NRI ਨੇ ਆੜੂਆਂ ਦੇ ਬਾਗ ਚ ਗੇਂਦੇ ਲਾਤੇ,, ਨਾਲ਼ੇ ਸਪ੍ਰੇਹਾਂ ਦਾ ਖਰਚਾ ਬਚ ਗਿਆ ਨਾਲ਼ੇ ਕਮਾਈ ਦੁੱਗਣੀ ਹੋਗੀ,,,

Поделиться
HTML-код
  • Опубликовано: 7 сен 2024
  • #sukhjinder_lopon

Комментарии • 219

  • @SekhonBorawal
    @SekhonBorawal Год назад +41

    ਸੁਖਜਿੰਦਰ ਵੀਰ ਬੰਦਾ ਜਿੰਨਾ ਉੱਪਰ ਨੂੰ ਜਾਂਦਾ ਓਹਨੀਆ ਹੀ ਔਕੜਾਂ ਆਉਂਦੀਆਂ ਨੇ , ਪਰ ਘਰਵਾ ਕੇ ਪਿੱਛੇ ਨਾਂ ਹੱਟ ਜਾਈਂ
    ਦੱਬੀ ਰੱਖ ਕੰਮ ਨੂੰ 👍👍
    #Sekhonborawal

  • @ManbirMaan1980
    @ManbirMaan1980 Год назад +31

    ਜੇਕਰ ਹਰੇਕ NRI ਵੀਰ ਦੀ ਸੋਚ ਬਾਈ ਅਵਤਾਰ ਵਰਗੀ ਹੋਵੇ ਸਾਡਾ ਪੰਜਾਬ ਸਵਰਗ ਬਣ ਸਕਦਾ, ਜੇ NRI ਵੀਰ ਜਮੀਨ ਠੇਕੇ ਤੇ ਦੇਣ ਲੱਗੇ 'ਅੱਗ ਨਾ ਲਾਉਣ ਤੇ ਦਰਖਤ ਲਾਉਣ ਵਰਗੀਆਂ" ਆਪਣੀਆਂ ਕੁਝ ਸ਼ਰਤਾਂ ਰੱਖਣ ਪੰਜਾਬ ਦਾ ਪਾਣੀ ਤੇ ਵਾਤਾਵਰਨ ਦੋਨੋਂ ਬਚਾ ਸਕਦੇ ਆ

  • @jagtarsingh9375
    @jagtarsingh9375 Год назад +31

    ਕੰਮ ਕਰਨ ਆਲਿਆਂ ਨੂੰ ਕੋਈ ਤੋਟ ਨਹੀਂ ਆਉਂਦੀ ਹੁੰਦੀ ਜਿਉਂਦਾ ਵਸਦਾ ਰਹਿ ਬਾਈ ਲੋਪੋਂ ਆਲਿਆ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🏿🙏🏾❤️❤️

  • @SukhwinderSingh-wq5ip
    @SukhwinderSingh-wq5ip Год назад +18

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gill1268
    @gill1268 Год назад +47

    ਅਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਿਆ

  • @nishanmarmjeetkour.verygoo1903
    @nishanmarmjeetkour.verygoo1903 Год назад +14

    ਬਹੁਤ ਚੰਗਾ ਲੱਗਿਆ ਬੰਦਾ ਇੰਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਵਿਦੇਸ਼ ਦੋਰੇ ਦੇ। ਬਾਵਜੂਦ ਵੀ। ਆਪਣੇ ਅਤੀਤ ਨਾਲ ਜੁੜਿਆ ਰਹਿਆ। ਵਾਹਿਗੁਰੂ ਜੀ ਦਾ ਫੁਰਮਾਨ ਹੈ। ਚਾਹੇ ਤੁਸੀਂ ਕਿੰਨੇ ਵੀ ਪੂਰੇ ਹੋਵੋ। ਕਿੰਨੀਆਂ ਬਲੰਦੀਆ ਨੂੰ। ਛੂਹ ਲਉ। ਪਰ ਜੇ ਤੁਹਾਡੇ ਅੰਦਰ ਦਇਆ ਨਹੀਂ ਹੈਗੀ। ਤਾਂ ਤੁਸੀਂ ਜੀਰੋ ਹੋ। ਚੰਗੀ ਸ਼ਿਖਸ਼ਾ ਦਿੱਤੀ ਮਾ ਬਾਪ ਨੇ।।

  • @amanmk07
    @amanmk07 Год назад +14

    ਵੀਰ ਤੁਸੀਂ ਮਿਹਨਤ ਬਹੁਤ ਕੀਤੀ ਹੈ ਸਾਨੂੰ ਮਾਣ ਹੈ ਤੁਹਾਡੇ ਤੇ, ਪਰ ਹੁਣ ਆਪਣੀ ਸਿਹਤ ਵੱਲ ਧਿਆਨ ਦਿਓ ਤੁਹਾਨੂੰ ਗੱਲ ਕਰਦਿਆਂ ਸ਼ਾਹ ਦੀ ਤਕਲੀਫ ਹੋ ਰਹੀ ਹੈ ਅਤੇ ਤੁਹਾਡੇ ਵਜ਼ਨ ਕਰਕੇ ਇਹ ਦਿੱਕਤ ਆ ਰਹੀ ਹੈ,ਅੱਗੇ ਜਾਕੇ ਤੁਹਾਨੂੰ ਹੋਰ ਵੀ ਦਿੱਕਤਾਂ ਆ ਸਕਦੀਆਂ ਨੇ

  • @avtarbhullar34
    @avtarbhullar34 Год назад +14

    ਆਜੋ ਸਾਡਾ ਪੰਜਾਬ ਬਚਾਈਏ
    ਮੁਹੱਬਤਾਂ

  • @balwindersingh-zh6oi
    @balwindersingh-zh6oi Год назад +12

    ਛੋਟੇ ਵੀਰ ਸੁਖਜਿੰਦਰ ਸਾਡੇ ਇਲਾਕੇ ਵਿੱਚ ਆਇਆ ਪਤਾ ਹੀ ਨਹੀਂ ਲੱਗਾ । ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @baltejsingh6376
    @baltejsingh6376 11 месяцев назад +2

    ਸੁਖਜਿੰਦਰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ।ਮੈਂ ਵੀ ਜ਼ਰੂਰ ਕੋਸ਼ਿਸ਼ ਕਰੂਗਾ ਬਾਗ ਲਾਉਣ ਦੀ

  • @hargurdassinghsidhu6187
    @hargurdassinghsidhu6187 Год назад +10

    ਤੂ ਦਲੇਰ ਹੈ ਬਾਈ ਅੱਜ ਏਸੇ ਕਰਕੇ ਤੇਰਾ ਚੈਨਲ ਸਬਸਕਰਾਈਬ ਕੀਤਾ। ਜਿਊਂਦਾ ਰਹਿ ਵੀਰ

  • @ManbirMaan1980
    @ManbirMaan1980 Год назад +34

    ਲੋਪੋ ਵਾਲਿਆਂ ਤੂੰ ਬਿਲਕੁਲ ਸੱਚ ਬੋਲਿਆ ਸੀ ਤੈਨੂੰ ਪ੍ਰਮਾਤਮਾ ਨੇ ਬੋਲਣ ਦਾ ਹੁਨਰ ਦਿੱਤਾ ਜੇ ਕੁਝ ਕੁ ਘੋੜਿਆਂ ਵਾਲੇ ਵੀਡੀਓ ਨਾ ਵੀ ਕਰਵਾਉਣਗੇ ਫੇਰ ਵੀ ਤੇਰੇ ਕੋਲ ਕੰਮ ਦੀ ਘਾਟ ਨਹੀਂ ਰਹਿਣੀ

  • @gurujisingh584
    @gurujisingh584 Год назад +1

    ਬਹੁਤ ਵਧੀਆ ਸੋਚ ਹੈ ਬਾਈ ਅਵਤਾਰ ਸਿੰਘ ਦੀ ਜ਼ਮੀਨ ਤੀਹ ਪੈਂਤੀ ਹਜ਼ਾਰ ਨੂੰ ਹੀ ਲੈਣੀ ਚਾਹੀਦੀ ਹੈ ਫੇਰ ਹੀ ਦਸ ਹਜ਼ਾਰ ਬਚੂ ਪਰ ਸੱਤਰ ਹਜ਼ਾਰ ਨੂੰ ਠੇਕੇ ਤੇ ਲੈਕੇ ਸ਼ੀਰੀ ਲੱਗਣ ਹੈ ਜ਼ਮੀਨ ਵਾਲੇ ਦੇ ਬਚਦਾ ਕੁਝ ਵੀ ਨਹੀਂ

  • @user-vn2dg2op9v
    @user-vn2dg2op9v Год назад +5

    ਬਹੁਤ ਵਧੀਆ ਜੀ, ਬਾਈ ਜੀ, ਅਵਤਾਰ ਸਿੰਘ ਜੀ,, ਬਾਈ ਜੀ ਨੇ,, ਆਪਣੇ ਧੁਰ ਅੰਦਰ ਤੋਂ ,, ਜੋ ਗੱਲਾਂ , ਕੀਤੀਆਂ, ਬਹੁਤ ਵਧੀਆ ਜੀ ਧੰਨਵਾਦ ਜੀ ,,, ਬਾਈ ਜੀ ਦਾ ।

  • @goradhillonburjwalasingh3517
    @goradhillonburjwalasingh3517 Год назад +3

    ਬੁਹਤ ਵਧੀਆ ਜਾਣਕਾਰੀ ਆ ਜੀ

  • @sukhdevkaur5767
    @sukhdevkaur5767 Год назад +9

    ਬਹੁਤ ਖੂਬ ਕਿਆ ਬਾਤ ਐ

  • @balbirsingh2526
    @balbirsingh2526 Месяц назад

    ਸਿੰਘ ਸਾਹਿਬ ਜੀ ਇੰਟਰਵਿਊ ਬਹੁਤ ਗਿਆਨ ਧੇਣ ਵਾਲੀ ਹੈ ਜੀ। ਸ਼ੁਕਰੀਆ।

  • @virsasingh6859
    @virsasingh6859 Год назад +5

    Wah wah veer ji tuhadi soch nu saloot hai sabash

  • @sukhdevsingh6069
    @sukhdevsingh6069 Год назад +4

    ਚੜਦੀ ਕਲਾ ਵਿੱਚ ਰਹਿ ਮਿੱਤਰਾ

  • @paramjitsingh1186
    @paramjitsingh1186 Год назад +7

    ਬਾਈ। ਦੀਆਂ। ਗੱਲਾਂ। ਵਿੱਚੋਂ। ਸਿੱਖੋ। ਪੰਜਾਬੀ। ਨੋਜਵਾਨ। ਵੀਰੋਂ ਬਹੁਤ। ਕੰਮ। ਦੀਆਂ। ਗੱਲਾਂ। ਨੇ

  • @JagtarSingh-jb3hv
    @JagtarSingh-jb3hv Год назад +2

    22 Sukhjinder laga rhin takkda ho k loki hath 👋di te madi neet rakh sakde ne but creative insaan da koi kujh ni khoh sakda
    We proud of you 22 Sukhjinder

  • @ranasandhu4816
    @ranasandhu4816 Год назад +1

    Bahut vadia jaankari,, sardaar sahab de tajurbe sune,,,dil karda suni jaiye

  • @bains6218
    @bains6218 Год назад +4

    ਬਾਕੀ ਸਭ ਗੱਲਾਂ ਤਾਂ ਠੀਕ ਆ ਪਰ ਬਾਹਰਲੇ ਮੁਲਕ ਵਾਲੀ blender mistake ਕੀਤੀ ਸਭ ਲੋਕਾਂ ਨੂੰ ਜੇ ਪੈਸੇ ਕਮਾ ਲਏ ਆ ਤਾਂ ਵਾਪਸ ਮੁੜ ਆਉਣਾ ਚਾਹੀਦਾ ਇਸ ਧਰਤੀ ਵਰਗੀ ਧਰਤੀ ਦੁਨੀਆ ਵਿਚ ਕਿੱਤੇ ਨਹੀ ਆਉਣ ਵਾਲਾ ਸਮਾ ਭਾਰਤ ਦਾ ਹੈ ਅੱਜ ਤੋਂ ਵੀਹ ਸਾਲ ਬਾਅਦ ਬਾਹਰਲੇ ਮੁਲਕਾਂ ਵਿਚ ਭਵਿੱਖ ਬਣਾਉਣ ਵਾਲੇ ਸਭ ਤੋਂ ਪਹਿਲਾ ਇੱਧਰ ਨੂੰ ਆਉਣ ਲਈ ਜਹਾਜ ਚੜਨੇ ਆ ਪਰ ਉਹਨਾ ਕੋਲ ਫਿਰ ਇੱਧਰ ਕੁਝ ਨਹੀ ਹੋਣਾ

  • @rpsingh0095-fq1tb
    @rpsingh0095-fq1tb Год назад +2

    ਬਹੁਤ ਸ਼ਾਨਦਾਰ ਗੱਲਬਾਤ 👌🙏🏻

  • @ranaheerakhan8931
    @ranaheerakhan8931 Год назад +3

    Very great Information and very helpful Video 📹. 🎉

  • @amardeepsinghbhattikala189
    @amardeepsinghbhattikala189 Год назад +1

    Sat shri akal ji veer ji de soch nu salute aw ardas karda v akal purkh waheguru ji chardikla tandrusti wakshan veer ji dia gla 100%sachai

  • @mohansinghkundlas3482
    @mohansinghkundlas3482 Месяц назад +1

    Good man. God bless you.

  • @user-sw4kq7dv7p
    @user-sw4kq7dv7p 10 месяцев назад

    ਬਹੁਤ ਵਧੀਅਾ ਜਾਣਕਾਰੀ ਜੀ

  • @freestockvideosanytyp3956
    @freestockvideosanytyp3956 Год назад +7

    ਕਿੰਨਾ ਦਰਦ ਹੋਊ ਬਾਈ ਦੇ ਅੰਦਰ ਕਰੋੜਾਂ ਪਤੀ ਹੋ ਕੇ ਵੀ ਪੰਜਾਬ ਦੀ ਗੱਲ ਕਰੇ ਤੋਂ ਅੰਦਰੋਂ ਹੌਂਕੇ ਨਿਕਲੇ ਬਾਈ ਦੇ

  • @dalipkumar4238
    @dalipkumar4238 Год назад +3

    ਸੀਰਾ ਲਾਤਾ ਬਾਈ ਜੀ ਨੇ

  • @gurpreepsandhu7586
    @gurpreepsandhu7586 Год назад +6

    ਰਾਜਾ ਸਾਹਿਬ ਜੀ ਦੇ ਜਿਹੜਾ ਲੜ ਲੱਗ ਗਿਆ ਬੱਸ ਉਹ ਤਰ ਗਿਆ ,, ਜੈ ਰਾਜੇ ਦੀ 🌷🌷🌷🌷🌷

  • @harmandhillon3710
    @harmandhillon3710 Год назад

    Boht kam diya gallan bai ji… sukhjinder bai positive bnda.. ajj ohnu apne varga e takkrya agge…. Boht njaara aaya gallan sunn k… baaba tohanu hamesha chardi-klaah ch rakhe.. jeonde raho🙏🏻🙏🏻

  • @grewalgrewal1098
    @grewalgrewal1098 5 месяцев назад +1

    ਗੱਲਾ ਸੁਣਕੇ ਸਵਾਦ ਆ ਗਿਆ ਯਾਰ ਵੀਡੀਓ ਘੱਟੋ ਘੱਟ ਤਿੰਨ ਘੰਟੇ ਦੀ ਹੁੰਦੀ ਸੋਲੇ ਫਿਲਮ ਦਾ ਮੁਕਾਬਲਾ ਕਰਨਾ ਸੀ ❤❤❤❤❤❤

  • @GurjeetSingh-oh1ug
    @GurjeetSingh-oh1ug Год назад

    Uncle ne zindgi ch kinne vaar kaamyaab ho ke dikhaya , sari video dekhi sawad aa gya, sedh mildi aa iss video to

  • @HARJITSINGH-wl7xj
    @HARJITSINGH-wl7xj Год назад

    Salute sir ,waheguru ji ka khalsa waheguru ji ki Fateh

  • @amardeepsinghbhattikala189
    @amardeepsinghbhattikala189 Год назад +2

    Veer ji ma v lengthy video dakh ke 2din toh ignore kar reha c par ajj dekh k bohat vadea lgia

  • @pakkeyaar
    @pakkeyaar Год назад +8

    Full support a veer khich k rakh kmm

  • @RajKumar-xu4ry
    @RajKumar-xu4ry 2 месяца назад

    Bhut vadia Vir Ji 💖💖💖💖💖 Mann Garden Garden hogya bhut hi vadia menat karne Wale nu Koi katta ni honda

  • @BholaSingh-nn6lt
    @BholaSingh-nn6lt 5 месяцев назад +1

    ਲੋਪੋ ਵਾਲੇ ਨੇ ਵੱਟ ਕਡ ਦਿਤੇ❤❤❤❤❤

  • @cheemaorganicfarm6027
    @cheemaorganicfarm6027 Год назад +1

    ਬਾਈ ਇਕ ਘੰਟੇ ਦੀ ਵੀਡੀਓ ਦਾ ਪਤਾ ਲੱਗਿਆ ਕਦੋਂ ਖਤਮ ਹੋ ਗਈ ਇਹੋ ਜਿਹੀਆਂ ਗੱਲਾਂ ਕਿਤੇ ਕਿਤੇ ਸੁਣਨ ਨੂੰ ਮਿਲਦੀਆਂ

  • @gurindersidhu1625
    @gurindersidhu1625 Год назад

    Sardar sukhjinder singh lopo ji parmatma ap ji nu chardi kala wich rakhe

  • @Panjab_motherland
    @Panjab_motherland Год назад +1

    Dhan Raja Sahib Ji 🙏 mahraaj ji ne pura area hi taar ditta 🙏🙏

  • @AshokAshok-vz4bn
    @AshokAshok-vz4bn Год назад +4

    Love you brother ❤

  • @kawal315
    @kawal315 Год назад +4

    Sukhjindee baii full support aw . Dabna Nhi asi

  • @jagdevsamra2829
    @jagdevsamra2829 Год назад +1

    Avtar singh ji dil de saf te mehnati bande aa bagh vich kamjab rehange

  • @user-te1if1tr6b
    @user-te1if1tr6b Год назад +1

    Jai Raje Di
    Bahut Kirpa bhaji Sade area te 🙏🏻🙏🏻🙏🏻

  • @amritpallegha7051
    @amritpallegha7051 Год назад +3

    Love you y video me bout purani dekh da veer par ver hun comment sirf hun kita tohade le❤

  • @garikharrygarikharry949
    @garikharrygarikharry949 Год назад +1

    Good and true man sukhjinder lopon

  • @gurdeepsingh7965
    @gurdeepsingh7965 Год назад +2

    ਨਸਲਾ ਇੰਦਾ ਨੀ ਇਕ ਪਾਸਾ ਕਰਨਾ ਪੈਣਾ ਮੈ ਕਨੈਡਾ ਵਿੱਚ ਆ ਇਥੇ ਜਿਹੜੇ ਪੁਰਾਣੇ ਬੰਦੇ ਆਏ ਆ ਉਹਨਾ ਦੇ ਮੁੰਡੇ ਕੁੜੀਆ ਸਰਾਬਾ ਪੀਦੇ ਆ ਬੱਸ ਖਤਮ ਆ ਉਹ ਤਾ ਨੀ ਪੰਜਾਬ ਨੀ ਮੁੜਨੇ

    • @nijjarbtown
      @nijjarbtown Год назад

      Tu janna bai vapis india karo pakka ,puranea de bache sare ae nahi sharab pinde jihde new aounde oh ta chitta afeem ithe aa ke ve nahi shadde

  • @alisaad1168
    @alisaad1168 Год назад +1

    Love you brother from Pakistan jhelum ❣️

  • @PardeepKumar-nj6jz
    @PardeepKumar-nj6jz Год назад +5

    Mere pind kol hi a gunachor pind bhut vadiya bhaji

    • @SINGHGURPREET1984
      @SINGHGURPREET1984 Год назад +3

      Pardeep Kumar ji avatar Singh da no Jarror lai k deo ji main gal Karni hai

    • @user-xs5wf2nn3z
      @user-xs5wf2nn3z 5 месяцев назад

      @@SINGHGURPREET1984. U got his number. Brother

  • @jejibunny1627
    @jejibunny1627 Год назад +4

    Bahot sohna yyy❤❤❤

  • @ranjitdeol214
    @ranjitdeol214 Год назад +2

    ਲੱਭਣੀ ਨੀ ਮੌਜ ਪੰਜਾਬ ਵਰਗੀ ❤❤ਬਾਕੀ ਜਿੰਦਗੀ ਚ ਸਾਰਾ ਕੁੱਝ ਪੈਸਾ ਨੀ ਹੁੰਦਾ

  • @JasbirSingh-ec9jp
    @JasbirSingh-ec9jp Год назад +1

    ਨਹੀ ਵੀਰ ਮੈਂ ਤਾਂ ਲਗਾਤਾਰ ਵੀਡੀਓ ਦੇਖੀ ਬਹੁਤ ਵਧੀਆ ਗੱਲ ਬਾਤ ਲੱਗੀ

  • @shazadazahid7983
    @shazadazahid7983 11 месяцев назад

    Aslam alekum
    Bhai na bhhht acha kiya apni jar jor le warasat bacha le
    Apni nasal bacha le
    Allah pak salamat rakhay aaameeen

  • @RajKumar-xu4ry
    @RajKumar-xu4ry 2 месяца назад

    Bai me te Puri Gal Dekho suni vadia raya ❤

  • @gurujisingh584
    @gurujisingh584 Год назад +2

    ਸੁਖਵਿੰਦਰ ਬਾਈ ਬਾਈ ਅਵਤਾਰ ਸਿੰਘ ਦਾ ਮੋਬਾਈਲ ਨੰਬਰ ਵੀ ਲੈ ਕੇ ਦੇ ਧੰਨਵਾਦ

  • @sukhrai4075
    @sukhrai4075 Год назад +1

    ਇਹ।ਬਾਬੇ।ਨਾਨਕ।ਦੀ।ਖੇਤੀ।ਵਾ।ਏਹ।ਕਦੇ।ਫੇਲ।ਨੀ।ਹੋਈ।ਨਾ।ਹੋ।ਸਕਦੀ।

  • @HarbajsinghWaraich-jt8st
    @HarbajsinghWaraich-jt8st 17 дней назад

    Very nice video thanks 🙏

  • @LovedeepMaan-im1fw
    @LovedeepMaan-im1fw Год назад +1

    Bai tenu rabb ne talent ditta khichi rakh kmm bakki ghode sade v rakhe aa asi tere nall aa bai NEVER GIVE UP

  • @arvindkamboj2293
    @arvindkamboj2293 11 месяцев назад

    ਗੱਲ ਦੇਗ ਤੋਂ ਸ਼ੁਰੂ ਕੀਤੀ ਤੇ ਦੇਗ ਤੇ ਹੀ ਸਮਾਪਤੀ ਕੀਤੀ....... ਬਹੁਤ ਸੋਹਣੀ ਵੀਡੀਓ

  • @jagtarenjeetsingh7815
    @jagtarenjeetsingh7815 Год назад

    Unginat UnmuLa sukh AA babbio
    APNAY ghar APNI zameen Da❤

  • @HarpreetSingh-in3qz
    @HarpreetSingh-in3qz Год назад +1

    Waheguru chardikala vich rakhe

  • @singhTruckloverPB32
    @singhTruckloverPB32 Год назад +1

    Sade nalde pind tu aa jasvir gunachur
    Pb32 wale doaba Nawasher
    Jazzy mahal 🇬🇧

  • @rajindersaini1563
    @rajindersaini1563 Год назад +1

    🎉 waheguru ji 🙏❤️❤️

  • @balwindersingh9407
    @balwindersingh9407 4 месяца назад

    Baj ji Nazara leya ta tohade es interview ne…Thanks

  • @mr.northwala
    @mr.northwala 5 месяцев назад

    Shukar hai Punjab nu vapis aunde Punjabi Mann khush hoya

  • @harindertoor1513
    @harindertoor1513 Год назад +2

    Bahot vdia sedh den Walia gallan... 1 minute v boring nai c.

  • @MandeepSingh-jr3gu
    @MandeepSingh-jr3gu 4 месяца назад

    Overall very good:

  • @AvtarNirman
    @AvtarNirman 8 месяцев назад

    Shonki veere bahut vadia jankaari hai

  • @simrankaur-op3gt
    @simrankaur-op3gt Год назад +1

    Energetic information 🎉🎉🎉🎉🎉

  • @RakeshKumar-io6eg
    @RakeshKumar-io6eg Год назад +3

    Love you jatta ❤

  • @manindersidhu652
    @manindersidhu652 Год назад +1

    Bhut vadiya video aa y kam diya galla dasiya y ne

  • @sukhrai4075
    @sukhrai4075 Год назад +1

    ਸਾਰਾ।ਨਚੋੜ ਕੰਡੀਏ।ਬਚੈਆ।ਕੰਖ।ਵੀ।ਨਹੀ।ਜੜਾ।ਵੀ।ਪੰਟਲੀਆ।ਬੰਚੇ।ਨੀ।ਮੁੜ।ਦੇ।ਸਾਰੀ।ਜਿੰਦਗੀ।ਹੰਡਭੰਨੇ

  • @rajasandhuchatha2201
    @rajasandhuchatha2201 Год назад +1

    Very good ji

  • @randeepkaur4102
    @randeepkaur4102 Год назад

    Waheguru waheguru ji 🙏🙏🙏🙏🙏🙏❤️❤️❤️❤️❤️👍👌👌👍

  • @judgesingh2932
    @judgesingh2932 Год назад +1

    Good point ☝️

  • @ramandeepsingh3901
    @ramandeepsingh3901 Год назад +1

    Fateh kabool kree sukhjinder veer mehnti te ik chngi personality di misaal aa bai tu. Jeunda vasda reh veer hmesha tere naal khade aa 🙏

  • @parmindersingh-wl6kv
    @parmindersingh-wl6kv 9 месяцев назад

    ਵਧੀਆ ਗੱਲਬਾਤ

  • @sadhusinghbhullar7339
    @sadhusinghbhullar7339 4 месяца назад

    ਵੀਰ ਕਹਿੰਦਾ ਲਾਲ ਮਿੱਟੀ ਵਿੱਚ ਜਾਨ ਨਹੀ ਹੁੰਦੀ,,,ਮੈ ਸੁਣਿਆ ਲਾਲ ਮਿੱਟੀ ਬਹੁੱਤ ਉਪਜਾਊ ਹੇ ਸਖਤ ਮਿੱਟੀ ਭਾਰੀ ਮਿੱਟੀ ਵਿੱਚ ਦਿੱਕਤ ਹੈ ਉਸ ਵਿੱਚੌਂ ਬਰੀਕ ,ਸੂਖਮ ਜੜਾ ਥੱਲੇ ਨਹੀ ਉੱਤਰਦੀਆਂ ਭਲ ਵਾਲੀ ਮਿੱਟੀ, ਹਲਕੀ ਭਾਰੀ ਮਿਕਸ,ਮਿੱਟੀ ਜਿਸ ਵਿੱਚ ਸੂਖਮ ਜੜਾ ਹੇਠਾਂ ਦੂਰ ਤੱਕ ਫੈਲਦੀਆ ਹਨ ਪੌਦੇ ਤਕੜੇ ਮਜਬੂਤ ਕਾਮਯਾਬ ਹੁੰਦੇ ਹਨ ਇਹ ਵਜਾਹ ਹੈ ਲਾਲ ਮਿੱਟੀ ਇੱਕ ਵਰਦਾਨ ਹੈ

  • @user-vn2dg2op9v
    @user-vn2dg2op9v Год назад +1

    ਬਾਈ ਜੀ,, ਰਾਜਾ ਜੀ, ਦਾ ,,ਮੇਲਾ ਸੁਣਿਆ ਹੈ ਜੀ,, ਜਾਣਕਾਰੀ ਨਹੀਂ ਹੈ ਜੀ,, ਕ੍ਰਿਪਾ ਕਰਕੇ ,ਰਾਜਾ ਜੀ, ਅਤੇ ਮੇਲੇ, ਬਾਰੇ ,, ਦੱਸਣਾ ਕਰੋ‌ ਜੀ। ਧੰਨਵਾਦ ਜੀ।

    • @ctccggxtx4425
      @ctccggxtx4425 Год назад

      September ch hunda aa ji Raja Sahib da mala

  • @shreekrishnaproperties7142
    @shreekrishnaproperties7142 Год назад

    very motivational

  • @VarinderSingh-lg4mm
    @VarinderSingh-lg4mm Год назад +3

    Good

  • @rajbirsharry1471
    @rajbirsharry1471 Год назад +1

    Sidhu Moosewala ❤

  • @134gardenwiebs
    @134gardenwiebs Год назад

    Sanu sada Punjab kudh sambalna pena sir ji mainu buth sonk agriculture da aur main ik din eda kamzab hona chondi ji 🍁waheguru mehar kre Punjab pe

  • @honeysingh2868
    @honeysingh2868 Год назад +1

    VERY GOOD VERY GOOD

  • @dansinghmannmann3456
    @dansinghmannmann3456 Год назад

    ਪੁੱਤਰਾ ਮੇਰਾ ਪੋਤਰਾ ਬੀ ਤੀਹ ਏਕੜ ਦਾ ਮਾਲਕ ਸੀ ਅਮਰੀਕਾ ਉੱਡ ਗਿਆ ਹੁਣ ਅਸੀ ਉਦਾਸ ਰਹਿਣੇ ਹਾਂ

  • @kamalchahal385
    @kamalchahal385 Год назад +3

    Bai avtar Singh da phone no mil sakda ha

  • @RanjeetSingh-wb1dp
    @RanjeetSingh-wb1dp Год назад

    One of my favourite youtuber

  • @gurtirathsingh175
    @gurtirathsingh175 Год назад +1

    Bai khich k PANJAAB di DHARTI di kadar Saanu Thode time Ch i pata lag jaani a koyi bohta sama nai reh gya ethe ugg de sone di vi

  • @harnekpannu7490
    @harnekpannu7490 Год назад

    Veery.good.vedeo.sari.dakhi.ddohat.veaday.laagei

  • @Sing-ek2ed
    @Sing-ek2ed Год назад

    Sidhu saab vadhiya sikh 👍🏼

  • @KulwinderKhakh-ns5sn
    @KulwinderKhakh-ns5sn 7 месяцев назад

    Waheguru G

  • @GopalSingh-sq1yi
    @GopalSingh-sq1yi Год назад

    Aapko wapis kaam pe dekh ke bahut achha lga

  • @jashimusddin4775
    @jashimusddin4775 Год назад

    You people love you

  • @kgaming4064
    @kgaming4064 10 месяцев назад

    Very nice Bhai ji

  • @YuvrajSingh-25001
    @YuvrajSingh-25001 Год назад +1

    Veere eho jihe galbaat karde riha karo ,mza aa gya

  • @iskhangura4662
    @iskhangura4662 Год назад +2

    22 addu tree kinna inch ho janda 2year bich fruit lagda

  • @user-ei6kk1ng7y
    @user-ei6kk1ng7y Год назад

    Bhout vdia vdeo veer

  • @makhankalas660
    @makhankalas660 Год назад

    God bless you