeet Singh ji S.Jagtar Singh ji. Explained the view of Rahul Sahib’s quite rightly. Randhawa Sahib ,you have taken the issue timely to explain in a right way.
It's a very serious matter . U r raising . Our coming generations will definitely ask for the list of Sikh matyrs from 1981 to 1985. Well summed up S. Jagtar Singh.
ਰੰਧਾਵਾ ਸਾਹਿਬ ਜੀ ਅੱਜ ਦੇ ਹਾਲਾਤਾ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਵੱਲੋਂ ਸਿੱਖਾ ਬਾਰੇ ਜੌ ਬਿਆਨ ਦਿੱਤਾ ਗਿਆ ਹੈ ਉਹ ਬਿਆਨ ਸਹੀ ਦਿੱਤਾ ਗਿਆ ਹੈ। ਧੰਨਵਾਦ ਜੀ
😊😊 6:17 😊
😊😊😊😊 6:26 6:29 😊 6:30 😊😊 6:30 😊 7:18 😊 7:18 😊 7:18 😊 7:23 😊😊😊😊😊 7:24 7:24 😊😊😊😊😊😊😊😊😊😊😊😊😊 7:30 😊 7:31 7:31 😊
😊😊😊 7:35 😊
ਪਗਾਵਾਲੇ ਜੋ ਬੀਜੇਪੀ ਵਿਚ ਚੋਗਾ ਚੁਗਦੇ ਨੇ ੳਹ ਸਿਖ ਲੀਡਰ ਨਹੀ ਹੋ ਸਕਦੇ ਇਨਾ ਨੂ ਪੀਜੇਪੀ ਦੇ ਟੌਟ ਹਨ ਜੋ ਸਿਖਾ ਖਿਲਾਫ ਵਰਥਦੇ ਹਨ ਇਨਾਨੂ ਸਿਖ ਨਾ ਕਹੋ ਪਲੀਜ
Malechh ne.
ਸੰਸਾਰ ਵਿੱਚ ਜਿੱਥੇ ਵੀ ਰਹਿ ਰਹੇ ਹਾਂ …..
*ਕਿਰਤ ਕਰੋ-ਨਾਮ ਜਪੋ-ਵੰਡ ਛਕੋ* ਦੇ ਸਿਧਾਂਤ ਅਨੁਸਾਰ ਚੱਲਣ ਦਾ ਯਤਨ ਕਰੀਏ !
ਜ਼ਮੀਰ ਦੀ ਅਵਾਜ਼ ਸੁਣਨ ਵਾਲੇ ਹਰੇਕ ਪੰਜਾਬੀ ਨੂੰ ਮੁਲਤਾਨੀ ਪਰਿਵਾਰ ਨਾਲ ਹਿੱਕ ਠੋਕ ਕੇ ਖੜ੍ਹੇ ਹੋਣਾ ਚਾਹੀਦਾ ਹੈ।
ਤੇਰੇ ਦੁੱਖ ਤੇਰੇ ਹੀ ਰਹਿਣਗੇ ਮੁਰਸ਼ਦ
*ਤੂੰ ਚਾਹੇ ਇਹਨੂੰ ਸੁਣਾ ਚਾਹੇ ਉਹਨੂੰ ਸੁਣਾ*
ਭਾਜਪਾ ਵਾਲਿਆਂ ਨੂੰ ਮਨੀਪੁਰ ਕਿਉਂ ਚੇਤੇ ਨਹੀਂ ਆ ਰਿਹਾ ਹੈ।
Yeah right Manipur te gujrat dange ena nu kio nhi yaad aounde besharma nu
Ki tainu pta..Manipur ch violence control karan lye sab kuch kita ja reha govt di taraf to...US to funding ho rhi hai uthe.. violence nu dubara trigger karan lye .suni sunayi gallan te vishwas na karo
@@Raminderkaur-z2m ਮੋਦੀ ਭਗਤ ਮੈਨੂੰ ਇਸ ਬਾਰੇ ਸਾਰਾ ਕੁੱਝ ਪਤਾ ਹੈ,ਪਰ ਤੇਰੇ ਦਿਮਾਗ ਵਿੱਚ ਮੋਦੀ ਦਾ ਕੂੜ ਕਬਾੜ ਭਰਿਆ ਹੋਇਆ ਹੈ। ਤੈਨੂੰ ਜ਼ੀਰੋ ਗਰਾਂਊਂਡ ਤੇ ਕੁੱਝ ਨਹੀਂ ਪਤਾ। ਤੁਸੀਂ ਮੋਦੀ ਦੀ ਜੈ ਜੈਕਾਰ ਕਰੀ ਚੱਲੋ ਤੁਹਾਨੂੰ ਆਮ ਲੋਕਾਂ ਦਾ ਕੋਈ ਫ਼ਿਕਰ ਨਹੀਂ ਹੈ।
ਬਾਦਲ ਪਰਿਵਾਰ ਨੂੰ ਬੀ ਜੇ ਪੀ ਤੋ ਵੀ ਵੱਧ ਦੁਖ ਹੋਇਆ ਏ ਰਾਹੁਲ ਦੇ ਬਿਆਨ ਦਾ
ਇਹਨਾ ਗਦਾਰਾਂ ਤੋਂ ਸ਼ਰੋਮਣੀ ਅਕਾਲੀ ਦੱਲ ਸ਼ਰੋਮਣੀ ਕਮੇਟੀ ਪੰਜ ਸਿੰਘ ਸਾਹਿਬਾਨ ਗੁਰੂ ਦੀਆਂ ਗੋਲਕਾ ਨੂੰ ਆਜ਼ਾਦ ਕਰਾਵੋ 🙏🙏🙏🙏🙏
Vir ji gdare badal likyakro
ਕੋਈ ਵੀ ਸ਼ਖਸ ਦੁਨੀਆ ਚ ਸਾਨੂੰ ਛੋਟਾ ਨਜ਼ਰ ਨਾ ਆਏ
*ਆਪਣੇ ਸੋਚਣ ਦਾ ਦਾਇਰਾ ਇੰਨਾ ਵਿਸ਼ਾਲ ਕਰ ਲਵੋ*
❤❤❤❤❤
@@manjeetsingh3595😍🙏 ਜੀ
@@manjeetsingh3595 😍😍 ਅੰਕਲ ਜੀ 🙏
ਭਾਜਪਾ ਵਾਲਿਆਂ ਨੂੰ ਹੁਣ ਕਿਉਂ ਮਿਰਚਾਂ ਲੱਗ ਰਹੀਆਂ ਹਨ।
ਲੋਕ ਵੀ ਅੱਜਕਲ੍ਹ ਸ਼ੇਅਰ ਮਾਰਕੀਟ ਦੀ ਤਰਾਂ ਹੋ ਗਏ ਨੇ
*ਕਦੋਂ ਕੌਣ ਕਿੰਨਾ ਗਿਰ ਜਾਵੇ ਪਤਾ ਹੀ ਨਹੀਂ ਲੱਗਦਾ*
ਮੋਦੀ ਸਰਕਾਰ ਦੇ 10 ਸਾਲ ਦੇ ਰਾਜ ਵਿੱਚ ਪੰਜਾਬ ਅਤੇ ਸਿੱਖ ਕੌਮ ਨਾਲ ਬਹੁਤ ਧੱਕਾ ਹੋਇਆ
Congress te AAp ne ta baare niyaare kar dite tuhade ..hai na?
@@Raminderkaur-z2mOh sirf physical harm karde chahe vastu jan shreer hovay per RSS ,BJP saddi intellectual murder karn laggay ne.
@@jugsingh2006 oh shutup yaar.. tuhanu ronn di adat hai .ronde raho... Victimhood play kar ke..dharne te baith ke kuch nhi milna tuhanu....congress and external powers ne tuhada brain wash kar dita hai...dhadhe khooh ch raho....ankhan khol ke ek baari dekh liyo desh ch kinni taraqee hoyi hai...tussi khud Central govt nu support nhi kita...BJP and RSS ne tuhade dimaag nhi capture kite jo tuhadi intellectuals mar rhe hai...saale pta nhi kitho bakwas gallan le ke aande
@@jugsingh2006 ronde raho .dharne te baith jao .but ankhan na kholiyo
ਹਰਾਮ ਦੀ ਕਮਾਈ ਨਾਲ ਸ਼ਕਲਾਂ ਤਾਂ
*ਸੰਵਾਰੀਆਂ ਜਾ ਸਕਦੀਆਂ ਹਨ ਪਰ ਨਸਲਾਂ ਨਹੀਂ*
ਬਿਲਕੁੱਲ ਸਹੀ 👍👍🙏
ਆਰ ਐਸ ਐਸ ਸਿੱਖਾਂ ਦੀ ਨਸਲ ਖ਼ਤਮ ਕਰਨ ਦੀ ਲੜਾਈ ਲੜ ਰਹੀ ਹੈ ਇਸ ਕਰਕੇ ਉਹ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਤੇ ਤੁਲੀ ਹੋਈ ਹੈ ਤੇ ਬਾਬਾ ਨਾਨਕ ਜੀ ਨੂੰ ਵਿਸ਼ਣੂ ਦੇਵਤੇ ਦਾ ਪੁਨਰ ਜਨਮ ਕਹੀ ਕੇ ਪ੍ਰਚਾਰ ਕਰਨ ਲੱਗੀ ਹੋਈ ਹੈ
ਫਿਲਾਸਫੀ ਦਾ ਮੰਚ ਨਹੀ ਗੱਲ ਰਾਜਨੀਤਕ ਮੁੱਦਿਆਂ ਦੀ ਹੈ।
@@harpreetkaur5022 ਧੰਨਵਾਦ ਜੀ 😍🙏
@@sekhonsekhon4142 ਤੁਹਾਨੂੰ ਮੈਂ ਕਿਹਾ ਨਹੀਂ ਕੇ ਸੁਣੋ ਮੇਰੀ ਗੱਲ 😯
ਧਿਆਨ ਨਾਲ ਸੋਚੋਗੇ ਤਾਂ ਪਤਾ ਲੱਗ ਜਾਏਗਾ ਇਹ ਕਟਾਖ਼ਸ਼ ਰਾਜਨੀਤੀ ਤੇ ਹੀ ਹੈ 😯
ਸਤਿ ਸ੍ਰੀ ਅਕਾਲ ਰੰਧਾਵਾ ਸਾਬ,ਸ. ਹਮੀਰ ਸਿੰਘ ਜੀ,ਸ.ਜਗਤਾਰ ਸਿੰਘ ਜੀ 🙏❤️🙏
ਸੈਣੀ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਆਉਣ ਵਾਲੀਆਂ ਪੀੜੀਆਂ ਯਾਦ ਰੱਖਣ
ਕਿਸੇ ਨੇ ਨਹੀਂ ਦੇਣੀ ਥੋੜ੍ਹੇ ਸਮੇਂ ਤੱਕ ਓਹਨੇ ਐਵੇਂ ਹੀ ਮਰ ਮੁਰ ਜਾਣਾ ਖਾਸ ਕਰਕੇ ਸਿੱਖਾਂ ਦੇ ਕੇਸਾਂ ਵਿਚ ਏਦਾਂ ਹੀ ਹੋਇਆ ਹੈ
ਬੀਜੇਪੀ ਸਿੱਖਾਂ ਨੂੰ ਦੇਖ ਕੇ ਰਾਜ਼ੀ ਨਹੀਂ
ਸ ਹਮੀਰ ਸਿੰਘ ਜੀ ਮੁਲਤਾਨੀ ਕੇਸ ਵਿੱਚ ਸੈਣੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀਂ ਚਾਹੀਦੀ ਹੈ
ਟੌਹੜਾ ਸਾਹਿਬ ਨੇ ਫਿਰ ਵੀ ਥੋੜ੍ਹਾ ਜਿਹਾ ਪੁਆਇੰਟ ਪੁਟ ਆਊਟ ਕੀਤਾ ਸੀ ਪਰ ਹੁਣ ਤਾਂ ਬਹੁਤ ਵੱਡਾ ਮੁੱਦਾ ਹੈ, ਇਸੇ ਕਰਕੇ ਤਾਂ ਬੀਬੀ ਜਗੀਰ ਕੌਰ ਨੇ ਕੱਲ੍ਹ ਕਹਿ ਦਿੱਤਾ ਹੈ ਕਿ ਬਾਦਲ ਪਰਿਵਾਰ ਦੀ ਪਕੜ ਏਨੀ ਮਜ਼ਬੂਤ ਸੀ ਕਿ ਕੋਈ ਉਨ੍ਹਾਂ ਦੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ਸੀ।
ਟੋਹੜਾ ਲੌਂਗੋਵਾਲ ਬੀਬੀ ਅਤੇ ਪਾਰਟੀ ਸੱਭ ਗਦਾਰ
ਬਾਦਲਾਂ ਦੀ ਪਕੜ ਬਲਵਾਨ ਨਹੀਂ ਸੀ, ਤੁਹਾਡੀ ਜ਼ਮੀਰ ਮਰ ਚੁੱਕੀ ਸੀ ਜੌ ਆਪਣੇ ਲਾਲਚਾਂ ਤੇ ਗਰਜਾ ਵੱਸ ਜ਼ਬਾਨ ਨੂੰ ਤਾਲੇ ਲਗਾਈ ਬੈਠੇ ਸੋ।
ਅਕਾਲੀ ਲੀਡਰ ਤਾਂ ਹੁਣ ਇਕ ਦੂਜੇ ਦੀਆ ਬੱਖੀਆ ਉਧੇੜ ਰਹੇ ਐ ਆਪ ਹੀ
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
ਇਹ ਵੀ ਡਰਦੇ ਸਹੀ ਗਲ ਨਹੀਂ ਕਰਦੇ
ਦੂਜੇ ਨੂੰ ਕਹਿਣਾ ਬਹੁਤ ਸੌਖਾ ਹੈ, ਇਕ ਮਿੰਟ ਚ ਚੈਨਲ ਬੰਦ ਕਰ ਦਿੰਦੇ ਹਨ, ਦੂਜੀ ਗੱਲ ਤੁਹਾਡੇ ਕੋਲ ਵੀ ਸੋਸ਼ਲ ਪਲੇਟਫਾਰਮ ਹੈ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਲ@@gurmeetsingh6338
ਰਾਹੁਲ ਗਾਂਧੀ ਨੇ ਸਿੱਖਾਂ ਵਿਰੁੱਧ ਜੋ ਅੱਜ ਬੇਇਨਸਾਫ਼ੀ ਹੋ ਰਹੀ ਹੈ ਅਵਾਜ ਬੁਲੰਦ ਕੀਤੀ ਹੈ। ਉਸ ਦੇ ਵੱਡਿਆ ਵਲੋਂ ਕੀਤੇ ਸਿੱਖਾਂ ਵਿਰੁੱਧ ਧਕੇ ਦਾ ਖ਼ਮਿਆਜਾ ਕਿਉ ਭੁਗਤੇ। ਰਾਹੁਲ ਵਲੋਂ ਮਾਫ਼ੀ ਮੰਗ ਲੈਣੀ ਚਾਹੀਦੀ। ਅਕਾਲੀ ਕਮਲੇ ਹੋਇ ਫਿਰਦੇ। ਸਮੇਂ ਦੀ ਨਜਾਕਤ ਨਹੀਂ ਸਮਝਦੇ ਅਕਾਲੀ । ਰਾਹੁਲ ਦੇ ਬਿਆਨ ਦਾ ਸਮਰਥਨ ਕਰਨਾ ਚਾਹੀਦਾ ਹੈ
Sarkar wullon us vele PM ManMohan Singh ne Parliament ch mafi mang lyee.Rahul te koi dosh nahin.
ਸਰਦਾਰ ਜਗਤਾਰ ਸਿੰਘ ਜੀ ਤੁਸੀਂ ਅੱਜ ਪੰਜਾਬ ਪੁਲਿਸ ਵਲੋਂ ਸਿੱਖਾਂ ਤੇ ਕੀਤੇ ਜੁਲਮਾਂ ਬਾਰੇ ਬਹੁਤ ਨਿਰਪੱਖ ਬੋਲੇ । ਜੁਲਮ ਕਿਸੇ ਤੇ ਵੀ ਹੋਵੇ ਉਸ ਬਾਰੇ ਆਵਾਜ ਉਠਾਉਣੀ ਬਹੁਤ ਜਰੂਰੀ ਹੁੰਦੀ ਹੈ ਜੀ ਖਾਸਕਰ ਸਿੱਖ ਬੁੱਧੀਜੀਵੀਆਂ ਵਲੋਂ । 🙏
ਸਜ਼ਾ ਜ਼ਰੂਰੀ ਹੈ ਇਤਿਹਾਸ ਤਾਂ ਬਣਦਾ, ਧੰਨਵਾਦ ਕੋਰਟ ਦਾ
ਪੰਜਾਬ ਪਾਲਿਟੀਕਸ ਚ ਬਹੁਤ ਜਿਆਦਾ ਅੱਣਪੜਤਾ ਅਤੇ ਮੁੱਦਿਆਂ ਦੇ ਵਿੱਚ ਬਹੁਤ ਜਿਆਦਾ avacuume ਆ ਕੇ ਖੜ ਗਿਆ । ਇਹ discussion ਬਹੁਤ ਅਹਿਮ ਹੈ ।
Vacuum.
ਸੱਜਣ ਜੀ ਇਹ ਪਹਿਲਾਂ ਸੋਚਣਾ ਪੈਂਦਾ ਕਿ ਹੱਥਾਂ ਦੀਆਂ ਦਿਤੀਆਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ।ਰਬ ਖੈਰ ਕਰੇ ।
ਸੁਖਬੀਰ ਨੂੰ ਸੁਮੇਧ ਸੈਣੀ ਦਾ ਗਵਾਹ ਬਣਨਾ ਚਾਹੀਦਾ ਹੈ।
ਕੀ ਦਰਬਾਰ ਸਾਹਿਬ ਤੇ ਅਟੈਕ ਲਈ ਸਿਰਫ ਇੰਦਰਾ ਹੀ ਜਿੰਮੇਵਾਰ ਸੀ ਜਾਂ ਸਿਖਾਂ ਦੇ ਧਾਰਮਿਕ ਤੇ ਰਾਜਸੀ ਨੇਤਾ ਵੀ ਜਿੰਮੇਵਾਰ ਸਨ ਜਿਹਨਾਂ ਨੇ ਹਮਲੇ ਲਈ ਗਰਾਊਂਡ ਤਿਆਰ ਕੀਤੀ।
ਇਹਦੇ ਵਾਰੇ ਵਿੱਚ ਕੋਈ ਮੂੰਹ ਨਹੀ ਖੋਲਦੇ,ਕਾਂਗਰਸ ਤੋ ਵੀ ਵੱਧ ਅਕਾਲੀ ਤੇ ਭਾਜਪਾਈ ਵੀ ਜੁੰਮੇਵਾਰ ਸੀ
ਜਿੰਨਾ ਮੁਲਾਜ਼ਮਾਂ ਦੀ ਜਮੀਰ ਜਾਗੀ ਉਹਨਾਂ ਦਾ ਬਹੁਤ ਧੰਨਵਾਦ ਜੀ
ਬੇ ਜੀ ਪੀ ਚ ਉਹ ਪੱਗਾਂ ਚ ਫਸਾਏ ਲੀਡਰ ਉਹ ਸਿੱਖ ਨੀ ਹੋ ਸਕਦੇ ਹਾਂ ਚੱਪਲਚੱਟ ਕੌਲੀਚੱਟ ਸਪੈਦਪੋਸ ਤਾਂ ਜ਼ਰੂਰ ਹੋ ਸਕਦੇ ਨੇ
ਸਿੱਖ ਕੌਮ ਦੀ ਨਾ ਤਾਂ ਕਾਂਗਰਸ ਨਾ ਹੀ ਬੀਜੇਪੀ ਮਿੱਤ ਹੈ।
ਸੋ ਬਚੋ ਇਹਨਾ ਦੀਆ ਲੂੰਬੜ ਚਾਲਾਂ ਤੋਂ।
ਕੌਮ ਵਿੱਚ ਏਕਾ ਜਰੂਰੀ ਹੈ।
ਬਿਲਕੁੱਲ ਸਹੀ ਕਿਹਾ👍👍🙏🙏🙏
ਸਿੱਖਾਂ ਵਿੱਚ ਆਪਣੇ ਵੀ ਜੁੱਤੀ ਦੇ ਯਾਰ ਹਨ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ
Go through the Sikh history
ਆਰ ਐਸ ਐਸ ਇੱਕ ਅਤਿ ਮਜ਼ਬੂਤ ਹਿੰਦੁ ਰਾਜਨਿਤੀ ਦੀ ਪਹਿਰੇਦਾਰ ਹੈ।
ਇਹ ਰਾਜਨੀਤੀ ਭਲੀ ਭਾਂਤ ਸਮਝਦੀ ਹੈ ਕਿ ਸਿੱਖ ਲਹਿਰ ਹਿੰਦੁ ਮੁਸਲਿਮ ਦੀਆ ਸਮਾਜਿਕ ਕੁਰੀਤੀਆ ਵਿੱਚੋ ਉਪਜੀ ਹੈ। ਸਿੱਖ਼ ਲਹਿਰ ਦੀ ਆਪਣੇਂ ਆਪ ਵਿੱਚ ਨਵੀਂ ਸਮਾਜਿਕ ਸੁਧਾਰ ਲਹਿਰ ਸੀ। ਦੋਹਾਂ ਧਰਮਾਂ ਵਿਚੋ ਨਿੱਕਲੀ ਲਹਿਰ ਨੂੰ ਆਰ ਐਸ ਐਸ ਭਲੀ ਭਾਂਤ ਜਾਣਦੀ ਹੈ ਕਿ ਇਸ ਲਹਿਰ ਨੂੰ ਦਾਭੇ ਨਾਲ ਦਬਾਇਆ ਨਹੀ ਜਾ ਸਕਦਾ। ਓਹਦੀ ਸਿੱਧੀ ਪਹੁੰਚ ਹੈ ਕਿ ਇਸ ਵਿੱਚ ਘੁਸਪੈਠ ਕਰਕੇ ਇਸ ਲਹਿਰ ਨੂੰ ਹਿੰਦੁ ਫਿਲਾਸਫੀ ਅਨੁਸਾਰ ਚਲਾਇਆ ਜਾਵੇ।
ਪਰ ਨਾ ਮੁਮਕਿਨ ਹੈ।
ਜਗਤਾਰ ਸਿੰਘ ਜੀ ਦੋਗਲਾ ਪੁਣਾ ਛੱਡੋ। ਜਦੋਂ ਤਾਂ ਕਦੇ ਪੰਜਾਬ ਦੀ ਗੱਲ ਚੱਲਦੀ ਵੀ ਫਲਾਣੀ ਪਾਰਟੀ ਜਾਂ ਫਲਾਣਾ ਲੀਡਰ ਗਲਤ ਕਰ ਰਿਹਾ ਹੈ ਤਾਂ ਤੁਸੀਂ ਕਹਿਨੇ ਹੋਂ ਕਿ ਆਪਾਂ ਨੂੰ ਇਤਿਹਾਸ ਚ ਜਾਣਾ ਚਾਹੀਦਾ ਤੇ ਗੱਲ ਅਕਾਲੀਆਂ ਤੇ ਤਵੇ ਤੇ ਮੁਕਾ ਦਿੰਨੇ ਹੋਂ। ਪਰ ਜਦੋਂ ਗੱਲ ਕਾਂਗਰਸ ਦੀ ਚੱਲੀ ਤਾਂ ਤੁਸੀਂ ਇਤਿਹਾਸ ਤੋਂ ਭੱਜ ਕੇ ਕੱਲੇ ਵਰਤਮਾਨ ਤੇ ਤਵਾ ਲਾਉਣ ਤੇ ਹੋਗੇ, ਇਸੇ ਨੂੰ ਪ੍ਰੋਪੋਗੰਡਾ ਕਹਿੰਦੇ ਨੇ।
ਭੂੰਦੜ ਨੂੰ ਤਾ ਤਾ ਤੁਰੰਤ ਵਰਕਿੰਗ ਪਰਧਾਨਗੀ ਛੱਡਣੀ ਚਾਹੀਦੀ ਹੈ
ਰਧਾਵਾ ਜੀ ਰਬ ਦੀਆਂ ਬਾਹਾਂ ਬਹੁਤ ਵਡੀਆਂ ਹਨ
Haryana ਦੀਆਂ ਵੋਟਾਂ ਵਿੱਚ ਆਪ ਪਾਰਟੀ ਦੀ ਪਾਲਿਸੀ ਅਤੇ ਟਿਕਟਾਂ ਰਾਘਵ ਚੱਢਾ, ਸਿਸੋਦੀਆ ਅਤੇ ਹੋਰ ਦੇ ਰਹੇ ਨੇ, ਜਦੋ ਇਲੈਕਸ਼ਨ ਖਰਚੇ ਦੀ ਗੱਲ ਆਵੇਗੀ ਫਿਰ ਸਾਡੇ ਵਾਲ਼ੇ ਘੁਗੂ ਨੂੰ ਅੱਗੇ ਕਰ ਦਿੰਦੇ ਨੇ।
ਇੱਕ ਗੱਲ ਵਿੱਚ ਸਭ ਕੁੱਝ ਆ ਜਾਂਦਾ ਹੈਕਿ ਸਿੱਖ ਕੌਮ ਨਾਲ ਸਬੰਧਤ ਹਰ ਸਿੱਖ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਲਈ ਨਾ ਬੋਲਣ ਲਈ ਦੋਸ਼ੀ ਹੈ।
ਰਾਹੁਲ ਨੂੰ ਪੱਪੂ ਬਣਾਉਣ ਤੋਂ ਲੈ ਕੇ ਭਾਜਪਾ ਤਾਂ ਜਾਣ ਬੁੱਝ ਕੇ ਬਦਨਾਮ ਕਰ ਰਹੀ ਹੈ *ਮੁੱਦਿਆਂ ਦੀ ਗੱਲ ਨਹੀਂ ਕਰਦੀ* !
ਜਿਨਾ ਅਕਾਲੀਆ ਨੇ ਇੰਦਰਾ ਗਾਧੀ ਨੁੰ ਚਿੱਠੀਆ ਲਿਖੀਆ ਕੀ ਉਹਨਾ ਨੇ ਮੁਆਫੀ ਮੰਗੀ
S.Harmeet Singh ji S.Jagtar Singh ji. Explained the view of Rahul Sahib’s quite rightly. Randhawa Sahib ,you have taken the issue timely to explain in a right way.
ਸਰਦਾਰ ਰੰਧਾਵਾ ਸਾਹਿਬ ਸੁਮੇਧ ਸੈਣੀ ਬੋਲਿਆ ਕਰੋ ਸਿੰਘ ਨਾ ਬੋਲੋ ਸਾਨੂੰ ਤਕਲੀਫ ਹੁੰਦੀ ਆ ਬਹੁਤਾ ਵਫ਼ਾਦਾਰੀ ਪਰਗਟ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਾਂ ਤੁਹਾਡਾ ਬੌਧਿਕ ਪੱਧਰ ਹੀ ਐਨਾ ਕੀ ਆ
ਰੰਧਾਵਾ ਸਾਹਿਬ ਲੋਕ ਕਿਓਂ ਸ਼ੱਕ ਨਾ ਕਰਨ ਇਹ ਆਗੂ ਸਾਰੇ ਹੈ ਹੀ ਸ਼ੱਕੀ ਹਨ।
It's a very serious matter . U r raising . Our coming generations will definitely ask for the list of Sikh matyrs from 1981 to 1985. Well summed up S. Jagtar Singh.
ਜਿਵੇਂ ਬਾਸ ਦੀ ਲਾਠੀ ਨੂੰ ਜਿਨ੍ਹਾਂ ਮਰਜ਼ੀ ਸਾਫ਼ ਕਰ ਲਵੋ ਉਹ ਕਦੇ ਵੀ ਸਾਫ਼ ਨਹੀਂ ਹੁੰਦੀ ਇਸ ਤਰ੍ਹਾਂ ਅਕਾਲੀ ਦਲ ਦਾ ਹਾਲ ਹੈ ਇਹ ਸਭ ਗਦੇ ਹਨ
ਬੱਚਿਆਂ ਦੇ ਇਮਤਿਹਾਨ ਸਮੇਂ ਕਕਾਰ ਉਤਾਰਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ ਪਿਛਲੇ ਅੱਠ ਸਾਲਾਂ ਤੋਂ ਪਰ ਇਸ ਉਪਰ ਸਿੱਖਾਂ ਵਲੋਂ ਕੋਈ ਢੰਗ ਦਾ ਵਿਰੋਧ ਨਹੀਂ ਕੀਤਾ ਗਿਆ ਇਸ ਕਰਕੇ ਇਹ ਕੁਝ ਹੁਣ ਵੀ ਵਾਪਰਿਆ ਜਾ ਰਿਹਾ ਹੈ ਜਿਸ ਬੱਚੇ ਸਿੱਖ ਨੂੰ ਕੜਾ ਕਿਰਪਾਨ ਉਤਾਰਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ ਜੋ ਅਮ੍ਰਿਤ ਧਾਰੀ ਹੁੰਦਾ ਹੈ ਉਹ ਉਸ ਸਮੇ ਨਹੀਂ ਉਤਾਰਦਾ ਤਾਂ ਇਮਤਿਹਾਨ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਹੈ ਜੀ
ਪ੍ਰਕਾਸ਼ ਬਾਦਲ ਦੀ ਸ਼ਹਿ ਤੇ ਸੁਮੇਧ ਸੈਣੀ, ਇਜ਼ਹਾਰ ਆਲਮ ਤੇ ਹੋਰ ਪੁਲਿਸ ਅਫ਼ਸਰਾਂ ਨੇ ਸਿੱਖਾਂ ਤੇ ਜੌ ਜ਼ੁਲਮ ਢਾਹੇ ਉਨ੍ਹਾਂ ਦੀ ਦਾਸਤਾਨ ਬਾਦਲ ਕੁੰਭੇ ਦੇ ਮੱਥੇ ਤੇ ਨਾ ਮਿਟਨਯੋਗ ਕਲੰਕ ਹੈ
Waheguru ji bless you all. Love from Holland.
ਉਡੀਸਾ, ਰਾਜਸਥਾਨ, ਦਿੱਲੀ, ਹਰਿਆਣਾ, ਛੱਤੀਸਗੜ੍ਹ, ਚੰਡੀਗੜ੍ਹ,ਮਹਾਰਾਸ਼ਟਰ ਵਿਚ ਬੱਚਿਆਂ ਦੇ ਕਕਾਰ ਉਤਾਰੇ ਗਏ ਸਨ ਧਿਆਨ ਦੇਣ ਦੀ ਲੋੜ
ਰੰਧਾਵਾ ਜੀ ਹੁਕਮਨਾਮੇ ਆਮ ਲੋਕ ਮੰਨਦੇ ਹਨ ਪਰ ਨੇਤਾ ਲੋਕ ਟਿੱਚ ਜਾਣਦੇ ਹਨ। ਭੂੰਦੜ ਹੋਰੀ ਨਿਰੰਕਾਰੀ ਮੁਖੀ ਦੇ ਪੈਰੀਂ ਪੈ ਜਾਣ ਦੀ ਫੋਟੋ ਲਾਲਾ ਜਰਤ ਨਰਾਇਣ ਨੇ ਆਪਣੇ ਅਖਬਾਰ ਚ ਫੋਟੋ ਛਾਪੀ ਸੀ ਪਰ ਉਹ ਫੇਰ ਵੀ ਪੰਥਕ। ਸ਼ਾਇਦ ਹੀ ਕੋਈ ਬੂਟ ਹਰਿਆਂ ਹੋਵੇ?
ਫੈਸਲਾ ਸ਼ਾਇਦ ਹੀ ਭਾਵਨਾਵਾ ਮੁਤਾਬਿਕ ਹੋਵੇ ਖਲਾਰਾ ਫਿਰ ਪਊ।
ਜਗਤਾਰ ਸਿੰਘ ਜੀ ਮਹਾਨ ਪੁਰਸ਼ ਨਿਡਰ ਇਮਾਨਦਾਰ ਬੇਮਿਸਾਲ ਨੇ, ਮਨਪ੍ਰੀਤ ਸਿੰਘ ਰੰਧਾਵਾ ਸਾਬ ਨੂੰ ਵੀ ਲੈ ਕੇ ਆਵੋ, ਉਹ ਵੀ great personality ਨੇ
ਰੰਧਾਵਾ ਜੀ,,, ਬਾਜਵਾ ਸਾਹਿਬ ਜੀ ਨੇ ਸਰਬ ਸਾਂਝੀ ਮੀਟਿੰਗ ਸੱਦ ਕੇ ਵਧੀਆ ਫੈਸਲਾ ਕੀਤਾ, ਰੰਧਾਵਾ ਜੀ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂਗਾ ਕਿ ਸਰਬ ਸਾਂਝੀ ਮੀਟਿੰਗ ਵਿੱਚ ਮੀਟਿੰਗ ਵਿੱਚ ਲੋਕ ਪੱਖੀ ਖੇਤੀ ਨੀਤੀ ਤੇ ਵੀ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਜੀ |
Merre। Hisab। Nall। Jo। Ho। Riba। Ohi। Sach। He। Bolia। B। J। P। Ne। Desh। Bechta। Andh। Bhagto। Bhedo। Samjo
ਪ੍ਰਤਾਪ ਬਾਜਵਾ ਨੂੰ ਤਾ ਸਾਰੇ MLAs ਚੋਂ ਮੁਸ਼ਕ ਆਉਂਦਾ , ਭਗਵੰਤ ਮੁੱਖਮੰਤਰੀ ਹੀ ਨੀ ਲੱਗਦਾ।
ਸਾਝੀ ਮੀਟਿੰਗ ਬੁਲਾ ਕਿ ਗਲਤ ਸ਼ਬਦ ਵਰਤ ਕੇ ਬਦਨਾਮੀ ਕਰਨੀ ਚਾਹੁੰਦਾ
ਬਹੁਤ ਬਹੁਤ ਵਧੀਆ ਵੀਚਾਰ ਜਾਣਕਾਰੀ ਲਈ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
UP ਵਿੱਚ ਕੁਝ ਦਿਨ ਪਹਿਲਾਂ ਜੋ ਮੁਜ਼ਾਹਰਾ ਕਰਦੇ ਸੀ ਸਿੱਖ ਉੱਥੇ ਪੁਲਿਸ ਵਾਲਾ ਕਹਿ ਰਿਹਾ ਸੀ ਅੱਤਵਾਦੀ ਪਗਾ ਬੰਨੀਆਂ ਸੀ
ਸਮੇਤ ਸਿੰਘ ਸੈਣੀ ਨਾ ਕਹਿਆ ਕਰੋ ਇਸ ਨੂੰ ਸੈਣੀ ਬੁਚੜ ਜਾ ਸਮੇਤ ਸੈਣੀ ਕਹੋ ਇਸ ਨੂੰ ਸਿੰਘ ਨਾ ਕਹੋ ਇਹ ਬੁਚੜ ਹੈ ਇਸ ਨੇ ਸਿੱਖ ਕੋਮ ਦੇ ਬਹੁਤ ਹੀਰੇ ਸਹੀਦ ਕੀਤੇ ਹਨ
ਬਾਜਵਾ ਕਾਂਗਰਸ ਸਰਕਾਰ ਵੇਲੇ ਕਰਦਾ ਇਹ ਕੰਮ ਸੋਖਾ ਸੀ। ਡਰਾਮੇ ਕਰਦਾ। ਇਕ ਪਾਸੇ ਮੁੱਖਮੰਤਰੀ ਨੂੰ, ਮੁੱਖਮੰਤਰੀ ਨੀ ਮੰਨਦਾ। ਇਕ ਜਬਾਨ ਤੇ ਰਹੇ।
ਸਿੱਖ ਕੌਮ ਦੇ ਵਿੱਚ ਕੋਈ ਵੀ ਲੀਡਰ ਨਹੀਂ ਹੈ ਫੇਰ ਸਿੱਖਾਂ ਬਾਰੇ ਸੋਚਣਾਂ ਕਿਸ ਨੇ ਹੈ
Very positive analysis
ਪਟੀਸ਼ਨ ਖਾਰਜ ਨਹੀਂ ਕਿਹਾ ਗਿਆ , ਆਮ ਤੌਰ ਤੇ ਕਿਹਾ ਹੁੰਦਾ ਹੈ ਕਿ allowed or dismissed ਪਰ ਇੱਥੇ ਕਿਹਾ ਹੈ ਕਿ disposed of , ਇਸ ਲਈ ਅਜੇ ਦੈਖਣਾ ਹੋਵੇਗਾ ਕਿ ਵਿਸਥਾਰਤ ਹੁਕਮ ਦੇ ਵੇਰਵੇ ਕੀ ਹਨ ਸੈਣੀ ਦੇ ਕੇਸ ਵਿੱਚ ।
ਅਸਲ ਵਿੱਚ ਹੀ ਤੁਸੀਂ ਤਿੰਨੋ ਖਬਰਾਂ ਦਾ ਸਹੀ ਨਿਚੋੜ ਕੱਢਦੇ ਹੋ।ਮੈਂ ਪੰਜਾਬ ਟੈਲੀਵਿਜਨ ਰੰਧਾਵਾ,ਜਤਿੰਦਰ ਪੰਨੂ ਲੇਟੈਸਟ ਅਤੇ ਦੋ ਸ਼ੋਅ ਬੈਨੀਪਾਲ ਦੇ ਵੇਖਦਾ ਹਾਂ।ਇਨ੍ਹਾਂ ਨਾਲ 24ਘੰਟੇ ਦੀ ਪੰਜਾਬ,ਭਾਰਤ ਅਤੇ ਦੁਨੀਆਂ ਦੀ ਤਸ਼ਵੀਰ ਸਾਹਮਣੇ ਆ ਜਾਂਦੀ ਹੈ।
ਹਾਲਾਂਕਿ ਸਿੱਖ ਫਲਸਫੇ ਅਨੁਸਾਰ ਬੱਚਿਆਂ ਨੂੰ ਦੋਸ਼ੀ ਨਹੀਂ ਸੱਮਝਿਆ ਜਾ ਸਕਦਾ
ਮਹਾਰਾਜਾ ਰਣਜੀਤ ਸਿੰਘ ਦੇ ਮਿਸਾਲੀ ਰਾਜ ਸਮੇੰ ਦੀਆਂ ਕਮੀਆ ਵੀ ਨਿਗੋਚੀਆ ਵੱਲੋ ਅਕਸਰ ਕੱਢੀਆਂ ਜਾਂਦੀਆ ਹਨ। ਨਿਰਵਿਵਾਦ ਦਰਵੇਸ਼ ਸਿਆਸਤਦਾਨ ਟੌਹੜਾ ਸਾਹਿਬ ਵੀ ਬਾਕੀ ਸੁਨਿਹਰੀ ਵੱਡੀ ਅਕਾਲੀ ਲੀਡਰਸ਼ਿਪ ਸਮੇਤ ਕੁਸਕੇ ਨਹੀ ਸਨ ਜਦੋਂ ਸ਼੍ਰੀ ਦਰਬਾਰ ਸਾਹਿਬ ਉਪਰ ਹਮਲੇ ਦਾ ਬਹਾਨਾ ਬਣਾਏ ਗਏ ਕਾਰਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਿਰਜੇ ਜਾ ਰਹੇ ਸਨ।
ਕੰਮ ਕਰ ਰਹੀ ਧਿਰ ਕੋਲੋ ਗਲਤੀਆਂ ਹੁੰਦੀਆ ਹੀ ਹਨ ਜਿੰਨਾ ਨੂੰ ਗੁਨਾਹਾ ਦਾ ਰੂਪ ਦੇਣ ਉਪਰ ਕੁਝ ਜਿਆਦਾ ਹੀ ਜੋਰ ਲੱਗ ਰਿਹਾ ਹੈ। ਪਰ ਨਾਲ ਹੀ ਉਪਰੋਕਤ ਵਰਤਾਰਾ ਕਾਤਲ ਜਮਾਤ ਕਾਂਗਰਸ ਦੇ ਸਿੱਖ ਨਸਲਕੁਸ਼ੀ ਦੇ ਯਤਨਾ ਅਤੇ ਹੋਰ ਵੱਡੇ ਗੁਨਾਹਾ ਨੂੰ ਭੁਲਾਉਣ ਵਾਲਾ ਵੀ ਸਾਬਤ ਹੋ ਰਿਹਾ ਜਾਪਦਾ ਹੈ।
Very good information sir 🙏🙏🙏
ਇਹ ਅਕਾਲੀ ਦਲ ਨਹੀਂ ਕਾਲੀ ਦਾਲ ਆ
ਮੁਲਤਾਨੀ ਮਾਮਲੇ ਵਾਂਗ ਜਦੋਂ ਬੀਜੇਪੀ ਵਿਚ ਬੈਠੇ ਸਿੱਖਾਂ ਦੀ ਜ਼ਮੀਰ ਜਾਗੀ ਤਾਂ ਉਸ ਸਮੇਂ ਬੀਜੇਪੀ ਦੀ ਹੋਸ਼ ਟਿਕਾਣੇ ਆ ਜਾਣੀ ਹੈ
ਸਿੱਖ ਲੀਡਰ ਜੋ ਬੀਜੇਪੀ ਵਿਚ ਗਏ ਨੇ, ਉਹ ਤਾਂ ਪਹਿਲਾਂ ਹੀ ਜਮੀਰ ਮਾਰ ਕੇ ਗਏ ਨੇ, ਇਹਨਾਂ ਤੋਂ ਕੋਈ ਆਸ ਨਹੀਂ। ਇਹ ਲੀਡਰ ਸਿੱਖਾਂ ਦੇ ਭਲੇ ਲਈ ਨਹੀਂ ਗਏ ਸਗੋਂ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਲਈ ਸ਼ਾਮਿਲ ਕੀਤੇ ਨੇ।
😂❤❤🎉🎉❤😂❤😂🎉❤❤❤l@@BalwinderSingh-md4is
ਕਦੇ ਮੁਰਦੇ ਵੀ ਬੋਲਦੇ ਵੇਖੇ ਜੀ ?
ਰੰਧਾਵਾ ਜੀ ਸਤਿ ਸ੍ਰੀ ਅਕਾਲ ਮੈ ਹਰ ਰੋਜ ਆਪਦੇ ਪੋਗਰਾਮ ਸਾਰੇ ਵੇਖਦਾ ਹਾਂ ਮੇਰੇ ਤਰਾਂ ਹੋਰ ਵੀ ਸਿੱਖੀ ਪ੍ਰੇਮੀ ਜੋ ਥੋੜੇ ਘੱਟ ਪੜੇ ਲਿਖੇ ਸਰੋਤੇ ਵੀ ਵੇਖਦੇ ਹੋਣਗੇ ਮੈ ਮਹਿਸੂਸ ਕੀਤਾ ਕੇ ਸਰਦਾਰ ਜਗਤਾਰ ਸਿੰਘ ਜੀ ਜਦੋ ਬੇਲਦੇ ਹਨ ਤਾਂ ਉਹ ਅਗਰੇਜੀ ਸ਼ਬਦ ਬਹੁਤ ਵਰਤਦੇ ਹਨ , ਜਿਸ ਨਾਲ ਮੇਰੇ ਵਰਗੇ ਘੱਟ ਅਗਰੇਜੀ ਤੋ ਜਾਣੂ ਪੂਰੀ ਤਰਾਂ ਤਹਾਡੀ ਕਹੀ ਗੱਲ ਨੂੰ ਸਮਝ ਨਹੀ ਪਾਦੇ ਪੋਗਰਾਮ ਕੱਟ ਕਰ ਜਾਦੇ ਕ੍ਰਿਪਾ ਕਰਕੇ ਅਗਰੇਜੀ ਨੂੰ ਘੱਟ ਕਰੋ ਜੀ
ਸਾਨੂੰ ਉਹਨਾਂ ਤੇ ਭਰੋਸਾ ਸੀ, ਉਹਨਾ ਨੂੰ
*ਲੱਗਿਆ ਕੇ ਅਸੀਂ ਉਹਨਾ ਦੇ ਭਰੋਸੇ ਹਾਂ*
👍
@@komalsidhu4233 😍🙏 ਜੀ
ਬਾਦਲ ਦੀ ਦਹਿਸ਼ਤ ਅਕਾਲੀ ਦੱਲ ਚ , ਬਿਨ ਲਾਦੇਨ ਜਾ ਹੁਸੈਨ ਡਿਕਟੇਟਰ ਜਿੰਨੀ ਸੀ।
Good news and views thanks Randhawa saab Hamir saab and jagtar saab ❤🙏🙏🙏
36:43 ਆਵਤਾਰ ਕੌਰ ਸੋਹੀ ਦੀ ਚੰਗੀ ਜਾਨ ਕਾਰੀ ਹੈ ਜੀ ,,,,,,
Rahul is correct. Why Government not issue circular to protect Sikh protocol in Examination, Airport etc
ਰਾਜਾ ਵਰਿੰਗ ਦੇ ਗਿਰਗਟ ਵਾ ਗਿੱਧਰਲੇ ਬੰਦੇ ਹੋ ਗਏ ਤਾਂ ਉਧਰ ਨੂੰ ਪਲਟ ਜਾਣਾ ਉਹ ਗਿਰਗਟ ਹੋਇਆ ਇੱਕ ਗਿਰਗਟ ਵਾਲਾ ਰੰਗ ਕਰਦਾ ਉਹ
ਯਾਰ ਤੁਸੀਂ ਵੀ ਸਪਸ਼ਟ ਗਲ ਕਿਉ ਨਹੀਂ ਕਰਦੇ।
ਰਾਹੁਲ ਨੇ ਠੀਕ ਹੀ ਤਾਂ ਕਿਹਾ।
ਕੜੇ ਲਹਾ ਲਏ ਜਾਂਦੇ ਆ, ਕਿਰਪਾਨ ਪਹਿਨ ਕੇ ਪਰੀਖਿਆ ਨਹੀਂ ਦੇਣ ਦਿੰਦੇ, ਜਹਾਜ ਨਹੀਂ ਚੜਨ ਦਿੰਦੇ,
ਗੁਰੂਦਵਾਰੇ ਢਾਹ ਦਿੱਤੇ, ਮਾੜੀ ਜਿਹੀ ਵੀ ਨੁਕਤਾਚੀਨੀ ਕਰਨ ਤੇ NIA ਲਾ ਦਿੱਤੀ ਜਾਂਦੀ, ਗਲਤ ਕੀ ਕਿਹਾ ਰਾਹੁਲ ਨੇ।
ਜੇ ਬਾਦਲ ਮਸੰਦ ਪਰਿਵਾਰ ਸਿੱਖ ਕੌਮ ਚ ਨਾ ਹੁੰਦਾ ਤਾਂ ਸਿੱਖ ਕੌਮ ਦਾ ਰੁਤਬਾ ਕੁਝ ਹੋਰ ਹੀ ਹੁੰਦਾ ਤੇ ਬਾਦਲਾਂ ਨੇ ਸਿੱਖ ਕੌਮ ਦਾ ਜੋ ਨੁਕਸਾਨ ਕੀਤਾ ਉਹ ਮੁਗਲ ਵੀ ਨੀ ਕਰ ਸਕੇ
👌
ਪੂਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ।,,, ਭੂੰਦੜ ਨੂੰ ਫਸਾਉਣ ਵਿੱਚ ਵੀ ਸੁਖਬੀਰ ਬਾਦਲ ਦਾ ਹੀ ਹੱਥ ਹੈ ਜੀ।ਇਹੋ ਤੇ ਰਾਜਨੀਤੀ ਹੈ
ਪਿੱਛੇ ਜਹੇ ਹਿਮਾਚਲ ਵਿੱਚ ਸਿੱਖਾਂ ਨਾਲ ਕੀ ਹੋਇਆ ਸੀ
Good discussion.keep it up.
ਸ ਜਗਤਾਰ ਸਿੰਘ ਜੀ ਖਾਲਸਾ ਰਾਜ ਆਊਗਾ ਔਰ ਉਸਦਾ ਕਾਰਨ ਵੀ ਇਹ ਆਰ,ਐਸ ਐਸ, ਮੋਦੀ ਹੀ ਬਣਨਗੇ ਬਾਕੀ ਜਦੋਂ ਪੇਕੇ ਤਕੜੇ ਹੋਣ ਫਿਰ ਸੌਹੁਰੇ ਵੀ ਇੱਜਤ ਕਰਦੇ ਆ ਇਸ ਲਈ ਬਾਹਰਲੇ ਸਿੱਖਾਂ ਲਈ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਕਲਗੀਧਰ ਪਾਤਸ਼ਾਹ ਇੱਕ ਅਣਤੋਲੀ, ਅਣਮਿਥੀ ਅਥਾਹ ਸ਼ਕਤੀ ਆ ਜਿਸ ਦਾ ਦੁਨੀਆਂ ਮੁਕਾਬਲਾ ਨਹੀਂ ਕਰ ਸਕਦੀ ਬਾਕੀ ਸਿੱਖਾਂ ਦੇ ਅੱਜ ਸਿੱਖ ਈ ਵੈਰੀ ਬਣੇ ਹੋਏ ਆ ਝੋਲੀਚੁਕ ਦੁਸ਼ਟ
Saini nu third digree De ke sari schai samne liai jave,is De supporter Sukhbir nu v Panth Dokhi karar dita jave
ਸੁਖਬੀਰ ਬਾਦਲ ਨੂੰ ਆਪਣੇ ਪਾਪ ਧੋਣ ਦਾ ਮੌਕਾ ਮਿਲ ਰਿਹਾ ਇਸ ਸੈਣੀ ਬੁੱਚੜ ਤੇ ਠੋਕ ਗਵਾਹੀ ਦੇਣੀ ਚਾਹੀਦੀ ਹੈ
Badal akali gunda dal
Jo ਲੋਕ ਏਹ ਰੋਲਾ ਪੈਂਦੇ ਹਨ ਇਸ ਗੱਲ ਜਵਾਬ ਦੇਣ ਕਿ ਅਡਵਾਨੀ ਨੇ ਆਪਣੀ ਕਿਤਾਬ ਵਿੱਚ blue ਸਟਾਰ ਬਾਰੇ ਕੀ ਲਿਖਿਆ ਹੈ secondly ਸਿਖਾਂ ਦੇ ਜੱਟਾਂ ਦੇ ਗੋਤ ਸਾਰੇ ਹੀ ਮੁਸਲਮਾਨਾਂ ਦੇ ਹਨ ਏਹ ਓਹਨਾਂ ਵਿਚੋਂ ਗੁਰ ਸਿੱਖ ਬਣੇ ਹਨ ਕਿਸੇ ਨੂੰ ਕੋਈ ਵੀ ਸ਼ੱਕ ਨਹੀਂ ਹੋਣਾ ਚਾਹੀਦਾ. ਆਵੇ bhape ਰੌਲਾ ਪਾਉਂਦੇ ਹਨ.
ਇਹੋ ਜਿਹੀਆਂ, ਮਸ਼ਹੂਰੀਆਂ , ਘੱਟ ਦਿਆ ਕਰੋ, ਸਰਮ ਆਉਦੀ ਹੈ, ਸੁਣਦਿਆਂ, ਇਹਨਾਂ ਨੂੰ ਤਾਂ ਕੋਈ ਸ਼ਰਮ,ਲਜਾ ਕੋਈ ਨਹੀਂ, 70.ਸਾਲ ਦਾ ਹੋਕੇ ਗੱਲਾਂ 25,30, ਸਾਲ ਦੇ ਨੌਜਵਾਨ ਜਿਹੀਆਂ, ਬੇਸ਼ਰਮ !
ਜਿੰਨਾਂ ਸੁਖਬੀਰ ਬਾਦਲ ਕਸੂਰਵਾਰ ਓਨੇ ਹੀ ਭੂੰਦੜ ਅਤੇ ਡਾ ਚੀਮਾਂ ਕਸੂਰਵਾਰ ਹੈ ਇਹਨਾਂ ਨੂੰ ਵੀ ਤਨਖਾਹੀਆ ਕਰਾਰ ਦੇਣਾ ਚਾਹੀਦਾ ਹੈ
ਸਿੱਖਾ ਨੂੰ ਲੁੱਟਿਆ ਕੁੱਟਿਆ 1984ਵਿਚ😊
ਇਸ ਤਰਾਂ ਲੱਗ ਰਿਹਾ ਹੈ ਜਜਿਵੇਂ ਗ਼ੈਬੀ ਸ਼ਕਤੀ ਦੀ ਸੋਟੀ ਵਜਣੀ ਸੁਰੁੱਭੋ ਗਈ ਹੈ ਬਦਲ ਦਾਲ । ਰੋਜ਼ ਕੁਝ ਨਾ ਕੁਝ ਨਿਕਲਣਾ ਸ਼ਰੂ ਹੀ ਗਿਆ ਹੈ । ਪੁੱਛਕੇ ਕੁਝ ਸਮੇਂ ਤੋ ਦੇਖਿਆ ਇਕ ਗੱਲ ਸਾਫ ਹੁੰਦੀ ਜਾ ਰਹੀ ਹੈ ਕਿ ਬਦਲ ਇਕ ਗੱਲ ਨੂੰ ਠੀਕ ਕਰਨ ਲਈ ਹੱਥ ਪਾਉਂਦੇ ਹਨ ਤਾਂ ਹੋਰ ਨਵਾਂ ਭੇਦ ਖੁੱਲ ਜਾਂਦਾ ਹੈ ਤੇ ਓਹਨਾ ਵੱਲੋਂ ਚੁਕਿਆ ਕਦਮ ਵਿਅਰਥ ਹੋ ਜਾਂਦਾ ਹੈਕ । ਇਸੇ ਨੂੰ ਕਹਿੰਦੇ ਹਨ ਕਿ ਰੱਬ ਦੀ ਸੋਟੀ ਦੀ ਆਵਾਜ ਨਹੀਂ ਆਉਂਦੀ ਪਰ ਵਜਦੀ ਬਜ਼ਿਕ ਜੋਰਦੀ ਹੈ । ਅਜੇ ਵੀ ਲਗਦਾ ਹੈ ਬੱਦਲਾਂ ਨੇ ਅਜੇ ਪੂਰਾ ਸੱਚ ਨਹੀਂ ਬੋਲਿਆ। ਇਹ ਲੋਕ ਪੰਜਾਬ ਦੀ ਰਹਿਨੁਮਾਈ ਕਰਨ ਦੇ ਕਾਬਲ ਨਹੁੰ ਹਨ।
ਜਗਤਾਰ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ
ਘੱਟੋ ਘੱਟ ਸੈਣੀ ਦੇ ਨਾਮ ਨਾਲ ਤਾਂ ਸਿੰਘ ਨਾ ਲਾਓ, ਜਰੂਰ ਕੁੱਝ ਲਾਉਣਾ ਤਾਂ ਬਿੱਜੂ ਲਾ ਲਵੋ
Buchar, jaalam, kasaie Saini
ਮੁਫ਼ਤ ਬਿਜਲੀ ਲੈਣ ਲਈ ਕਿਸਾਨ ਜਥੇਬੰਦੀਆਂ ਸਭ ਤੋਂ ਵੱਧ ਜ਼ਿੰਮੇਵਾਰ ਹਨ ਇਹਨਾਂ ਨੇ ਕਦੇ ਵੀ ਪੰਜਾਬ ਦੇ ਵਿਕਾਸ ਲਈ ਇਹੋ ਜਿਹੇ ਮੁਫ਼ਤ ਸੱਭਿਆਚਾਰ ਦਾ ਵਿਰੋਧ ਨਹੀਂ ਕੀਤਾ।
2024 is the centurani year of SGPC must be crucial for Sikhs philosophy and history.
ਸ ਹਮੀਰ ਸਿੰਘ ਜੀ ਬਾਦਲ ਸਰਕਾਰ ਸਮੇਂ ਜਿੰਨੇਂ ਵੀ ਲੀਡਰਾ ਨੇ ਮਿਲਾਈ ਖਾਂਦੀ ਸਾਰਿਆਂ ਨੂੰ ਰਾਜਨੀਤੀ ਤੋਂ ਬਾਹਰ ਕੱਢਿਆ ਜਾਵੇ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ
ਲੋਕ ਇਨਾ ਤੋ ਡਰਦੇ ਹੀ ਇਹਨਾ ਸੀ ਕੋਈ ਗੱਲ ਨਹੀ ਕਰ ਦਾ ਸੀ
ਸਰਦਾਰ ਜਗਤਾਰ ਸਿੰਘ ਦਾ ਮੁਹਾਵਰਾ ਕਿ ਮੈਂ ਕਹਿੰਦਾ ਹੁੰਨਾ,ਮੈਂ ਕਰਦਾ ਹੁੰਨਾ,ਬੜਾ ਹੰਕਾਰੀ ਜਿਹਾ ਲੱਗਦਾ ਹੈ,ਇਹ ਮੁਹਾਵਰਾ ਉਹਨਾਂ ਨੂੰ ਬਦਲਣਾ ਚਾਹੀਦਾ ਹੈ।
ਪਾਪ ਦਾ ਗੁਬਾਰਾ ਪੂਰਾ ਫੁੱਲ ਚੁੱਕਾ ਹੈ ਤੇ ਹੁਣ ਫਟਣਾ ਵੀ ਚਾਹੀਦਾ ਹੈ।
Excellent discussion.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਅਕਾਲ ਪੁਰਖ ਨਿਆਂ ਦੇਣਗੇ ਹੋਰ ਕਿਸੇ ਤੋਂ ਵੀ ਅਾਸ ਨਹੀਂ ਵਾਹਿਗੁਰੂ ਜੀ
ਜਲਾਦਾ ਨਾਲ ਜਲਾਦ ਰਲਗੇ
ਬੇੜਾ ਗਰਕ.ਕੀਤਾ ਕੌਮ ਦਾ।
ਸਭ ਕੁਰਬਾਨੀਆ ਖੂਹ ਚ ਪਾ ਦਿੱਤੀਅਆ
Waheguru ji