"ਮੇਰੇ ਲਈ ਸਭ ਤੋਂ ਔਖਾ ਸ਼ਰਾਬ ਛੱਡਣਾ ਸੀ"ਫੌਜ ਛੱਡ ਕੇ ਸਭ ਤੋਂ ਵੱਡੀ ਯੂਨੀਅਨ ਦੇ ਪ੍ਰਧਾਨ ਬਣਨ ਤੱਕ ਦਾ ਸਫ਼ਰ Ugrahan

Поделиться
HTML-код
  • Опубликовано: 25 янв 2025

Комментарии • 155

  • @balwinderkhangura6043
    @balwinderkhangura6043 Месяц назад +9

    ਬਹੁਤ ਸੂਝਵਾਨ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ

  • @rajdivindersinghmanki6550
    @rajdivindersinghmanki6550 Месяц назад +8

    ਬਹੁਤ ਸੂਝਵਾਨ ਲੀਡਰ ਹਨ ਉਗਰਾਹਾਂ ਸਾਹਿਬ

  • @Gursewaksohi123
    @Gursewaksohi123 Месяц назад +8

    ਸਭ ਤੋਂ ਚੰਗਾ ਤੇ ਇਮਾਨਦਾਰ ਕਿਸਾਨ ਲੀਡਰ ਉਗਰਾਹਾਂ ਸਾਬ

    • @HoneySharma-y4n
      @HoneySharma-y4n Месяц назад +1

      ਜੈ ਇਹਨਾਂ ਇਮਾਨਦਾਰ ਵਾਂ Delhi worder te ਕਿਉ ਨੀ ਗਿਆ ਡੱਲੇਵਾਲ ਸਾਹਿਬ ਨਾਲ

    • @bablu.Dhaliwal
      @bablu.Dhaliwal Месяц назад

      ​@@HoneySharma-y4nbai sab sala satje da raula

  • @balrajbal7515
    @balrajbal7515 Месяц назад +18

    ਉਗਰਾਹਾਂ ਸਾਬ ਜੀ ਜਿੰਦਾਬਾਦ 💪🏻🙏🏻👍🏻

  • @bobysekhonbobysekhon9162
    @bobysekhonbobysekhon9162 Месяц назад +8

    ਪੰਜਾਬ ਦੇ ਹੀਰੇ ਹਨ ਉਗਰਾਹਾਂ ਸਾਹਬ , ਸੁਖਦੇਵ ਕੋਕਰੀ , ਝੰਡਾ ਸਿੰਘ ਜੇਠੂਕੇ । ਲਵ ਯੂ ਬਾਬਿਓ ।

  • @kulwinder1345
    @kulwinder1345 Месяц назад +21

    ਬਹੁਤ ਸਾਫ਼ ਲੀਡਰ ਆ ਜੋਗਿੰਦਰ ਸਿੰਘ ਉਗਰਾਹਾਂ ਜੀ🙏🙏🙏🙏

    • @khushdhillon3511
      @khushdhillon3511 Месяц назад +6

      ਕਾਹਦਾ ਸਾਫ਼ ਲੀਡਰ ਏ ਬਾਈ ਡੱਲੇਵਾਲ ਤੇ ਪੰਧੇਰ ਦਾ ਸਾਥ ਕਿਉਂ ਨਹੀਂ ਦਿੰਦੇ

    • @baljindersandhu1627
      @baljindersandhu1627 Месяц назад +1

      It's Pander and Dalewall who divided the morcha

  • @AmarjeetSingh-dt9pn
    @AmarjeetSingh-dt9pn Месяц назад +4

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾ ਬਾਦ

  • @ekamaragya9506
    @ekamaragya9506 Месяц назад +7

    Dilon Salute Aa Sir Ji Tuhanu ❤❤❤❤❤❤🙏🙏🙏🙏

  • @harpalkaursandhu4250
    @harpalkaursandhu4250 Месяц назад +18

    ਅਫਸੋਸ ਹੈ ਕੁੱਝ ਲੋਕ ਕੋਮਿੰਟ ਕਰਨ ਲੱਗੇ ਆਪਣਾ ਖੁੱਦ ਦਾ ਹੀ ਯਾਦ ਭੁਲਾ ਦੇਦੇ ਕੇ ਭੱਦੇ ਘਟੀਆ ਕਿਸਮ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਜੇਹੜਾ ਇਨਸਾਨ ਦੀ ਉਮਰ ਅੱਸੀ ਸਾਲ ਦੀ ਉਮਰ ਵਿੱਚ ਹਾਲੇ ਕਿਸਾਨਾਂ ਦੀ ਲੜਾਈ ਲੜ ਰਹੇ …ਇਸ ਉਮਰ ਵਿੱਚ ਘਰ ਬੈਠ ਬੱਚਿਆਂ ਨਾਲ ਜਾ ਖੁੰਢ ਤੇ ਵੀ ਬੈਠ ਬਾਬਿਆ ਦੀ ਢਾਣੀ ਵਿੱਚ ਸਮਾਂ ਕੱਢ ਸਕਦੇ …..ਜੇਕਰ ਅਸੀ ਚੰਗਾ ਨਹੀਂ ਤੇ ਮਾੜਾ ਵੀ ਕਹੀਏ ਚੰਗਾ ਹੈ …
    ਗੱਲਾਂ ਉਗਰਾਹਾਂ ਦੀਆਂ ਸਿੱਧੀਆਂ ਤੇ ਸਹੀ ਹਨ …

    • @sukhjitsingh6668
      @sukhjitsingh6668 Месяц назад +2

      Bai ji hun shambhu border te kion nahin janda eh

    • @DaljeetSingh-c8d
      @DaljeetSingh-c8d Месяц назад

      Bharti kisan yuniyan ektta ugrahan jindawad jindawad

    • @tarsemsinghrajput6675
      @tarsemsinghrajput6675 Месяц назад +1

      ਸੰਧੂ ਭੈਣ ਇਹ ਨਹੀਂ ਦੇਖਦੇ ਕੂਮੈਟ ਕਰਨ ਵਾਲੇ ਔਰਤ ਆ ਜਾਂ ਮਰਦ ਪਰ ਲਿੱਖ ਦੇਦੇ ਆ 🤔🧐😭

  • @gur9213
    @gur9213 Месяц назад +3

    ਬਹੁਤ ਵਧੀਆ ਲੀਡਰ ਏ ਉਗਰਾਹਾ ਸਹਿਬ

  • @Makhan-r1j
    @Makhan-r1j Месяц назад +4

    ❤ ਬਹੁਤ ਜ਼ਿਆਦਾ ਵਧੀਆ ਸੁਲਝੇ ਹੋਏ ਨੇਤਾ ਹਨ ਉਗਰਾਂਹਾ ਸਾਬ ਜੀ ਬਹੁਤ ਜ਼ਿਆਦਾ ਨੋਲਜ ਹੈ ਉਗਰਾਹਾਂ ਸਾਬ ਜੀ ਦੀ ❤

  • @kamalchaudhary9654
    @kamalchaudhary9654 Месяц назад

    Jai kisan salute ❤❤❤❤❤❤❤❤

  • @HardeepSinghCheema-p1n
    @HardeepSinghCheema-p1n Месяц назад +1

    ਕਾਮਰੇਡ ਸਾਹਿਬ ਸੋਡੀ ਕਿਸਾਨਾਂ ਨੂੰ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਹੰਕਾਰ ਵਿੱਚ ਹੋ

  • @harmitgafil158
    @harmitgafil158 Месяц назад +23

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

    • @buntydhaliwal7488
      @buntydhaliwal7488 Месяц назад +2

      Gadar na bai hun ki kr raha na

    • @harmitgafil158
      @harmitgafil158 Месяц назад

      @buntydhaliwal7488 ਕਿਸ ਤੱਥ ਤੇ ਕਹਿ ਰਹੇ ਓ ਜੀ

    • @Kang_dulla.
      @Kang_dulla. Месяц назад

      @@harmitgafil158….ਕੇ ਹੁਣ ਸ਼ਾਬੂ ਬਾਡਰ ਤੇ ਕਿਸਾਨਾਂ ਦੀ ਮਦਦ ਕਰਨ ਕਿਉਂ ਨਹੀਂ ਗਏ ।… ਮੈਨੂੰ ਤਾਂ ਲੱਗਾ ਕਿ ਬਈ ਇਸ ਗੱਲੋਂ ਗਦਾਰ ਕਹਿੰਦਾ ।.. ਬਾਕੀ ਜਥੇਬੰਦੀਆਂ ਨੂੰ ਛੱਡ ਦਿਓ ਸਿਰਫ ਉਗਹਾਰਾਂ ਵਾਲੇ ਹੀ ਨਾਲ ਜਾਕੇ ਸਾਥ ਦੇਣ ਤੇ ਬਹੁਤ ਧੱਕਾ ਲੱਗੂ ਕਿਸਾਨੀ ਧਰਨੇ ਨੂੰ ।..
      ਵੈਸੇ ਦੇਖ ਲਿਆ ਜਾਵੇ ਤਾਂ ਸਾਰੇ ਭਾਰਤ ਦੀ ਲੜਾਈ ਲੜਨੀ ਗਲਤ ਹੈ ।.. ਜੇ ਸਾਰੇ ਭਾਰਤ ਦੀ ਲੜਾਈ ਲੜਨੀ ਆ ਤੇ ।.. 1000..3000 ਕਿਸਾਨ ਆਗੂ ਨਹੀਂ ਜਾਂ ਤਾਂ ਫੇਰ ਸਾਰੇ ਭਾਰਤ ਦੇ ਕਿਸਾਨ ਸ਼ਾਬੂ ਬਾਡਰ ਤੇ ਆਕੇ ਬੈਠਣ ।.. ਨਹੀਂ ਤਾ ਇਹ ਕਿਸਾਨ ਲੀਡਰ ਪੰਜਾਬ ਦਾ ਨੁਕਸਾਨ ਕਰਦੇ ਪਏ ।. ਜਾਂ ਪੰਜਾਬ ਦੀ ਖੇਤੀਬਾੜੀ ਦੀ ਲੜਾਈ ਲੜਨ ।.. ਸਾਰੇ ਭਾਰਤ ਦੀ ਲੜਾਈ ਬਹੁਤ ਗਲਤ ਹੈ

    • @bablu.Dhaliwal
      @bablu.Dhaliwal Месяц назад

      ​@@harmitgafil158msp ugraha nu nhi chaihdi ki jo darma vich nhi jndi

    • @harmitgafil158
      @harmitgafil158 Месяц назад

      @bablu.Dhaliwal msp wali tyari haigi aa chahi di tenu v hou gi wadde bhai msp .. phla loka di tyari krni jaroori aa delhi to phla pinda ch kam karna bnn da c .....

  • @Wrestlar_372
    @Wrestlar_372 Месяц назад +2

    ਔਰਤਾਂ ਦੀ ਜਿੰਨੀ ਸਮੂਲੀਅਤ ਹੋਈ ਅ ਹਿੰਦੋਸਤਾਨ ਵਿੱਚ ਏ ਸਾਰੀ ਦੁਨੀਆ’ਚ ਉਦਾਰਣ ਗਈ।ਕਿ ਔਰਤਾ ਆਬਦੀ ਗੱਲ ਕਰਣ ਜੋਗੀਆਂ ਹੋਈਆਂ,ਔਰਤਾਂ ਭਾਸ਼ਣ ਦੇਣ ਯੋਗ ਹੋਇਆ।ਬਾਪੂ ਜੀ ਯੋਗ ਔਰਤਾਂ ਭਾਰਤ ਚ ਹੁਣੇ ਬਣੀਆ। ਵਿਦੇਸ਼ਾਂ ਚ ਔਰਤਾਂ ਲੰਮੇ ਸਮੇਂ ਤੋਂ ਯੋਗ ਨੇ ਹੱਕਾਂ ਤੋਂ ਜਾਣੂ ਨੇ ਤੇ ਪੂਰਨ ਆਦਰ ਮਿਲਦਾ।ਏ ਮਨੂਸ ਕੱਲਾਂ ਭਾਰਤ ਹੈ ਜਿੱਥੇ ਔਰਤਾਂ ਉੱਤੇ ਵਧੇਰੇ ਜ਼ੁਲਮ ਹੁੰਦਾ ਆਇਆ ਤੇ ਹੁੰਦਾ ਸੀ ।

  • @jaswindersingh2424
    @jaswindersingh2424 Месяц назад +2

    S Joginder Singh Ugrahan is a great leader of farmers. BKU (Ugrahan) is the only union of farmers in Punjab and India which fights on real issues of farmers

  • @balrajbal7515
    @balrajbal7515 Месяц назад +9

    ਉਗਰਾਹਾਂ ਸਾਬ ਜੀ ਡੱਲੇਵਾਲ ਸਾਬ ਦਾ ਸਾਥ ਦਿਓ ਜੀ ਫਿਰ ਹੀ ਮਸਲੇ ਹੱਲ ਹੋਣੇ ਨੇ ਬਾਰਡਰ ਤੇ ਲੋਕਾਂ ਨਾਲ ਤੱਕਾ ਹੋ ਰਿਹਾ ਏ ਜੀ

    • @JaswantBrar-uw9fn
      @JaswantBrar-uw9fn Месяц назад +6

      Bai ji saath dena ja na agle da faisla per tuhada kehan da tareeka bahut vadia hai kuj lok bahut galat bhasha di varton karde han dhanwad

  • @baljinderdhaliwal1967
    @baljinderdhaliwal1967 Месяц назад +4

    ਇੰਟਰਵਿਊ ਸੁਣਨ ਤੋਂ ਬਾਅਦ ਪਤਾ ਲੱਗਿਆ ਕਿ ਉਗਰਾਹਾਂ ਸਾਹਿਬ ਕਿੰਨੇ ਮਹਾਨ ਵਿਅਕਤੀ ਹਨ

  • @mangalsingh-oq5yf
    @mangalsingh-oq5yf Месяц назад

    ਉਗਰਾਹਾ ਸਾਬ ਤੁਹਾਡੀ ਇੰਟਰਵਿਊ ਸਾਰੀ ਸੁਣੀ
    ਤੁਸੀ ਕਾਫੀ ਸਚ ਸਵੀਕਾਰ ਕੀਤਾ ਜੋ ਕੀ ਚੰਗੀ ਗਲ ਏ। ਅਜ ਪੰਜਾਬ ਦਾ ਪਾਣੀ ਹਵਾ ਤੇ ਧਰਤੀ ਨੂ ਬਰਬਾਦ ਸਭ ਤੋ ਕਿਸਾਨ ਕਰ ਰਿਹਾ ਏ। ਪਾਣੀ ਪੰਜਾਬ ਵਿੱਚ 300 ਫੁੱਟ ਹੇਠਾ ਚਲਾ ਗਿਆ ਏ। ਇਸ ਦਾ ਜੁੰਮੇਵਾਰ ਕੌਣ ਏ। ਤੁਹਾਡੀਆ ਫਸਲਾ ਤੇ ਮੈ ਐਸ ਪੀ ਮਿਲ ਰਹੀ ਏ। ਬਾਹਰਲੀਆ ਸਟੇਟਾ ਵਿੱਚ ਜਾ ਵੇਖੋ ਜੀਰੀ ਕਣਕ ਕਿਸ ਭਾਅ ਵਿਕ ਰਹੀ ਏ। ਤੁਸੀ ਕਹ ਰਹੇ ਸਭ ਸਾਡੀ ਮਰਜੀ ਦਾ ਸਾਨੂ ਦੇ ਦਿਉ ਬਾਕੀ ਕਿਸੇ ਦਾ ਕੋਈ ਹਕ ਨਹੀ। ਤੁਸੀ ਇਲੈਕਸ਼ਨ ਨਹੀ ਲੜਨੇ। ਸਰਕਾਰਾ ਅਗੇ ਝੋਲੀ ਅਡੀ ਬੈਠੈ ਭੀਖ ਮਗ ਰਹੇਉ। ਤੇ ਮਰਨ ਵਰਤ ਦਾ ਡਰਾਮਾ ਕਰਕੇ ਸਾਰੇ ਪੰਜਾਬ ਦੀਆ ਜੜਾ ਵਿੱਚ ਤੇਲ ਦੇ ਰਹੇ ਉ। ਪੰਜਾਬ ਤੋ ਬਿਨਾ ਤਕਰੀਬਨ ਸਾਰੇ ਭਾਰਤ ਦੇ ਕਿਸਾਨਾ ਨੂ ਕੋਈ ਦਿੱਕਤ ਨਹੀ। ਅਜ ਖਨੌਰੀ ਦੇ ਆਸ-ਪਾਸ 70ਹਜਾਰ ਰੂਪਏ ਪ੍ਰਤੀ ਏਕੜ ਠੇਕਾ ਏ। ਤੇ ਜਮੀਨ ਲੈਣ ਵਾਲੇ ਪੈਸੇ ਲੇ ਕੇ ਮਗਰ ਮਗਰ ਫਿਰਦੇ ਨੇ। ਉਹ ਇਨਾ ਠੇਕਾ ਕਿਵੇ ਭਰ ਰਹੇ ਨੇ
    ਤੁਹਾਡੀ ਇਸ ਇੰਟਰਵਿਊ ਤੇ ਜਵਾਬ ਵਿੱਚ ਪੂਰਾ ਆਰਟੀਕਲ ਲਿਖਿਆ ਜਾ ਸਕਦਾ ਏ। ਹਥ ਜੋੜੀ ਏ ਤੁਹਾਡੇ ਅਗੇ ਨਾ ਕਰੋ ਬਰਬਾਦ ਪੰਜਾਬ ਨੂ। ਤੁਹਾਡਾ ਕੁਝ ਨਹੀ ਆਮ ਗਰੀਬ ਮਾਰਿਆ ਜਾਵੇਗਾ। ਤਰਸ ਕਰੋ ਪੰਜਾਬ ਤੇ।

  • @footballlover490
    @footballlover490 Месяц назад +7

    ਅੱਜ ਇਹ ਪੱਤਰਕਾਰ ਵੀ ਢਿੱਲਾ ਢਿੱਲਾ ਲੱਗ ਰਿਹਾ ਸਭ ਇੱਕ ਨੇ ਸਰਕਾਰੀ ਸੰਦ ਨੇ

  • @gulwantbhullar1065
    @gulwantbhullar1065 Месяц назад

    ਕੈਪਟਨ ਹਰਭਜਨ ਸਿੰਘ ਜੰਡੀ ਬਣੇਂ ਸਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪੰਜਾਬ ਸੀ

  • @bhadusinghewalia4000
    @bhadusinghewalia4000 Месяц назад +8

    ਬਹੁਤ ਸੂਝਵਾਨ ਕਿਸਾਨ ਆਗੂ

  • @KammaChauhan
    @KammaChauhan Месяц назад +4

    Bharti kisaan union Ekta jindabad

  • @SewakSingh-me4ey
    @SewakSingh-me4ey Месяц назад +2

    Great parson aaaaa Ji 🙏

  • @baljindersandhu1627
    @baljindersandhu1627 Месяц назад

    Jiginder Singh you have built a great Kissan unions and given equal rights to women . Salute you sir .

  • @lakhwinderbrar6560
    @lakhwinderbrar6560 Месяц назад +5

    BKU Ughrahan Gareeb Kisaan Mazdoor di awaaz
    Zindabad zindabad zindabad zindabad zindabad zindabad 💐💐💐💐💐

  • @yadwindersingh5877
    @yadwindersingh5877 Месяц назад

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ

  • @jarnailsinghauilajatpunjab3847
    @jarnailsinghauilajatpunjab3847 Месяц назад

    Good 👍 job

  • @sukhdevsdhillon7815
    @sukhdevsdhillon7815 Месяц назад +1

    Excellent knowledgeable episode thanks host and Ougrahan sahib

  • @shivanisharma5562
    @shivanisharma5562 Месяц назад +5

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ

  • @avtaraulakh591
    @avtaraulakh591 Месяц назад +6

    ਦੀਪ ਸਿੱਧੂ ਜਿੰਦਾਬਾਦ ਜਿਹੜੇ ਨੇ ਵੀ ਬਿਨਾ ਵਜਾ ਤੋ ਦੀਪ ਵੀਰ ਮਾੜਾ ਆਖੀਆ ਚੋਧਰਾ ਵਾਸਤੇ ਪ੍ਰਮਾਤਮਾ ਉਨਾ ਸਜਾ ਜਰੂਰ ਦਿਉ

  • @GurbhejSingh-d3o
    @GurbhejSingh-d3o Месяц назад

    ਸਾਰੀਆਂ ਕਿਸਾਨ ਜਥੇਬੰਦੀਆਂ ਬੇਸੱਕ ਆਪੋ ਆਪਣੇ ਧੜੇ ਬਣੇ ਹੋਏ ਨੇ
    ਸਭ ਜਥੇਬੰਦੀਆਂ ਦੇ ਅਲੱਗ ਅਲੱਗ ਸਿਧਾਂਤ ਨੇ
    ਪਰ ਸਭ ਦਾ ਮਕਸਦ ਕਿਸਾਨ ਦੇ ਬਣਦੇ ਹੱਕਾਂ ਲਈ ਲੜਾਈ ਕਰਨਾ ਹੀ ਆ ਤਾ ਫਿਰ ਸਭ ਇਕ ਦੂਜੀ ਜਥੇਬੰਦੀ ਨਾਲ ਕਿਉਂ ਨਹੀਂ ਖੜਦੇ
    ਅੱਜ ਡੱਲੇਵਾਲ ਸਾਬ ਜੀ ਦੇ ਨਾਲ ਖੜਨਾ ਚਾਹੀਦਾ ਉਹ ਕੀ ਕਿਸਾਨਾਂ ਲਈ ਨੀ ਲੜ ਰਹੇ,,,,

  • @dilpreetchahal2688
    @dilpreetchahal2688 Месяц назад

    Joginder Singh upgraha...bht nek dil insaan nai..
    Jeonde rho bappu ji...
    Waheguru bless you

  • @santlashmanmuni6045
    @santlashmanmuni6045 Месяц назад +1

    ਜਦੋਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਹੈ ਫੇਰ 45 ਜਥੇਬੰਦੀਆਂ ਕਿਉਂ ਏਕਤਾ ਕਿਉਂ ਨਹੀਂ

  • @karantallewal
    @karantallewal Месяц назад +1

    Very good interview ast

  • @ParmpalSingh-z6h
    @ParmpalSingh-z6h Месяц назад +2

    Good man honest man joginder singh

  • @dilbaghsingh1136
    @dilbaghsingh1136 26 дней назад

    Good introduction veer ji

  • @rajinderkaur8867
    @rajinderkaur8867 Месяц назад +1

    Bharti kissan union ekta Uagraha Zindawad Zindawad

  • @kuldeepugrahan4561
    @kuldeepugrahan4561 Месяц назад

    Ugrahan jindabaad

  • @AmrikBhainiJassa
    @AmrikBhainiJassa Месяц назад

    ਬਰਨਾਲੇ ਜਿਲੇ ਤੋ ਕੌਣ ਕੌਣ ਏ

  • @ranjodhcheema3071
    @ranjodhcheema3071 Месяц назад +1

    Ugrahan Saab Zindabad

  • @khushdhillon3511
    @khushdhillon3511 Месяц назад +5

    ਮਨਿੰਦਰ ਵੀਰੇ ਅੱਜ ਤੁਸੀਂ ਤਿੱਖੇ ਸਵਾਲ ਨਹੀਂ ਕੀਤੇ ਗ਼ਿਲਾ ਤੁਹਾਡੇ ਨਾਲ ਅੱਜ ਮੈਨੂੰ

  • @harjitlitt1375
    @harjitlitt1375 Месяц назад

    Great Kissan leader having well organised cadre of both men and women

  • @BakhtaursinghWaring
    @BakhtaursinghWaring Месяц назад

    Very nice agraha ßhib

  • @gurienjineer
    @gurienjineer Месяц назад

    ਮੇਰਾ ਪਿੰਡ❤

  • @BalvirSingh-pi7ko
    @BalvirSingh-pi7ko Месяц назад

    Very.nice.ji

  • @PanthjitSingh-jk6np
    @PanthjitSingh-jk6np Месяц назад +3

    ਦੀਪ ਸਿੱਧੂ ਜਿੰਦਾਬਾਦ

  • @AvtrKaur
    @AvtrKaur Месяц назад

    Joginder singh ji bhot vadiya insaan hai

  • @BalvirSingh-pi7ko
    @BalvirSingh-pi7ko Месяц назад

    Very.good

  • @KhushveerSingh-yx8up
    @KhushveerSingh-yx8up Месяц назад +3

    ਦੀਪ ਸਿੱਧੂ ਜ਼ਿੰਦਾਬਾਦ

  • @rajwantkaur5031
    @rajwantkaur5031 Месяц назад +1

    ਪਹਿਲਾਂ ਬਾਦਲਾਂ ਨਾਲ ਰਲਕੇ ਚਲਦੇ ਰਹੇ ਵੋਟਾਂ ਬਾਦਲਾਂ ਦੀਆਂ ਜਥੇਬੰਦੀ ਇਹਨਾਂ ਦੀ ਇਸ ਵਾਰ ਆਪ ਨਾਲ ਰਲਕੇ ਚੱਲੇ। ਇਹ ਹਰ ਸਰਕਾਰ ਨੂੰ ਵਾਰਾ ਖਾਂਦੇ

  • @sukhjitsingh6668
    @sukhjitsingh6668 Месяц назад

    Sardar jagjeet singh dallewal zindabad waheguru ji hamesha chrhdi kla vich rakhe

  • @khushdhillon3511
    @khushdhillon3511 Месяц назад +4

    ਡੱਲੇਵਾਲ ਤੇ ਪੰਧੇਰ ਦਾ ਸਾਥ ਦੇਵੋ ਚਵਲ ਬੰਦਿਉ

  • @ladoosandhu9905
    @ladoosandhu9905 Месяц назад +1

    ਦਿਲੀ ਕਦੋ ਜਿਤੀ ਆ ਇਕ ਮਹੀਨਾ ਹੋਰ ਬੈਠ ਦੇ ਫਿਰ ਗਲ ਬਣ ਸਕਦੀ ਸੀ ਉਸ ਟਾਈਮ ਪੈਸੇ ਦੇਖੇ ਗਏ ਆ ਪੈਸੇ ਆ ਵਿਚ ਵਿਕ ਕੇ ਆਏ ਆ ਹੁਣ ਦਿਲੀ ਵਲ ਮੂੰਹ ਕਿੳ ਨੀ ਕਰਦੇ ਵਿਕਾਊ ਤੁਸੀ

  • @gianchandgoyal8351
    @gianchandgoyal8351 Месяц назад

    Very nice thinking

  • @jaggibrarjaggi5542
    @jaggibrarjaggi5542 Месяц назад +2

    😊😊😊😊

  • @HarpreetSingh-sq7xz
    @HarpreetSingh-sq7xz Месяц назад +3

    🙏

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ Месяц назад +2

    ਗਪੋੜਸੰਖ ..
    ਿੲਕ ਦਿਨ amazon ਦੇ ਮੁਲਾਜਮਾਂ ਦੀ ਗਿਣਤੀ ਤੇ ਗਪੌੜ ਛੱਡੀ ਜਾਦਾ ਸੀ..😂😂

  • @RanjeetSingh-p2c3k
    @RanjeetSingh-p2c3k Месяц назад

    ਰਿਹਾ ਬੋਕ ਦਾ ਬੋਕ । ਬੋਕ ਦਾਹੜੀਆ। ਗੱਲ ਕਰਨ ਦੀ ਕੋਈ ਲਿਆਕਤ ਨਹੀਂ।

  • @beantsingh8325
    @beantsingh8325 Месяц назад +3

    ਇਨਾ ਦੇ ਕੋਈ ਸੂਬਾ ਕਮੇਟੀ ਦੇ ਮੈਬਰ ਪੰਜਵੀ ਪਾਸ ਹੀ ਹੈ ਹਣ ਇਹ ਦੀ ਪਾਰਟੀ ਸਿਆਸੀ ਜਥੇਬੰਦੀ ਬਣ ਗਈ ਹੈ ਲੰਕਾ ਨੂੰ ਸਾਰਾ ਪਤਾ ਲਗ ਗਿਆਾਕੈਪਟਨ ਰੀ ਸਰਕਾਰ ਵੇਲੇ ਟਰਾੲਈਡੈਟ ਵਾਰੇ ਦੇ ਸਾਲ ਧਰਨੇਲਲਾੲਏ ਗੌਲੀਆਾ ਵੀ ਚਲੀਆਂ ਪਰ ਜਦੋ ਕੈਪਟਨ ਦੀ ਸਰਕਾਰ ਬਦਲਗੲਈ ਆਕਲੀਆਾ ਦੀ ਬੂਣ ਗਾਈ ਟਰਾੲਈਡੈਟ ਵਾਰੇ ਇਕ ਵੀ ਧਰਨਾ ਨਹੀਂ ਲਿਜਾਇਆ ਪਹਿਲਾ ਆਕਲੀਆਾ ਨਾਲ ਮਿਲਕੇ ਚਲਦੇ ਸੀ ਹਣ ਝਾੜੂ ਨਾਲ ਲੌਕੌਸੌਚੌ????

    • @user-kc1bf5vi3p
      @user-kc1bf5vi3p Месяц назад

      ਬੇਅੰਤ ਸਿੰਘ ਬਿਨਾ ਪੜਚੋਲੇ ਭਕਾਈ ਨੀ ਮਾਰੀਦੀ, ਪਤਾ ਕਰਲੀ ਹਰਦੀਪ ਸਿੰਘ ਟੱਲੇਵਾਲ ਸੂਬਾ ਕਮੇਟੀ ਦਾ ਪੁਰਾਣਾ ਮੈਂਬਰ BSc Bed( Mathematics) , 2001 ਤੋਂ ਉਗਰਾਹਾਂ ਸਾਹਿਬ ਦੇ ਨਾਲ Early ਰਿਟਾਇਰਮੈਂਟ ਲੈ ਕੇ ਲੋਕ ਸੇਵਾ ਕਰ ਰਿਹਾ।
      ਪਤਾ ਕਰਲੀ ਟੱਲੇਵਾਲ ਪਿੰਡ ਬਰਨਾਲਾ ਜਿਲ੍ਹਾ।

  • @GursewakSingh-bv7uj
    @GursewakSingh-bv7uj Месяц назад +2

    ਹੁਣ ਭੱਗਬੰਤ ਮਾਨ ਨੇ ਕਿਨੇ ਕਰੋੜ ਦਿਤੇਏ5 ਸਾਲ ਦੇ ਹੂਣ ਬਾਦਲ ਨੇ ਪੱਤਰਕਾਰ ਭੇਜਤਾ ਪੂਛਣ ਵਾਸਤੇ ਕਿਨੇਏ ਲੇਣੇਏ

  • @SukhdevVirk-p8m
    @SukhdevVirk-p8m Месяц назад +9

    ਗੱਲਾਂ ਗੋਲ ਮੋਲ ਕਰਦਾ
    ਨਾ ਫ਼ੌਜ ਵਾਰੇ
    ਨਾ ਐਜੂਕੇਸਨ ਵਾਰੇ
    ਨਾ ਫੰਡ ਵਾਰੇ
    ਸਹੀ ਨਹੀ ਦੱਸ ਰਿਹਾ

  • @JasveerSingh-jm1fo
    @JasveerSingh-jm1fo Месяц назад +7

    ਨਾ ਅੱਜ ਕਾਮਰੇਡਾਂ ਨਾਲ ਨਾ ਕੱਲ੍ਹ ਕਾਮਰੇਡਾਂ ਨਾਲ

  • @harpreetsinghsandhu4737
    @harpreetsinghsandhu4737 Месяц назад

  • @RanjeetSingh-p2c3k
    @RanjeetSingh-p2c3k Месяц назад

    ਬਾਰਡਰਾਂ ਤੇ ਫਿਰ ਜੁਤੀਆਂ ਖਾਓ ਜਾਕੇ। ਕੋਈ ਚੱਜ ਦੀ ਗੱਲ ਤਾਂ ਆਉਂਦੀ ਨੀ। ਕਰਜ਼ਾ ਦੇ ਦਿਓ ਤੇ ਮੁਆਫ਼ ਕਰ ਦਿਓ ਜੀ। ਇਸ ਤੋਂ ਵੱਡੀ ਕੋਈ ਬੇਅਬਕੂਫੀ ਕੋਈ ਹੈ?

  • @hardeepsingh4144
    @hardeepsingh4144 Месяц назад

    👍❤️🙏

  • @JashandeepSingh-r3y
    @JashandeepSingh-r3y Месяц назад +1

    ਬਾਡਰ ਤੇ ਪਹੁੰਚ ਕਰੋ

  • @rashadbatteyblogs1122
    @rashadbatteyblogs1122 Месяц назад

    ਪੱਤਰਕਾਰ ਰੌਬ ਨਾਲ ਪੁੱਛ ਰਿਹਾ 😜

  • @gurmailfoji4236
    @gurmailfoji4236 Месяц назад

    o very good nas p

  • @shallysingh829
    @shallysingh829 Месяц назад

    ਜੇਕਰ ਪਾਣੀ ਕਿਸੇ ਸੂਰਜ ਤੇ ਨਹੀ ਜਾਂਦਾ ਤਾਂ ਫਿਰ ਕੀ ਦੇਗ ਚੋਂ ਕਿਰਪਾਨ ਫੇਰਨ ਨਾਲ ਗੁਰੂ ਨੂੰ ਭੋਗ ਲੱਗ ਜਾਂਦਾ????

  • @tarzansingh6564
    @tarzansingh6564 Месяц назад

    Ughraha , rajewal, takait sare vik chuke aa dallewal zindabad 🙏

  • @Newone-qd8tp
    @Newone-qd8tp Месяц назад +5

    ਫੋਜ ਚ ਇਹੋ ਜਿਹੇ ਦਗੜਦੱਲੂ ਨੀ ਰਹਿ ਸਕਦੇ ਕਹਿੰਦਾ ਜੀ ਨੀ ਲੱਗਿਆ 😂😂😂😂😂

  • @PargatSingh-c7r
    @PargatSingh-c7r Месяц назад +2

    ਖਨੋਰੀ ਬਾਡਰ ਤੇ ਜਾੳ

  • @a.s.g.5173
    @a.s.g.5173 Месяц назад +1

    ਬਹੁਤ ਲੋਕਾਂ ਨੂੰ ਇਸ ਦੱਲੇ ਦੀ ਅਸਲੀਅਤ ਬਾਰੇ ਅਜੇ ਵੀ ਭੁਲੇਖਾ

    • @shallysingh829
      @shallysingh829 Месяц назад

      @@a.s.g.5173 ਲੋਕਾਂ ਦੇ ਭੁਲੇਖੇ ਦੂਰ ਕਰ ਦਿਉ,,

  • @footballlover490
    @footballlover490 Месяц назад +4

    ਸਰਕਾਰੀ ਸੰਦ ਇੰਟਰਵਿਊ ਦੇ ਰਿਹਾ ਇਹਨੂੰ ਇਹ ਨਹੀਂ ਪਤਾ ਕਿ ਸ਼ੰਭੂ ਬਾਰਡਰ ਦੇ ਕਿਸਾਨ ਸਰਕਾਰ ਨਾਲ ਭਿੜ ਰਹੇ ਆ ਮੰਗਾਂ ਲਈ ਸਰਕਾਰੀ ਸੌਦਾ

  • @harbhajangujjar2
    @harbhajangujjar2 Месяц назад

    the finest conquest is the conquest of the right, not might☭

  • @ParbaazSingh-b6x
    @ParbaazSingh-b6x Месяц назад +2

    Kehn nu jo mrji keh lo yr ik gll ta hai saria jathebandia to rees ni hundi edi hai ta sach aa yr mai ta bjp da mamber aa 😂😂😂😂 pr yr sachi gll aa koi v eda mukbaala ni kr sakda

  • @bhupindersinghmann630
    @bhupindersinghmann630 Месяц назад

    Cm de Ludhiana vich keo nahi GADDR of PUNJAB kAMRED mamme

  • @Sandynatt5911
    @Sandynatt5911 Месяц назад +3

    Jhona na laun wali gal Lakhowal group theek hi kehnda si aur tusi doglean ne support nahi kita, ugrahan sahib you a exposed now.

  • @JaswantBrar-uw9fn
    @JaswantBrar-uw9fn Месяц назад

    2 lakh industry nahi ja 12 lakh mulajim nhi hona ugrahan saab es hisab naa ta 6 bande ik industry vich bande a ji 2000 industry howegi ja 1crore 20 lakh mulajim hoega

  • @Panjaabsingh-n4f
    @Panjaabsingh-n4f Месяц назад

    Ugraha di bheda bhut ne m commenta ch dkhya 😂

  • @chamkaurbhullar3463
    @chamkaurbhullar3463 Месяц назад

    ਕਾਮਰੇਡ

  • @jaspalsingh1650
    @jaspalsingh1650 Месяц назад

    Ki divaya kissana nu aj tak ki Dan publik nu

  • @sukhpreetgurna1497
    @sukhpreetgurna1497 Месяц назад +1

    Ehhh vikaauuu Maal aaa

    • @JaswantBrar-uw9fn
      @JaswantBrar-uw9fn Месяц назад

      Tu jaanda ki a croran vich vi khareed ke dikhao Kade kallian gallan maran wale o bistre vich baithke agla 80 Saal da vi sawere 5 vaje jathebandi de vich pahunch janda a asi naal rehke vekhea koi mull hini lai sakda na hi koi mull hai ugrahan da

  • @bhadursingh2272
    @bhadursingh2272 Месяц назад +1

    Ugraha g hun sambhu khanori boder the kisana da sath dio program bnao program uleko

    • @BhagwaansingnChahal
      @BhagwaansingnChahal Месяц назад

      BANIAAN DUKAN TE KHARAN NI DINDA AKHE GHATT NA TOLEEN
      SHAMBHU KHANAORI WALEAN KOL CHARUNI GYA SAMARTHN DEN LYI EHANA JAWAAB DETA SHUBKARAN DE BHOG TE RAJEWAL HORAN NU BOLAN NI DITA HUN DASO
      BINA GALL DE PATE JO MARJI KAHEEN JAO, GALAT HAI

  • @IqbalSingh-jr9jw
    @IqbalSingh-jr9jw Месяц назад

    Delhi morcha tusi harea na ki jitia

  • @sukhjitsingh6668
    @sukhjitsingh6668 Месяц назад +1

    Hun shambhu border te kion nahin janda larai tan har kisan di har priwar di he MSP di lor har kisan nu he waheguru ji sumatt bakhshan ihna nu

  • @GulzarSingh-ux3en
    @GulzarSingh-ux3en Месяц назад

    Ugrahan Pind kis jile vich hai ate kis shr de nede hai. Ugrahan ji kol bete di dat hai ja nhi

    • @RouteRunners9809
      @RouteRunners9809 Месяц назад

      Sunam to Lehra road te , Chajjli Pind de nede aa

  • @amneetdhaliwal62
    @amneetdhaliwal62 Месяц назад

    Hun Delhi kyo ni janda

  • @SukhpalSingh-uq8cd
    @SukhpalSingh-uq8cd Месяц назад +3

    ਉਨੀ ਸੌ ਬੈਸੀ ਸੰਤ ਜਰਨੈਲ ਭਿਡਰਾਵਾਲੇ ਨਾਲ ਕਿਉ ਨੀ ਕੋਲ ਗਿਆ

    • @kamaljeetsidhu3060
      @kamaljeetsidhu3060 Месяц назад +4

      ਜਿਹੜੇ ਭਿੰਡਰਾਂਵਾਲੇ ਕੋਲ ਗਏ ਸੀ ਉਹਨਾਂ ਨੇ ਕੀ ਕੱਦੂ ਵਿਚ ਤੀਰ ਮਾਰਿਆ ਹੈ। ਉਥੇ ਕੁਝ ਨੇ ਜ਼ਿੰਦਗੀ ਗਵਾ ਲ‌ਈ ਅਤੇ ਬਾਕੀਆਂ ਨੇ ਸੰਘਰਸ਼ ਦੇ ਨਾਮ ਹੇਠ ਘਰ ਭਰੇ ਹਨ। ਭਿੰਡਰਾਂਵਾਲੇ ਦੇ ਮੁੰਡੇ ਉਸ ਰਾਹ ਤੇ ਕਿਓਂ ਨਹੀਂ ਚਲਦੇ ਉਹਨਾਂ ਨੂੰ ਪੁੱਛ ਲਵੋ।

    • @kvbrar4582
      @kvbrar4582 Месяц назад +1

      @@kamaljeetsidhu3060ਬਹੁਤ ਖ਼ੂਬ, ਸ਼ਾਨਦਾਰ ਜਵਾਬ

  • @JaswantBrar-uw9fn
    @JaswantBrar-uw9fn Месяц назад +1

    Delhi andolan wele vi lokan ne gall failai c ki ugrahan ne munda dsp lawalea jo ki jhooth c

  • @bablu.Dhaliwal
    @bablu.Dhaliwal Месяц назад

    Ugraha nu msp nhi chaihdi jo eh nhi jnda drma te ki ekali ugraha unin drma kro msp lyi fuddu bnda lgda mere hisab nl meri soch aa dujiya de mnu pta nhi

  • @KakaSingh-n3p
    @KakaSingh-n3p 29 дней назад

    Ugraha Ugraha he hi a comraid.nahi kissna😮da maseha hi comraid ta dharna lai betha. UgrahA nu waja marda aja Ugraha bachhala m marju ga

  • @fiddajattana244
    @fiddajattana244 Месяц назад

    Es nu kaho je sikh nai ho ta sikha barga v na dikho pag na banya karo dadhi v muna de te comrade apna pehlaba tyar karn

  • @mohanaujlainfotainmentlive7422
    @mohanaujlainfotainmentlive7422 Месяц назад

    ਇਹ ਤਾਂ ਹਾਲੇ ਵੀ ਪੀਂਦੇ ਨੇ

  • @JassiSingh-vw7im
    @JassiSingh-vw7im Месяц назад

    A banda shi nhi

  • @HarwinderSingh-ps3kx
    @HarwinderSingh-ps3kx Месяц назад +2

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ

  • @chamkaursingh9244
    @chamkaursingh9244 Месяц назад

    Sikhe dia jdda ch tel pon val cheni

  • @akashdeepbrar1976
    @akashdeepbrar1976 Месяц назад

    Ehe chor aa bnda vikau maal aa ehe

  • @AbhiTaj-jr3wv
    @AbhiTaj-jr3wv Месяц назад +1

    2 chor ekathe baithe a

    • @harwindersingh7224
      @harwindersingh7224 Месяц назад

      ਫੇਰ ਕਹਿਣਾ ਮਾਵਾਂ ਭੈਣਾਂ ਤੇ ਜਾਂਦਾ 🤔