S A R D A R J O G A S I N G H I S V E R Y E N T E R P R I S I N G P E R S O N I M E T H I M T H R E E Y E A R S B A C K H E I S V E R Y K N O W L E D G E A B L E B U T H U M B L E G U R J I T S I N G H S I D H U M O H A L I
Kudia na Milan da karan bharun hatya hai. Mai Sarkari Naukri karda 13 kille jameen a. 36 age hogi. Kudia jo mildia oh look wise kafi down hundia. Normal looking nahi mildia
Main 4 kanaal jagah ch kanak te saro wadd k paani laga k naarh wicchey waah k hun zameen baagh wastey teyaar kar layi hai. Main eh 22 g huna kol jaroor jaaunga bootey lain layi. Chotti jagah wich trial karke fer baaki di zameen wich v baagh da hi plan hai. Thanks for the video bhaji.
Sir ji mere mango plant di growth bohot slow aa ji new leaves ta kadde c una de size ta bohot aa pr hun tips brown hon lg gyian ji te hun new growth ta dikh rhi aa pr oh agge grow nhi kr rhi ki fertilizer use kriye ji
Fir assi keh rahe ha ke Punjab vich up Bihari har catagury vich punjabia nalo jiada aa gaye han fir lakha sidhana har roj jhuth bolda hai ke Punjab vich up Bihari kabja kar rahe ta fir log aaege appni jamin vee kharidange resident vee bnaongey fir jhuth kyo bola Jada hai ke Punjab o berujgari bahut hai kam assi nahi karde
Bhaji apa nu sb pta m pehla bhar gya mehnt kiti 6 saal kyu k jdo m study complete kiti job mildi c 5000 te m nhi kiti m bhar gya chla m paisa kma k jihna krja c utar dita Pr m Canada v jana chonda c hun m change kr lya decision Pr gl ehe aa k SAde kol 6 kile jameen hai kuj satluj nl mari jnde 5 saal vich ik var asi km krde aa Pr jihna kol jameen nhi o kehra km krde j o km krde hunde sb khush hunde o nasha sale krde aa jameen vich hath nhi lgonde nl hun Ehni high rate te asi nhi koi v machine lya k kheti kr sakhde bhut sare karn hai baki dekho dekh aa mehnt jihna krni o kr rehe jihna nhi krni o nhi v krde
Very good 👍 ji
Mere bahut pasand hai ji 🙏
Good sandes 👌👌🙏
ਵਾਹਿਗੁਰੂ ਤੁਹਾਨੂੰ ਖੁਸ਼ੀਆਂ ਤੇ ਤੰਦਰੁਸਤੀ ਬਖਸ਼ੇ।
ਬਾਹਰ ਦੋੜਨ ਦੀ ਮਹਿਜ ਭੇਡ ਚਾਲ ਹੋ ਗਈ ਹੈ ਜੀ, ਸਿਰਫ ਇਹੋ ਦਿਖਾਇਆ ਜਾ ਰਿਹਾ ਹੈ ਕਿ ਇਥੇ ਕੁੱਝ ਨਹੀਂ ਰੱਖਿਆ
ਬਿਲਕੁਲ ਸਹੀ ਹੈ ਜੀ
Main ethe reh ke kheti kar reha. Ethe vadia roji roti chal rahi aa.
Sahi keha g🙏
Ha ji sir
@@balwindersingh9618 veer ethe sab kuj kheti vich hega a but sadhe lokh karde kuj hey nhi keh dende ethe kuj nhi
ਅਸੀਂ ਛੋਟੇ ਕਿਸਾਨ ਕਰਜ਼ੇ ਵਿਚ ਫਸੇ ਹੋਏ ਹਾਂ, ਅਸੀ ਤਾਂ ਏਦਾਂ ਹੀ ਮਰਨਾ ਹੈ ਅਸੀਂ ਨਹੀਂ ਨਿਕਲ ਸਕਦੇ ਇਸ ਕਣਕ ਜਿਰੀ ਦੇ ਚੱਕਰ ਚੋਂ। ਹੱਥ ਵਿਚ ਕੁਛ ਪੂੰਜੀ ਆਏ ਤਾਂ ਕੁਛ ਕਰੀਏ । ਸਾਡੀਆ ਜ਼ਮੀਨਾਂ ਇੱਕ ਦਿਨ ਵਡੇ ਕਿਸਾਨ ਲੈ ਲੈਣ ਗੇ , ਸਾਡੀ ਵੈਸੇ ਲੋੜ ਵੀ ਕੀ ਹੈ ਇਸ ਧਰਤੀ ਤੇ ਚਲੋ ਜਨਸੰਖਿਆ ਹੀ ਘਟੂ ਪੂੰਜੀਵਾਦ ਲੋਕ ਆਰਾਮ ਜੀ ਲੈਣਗੇ।
Sir joga Singh g kol mai vi study kiti a g i proud.....
ਬਹੁਤ ਵਧੀਆ ਜੀ 🙏
ਵੀਰ ਗੱਲਾਂ ੳੁਨ੍ਹਾਂ ਨੂੰ ਹੀ ਆਉਂਦੀਆਂ ਨੇ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਸੀ ਜਾਂ ਕਰਦੇ ਨੇ ਜਦੋਂ ਸਰਕਾਰ ਤੋਂ 60-70 ਹਜ਼ਾਰ ਆਉਂਦੇ ਨੇਂ ਤੇ ਨਾਲ ਚਾਰ ਚਾਰ ਧੰਦੇ ਖੋਲ ਲੈਂਦੇ ਨੇ 500-1000 ਦੇ ਕੇ ਯੂ ਟਿਊਬ ਤੇ ਵਿਡੀਉ ਪਵਾਂ ਦਿੰਦੇ ਨੇ ਵਿਜਨਿਸ ਪ੍ਰਫੁੱਲਤ ਕਰਨ ਲਈ
ਵੀਰ ਕਾਬਲੀਅਤ ਪੈਦਾ ਕਰਨ ਤੇ ਧਿਆਨ ਦੇਣ ਦੀ ਲੋੜ ਹੈ। ਇੰਝ ਰਿਟਾਇਰਡ ਸਰਕਾਰੀ ਮੁਲਾਜ਼ਮਾਂ ਨੂੰ ਮਿਹਣੇ ਮਾਰ ਕੇ ਕਿਸਾਨ ਦੀ ਸਮੱਸਿਆ ਹੱਲ ਨਹੀਂ ਹੋਣੀ। ਅਸੀਂ ਤੁਹਾਨੂੰ ਅਨੇਕਾਂ ਅਜਿਹੇ ਕਿਸਾਨ ਮਿਲਾ ਸਕਦੇ ਹਾਂ ਜਿੰਨਾ ਨੇ ਬਿਨਾ ਕਿਸੇ ਨੌਕਰੀ ਜਾਂ ਬਾਹਰੀ ਸਹਾਇਤਾ ਦੇ ਮਿਹਨਤ ਅਤੇ ਸਿੱਖਣ ਦੀ ਇੱਛਾ ਨਾਲ ਨਵੀਂ ਤਰਾਂ ਦੀ ਖੇਤੀ ਸਫ਼ਲ ਕੀਤੀ ਹੈ। ਨਵਾਂ ਸਿੱਖਣਾ ਪਊ, ਗਲਤੀਆਂ ਤੇ ਝਾਤ ਵੀ ਮਾਰਨੀ ਪਊ, ਫੇਲ ਹੋਣ ਦਾ ਰਿਸਕ ਦੁਨੀਆਂ ਦੇ ਹਰੇਕ ਦੇਸ਼ ਦੇ ਹਰੇਕ ਧੰਦੇ ਚ ਹੈ, ਇਹ ਰਿਸਕ ਵੀ ਲੈਣਾ ਪਊ। ਬਾਕੀ ਆਪੋ ਆਪਣੀ ਸਮਝ ਹੈ। ਜਿੱਥੋਂ ਤੱਕ ਪੈਸੇ ਲੈ ਕੇ ਵੀਡੀਓ ਪਾਉਣ ਦਾ ਸਵਾਲ ਹੈ ਅਸੀਂ ਕਿਸੇ ਤੋਂ ਇੱਕ ਰੁਪਈਆ ਵੀ ਨਹੀਂ ਲੈਂਦੇ। ਵੈਸੇ ਇਹ ਵੀ ਇੱਕ ਬਿਜ਼ਨਸ ਹੈ ਤੇ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਅਸੀਂ ਇਸਨੂੰ ਗਲਤ ਨਹੀਂ ਸਮਝਦੇ।
Reality 😂
ਬਿਲਕੁਲ ਠੀਕ ਕਿਹਾ ਯਰ
ਬਹੁਤ ਬਹੁਤ ਵਦੀਆਂ ਵੀਡੀਓ ਹੈ ਜੀ ਸਰ 🙏🌹🙏❤️🙏
ਬਹੁਤ ਹੀ ਵਧੀਆ ਚੈਨਲ ਹੈ।
V great coverage g 🎉🎉🎉
ਵੈਜੀਟੇਬਲ ਫਰੂਟ ਮਿਲਕ ਨਾਲ ਡੈਨਮਾਰਕ ਬਣ ਜਾਵੇਗਾ
ਪੰਜਾਬ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਰਬ ਤਹਾਨੂੰ ਬਰਕਤ ਦੇ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਹਿ ਜੀ
Thanks for shared the good experience.
S A R D A R J O G A S I N G H I S
V E R Y E N T E R P R I S I N G
P E R S O N I M E T H I M T H R E E
Y E A R S B A C K H E I S V E R Y
K N O W L E D G E A B L E B U T
H U M B L E
G U R J I T S I N G H S I D H U
M O H A L I
Very good job
Best wishes
ਬਹੁਤ ਸਤਿਕਾਯੋਗ ਸ਼ਖ਼ਸੀਅਤ
ਧੰਨਵਾਦ ਜੀ
Very good information
Good job
ਦਿਲ ਕਰਦਾ ਪੰਜਾਬ ਰਹੀਏ ਪਰ ਪੈਸਾ ਬਣ ਨਹੀ ਰਿਹਾ ਮੈਂ ਖੇਤੀ ਵੀ ਕਰ ਰਿਹਾ ਪ੍ਰਾਈਵੇਟ ਨੌਕਰੀ ਵੀ ਕਰ ਰਿਹਾ ਦੁੱਧ ਵੀ ਪਾ ਰਗੇ ਹਾਂ ਪਰ ਘਰਦੇ ਖਰਚੇ ਹੀ ਪੁਰੇ ਹੁੰਦੇ ਨੇਂ 2.5 , 3 , ਕਿਲੇ ਵਾਲਿਆ ਦਾ ਬੜਾ ਔਖਾ ਹੋਇਆ ਪਿਆ ਕੋਇ ਕੁੜੀ ਦਾ ਰਿਸ਼ਤਾ ਵੀ ਨਹੀਂ ਕਰਦਾ ਕੀ ਕਰੀਏ ਕੋਇ ਸਮਜ ਨਹੀਂ ਆਉਂਦੀ
Bai Ji sabji sell karo te dudh de products jive barfi dahi gheo becho jada faida apni shop ja reh di laake
Subhash paleker keti apnao, koi kharcha nahi, islai pingalwara kudrti khetti jandiala guru farm visit karo
Kudia na Milan da karan bharun hatya hai. Mai Sarkari Naukri karda 13 kille jameen a. 36 age hogi. Kudia jo mildia oh look wise kafi down hundia. Normal looking nahi mildia
Bhaji SAde kol 6 kile ta nhi karde kuri da koi rishta sare ielts wale aunde
Amrit bai Hungary chla ja 50 hazar mahine da banu
Good coverage g 🎉🎉🎉🎉
Very good fufad ji great job
Thankx beta.
Thanks beta
Jankari laiy sir sukriaa
Joga S ji Sab toa vadh insecticide vegetables te Malerkotla vich hundi hai te Sabji sare Punjab vich Supply hundi hai
Osm ji
Very nice work ji
Main 4 kanaal jagah ch kanak te saro wadd k paani laga k naarh wicchey waah k hun zameen baagh wastey teyaar kar layi hai.
Main eh 22 g huna kol jaroor jaaunga bootey lain layi.
Chotti jagah wich trial karke fer baaki di zameen wich v baagh da hi plan hai.
Thanks for the video bhaji.
Thanks ji
Plant fruit trees start fruiting in a 1 & 2 years. 🍀☘️🌴. 🇨🇦👍🏿🇺🇸
ਡੈਨਮਾਰਕ ਬਣ ਜਾਵੇਗਾ ਪੰਜਾਬ
❤ Thanks ji ❤
Ryt sir👌👌👌🤲🤲❤
S.zigs singh ji jindabad .
Sat shri akaal paji 🙏 . Mai bi farming te Kam Karna chanda hai
Very good decision ji.
Very nice 👌
Thanks ji
Vvvvvvvvvvv right g
ਵੀਰ ਜੀ ਡਿਸਕਰਪਸਨ ਤਾਂ ਪੰਜਾਬੀ ਵਿੱਚ ਲਿਖਿਆ ਕਰੋ ਜੀ
ਕਨੇਡਾ ਅਮਰੀਕਾ ਵਿੱਚ ਜਾ ਕੇ ਰੁਲ਼ਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਰੋਟੀ ਕਮਾੳ
Galat hai amrika te Canada de nazare ethe addi Nahi mil sakde loke awee ni 30 lakh laonde
Sir ji mere mango plant di growth bohot slow aa ji new leaves ta kadde c una de size ta bohot aa pr hun tips brown hon lg gyian ji te hun new growth ta dikh rhi aa pr oh agge grow nhi kr rhi ki fertilizer use kriye ji
Bohat Sona bai per lok kaljug bal bad raha na samajdaa nai
Kishan kol. Jmin vi. te nokrian. Vi. Krde han. Pr majdur. Kol. Jmin. Vi. Nhi. Ghar. Vaste. 05marle Lene Aaukhe ho. Jade. han .
Aapki pincel 40000r aandi ase to har farmer kamyab hoga
ਭਰਪੂਰ ਖਜ਼ਾਨਾ
ਕਰੀਰ ਦਾ ਬੂਟਾ ਹੈ ਜੀ ?
ਨਹੀਂ ਜੀ
@@jogasingh6863 🙏
Bai hoga singh sangala pind kithe hai phone no daso ji
ਮੇਰੇ ਖੇਤ ਮੈ ਚਾਰ ਸਾਲ ਤੋਂ ਨਿੰਬੂ ਕਿੰਨੂ ਦੇ ਦੋ ਕਨਾਲ ਵਿੱਚ 60ਕੂ ਬੂਟੇ ਨੇ ਫਲ ਨਹੀਂ ਆਇਆ ਕੋਈ ਹੱਲ ਹੋਵੇ
ਜੋਗਾ ਸਿੰਘ ਜੀ ਨੂੰ ਫੋਨ ਕਰੋ ਨੰਬਰ ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ
Pathi nu 5 din Pani wich bhio k pao phir Dekho phal lagda
@@SINGHGURPREET1984 ਬਾਈ ਸਪਰੇ ਕਰਨ ਜਾਂ ਜੜਾ ਚ ਪਾਈਏ ਜੀ
Tane de thodi miti kadh k jara wich paoo phir Dekho phal kinaa lagda
Jawanda Saab jara wich paoo 3din phir Dekho phal kinaa lagda
Fail model master Jogga s very costly ਠਗ। ਆ
ਧੰਨਵਾਦ ਜੀ
Digital chor na
Sara Pani sada Polluted hai Baki lecture karan lai Sab thik hai ji Air sadi Polluted hai
Sale nahi h g
ਏਲਾਵੀਰਾ ਪਾਉਂਦੇ ਈ ਨਹੀਂ ਸਾਬਨਾ ਦਵਾਈਆਂ ਚ ਸਿਰਫ ਕੈਮਿਕਲ ਈ ਵਰਤਦੇ ਆ ਕੰਪਨੀ ਆਲੇ
Sathrikal sadar joga Singh ji nu and DBL team..
Please share official contact number of sardar ji.. for nursery
Sir, number is already mentioned in video
ਸ਼ੁਕਰੀਆ ਜੀ
ੳ
बापूजी का नम्बर दयो वीर जी
Video ch dita hoea hai g
ਇਹ ਤਾ ਸਰਕਾਰੀ ਨੌਕਰੀ ਵਾਲਾ
Kam Kar lo paji APA loka nu ta bhhena chida bass Kam nai Karena 24 hour hundea Sarea lai nukri Kar Ka v agla Kam Kam karda
@@baljindersingh7764 ਜਿਨ੍ਹਾਂ ਕੋਲ ਸਰਕਾਰੀ ਪੈਸਾ ਹੁੰਦਾ ਉਹ ਕੀ ਕਹਿੰਦੇ ਆ
Punjab de bache mihnat nahi Karna chahude
Bhaji bhut karde ne pr Punjab vich nhi krde
Fir assi keh rahe ha ke Punjab vich up Bihari har catagury vich punjabia nalo jiada aa gaye han fir lakha sidhana har roj jhuth bolda hai ke Punjab vich up Bihari kabja kar rahe ta fir log aaege appni jamin vee kharidange resident vee bnaongey fir jhuth kyo bola Jada hai ke Punjab o berujgari bahut hai kam assi nahi karde
Bhaji apa nu sb pta m pehla bhar gya mehnt kiti 6 saal kyu k jdo m study complete kiti job mildi c 5000 te m nhi kiti m bhar gya chla m paisa kma k jihna krja c utar dita Pr m Canada v jana chonda c hun m change kr lya decision Pr gl ehe aa k SAde kol 6 kile jameen hai kuj satluj nl mari jnde 5 saal vich ik var asi km krde aa Pr jihna kol jameen nhi o kehra km krde j o km krde hunde sb khush hunde o nasha sale krde aa jameen vich hath nhi lgonde nl hun Ehni high rate te asi nhi koi v machine lya k kheti kr sakhde bhut sare karn hai baki dekho dekh aa mehnt jihna krni o kr rehe jihna nhi krni o nhi v krde
Pl share S. Joga Singh ji contact no
Number please?