ਦੇਸੀ ਘਿਓ ਦੀ ਬੜੀ ਆਸਾਨ ਪਰਖ ਦੱਸੀ ਫੈਕਟਰੀ ਵਾਲੇ ਵੀਰ ਨੇ,, ਭਲਾਂ ਖਰੀਦਿਓ ਨਾਂ ਪਰ ਆਹ ਗੱਲ ਨੋਟ ਕਰਲੋ

Поделиться
HTML-код
  • Опубликовано: 6 мар 2024

Комментарии • 157

  • @manjitkaur7134
    @manjitkaur7134 4 месяца назад +46

    ਵੀਰ ਜੀ ਸੈਪਲ ਵਾਲੇ ਵੀ ਫੈਕਟਰੀਆ ਵਾਲਿਆ ਨਾਲ ਰਲ ਜਾਦੇ ਆ ਜੇਕਰ ਸੈਪਲ ਚੈੱਕ ਕਰਨ ਵਾਲੇ ਸਹੀ ਕੰਮ ਕਰਨ। ਤਾ ਨਕਲੀ ਘਿਉ ਕਦੀ ਨਹੀ ਵਿਕ ਸਕਦਾ ਅੱਜ ਪੈਸਾ ਭਰਦਾਨ ਆ ਇਮਾਨਦਾਰੀ ਨਹੀ।

  • @makhansingh8880
    @makhansingh8880 4 месяца назад +95

    ਲੋਕ ਮੱਝਾਂ ਗਾਈਆਂ ਤਾਂ ਇੰਨੀਆਂ ਰੱਖਦੇ ਨਹੀਂ ਇੰਨਾ ਅਸਲੀ ਦੁੱਧ ਕਿਥੋਂ ਔਂਦਾ ਹੈ ਇਸਦੇ ਬਾਰੇ ਵੀ ਦੱਸ ਦਿਓ ਬੜੀ ਮੇਹਰਬਾਂਨੀ ਹੋਵੇ ਗੀ ਜੀ❤❤❤

    • @gauravkumar9529
      @gauravkumar9529 4 месяца назад +7

      ਨਸਲ ਸੁਧਾਰ ਕਰਕੇ 40 ਤੋਂ 60 ਲੀਟਰ ਵਾਲੀਆਂ ਗਊਆਂ ਤਿਆਰ ਹੋ ਰਹੀਆਂ ਨੇ ਇਸ ਕਰਕੇ ਪਸ਼ੂ ਘੱਟ ਗਏ ਤੇ ਦੁੱਧ ਵਧੀ ਜਾ ਰਿਹਾ।

    • @creativedeep6199
      @creativedeep6199 4 месяца назад +4

      Veere city ton bahar niklo 200 300 janwaran de farm v ne😂. Baki nasal v sudar rehi pehlan majh 8 10 ltr dindi si hun 15 16 ltr dindi hai

    • @immortalcyanogen779
      @immortalcyanogen779 4 месяца назад +4

      Hahaha... Kithe mildian ne eh majhan?😂😂 Sanu v chanan paado... Dudh haiga jaroori aa par keemat ni asal ch... Kaaran eh aa b nakli dudh boht vadhya hoya market ch

    • @BalwinderSinghSingh-pn3im
      @BalwinderSinghSingh-pn3im 4 месяца назад +6

      ਪਾਸ ਕਿਥੋਂ ਕਰਵਾਣ ਸਾਰਕਰ d ਪਲਾਂਟ ਸਰਕਾਰ d ਅਫਸਰ chak krnwale ki kro ge

    • @gumeetsingh5106
      @gumeetsingh5106 4 месяца назад +9

      ਜੋ ਪਸ਼ੂ ਵੱਧ ਦੁੱਧ ਦਿੰਦਾ ਉਸ ਦੀ ਫੈਟ ਵੀਂ ਨਹੀਂ ਆਉਂਦੀ

  • @rajinderdhiman5710
    @rajinderdhiman5710 4 месяца назад +11

    ਵੀਰੇ ਪਟਿਆਲੇ ਫੋਕਲਪੁਆਇੰਟ ਵਿੱਚ ਆਰ ਕੇ ਚਿੱਲ ਸੈਟਰ ਵਿੱਚ ਦੁੱਧ ਪਨੀਰ ਦੇਸੀ ਘੀ ਦਹੀ ਖੋਆ ਸਭ ਬਣਦਾ ਹੈ ਜਦੋਂ ਸੈਂਪਲ ਟੀਮ ਨੇ ਸੈਂਪਲ ਲਏ ਸਾਰੇ ਦੇ ਸਾਰੇ ਫੇਲ ਹੋਏ ਕੁੱਝ ਟਾਈਮ ਲਈ ਬੰਦ ਹੋਇਆ ਸੈਟਰ ਹੁਣ ਫੇਰ ਧੜੱਲੇ ਨਾਲ ਸਭ ਚੱਲ ਰਿਹੈ ਹੈ ਪ੍ਰਸਾਸ਼ਨ ਕੁੰਭਕਰਨ ਦੀ ਨੀਂਦ ਸੌਂ ਰਿਹੈ ਹੈ

  • @gurlalsingh4208
    @gurlalsingh4208 4 месяца назад +45

    ਕੱਲਾ ਅਪਣੇ ਘਰ ਦੇ ਘਿਉ ਤੇ ਭਰੋਸਾ ਬਾਈ

  • @SukhwinderSingh-wq5ip
    @SukhwinderSingh-wq5ip 4 месяца назад +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @inderpreetsingh6145
    @inderpreetsingh6145 4 месяца назад +34

    ਇਹ ਸਭ ਨਕਲੀ ਆ ਘਰ ਦੀ ਮੱਝ ਦਾ ਹੀ ਹੁੰਦਾ ਅਸਲੀ ਤਾ

  • @deepdeep5593
    @deepdeep5593 4 месяца назад +17

    ਬਾਈ ਮੁੱਲ ਵੀ ਦੱਸੋ ,ਗੱਲਾ ਦਾ ਘਿਓ ਨਾਲ ਬਣਾਓ

    • @satish8850
      @satish8850 4 месяца назад

      Balle bhi Deep.Gallan nal gheo kayon banaee jande ho.Shabash! Har Punjabi nu Punjabi nal payar hona jaruri hae.

  • @noorsidhu8812
    @noorsidhu8812 4 месяца назад +20

    ਸਰ ਇਸ। ਵਾਰ ਪ੍ਰਰਾਇਵੇਟ। ਫੈਕਟਰੀਆਂ ਦੇ ਰੇਟ ਬਹੁਤ ਘੱਟ। ਨੇ ਦੁੱਧ। ਦੇ ਇਸ। ਤੇ। ਵੀਡੀਓ ਕਰੋ

  • @harsaransingh3809
    @harsaransingh3809 2 месяца назад

    ਸਿਹਤ ਨੂੰ ਸੇਹਿਤ ਲਿਖਿਆ,ਏਦਾਂ ਦਾ ਈ ਘਿਓ ਹੋਵੇਗਾ

  • @sandeepmadaan2340
    @sandeepmadaan2340 4 месяца назад +5

    Congratulations jain saab

  • @chhinaarsh8017
    @chhinaarsh8017 4 месяца назад +8

    Good job sarpach saab 👌🏻👍

  • @sukhwindersinghbhatti5244
    @sukhwindersinghbhatti5244 4 месяца назад +9

    ਪਲਾਂਟ ਦੀ ਇਕ ਵੀ ਮਸ਼ੀਨ ਨਹੀ ਚਲ ਰਹੀ ਹੈ ਪਲਾਂਟ ਤਾ ਬੰਦ ਪਿਆ ਵਦੀਆ ਹੋਣਾ ਸੀ ਜੇ ਚਲਦੀ ਹਾਲਤ ਵਿੱਚ ਦਖਾਂਦੇ

  • @MRSINGH-vm9ge
    @MRSINGH-vm9ge 4 месяца назад +6

    ਬਾਈ 4 ਕੇ ਦਿਨ ਪਹਿਲਾ ਤੁਸੀਂ ਵੀਡੀਓ ਕੀਤੀ ਸੀ ਡੋਗਸ ਦੀ ਜਿਦੇ ਕੋਲ 700+ ਡਾਗ ਸੀ ਮੈਨੂੰ ਡਾਗ ਚਾਹੀਦਾ ਸੀ ਉਹ ਬਹੁਤ ਗਲਤ ਬੋਲਿਆ ਓਦੀ ਭੈਣ ਚੋਦਨ ਲਗਾ ਹੁਣ ਮੈਂ ਤੇਰੇ ਕਰਕੇ ਲੜਾਈ ਪਾਈ ਆ ਬਾਈ ਪਹਿਲਾ ਬੰਦੇ ਦੀ ਪੁੱਛ ਪੜਤਾਲ ਕਰ ਲਿਆ ਕਰੋ ਪੈਸੇ ਦੇ ਚੱਕਰ ਚ ਕੀਤੇ ਵੀ ਵੀਡੀਓ ਨਾ ਬਨਉਣ ਲਗ ਜੀਆ ਕਰੋ ਉੱਕ

  • @Pritpalsingh-js9ck
    @Pritpalsingh-js9ck 4 месяца назад +1

    V good thanks

  • @chhinaarsh8017
    @chhinaarsh8017 4 месяца назад +6

    Pure desi ghee 👍👌

  • @DaljitSingh-jh7yu
    @DaljitSingh-jh7yu 4 месяца назад +8

    ਇਸ ਟੀਨ ਉਪਰ ਕਿਥੇ ਲਿਖਿਆ ਮਿਲਕ ਫੈਟ ? ਇਸ ਉਪਰ ਸਿਰਫ ਫੈਟ ਲਿਖਿਆ ਹੈ

  • @manjeetdevi543
    @manjeetdevi543 4 месяца назад +5

    ਆਪਾਂ ਤਾਂ ਨਹੀਂ ਯਕੀਨ ਨਹੀਂ ਕਰਦੇ 😮

  • @gurjeetsingh2072
    @gurjeetsingh2072 4 месяца назад +1

    ਵੀਰ ਜੀ ਗਾਈ ਮੱਝਾਂ ਇੱਕ ਦੋ ਲੋਕਾਂ ਕੋਲ ਤੁਸੀਂ ਕਿਥੋਂ ਲੱਭਾਂ ਲਿਆਂਦਾ ਇਹ ਵੀ ਦੱਸੋ ਕਿਥੋਂ ਲਿਆਂਦਾ ਦੁੱਧ ਏਨਾ

  • @gurbhajankaur3281
    @gurbhajankaur3281 4 месяца назад

    V good job 👏

  • @HundalSingh-xp3ei
    @HundalSingh-xp3ei 4 месяца назад +3

    👌👌👌

  • @harpreetgathi3840
    @harpreetgathi3840 4 месяца назад +6

    Ghee wang punjabi vich vi milavat Ho gaye hai (sehat)de spelling vekho

  • @GurinderSingh-fu3hn
    @GurinderSingh-fu3hn 4 месяца назад +3

    ਜਦੋਂ ਦੁੱਧ ਹੀ ਕੈਮੀਕਲ ਵਾਲਾ ਘੀ ਕਿਵੇਂ ਪਿਊਰ ਹੋ ਗਿਆ ਜੀ 😅

  • @gurcharanmittal6604
    @gurcharanmittal6604 4 месяца назад

    Good presentation

  • @satpalSingh-cw1uo
    @satpalSingh-cw1uo 4 месяца назад +1

    Thanks please

  • @darshankumarlaleana383
    @darshankumarlaleana383 4 месяца назад +4

    ਸਾਡੇ ਰਾਮਾ ਮੰਡੀ ਬਠਿੰਡਾ ਵਿਖ਼ੇ ਬੰਗੀ ਰੋਡ ਤੇ ਬਣਦਾ ਹੈ

    • @jasveersingh.kheewa7691
      @jasveersingh.kheewa7691 4 месяца назад

      ਬਾਈ ਫਿਰ ਇਹ ਲੱਸੀ ਵੀ ਵੇਚ ਦੇ ਹੋਣਗੇ?

  • @trading365
    @trading365 4 месяца назад +1

    Very nice that owners invested money and more over their trust in Punjab. Rest will be how pure and how long they keep their product honest.

  • @ssisingh
    @ssisingh 4 месяца назад +1

    As long as it's genuine not half fake,!!!

  • @SADA-DHANDA
    @SADA-DHANDA 4 месяца назад +2

    👌👌👌👌👌

  • @varinderdhindsa1430
    @varinderdhindsa1430 4 месяца назад +1

    ਸਿਹਤ

  • @sukhdevkaur5767
    @sukhdevkaur5767 4 месяца назад +2

    👌🏻👌🏻👌🏻

  • @darshankumarlaleana383
    @darshankumarlaleana383 4 месяца назад +5

    ਰੇਟ ਕੀ ਹੈ ਰਾਮਾ ਵਿਖ਼ੇ ਕਿਸ ਦੁਕਾਨ ਤੇ ਮਿਲਦਾ

  • @sukhlahoria
    @sukhlahoria 4 месяца назад +6

    ਕਿੱਥੋਂ ਆ ਵੀਰ ਜੀ ਇਹ ਕੀ prize aa

  • @kulikandara5171
    @kulikandara5171 4 месяца назад +1

    Good jab

  • @LuckyChoudhary-df2et
    @LuckyChoudhary-df2et 4 месяца назад +1

    A ta dkhaya nhi ki kis tra ban rha h ji

  • @user-pi8pp8nz7w
    @user-pi8pp8nz7w 4 месяца назад +1

    450rs kilo

  • @deepjhanjoti8573
    @deepjhanjoti8573 4 месяца назад +1

    🔥👍👍👍👍👍

  • @gurdialsingh8682
    @gurdialsingh8682 4 месяца назад

    Chandigarh kida milo eh kiyo?

  • @ranjitgill7432
    @ranjitgill7432 4 месяца назад +1

    ਕੀ ਵਿਦੇਸ਼ਾਂ ਵਿੱਚ ਇਹ ਬਰੇਡ ਮਿਲਦਿ ਹੈ ।

  • @SunilSharma-dn9qv
    @SunilSharma-dn9qv 4 месяца назад +1

    BUNTY PAA JI KI JAI

  • @tarsemlal793
    @tarsemlal793 4 месяца назад +1

    ਕੰਮੈਟ ਕਰਨ ਵ

  • @A2ZGaming-sv1hx
    @A2ZGaming-sv1hx 4 месяца назад +1

    Shirt hamesha white paio karo veer ji

  • @ramanvohra62
    @ramanvohra62 4 месяца назад

    Who are the distributors in TRICITY and CITY BEAUTIFUL ?

  • @ramadeepsinghraman3852
    @ramadeepsinghraman3852 3 месяца назад

    5,,,7 ਤੁਪਕੇ ਫਰਸ ਤੇ ਡੋਲੋ ਘਰ ਦੇ ਘਿਓ ਦੇ ੲਇੱਕ ਪਾਸੇ ਕਿਸੇ ਵੀ ਡੇਅਰੀ ਵਾਲੇ ਘਿਓ ਦੇ ਥਿੰਦ ਆਈ ਤੋ ਪਤਾ ਲੱਗ ਜੂ ਘਰ ਦੇ ਘਿਓ ਨਾਲ ਕੲਈ ਦਿਨ ਥੰਦਾ ਰਹਿਦਾ ਥਾ

  • @BaljeetSingh-um7gz
    @BaljeetSingh-um7gz 4 месяца назад +4

    Good job

  • @user-zb2lp5oz7x
    @user-zb2lp5oz7x 4 месяца назад +1

    ਵੀਰ ਜੀ ਸਭ ਨਕਲੀ ਹੁੰਦਾ ਬਾਹਰ ਘਿਓ

  • @Bhawani0908
    @Bhawani0908 4 месяца назад

    ਅੱਜ ਦੇ ਸਮੇਂ ਵਿੱਚ ਕਿਸੇ ਵੀ ਵਿਅਕਤੀ ਪਾਰਟੀ ਚੀਜ਼ ਨੂੰ ਸਹੀ ਸਾਬਿਤ ਕਰਨ ਲਈ ਇੱਕੋ ਫਾਰਮੂਲਾ ਪੈਸਾ ਹੋਣਾ ਚਾਹੀਦਾ ਏ ਗਲਤ ਹੋ ਵੀ ਸਹੀ ਸਬਿਤ ਕਰਨ ਲਈ ਬਹੁਤ ਕੁਝ ਹੋ ਜਾਵੇ ਗਾ ਪੈਸਾ ਨਹੀਂ ਤੁਸੀਂ ਕਿੰਨੇ ਵੀ ਸਹੀ ਨੀ ਸਾਬਿਤ ਹੋ ਸਕਦੇ

  • @brahamjitsingh1642
    @brahamjitsingh1642 4 месяца назад

    Apni fectory jrur dikhao

  • @sukhjitsingh9988
    @sukhjitsingh9988 4 месяца назад +2

    Nilli pag vala choch riha .. kite chori na fadi jave

  • @22kreaction
    @22kreaction 4 месяца назад

    Rate

  • @exploretheworldwithtwofrin5910
    @exploretheworldwithtwofrin5910 4 месяца назад +4

    Eh oh jnani jihdi paise piche jithe marji nach pve ehnu Paisa dvo eh jehar nu v amrit keh k add krdu😅

    • @amardeepdeepi69
      @amardeepdeepi69 4 месяца назад +1

      सही बात है भाई साहब

  • @Bhawani0908
    @Bhawani0908 4 месяца назад

    ਮੇਰੇ ਆਲੇ ਦੁਆਲੇ ਜਿੰਨੇ ਵੀ ਦੁਕਾਨਦਾਰ ਵੇਚ ਰਹੇ ਨੇ ਸਭ ਤੇ ਦੇਸ਼ੀ ਘੀ ਲਿਖਿਆ ਵੇਖਿਆ ਕੋਈ ਨੀ ਮੰਨਦਾ ਕਿ ਨਕਲੀ ਐ 😂

  • @kuldeepsinghchatha
    @kuldeepsinghchatha 3 месяца назад

    ਇਹ ਵੀ ਐਡ ਕਰਨ ਦੇ ਪੈਸੇ ਲੈਂਦੇ ਐ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਪੲਈ।ਜੀਹਦੀ ਐਡ ਕਰਨ ਉਹਦੇ ਕਪੜੇ ਬੂਟ ਮੋਬਾਈਲ ਘਿਉ ਸਭ ਵਧੀਆ ਹੁੰਦੈ।ਬਾਕੀ ਸਭ ਮਾੜੇ ਤੇ ਠੱਗ

  • @muridpursaab5692
    @muridpursaab5692 4 месяца назад +11

    ਰੇਟ ਤਾਂ ਦੱਸ ਦਿੰਦੇ

    • @chhinaarsh8017
      @chhinaarsh8017 4 месяца назад +2

      6500 rupees 15 kg tin . 450 rupees 1 kg ghee

  • @kuilwindersingh9495
    @kuilwindersingh9495 3 месяца назад

    Rate ki aa ten da

  • @balshindersingh4274
    @balshindersingh4274 4 месяца назад +1

    ਅਸਲੀ ਦੇਸੀ ਘਿਉ ਘਰ ਦੀ ਮੱਝਾ ਦਾ ਹੁੰਦਾ

  • @AnilSharma-jm6xv
    @AnilSharma-jm6xv 4 месяца назад

    Palm oil to hi bhai jaande sb
    Sirf da vi istemal hunda

  • @jagjotsingh8789
    @jagjotsingh8789 4 месяца назад +3

    Cream da makhan kadan to baad foka dudh v bchda aa os da ki krdey aa

    • @gymtown9813
      @gymtown9813 4 месяца назад

      Dassan te deya agla p ohda sukka powder banda

    • @KeshavSharma-oz5wc
      @KeshavSharma-oz5wc 4 месяца назад

      Skimmed milk powder bndaa aa es da

  • @ManpreetSingh-pt9pn
    @ManpreetSingh-pt9pn 4 месяца назад +5

    Billu bai likhaya ta itye be ne hega milk fat barye

  • @YG22G
    @YG22G 4 месяца назад +1

    ਦੁੱਧ ਦੀ ਫੈਟ ਨਹੀਂ ਲਿਖਿਆ।

  • @sukhawadali1563
    @sukhawadali1563 3 месяца назад

    Ghar da baneya hoea....asli bass

  • @JasbirSingh-hy3jt
    @JasbirSingh-hy3jt 4 месяца назад +1

    Distribution banaao

  • @PreetSingh-vr5eo
    @PreetSingh-vr5eo 4 месяца назад +1

    Lohe di maj bani aa

  • @manjindersinghsidhu1275
    @manjindersinghsidhu1275 3 месяца назад

    ਘਰੇ ਬਣਿਆ ਹੀ ਅਸਲੀ ਆ ਬਾਕੀ ਰੱਬ ਜਾਣਦਾ

  • @kulwantsinghharika6894
    @kulwantsinghharika6894 3 месяца назад

    Anchor tusi ghat bolo owners nu bolan Devo.Plant band pya Hai Video da ki fyda
    Rs450/ Rate Te pure desi ghee Milana impossible hai

  • @honeybhagat4212
    @honeybhagat4212 4 месяца назад +1

    sapreta ki hoonda hai?

    • @creativedeep6199
      @creativedeep6199 4 месяца назад

      Jis dudh de vichon fat kad lai jawe jo baki bach janda us nu sapreta kehnde ne

  • @chhinaarsh8017
    @chhinaarsh8017 4 месяца назад +3

    Factory adress : Amritsar near manawala tool plaza . Near amritsar engineering college amritsar .
    Rate : 6500 rupees 15 kg tin
    450 rupees 1 kg

    • @hindagill6937
      @hindagill6937 4 месяца назад

      bai nastle gee nalo wadiya a tuhade wala asi age nastle use krde a

    • @gautambareja987
      @gautambareja987 4 месяца назад

      @chhinaarsh8017
      Please sahi rate dasso
      Mai gal kitti direct
      Oh 7200 rate dasde paye
      Hun tusi pta nahi sahi dass rahe ke oh ...??

    • @shivlalsinghdhanjal6972
      @shivlalsinghdhanjal6972 4 месяца назад

      Even sir , Varka is batterGhee.
      Peoples, very GI, fist, the by.
      Where is lab for testing?
      Mark as " Milk fat ghee"?

  • @rajinderkaurrajinderkaur3220
    @rajinderkaurrajinderkaur3220 4 месяца назад

    Ptrkar tuhanu lgda free aya ethe😂😂😂😂

  • @kulwanthitler1212
    @kulwanthitler1212 4 месяца назад

    ਲੁੱਟ ਏ ਬਾਕੀ ਘਰ ਦਾ ਘਿਉ ਦੁਧ ਵਰਤੋਂ ,ਦੁਧ ਨੂੰ ਸਪਰੇਟਾ ਲਾਇਆ ਜਾਂਦਾ ਉਹ ਦੁਧ ਹੀ ਬਚਦਾ , ਬਾਅਦ ਚ ਇਹ ਕੁਝ ਤਿਆਰ ਕਰਦੇ ਆ

  • @jugrajrandhawa2092
    @jugrajrandhawa2092 4 месяца назад +3

    Desi ghee 100%👌👌

  • @Sharn7725
    @Sharn7725 4 месяца назад +8

    Bai milk fat ta ede te v nhi likheya. Sirf fat likh rakheya hoya ehna ne

  • @Sho_JP_vlog782
    @Sho_JP_vlog782 4 месяца назад +2

    100% DESI GHEE 1000₹ me bhi sasta h .

    • @creativedeep6199
      @creativedeep6199 4 месяца назад +1

      Veere ik kilo crame vichon 600 gms ghee nikal janda orignal vichon. Dudh ikatha karo us vichon cream kadwa lo.

    • @vazeersingh7531
      @vazeersingh7531 4 месяца назад

      Bilkul sahi gall aa veer.​@@creativedeep6199

  • @arshpreetjandu8162
    @arshpreetjandu8162 3 месяца назад

    ਮੋਬਾਈਲ ਛੱਡੋ ਤੇ ਮੱਝਾਂ ਗਾਵਾਂ ਰੱਖੋ

  • @Sho_JP_vlog782
    @Sho_JP_vlog782 4 месяца назад +5

    Mai kal paras ghee 520₹ me liya total dalda

    • @chhinaarsh8017
      @chhinaarsh8017 4 месяца назад

      Sir try sehat punjab di desi ghee . 450 rupee 1 kg . Fully gurranty and excellent quality

    • @babasidhu1255
      @babasidhu1255 4 месяца назад +1

      Nastle moga dairy ...Makfed da ghyo varat ke vekho ji .

    • @rkctetptetcoaching3447
      @rkctetptetcoaching3447 4 месяца назад

      ​@@chhinaarsh8017veer ji bathinda vich kitho millu ga

  • @makhansingh3002
    @makhansingh3002 4 месяца назад +7

    ਮਿੱਲੋ ਰੇਟ ਨਹੀਂ ਦੱਸਿਆ

    • @chhinaarsh8017
      @chhinaarsh8017 4 месяца назад +1

      6500 rupee 15 kg tin . 450 1 kg ghee

    • @user-jn8nk7ul5u
      @user-jn8nk7ul5u 4 месяца назад +1

      ਫਿਰ ਪੱਕਾ ਮਿਲਾਵਟ ਆ

    • @himanshu00022
      @himanshu00022 4 месяца назад +1

      @@chhinaarsh8017not possible pure ghee in Rs 450 ‼️

  • @Hdkagxkhs
    @Hdkagxkhs 3 месяца назад

    Asli ghee dahi to bnda ji

  • @vanshsingh6160
    @vanshsingh6160 4 месяца назад

    Veer tu aya interview Len te tenu pta ni ki ki likya hunda boxes upr😂

  • @AnilSharma-jm6xv
    @AnilSharma-jm6xv 4 месяца назад

    Jawan jehar
    Sirf chemical bhaji

  • @parkashsingh3909
    @parkashsingh3909 4 месяца назад +1

    ਪੰਜਾਬੀ ਠੀਕ ਲਿਖੋ ਜੀ ਸੇਹਤ ਨਹੀਂ ਸਿਹਤ ਹੁੰਦਾ

  • @user-gk5nx2yx2l
    @user-gk5nx2yx2l 4 месяца назад +1

    Kine paise dite aa.
    Ehnu promotion krn de.

  • @Tskular82-qe2ti
    @Tskular82-qe2ti 4 месяца назад

    Galt aa ji

  • @user-jn8nk7ul5u
    @user-jn8nk7ul5u 4 месяца назад +2

    Mere kol a daesi organic gee Amritsar Punjab

  • @AnilSharma-jm6xv
    @AnilSharma-jm6xv 4 месяца назад

    Nhi aande bhaji
    Ena ta danger wacha vi nhi punjab wich Jina sir dudh hi viki janda ta fir ghee kidan Asli dudh to bhai jande

  • @user-zs6ty8oy9t
    @user-zs6ty8oy9t 4 месяца назад

    😂😂

  • @jaspreetsingh-xr4ee
    @jaspreetsingh-xr4ee 4 месяца назад +1

    Paid promotion. Sensational thumbnail for more views

  • @track3162
    @track3162 4 месяца назад +4

    ਬਾਈ ਜੀ ਮੱਖਣ ਕੁੱਕ ਹੋ ਕੇ ਘਿਓ ਬਣਦਾ

    • @Hdkagxkhs
      @Hdkagxkhs 3 месяца назад

      Asli ghee tan dahi lssi ton bnda ji

    • @track3162
      @track3162 3 месяца назад

      @@Hdkagxkhs ਉਥੋਂ ਵੀ ਮੱਖਣ ਕੱਢ ਕੇ ਬਣਦਾ

    • @Hdkagxkhs
      @Hdkagxkhs 3 месяца назад

      @@track3162 fark a ji. Ikk di tseer grm, te dahi aale di thandi

  • @AnilSharma-jm6xv
    @AnilSharma-jm6xv 4 месяца назад

    Sample ta paise de ke pass ho janda

  • @sanjeevkumarsharma5651
    @sanjeevkumarsharma5651 3 месяца назад

    Ghio de parkh vali gal te ik vi ni dasi , live parkh sakde asli te nakli

  • @user-tk2nq7jw1e
    @user-tk2nq7jw1e 4 месяца назад

    ਇਹ ਡੁਪਲੀਕੇਟ ਹੈ

  • @adios99
    @adios99 4 месяца назад +1

    Shonki yr eh kam na kar. Its fake eh ghee pure nahi a.. 20,22 litre cow milk lagda 1 kg cow ghee lei

  • @dhillonhub
    @dhillonhub 4 месяца назад +12

    ਨਕਲੀ ਨਕਲੀ ਨਕਲੀ 100% ਨਕਲੀ

  • @dalbirsinghrandhawa6266
    @dalbirsinghrandhawa6266 4 месяца назад +4

    ਕਿਥੇ ਹੈ ਫੈਕਟਰੀ ਵੀਰ ਜੀ ਤੇ ਰੇਟ ਕੀ ਆ ??

    • @chhinaarsh8017
      @chhinaarsh8017 4 месяца назад +2

      Amritsar near Amr enginering college ,near Amr haveli jandiala . Rate :6500 15 kg tin

  • @JoginderSingh-lt1mo
    @JoginderSingh-lt1mo 4 месяца назад

    milk cho urea kadan bare ta interview karn vsle bai nu ve gyaan nahi

  • @AnilSharma-jm6xv
    @AnilSharma-jm6xv 4 месяца назад

    Jhuth ghat bolo bhaji

  • @Tskular82-qe2ti
    @Tskular82-qe2ti 4 месяца назад

    Asl nahi

  • @bssingh5605
    @bssingh5605 4 месяца назад

    Just publicity stunt.

  • @pardeepduggal3431
    @pardeepduggal3431 4 месяца назад

    Patarkar, noo sabh pata hai, paid advt li bhola banda hai

  • @JagdevSingh-zo9nd
    @JagdevSingh-zo9nd 4 месяца назад

    ਇਹ ਵੀ ਨਕਲੀ ਆ਼਼਼਼਼਼ਇੰਨਾ ਦੁਧ ਕਿੱਥੋਂ ਲਿਆਉਂਦੇ ਆ

  • @Tskular82-qe2ti
    @Tskular82-qe2ti 4 месяца назад

    This is bad

  • @user-pp2rz9or9x
    @user-pp2rz9or9x 4 месяца назад

    Rong

  • @JoginderSingh-lt1mo
    @JoginderSingh-lt1mo 4 месяца назад

    interview vala ve milk fat ja only fat nahi dekh sakda wah ke samje tusi paid interview he sari de sari