Mein sariya nursery visit kitia videos dekh k but sb video ch kuj hor ne real ch kuj hor ,ena sab wicho Malerkotla ch new janta jo first a left side te oh bnde best ne price fix a but sariya ton sasta a te plants jo keha oda he nikle .badam nu flower September ch aya jo ki jan Feb ch aunda vdia bnde i recommend.baki te price da k bnda hila dinde
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤
ਬਾਈ ਜੀ ਮੈ ਤੁਹਾਡੀ ਵੀਡੀਓ ਵੇਖਕੇ 2021 ਵਿੱਚ ਬੂਟੇ ਲਿਆਦੇ ਸੀ ਫਲ ਵਾਲੇ
ਏ ਬੰਦੇ ਲੁੱਟ ਰਹੇ ਆ
20_7_22 ਨੂੰ ਮੈ ਫੇਰ ਬੂਟੇ ਲੈ ਕੇ ਆਇਆ
ਬਾਈ ਜੀ ਏਹਨਾ ਤੋ ਅੰਜੀਰ ਡੇਡ ਫੁੱਟ ਦੀ 300
ਹੁਣ ਜੋ ਹੋਰ ਨਰਸ਼ਰੀ ਤੋ ਲਿਆਦੀ ਆ
ਓਹ ਦੋ ਤੋ ਢਾਈ ਫੁੱਟ ਫਲ ਲੱਗਿਆ ਹੋਇਆ
200
ਅੰਬ ਏਹਨਾ ਤੋ ਲਿਆਦਾ ਸੀ 700
ਹੋਰ ਨਰਸ਼ਰੀ ਤੋ ਸੇਮ ਅੰਬ. 400
ਏਹਨਾ ਨੇ ਵੀਡੀਓ ਬਣਾ ਕੇ
ਲੋਕਾਂ ਨੂੰ ਲੁੱਟਣਾ ਸੁਰੂ ਕੀਤਾ ਹੋਇਆ
ਸਹੀ ਕਿਹਾ ਬਾਈ ਜੀ ਰੇਟ ਬਹੁਤ ਆ
Veer ਕਿਸ ਨਰਸਰੀ ਤੋਂ ਲੈਕੇ ਆਏ ਸੀ
ਗੁਲਸਤਾਨ ਸਰੋਦ ਰੋਡ ਮਲੇਰਕੋਟਲਾ ਤੋਂ ਲੈਕੇ ਗਏ ਸੀ
@@dhirakalakh6046 ਰੇਟ ਜਿਆਦਾ ਇਨ੍ਹਾਂ ਦਾ ਜਾ ਨਹੀਂ
ਗੁਲਸਤਾਨ ਵਾਲੇ ਲੁੱਟ ਰਹੇ ਆ
ਸ਼ਾਲੇ ਚੋਰ
आम्रपाली🥭 is good mango variety
ਵੀਰ ਜੀ ਐਵੇਂ ਦੀ ਵੀਡੀਓ ਜਿਆਦਾ ਤੋਂ ਜਿਆਦਾ ਬਣਾਇਆ ਕਰ। ਤੁਹਾਡੀ ਵੀਡਿਓ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਆਪਣਾ ਪੰਜਾਬ ਹਰਾ ਭਰਾ ਹੋਵੇ।
ਬਾਈ ਵੀਡੀਓ ਓਸ਼ ਨਰਸ਼ਰੀ ਦੀ ਹੋਣੀ ਚਾਹੀਦੀ ਆ ਜੋ ਪੌਦੇ ਸਹੀ ਤੇ ਰੇਟ ਸ਼ਹੀ
ਤੇ ਦੇਵੇ ਏ ਨੀ ਕੇ ਆ ਜੋ ਚੋਰ ਲੋਕਾ ਨੂੰ
ਲੁੱਟ ਰਹੇ ਆ
@@Gurdeepsinghmoga ਏਹ paid parmotion ਕਰਦਾ ਇਸ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਜੇ ਲੂਟੇ ਜਾਂਦੇ ਆ ਤਾਂ ਲੂਟੇ ਜਾਣ ਇਸ ਨੂੰ ਪੈਸੇ ਮਿਲਦੇ ਰਹਿਣ
Mere nal vi thgi hoi aa
Athe hi
Adress. Mob. No. Deo
All Videos So Beautiful Brother Speaking Language So Beautiful ❤️❤️❤️❤️❤️😍😍😍😍😍😍❤️
ਗੱਲ ਏ ਗੱਲ ਏ
Very nice👍
ਦਸਦੇ ਕੁਝ ਹੋਰ ਨੇ ਵਰੈਟੀ ਹੋਰ ਨਿਕਲ ਦੀਆ ਫ਼ਲ ਆਉਣ ਤੇ
ਫ਼ਲ ਦਾਰ ਬੂਟੀਆਂ ਦਾ ਕੀ ਰੇਟ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ
Good job
Very very nice video
ਜਿਹੜੀ ਨਰਸਰੀ ਵਾਲੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੋਂ ਫੋਨ ਨੀ ਚੱਕਦੀ ਉਸ ਤੋਂ ਅਸੀਂ ਕਦੇ ਵੀ ਪੌਦਾ ਨਹੀਂ ਲਾਵਾਂਗੇ😅
Mein sariya nursery visit kitia videos dekh k but sb video ch kuj hor ne real ch kuj hor ,ena sab wicho Malerkotla ch new janta jo first a left side te oh bnde best ne price fix a but sariya ton sasta a te plants jo keha oda he nikle .badam nu flower September ch aya jo ki jan Feb ch aunda vdia bnde i recommend.baki te price da k bnda hila dinde
Paji price vi dsoo
ਕਿਰਪਾ ਕਰਕੇ ਰੇਟ ਵੀ ਪੁੱਛ ਕੇ ਦਸਿਆ ਕਰੋ ਵੀਰੇ .
ਕਵਾਲਿਟੀ ਨੰਬਰ ਇੱਕ ਆਹ ਜੀ ਗੁਲਸਤਾਂਨ ਨਰਸਰੀ ਦੀ .
ਬਹੁਤ ਵਧੀਆ
ਬਹੁਤ ਹੀ ਵਧੀਆ
Locoot my favorite
Very nice
Badam da plat kina price
22 ji plz rate nll dso. E khnde kj hor a hnda kj hoor a. Mn ena di vdo dekh k gya c . EDI koi gll btt hyni. Bht mhnge a sale
Very good nursery sabash
Online facility available ?
Waheguru
bhut vdia
ਇਨ੍ਹਾਂ ਦੀ ਅਸਲੀਅਤ ਕੁਝ ਹੋਰ a. ਸਾਲ ਦਰ ਸਾਲ ਬੂਟੇ ਪਾਲਦੇ. ਬਾਦ ਚ ਨਿਕਲਦਾ ਕੁਛ ਹੋਰ ਆ
Very good video ji.more video
Gurbhej bhai nursary video hi bnonde ho ja koi buta ghr londe v ho.m ta bra 25 fruits la rkhe h te hor v bahut plant
ਪਹਿਲਾਂ ਤੁਸੀਂ ਮੌੜ ਮੰਡੀ ਕੋਲ ਵੀਡੀਓ ਪਾੲੀ ਸੀ ਨਰਸਰੀ ਦੀ ਅਸੀ ਉਥੋ ਫਰੂਟ ਦੇ ਬੂਟੇ ਲੈਕੇ ਆਏ ਸੀ ਹੁਣ ਏਥੋਂ ਵੀ ਲੈ ਕੇ ਜਾਂਵਾਗੇ ਫਰੂਟ ਦੇ ਬੂਟੇ
ਮੌੜ ਮੰਡੀ ਕਿਹੜੀ ਐ
ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਕਿਸੇ ਨੂੰ ਵਧੀਆ ਨਾਸਰੀ ਦਾ ਪਤਾ ਹੋਵੇ ਮੈਂ 50ਸ ਬੂਟੇ ਲਾਉਣੇ ਆ ਫਰੂਟ ਆ ਵਾਲੇ ਛਾਂ ਵੀ ਦੇਣ ਤੇ ਫਰੂਟ ਵੀ ਦੇਣ ਕੋਈ ਵਧੀਆ ਜੀ ਨਰਸਰੀ ਦੱਸੋ ਜੇ ਕਿਸੇ ਨੂੰ ਪਤਾ ਹੈ ਤਾਂ ਰੇਟ ਵੀ ਵਧੀਆ ਹੋਵੇ ਤੇ ਬੂਟੇ ਵੀ ਵਧੀਆ ਮਿਲ ਜਾਣ
Gulaab vi
Love you bro ❣️
22ji rate Karoo dasya kro
Kedi jaga te
Online plant nursery kaya mel gai
Veer avocado de plant da ki price hai
Mere kol hor hi ho gye m aetho hi le ke gyea cc
ਲੈ
Bhai ji turkish anjeer ki price hai
Ena kol katimon te bari 11 amba de bute hege ne
Bai g ret v dasne c
Kya
Barnala
City
May
Aam
Lag
Sakta
Hai
Gamle ch laa doo
Good
Veere moge area ch v nurseries visit kro.
Arunika mango plant mil jayega
Amrud hissar safada
Amm amarpali
Anar super bhagwa
Apple Harman
Apna punjab cha sbto kamjap
Rate?
Baii terii Awaj v Lopon waale Baii wrgi lgdi aaa 😊😊
👌
ਬਾਈ 50ਕੁ ਬੂਟੇ ਦਵਾ ਦਿਉ ਗਰੀਬ ਨੂੰ ਅੱਧੇ ਕੁ ਕਿਲੇ ਚ ਲਾਉਣੇ ਆ ਯੂਨੀਵਰਸਿਟੀ ਮਹਿੰਗੇ ਦਿੰਦੀ ਆ ਕਰੋ ਕਿਰਪਾ
University da no daso ji
Bai ji amarpali Amb and ohdi care te complete video bnao please
👍🏼👍🏼👍🏼👍🏼
*Harbhej bhai Ram Ram aap apni video mein apne subscriberon k 2 4 comment show kijiye isase logon ka interest padega aur aapko jyada comment karenge agar hamari dosti hai to aap mera kahana manoge aur reply karoge*
Ok tt ji
Harbeij brother Google location add kar diya kro
Harbhej bai g ....new janta international nursery ch vii fruits plants te vii vlog bnao
Y ehh paid parmotion aw vlog ni hega
New janta international nursery de plants di quality kida di ae?
👍👍👍
🙏🙏🙏
ਕਿਨੂੰ ਦੇ
Bhai ji ih thug ne ohna pishe na lagio mai bhi thugia gia c
avocado fruit apne hunda ni aasi la. ke dekh lea
Hunda veer mai avocado da beej bejia c te plant hra ho gia 3 foot hight da ho gia hun o
❤️❤️❤️👍👍👍
Jedi tusi boota di video payi c bathinda Di o ta jhoth nikli
ਇਹ ਨਰਸਰੀ ਵਾਲੇ ਬਹੁਤ ਝੂਠੇ ਅਤੇ ਬੇਈਮਾਨ ਹਨ ਕਿਉਂਕਿ ਹੇ ਮੈਂ ਇਹਨਾਂ ਤੋਂ ਦੋ ਸਾਲ ਪਹਿਲਾਂ ਬਦਾਮ ਅੰਬ ਅਤੇ ਹੋਰ ਚਾਰ ਹਜ਼ਾਰ ਦੇ ਬੂਟੇ ਲੈ ਕੇ ਆਇਆ ਸੀ ਪਰ ਅਸੀਂ ਪਰਸੈਂਟ ਬੂਟੇ ਪਟਣੇ ਪਾਏ ਤੁਸੀਂ ਵੀ ਫਸ ਨਾਂ ਜਾਇਓ
ਇਹ ਸਭ ਠੱਗ ਬਰੈਟੀ ਕੋਈ ਨਕਦੀ ਕੋਈ
Hybrid butte aa kise kam da fruit nhi hunda ehna da apne desi butte lavo
Lottu
Oh paagal pehle punjabi sikh dashko nahi hoonda darskoo hoonda
Har bhej 22 da ph number do
Bai ji apna phone number vi shoo karde raho 👍
Good
🙏🙏