ਬਦਾਮ, ਸੇਬ, ਅੰਬ, ਅਮਰੂਦ, ਅੰਗੂਰ, ਜੋ ਬੂਟਾ ਲਓ ਸੁੱਕ ਗਿਆ ਗਰੰਟੀ ਚ ਦੁਵਾਰੇ ਮਿਲੂ,, ਮੈਡੀਸਨ ਦੇ ਬੂਟੇ ਵੀ ਬਹੁਤ ਆ

Поделиться
HTML-код
  • Опубликовано: 10 дек 2024

Комментарии • 64

  • @jagdishmaan4414
    @jagdishmaan4414 Месяц назад +1

    Very good 👍 👏 👌

  • @RajwinderSingh-h7c
    @RajwinderSingh-h7c 5 месяцев назад +1

    Bahot vadia apa lye c aamb kinnu anjeer te angoor di bell bhot vadia lgde fruit sarea nu 3 saal ho gye laya nu

  • @Shonkibathindeala
    @Shonkibathindeala 6 месяцев назад +26

    ਬਾਈ ਜੀ ਸਾਡੇ ਪਰਿਵਾਰ ਨੇ ਸਿੱਧੂ ਮੂਸੇ ਵਾਲੇ ਦੀ ਬਰਸੀ ਵਾਲੇ ਦਿਨ ਇੱਕ ਇੱਕ ਰੁੱਖ ਲਗਾਇਆ ਹੈ ਉਹ ਵੱਡੇ ਹੋ ਗਏ ਹਨ ਹੁਣ ਅਸੀਂ ਹਰ ਸਾਲ ਇੱਕ ਇੱਕ ਰੁੱਖ ਲਗਾਇਆ ਕਰਾਂਗੇ ਸਿੱਧੂ ਮੂਸੇਵਾਲੇ ਅਤੇ ਲੋਪੋ ਵਾਲੇ ਨੂੰ ਚਾਹੁਣ ਵਾਲਿਆਂ ਨੂੰ ਬੇਨਤੀ ਕਰਦਿਆਂ ਸਾਰੇ ਇੱਕ ਇੱਕ ਰੁੱਖ ਜਰੂਰ ਲਗਾਓ ਜੀ 🙏

    • @Simrankour-1948
      @Simrankour-1948 5 месяцев назад +3

      Veer buht badiya kam par sote sahbjadiya de nam de v lgaya kro 🙏🙏

    • @gurjeetsingh4063
      @gurjeetsingh4063 5 месяцев назад

      ਬਹੁਤ ਵਧੀਆ ਗੱਲ ਆ ਜੀ

    • @gurjeetsingh4063
      @gurjeetsingh4063 5 месяцев назад

      @@Simrankour-1948ਹਾ ਜੀ ਸਹੀ ਗੱਲ ਆ

  • @RaviSingh-fi5oc
    @RaviSingh-fi5oc 6 месяцев назад +11

    ਰੁੱਖ ਲਾਉ ਜੀਵਨ ਬਚਾਓ

  • @amardeepsinghbhattikala189
    @amardeepsinghbhattikala189 6 месяцев назад +1

    Sat shri akal veer ji ardas ha waheguru ji chardikla tandrusti wakshan te hamesha kush rakhn

  • @sandhucreationz3641
    @sandhucreationz3641 6 месяцев назад +4

    ਰੇਟ ਬਹੁਤ ਜਿਆਦਾ ਮੈਂ ਜਾ ਕੇ ਆਇਆ। Malerkotla ਨਾਲੋਂ ਬਹੁਤ ਫਰਕ a

    • @DharminderSingh-vq4ft
      @DharminderSingh-vq4ft 6 месяцев назад

      ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਮਲੇਰਕੋਟਲੇ ਕਿਹੜੀ ਨਰਸਰੀ ਵਿੱਚ ਬੂਟੇ ਸਸਤੇ ਬੂਟੇ ਮਿਲਦੇ ਹਨ ਉਹਨਾ ਵਿੱਚੋ ਕਿਸੇ ਨਰਸਰੀ ਦਾ ਨੰਬਰ ਦੇਉਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ

    • @jagdishsingh-xf1fe
      @jagdishsingh-xf1fe 6 месяцев назад +1

      New janta .

    • @rajkumar-cu5xn
      @rajkumar-cu5xn 6 месяцев назад

      Tuci eda kro ਮਾਲੇਰਕੋਟਲਾ chal ਜਾਓ ਪੰਜਾਬ nursery ਮੈਂ ਜਾਕੇ ਆਇਆ

    • @Aaj361
      @Aaj361 5 месяцев назад

      ਮਲੇਰਕੋਟਲੇ ਵਾਲਿਆਂ ਦਾ ਕੋਈ ਬੂਟਾ ਨੀ ਚਲਦਾ ਲਾ ਕੇ ਦੇਖ ਲੇ l ਸੁੱਕੇ ਬੂਟੇ ਨੂੰ ਦੁਬਾਰਾ ਨਹੀ ਦਿੰਦੇ l
      ਬੂਟੇ ਉੱਥੇ ਲਓ ਜਿਥੇ ਗਰੰਟੀ ਹੋਵੇ ਚਾਹੇ ਮਹਿੰਗਾ ਹੋਵੇ l ਬੂਟਾ ਸੁੱਕਣ ਤੇ ਦੁਬਾਰਾ ਦੇਣ

    • @Major.Singh69
      @Major.Singh69 4 месяца назад

      ਮਲੇਰਕੋਟਲਾ ਵਿੱਚ ਬੂਟੇ ਤਾਂ ਸਸਤੇ ਮਿਲ ਜਾਣ ਗੇ ਪਰ ਚਲਣ ਦੀ ਗਰੰਟੀ ਨੀ

  • @RajwinderKaur-ty7dl
    @RajwinderKaur-ty7dl 6 месяцев назад +4

    ਔਨ ਲਾਈਨ ਡਿਲਿਵਰੀ ਵੀ ਹੈ ਜੀ?

  • @bhoora3678
    @bhoora3678 6 месяцев назад +2

    ਵੀਰ ਜੀ ਨਰਸਰੀ ਵਾਲੇ ਮਾਲਕ ਬੋਹਤ ਚੰਗੇ ਨੇ ਮੇਨੂੰ 10 ਸਾਲ ਹੋ ਗਏ ਬਰਤ ਦਿਆ ਨੂੰ ਗੁਰੂ ਤੇਗ ਬਹਾਦਰ ਸਿੰਘ ਸਕੂਲ ਤੇ ਦੇਸ਼ ਭਗਤ ਕਾਲਜ ਵਿੱਚ ਸਾਰੇ ਬੁਟੇ ਐੱਸ ਨਰਸਰੀ ਵਿਚੋ ਲੱਗੇ ਨੇ ਜੋਗਾ ਸਿੰਘ ਮਾਸਟਰ ਠੱਗ ਬੰਦਾ ਮੇਰੇ ਚਾਰ ਬੁਟੇ ਲੋਣ ਸਾਰ ਸੁਕ ਗਏ ਮੇਨੂ ਕੇਹਦਾ ਮੇ ਕੀ ਕਰਾ ਤੇਰੀ ਕਿਸਮਤ ਮੇ ਝੂਠ ਨੀ ਬੋਲਦਾ ਮੇ ਤਿਆਰ ਹਾ ਗੁਰੂਘਰ ਸੋਹ ਖਾਨ ਨੂੰ ਜੇ ਜੋਗਾ ਸਿੰਘ ਠੱਗ ਬੰਦਾ ਐਸ ਠੱਗ ਤੋ ਮੇ 30 ਬੁਟੇ ਲਾਏ ਸੀ ਜੋਗਾ ਸਿੰਘ ਠੱਗ ਬੰਦਾ

    • @Dhuri_plants_nursery
      @Dhuri_plants_nursery 6 месяцев назад

      Thanx 22 g

    • @GurpreetSingh-zg1tc
      @GurpreetSingh-zg1tc 5 месяцев назад

      ​@@Dhuri_plants_nurserya joga Singh kon hai ji

    • @bahadurnehal8411
      @bahadurnehal8411 4 месяца назад

      ਇਸ ਨਰਸਰੀ ਬਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਪਰ ਜੋਗਾ ਸਿੰਘ ਮਾਸਟਰ ਵਾਲੀ ਗੱਲ ਫੁੱਦੂ ਕੀਤੀ ਐ, ਫਲਾ ਵਾਲੇ ਬੁੱਟਿਆ ਵਿੱਚ ਜੋਗਾ ਸਿੰਘ ਮਾਸਟਰ ਦਾ ਕੋਈ ਸਾਨੀ ਨਹੀਂ।

  • @ArshdeepSingh-x2i
    @ArshdeepSingh-x2i 3 месяца назад

    Sir mera papaya plant sukk gia hai 150 rupees da dubara mil ju

  • @RanjitSingh-nh3wv
    @RanjitSingh-nh3wv 6 месяцев назад

    Bhaji mein khet vich alag alag falla de bute laye c mere gyan dia ne kanak de naad nu agg lye mere sare bute saad dete. Jado jimedar naad nu aag ligands ne sab briksh sarr jade ne

  • @jatindersingh1809
    @jatindersingh1809 6 месяцев назад

    Bahut vadiya bhai ji

  • @ginniskitchen7423
    @ginniskitchen7423 4 месяца назад

    Sir on line bhej sakte ho in Ludhiana

  • @AbhiSingh-fd9dl
    @AbhiSingh-fd9dl 4 месяца назад

    Rate ve das deo karo ji

  • @kaursingh1993
    @kaursingh1993 5 месяцев назад

    ਲਾਈ ਜਾਣੇ ਆ ਬਾਈ ਜੀ

  • @jagdevsamra2829
    @jagdevsamra2829 6 месяцев назад +1

    Aje tak punjab ch koi nimbu nahi jihra april may te add june tak fal deve sirf biju nimbu de sambawna hai

  • @KamalKumar-yd7ut
    @KamalKumar-yd7ut 6 месяцев назад

    So sweet
    ❤ You

  • @amarjitkaur7481
    @amarjitkaur7481 5 месяцев назад

    Veer ji on line v bhejte ho aap plants

  • @AkashSharma-hm8gk
    @AkashSharma-hm8gk 6 месяцев назад

    Bhai nursery khn h location
    Rate kya h plants k kis trh bhjogaey yh btao

  • @sukhpreetsingh4835
    @sukhpreetsingh4835 6 месяцев назад

    ਔਨ
    ਲਾਈਨ
    ਭੇਜਦੇ
    ਉਹਜੀ

  • @GurjantSingh-nk6ek
    @GurjantSingh-nk6ek 6 месяцев назад

    Gamle da ki rate hai g?

  • @surjitkumar7551
    @surjitkumar7551 6 месяцев назад

    Nursery kithe hai tuhadi

  • @Surjeetkaur-s7k
    @Surjeetkaur-s7k 5 месяцев назад

    Price ki aa vir ji

  • @RajuSingh-gk1ox
    @RajuSingh-gk1ox 6 месяцев назад +1

    Price ki a ji

  • @punjabitravelvlogs6126
    @punjabitravelvlogs6126 6 месяцев назад

    Very nice vlog 👌

  • @BahadurSingh-ey6zg
    @BahadurSingh-ey6zg 6 месяцев назад

    Very good 22g

  • @dharamsingh140
    @dharamsingh140 6 месяцев назад

    bai boht vdia nursary a... mai laaya c amb da boota jma chl pya.... ਬੰਦੇ dsde a vi kime launa... ki pona

  • @rattansingh6498
    @rattansingh6498 6 месяцев назад

    Apple,badam , akhrot,mango de bute ajj kal lag jaan ge,te Amritsar bhej deo ge kindly dasio

  • @Ddaaadddy
    @Ddaaadddy 6 месяцев назад

    Vere yr me advance kehti krna chahna koi dso slah dvo ki chij lag skdi a agle do months de andr andr kehdi fasl to start kra

  • @HekulwantsinghKulwant
    @HekulwantsinghKulwant 6 месяцев назад

    🌹🌹🙏🙏💚💚

  • @Deep01999
    @Deep01999 6 месяцев назад

    Sare veere bhej ik do rukh jrur lgao ji

  • @bhoora3678
    @bhoora3678 6 месяцев назад +2

    ਮੇ ਜੋਗੇ ਸਿੰਘ ਮਾਸਟਰ ਠੱਗ ਤੋ 20 ਤੋ 30 ਬੁਟੇ ਲਾਏ ਸੀ ਅੱਧੇ ਪੁਰ ਚੜੇ ਨੇ ਠੱਗ ਬੰਦੇ ਦੇ

    • @AkAk-yd9qf
      @AkAk-yd9qf 5 месяцев назад +1

      ਬਾਈ ਜੀ ਇਹਨਾਂ ਬੰਦੇਆਂ ਦੀ ਗੱਲ ਕਰ ਰਹੇ ਹੋਂਦ ?

    • @bhoora3678
      @bhoora3678 5 месяцев назад +1

      @@AkAk-yd9qf ਨਹੀ ਵੀਰ ਮਾਸਟਰ ਜੋਗਾ ਸਿੰਘ ਦੀ ਠੱਗ ਬੰਦੇ ਦੀ ਨਰਸਰੀ ਸੰਗਾਲੇ ਐ ਓਹ ਬੰਦਾ ਠੱਗ ਐ ਏਹ ਨਰਸਰੀ ਵਾਲੈ ਰਁਬ ਰੁਪ ਬੰਦੇ ਨੈ

    • @nirmalcheema2191
      @nirmalcheema2191 5 месяцев назад

      @@bhoora3678joge ne mere nal b eda ee krea c

  • @bhoora3678
    @bhoora3678 6 месяцев назад

    ਮੋ ਝੂਠ ਨੀ ਬੋਲਦਾ ਜਦੋ ਮੇ ਜੋਗੇ ਸਿੰਘ ਨੂੰ ਫੋਨ ਕਰਿਆ ਤਾ ਦੰਦ ਕੱਢਣ ਲੱਗ ਪਿਆ ਏਹ ਨਰਸਰੀ ਵਾਲੇ ਬੋਹਤ ਚੰਗੇ ਤੇ ਇਮਾਨਦਾਰ ਬੰਦੇ ਨੇ

  • @krishnaverma1157
    @krishnaverma1157 6 месяцев назад

    Pajji Mai Amritsar da haiga aa Mainu HASS AVACADO DA PLANT CHAIDA MIL JU GA AA NURSERY TOH DASYEO PLZ 🙏🏻🙏🏻

  • @lokerang918
    @lokerang918 6 месяцев назад

    👌👌👌👌👌👌

  • @kiedgurmeet
    @kiedgurmeet 5 месяцев назад

    home delivery krde o veer ??

  • @dalwindersingh4308
    @dalwindersingh4308 5 месяцев назад

    Bai.ji. ret. Ta daso

  • @avneet-f5o
    @avneet-f5o 6 месяцев назад

    ❤❤❤❤

  • @zimidarveer996
    @zimidarveer996 6 месяцев назад

    Veer rate jrur puchiya kroo baad vich lok pressan na honn

  • @avitaj74
    @avitaj74 6 месяцев назад

    Paji dalervri bi kar dinde gar bute

  • @sarbjitkaur-lj3ww
    @sarbjitkaur-lj3ww 6 месяцев назад

    Rate v dso ji

  • @malhisaab7321
    @malhisaab7321 6 месяцев назад

    eyhe khde shone lgde ne

  • @baljindermavi17
    @baljindermavi17 6 месяцев назад

    🎉🎉🎉🎉🎉

  • @pavittarsingh739
    @pavittarsingh739 6 месяцев назад

    ਨਿੰਬੂ ਦੀ ਇਹ ਕਿਹੜੀ ਵਰੈਟੀ ਹੈ ਜੀ ?

  • @husanveersingh8693
    @husanveersingh8693 6 месяцев назад +2

    Reat to bina video bnon da ki feda yrr Matlab tusi sahi nahi ohla kyo rakhdeo yrr

  • @NazarDhaliwal
    @NazarDhaliwal 6 месяцев назад

    Sounki bere tusi anar de fal bare sahi pusea na ta eh lal hunde aa na mithe hunde aa sagon faten je lag jande aa

    • @karamjitsingh2648
      @karamjitsingh2648 6 месяцев назад

      Bhai jatde oduu aa jado pani jada ja thora lagge