@@husanveersingh8693 Pehla chaj nal suniyooo fr kise vichar te jana veer ji ohne keha ki si Gala kadia gala kadiaa kari jande Eh ta dekho k kadiaa si jaa Ohne jan k ohna nu wachon ly eh keha si
nursery ale veer da thanwaad lopo ale❤ veer nu bula k y ji y ji kr k ijjat v ditti te km v lopo ala veer heera bnda ajj kl byimaani de jmane ch sb bs pese kise v trike nl kmon vare sochde pr veere ne kde ni kise da hakk marya
Sat shri akal ji sarea nu bai tusi keha eh plant panjab ratan ghore walia de lgia hoya ptander kehnda ha ha ha ohi .ehnu sahyad eh v na pta howe panjab ratan ha ki cheej da name ha
Mera 40 boota lga hoya a ta ma hor v boota lona a Ma har sal aaru .nashpati allobhukhra da 3 ,3 botta lona har nursery tu try kar lyi ha all variety but oh may June ch a k suk zada a a dso koi hal...
ਬਾਈ ਨੇ ਨਰਸਾਰੀ ਵਿੱਚ ਸਾਰੇ ਬੰਦੇ ਪੰਜਾਬੀ ਰੱਖੇ ਆ ਧੰਨਵਾਦ ਵੀਰੇ
ਬਾਈ ਜੀ ਇਸ ਕੰਮ ਵਿੱਚ ਯੂਪੀ ਵਿਹਾਰ ਦੇ ਬੱਈਆ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪੰਜਾਬੀ ਬਹੁਤ ਘੱਟ ਨੇ ਇਸ ਕੰਮ ਵਿੱਚ
ਪੰਜਾਬ ਦੇ ਲੋਕਾਂ ਨੂੰ ਇਸ ਕੰਮ ਵਿੱਚ ਅੱਗੇ ਆਉਣ ਦੀ ਲੋੜ ਹੈ ਇਹ ਕੰਮ ਬਹੁਤ ਵਧੀਆ ਹੈ
ਮੇਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਪੰਜਾਬੀ ਭਰਾਵਾਂ ਤੋਂ ਸਮਾਂਨ ਖ਼ਰੀਦੋ ਅਤੇ ਵੇਚੋ
ਧੰਨਵਾਦ 🙏🙏🙏🙏🙏🙏
ਰੁਖ ਲਗਾਓ ਵਾਤਾਵਰਣ ਬਚਾਓ
ਬਹੁਤ ਵਧੀਆ ਜਾਣਕਾਰੀ ਜੀ
ਲੋਪੋ ਵਾਲੇ ਨੂੰ ਵਾਹਿਗੁਰੂ ਜੀ ਨੇ ਹੋਰ ਵੀ ਵੱਡਾ ਹੋ ਗਿਆ ਪਹਿਲਾਂ ਤਾਂ ਇਕੱਲੇ ਘੋੜੇ ਹੀ ਫਿਮਾਉਦੇ ਸੀ ਹੁਣ ਤਾ ਵਾਹਿਗੁਰੂ ਜੀ ਨੇ ਹੋਰ ਵੀ ਵੱਡਾ ਰੋਜਗਾਰ ਦੇ ਦਿੱਤਾ
ਨਰਸਰੀ ਵਾਲੇ ਵੀਰਾ ਨੂੰ ਤੇ ਸੁਖਵਿੰਦਰ ਬਾਈ ਨੂੰ ਦੱਸਣਾ ਚਾਹੁੰਦਾ ਹਾ ਕਿ ਓਹ ਜੋ 'ਐਵਾਕਾਡੋ' ਦਾ ਫਰੂਟ ਹੈ ਇੱਸ ਨੂੰ ਪੰਜਾਬ ਦੀ ਧਰਤੀ ਤੇ ਲਾਉਂਣ ਤੋਂ ਸਖਤੀ ਨਾਲ ਗੁਰੇਜ਼ ਕਰਵਾਓ ਕਿਉਂਕਿ ਇੱਹ ਬਚੇ-ਖੁੱਚੇ ਪਾਣੀ ਨੂੰ ਬਰਬਾਦ ਕਰਨ ਦਾ ਹੀ ਕੰਮ ਕਰੇਗਾ .....ਜਿਵੇ ਪਹਿਲਾ ਸਫੈਦੇ ਵਰਗਾ ਬੇਲੋੜਾ ਦਰਖਤ ਕਰ ਰਿਹਾ ਹੈ ....
ਬਹੁਤ ਵਧੀਆ ਪ੍ਰਧਾਨ ਜੀ ਆਵਾਂਗੇ ਕਦੇ ਕਦਾਰੇ ਸੇਬ ਦੇ ਬੂਟੇ ਲੈਣ ਲਈ
ਸੁਖਜਿੰਦਰ ਲੋਪੋਂ ਵੀਰ, ਵੈਰੀ funny "" ਆਹ ਤਾਂ ਬਹੁਤ ਬੰਨ੍ਹਿਆ ਐ ਨਿੱਕੇ ਹੁੰਦੇ ਫੋੜਿਆਂ ਫੂੜਿਆਂ ਉਤੇ 😂😂😂
ਗੁੱਸਾ ਨਾਂ ਕਰੀਂ ਭਰਾਵਾ ਮੈਂ ਵੀ ਤੇਰੀ ਖੈਰ ਸੁੱਖ ਮੰਗਣ ਵਾਲਿਆਂ ਵਿਚੋਂ ਹੀ ਹਾਂ ਪਰ ਜੇ ਦਸਤਾਰ ਸਜਾ ਲਵੇਂ ਅਸਲੀ ਸ਼ੌਂਕੀ ਸਰਦਾਰ ਤਾਂ ਫਿਰ ਹੀ ਪੂਰਾ ਲੱਗੇਂ
ਵੀਰੇ ਸੁਖਜਿੰਦਰ ਨੇ ਘੋੜਿਆਂ ਵਾਲੀ ਵਿਵਾਦ ਚ ਗਲਤ ਹੈ ❌❌ ਗਾਲਾ ਕੱਡਣੀਆ ਗਲਤ ਨੇ ਜੀ
@@husanveersingh8693
Pehla chaj nal suniyooo fr kise vichar te jana veer ji ohne keha ki si
Gala kadia gala kadiaa kari jande
Eh ta dekho k kadiaa si jaa
Ohne jan k ohna nu wachon ly eh keha si
Sai gal ta ahi aa veer o gaala ni o chooth e c bs ik ena nu bachon lai
Harpal Sandhu ji You are absolutely right
सरदारी काम सही नाल हुंदी अ
ਸਾਨੂੰ ਬੂਟੇ,,, ਪੌਦੇ ਲਾਉਣੇ ਚਾਹੀਦੇ ਹਨ ❤
ਬਹੁਤ ਵਧੀਆ 👌🏻
ਮੈਂ ਵੀ ਚੀਕੂ ਲਗਾਇਆ ਸੀ,,,, ਹੋਇਆ ਨਹੀਂ,,,, ਨਰਸਰੀ ਚ ਤਾਂ ਫਲ ਲਗਿਆ ਵਾ ਸੀ ਪਰ।ਘਰ ਆਕੇ ਲਗਿਆ ਨਹੀਂ,,,,, ਮੈ shiri ਅਨੰਦਪੁਰ ਸਾਹਿਬ ਤੋਂ ਲਿਆ ਸੀ,,,,,
ਲੋਪੋਂ ਬਾਈ ਬਹੁਤ ਸਾਰੇ ਪਿਆਰੇ ਯਾਰ ਫਾਜਿਲਕਾ ਤੋਂ #
ਸਹੀ ਕਿਹਾ ਪੱਥਰ ਚੱਟ ਦਾ ਕੰਮ ਅਸੀ ਵੀ ਬਹੁਤ ਲਗਾਇਆ ਯਾਰ,,,,, ਹਜੇ ਵੀ ਲੱਤਾਂ ਪਰ ਫੋੜਿਆ ਦੇ ਨਿਸ਼ਾਨ ਹੈ,,,,,,
ਆਪਣੇ ਖੇਤ ਵਿੱਚ ਖੁਦ ਇੱਕ ਵੀ ਆਪਣੀ ਨਿਰਸਰੀ ਦਾ ਬੂਟਾ ਲਗਾਇਆ ਨਹੀਂ ਦੂਜਿਆਂ ਨੂੰ ਲਗਾਉਣ ਦੀ ਸਲਾਹ ਦਿੰਦੇ ਹਨ
50 100 ਰੁਪੀਏ ਦਾ ਆਉਂਦਾ ਵਧੀਆ ਚੰਦਨ ਦਾ ਬੂਟਾ ਵੀਰ ਜੀ। 200 ਬਹੁਤ ਮਹਿੰਗਾ ਕੰਮ।
White Chandan dugna mehnga hunda sahi rate aa red Chandan aunda 100 da
ਵਾਰਿਸ ਫਤਿਹ ਨਸੀਬ ਤਿਨ੍ਹਾਂ
ਜਿਨਾ ਮਿਹਨਤ ਯਾਰ ਬਣਾਈ
👌👌👍👍👍👍👌👌👌
ਵਾ ਉਹ ਜੱਟਾਂ ਬਾਈ ਜੀ ਲੀਚੀ ਬਾਈ ਆਪਣੇ ਪੂਰੀ ਕਾਮਜਾਬ ਐ ਬਹੁਤ ਸਵਾਦ ਲੱਗਦੀ ਐ
Kehri variety ha lichi di
ਬੋਹਤ ਵਧੀਆ ਜਾਣਕਾਰੀ ਜੀ 🙏
ਬਹੁਤ ਵਧੀਆ ਕੋਸ਼ਿਸ਼ ਹੈ
ਰੁੱਖ ਲਗਾਉ ਪਾਣੀ ਬਚਾਓ ਸਾਰਾ ਜੀਵਨ ਸੁੱਖ ਪਾਉ
Very good sukhjinder veer ji
Bahut hi wdhia jankari he srdar sahib te sarpanch sahib waheguru tuhanu chardi kla wich rakhe
Oh ex sarpanch aa😂😂
Ok thenks🤩🤩🤩🤩🤩
ਸਾਡੇ ਆਲਾ ਨਿੰਬੂ ਦਾ ਬੂਟਾ ਵੀ ਭਾਦੋਂ ਵਿੱਚ ਫੱਲ ਚੱਕਦਾ 😂😂😂😂
ਮੇਰੇ ਪੀਤੇ ਚ ਪੱਥਰੀ ਸੀ ਲਗਾਤਾਰ 20 ਦਿਨ ਖਾਦਾਂ ਮੈਂ ਨਿਰਣੇਕਾਲਜੇ ਪੱਥਰ ਚੱਟ ਦਾ ਪੱਤਾ ਮੁੜਕੇ ਪੱਥਰੀ ਨੀਂ ਲੱਬੀ 🤷🏻♂️👌🏻👌🏻
Kivn lyi c bai ji details ch daseo plz
Good information 22 ji
Bhut vdiaa 22 g
Rab tuhanu chardi cla ch rakhe
Bhouttt hii khoobsurat 😊
❤ ਵਧੀਆ ਕੰਮ ਵੀਰ ਤੇਰਾ।
ਬਾਈ ਲਿਚੀ ਲੱਗਦੀ ਹੈ ਮੈਂ ਇੱਕ ਬੂਟਾ ਲਾਇਆ ਹੈ ਦਰੱਖ਼ਤ ਉਪਰ ਹੀ ਪੱਕ ਜਾਂਦੀ ਹੈ ਉਹ ਵੀ ਪੰਜਾਬ ਵਿੱਚ ਲਿਚੀ ਆਲੇ ਦੁਆਲੇ ਦਰੱਖ਼ਤ ਵੱਡੇ ਹਨ
M saharan pur to having Mai u very plants the shonk h koi fruit aisa nhi jo mere pas n ho
ਅੱਜ ਕੱਲ ਤਾ ਮੰਡਾ ਟੋਪੀ ਆਲਾ ਕਿੱਲ ਬਨਾਇਆ ਹੌਇਆ ਆ
ਖਿੱਚੀ ਆ ਕੰਮ ਭਰਾ ਹੁਣ ਖੱਚਰਾਂ ਵਾਲਿਆਂ ਦੇ ਤਲਵੇ ਨਾ ਚੱਟੀ
Video dekh k mja आ गया mnu vi shonk h
Guru ji buhit ashsha lgta hai aap ko prnam karta hun parwan kren hamen Khushi hogi
Aaa kam vadia start kita
Good sir👌👌
nursery ale veer da thanwaad lopo ale❤ veer nu bula k y ji y ji kr k ijjat v ditti te km v lopo ala veer heera bnda ajj kl byimaani de jmane ch sb bs pese kise v trike nl kmon vare sochde pr veere ne kde ni kise da hakk marya
Ssa bhai bahut sahi kita veer tussi jo be kita or jo be kr rhe ho
Nika Don bnda kaint c g saareyan chu😅
ਰੇਟ ਨਹੀ ਦਸਨਾ ਹੁੰਦਾ ਤਾ ਕੀ ਫੈਦਾ ਯਾਰ
No.1👌
Hlo veer ji sadey Hoshiarpur vich lechieya dey baag lgaey a sadey farm dey kol👍 20:07
Thanks paji to share this information.
Jai ho bai ji
Bai kala angur b lai aao .baki jini video changi lagi unhi hi fudu lagi .kyoki plants da koi price ni dasya 34:58 34:59 34:59
Nice 👌
Seva da moka dena c miss you brother 👍
""ਕੀ ਹਾਲ ਆ ""ਸਰਪੰਚ ਦੀ ਗੱਲ ਵਿਚੀ ਰਹਿਗੀ 😂😂
Bai video dekhke rooh khush ho gyi bs rate jrur mention kraya kro .. kayi vaar bnda dooro jnda pr rate krke Khali hath murda
Punjab ch sare ਪਾਸੇ nursery walia ne lutt macha rakhi.. ihi butte ਚੰਡੀਗੜ੍ਹ ja ਹੋਰ kite adhe nalo ghat rate te milde...
Very good y ji 👌❤️
good bhai ji
Coconut tree hai ...ji apni nursery vich
22 ji asi v fazilka to
Superb
sabka sarpanch hai bro
Very nice veer ji
SSA veerji bhut vadhia but dukh iss gal h ki sare khare h kise de sir te dastar nahi Bai ji gla assi sare khalse dia karde h gal da gussa na karna
Good bro
Bhut vdiaa 22 g
Ok A LOPO WALEO KEEP IT UP 💯 👌 😤 👏
ਦੁਨੀਆਂ ਵਾਪਿਸ ਆਉਣ ਲੱ ਗ ਪਈ ਪਹਿਲਾਂ ਬੁਜ਼ਰਗ ਇਝ ਹੀ ਕਰਦੇ ਸੀ
Very nice jankari
Sat shri akal ji sarea nu bai tusi keha eh plant panjab ratan ghore walia de lgia hoya ptander kehnda ha ha ha ohi .ehnu sahyad eh v na pta howe panjab ratan ha ki cheej da name ha
ਬੂਟਿਆਂ ਦੀ ਡਿਲੀਵਰੀ ਵੀ ਕਰ ਦਿਦੇ ਓ ਜੇ 30 ਬੂਟੇ ਮੰਗਵਾਉਣੇ ਹੋਣ
Nice
Kharpanch saab 😂
Vir Ji ,Sat Sri Akal !
Neem plant high quality is Available ?
Please tell me !
Veer g nursery waleaa noo kaho avocado lage dikhan rukh noo punjab ch ik lakh innaam
Baiji NHB national horticulture board ton registered nursery di hi promotion kro veer aaiven na aapni kmai vaste kisaana nal dhokha krwa deo plz🙏🙏
Bilkul sahi veer
Brother daso koi nursery near Bathinda 🙏
Sehjana english name is moringa plant haiga.
Bai ji Harad ..baheda or tej patta mil jo
Very nice
Good Job 👍🏻
Waheguru ji ❤️
Very good
Rate b nl dsna c y sareyan da pta lg jnda
Mera 40 boota lga hoya a ta ma hor v boota lona a
Ma har sal aaru .nashpati allobhukhra da 3 ,3 botta lona har nursery tu try kar lyi ha all variety but oh may June ch a k suk zada a a dso koi hal...
ਇਸ ਨਿਰਸਰੀ ਵਿੱਚ ਕੋਈ ਇੱਕ ਵੀ ਮੈਡੀਕਲ ਪਲਾਂਟ ਨਹੀਂ ਵਿਕਾਊ ਮਾਲ ਤੋਂ ਐਡ ਕਰਵਾ ਰਹੇ ਹਨ
GMO plant not good for humans bro stay with desi seed and plant
gbu bro
Sir avocado mil jayega online
ਵੀਰ ਜੀ ਬੂਟਿਆਂ ਦੇ ਰੇਟ ਵੀ ਦੱਸਿਆ ਕਰੋ ਜੀ
Veer ji ASI v fazilka to ha
ਟੋਪੀ ਵਾਲਾ ਪੂਰਾ ਤੇਜ ਬੰਦਾ ਆ 🤣🤣
Nice ji
ਸੀਤਾ ਫਲ ਦਾ ਬੂਟਾ ਤਾਂ ਵਿਖਾਇਆ ਨਹੀਂ
Veer price v dsya kro
Bai Sade to 2 kilo meeter nede aa k mud geya pata ni chaleya yar
Bai rate vi das deo
❤❤❤🎉
Veer g gall horses wali honi va am an army officer seen the world fruit avocado can't be produced in india
Veere address deo mnu v bahut souk h plants da
A nursery h kithe address deo je veere
Rate very high
👌👌👌👌👌
👍
Goli kaali khaa k ex sarpanch saab puri teh layi aaunde aa 😂
Channo pind to y pyar