1 ਕਿੱਲੇ 'ਚ ਕੋਠੀ ਪੌਣੇ ਕਿੱਲੇ 'ਚ ਜੰਗਲ, ਬਦਾਮਾਂ, ਖਜੂਰਾਂ ਤੇ Strawberry ਸਮੇਤ ਹਰ ਫ਼ਲ ਲਾਇਆ ਘਰ | Pro Punjab

Поделиться
HTML-код
  • Опубликовано: 1 окт 2022
  • ਕੁਦਰਤ ਦੇ ਨਜ਼ਦੀਕ ਏਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਕੋਈ
    #Faridkot #Gardening #Bhagbani #Punjab #Garden #Bhag #FreshFriut #OrganicKheti #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 73

  • @kernailsingh9461
    @kernailsingh9461 Год назад +26

    ਇਸ ਪਿੰਡ ਦਾ ਜਗ੍ਹਾ ਦਾ ਨਾਮ ਵੀ ਦੱਸੋ। ਕਾਹਲ ਪੈ ਰਹੀ ਹੈ। ਬਹੁਤ ਵਧੀਆ ਉੱਦਮ। ਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarpreetSingh-bt4sd
    @HarpreetSingh-bt4sd 4 месяца назад +10

    ਮੈਂ ਅੱਜ ਪਹਿਲੀ ਵਾਰ ਦੇਖਿਆ ਇੰਸੂਲੀਨ ਦਾ ਪੌਦਾ। ਧੰਨਵਾਦ ਜੀ🙏🙏🙏👌👌

  • @harmandeepsingh315
    @harmandeepsingh315 9 месяцев назад +11

    ਪਿੰਡ ਜਗ੍ਹਾ ਦਾ ਨਾਮ ਵੀ ਦੱਸੋ ਜੀ,, ਪੂਰਾ ਐਡਰੈਸ, ਜਿਲਾ,,

  • @sitarammadhopuri890
    @sitarammadhopuri890 5 месяцев назад +7

    ਬਿਨਾਂ ਐਡਰੈੱਸ ਦੱਸਿਆਂ ਪੱਤਰਕਾਰੀ ਫੇਲ੍ਹ

  • @jangsinghchandumajra8575
    @jangsinghchandumajra8575 6 месяцев назад +6

    ਵਧੀਆ ਹੈ ਇਹ ਸਟੂਡੈਂਟ ਫੈਡਰੇਸ਼ਨ ਦਾ ਵਿਦਿਆਰਥੀ ਹੈ ਜੀ। ਬੇਨਤੀ ਹੈ ਕਿ ਇਕ ਗਰੁੱਪ ਬਣਾ ਲਿਆ ਜਾਵੇ ਅਤੇ ਸਾਰਾ ਗਰੁੱਪ ਇਸ ਲਈ ਕੰਮ ਕਰਨ ਬਹੁਤ ਵਧੀਆ ਹੋਵੇਗਾ ਜੀ ਇਹਨਾਂ ਦਾ ਵਟਸਐੱਪ ਨੂੰ ਦਸੋ ਜੀ।

  • @bahadersingh8880
    @bahadersingh8880 11 месяцев назад +16

    ਵਧੀਆ ਕੈਮਰਾਮੈਨ ਵਧੀਆ ਕਵਰੇਜ ਪਰ ਐਡਰੈਸ ਨਾ ਦੱਸਣ ਕਾਰਨ ਸਾਰਾ ਕੁਝ ਫੇਲ

    • @dharmindersingh3597
      @dharmindersingh3597 4 месяца назад +2

      ਮਾਨ ਫਾਰਮ ਕੋਟਕਪੂਰਾ ਬਾਹਮਣ ਵਾਲਾ ਰੋਡ ਬੁੱਕਣ ਸਿੰਘ ਵਾਲਾ ਨਗਰ

    • @dharmindersingh3597
      @dharmindersingh3597 4 месяца назад

      ਮਾਨ ਫਾਰਮ ਕੋਟਕਪੂਰਾ ਬੁੱਕਣ ਸਿੰਘ ਵਾਲਾ ਬਾਹਮਣ ਵਾਲਾ ਰੋਡ

  • @itz_Sandhu-ys5vo
    @itz_Sandhu-ys5vo Год назад +5

    ਵੱਡੇਆ ਘਰਾ ਦਿਆ ਵੱਡੀਆ ਮਿਰਚਾਂ

  • @navinderpandher122
    @navinderpandher122 Год назад +2

    ਬਹੁਤ ਵਧੀਆ ਉਪਰਾਲਾ ਅਤੇ ਭਾਈ ਸਿਮਰਨਜੀਤ ਸਿੰਘ ਜੀ ਦੇ ਵਿਸ਼ਲੇਸ਼ਣ ਵਿੱਚ ਅਧਿਆਤਮਕ ਪਹੁੰਚ ਪ੍ਰਵਾਨਣਯੋਗ ਅਤੇ ਮੰਨਣਯੋਗ ਹੈ। ਵਾਹਿਗੁਰੂ ਮਿਹਰ ਕਰਨ।

    • @sukhpalsingh7536
      @sukhpalsingh7536 Год назад

      Please give your address and mobile number.I like your kitchen garden

    • @itinderarsh7989
      @itinderarsh7989 9 месяцев назад

      ਏ ਕਿਸ ਪਿੰਡ ਤੋਂ ਹਨ ਏਨਾ ਦਾ ਸੰਪਰਕ

  • @sonygill1311
    @sonygill1311 Год назад +6

    ਪਿੰਡ ਦਾ ਨਾਮ ਤਹਿਸੀਲ ਤੇ ਜਿਲਾ ਪ੍ਰੋਪੱਰ ਦੱਸੋ ਤਾਂ ਕੇ ਅਸੀਂ ਵੀ ਦਰਸ਼ਨ ਕਰ ਸਕੀਏ ਧੰਨਵਾਦ ਜੀ

  • @lakhwindersingh9587
    @lakhwindersingh9587 4 месяца назад +2

    ਬਾਈ ਜੀ ਬਹੁਤ ਵਧੀਆ ਲੱਗਿਆ ਵੇਖਕੇ ਪਰ ਪਿੰਡ ਜ਼ਿਲ੍ਹਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਕਰੋ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ

  • @kaan7532
    @kaan7532 4 месяца назад +5

    Sehat fer v kamzor a uncle di

    • @kaan7532
      @kaan7532 4 месяца назад

      Deleted all my comments Bawarchi , gaali main b de sakda c par main tere warga ni apni dwai time nal lai leya kari thewk hoja dwai leke , Hari Om Jai Mata di

  • @Manpreetshow
    @Manpreetshow 7 месяцев назад +7

    Address na dasns ਹਰਾਮਯਦਗੀ ਆ

  • @musiclover.3901
    @musiclover.3901 5 месяцев назад +1

    Respect and Salute to our farmers 🙏

  • @malkiatsingh-mh7qo
    @malkiatsingh-mh7qo 4 месяца назад +1

    Very nice

  • @mukulsharma8323
    @mukulsharma8323 Год назад +1

    Very nice tell about village location

  • @drsarvjeetbrarkundal2858
    @drsarvjeetbrarkundal2858 9 месяцев назад +1

    Good

  • @NarinderSingh-kz7dy
    @NarinderSingh-kz7dy Год назад +1

    👌👌❤️👍

  • @TheSepals
    @TheSepals Год назад +3

    ਕ੍ਰਿਪਾ ਕਰਕੇ ਪਤਾ ਤੇ ਕੌਟੈਕਟ ਵੀ ਦੱਸੋਂ ਜੀ।

  • @RajaKhosla-t9i
    @RajaKhosla-t9i 10 дней назад

    Very nice 🎉🎉🎉 ❤❤

  • @shamandeepkaur3493
    @shamandeepkaur3493 2 месяца назад

    Nice

  • @jatindermann8616
    @jatindermann8616 5 месяцев назад +1

    Thnxs virji
    Pr Thnu ek v Butta roar krn da. Hi pta
    You Don’t nno about pruning

  • @JaswinderSingh-io7uo
    @JaswinderSingh-io7uo 3 месяца назад +4

    ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @jassalikhari5034
    @jassalikhari5034 Год назад +1

    ਖੁਸ ਰਿਹ ਵੀਰ

  • @user-hm5sz8ok4z
    @user-hm5sz8ok4z 3 месяца назад +1

    Bhut dill lagda ghr thode

  • @Punjabiexamvibe
    @Punjabiexamvibe 2 месяца назад

    🤩🤩

  • @kangsukh2151
    @kangsukh2151 Год назад +2

    PRO PUNJABI vale BAI JI...BHOGPUR BHANGU FARMER KUDRATI KHETI KARDE....uhna di interview karo...te price daso KUDRATI KHETI da ki price a 1 kt da

  • @baljindersinghbrar5138
    @baljindersinghbrar5138 Год назад +1

    Passion froot avacado newzeland baut a stoberry ras berry bluberry

  • @baljindersinghbrar5138
    @baljindersinghbrar5138 Год назад +2

    Vdya

  • @harbansbhangoo
    @harbansbhangoo 4 месяца назад

    🎉🎉🎉🎉🎉

  • @baljindersinghbrar5138
    @baljindersinghbrar5138 Год назад

    Pind kera 22 g jarur dasiya kro

  • @jaskamalsingh976
    @jaskamalsingh976 Год назад +1

    Please address v dsya kro ji

  • @drjagdishkumar2947
    @drjagdishkumar2947 8 месяцев назад

    GAZUB

  • @sandhutransport1310
    @sandhutransport1310 Год назад +1

    Mainu No Mil Sakda Bie Da

  • @BalvinderSingh-bv4nz
    @BalvinderSingh-bv4nz Год назад

    Bhai sahab kache ho nam address phone number to bina post paun da kee phaida

  • @sukhvirsidhu2489
    @sukhvirsidhu2489 Год назад

    Mein sochda c punjab ch j badam hunda t akhrot vi ho skda,ajj dekhlya,hun t bss pista d boota reh gya

  • @jaswinderdeol7995
    @jaswinderdeol7995 5 месяцев назад

    Address v dsso ji

  • @BaljitSingh-ck9sc
    @BaljitSingh-ck9sc 2 месяца назад

    Address or telephone ta daso visiting karne Lea plz cal

  • @mukulsharma8323
    @mukulsharma8323 Год назад

    Only for enjoying not for commercial

  • @sandhutransport1310
    @sandhutransport1310 Год назад

    Ehna da Mobile No Ya Adreess Bhejo

  • @dineshkalra77
    @dineshkalra77 Год назад

    Sir adress contact de do ji

  • @awgbrijesh
    @awgbrijesh 4 месяца назад

    36:49 Avaconda 🪱🤣🤣🤣

  • @jarnailbalamgarh4449
    @jarnailbalamgarh4449 3 месяца назад +1

    ਇਹ ਕਿੱਥੋਂ ਦੀ ਮੂਵੀ ਐ ਜੀ ਦੱਸਣ ਦੀ ਕ੍ਰਿਪਾਲਤਾ ਕਰੋ ਜੀ

  • @NailBarYT
    @NailBarYT 3 месяца назад

    ਐਵੋਕੌਂਡਾ ਨੀ ਐਵਾਕਾਡੋ ਹੁੰਦਾ ਵੀਰੇ 😂😂😂😂

    • @user-hm5sz8ok4z
      @user-hm5sz8ok4z 3 месяца назад

      Ani hasan vali ki gall aa bda agrej😅

    • @NailBarYT
      @NailBarYT 3 месяца назад

      @@user-hm5sz8ok4z ਤੂੰ ਅਪਣਾ ਦੇਖ

  • @s.k.haridas6726
    @s.k.haridas6726 2 месяца назад

    Use less without address

  • @mann1813
    @mann1813 Год назад

    ਮੇਰਾ ਵੀ ਮਨ ਆ ਇਹ ਕਰਨ nu

    • @sabhrwal1
      @sabhrwal1 6 месяцев назад

      Veer ji je ihna da address mile ta ਦੱਸਣਾ ਜੀ

    • @ParamjitKaur-bp4de
      @ParamjitKaur-bp4de 5 месяцев назад

      ਮੇਰਾ ਵੀ ਪਰ ਪਿੰਡ ਹੁਣ ਸੁਰੱਖਿਅਤ ਨਹੀਂ ਰਹਿਣ ਲਈ ਨਸ਼ੇੜੀਆਂ ਕਾਰਣ।

  • @mamtasaini6398
    @mamtasaini6398 Год назад

    Mobile no

  • @user-im7cc6mt2p
    @user-im7cc6mt2p 2 месяца назад

    Mobile na dasna pagalpan

  • @sajidkhokhar3362
    @sajidkhokhar3362 Месяц назад

    ❤❤❤❤❤❤❤pakistan

  • @jatindersingh8713
    @jatindersingh8713 4 месяца назад

    Avaconda😅😅😅😂

  • @ManjitSingh-nm3qj
    @ManjitSingh-nm3qj Год назад

    great effort your aadress pl

  • @nirmalb8469
    @nirmalb8469 4 месяца назад +1

    ਸਿਮਰਨਜੀਤ ਸਿੰਘ ਜੀ ਤੁਸੀ
    ਵੀ ਆਪਣੀ ਵੀਡੀਓ ਦੇਖੀ ਹੋਵੇਗੀ
    ਨਾ ਤੁਹਾਡਾ ਫੂੰਨ ਨੰਬਰ ਨਾ ਤੁਹਾਡਾ
    ਐਡਰਿਸ ਤੁਸੀ ਆਪਣਾ ਫੂੰਨ
    ਨੰਬਰ ਜ਼ਰੂਰ ਲਿਖੋ ਜੀ

  • @sabhrwal1
    @sabhrwal1 6 месяцев назад

    Address dasso asi ਆਪਜੀ ਨੂੰ ਮਿਲਣਾ ਚਾਹੁੰਦੇ ਹਾਂ ਜੀ

  • @TilakRaj-sy4wp
    @TilakRaj-sy4wp 8 месяцев назад +1

    Very very very very nice

  • @tarvindersingh1072
    @tarvindersingh1072 3 месяца назад

    ਬਾਗ਼ ਵਾਲੇ ਵੀਰ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਜੀ❤
    ???

  • @user-gu8mt7es8b
    @user-gu8mt7es8b 5 месяцев назад

    Bhai ji apka mobile number dena ji m haryana se hu ji

  • @AVTARSINGH-zu3cj
    @AVTARSINGH-zu3cj 5 месяцев назад +1

    Very nice

  • @paldandiwal
    @paldandiwal 5 месяцев назад +1

    Very nice