ਦੇਸੀ ਬੀਜ ਹੀ ਤੁਹਾਡੀ ਨਸਲ ਬਚਾਉਣਗੇ l Manjit Singh Rajpura l Ravdeep Singh l B Social

Поделиться
HTML-код
  • Опубликовано: 11 дек 2024

Комментарии • 58

  • @manindersinghkhalsa2488
    @manindersinghkhalsa2488 3 дня назад +2

    ਪੰਜਾਬੀ ਲੋਕਾਂ ਦੇ ਪੱਲੇ ਸਬਰ ਸੰਤੋਖ ਬਿਲਕੁਲ ਨਹੀਂ ਰਿਹਾ
    ਭਾਵੇਂ ਸਿੱਖ ਹੋਣ
    ਹਿੰਦੂ ਹੋਣ
    ਜਾਂ ਮੁਸਲਮਾਨ

  • @Lovenature-nt8zm
    @Lovenature-nt8zm 7 дней назад +3

    ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @HarjinderSingh-mv7xc
    @HarjinderSingh-mv7xc 8 дней назад +11

    ਮੈਂ ਘਰ ਦੀ ਵਰਤੋਂ ਲਈ ਹਰ ਸਾਲ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਲਈ ਅੰਮ੍ਰਿਤ ਵੀਰ ਜੀ ਤੋਂ ਬੀਜ ਖਰੀਦਦਾ ਹਾਂ

  • @harrybains6813
    @harrybains6813 2 дня назад

    Asli sewa kudrat di rabb di asal treeka jindgi jeen da

  • @kamalchaudhary9654
    @kamalchaudhary9654 8 дней назад +2

    Bahut vadia ji great god bless you salute ❤❤❤❤❤❤❤❤

  • @bahadursingh9512
    @bahadursingh9512 8 дней назад +7

    ਕੁਦਰਤੀ ਖੇਤੀ ਵਾਲਿਆ ਦੀ ਬੋਲੀ ਚ ਠਹਿਰ ਬਹੁਤ ਹੁੰਦੀ

  • @Hardev-eq6hs
    @Hardev-eq6hs 8 дней назад +2

    Waheguru ji✅

  • @jagdev3219
    @jagdev3219 8 дней назад +1

    Wah .ji .wah....pat ..ni. C

  • @Punjabivillagehunar15
    @Punjabivillagehunar15 8 дней назад +20

    ਵੀਰ ਜੀ ਮੈਂ ਵੀ ਅੱਧੇ ਕਿਲੇ ਵਿਚ ਜੰਗਲ ਵਰਗਾ ਬਾਗ਼ ਲਾਇਆ ਲੱਗਭਗ 60 ਫ਼ਲ ਵਾਲੇ ਬੂਟੇ ਲਾਏ ਤੇ ਮੈਂ ਯੂਟਿਊਬ ਚੈਨਲ ਤੇ ਕਦੇ ਕਦੇ ਵੀਡੀਓ ਵੀ ਪਾ ਦਿੰਦੀ ਹਾਂ 2011 ਤੋਂ ਬਾਅਦ ਕਦੇ ਟਰੈਕਟਰ ਨਹੀਂ ਚਲਾਇਆ ਹੱਥ ਨਾਲ ਗੁੱਡ ਕੇ ਸਬਜ਼ੀ ਲਾ ਲੲਈ ਦੀ ਸੀ ਪਰ ਹੁਣ ਇੰਨਾ ਜਿਆਦਾ ਗੁਡ ਨਹੀਂ ਹੁੰਦਾ ਇਸ ਲਈ ਮੈਂ ਛੋਟਾ ਰੋਟਾਵੇਟਰ ਲੈਣਾ ਹੈ ਕਿਹੜੀ ਕੰਪਨੀ ਦਾ ਵਧੀਆ ਹੈ ਜੇ ਕਿਸੇ ਭਰਾ ਨੂੰ ਪਤਾ ਹੋਵੇ ਤਾਂ ਮੈਸੇਜ ਜਰੂਰ ਕਰਨਾ

    • @zorawarsingh4479
      @zorawarsingh4479 8 дней назад

      Channel da naam ki aa ji ds skde ho

    • @HarjeetSingh-zl5ns
      @HarjeetSingh-zl5ns 8 дней назад +1

      New subscriber add

    • @088surjit
      @088surjit 8 дней назад

      ਤਲਵੰਡੀ ਭਾਈ ਢਿਲੋਂ ਵਾਲਿਆਂ ਦਾ ਪਾਵਰ ਟਿੱਲਰ ਬਹੁਤ ਵਧੀਆ

    • @Punjabivillagehunar15
      @Punjabivillagehunar15 8 дней назад +2

      @@zorawarsingh4479 ਜਿਸ ਚੈਨਲ ਤੋਂ ਮੈਸੇਜ ਕੀਤਾ

    • @Punjabivillagehunar15
      @Punjabivillagehunar15 8 дней назад

      @@HarjeetSingh-zl5ns ਧੰਨਵਾਦ ਜੀ

  • @kulwantsandhu9047
    @kulwantsandhu9047 6 дней назад

    Excellent job

  • @Gopal10089
    @Gopal10089 8 дней назад

    Bot vadia bai g ❤❤

  • @shivanisharma5562
    @shivanisharma5562 8 дней назад +6

    ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ

    • @kulvinderhappy8671
      @kulvinderhappy8671 4 дня назад +1

      ਭਰਾਵਾਂ ਇਹ ਕਮੈਟ ਕਾਫ਼ੀ ਤੋਂ ਪੜ ਰਿਹਾ ਹਾਂ ਗੋਲਡੀ ਬਾਈ ਹੱਥ ਜੋੜੇ ਭਰਾਵਾਂ ਇਹਦਾ ਨਕਸ਼ਾ ਪਾਸ ਕਰਾਂ ਦੇ

    • @shivanisharma5562
      @shivanisharma5562 4 дня назад +1

      ਨਕਸ਼ਾ ਤਾ ਦਾ ਪਾਸ਼ ਹੋ ਗਿਆ ਹੈ ਨੰਬੇ ਹਜ਼ਾਰ ਰੁਪਏ ਦੇਣ ਤੋਂ ਬਾਅਦ,ਇਕ ਲੱਖ ਰੁਪਏ ਹੋਰ ਮੰਗ ਰਿਹਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਖਰੜ ਵਿਖੇ

  • @wahegurupuranaturalfarm2648
    @wahegurupuranaturalfarm2648 8 дней назад

    Thank you ji

  • @Gopal10089
    @Gopal10089 8 дней назад +2

    B social di puri team da dhan vad 😊

  • @BALWINDERSingh-xv3kp
    @BALWINDERSingh-xv3kp 5 дней назад

    ਬਾਈ ਜੀ ਪਪੀਤੇ ਦੀਆ ਪੁਰਾਣੀ ਆਕਿਸਮਾ ਅਤੇ ਗੋਲਾ ਬੇਰ, ਤੇ ਪੀ 88 ਲੋਬੀਆ ਮਿਲਣਗੇ,

  • @JatinderSingh-kx6mp
    @JatinderSingh-kx6mp 6 дней назад

    Vir g ਕੁਦਰਤੀ ਬੀਜ ਕਿਵੇਂ ਪ੍ਰਾਪਤ ਕੀਤਾ ਜਾਵੇ

  • @ranbirsinghrandhawa9321
    @ranbirsinghrandhawa9321 8 дней назад

    🙏🙏🙏🙏

  • @butasinghdhirapattra4435
    @butasinghdhirapattra4435 День назад

    ਅਮ੍ਰਿਤਪਾਲ ਸਿੰਘ ਜੀ ਸਾਫ ਕਹੋ ਕੇ ਪੰਜਾਬ ਐਗਰੀਕਲਚਰਲ ਯੂਨੀਵਸਟੀ ਨੇ ਸੁਧਰੇ ਬੀਜਾ ਦੇ ਨਾਮ ਤੇ ਅਪਣੇ ਦੇਸੀ ਬੀਜਾ ਵਿੱਚ ਬਹੁਤ ਵੱਡਾ ਵਿਗਾੜ ਪੈਦਾ ਕੀਤਾ ਏ।
    ਯੂਨੀਵਸਟੀ ਨੇ ਪੰਜਾਬ ਦੀ ਖੇਤੀ ਅਤੇ ਬਾੜੀ ( ਪਸ਼ੂ ਪਾਲਣ ਦਾ) ਦਾ ਬੇੜਾਗਰਕ ਹੀ ਕਰ ਦਿੱਤਾ ਏ।
    ਮਿੱਠਾ ਬੋਲਣ ਦੇ ਨਾਲ ਨਾਲ ਸੱਚ ਬੋਲਣ ਦੀ ਹਿੰਮਤ ਵੀ ਕਰੋ।

  • @indarjitsingh5417
    @indarjitsingh5417 8 дней назад

    Punjab ch hun bhut a ji kudrati kheti di j Punjab ne bachna.punjab de jamidar apna kheti model te seed change krke desi bhej bhejan🙏

  • @hakamsingh6861
    @hakamsingh6861 4 дня назад +1

    ਬਾੲਈ ਮਨਜੀਤ ਸਿੰਘ ਜਦੋਂ ਤੁਸ਼ੀ ਪੰਜਾਬੀ ਬੋਲ ਰਹੇ ਹੋ ਫਿਰ ਸਕਰੀਨ ਤੇ ਪੰਜਾਬੀ ਲਿਪੀ ਕਿੳ ਆੳਦੀ ਹੈ।ਇਸ ਨੂੰ ਬੰਦ ਕਰੋ ਤਸਵੀਰ ਹੀ ਖਰਾਬ ਕਰੀ
    ਜਾਂਦੇ ਹੋ

  • @HarpreetSingh-sq7xz
    @HarpreetSingh-sq7xz 8 дней назад +1

    Nva naam.khsre bej.

  • @GurjinderSingh-n1o
    @GurjinderSingh-n1o 5 дней назад

    Puaadh vich ta hun Kethi bahut Ghat hundi hai ja ta Jangal hai ja jamin çommercial rate sale ho gai hai

  • @jaspreetsinghsingh2025
    @jaspreetsinghsingh2025 8 дней назад +1

    Apna no share kareo bai g

  • @ranbirs4151
    @ranbirs4151 6 дней назад

    Bai g, contact details share kario g

  • @rajinderbilling8625
    @rajinderbilling8625 8 дней назад

    Veere AMRIT SINGH veera. Ravdeep singh ni aaa. . Title glt hogyea bai ji

  • @immortalcyanogen779
    @immortalcyanogen779 3 дня назад

    BT chemical ni Bai Bacteria

  • @k7services
    @k7services 7 дней назад

    Y tusi galat keh rahe o Malerkotla Riyasti sher a ethe jiada tar punjabi he a 1947 to pehla jo si ajj v ohi a

  • @amarjitkaur8129
    @amarjitkaur8129 8 дней назад

    Chappan kaddu labhde haan kiton nahi milea

  • @Korwala
    @Korwala 8 дней назад

    Y da number daso ji

  • @swarnjeetsingh6117
    @swarnjeetsingh6117 8 дней назад

    What is the mobile number

  • @harinderrana6584
    @harinderrana6584 8 дней назад

    Can you share phone number of Amrit Singh please

  • @bahadursingh9512
    @bahadursingh9512 8 дней назад +3

    ਕੁਦਰਤੀ ਖੇਤੀ ਵਾਲਿਆ ਦੀ ਬੋਲੀ ਚ ਠਹਿਰ ਬਹੁਤ ਹੁੰਦੀ