ਝੋਨੇ ਦੀ ਖੇਤੀ ਤੋਂ ਸੌਖੀ ਹੈ ਅਨਾਰਾਂ ਦੀ ਖੇਤੀ ਇੱਕ ਵਾਰ ਲਾਇਆ ਬਾਗ ਹਰ ਸਾਲ ਦਿੰਦਾ ਲੱਖਾਂ ਰੁਪਏ ਸਿੱਖੋ ਅਨਾਰ ਦਾ..

Поделиться
HTML-код
  • Опубликовано: 5 ноя 2024

Комментарии • 11

  • @gurdeepjee
    @gurdeepjee 2 месяца назад +1

    ਬਹੁਤ ਵਧੀਆ ਜੀ। ਵੀਰ ਜੀਓ ਮੌਲੀ ਦੀ ਜਗ੍ਹਾ ਗੁਰੂ ਉਪਰ ਪ੍ਰਤੀਤ ਰਖੋ ਜੀ।

  • @lakhwindersinghvirk2528
    @lakhwindersinghvirk2528 2 месяца назад

    ਬਹੁਤ ਵਧੀਆ ਜੀ

  • @ਨਵੀਤਕਨੀਕਖੇਤੀ
    @ਨਵੀਤਕਨੀਕਖੇਤੀ 2 месяца назад

    Very good veer gi

  • @arashdeepsingh5036
    @arashdeepsingh5036 2 месяца назад

    Bai baki gallan chado eh ta dasya ni k fruit kado to den lag janda ja fir first year kina fruit denda

  • @vaidranjeetsidhukalipur5227
    @vaidranjeetsidhukalipur5227 2 месяца назад +4

    ਵੀਰ ੭੦%ਨੌਲਿਜ ਰੱਖਦਾ, ਕੱਟ ਕਾਲਸ਼ੀਅਮ +ਬੋਰੋਨ ਦੀ ਘਾਟ ਨਾਲ ਆਓਂਦੀ ਐ ਅਨਾਰ ਘਰ ਚ ਬੁਰਾ ਨਹੀਂ ਕੋਈ ਵੀ ਨੁਕੀਲੀ ਕੰਡੇਦਾਰ ਝਾੜੀ ਨੁਮਾਂ ਪਾਉਦੇ, ਘਰ ਚ ਚਿੜਚਿਦਾਹਤ, ਨੈਗੇਟਿਵ ਊਰਜਾ ਸੜਦੇ ਨੇ ਜੇ ਗਲਤ ਦਿਸ਼ਾ ਚ ਲੱਗੇ ਹੋਣ ਤਾਂ ਆਦਰ ਵਾਈਜ ਨਹੀਂ ਵਸਤੂ ਸ਼ਾਸਤਰ ਅਨੁਸਾਰ, ਘਰੋਂ ਪਾਉਂਦਾ ਪੁੱਟਣਾ ਨਹੀਂ ਐਨਰਜੀ ਕੰਨਵਰਟ ਕਰਨੀ ਹੁੰਦੀ ਐ ਨਾ ਗਿਆਨ ਹੋਣ ਕਰਕੇ ਲੋਕ ਇੱਕੋ ਗੱਲ ਕਹਿੰਦੇ ਨੇ ਮਾੜਾ ਹੁੰਦਾ ਪਰ ਇਹ ਨਹੀਂ ਪੱਤਾ ਹੁੰਦਾ ਕੇ ਕਿਉਂ ਮਾੜਾ ਹੁੰਦਾ ਇਹੀ ਕਾਰਨ ਹੈ ਮਾੜੇ ਦਾ ਜੋ ਮੈਂ ਉਪਰੋਕਤ ਦੱਸਿਆ 🙏🏻🙏🏻🙏🏻

  • @rakeshveryraresongsoldisgo7801
    @rakeshveryraresongsoldisgo7801 2 месяца назад

    Ber Je Khere Variety Ha

  • @GurdeepSinghGrewal-c4e
    @GurdeepSinghGrewal-c4e 2 месяца назад +1

    ਵੀਰ ਕਿਉਂ ਲੋਕਾਂ ਨੂੰ ਬੁਧੂ ਬਣਾਉਂਦੇ ਹੋ।2 ਕਿਲੇ ਅਨਾਰ ਲਾਇਆ ਸੀ ਹੁਣ ਅੱਧਾ ਕਿਲਾ ਰਹਿ ਗਿਆ ਬਾਕੀ ਪੱਟ ਦਿਤਾ।

  • @RaswinderMann
    @RaswinderMann 2 месяца назад

    Bai ji Da pH no.dso ji.

  • @virkrajbeer
    @virkrajbeer 2 месяца назад

    Good work ,Please provide the mobile no

  • @amitbishoni6901
    @amitbishoni6901 2 месяца назад

    Farmer contact number