ਪੰਜਾਬ ਦੀ ਧਰਤੀ ਤੇ ਅੰਜੀਰ ਦੀ ਖੇਤੀ ਕਰਨ ਵਾਲਾ ਸਫ਼ਲ ਕਿਸਾਨ
HTML-код
- Опубликовано: 8 сен 2024
- Description :-This video is about Gurvinder Singh, a successful fig farmer. Gurwinder Singh experimented with fig cultivation in Punjab three years ago which was very successful. Now Gurwinder Singh has planted a fig garden on his 7 acres of land. Gurwinder Singh used to do traditional farming as well as marketing job earlier. Now he has quit his job and tried alternative farming. Gurvinder Singh says that fig crop is very good in Punjab and its marketing is also very easy. He is getting better income from fig farming than traditional farming and job.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
RUclipsrs :-
• RUclipsr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #Anjeer #farming #farmer #fig #crops #anjeerfarming #figfarming #anjeerfruit #anjeerbarfi #anjeerjam #anjeerproducts #anjeerpickel #pickel #gurwindersingh #muktsar #mannawala #ggsanjeerfarm #anjeerfarm #DBLVideos #DBLChannel
ਬਹੁਤ ਵਧੀਆ ਯਤਨ ਕਰ ਰਹੇ ਹੋ (ਮਿਹਨਤ ਦਾ ਮੁੱਲ)ਪੰਜਾਬੀ ਹੋਣ ਤੇ ਮਾਣ ਹੈ)
ਬਹੁਤ ਵਧੀਆ ਜਾਣਕਾਰੀ। ਪਹਿਲੀ ਵਾਰ ਪਤਾ ਲੱਗਾ ਕਿ ਇਹ ਆਪਣੇ ਪੰਜਾਬ ਵਿੱਚ ਤੇ ਆਪਣੇ ਮਾਲਵੇ ਵਿੱਚ ਅੰਜੀਰਾਂ ਦਾ ਬਾਗ ਲੱਗਾ। ਮਿਹਨਤ ਹਮੇਸ਼ਾ ਹੀ ਰੰਗ ਲਾਉਂਦੀ ਹੈ।
ਬਹੁਤ ਵਧੀਆ ਗਲ ਬਾਤ ਕੀਤੀ ਭਾਜੀ ਨੇ ਬਿਨਾਂ ਕਿਸੇ ਦੇ ਸਵਾਲ ਪੁੱਛਣ ਤੋਂ ਜਵਾਬ ਦਿਤੇ, ਮਿਹਨਤ ਤਾਂ ਕਰਨੀ ਪੈਂਦੀ ਆ,
ਬਹੁਤ ਵਧੀਆ , ਹੋਰਨਾਂ ਕਿਸਾਨਾਂ ਨੂੰ ਵੀ ਇਸਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ
ਬਹੁਤ ਸੋਹਣੀ ਜਾਣਕਾਰੀ
ਜਾਣਕਾਰੀ ਲਈ ਧੰਨਵਾਦ ਜੀ
ਮੇਰੇ ਕੋਲ ਇਸ ਦੇ ਬੂਟਾ ਹੈ ਬੋਹਤ ਫਲ ਮਿਲਦਾ ਬੋਹਤ ਮਿੱਠਾ good ਫਰੂਟ
ਬਹੁਤ ਸੋਹਣਾ ਕੰਮ ਕਰ ਰਹੇ ਹੋ ਸੁਖੀ ਵੀਰ ਸੋਡੇ ਸਾਰੇ ਈ ਪ੍ਰੋਗਰਾਮ ਬਹੁਤ ਜਿਆਦਾ ਵਧੀਆ ਹੁੰਦੇ ਹਨ ❤
ਸ਼ੁਕਰੀਆ ਕੁਲਦੀਪ ਬਾਈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
ਬਹੁਤ ਵਧੀਆ 👌👌
Good job
Eh bahut wadiya gal kiti sare 1 hi fasal laga dende te sale time bhi 1 hi hunda
Good job 👍
Thanks phaji bahut hi vadia 🆕 dite aa ji
Excellent for Doing Fig / Angeer Farming in Punjab
Very good work phaji
good bro
Love from Punjab Pakistan
Tishu ਕਲਚਰ ਦੀ ਲੋੜ ਨੀ, ਸਿੱਧਿਆਂ ਹੀ ਕਲਮਾਂ ਲਾ ਦਿਓ। ਇੱਕੋ ਗੱਲ ਆ ।
Very nice 🙏🙏
Good job bro
Very good Hussan lal kaul
Brother mention location and landlord information as well so if somebody need more info can contact 👍🙏 good job keep it up 👍
ਵੀਰ ਜੀ ਬਾਈ ਦਾ ਨੰਬਰ ਵੀ ਸਟੋਰੀ ਚ ਦਿੱਤਾ ਹੋਇਆ ਉਨ੍ਹਾਂ ਨੇ ਵੀਡੀਓ ਵਿੱਚ ਆਪ ਵੀ ਪੂਰਾ ਅਡਰੈੱਸ ਅਤੇ ਫ਼ੋਨ ਨੰਬਰ ਦੱਸਿਆ ਹੋਇਆ ਹੈ
Nice 👍
Very nice information ❤
V good
1 acre ch. 2500. Fruit trees 🌳. Up farmer. Top. Boundary line Te Fruit trees lao. Chandan. Aamla. Food forests bnao. 🥑🍑🍋🍐. Hor trees lao. Plant. Fruit trees. Fruiting in. 1 year.
Nice
ਕੋਈ ਵੀ ਜਿਨਸ ਹੋਵੇ ਜਦ ਤਕ ਕੋਈ ਕੋਈ ਕਿਸਾਨ ਕਰਦਾ ਭਾਵੇਂ ਗਲ ਇਸ ਤੋਂ ਵੀ ਵਧਾ ਚੜਾ ਕੇ ਪੇਸ਼ ਕਰ ਦਿਓ ਜਦੋਂ ਬਲਕ ਵਿੱਚ ਹੁੰਦੀ ਹੈ ਤਾਂ ਅੰਗੂਰਾਂ,ਕਿੰਨੂਆਂ,ਅਮਰੂਦਾਂ ਦੇ ਬਾਗ਼ਾਂ ਵਾਂਗੂੰ ਪਟਣੀ ਹੀ ਪੈਂਦੀ ਹੈ।ਮੈ ਲਸਣ ਦਾ ਇਕ ਦੋ ਤੀਹ ਰੂਪੀ ਕਿਲੋ ਬੀਜ ਲਾ ਕੇ ਲਾਈ ਸੀ ਫਾਰਮ ਹਾਊਸ ਤੋਂ ਸਤਾਰਾਂ ਤੋਂ ਤੀਹ ਰੂਪੀ ਕਿਲੋ ਟਰਾਲੀਆਂ ਪੀਟਰ ਰੇਹੜੀਆਂ ਵੇਲਿਆਂ ਨੁ ਚਕਈ ਸੀ।
ਵੀਰ ਜੀ ਕਿਰਪਾ ਕਰਕੇ ਆਪਣਾ ਪੂਰਾ ਐਡਰਸ ਦੱਸੋ ਜੀ ਅਸੀਂ ਆਉਣਾ ਚਾਹੁੰਦੇ ਹਾਂ ਜੀ ਆਪ ਦੇ ਫਾਰਮ ਵਿੱਚ
video ch number dita hoea hai g
ਕਮਾਲ ਐੇ , ਦੱਸ ਦੇਹ ਭਾਈ
Paneeri ja beej chahida kitho milu 22 g
Nice veer
Sade ghar v lga hai anjeer fruit lga
Export kroo ji Arab countries nu
Sade v baag vich anjeer hai ji
ਸਾਡੇ ਆਪਣੇ ਬਾਗ ਵਿਚ ਅੰਜੀਰ ਹੁੰਦੀ ਸੀ 50 ਸਾਲ ਪਹਿਲਾ
hunh ni tuhade dag ch sekhon saab
kahra pind jila sekhon saab
hunh ni sekhon saab tuhade bag ch ajir suhada adress ki hai m. namber
Veer ji es de boote nu flwering and fruiting kdo hundi?
Pg ehnu dry kran da ki process hai g?
Bute de cost ke a
Eda he bachna Punjab otherwise bhull jao k Wheat ya Potato ya Chawal di kheti karke Punjab tarakki karuga....
Kyuki jithe tak Chawal di kheti ne sanu fruit dena cc oh de chukka aa... Hun kuch alag karo....
BEST WAY TO GET RID OFF RICE FIELD
💧💧💧💧⛈️⛈️⛈️⛈️👍👍
Ok
ਵੀਡੀਓ ਦੇ ਸ਼ੁਰੂ ਵਿੱਚ ਹੀ ਪੂਰਾ ਅਡਰੈਸ , ਫੋਨ ਨੰਬਰ ਦੇ ਕੇ ਵੀਡੀਓ ਚਲਾਇਆ ਕਰੋ।
🙏🏻🙏🏻🙏🏻
Y 1kg dry anjeer kine kilo anjeet to tyar hunda
Which variety is this
Veer Ji tuhada faram hega kithe aa...
Address h ji GGS maan farm Village maan punjab near Village badal Punjab
Variety kehdi a
Praa kada pind aa bhi apna
Paji tuhada koi v ph no nahi lagda ,kirpa kr k o no daso jehra chalda Hove.
ਕਿਹੜਾ ਪਿੰਡ ਆ ਜੀ
Kehde pind ch hai g eh anjeer
Pind city ta dasso
Y nli kehdi eh vikda ni hega
Verity konsi hai
Hi
Asi ghar klma ready kitia
Bai Apa a boota grh ch lga skde aa
Pind kehada
Khda pind a veer tuhada
Y green sale ho jnda hai
Address dasdo veer
ਵਾਈ ਜੀ ਟ੍ਰੇਨਿੰਗ ਦੇ ਸਕਦੇ ਹੋ
ਵੀਡੀਓ ਵਿੱਚ ਨੰਬਰ ਦੱਸਿਆ ਹੋਇਆ ਹੈ ਬਾਈ ਜੀ ਨੇ ਆਪਣਾ ਕੰਟੈਕਟ ਕਰ ਕੇ ਜਾਣਕਾਰੀ ਲੈ ਸਕਦੇ ਹੋ ਜੀ
Jine time ch ehna likhda number e likhdiya kro bai ji
BHARTI ANJEER
ਵੀਰ ਜੀ ਅੰਜੀਰ ਦੇ ਬੂਟੇ ਨੂੰ ਅਸੀਂ ਕਿਸ ਮਹੀਨੇ ਵਿੱਚ ਲਾ ਸਕਦੇ ਹਾਂ?ਕੀ ਬੈੱਡ ਬਣਾ ਕੇ ਲਾਏ ਜਾ ਸਕਦੇ ਹਨ?ਮੇਰੇ ਖੇਤ ਜਿਆਦਾ ਬਾਰਸ਼ ਵੇਲੇ ਕਈ ਵਾਰੀ ਦੋ ਤਿੰਨ ਦਿਨ ਪਾਣੀ ਖੜ੍ਹ ਜਾਂਦਾ ਹੈ।
ਬਾਈ ਦਾ ਨੰਬਰ ਦਿੱਤਾ ਹੋਇਆ ਹੈ ਜੀ ਸਟੋਰੀ ਵਿੱਚ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ
Asi v laya y anjeer
Kithe ji
Bro 5 kg Leni anjeer
90rs 1kg mndi price tk sale ho jada
Hlo
Eh number te phone laya c , o kende eh wrong number hai
Bhai 800rs 1kg mildi a Amritsar mkt ch tusi kheta to sida 1000rs rate te vech rae je 😮
ਤੁਸੀ ਕਿਸ ਤੇ ਰਹਿਦੇ ਹੈ ਮੈਨੂੰ ਦੱਸੋ
ਕਿੰਨਾ ਰੇਟ ਆ ਭਰਾ ਇੱਕ ਬੁਝੇ ਦਾ
ਬਾਈ ਜੀ ਨੇ ਨੰਬਰ ਦਿੱਤਾ ਹੋਇਆ ਹੈ ਜੀ ਵੀਡੀਓ ਵਿੱਚ ਕੰਟੈਕਟ ਕਰ ਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ
@@DiscoveredByLens ok brother
ਨੰਬਰ ਹੋਲੀ ਬੋਲਿਆ ਕਰੋ
Please provide the number or address to contact the farmer so we can also start business
Veering Apna mobile no. Screen te dso
Bai ji Aapna mobile number Send karo ji
ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ ਕਿਸਾਨ ਦਾ ਨੰਬਰ
😮😮m.ñì😂
ਬਹੁਤ ਚੰਗੀ ਜਾਣਕਾਰੀ ।
Good job
Kehda pind aa y
ruclips.net/video/GV0K1p6KIpM/видео.html is vich sari jankari hai bai g
ਕਿਹੜਾ ਪਿੰਡ ਆ ਜੀ